ਸ਼ੀਤਲ ਨੇ ਲਾਈ ਮੁੱਖ ਮੰਤਰੀ ਲਈ ਕੁਰਸੀ | ਅੰਮ੍ਰਿਤਪਾਲ ਚੁੱਕਣਗੇ ਸਹੁੰ | EP 137 | Punjabi Podcast

Поделиться
HTML-код
  • Опубликовано: 3 июл 2024
  • Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ALL RIGHTS RESERVED 2023 © PUNJABI PODCAST
  • РазвлеченияРазвлечения

Комментарии • 63

  • @harrymla1020
    @harrymla1020 29 дней назад +12

    ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤

  • @chamkaur_sher_gill
    @chamkaur_sher_gill 29 дней назад +8

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤

  • @surajbhan7077
    @surajbhan7077 29 дней назад +6

    ਸਾਰੇ ਵੀਰਾਂ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਤੁਹਾਡਾ🎉🎉🎉🎉🎉🎉❤❤❤❤🎉🎉🎉🎉🎉

    • @JaswirSinghSarao
      @JaswirSinghSarao 29 дней назад

      Puthi chhhal wi hundi hea Panjabi wichh dekh lao jara gugle te Par seh nahin milnee Google te??????!!! 🎉🎉🎉

  • @harkiransingh4220
    @harkiransingh4220 29 дней назад +4

    ਜਲੰਧਰ ਹਾਰ ਜਾਏ ਭੰਡ ਨਜ਼ਾਰਾ ਆ ਜਾਉ

  • @jaisal-cheema
    @jaisal-cheema 29 дней назад +8

    ਟਿੰਗ ਲਿੰਗ ਹੀ ਹੋਇਆ ਪਿਆ
    ਹੁਣ ਤਾਂ ਕੰਮ ਮੰਤਰੀਆਂ ਦਾ ਅੱਜਕਲ

    • @sandhumanna8611
      @sandhumanna8611 29 дней назад

      Mann ਸਾਬ ਦੀ ਘਰਵਾਲੀ ਤੇ ਕੇਬਲ ਨੈੱਟਵਰਕ ਤ ਕਬਜ਼ਾ ਕਰਨ4ਦਾ ਇਲਜ਼ਾਮ ਲਗਦੇ ਆ... । ਆਂਗੁਰਾਲ ਸਬੂਤ ਸੁਣਾ ਨਹੀ ਸਕਦਾ ਨਹੀ ਆਪ ਸਰਕਾਰ IT sct ਰਾਹੀਂ ਪਰਚਾ ਹੋ ਸਕਦਾ.......

    • @sandhumanna8611
      @sandhumanna8611 29 дней назад

      Mann ਸਾਬ ਦੇ ਬੰਦੇ ਰਿਸ਼ਵਤ forign ਤੇ ਉਥੇ ਦੀ currency ਚ ਲੈਂਦੇ ਹੋ......ਇਹ ਰੋਲਾ ਕਯੋਂ ਹੈ,ਤਾਹੀ ਮਾਤਾ ਜੀ ਫੋਰੇਗਨ3tour ਤੇ ਰਹਿੰਦੇ ਹਨ

  • @DarkGaming-ku7js
    @DarkGaming-ku7js 29 дней назад +1

    Waheguru ji ❤️🙏🏻 dhan dhan shri guru Gobind Singh Ji ❤️🙏🏻
    Waheguru ji ❤️🙏🏻

  • @user-cm4vq3yy5r
    @user-cm4vq3yy5r 28 дней назад

    ਮੀਤ ਹੇਅਰ ਵੀ ਵਧੀਆ ਬੋਲੇ। ਬਾਕੀ ਸਾਰੇ ਵੀ ਇਮੇਂ ਈ ਰਲ ਕੇ ਚਲਣ ਫੇ ਕੁਝ ਕਰ ਸਕਣ ਗੇ ਪੰਜਾਬ ਲਈ

  • @SurindersinghSurindersin-qh3gc
    @SurindersinghSurindersin-qh3gc 29 дней назад +2

    ਰਤਨ ਬਾਈ ਜੀ ਇਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਵੀ ਅਕਾਲੀ ਦਲ ਦੇ ਉਮੀਦਵਾਰ ਟਿਕਟ ਜਾਰੀ ਕਰਨ ਤੋਂ ਬਾਅਦ ਵਿੱਚ ਭਾਜਪਾ ਜੁਆਈਨ ਕਰ ਲਈ ਸੀ ਜੀ

  • @sukanyabhardwaj3850
    @sukanyabhardwaj3850 29 дней назад +1

    ਖਬਰਾਂ ਦਾ ਵਧੀਆ ੋਸਟਮਾਰਟਮ ਕਰਦੇ ਹੋ ਧੰਨਵਾਦ ਬਸ ਲੱਗੇ ਰਹੋ

  • @narindergrewal7371
    @narindergrewal7371 29 дней назад +2

    🙏

  • @sukhvirkaur789
    @sukhvirkaur789 29 дней назад +2

    ❤❤❤❤

  • @majoruppal7552
    @majoruppal7552 29 дней назад +1

    Good information

  • @Legend_never_die1906
    @Legend_never_die1906 29 дней назад

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @GurwinderSingh-jm9jj
    @GurwinderSingh-jm9jj 29 дней назад +1

    Sat seri akal veer ji ❤

  • @baljitsingh374
    @baljitsingh374 29 дней назад +1

    Good y g

  • @harcharangrewal5867
    @harcharangrewal5867 29 дней назад

    Bai ji ਓਦਰ lMA Saab ਲੱਖਾ ਵੀ ਕਲਪਿਆ ਪਿਆ ਜਿੱਤਣ ਦੀ khusi ch 😢😢😢😅😅😅😅

  • @HarjinderSINGH-gh6hr
    @HarjinderSINGH-gh6hr 29 дней назад

    ਹੁਣ ਵੰਝ ਨਾਲ਼ ਛਾਲ਼ ਲਾਉਣਗੇ ਤਾਂ ਵੰਝ ਦੇ ਉੱਤੇ ਹੀ ਟੰਗੇ ਜਾਣੇ ਆ, ਛਾਲ਼ ਨਹੀ ਲੱਗਣੀ ਐਤਕੀਂ! ਬਹੁਕਰ ਵਾਲਿਓ ਬੰਦੇ ਬਣ ਜਾਓ ਸੁਧਰ ਜਾਓ!
    🦁🦁

  • @kirankaur4504
    @kirankaur4504 29 дней назад

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @kanwalpreets1181
    @kanwalpreets1181 29 дней назад

    ਦਰੋਨ ਨਹੀਂ ਡਰੋਨ ਹੁੰਦਾ

  • @deepraj_kaurz
    @deepraj_kaurz 29 дней назад

    ਵੀਰੇ 🌸

  • @harpreet20193
    @harpreet20193 29 дней назад +1

    ❤❤⭐⭐👍👍

  • @HarjinderSINGH-gh6hr
    @HarjinderSINGH-gh6hr 29 дней назад

    ਰਾਜਨੀਤਿਕ ਪਾਰਟੀਆਂ ਨੂੰ ਭੁਲੇਖਾ ਹੈ ਕਿ ਦੂਜੀ ਪਾਰਟੀ ਦਾ ਲੀਡਰ ਆਉਣ ਨਾਲ਼ ਜਿੱਤ ਹੋਜੂ, ਲ਼ੋਕ ਮਗਰ ਆਉਣ ਫ਼ੇਰ ਜਿੱਤ ਹੋ ਸਕਦੀ ਹੈ, ਇੱਕਲੇ ਲੀਡਰ ਦੇ ਆਉਣ ਨਾਲ਼ ਕੁੱਝ ਨਹੀਂ ਹੁੰਦਾ!

  • @pb19wale24
    @pb19wale24 29 дней назад +1

    🙏🙏🙏

  • @LoveHayer-3
    @LoveHayer-3 29 дней назад

  • @surajbhan7077
    @surajbhan7077 29 дней назад +2

    ,🙏🙏🙏🙏🙏🙏🙏🙏🙏🙏🙏🙏🙏🙏🙏

  • @mrmrsbasutabhela2314
    @mrmrsbasutabhela2314 29 дней назад

    Bhaji deep Nagar de area de loka da bhutt lahu peeta market Jan tym jgah jgah rokya Janda please bolo kithe jaan khan aa gya sadia Vota Lai k Sade os road te jan te hi restriction aa

  • @user-cm4vq3yy5r
    @user-cm4vq3yy5r 29 дней назад

    ਜਗਬਾਣੀ ਆਲੇ ਟੁੱਟੀਆਂ ਟੁੱਟੀਆਂ ਖਬਰਾਂ ਵਖਾਉਂਦੇ ਐਨਾਂ ਵੱਡਾ ਡਰਾਮਾ ਹੋਇਆ ਜਲੰਧਰ ਚ ਉਸ ਖਬਰ ਨੂੰ ਕਿਹੇ ਕੋਣੇ ਚ ਵੀ ਥਾਂ ਨਹੀਂ

  • @Dosanjh84
    @Dosanjh84 29 дней назад

    ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੁੰ। 3:07

  • @Harvinderkhalara
    @Harvinderkhalara 29 дней назад

    ਪੋਲਵਰਟ ਜੱਪ ਹੁੰਦਾ

  • @parmindersingh4287
    @parmindersingh4287 29 дней назад

    Modi Saab da Vikas wada ho gaya,
    Hun Jaldi Maan saab da vikas v vada ho jayega

  • @user-cm4vq3yy5r
    @user-cm4vq3yy5r 29 дней назад

    ਖਜਾਨਾ ਭਰਣ ਗੇ ਅੰਗੁਰਾਲ ਤੋਂ ਪੈਹੇ ਲੈ ਕੇ

  • @harkiransingh4220
    @harkiransingh4220 29 дней назад

    ਮੈਂ ਆਮ ਪਾਰਟੀ ਵਿੱਚ ਕੀਤਾ ਪਰ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਭੰਡ ਪਾਰਟੀ ਬਣ ਕਿ ਰਹਿ ਗਈ ਹੁਣ ਕੋਈ ਕੰਮ ਨਹੀ ਹੋ ਰਹੇ ਪੈਸਾ ਪੰਜਾਬ ਦਾ ਦਿੱਲੀ ਜਾ ਰਿਹਾ 😅

  • @sandhumanna8611
    @sandhumanna8611 29 дней назад

    ਰਮਨ ਅਰੋੜਾ Mann ਸਾਬ ਦੇ ਪਰਿਵਾਰ ਦੇ ਨੇੜੇ ਦੇਖਿਆ ਜਾਦਾ ਕਯੋਂ...... ਅਰੋੜਾ ਤੇ ਅੰਗੂਰਾਲ ਇਕੋ ਸਿੱਕੇ ਦੇ ਦੋ ਪਹਿਲੂ ਸੀ, ਇਸ ਕਰ ਕੇ ਉਕ ਨੂੰ ਸਾਬ ਪਤਾ.......

  • @brarbrar190
    @brarbrar190 29 дней назад +1

    ਪੋਲ ਵਾਲਟ ਹੁੰਦਾ

  • @itindersingh6296
    @itindersingh6296 29 дней назад

    Pole vault kehnde ne veer

  • @satveersingh7362
    @satveersingh7362 29 дней назад

    Sir g soda number ke ha

  • @KaramveerSingh-po5kn
    @KaramveerSingh-po5kn 29 дней назад +1

    Ajj bhand fsa liya settal ne

    • @harkiransingh4220
      @harkiransingh4220 29 дней назад

      ਭੰਡ ਨੇ ਬੇੜਾ ਗ਼ਰਕ ਕਰ ਤਾ

  • @sandhumanna8611
    @sandhumanna8611 29 дней назад

    ਅਕਾਲੀ ਦਲ ਬਾਰੇ ਵੀ ਬੋਲੇ,ਪਤਾ ਕਰ ਕ ਬੋਲਿਆ ਕਰੋ.. ਮਜਠੀਆ ਸਾਬ ਬਾਰੇ

  • @makhansingh2877
    @makhansingh2877 29 дней назад

    Pole valut

  • @sidhumossewalafanculb7570
    @sidhumossewalafanculb7570 29 дней назад

    ਬਾਂਸ ਵਾਲਾ ਪੋਲ ਵਾਲਟ ਹੁੰਦਾ

  • @canada7230
    @canada7230 29 дней назад +2

    ਬਾਈ ਜੀ ਤੁਹਾਨੂੰ ਅਸੀ ਇਸ ਲਈ ਸੁਣਦੇ ਹਾ ਕਿ ਤੁਸੀ ਹਰ ਖਬਰ ਨੂੂੰ ਵਧੀਆ ਤਰੀਕੇ ਨਾਲ ਪੇਸ ਕਰਦੇ ਹੋ ਅੱਜ ਕਲ ਤਾਜੀਆ ਖਬਰਾ ਵਾਲਾ ਰੇਡੀਉ ਹਰ ਇਨਸਾਨ ਦੀ ਜੇਬ ਵਿੱਚ ਹੈ! ਪਰ ਜੇ ਤੁਸੀ ਖਬਰ ਨੂੰ ਵਧਾ ਚੜਾ ਕਿ ਪੇਸ ਕਰੋ ਗੇ ਤਾ ਲੋਕ ਛੇਤੀ ਤੁਹਾਡਾ ਖਹਿੜਾ ਛੱਡ ਜਾਣ ਗੇ ! ਜਿਵੇ ਕਿ ਤੁਸੀ ਅਮਿ੍ਤਪਾਲ ਦਾ ਵਕੀਲ ਹੋਰ ਹੀ ਕੋਈ ਦੱਸ ਰਿਹੇ ਸੀ !

  • @gurbhajnikgill4623
    @gurbhajnikgill4623 29 дней назад

    Poll vault

  • @user-rt8dg2xt8h
    @user-rt8dg2xt8h 29 дней назад

    Congras nu ina wala sempuu nhi milea candidate nu saf karn wala nhi tan dusri party chon le lende

  • @manimaan6065
    @manimaan6065 29 дней назад +1

    A. Pan. Da. Bunaa. Na. Saera

  • @sarbandhaliwal1213
    @sarbandhaliwal1213 29 дней назад

    🎉parmees yaaar pagga kitho lande ho Rang bare piare ne. Manu dukan daso ji

  • @kuljitjhinger6408
    @kuljitjhinger6408 29 дней назад

    Angrural saab kol pole jump aw

  • @kanwalpreets1181
    @kanwalpreets1181 29 дней назад

    ਰਾਜ ਸਿੰਘ ਦੀ ਬਹੁਤ ਪਾਟੀ ਲੱਗਦੀ ਕੋਈ ਸੰਦ ਦਿਓ ਇਹਨੂੰ ਥੋੜਾ ਠੰਡ ਪਵੇ ਬਹੁਤ ਕਮੈਟ ਕਰ ਰਿਹਾ😂😂😂😂

  • @malkeetsidhu538
    @malkeetsidhu538 29 дней назад

    ਭਗਵੰਤ ਮਾਨ ਤੇ ਕੋਈ ਕਾਰਵਾਈ ਨੀਂ ਹੋਣੀ ਕਿਉਂ ਕਿ , ਅੰਮਿਤ ਸ਼ਾਹ ਦਾ ਥਾਪੜਾ ਹੈ, ਸੈਂਟਰ ਨਾਲ ਹੈ ਭਗਵੰਤ ਦੇ, ਇਹ ਲੁੱਟ ਕਿ ਪੰਜਾਬ ਨੂੰ ਅਮਰੀਕਾ ਭੱਜਜੂ ਸਵਿੱਸ ਬੈਂਕ ਵਿੱਚ ਲੁੱਟ ਦਾ ਪੈਸਾ ਜਮਾਂ ਹੋ ਰਿਹਾ ਹੋਵੇਗਾ, ਸਾਨੂੰ ਕਿਸ ਨੇਂ ਪੁੱਛਣਾ ਹੈ,

  • @harkiransingh4220
    @harkiransingh4220 29 дней назад +1

    ਭੰਡ ਖੁਦ ਖੜਾ ਹੋ ਜਾਵੇ ਤਾਂ ਵੀ ਹਾਰੂ ਕੰਮ ਦਾ ਡੱਕਾ ਤੋੜੀਆ ਨਹੀ ਜੇ ਕੰਮ ਕੀਤੇ ਹੁੰਦੇ 92 MLA ਚੇਅਰਮੈਨ ਸਾਰੇ ਜਲੰਧਰ ਨਾ ਜਾਂਦੇ

  • @youthcreation1079
    @youthcreation1079 29 дней назад

    ਤੁਹਾਡਾ ਇਹ ਕੰਮ ਮਸਕਰਾ ਇਹ ਲੱਗ ਦਾ ਏ, ਤੁਸੀਂ ਮਿੰਟੂ ਗੁਰੂਸਰੀਆ ਦੀ ਬਰਾਬਰੀ ਨਹੀਂ ਕਰ ਸਕਦੇ, ਤੁਹਾਡੀ ਪੱਤਰਕਾਰੀ ਕੱਚੀ ਆ

  • @RanaiqbalSingh
    @RanaiqbalSingh 29 дней назад +1

    ਪੱਤਰਕਾਰ=ਜੱਬਲਕਾਰ 😂 ਓ ਜੱਬਲੋ ਥੋੜਾ ਬਹੁਤਾ ਪੜ ਲੈਣਾ ਸੀ ਤੇ ਅਕਲ ਆ ਜਾਂਦੀ ਕਿਹੜਾ ਸ਼ਬਦ ਕਿੱਥੇ ਵਰਤਣਾ ਆ। ਅਨਪੜ ਲਾਣਾ ਲੈ ਕੇ 150 ਵਾਲਾ ਮਾਇਕ ਤੱਪੜਕਾਰ ਸਮਝਣ ਲੱਗ ਜਾਂਦਾ

  • @yad3388
    @yad3388 29 дней назад

    ਬਾਦਲਾਂ ਦ ਦੱਲਾ ਏ ਰਤਨ ਤੂੰ

  • @surindernijjar7024
    @surindernijjar7024 29 дней назад

    🙏🙏