Это видео недоступно.
Сожалеем об этом.

ਜਾਣੋ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਕਿਹੜੇ ਹਿੱਸਿਆਂ ਚ ਪੈ ਸਕਦਾ ਮੀਂਹ,ਮੌਸਮ ਵਿਭਾਗ ਨੇ ਕਿਸਾਨਾਂ ਨੂੰ ਦਿੱਤੀ ਇਹ ਸਲਾਹ

Поделиться
HTML-код
  • Опубликовано: 7 июл 2024
  • #punjabweather #weather #rain
    ਜਾਣੋ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਕਿਹੜੇ ਹਿੱਸਿਆਂ ਚ ਪੈ ਸਕਦਾ ਮੀਂਹ,ਮੌਸਮ ਵਿਭਾਗ ਨੇ ਕਿਸਾਨਾਂ ਨੂੰ ਦਿੱਤੀ ਇਹ ਸਲਾਹ
    Know which parts of Punjab are likely to receive rain in the coming days, the weather department has given this advice to the farmers
    #weatherdepartment #weatherforecast #weathernews #weatherreport #weathertoday #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 13

  • @RohitSharma-qx9pi
    @RohitSharma-qx9pi Месяц назад +1

    ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤਹਿ ਅਮਲੋਹ ਵਿਚ ਵੀ ਵਰਖਾ ਨਾਂ ਮਾਤ੍ਰ ਹੋਈ ਹੈ ਬੱਦਲ ਹਰ ਰੋਜ਼ ਆਉਂਦਾ ਹੈ ਪਰ ਮੀਂਹ ਨਹੀਂ ਪੈਂਦਾ ਪਿਛਲੇ ਸਾਲ ਬਹੁਤ ਜ਼ਿਆਦਾ ਮੀਂਹ ਪਿਆ ਇਸ ਸਾਲ ਮੌਨਸੂਨ ਬਿਲਕੁਲ ਹੀ ਕਮਜ਼ੋਰ ਚੱਲ ਰਿਹਾ ਹੈ

  • @vinylRECORDS0522
    @vinylRECORDS0522 Месяц назад +1

    ਮੋਗਾ ਏਰੀਏ ਵਿੱਚ ਬਾਰਸ਼ ਘੱਟ ਹੋਈ ਹੈ।

  • @sukhmandersingh590
    @sukhmandersingh590 Месяц назад +1

    Fazilka vich meh nhi pia

  • @BaljinderSingh-lk5kp
    @BaljinderSingh-lk5kp Месяц назад +1

    ਤੁਸੀਂ ਕਹਿੰਦੇ ਹੋ ਕਿ ਸੰਗਰੂਰ ਜਿਲੇ ਵਿੱਚ ਸਭ ਤੋਂ ਵੱਧ ਵਰਖਾ ਹੋਈ ਹੈ ਪਰੰਤੂ ਮੇਰਾ ਪਿੰਡ ਗੰਡੂਆਂ ਸੰਗਰੂਰ ਜਿਲੇ ਵਿੱਚ ਪੈਂਦਾ ਹੈ ਇੱਥੇ ਬ ਵਰਖਾ ਬਿਲਕੁਲ ਨਾ ਵਾਂਗੂ ਹੋਈ ਹੈ ਵਰਖਾ ਰਿਕਾਰਡ ਕਰਨ ਦਾ ਤੁਹਾਡਾ ਇਹ ਕਿਹੜਾ ਪੈਮਾਨਾ ਹੈ

  • @MottiSingh-ty1cg
    @MottiSingh-ty1cg Месяц назад +1

    Khadial,sunam kol ji sab to pahla wali warsh hoi hai,,uss to picho na matar hoi hai ❤❤❤

    • @ranuranu1083
      @ranuranu1083 Месяц назад

      Veere tere pind da ranjit munda os da number send kar menu Ludhiana mere nl driver se theke te drink da km karda

  • @sanjushah5706
    @sanjushah5706 Месяц назад

    Madam ji mohali vich nhi hoyi barish vadiya trika nal

  • @GaganDeep-wt1en
    @GaganDeep-wt1en Месяц назад +1

    Ehna nalo vad ta mosam punjab da balwinder singh nu pta hunda

  • @anjubala3508
    @anjubala3508 Месяц назад

    Pathankot nere pinda wich koi baris nhi hoi

  • @Shakeel_Nabha
    @Shakeel_Nabha Месяц назад

    O madam g Patiala nabha vich kalli boonda baandi hoyi aa sirf o v 1 din bas

  • @kakasukhija6732
    @kakasukhija6732 Месяц назад

    Ina nu swaaa da ni pta....

  • @sikhtraveller8860
    @sikhtraveller8860 Месяц назад

    Machi Khao bir poyo