SIVA - NACHHATAR GILL (Full Song) | Rupinder Gandhi 2 : The Robinhood | Latest Punjabi Song 2024

Поделиться
HTML-код
  • Опубликовано: 14 окт 2024
  • #top #trending #viral #new #instareels #reel #shorts
    #Punjabi_Song #Video_Song #Punjabi_Video #viralsong
    SIVA - NACHHATAR GILL (Full Song) | Rupinder Gandhi 2: The Robinhood | Latest Punjabi Song 2017
    Song - SIVA
    Artist - Dev Kharoud
    Singer - NACHHATAR GILL
    Lyricist - Veet Baljit
    Music Director - Qaistrax
    Film - RUPINDER GANDHI 2: THE ROBINHOOD
    Director - Avtar Singh
    Starring: Dev Kharoud, Saanvi Dhiman,Jagjeet Sandhu,Kajal Behl, Lucky Dhaliwal
    Produced by: Ravneet Chahal, Daljit Singh Bola, Rajesh Kumar
    Story Screenplay: Avtar Singh, Inderpal Singh
    Cinematographer : Navneet Behoar
    Music on : Lokdhun
    Distribution: Omjee Group (Munish Sahni Ji)
    Copyrights - Moviebank
    Now Available On-
    iTunes : itunes.apple.c...
    Hungama : www.hungama.com...
    Saavn : www.saavn.com/...
    Gaana : gaana.com/albu...
    Wynk : wynk.in/music/...
    Google Music : play.google.co...
    Deezer- www.deezer.com...
    Spotify- open.spotify.c...
    For more new Punjabi songs, latest Punjabi videos, funny Punjabi comedy scenes and new Punjabi movies, subscribe our channel - goo.gl/NnoXVB
    Like us on Facebook - / lokdhunpunjabiofficial
    Follow us on Twitter - / lokdhunpunjabi
    Follow us on Instagram - / lokdhunpunjabi
    Visit us on www.lokdhun.com

Комментарии • 9 тыс.

  • @arvinderpal3962
    @arvinderpal3962 Год назад +31

    ਇਹ ਬੋਲ ਸੁਣਕੇ ਸ਼ਰੀਰ ਸੁੰਨ ਹੋ ਜਾਂਦਾ ਆ
    ਸਲਾਮ ਆ ਉਸ ਵੀਰ ਨੂੰ ਜਿਸ ਨੇ ਇਹ ਬੋਲ ਲਿਖੇ ਨੇ
    ਤੇ ਨੱਛਤਰ ਗਿਲ ਸਾਬ੍ਹ ਨੂੰ
    ਤੇ ਉਸ ਤੋਂ ਬਾਅਦ ਦੇਵ ਖਰੋੜ ਤੇ ਉਹਨਾਂ ਦੇ ਸਾਥੀ ਕਲਾਕਾਰਾਂ ਦਾ ਜਿਹਨਾ ਨੇ ਇਹ ਸੀਨ ਫਿਲਮਾ ਕੇ ਮਾਹੋਲ ਨੂੰ ਉਸੇ ਸਮੇਂ ਜਿਹਾ ਬਣਾ ਦਿੱਤਾ

  • @KuldeepSingh-xs7kx
    @KuldeepSingh-xs7kx 3 года назад +196

    ਇਸ ਗੀਤ ਚ ਬਹੁਤ ਦਰਦ ਹੈ ਨਛੱਤਰ ਗਿੱਲ ਵੀਰ ਨੇ ਬਹੁਤ ਚੰਗੀ ਅਵਾਜ ਚ ਗਾਇਆ ਹੈ ਰੋਣਾ ਆ ਜਾਂਦਾ ਗਾਣਾ ਸੁਣ ਕੇ

    • @SinghPB71
      @SinghPB71 Год назад +4

      Kon kon ethe #RurkiHiranProduction da "Maut di assal kahani" song dekh ke aayea???? 😢😢😢😢

  • @arshdeep1800
    @arshdeep1800 4 года назад +396

    ਇਹ ਗੀਤ ਚ ਬਹੁਤ ਦਰਦ ਆ
    ਇਹ ਗੀਤ ਹਰ ਇਕ ਦੇ ਜ਼ਿੰਦਗੀ ਨਾਲ ਜੁੜਿਆ ਹੋਇਆ ।

    • @mehaklove5471
      @mehaklove5471 3 года назад +1

      Zhdjhdhh vvjhfjjvvchh

    • @yamrajgaming6410
      @yamrajgaming6410 3 года назад +5

      Sahi gall

    • @wahkyabaatanygilljikumar9567
      @wahkyabaatanygilljikumar9567 3 года назад +6

      Veer ji tusi bilkul sahi kaha

    • @Villain0373
      @Villain0373 3 года назад

      Han veer main Apne Dost nu bhut Yaad Karda Hun es duniya te ni usdi Yaad save tan eh song Hun lenda

    • @sehajkaur7208
      @sehajkaur7208 2 года назад +1

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @sunny_manjotra
    @sunny_manjotra 9 месяцев назад +48

    ਬਹੁਤ ਦਰਦ ਹੈ ਸੋਂਗ ਵਿੱਚ ਅੱਖਾਂ ਵਿੱਚ ਹੰਜੂ ਆ ਜਾਂਦੈ ਸੁਣ ਕੇ 😢😢😢

  • @deepdadra3271
    @deepdadra3271 3 года назад +567

    ਗੀਤ ਸੁਣਨ ਲਈ ਦਿਲ ਬਹੁਤ ਮਜ਼ਬੂਤ ਕਰਨਾ ਪੈਂਦਾ, ਦਿਨ ਚ ik ਵਾਰੀ ਤਾਂ ਜ਼ਰੂਰ ਸੁਣ ਲਈ da👌❤

  • @dhillonmannu3925
    @dhillonmannu3925 Год назад +28

    ਇਸ ਗੀਤ ਚ ਇਕ ਲਾਈਨ ਆ ਸੀ ਇਕ ਦਿਨ ਤੇਰੀ ਸੇਕੀ ਲੋਹੜੀ ਅੱਜ ਸਿਵੇ ਤੇਰੇ ਨੂੰ ਸੇਕ ਲਿਆ ਕਿਉਕਿ ਵੀਤ ਬਲਜੀਤ ਦੀ ਮਾ ਦੀ ਲੋਹੜੀ ਵਾਲੇ ਦਿਨ ਦੈਥ ਹੋ ਗੀ ਸੀ ਬਾਬਾ ਮੇਹਰ ਕਰੇ 🙏🙏🙏

  • @GurpreetSingh-rj1dg
    @GurpreetSingh-rj1dg 7 лет назад +37

    ਵੀਤ ਬਲਜੀਤ ਜਿਹਾ ਗੀਤਕਾਰ ਹੀ ਲਿਖ ਸਕਦਾ ਬਾਈ ਸਲੂਟ ਆ ਕਲਮ ਨੂੰ

  • @RinkuSingh-vq6zv
    @RinkuSingh-vq6zv 5 месяцев назад +49

    ਇਹ song ਸੁਣ ਕੇ menu ਮੇਰੇ ਚਾਚੂ di ਯਾਦ ਆ gi ਈ miss you ਚਾਚੂ ਜੀ 😭😭😭😥

  • @MeenaKumari-xo2ev
    @MeenaKumari-xo2ev 2 года назад +256

    This is not only a Song
    This is a great emotion.........
    Tears appear automatically while listening this emotion

  • @manpreetsingh-vj1cx
    @manpreetsingh-vj1cx 3 года назад +196

    ਜੱਦੋ ਜੱਦੋ ਵੀ ਛੱਡ ਕੇ ਗਏ ਦੋਸਤਾਂ ਯਾਦ ਆਉਂਦੀ ਹੈ ਤਾ ਮੈ ਇਹ ਗੀਤ ਬਹੁਤ ਸੁਣਦਾ ਹਾ

  • @MalkeetSingh-pr3ke
    @MalkeetSingh-pr3ke 3 года назад +214

    ਦੁਨੀਆਂ ਦਾ ਸੱਭ ਤੋ ਦਰਦ ਭਰਿਆ ਗਾਣਾ ਏ ਹੈ

    • @surajdoom1091
      @surajdoom1091 3 года назад +1

      Ok

    • @surajdoom1091
      @surajdoom1091 3 года назад

      SUkBALOvE

    • @surjeetsingh-fz7qb
      @surjeetsingh-fz7qb 3 года назад

      Hm ajj mara dady di dhat ho gyi 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @Rahul-qt3ui
      @Rahul-qt3ui 3 года назад +1

      @@surjeetsingh-fz7qb 😔😔😔 bot bura hua .merri mumy di 4 month pehle hoi.

  • @ramansidhu2516
    @ramansidhu2516 Год назад +8

    ਇਹ ਗੱਲ ਪੁਰਾਣੀ ਆ ਪਰ ਸੱਚ ਆ, ਮੈ ਤੇ ਮੇਰਾ ਚਾਚਾ ਅਸੀਂ ਦੋਵੇਂ ਆਪਣੇ ਮੋਟਰਸਾਈਕਲ ਤੇ ਰਿਸ਼ਤੇਦਾਰੀ ਚੋ ਵਿਆਹ ਭੁਗਤਾ ਕੇ ਆ ਰਹੇ ਸੀ,, ਆਉਂਦੇ ਸਮੇਂ ਇੱਕ ਪਿੰਡ ਵਿੱਚ ਸੱਥ ਵਿੱਚ ਬਹੁਤ ਇੱਕਠ ਸੀ, ਮੈ ਬਹੁਤ ਉਸ ਟਾਈਮ ਛੋਟਾ ਸੀ ਤੇ ਬਹੁਤ ਡਰ ਗਿਆ ਸੀ ਇਕੱਠ ਵੇਖਕੇ,, ਮੇਰੇ ਚਾਚੇ ਨੇ ਮੋਟਰਸਾਈਕਲ ਸਾਈਡ ਤੇ ਲਗਾਇਆ ਤੇ ਓਥੇ ਮਸਲਾ ਦੇਖਣ ਚਲਾ ਗਿਆ, ਮੈਂ ਓਸੇ ਮੋਟਰਸਾਈਕਲ ਦੇ ਉੱਪਰ ਹੀ ਬੈਠਾ ਸੀ, ਮਸਲਾ ਨਿਬੜਨ ਤੋਂ ਬਾਅਦ ਬਾਈ ਗਾਂਧੀ ਜਾਵਾਂ ਮੇਰੇ ਕੋਲ ਦੀ ਨੰਗਿਆ ਦੀ ਆਪਣੇ 4 ਹੋਰ ਯਾਰਾਂ ਨਾਲ ਮੈਂ ਬਾਈ ਵੱਲੀ ਆਪਣੇ ਭੋਲੇ ਮੂੰਹ ਨਾਲ ਵੇਖਿਆ ਤੇ ਬਾਈ ਨੇਂ ਅੱਗੋ ਹਸ ਕੇ ਦੇਖਿਆ ਸੀ ਮੇਰੇ ਵੱਲ, ਬਹੁਤ ਹਸਦਾ ਤੇ ਨੂਰ ਭਰਿਆ ਚੇਹਰਾ ਸੀ ਬਾਈ ਦਾ ਜੋ ਅੱਜ ਵੀ ਮੇਰੇ ਮਨ ਚ ਵਸਿਆ ਹੋਇਆ ਏ,, ਅਸੀਂ ਘਰੇ ਗਏ ਤਾ ਮੈ ਆਪਣੇ ਚਾਚੇ ਨੂੰ ਮਸਲਾ ਪੁਸ਼ੇਆ,, ਓਹਨੇ ਦਸਿਆ ਕਿ ਕਿਸੇ ਘਰ ਦੀ ਕੁੜੀ ਨੂੰ ਲੋਕ ਪਿੰਡ ਵਿੱਚੋ ਕੱਢ ਰਹੇ ਸੀ ਤੇ ਓਹਨੇ ਦਸਿਆ ਵੀ ਬਾਈ ਨੇ ਓਹਨਾਂ ਨੂੰ ਸਮਜਾ ਕੇ ਆਖਰੀ ਸ਼ਬਦ ਕਹੇ ਕੇ ਜਿਹਨਾਂ ਟਾਈਮ ਇਹ ਭੈਣ ਦਾ ਭਰਾ ਜਿਉਂਦਾ ਐ ਤੁਸੀ ਪਿੰਡ ਤਾਂ ਕੀ ਮੇਰੀ ਭੈਣ ਨੂੰ ਇਹਦੇ ਘਰੋ ਵੀ ਨਹੀਂ ਕੱਢ ਸਕਦੇ,,,ਜਦੋ ਬਾਈ ਦੀ death ਦੀ ਖ਼ਬਰ ਸੁਣੀ ਤਾਂ ਮੈਂ ਹਿੱਲ ਗਿਆ ਤੇ ਬਹੁਤ ਰੋਇਆ,ਓਦੋਂ ਇਹ ਵਾਕਿਆ ਮੇਰੇ ਫ਼ੇਰ ਅੱਖਾਂ ਅੱਗਿਓਂ ਦੀ ਲੰਘ ਗਿਆ 🙏,,
    ਬਹੁਤ ਹੀ ਵਧੀਆ ਇਨਸਾਨ ਸੀ ਬਾਈ ਗਾਂਧੀ

  • @rajkumarabheypur5486
    @rajkumarabheypur5486 4 года назад +180

    Yaar Rula diya Is Song Ne
    😭😭😭😭😭😭😭

    • @neetuhans9122
      @neetuhans9122 3 года назад

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @chamkaursingh7452
      @chamkaursingh7452 3 года назад

      @@neetuhans9122 ¹

    • @diwansingh6255
      @diwansingh6255 2 года назад

      😭😭😭😭😭😭😭😭😭😭😭😭😭😭😭😭😭😭😭

    • @vikasdon2331
      @vikasdon2331 2 года назад

      😭😭😭😭😭😭😭😭😭😭😭😭😭😭😭😭😭😭😭😭😭😭

    • @Simbalifting
      @Simbalifting 3 месяца назад

      Shi keya veer apne chache di yaad agayi wo bi rupindet gandhi hi so duja

  • @vanshdeep.skp2bcn
    @vanshdeep.skp2bcn 5 лет назад +418

    ਏਕ ਏਕ ਲਫ਼ਜ਼ ਦਿਲ ਨੂੰ ਸਵਾਲ ਕਰਦਾ 🙏☝️✊🇮🇳

  • @naajai
    @naajai 7 лет назад +58

    Salute to Nachhattar Gill Baie..
    Heart touching wording Veet Baljit...
    And music by Qaistrax Harshit Soni
    ਸੋਨੇ ਤੇ ਸੁਹਾਗਾ। ਜਾਨ ਹੀ ਕੱਢ ਲਈ।

  • @RahulSharma-rs01
    @RahulSharma-rs01 11 месяцев назад +46

    जिस ने पूरी फिल्म देखी है वो ही इस गाने का दुख समझ सकता है 😢😭

    • @ritikakoundal9459
      @ritikakoundal9459 27 дней назад +1

      ​@@RubigunnugujjarRupinder Gandhi the gangster

  • @awaisgujjar92
    @awaisgujjar92 3 года назад +358

    Kia awaz h nachatar gill di punjab da top singer love from 🇵🇰

    • @AmirAli-io6zs
      @AmirAli-io6zs 3 года назад +3

      पाकिस्तान के हो

    • @sabhi1khera785
      @sabhi1khera785 3 года назад +5

      Ryt

    • @taakrecords
      @taakrecords 3 года назад +1

      🙏🙏

    • @AmirAli-io6zs
      @AmirAli-io6zs 3 года назад +4

      @@Daksh_kk9 तेरी गाड़ी कयू जल री

    • @AmirAli-io6zs
      @AmirAli-io6zs 3 года назад +2

      @@Daksh_kk9 उस ने तारीफ की हे मे उतर प्रदेश जिला शामली

  • @Punjabisingerliveshow
    @Punjabisingerliveshow 4 года назад +690

    1 Like Nachattar Gill lai veero...👍🏼👍🏼👍🏼👍🏼👍🏼👌🏼👌🏼👌🏼👌🏼

  • @labbiladda6020
    @labbiladda6020 4 года назад +652

    ਇਹ ਗੀਤ ਸੁਣ ਕਿ ਹਰ ਇੱਕ ਨੂੰ ਅਪਣੇ ਵਿੱਛੜੇ ਹੋਏ ਦੀ ਯਾਦ ਆਉਂਦੀ ਆ,, miss you komal Rip

    • @gouravsingh7994
      @gouravsingh7994 4 года назад +9

      Sahi gal kehda veere mera dost yaad aa gaya

    • @gouravsingh7994
      @gouravsingh7994 4 года назад +6

      Apna number doo

    • @labbiladda6020
      @labbiladda6020 4 года назад +3

      @@gouravsingh7994 labbi Ladda instagram,, ja fr facebook Te sarch karo Bro,,, othe gall karde aa

    • @gouravsingh7994
      @gouravsingh7994 4 года назад +2

      @@labbiladda6020 meri facebok id h gaurav singh h

    • @HarmanSingh-ii6ys
      @HarmanSingh-ii6ys 3 года назад +3

      Miss you vr

  • @gaggugagguchodhary8608
    @gaggugagguchodhary8608 Год назад +43

    ਗੀਤ🎧 ਸੁਣਨ ਲਈ ਦਿਲ ਬਹੁਤ ਮਜ਼ਬੂਤ ਕਰਨਾ ਪੈਂਦਾ 😭

    • @arshdeep6202
      @arshdeep6202 Год назад

      What is matter brother???
      If you do,/t mind may I ask??
      Any personal loss"""""
      Eh geet maut ne khud gaya hai!!!!

  • @moodyboy4243
    @moodyboy4243 4 года назад +95

    ਯਾਰ ਇਹ ਸੌਂਗ ਸੁਣ ਕੇ ਅੱਖਾਂ ਭਰ ਆਉਂਦੀਆਂ 😢😢

  • @hashimpathan3180
    @hashimpathan3180 7 лет назад +73

    epic seen....phli var kise Punjabi movie nu vekh ke Rona Aya ...hats of to all actors ...

  • @rdmusic2109
    @rdmusic2109 4 года назад +86

    Pta ni yr kini var sun lya...
    Veet veera✒❤
    Nachhatar veera❤❤#Bnmk🙇‍♂️

  • @TajinderSingh86850
    @TajinderSingh86850 8 месяцев назад +3

    ਯਾਰ ਸਾਡਾ ਇਕ ਦੋਸਤ ਅੱਜ ਦੁਨੀਆ ਤੋ ਚੱਲਿਆ ਗਿਆ ! ਕਦੇ ਕਦੇ ਬਹੁਤ ਦਿਲ ਦੁਖਦਾ !

  • @gurwindergill5994
    @gurwindergill5994 4 года назад +45

    ਰੋਣਾ ਆ ਜਾਂਦਾਂ ਇਹ ਗੀਤ ਸੁਣ ਕੇ...😭😭😭😭

  • @jaipalsandhu8932
    @jaipalsandhu8932 3 года назад +358

    Veet ਬਲਜੀਤ di ਕਲਮ ਨੂੰ ਸਲਾਮ 👍❤️❤️😭😭

    • @montyrajput4225
      @montyrajput4225 Год назад +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @patocaonidh8361
    @patocaonidh8361 4 месяца назад +6

    एक एक बोल इस गीत का बहुत ही गहराइ से लिखा है गीतकार ने | नछतर गिल बाई की आवाज़ में एक एक बोल दिल को चीर देता है | सबसे दिल को छू लेने वाले बोल " मैं चंदरी माँ अपागन जीने लाश तेरी नु देख लिया इक दिन तेरी सेक्की लोहड़ी अज्ज सीवे तेरे नु"

  • @jagtarsokhal3232
    @jagtarsokhal3232 15 дней назад

    ਸੀ ਇਕ ਦਿਨ ਤੇਰੀ ਸੇਕੀ ਲੋਹੜੀ, ਅੱਜ ਸਿਵੇ ਤੇਰੇ ਨੂੰ ਸੇਕ ਲਿਆ।
    ਇਹ ਲਾਈਨ ਸੁਣ ਕੇ ਰੋਣਾ ਨਿੱਕਲ ਆਉਂਦਾ ਜਦੋਂ ਵੀ ਇਹ ਗਾਣਾ ਸੁਣੀਏ।
    ਮਿਊਜ਼ਿਕ, ਲਿਖਤ, ਗਾਇਕੀ ਤੇ ਹੋਰ ਸਭ perfect

  • @nirmalkaur372
    @nirmalkaur372 Год назад +178

    😭😭😭😭ਇਹ song sun ਕੇ ਰੂਹ ਕਬ ਜਾਂਦੀ ਆ miss you putt 😭😭🙏🏻 ਰੱਬਾ ਮੇਰੇ ਪੁੱਤ ਨੂੰ ਮੈਨੂੰ ਵਾਪਸ ਮੋੜ ਦੇ ਤੇਰੇ ਤੋ ਹੋਰ ਕੁਝ ਨਹੀਂ ਮੰਗਦੀ ਮੇਰਾ ਪੁੱਤ ਮੈਨੂੰ ਵਪਸ ਕਰਦੋ 😭😭😭😭😭😭😭😭😭😭😭😭😭😭😭😭😭 ਹਾਏ ਰੱਬਾ ਤੂੰ ਬਹੁਤ ਮਾੜੀ ਕੀਤੀ

    • @arshdeep6202
      @arshdeep6202 Год назад +11

      Sister"" I Express my sympathy on the loss of your son
      "" kaun akhe sahib nu inj nahin te inj kar"""""

    • @SudhilKumar-yk1zw
      @SudhilKumar-yk1zw Год назад +1

      😭😭😭😭😭😭😭😭😭😭😭😭😭😭😭😭😭😭😭😭😭😭😭😭

    • @Sandeepsingh-il4qm
      @Sandeepsingh-il4qm Год назад +1

      Kug nahi keh sakdy ruha da kb bichoda ho jaye loka nu payar bando 😢

    • @VikashSingh-gl2ie
      @VikashSingh-gl2ie 11 месяцев назад

      ​@@arshdeep6202P0

    • @parshotamlic6986
      @parshotamlic6986 11 месяцев назад

      😢😢😢😢😢

  • @vipanrajput8545
    @vipanrajput8545 7 лет назад +110

    Waheguru ji Sab nu khush rekhna.. I like this song.. Kise maa da put door na hove...

  • @shinestar7904
    @shinestar7904 5 лет назад +748

    ਸੱਚੀ ਮੰਨ ਭਰ ਜਾਂਦਾ ਸੁਣ ਕੇ 👌👌😭😭🙏

    • @bikramjitrandhawa7372
      @bikramjitrandhawa7372 4 года назад +6

      Sahii veer

    • @gaganchhapri4687
      @gaganchhapri4687 4 года назад +8

      Shi gal aa bro😢😢😢😢😢

    • @shinestar7904
      @shinestar7904 4 года назад +8

      ਸ਼ਬਦ ਤੇ ਸੁਰ ਆਵਾਜ਼ mind blowing 🙏👌👌👌🙏🙏🙏

    • @MissanjuMem3588
      @MissanjuMem3588 3 года назад +1

      Eh song sun k. Hanky rokya nhi rukde Jo zindgi Ch sath shd k ohna Di yad ahka Ch hanky leya dindi hai

    • @lovejeetkaur3149
      @lovejeetkaur3149 2 года назад +2

      😭😭😭😭😭😭

  • @parveensharma9103
    @parveensharma9103 Месяц назад

    ਖੁਦ ਰੋਣਾ ਹੋਵੇ ਇਹ ਗੀਤ ਸੁਨਣਾ ਪਸੰਦ ਮੈਨੂੰ😢

  • @lakhiakaka245
    @lakhiakaka245 Год назад +78

    Aa gana sun k kis kis nu yaad aundi moose ale di😭😭

    • @warisch3821
      @warisch3821 3 месяца назад +1

      Mujy

    • @gurpinderkaur316
      @gurpinderkaur316 Месяц назад +1

      Sidhu de gandhi veer ji naal brabri na karo Sidhu kadi gandhi veer Varga nhi ban sakda jabardasti da hero bna da ho Sidhu nu

  • @atharvaaggarwal10
    @atharvaaggarwal10 2 года назад +522

    MISS YOU SIDHU MOOSEWALA….💔GREATEST ARTIST FOR ME AND OF THIS GENERATION 💔💔💔💔

  • @arshsaini922
    @arshsaini922 4 года назад +380

    Bai gandhi veer vste like krdo veer.miss you r.i.p veer😭😭

  • @Hunter_Goldsmith
    @Hunter_Goldsmith Год назад +38

    ਤੂੰ ਇੱਕ ਵਾਰ ਰੱਬ ਅੱਗੇ ਝੁਕ ਕੇ ਤਾਂ ਦੇਖ , ਰੱਬ ਤੇਰੇ ਅੱਗੇ ਸਾਰੀ ਦੁਨੀਆਂ ਝੁਕਾ ਦੇਗਾ🍁🤲

    • @SinghPB71
      @SinghPB71 Год назад

      Kon kon ethe #RurkiHiranProduction da "Maut di assal kahani" song dekh ke aayea???? 😢😢😢😢

    • @anshujewariya6083
      @anshujewariya6083 5 месяцев назад

      🎉

  • @SatishSharma-dz9sy
    @SatishSharma-dz9sy 2 года назад +243

    RIP SIDHU MOOSE WALA MISS YOU BRO TERI KAMI KADE PURI NI HONI 😭😭😭😭💔

    • @abhibhattibhatti8569
      @abhibhattibhatti8569 2 года назад +1

      So sad 22 g

    • @tarunthakurtarunthakur8423
      @tarunthakurtarunthakur8423 2 года назад +1

      I miss you sindu bhi 😭😭😭😭😭

    • @pritamsarkar4923
      @pritamsarkar4923 2 года назад

      @@tarunthakurtarunthakur8423 Sidhu Moosewala (1993-2022) 🙏🙏🙏🙏🙏😭😭😭😭😭

    • @buying.com0
      @buying.com0 Год назад

      Abe chutiyo RIP. Ka matlb bhi pta h jo muh uthake likh dete ho , bc

    • @buying.com0
      @buying.com0 Год назад

      RIP NHI LIKHNA HOTA GANDU

  • @soldierlife3676
    @soldierlife3676 2 года назад +67

    Goosebumps comes out while listening this song😭😭😭

  • @tayyebgill92
    @tayyebgill92 3 года назад +29

    Siddah seenay vich ja ky lagda aa song. Soo emotional. Level 👌👌😢
    Yar yaran dy nal e sohnay lagday.. ❣️
    Love from Punjab Pakistan

  • @SukhjeetKaur-q4t
    @SukhjeetKaur-q4t 28 дней назад

    ਜਿੰਨੀ ਵਾਰੀ ieh ਗਾਣਾ ਸੁਣੀਆ ohni ਵਾਰੀ ਰੋਣਾ aaya ਰੂਹ ਨੂੰ ਹਿਲਾ ਦੇਣ ਵਾਲਾ ਗਾਣਾ

  • @kitchengardengardeningtips3444
    @kitchengardengardeningtips3444 7 лет назад +82

    I don't know who was Gandhi....but after watching this movie I just salute the mother who gave birth to this brave son....salute to the work done by Gandhi veer

    • @tsg__star
      @tsg__star 5 месяцев назад

      Movei name

  • @jackysingh1493
    @jackysingh1493 4 года назад +45

    Mee Jammu daa rahen Walla pr mara Dil hamesha Punjab lee darkda haa baba nanak mahar Karo Punjab tee

  • @GursewakSingh-kn3ey
    @GursewakSingh-kn3ey 2 года назад +120

    R.I.P DEEP SIDHU BAI 😢😢😢

  • @rohitsaini0712
    @rohitsaini0712 Год назад +49

    मैंने भी अपने भाई को खोया है जब ये सोंग सुनता हू तो रोना आ जाता है! 😢😢

    • @anshulparajapati2082
      @anshulparajapati2082 Год назад +2

      😢😢😢😢

    • @AnjaliGautam-vc4py
      @AnjaliGautam-vc4py 6 месяцев назад +2

      Maine bhi apna Bhai kho Diya or chacha bhi 😢😢😢

    • @rkchauhan522
      @rkchauhan522 6 месяцев назад +1

      Koi baat nhi bhaiyo 😢
      Mane bhi apna dost kho Diya Hai

    • @anilsuthar7256
      @anilsuthar7256 5 месяцев назад +1

      Sam bhai 😢😢😢

    • @ArunKumar-rd1is
      @ArunKumar-rd1is 2 месяца назад

      Maine ve😢😢😢😢😢😢😢😢😢😢😢😢😢😢😢😢😢😢

  • @deepsagarpuria1571
    @deepsagarpuria1571 5 лет назад +112

    Veet baljit di kalam te nachatar gill di awaaz nu Malak hamesha salamt rakhe🙏

  • @justclicksolution3368
    @justclicksolution3368 4 года назад +45

    2020 ਚ ਕੌਣ ਕੌਣ ਸੁਣ ਰਿਹਾ ਏ ਗਾਣਾ

  • @thenitinchauhan4213
    @thenitinchauhan4213 2 года назад +109

    Legend never dies 💔😢😢

  • @depapb3186
    @depapb3186 2 месяца назад

    ਇਹ ਸੋਂਗ ਸੁਣਕੇ ਮੇਰੇ ਤਾਏ ਦੀ ਯਾਦ ਆ ਜਾਦੀ ਆ 35 ਸਾਲ ਪਹਿਲਾਂ ਦੂਰ ਹੋ ਗਿਆ ਜੌ 😢😢😢😢😢😢 ਲਵ ਯੂ ਤਾਇਆ ਜੀ ❤❤

  • @ashuissar4731
    @ashuissar4731 3 года назад +10

    ਵਾਹਿਗੁਰੂ ਕਿਸੇ ਮਾ ਪਿਉ ਨੂੰ ਇਹੋ ਨਾ ਦਿਨ ਵਿਖਾਏ ਜੇਦਾ ਇਸ ਗਾਣੇ ਵਿੱਚ ਹਾ

  • @mr_raj_007
    @mr_raj_007 Год назад +318

    Kon kon appne bebe Se Pyar Karta Hai😥😥😥😥😥 jo bhai apne Ma Se Pyar Karta Hoga bo like Karega😥😥

  • @gurunanakinterlocktilefact8458
    @gurunanakinterlocktilefact8458 3 года назад +49

    2021 ਕਿਸਾਨ ਸ਼ਹੀਦ ਹੋਏ ਦਿੱਲੀ 😢😢😢

  • @ajaynarwal555
    @ajaynarwal555 2 месяца назад +4

    Assi ta kade supne vich vi nahi socheya si ke sidhu bai di yaad ch ee gana sun na pehna miss you ustaad ji miss you alot 😢😢😢😢

  • @lovepreetsinghsandhu2075
    @lovepreetsinghsandhu2075 2 года назад +18

    Miss u sidhu moosewala bai love u aa 🤗🤗 ❤️❤️pr sanu chad ke bhut jaldi hi chala geya 😭😭😭😭😭😭😭😭😭😭😭😭😭 teri kami kade vi ni puri ho sakdi industry nu te mansa area tere bina roh reha us maa bare ta khush keh hi ni sakde jis nu chad ke hamasa layi chala geya sada eh haal hai ta us maa pyo te ki beetdi hou. Asi ta sabar karalage hauli -hauli pr us maa te pyo toh tere bina sabar ni hona maa khana pina ta bhul sakdi aa pr apne bache nu kade ni bhul sakdi jo us toh hamesha lyi vicharr geya -RIP Sidhu moosewala bai (subhdeep Singh ) 😭😭😭😭😭 Date 29-5-2022 nu sanu hamesha layi bisoda de geya )

  • @samsandhu6691
    @samsandhu6691 7 месяцев назад +30

    22 feb 2024 ਮੇਰਾ ਵੀਰ ਬਹੁਤ ਦੂਰ ਚਲਾ ਗਿਆ 😢miss you 🥹😔veere 😔💔

  • @sabbluther3137
    @sabbluther3137 5 лет назад +263

    rabb sarieaa de putta atta yaŕra nu kush rakhe😭😭😭

  • @AssuSharma-e3w
    @AssuSharma-e3w 27 дней назад

    ਬੋਹਤ ਪਿਆਰਾ ਗੀਤ ਜਾਨ ਲੈ ਗਿਆ😫❤️❤️‍🩹

  • @surajwarval3796
    @surajwarval3796 2 года назад +14

    ਇਹ ਗੀਤ ਨਹੀਂ ਸੁਣਿਆ ਤੇ ਵੇਖਿਆ ਜਾਂਦਾ ਜੋ ਵੀ ਦੁਖੀ ਹੈ ਜ਼ਿੰਦਗੀ ਵਿੱਚ ਕਿਸੇ ਆਪਣੇ ਦੀ ਮੌਤ ਤੋ , ਇਕੱਲੇ ਸੁਣੋ ਤੇ ਇਕੱਲੇ ਵੇਖੋ ਇਹ ਗੀਤ । ਰੱਬ ਕਿਸੇ ਆਪਣੇ ਨੂੰ ਜ਼ਿੰਦਗੀ ਵਿੱਚ ਭੇਜੇ ਹੀ ਨਾ , ਜਦੋਂ ਲੈ ਈ ਜਾਣਾ ਹੁੰਦਾ । ਮੇਰੇ ਲਈ ਤਾਂ ਜੋ ਰੱਬ ਸੀ, ਉਹ ਈ ਨਹੀਂ ਤੇ ਹੁਣ ਰੱਬ ਕਿਹੜਾ ??😢😭😭🙏🥺😭😭😭

  • @navneetsingh8570
    @navneetsingh8570 7 лет назад +1590

    Keda keda roya es gaane nu sun ke ta sad hoya 😢

  • @mrjatt8799
    @mrjatt8799 7 лет назад +17

    salute gill Saab ehna vadia song and Gandhi bai zindabaad heart touching song 😢

  • @gurvindersingh6794
    @gurvindersingh6794 Год назад

    Siraa yaar, ਇਸਤੋਂ ਅੱਗੇ ਕੁਸ ਨੀ

  • @royaltyqueen5916
    @royaltyqueen5916 3 года назад +2676

    Jis jis nu eh song sun ke Rona Aya like Karo🥺😭😭

  • @randhawabalkar
    @randhawabalkar 2 года назад +12

    ਸਿੱਧੂ moosewale ਕਰਕੇ ਪਹਿਲੀ ਵਾਰੀ
    ਵਾਰ ਵਾਰ ਸੁਣ ਰਿਹਾ ਇਹ song 😭😭😭😭😭

  • @loveshergill9837
    @loveshergill9837 2 года назад +6

    ਮੈਨੂੰ ਰੋਣਾ ਆ ਗਿਆ 😭😭
    Miss you chch g😭😭

  • @bindermandahar
    @bindermandahar 2 месяца назад

    Rehndi duniya tak aa gaana rehna ❤

  • @arvinderkatwal740
    @arvinderkatwal740 4 года назад +834

    किस किस को
    यह song सुन के रोना 😥😭😭 आ जाता

  • @Anahat786
    @Anahat786 7 лет назад +103

    Heart touching song Really make me cry when his mother was dreaming of his marriage

  • @chanichhabra1257
    @chanichhabra1257 2 года назад +314

    Missing you deep sidhu veerji 😢Rest In power ☀️

  • @DubMovies-bf7rp
    @DubMovies-bf7rp 10 месяцев назад +20

    ਸੋਚਿਆ ਨਈ ਸੀ ਕਦੇ ਮੈਂ ਇਹ ਗਾਣਾ ਆਪਣੇ ਭਰਾ ਦੀ ਫੋਟੋ ਤੇ ਲਾਉ 😢😭😭

    • @gkhaira9132
      @gkhaira9132 5 месяцев назад

      Bai Ki Ho Gea Si Brother Nu

    • @arshdeep6202
      @arshdeep6202 4 месяца назад

      I Express my sympathy on the sad demise of your brother::::::

  • @legendry_gamer_ff9682
    @legendry_gamer_ff9682 5 лет назад +223

    ਜਿੰਨੀ ਵਾਰੀ ਵੀਡੀਓ ਵੇਖੀ ਰੋਣਾ ਆ ਜਾਂਦਾ ਕੋਣ ਕੋਣ ਰੋਇਆ ਆ ਵੀਡੀਓ ਦੇਖ ਕੇ

  • @kunalstatus_
    @kunalstatus_ 4 года назад +8

    ਜੋ ਜੋ ਆ ਸੁਣਦਾ ਹੈ। ਉਹਨਾਂ ਨਾਲ ਬੀਤੀ ਹੋਈ ਹੈ।😢😢

  • @deepakkbindra4917
    @deepakkbindra4917 7 лет назад +92

    Very heart touching song miss u gandhi veer aja wapis mud ke gandhi veer😪😪😪😪😪😢😢😢😢😭😭😭😭😭😭😭😭

    • @navreet9481
      @navreet9481 7 лет назад +2

      Deepakk Bindra hlo ki hoeya yr ahnu

    • @srsharry5828
      @srsharry5828 7 лет назад +2

      +Nav Reet k

    • @aniljoshi7381
      @aniljoshi7381 7 лет назад +2

      deepak bindra 22 jo chla gya 1 vari oh kadi ni aunda 22 wapis baki gandhi 22 hmesha apne dilan vich rahuga te hega wa

    • @kaurdhindsa7377
      @kaurdhindsa7377 7 лет назад +2

      Deepakk Bindra nice

    • @kaurdhindsa7377
      @kaurdhindsa7377 7 лет назад +2

      Sr Sharry nice

  • @SinghSaab1313-p1c
    @SinghSaab1313-p1c Месяц назад +1

    Miss u sidhu Moose Wala ❤😢😢💔💔💔💔😭😭😭😭😭😭😭😭😭😭😭😭😭 Vapas aaja Bai 😢😢😢😢😢

  • @azaadkhalsatvazaadtv7626
    @azaadkhalsatvazaadtv7626 3 года назад +10

    ਇਸ ਗੀਤ ਵਿਚ ਬਹੁਤ ਦਰਦ ਆ 😢😢😢😢😢

  • @abhisheksaini3713
    @abhisheksaini3713 7 лет назад +27

    Bhai nachattar salute a tenu es song layi....Baki Dev kharoud sachi gandhi vang lagda dekhan ch....

  • @Livecricketmatch07
    @Livecricketmatch07 4 года назад +637

    Jina da aa song fvrt aa oo like kroo

  • @ajaynarwal555
    @ajaynarwal555 2 месяца назад +2

    Sidhu Moose Wala 😭😭😭😭

  • @jobangamer1309
    @jobangamer1309 2 года назад +173

    RIP Rupinder Singh Gandhi
    Rip SIDHU Moose Wala
    Both were Legend, Legend never die.

  • @gurbajsandhu375
    @gurbajsandhu375 7 лет назад +22

    ਬਹੁਤ ਹੀ ਵਧੀਆ ਗਾਣਾ ਹੈ।।

  • @arpanm5965
    @arpanm5965 6 лет назад +54

    ♥ touching song dilo respect Rupinder gandhi veer nu

  • @popalpreet1041
    @popalpreet1041 6 месяцев назад +3

    12 ਜਨਵਰੀ2022 ਨੂੰ ਮੇਰਾ ਵੀਰ ਬਹੁਤ ਦੂਰ ਚਲਾ ਗਿਆ 😢😢😢😢😢 ਮਿਸ ਬਾਈ

  • @hardeepchharbar899
    @hardeepchharbar899 4 года назад +455

    2020 ch es song nu kon kon Sun raha aa Like krka daso👍👍

  • @aryanrajivsinghal4517
    @aryanrajivsinghal4517 5 лет назад +14

    ਬੁਲੰਦ ਅਵਾਜ਼ -ਨਛੱਤਰ ਗਿੱਲ, ਖੂਬਸੂਰਤ ਅਦਾਕਾਰੀ -ਦੇਵ ਖਰੌੜ ਅਤੇ ਬਾਕੀ ਕਲਾਕਾਰ।

  • @baljitkaur2673
    @baljitkaur2673 4 года назад +69

    USTAd yaad aundi gandhi Bhai di aja yaar wapas veere 🤲🙏😭😭

  • @narindersidhu8804
    @narindersidhu8804 10 месяцев назад +2

    Sidhu moose wala ❤❤❤❤❤❤❤

  • @jasankaler1421
    @jasankaler1421 7 лет назад +10

    Salute to gill veera ..veet baljit vr nu bahut bahut respect ..bahut jyada heart touching song 😭(GGSU ZindaBAad)

  • @vikasabrol6232
    @vikasabrol6232 7 лет назад +80

    Tribute to Mr.Rupinder Gandhi Bhaji..really nice song by gill sahib.

  • @neerajkapoor4283
    @neerajkapoor4283 3 года назад +20

    Heart touching lyrics, music, singing and video. Excellent

  • @vickybaba-z8x
    @vickybaba-z8x 5 месяцев назад +2

    ਨਰਮ ਦਿਲ ਦਾ ਬੰਦਾ ਕੱਲਾ ਬੈਠ ਕੇ ਸੁਣ ਨੀ ਸਕਦਾ😢😥

  • @HassanAli-zm4zk
    @HassanAli-zm4zk 7 лет назад +39

    Bohat he kamal song thank you nacheter gill 22 g 😢😢😢really awesome song love you from Pakistan Punjab

  • @ranikaur1881
    @ranikaur1881 3 года назад +60

    Miss u papa😭😭

  • @Harpreetgandhi
    @Harpreetgandhi 4 года назад +11

    ਜਨਮਦਿਨ ਮੁਬਾਰਕ ਯਾਰਾ ❤🌻

  • @shri-ram-loan-service
    @shri-ram-loan-service Месяц назад

    ਮੇਰਾ ਵੀਰ 20 ਅਗਸਤ 2024 ਦੁਨੀਆ ਨੂੰ ਅਲਵਿਦਾ ਕਹਿ ਗਿਆ ਆ😢😢, ਹੁਣ ਅਸੀ ਉਸਦੀਆ ਯਾਦਾ ਨੂੰ ਯਾਦ ਕਰ ਕਰ ਜੀ ਰਹੇ ਆ।

  • @madhumehta9649
    @madhumehta9649 4 года назад +6

    bht hi emotional aa song..or movie ch bhole da rona Gandhi di death te schi ...bht emotional krda...😭

  • @mohitgujjar7702
    @mohitgujjar7702 Год назад +30

    Miss you rowdy bhai😭😭😭😭😭😭

  • @moonraajput
    @moonraajput Год назад +7

    I feel this vibe again when Legend Sidhu left this world 🥺

  • @malkeetsingh1602
    @malkeetsingh1602 10 месяцев назад

    ਇਹ ਗੱਲ ਬਿਲਕੁਲ ਸੱਚ ਸਾਬਤ ਹੋਈ ਏ ਪਹਿਲਾਂ ਛੇਕੀ ਤੇਰੀ ਲੋਹੜੀ ਹੁਣ ਸਿਵੇ ਤੇਰੇ ਨੂੰ ਛੇਕ ਲਿਆ ਮੇਰਾ ਦੋਸਤ ਸੀ ਉਸਦੀ ਮੌਤ ਵੀ ਲੋਹੜੀ ਵਾਲੇ ਦਿਨ ਹੋਈ ਸੀ ਮਿਸ ਯੂ ਜੱਗੇ ਵੀਰ

  • @Dhaliwalladdi100k
    @Dhaliwalladdi100k 4 года назад +36

    veet veera legend lyrics

  • @monabhardwaj5196
    @monabhardwaj5196 6 лет назад +22

    eh song sun k sukhe di yaad aundi a nd Gandhi veer di v...Dev khrod veer tusi great ho thode bina eh roll koi hor ni kr skda c

  • @Simar_Cheema
    @Simar_Cheema 7 лет назад +108

    👬👬👬👬👬ਗਾਂਧੀ ਗਰੁੱਪ ਜ਼ਿੰਦਾਬਾਦ ✊✊✊✊✊

  • @KaushalKumar-v4s
    @KaushalKumar-v4s 5 месяцев назад

    भाई एक बात तो पूरे देश को माननी पड़ेगी।एक्टिंग सभी की तारीफ करने लायक है