Exclusive Interview : Babbu Maan ਪਹਿਲੀ ਵਾਰ ਬੋਲੇ ਪੰਜਾਬੀ ਭਾਸ਼ਾ , Elly Mangat ਤੇ Bigg Boss ਬਾਰੇ

Поделиться
HTML-код
  • Опубликовано: 15 окт 2024

Комментарии • 2 тыс.

  • @SaveraStarTalks
    @SaveraStarTalks  5 лет назад +365

    Exclusive Interview : Babbu Maan ਪਹਿਲੀ ਵਾਰ ਬੋਲੇ ਪੰਜਾਬੀ ਭਾਸ਼ਾ , Elly Mangat ਤੇ Bigg Boss ਬਾਰੇ

  • @TezNews24
    @TezNews24 5 лет назад +108

    ਬਾਈ ਕੌੜਾ ਸੱਚ ਬੋਲਦਾ। ਬੱਬੂ ਬਾਈ ਵਰਗਾ ਕੋਈ ਨਹੀਂ ਬਣ ਸਕਦਾ। Like ਕਰਕੇ ਦੱਸ ਦਿਓ ਬੱਬੂ ਮਾਨ ਨੂੰ ਪਿਆਰ ਕਰਨ ਵਾਲੇ।

  • @bestvideos8616
    @bestvideos8616 4 года назад +23

    ਇਕੱਲਾ ਕਲਾਕਾਰ ਆ ਜਿਸ ਦੀ ਇੰਟਰਵਿਊ ਚ ਗਾਣੇ ਨੀ ਪਰਮੋਟ ਹੁੰਦੇ,, ਇੰਟਰਵਿਊ ਆਲੇ ਵੀ ਬਾਈ ਤੋਂ ਕੰਮ ਦੀਆਂ ਗੱਲਾਂ ਪੁੱਛਦੇ ਆ, ਨਹੀਂ ਦੂਜਿਆਂ ਤੋਂ ਤਾਂ ਵਸ ਗਾਣਿਆ ਤੱਕ ਮਤਲਬ ਹੁੰਦਾ।
    ਐਵੇਂ ਨੀ ਅਸਤਾਦ ਅਖਵਾਉਂਦਾ ਜੱਟ ਜੀ ਮੇਰੀਏ ਜਾਨੇ

  • @SukhwinderSingh-oq4ec
    @SukhwinderSingh-oq4ec 5 лет назад +152

    ਉਸਤਾਦ ਬਿੱਗ ਬੋਸ ਦੀ bund ne marrda Love u aa ustad nal bigg boss ch ta ਕੰਜਰਖਾਨਾ ਹੁੰਦਾ

    • @rimpydevi5197
      @rimpydevi5197 5 лет назад +1

      Veer ji eneya gandiya gala na kadiya karo changa nhi lagda

    • @randhawasngh7272
      @randhawasngh7272 5 лет назад

      @@saurabhbehal6161 tu bi fudu a
      Oh glt bolda tu hi shram karlq

    • @AkshaySharma-dr7do
      @AkshaySharma-dr7do 5 лет назад

      😄😄😄😄

  • @jasdeepboparai6348
    @jasdeepboparai6348 5 лет назад +26

    15ਲੱਖ ਲੇ ਕੇ ਮਿੰਟ ਲਾਉਣਾ ਸਰਾਬ ਦੀ ਐੰਡ ਠੋਕਣ ਨੂੰ ਵਾਹ ਜੱਟਾ ਤੇਰੇ ਲਵ ਯੂ ਬਾਈ ਜੀ

  • @amansandhusingh4820
    @amansandhusingh4820 5 лет назад +243

    ਸਾਡਾ ਕੋਈ ਬੌਸ ਨੀ ਸਿਰੇ ਗੱਲ ਬੱਬੂ ਨੇ ਕਹੀ

  • @Jaspreetsingh5731
    @Jaspreetsingh5731 5 лет назад +334

    ਮਾਨ ਸਾਬ ਦੀ 🥰🥰🥰
    ਗੱਲ ਵੱਖਰੀ ਆ I ✌

  • @sunnydeep6639
    @sunnydeep6639 5 лет назад +76

    ਹਰ ਵਾਰ ਬੇਬਾਕ interview ਉਸਤਾਦ ਦੀ..LOVE U USTAAD JI

  • @sanjeevbeimaan2576
    @sanjeevbeimaan2576 5 лет назад +202

    🙏ਜੇ ਪੰਜਾਬ ਚ ਰਹਿਣਾ ਪੰਜਾਬੀ ਬੋਲਣੀ ਪੈਣੀ ਆ🙏ਪੰਜਾਬ ਪੰਜਾਬੀਅਤ ਜ਼ਿੰਦਾਬਾਦ🙏
    ਮਾਨ ਸਾਬ ਦਾ ਇੰਟਰਵੀਊ ਸੁਣ ਕੇ ਦਿਲ ਖੁਸ਼ ਹੋ ਜਾਂਦਾ ਵਾ, ਕਾਫੀ ਸਮੇਂ ਬਾਅਦ ਆਇਆ ਮਾਨ ਸਾਬ ਦਾ ਇੰਟਰਵਿਊ । ਉਸਤਾਦ ਬੱਬੂ ਮਾਨ ਸਾਬ ਜੀ ਲਵ ਯੂ ਬਹੁਤ ਸਾਰਾ😍😘। ਬਹੁਤ ਘੈਂਟ ਗੱਲਾਂ ਕੀਤੀਆਂ🙏

    • @Honeyhanish0003
      @Honeyhanish0003 5 лет назад +3

      ਜਮਾਂ ਸਹੀ ਕਿਹਾ ਬਾਈ ਮਾਨ ਸਾਬ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹਿਣਗੇ ਲੱਬ ਜੂ ਐਨਾ ਸਾਰਾ

    • @goldboy1560
      @goldboy1560 5 лет назад +1

      Apnia States vich🍁Canada de QUEBEC varge RULE's hone Chahide 🤔Jive Jkar Kise Ne PUNJAB da VOTER lena...🤔Pehla PUNJABI seekhe Test deve Fir PUNJAB da Pakka Voter Apply kre...🙄te Ehi Rule Other States vich v Lagge....Jinne jehdi State da Permanent Voter card / Vasneek bnana O utho di Local Language Seekhe🤔🤔🤔for example
      Punjab vich Aan wale Punjabi seekhan...te
      Tamil Nadu vich Aan wale Tamil...

  • @jatindersingh17
    @jatindersingh17 5 лет назад +289

    "ਪੰਜਾਬੀ" ਪੂਰੀ ਦੁਨੀਆਂ ਦੀ ਭਾਸ਼ਾ ਹੋਣੀ ਚਾਹੀਦੀ ਹੈ .. ਏਹ ਗੱਲ ਨੇ ਸਿਰਾ ਲਾਤਾ..

  • @rabbisandhu7317
    @rabbisandhu7317 5 лет назад +225

    Big boss ਇਹ ਸਾਲਾ ਕੋਈ ਕੰਮ ਆ
    ਓ ਵਾਹ ਓ ਖੰਟ ਆਲੇਆ ਤੇਰਾ ਨੀ ਤੋੜ ਕਿਤੇ ਵੀ

    • @ziddijattgym2478
      @ziddijattgym2478 5 лет назад +2

      ਸਾਡਾ ਕੋਈ ਬੋਸ ਨੀ ਭਾਈ 👍👍👌👌

    • @inderjitkaur9735
      @inderjitkaur9735 5 лет назад

      Sala ta kiha ni veere

    • @Ranveer_sangha03
      @Ranveer_sangha03 5 лет назад

      Haha main bohut haseya main keha eh sacha banda jo mooh aunda bol dinda
      Eh koi kaam hai hahahahah
      Pakka dhakhar banda baba eh

    • @rabbisandhu7317
      @rabbisandhu7317 5 лет назад +1

      Inderjit Kaur oh tan mai use kita as a helping verb
      ਬਾਕੀ ਮਾਨ ਤਾਂ ਮਾਨ ਈ ਆ ਨਾ ਕੋਈ ਫੇਕ ਵਿਓੂ ਨਾ ਫੇਕ promotion

    • @rabbisandhu7317
      @rabbisandhu7317 5 лет назад

      Ranveer Singh Sangha whts tht typo error ??

  • @passionateshayar
    @passionateshayar 5 лет назад +91

    ਇੰਟਰਵਿਊ ਆਲਿਆ ਨੂੰ ਬੇਨਤੀ ਅਾ ਸੱਚ ਸੁਣਾਇਆ ਕਰੋ ਤੇ ਸੱਚ ਹੀ ਦਿਖਾਇਆ ਕਰੋ ।
    ਮਾਨ ਸਾਬ ਤਾਂ ਵੱਸਦੇ ਹੀ ਦਿਲਾਂ ਚ ਨੇ
    ਪਿਆਰ ਤੇ ਸਤਕਾਰ ਬਾਈ ਜੀ 🙏❤️

  • @Fantasyworld2050
    @Fantasyworld2050 5 лет назад +232

    BABBU MAAN
    FAN HIT LIKE.......
    ਮਾਨ ਸਾਬ ਦੀ 🥰🥰🥰
    ਗੱਲ ਵੱਖਰੀ ਆ

    • @rajsaini6666
      @rajsaini6666 5 лет назад

      Fuddu ah tera dabbu kutta

    • @Highlight_69_memes
      @Highlight_69_memes 3 года назад +1

      @@rajsaini6666 o kaka juttiyaa naa khaali tere peyo di umar da hgaa bnda o jihnu maada bol reha gsti deyaa

  • @lovejeetmaan2469
    @lovejeetmaan2469 5 лет назад +135

    ਏ ਘੋੜਾ:: ਆਥਰਾ ਲਵ ਯੂ ਉਸਤਾਦ ਜੀ

  • @gurmailbrar4221
    @gurmailbrar4221 5 лет назад +57

    ਖਰਾ ਜੱਟ ਤਾਂਹੀ ਫੈਨ ਆਂ ਬਾਈ ਦੇ ਨਿਰੋਲ ਥੋੜ੍ਹੇ ਸ਼ਬਦਾਂ ਵਿੱਚ ਹੀ ਢੁੱਕਵਾਂ ਜਵਾਬ ਦੇ ਦਿੰਦਾ ਬਾਈ ਜਿੰਦਾਬਾਦ ਲਵ ਯੂ ਆ

  • @GspSaab
    @GspSaab 5 лет назад +18

    , ਅਸਤਾਦ ਜੀ ਦੀ ਇੰਟਰਵਿਊ ਲੈਣ ਲਈ ਪੜ ਕੇ ਜਾਇਆ ਕਰੋ ਵਿਸ਼ਾ ਚੰਗੀ ਤਰ੍ਹਾਂ।

  • @harmanmattu0
    @harmanmattu0 5 лет назад +383

    ਤੀਜੀ ਗੱਲ ਜੱਟ ਕਰਦਾ ਈ ਨਹੀਂ ਦੋ ਗੱਲਾਂ ਚ ਠੋਕ ਦਿੰਦੈ

    • @dalergill9503
      @dalergill9503 5 лет назад

      Ohi Sardar fudi ch Lun lani da jatt ke aaa bund mar lo jata di sala kuta log

    • @vikrant4666
      @vikrant4666 5 лет назад

      tattu mann

    • @harmanmattu0
      @harmanmattu0 5 лет назад +1

      Daler Gill ਕੋਈ ਨਾ ਤੱਤਾ ਨਾ ਹੋ ਜੇ ਤੇਰੇ ਨਾਲ ਕਿਸੇ ਜੱਟ ਨੇ ਧੱਕਾ ਕਰਤਾ ਤਾਂ ਐਦਾਂ ਹੀ ਕਰਦੇ ਐਂ ਜੱਟ

    • @harmanmattu0
      @harmanmattu0 5 лет назад +1

      time bomber ਚੁੰਘ ਲਾ ਫਿਰ

  • @manindermaninder1640
    @manindermaninder1640 5 лет назад +193

    ਦਿੰਦਾ ਜੱਟ ਜਵਾਬ।।ਇਸ ਨੂੰ ਕਹਿੰਦੇ ਨੇ intelligent

  • @JaySingh-po4ie
    @JaySingh-po4ie 5 лет назад +35

    ਕਾਫੀ ਟਾਈਮ ਬਾਅਦ ਇਤਰਬਿਊ ਦੇਖਣ ਨੂੰ ਮਿਲੀ ਚੰਗਾ ਲਗਿਆ

  • @Ranveer_sangha03
    @Ranveer_sangha03 5 лет назад

    Paaji tuhadi gal hi hor hai veere
    Eve ni duniya punjab da maan
    babbu maan bolde tenu waade 22

  • @varinder1984
    @varinder1984 5 лет назад +106

    ਹਲੇ ਤਾਂ ਖਾਲ ਚ ਆਇਆ ਨੱਕਾ ਲਾਇਆ ਕਿੱਥੇ ਆ ❤️❤️❤️ ਬੇਈਮਾਨ

  • @ishqpura0772
    @ishqpura0772 5 лет назад +373

    ਮਾਨਾਂ ਦੇ ਮੁੰਡੇ ਦਾ ਨਸ਼ਾ ਚਿੱਟੇ ਤੋਂ ਵੀ ਭੈੜਾ ਨੀ
    ਸੁਣ ਲੈਂਦਾ ਜਿਹੜਾ ਫੇਰ ਛੱਡਦਾ ਨਾ ਖਹਿੜਾ ਨੀ

  • @fanofbabbumaan3250
    @fanofbabbumaan3250 5 лет назад +112

    ਬੱਬੂ ਮਾਨ ਜ਼ਿੰਦਾਬਾਦ 🔥🔥🔥

  • @pindersingh-op4go
    @pindersingh-op4go 5 лет назад +180

    ਬੱਬੂ ਮਾਨ ਵੀਰ ਮੱਨ ਗਿਅਾ ਤੈਨੂੰ ਅੱਤ ਸਿੰਗਰ ਸਾਰੀਅਾ ਨੂੰ ਕੱਟ ਗਿਅਾ

  • @innocentjatt2970
    @innocentjatt2970 5 лет назад +25

    interview ਵਾਲਾ ਕਹਿੰਦਾ ਹੁਣ ਇਨੇ ਨੀ ਸਾਨੂੰ ਗੱਲ ਆਉਣ ਦੇਣੀ interview ਬੰਦ ਹੀ ਕਰ ਦਈਏ 😜😝😂👌👌

  • @gaggusangha7336
    @gaggusangha7336 5 лет назад +44

    Maan saab di interview krn vaste bhaut knowledge di jrrorat hundi hai aam bnde de upar di lng jandi a gall

  • @mannapb4614
    @mannapb4614 5 лет назад +160

    ਜਿੱਥੇ ਤੱਕ ਮੈਨੂੰ ਲੱਗਿਆ ਕੇ ਰਿਪੋਟਰ ਲੋਡ ਚੱਕ ਗਿਆ 😂😂
    ਓਸਤਾਦ ਸਾਹਮਣੇ ਨੀ ਟਿੱਕਦਾ ਕੋਈ

  • @arshdeepsandhu5182
    @arshdeepsandhu5182 5 лет назад +76

    ਮਾਨ ਦੀਅਾ ਲਿਖਤਾ ਨੂੰ ਸਮਝਣ ਵਾਲੇ ੲਿਨਸਾਨ ਦੀ ਲੋੜ ਹੈ

  • @jassvlogs9619
    @jassvlogs9619 5 лет назад +24

    ਬੱਬੂ ਮਾਨ ਸਾਬ ਬਹੁਤ ਵਧੀਆ ਨੇਕ ਇਨਸਾਨ ਆ

  • @mrindiathakursaab405
    @mrindiathakursaab405 4 года назад +1

    Balle Oye SherA Punjab toh Bahar reh ni hunda Sachi Gall AAAAA MaaN SaaB 💕💕💕💕🙏🏼🙏🏼🙏🏼🙏🏼🙏🏼😘😘😘👌👌👌👌👌👌

  • @DeepakKumar-lu8ug
    @DeepakKumar-lu8ug 5 лет назад +192

    Like for Punjabi Boss
    👇👇👇👇👇👇👇

    • @Rajpreet816
      @Rajpreet816 5 лет назад

      Hahahahah..Eh A Big Boss.Kaun Jaan da ehnu Punjab toh bahar.

    • @HK-tk1ig
      @HK-tk1ig 5 лет назад +3

      @@Rajpreet816 Punjab toh nhi India toh bhar b saare jande a Maan Saab nu

    • @punjabifoodvlogsgermany3088
      @punjabifoodvlogsgermany3088 5 лет назад

      @@Rajpreet816 😡😡😡😡

    • @Rajpreet816
      @Rajpreet816 5 лет назад

      @@HK-tk1ig yar punjab toh bahar koi ni janda ..in any other state.

    • @HK-tk1ig
      @HK-tk1ig 5 лет назад +2

      @@Rajpreet816 veham h

  • @fanofbabbumaan3250
    @fanofbabbumaan3250 5 лет назад +87

    JDO BABBU MAAN DE INTERVIEW LAINE HOVE ..15-20 MINT DE INTERVIEW LYA KRO..USTAAD DEAA GALLA SUN K SWAD AA JANDA🔥🔥😎

  • @grumeetbrar2011
    @grumeetbrar2011 5 лет назад +11

    ਖੰਟ ਵਾਲੇ ਦਾ ਇੰਟਰਵਿਊ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀ ਫਰਾਖ ਦਿਲ ਵਾਲਾ ਬੰਦਾ ਹੈ ।ਸਵਾਲ ਤੋ ਪਹਿਲਾਂ ਜਵਾਬ ਤੇ ਜਵਾਬ ਦੇ ਵਿੱਚ ਸਵਾਲ

  • @anitaani8115
    @anitaani8115 5 лет назад +10

    Love you, sir. Such a nice human being😘

  • @taranpreetkaur6222
    @taranpreetkaur6222 4 года назад +2

    You are great

  • @kawaljohal9522
    @kawaljohal9522 5 лет назад +194

    Reporter di v bs krati ustad ne 😂

    • @Bhavikh
      @Bhavikh 5 лет назад +1

      Picche Khare Naa naa ungliyan dikhaai jande aa reporter ki kare

  • @ਬੇਈਮਾਨਇਕਸੀਪਾਗਲ

    ਉਸਤਾਦ ਸਾਡਾ ਜਿੰਦਾਬਾਦ ਆ ਬੱਸ
    ਇਹਦੀ interview ਨਾ ਹੀ ਕਰਿਆ ਕਰੋ ਭਾਈ
    ਤੁਹਾਨੂੰ ਪਤਾ ਵਾ ਉਹਦੇ ਕੋਲ ਤੁਹਾਡੇ ਸਵਾਲ ਤੋ ਪਹਿਲਾ ਹੀ ਜਵਾਬ ਘੱੜਿਆ ਹੁੰਦਾ ਵਾ😁😁

  • @navtejnavi3747
    @navtejnavi3747 5 лет назад +94

    ਹੁਣ ਆਇਆ ਸਵਾਦ? ਕਾਹਤੋ ਪੰਗਾ ਲੈਂਦੇ ਔ ਉਸਤਾਦ ਜੀ ਨਾਲ ਹੋ ਗਈ ਬੋਲਤੀ ਬੰਦ 😜😜😜

  • @PargatSingh-of6hr
    @PargatSingh-of6hr 5 лет назад +1

    Thank ji

  • @Randhawa548
    @Randhawa548 5 лет назад +40

    ਲੰਬੀ ਰੇਸ ਦਾ ਘੋੜਾ ਅੱਥਰਾ ਜੱਟ ਸਾਡਾ ਮਾਨ, ਪੰਜਾਬ ਪੰਜਾਬੀਅਤ ਦੀ ਸ਼ਾਨ ਅਾ ਜੱਟ, KING OF LIVE ਅਖਾੜਿਅਾ ਦਾ ਰਾਜਾ , ਬੋਲਦਾ ਘੱਟ ਕੰਮ ਜਿਅਾਦਾ ਬਾੲੀ ਦਾ ,ਖਰੀਅਾ ਗੱਲਾ ਦੂਜੀ ਗੱਲ ਨੀ ਕਰਦਾ ਮਾਨ, ੲਿਕੱਲਾ ਨਾਮ ਨੀ Brand ਬਣ ਗਿਅਾ ਮਾਨ ßm

  • @ExplorewithHK15
    @ExplorewithHK15 5 лет назад +36

    Legenda ch aunda sada veera 😍❤️

  • @penduthings7954
    @penduthings7954 5 лет назад +13

    Eso galo ta fan asi ustad DE jatt jo vi bolda sab To vakhra te sach e honda

  • @bad_s9995
    @bad_s9995 4 года назад +1

    Sira

  • @supanjitsingh3027
    @supanjitsingh3027 5 лет назад +1

    Att aa bai pura kaint aa

  • @gurusaria9376
    @gurusaria9376 5 лет назад +10

    ਵਾਹ ਕਿਆ ਬਾਤਾਂ ਉਸਤਾਦ ਜੀ
    ਬੱਬੂ ਮਾਨ ਨਈ ਕਿਸੇ ਨੇ ਬਣ ਜਾਣਾ ਦੁੱਕੀ ਤਿੱਕੀ ਲੱਖ ਜੰਮਣੇ

  • @indianarmygreat2161
    @indianarmygreat2161 5 лет назад +57

    ੲਿੱਕ ਝੰਡੇ ਅਾਲਾ ਸਿੰਗਨਲ ਕੌਮ ਦੇ ਗਦਾਰ ਕਿਥੋ ਸਮਝਣਗੇ

  • @makhankalas660
    @makhankalas660 5 лет назад +6

    ਉਸਤਾਦ ਜੀ ਸਿਰਾ ਲਾਤਾ ਪੰਜਾਬ ਦੀ ਜਾਨ ਸ਼ਾਨ ਮਾਨ ਵਾਹਿਗੁਰੂ ਜੀ ਬੱਬੂ ਮਾਨ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @shammakps2279
    @shammakps2279 Год назад +1

    Wah wah wah

  • @jagmeetsingh-ep1gi
    @jagmeetsingh-ep1gi 5 лет назад

    wah ji wah maan saab sira bande o tusi

  • @dhaliwalpb1326
    @dhaliwalpb1326 5 лет назад +18

    Sahi keha mann sir asi khud boss han 👌🔥🔥

  • @factspk373
    @factspk373 5 лет назад +8

    astaad di interview trending ch.. 10 ghante ch 3 lakh view 👌👌👌

  • @sonujattlahoria22
    @sonujattlahoria22 5 лет назад +21

    ਅਾਹ #ਜਿਹੜੇ ਸਾਨੂੰ #ਥੱਲੇ👦 ਲਾਓਣ ਨੂੰ #ਫਿਰਦੇ ਅਾ,
    ਜਰਾ ਸਮਝਾ #ਦਿਓ ੲਿਹਨਾ ਨੂੰ, ਕੇ 😈😈#ਟੈਪੂੰਅਾ ਨਾਲ ਕਦੇ #ਟਰੈਕਟਰਾ🚜 ਨੂੰ ਟੋਚਨ ਨੀ ਪੈਦੇਂ......((babbu mann))

  • @jassbhullar5802
    @jassbhullar5802 5 лет назад

    Wah. So gud Advice. Jeeo. #Bmaan

  • @musickiduniya..9912
    @musickiduniya..9912 5 лет назад

    Ajj to fan ho gyi Mann sab di ..nice speech

  • @amrindersidhu8342
    @amrindersidhu8342 5 лет назад +8

    Babbu maan khud e bigboss aa. 🔥🔥🔥di laat jattt love u ustad jii 😍😍

  • @jassbajwa110
    @jassbajwa110 5 лет назад +27

    Sada koi boss ni luv u maan saab😂😂😍😍❤

  • @surinder__jatt1573
    @surinder__jatt1573 5 лет назад +7

    ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ👌👌❣️ ਘੈਂਟ interview

  • @dheriachauhan4499
    @dheriachauhan4499 5 лет назад

    Salaaam veer ji.....babbu ji.....well said

  • @rajveersinghbansalsingh7113
    @rajveersinghbansalsingh7113 5 лет назад +1

    ਬਹੁਤ ਹੀ ਵਧੀਆ ਜੀ

  • @peaseofmind1109
    @peaseofmind1109 5 лет назад +5

    ਵਾਹ, 22 ਨੇ ਅੱਤ ਹੀ ਕਰਾ ਤੀ, ਅਪਣੀ ਮਾਂ ਬੋਲੀ ਪਹਿਲਾਂ,,,

  • @itsaunkhan
    @itsaunkhan 5 лет назад +6

    Shazada maan sahb... He's so simple luv you Sir... Rab tuhanu lamby zindagi dai 🎊🎉😊

  • @vcrbczx6454
    @vcrbczx6454 5 лет назад +8

    ਜਿਉਦਾ ਰਹਿ ਵੀਰ ਬਾਬੂ ਵਾਹ ਕਮਾਲ ਜਵਾਬ ਦਿੱਤੇ ਸਵਾਲ ਕੀਤੇ ਹਨ ਉੰਨਾ ਬੇਅਕਲਾ ਨੂੰ

  • @kaurk6127
    @kaurk6127 5 лет назад +1

    BHUT vaddi gal kahi gala gala ch k jdo tk ik jhande thale ni aunde kuj ni hona. Kudos fr this comment.👌🏻👌🏻

  • @prachikapil735
    @prachikapil735 4 года назад +1

    Gud sir....

  • @ManmeetSandhu-Music
    @ManmeetSandhu-Music 5 лет назад +9

    Love you ustaad babbu maan g 😘😍
    ਰੱਬ ਮੇਰੀ ਵੀ ਉਮਰ ਥੋਨੂੰ ਲਾ ਦਵੇ 🙏lv u aa ustaad 😘😍😍😍

  • @amritsinghsahota9312
    @amritsinghsahota9312 5 лет назад +86

    ਜੋ babu maan ਦੇ ਫੈਨ ਆ Like ਕਰੋ 😎😎👍👍

    • @lakhbirsingh8717
      @lakhbirsingh8717 5 лет назад +1

      ਮਾਨ ਤੇ ਫ਼ਿਰ ਮਾਨ ਹੈ। ਜੀ

  • @toppunjabi1251
    @toppunjabi1251 5 лет назад +48

    Maan saab de fan like kro👌

  • @outlook9168
    @outlook9168 5 лет назад +1

    ਬਿਲਕੁਲ ਸਿਆਣੀ ਗੱਲ ਕੀਤੀ

  • @singhharry3660
    @singhharry3660 5 лет назад

    Veer babbu maan ji fan ta tuhada pehla hi c per jo tusi aj punjabi maa boli lyi bolya aj ta main v tuhada kattad fan aa ji waheguru tuhanu chadde kale ch rekha ji

  • @raii678
    @raii678 5 лет назад +74

    Patarkar agge to ni jau hun fr😂😂😂
    Astaad tn endd e a 💖💖

  • @navtejnavi3747
    @navtejnavi3747 5 лет назад +40

    ਰਹੇ ਖੰਟ ਵਾਲਾ ਮਾਨ ਮੇਰਾ ਵਸਦਾ ❤️❤️❤️

  • @Babbumaaninsta007
    @Babbumaaninsta007 5 лет назад +3

    Love you meri jann bhot knt aaa interview ustad ji

  • @dalbirsinghdhillon7044
    @dalbirsinghdhillon7044 5 лет назад

    ਧੰਨਵਾਦ Welcome ji

  • @deepgagan1991
    @deepgagan1991 5 лет назад +1

    End maan saab

  • @manojkumar-jj4pp
    @manojkumar-jj4pp 5 лет назад +11

    22 g salam dilo tuhanu siraaaa interview

  • @jassbajwa110
    @jassbajwa110 5 лет назад +22

    Small living high thinking
    Maan saab zindabad❤❤
    #Respect Legend#🙏🙏❤

  • @samra334
    @samra334 4 года назад +4

    Big boss koi kam a....eh?
    Lol😅
    He is so blunt. I like his straightforward conversation with reporter.
    Poor reporter got so nervous ..🤣🤣

  • @Rai19200
    @Rai19200 5 лет назад +1

    love you too Babbu maan bro

  • @rajdeepsingh9125
    @rajdeepsingh9125 5 лет назад +91

    ਰਿਪੋਰਟਰ ਡਰ ਕੇ ਪੁੱਛ ਰਿਹਾ ਬੱਬੂ ਮਾਨ ਬਾਈ ਤੋਂ ਸਵਾਲ 😁😁😁 ਡਰਦਾ ਕੀਤੇ ਜੱਟ ਚਪੇੜ ਨਾ ਜੜ ਦਵੇ 😁😁😁

    • @luckyny0942
      @luckyny0942 5 лет назад +2

      Hahaha veer hath ni chuk sakda. Nhi te rggr dena sarkar ne. Songs to vakh v ik dunia hundi a

    • @luckyny0942
      @luckyny0942 5 лет назад +3

      Veer reporter ne pagg bani sir te hath lgg geya na mann d vicha tatti kdd deni kharkua ne rall k

    • @gursimransinghh.g791
      @gursimransinghh.g791 5 лет назад +2

      @@luckyny0942 TU VERR TATTI KHAA LANI VA

    • @luckyny0942
      @luckyny0942 5 лет назад +1

      Putt oda keh de bond paar jani schi o

    • @akashsangha7951
      @akashsangha7951 5 лет назад +1

      @@luckyny0942 Londya binnaa gallo ustaad kyo maru gaa

  • @michaelclarke685
    @michaelclarke685 5 лет назад +58

    Jatt is boss 👌🏻👌🏻

  • @deepsingh1984_1
    @deepsingh1984_1 5 лет назад +35

    Love u ❤️
    MAAN SAAB G
    ਤੁਹਾਡੇ ਵਰਗੀ ਸੋਚ ਜੇ
    ਸਭ ਦੀ ਹੋਜੇ
    ਫੇਰ ਕਿਆ ਨੇ ਬਾਤਾਂ
    💝💥💝💘💘

  • @brarsaab154
    @brarsaab154 5 лет назад

    Siraaa 22 keya baat aa

  • @randhawakalacobra8661
    @randhawakalacobra8661 5 лет назад +1

    Sira Banda

  • @drhappy8907
    @drhappy8907 5 лет назад +7

    Meri ik khwahish a k babbu maan ji da ਅਖਾੜਾ lvona apne munde di marriage te 👍

  • @mandeepdhindsa8197
    @mandeepdhindsa8197 5 лет назад +8

    great personality..salute u dear..the boss

  • @andygrewal1996
    @andygrewal1996 5 лет назад +25

    ustad da cra jvab bigg boss nu 🤙🏻 respect ✊🏻

  • @GurpreetSingh-nm1mk
    @GurpreetSingh-nm1mk 5 лет назад

    Siraa answers bai ji....camera men hambley pai gya....awesome totally video

  • @shammakps2279
    @shammakps2279 Год назад +1

    Gaaney sun ke mazaa aa jaanda bai g

  • @Rs-wv8vx
    @Rs-wv8vx 5 лет назад +4

    Maan sir is great. He is the sweetest singer.

  • @manpreetnatt2592
    @manpreetnatt2592 5 лет назад +17

    He is expecting more questions about Ely mangat at the end 😂😂😂

  • @jaswantrai5840
    @jaswantrai5840 5 лет назад +6

    Punjabi must be language of world. Right Babbu Mann .

  • @prabhsidhu3249
    @prabhsidhu3249 4 года назад +2

    I'm nothing
    Eh gll sun k dil khush ho gea
    Love you Ustaad G ❤️😘

  • @dawindersains5710
    @dawindersains5710 5 лет назад

    Babbu mann you are great from Canada

  • @inderjitrandhawa3731
    @inderjitrandhawa3731 5 лет назад +4

    ਬੱਬੂ ਮਾਨ ਸਾਬ ਅੱਤ ਕਰਾਤੀ.ਪੰਜਾਬੀ ਜਿੰਦਾਬਾਦ.

  • @sukhjeetchahal9236
    @sukhjeetchahal9236 5 лет назад +25

    ਗਾੳੁਣ ਵਾਲੇ ਪੰਜਾਬ ਬਹੁਤ ਤੁਰੇ ਫਿਰਦੇ ਅਾ ਪਰ ਅਾਹ ਬੰਦੇ ਦੀ ਗੱਲ ਵੱਖਰੀ ਅਾ ਲਵ ਜੂ ਜੱਟਾ ਦਿਲ ਤੋ

  • @lifechanger529
    @lifechanger529 5 лет назад +17

    Ustad Nu Bigg Boss banaa do Ustad ji love you

  • @chetanmahey1063
    @chetanmahey1063 5 лет назад

    Wah...Wah....Wah.....😘😍👌👌👌👌

  • @jazzymaan8696
    @jazzymaan8696 5 лет назад

    Sahi vichar aa maan saab de

  • @waheguruji180
    @waheguruji180 5 лет назад +36

    Bomb Jatt real jatt

  • @jasmeetsingh7038
    @jasmeetsingh7038 5 лет назад +10

    Babbu Maan love atttttt 😘 🏵️🙏🏻💪💪💪💪💪💪🥳