ਨਕਲੀ ਪੁਲਸ ਵਾਲੇ ਬਣ ਕੇ ਲੁੱ+ਟ ਦੇ ਸੀ ਲੋਕਾ ਨੂੰ ਨਾਕੇ ਲਾ ਕੇ ਆਮ ਆਦਮੀ ਵਰਕਰ ਦੇ ਹੱਥੀ ਚੜ ਗਏ ਅੱਗੇ ਕੀ ਹੋਇਆ ਸੱਚ

Поделиться
HTML-код
  • Опубликовано: 24 янв 2025

Комментарии • 158

  • @shivanisharma5562
    @shivanisharma5562 9 месяцев назад +9

    ਨਾਕੇ ਤੇ ਜਦੋਂ ਕੋਈ ਰੋਕਦਾ ਹੈ, ਪੁਲਿਸ ਵਾਲੇ, ਪਹਿਲਾਂ ਸਿਤਰ ਪ੍ਰੇਡ ਕਰੋਂ ਬਾਦ ਵਿੱਚ ਪਿਛੋਂ,ਕੀ ਤੁਸੀਂ ਅਸਲੀ ਪੁਲਿਸ ਵਾਲੇ ਹੈ 😢😢😢, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

  • @bakhshishaatma-zn7sv
    @bakhshishaatma-zn7sv 5 месяцев назад +22

    ਬਹੁਤ ਵਧੀਆ ਗੱਲ ਹੈ ਜੀ ਨਕਲੀ ਪੁਲੀਸ ਦੇ ਬੰਦੇ ਫੜੇ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @rajindercheema4985
    @rajindercheema4985 10 месяцев назад +32

    ਨਕਲੀ ਲੱਗਦਾ ਸਭ ਕੁੱਝ ਪੱਤਰਕਾਰ। ਵੀ ਡਲੇਭੰਨ ਹੀ ਲੱਗਦਾ

  • @amarjitbrar6938
    @amarjitbrar6938 10 месяцев назад +78

    ਪੰਜਾਬ ਪੁਲਿਸ ਹੋਰਾਂ ਦੇ ਤੇ ਪਿੱਛੇ ਡੰਡਾ ਦਿੰਦੀ ਹੈ। ਹੁਣ ਇਹਨਾਂ ਦੇ ਪਿੱਛੇ ਡੰਡਾ ਦਿਉਂ ਤਾਂ ਸੁਧਾਰ ਹੋਵੇਗਾ।

  • @rsdmasitan4661
    @rsdmasitan4661 10 месяцев назад +32

    ਪੰਜਾਬ ਦੈ ਹੀ ਲਗਦੇ ਹੇ ਜੁਪੀ ਨੀ ਬਾਈ ਨੇ ਵੀ ਵਿਡਿਔ ਵਾਸਤੇ ਨਾਟਕ ਕਿਤਾ ਲਗਦਾ

    • @Brar.s.jass.
      @Brar.s.jass. 10 месяцев назад +1

      ਜੀ ਨਾਟਕ ਹੈ ਮੈਸਜ ਏ ਸਮਝੋ ਤੁਸੀ

    • @tarsemsingh6500
      @tarsemsingh6500 9 месяцев назад

      Ji ft ft ❤❤ ji ft ft ft​@@Brar.s.jass.

    • @daljindersumra3473
      @daljindersumra3473 9 месяцев назад +2

      Waheguru g

  • @shivanisharma5562
    @shivanisharma5562 9 месяцев назад +4

    ਇਸ ਗੂੰਡੈ ਗੋਲਡੀ ਨੂੰ ਫ਼ੜ ਕੇ ਦਿਖਾਓ,😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਪਾਰਟੀ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😂😂😂

  • @AmrikSingh-mu3ly
    @AmrikSingh-mu3ly 9 месяцев назад +7

    ਭਾਈ ਜੀ ਇਹਨਾ ਨੂੰ ਛੱਡਿਅਾ ਨਾ ਜਾਞੇ ਗੱਲਤੀ ੳੁਪਰ ਗਲਤੀ ਕਰ ਰਹੇ ਹੋ

  • @GurjeetsinghSingh-hq4cc
    @GurjeetsinghSingh-hq4cc 9 месяцев назад +6

    ਸਾਰੀ ਉਮਰ ਨੂੰ ਕਤਲ ਕੀਤਾ ਇਹਨਾਂ ਨੇ ਦੱਸ ਦਿਨਾਂ ਚ ਬਾਹਰ ਆ ਜਾਣਗੇ

  • @gurpalsingh5634
    @gurpalsingh5634 3 дня назад

    Good. Patrakar

  • @mahinderpal9404
    @mahinderpal9404 10 месяцев назад +16

    ਐਵੈਂ ਦਾ ਹੀ ਜਾਪ ਰਿਹਾ ਹੈ ਇਹ । ਨਕਲੀ ਸਭ ਕੁਝ।

  • @sarabjitSingh-vd2lz
    @sarabjitSingh-vd2lz 10 месяцев назад +10

    ਡਰਾਮਾ ਡਰਾਮਾ ਡਰਾਮਾ

  • @jarnailtallewal2482
    @jarnailtallewal2482 10 месяцев назад +17

    ਮੂੰਹ ਨੰਗੇ ਕਰੋ ਜੀ ਪਿੰਡ ਦੱਸੋ ਜੀ

  • @rajwantsingh6595
    @rajwantsingh6595 10 месяцев назад +18

    ਨਕਲੀ ਸਭ ਕੁੱਝ ਲੱਗਦਾ ਹੈ ਜੀ

    • @AliSher-ox5gd
      @AliSher-ox5gd 8 месяцев назад

      ਡੰਡਾ ਵੀ ਨਕਲੀ

  • @mankiratsingh-mp1iq
    @mankiratsingh-mp1iq 7 месяцев назад +7

    ਇਹਨਾਂ ਦੇ ਮੁੰਹ ਨੰਗੇ ਕਰੌ ਇਹਨਾਂ ਦੀ ਪਛਾਣ ਹੌਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @localnews..er.kk.sharma.7752
    @localnews..er.kk.sharma.7752 9 месяцев назад +4

    Punjab police ka DGP sir ko criminal ka against strict action Lena.

    • @shivanisharma5562
      @shivanisharma5562 9 месяцев назад

      ਪੰਜਾਬ ਡੀਜੀਪੀ ਨਾਲ ਮਿਲੀਭੁਗਤ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸਕਦਾ, ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਕੈਸ਼ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢

  • @GurjeetsinghSingh-hq4cc
    @GurjeetsinghSingh-hq4cc 9 месяцев назад +3

    ਆਮ ਆਦਮੀ ਪਾਰਟੀ ਨੇ ਕੀ ਕਰਨਾ ਜਿੰਨੇ ਘਪਲੇਬਾਜ਼ ਨੇ ਉਨੀ ਇਹਨਾਂ ਨੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਏ ਹੋਏ ਆ ਅੱਜ ਬਾਈ ਦੀ ਵੀਡੀਓ ਆਈ ਸੀ ਉਹਨੇ ਪੂਰੇ ਚੱਬ ਕੱਢ ਤੇ ਉਹਨਾਂ ਦੀ

  • @ravindersinghgill314
    @ravindersinghgill314 2 месяца назад

    ਭਾਈ ਇਹ ਕੰਮ ਅਸਲੀ ਪੁਲਿਸ ਵੀ ਕਰਦੇ ਕਰਕੇ ਨਕਲੀਆਂ ਤਾਂ ਹੀ ਲੁੱਟਣ ਦੀ ਹਿੰਮਤ ਕਰਦੇ ਹਨ ।।

  • @Kimmygill-e8e
    @Kimmygill-e8e 9 месяцев назад +2

    ਆਹ ਪਿਉਰ ਡਰਮਾ ਬਾਈ ਚਿਟੇ ਵਾਲੇ ਫੱੜੇ ਨੱਹੀ ਜਾਦੇ ਵਾਹ

  • @AnsarAnsarali-d6l
    @AnsarAnsarali-d6l 19 дней назад

    ❤❤❤❤ assalam walekum Pakistan se❤❤❤❤

  • @Vindhumanu
    @Vindhumanu 6 месяцев назад +21

    ਸਲਾਮ ਨਾਟਕ

  • @gurpalsingh5634
    @gurpalsingh5634 3 дня назад

    Very good work

  • @actingworld7459
    @actingworld7459 10 месяцев назад +1

    Great initiative

  • @BhupinderSingh-gx6fv
    @BhupinderSingh-gx6fv 8 месяцев назад +2

    ਇਨਾਂ ਦੇ ਚਿਹਰਿਆਂ ਨੂੰ ਨਾ ਢਕੋ

  • @sardoolsinghdhillon2587
    @sardoolsinghdhillon2587 5 месяцев назад +1

    ਇਹੋ ਜਿਹਾ ਕੰਮ ਕਰਨ ਦੀ ਲੋੜ ਹੈ

  • @HardeepKumar-j3d
    @HardeepKumar-j3d 9 месяцев назад

    ਕਹਾਣੀ ਵਧੀਆ ਬਣਾਈ ਗਈ ਹੈ। ਅਸਲੀ ਚੋਰ ਦੀ ਗਵਾਹੀ ਕੌਂਣ ਦਿੰਦਾ?

  • @lakveersingh3713
    @lakveersingh3713 10 месяцев назад +1

    Good msg

  • @rsdmasitan4661
    @rsdmasitan4661 10 месяцев назад +1

    ਸਵਾਲ ਪੁਛਨੇ ਨੀ ਆਏ

  • @RavinderSingh-nt2wj
    @RavinderSingh-nt2wj 9 месяцев назад +2

    ਵਧੀਆ ਡਰਾਮਾ

  • @ButtaSingh-hw3nm
    @ButtaSingh-hw3nm 7 месяцев назад +5

    Y jr Aaa ta jma rhkaa ga bout he.d..sb roko y pllzz .nhee Punjab khrm hoju jma 🙏🙏🙏🙁🙁

  • @KhushiBrar-r1w
    @KhushiBrar-r1w 10 месяцев назад +3

    Good ❤

  • @Karan-ej3rj
    @Karan-ej3rj 10 месяцев назад +3

    Jasse Bai sha giya

    • @Brar.s.jass.
      @Brar.s.jass. 10 месяцев назад

      ਧੰਨਵਾਦ ਵੀਰ

  • @sahajpalsingh1010
    @sahajpalsingh1010 5 месяцев назад +1

    ਇਹਨਾਂ ਦਾ ਮੂੰਹ ਢਕਿਆ ਪ੍ਰੌਹਣੇ ਆਏ ਆ ਇਹ ਸੋਡੇ ਸਾਰਿਆ ਨੂੰ ਦਿਖਾਓ

  • @sukhjeetbatth5671
    @sukhjeetbatth5671 6 месяцев назад +1

    Bai enna de face dikhao pulice wala Kam tusi karta jantak Karo kall nu shadd dîte jange kite hor vardat karnge face mask laou enna de veer

  • @RoyalLife-oo4ji
    @RoyalLife-oo4ji 9 месяцев назад +1

    नकली लोग इतना कमा सकते हैं तो असली कितना कमाते होंगे

  • @Daljitsingh-u6x
    @Daljitsingh-u6x 8 месяцев назад +2

    ਬਾਈ ਕਿਉ ਡਰਾਮਾ ਕਰਦੇ ਹੋ ਦੁਨੀਆ ਨੂੰ ਕਮਲੇ ਬਣਾਉਂਦੇ ਹੋ।

  • @jaswant5395
    @jaswant5395 8 месяцев назад

    ਉਹ ਜਾਗੱਰਾ ਆ ਕਿ ਦੇਖਣ ਨੂੰ ਮਿਲ ਰਿਹਾ ਹੈ

  • @SatnamSingh-pk2ko
    @SatnamSingh-pk2ko 9 месяцев назад

    ਪੂਰੀ ਤਰਾ ਇਹਨਾ ਨੂੰ ਗਰਮ ਕਰਕੇ ਕਿੜੇ ਵਾ ਲਿਆ ਭੂਹ ੳਤੇ ਬੈਠਾੳ ਠੀਕ

  • @BhupinderSingh-gx6fv
    @BhupinderSingh-gx6fv 8 месяцев назад

    ਤੂੰ ਯਾਰ ਇਹਨੂੰ ਇੰਨੀਆਂ ਗੱਲਾਂ ਪੁੱਛੀ ਜਾਨਾ ਤੂੰ ਦੱਸ ਕਿਹੜਾ ਅਫਸਰ ਲੱਗਿਆ ਹੋਇਆ ਇਹਨਾਂ ਨੂੰ ਪੁਲਿਸ ਨੂੰ ਫੜਾਓ ਇਹਨਾਂ ਨੂੰ ਦੇੜ ਨੂੰ ਤੇ ਇਹਨਾਂ ਤੋਂ ਪਤਾ ਕਰਨਗੇ ਉਹ ਤਾਂ ਉਵੇਂ ਆਪਣੇ ਫੋਟੋਆਂ ਜਿਹੀਆਂ ਪਾਈ ਜਾਨਾ ਯਟਬ ਨੂੰ ਵਧਾਈ ਜਾਨਾ ਸਮਝਿਆ ਨਹੀਂ

  • @manjeet-zn1rs
    @manjeet-zn1rs 9 месяцев назад

    😂😂😂 ਬਾਬਾ ਪੋਲ ਖੁੱਲ੍ਹੀ ਤੇ ਰੀ

  • @gurpalsingh5634
    @gurpalsingh5634 3 дня назад

    Good. Video

  • @Brar.s.jass.
    @Brar.s.jass. 10 месяцев назад +1

    ਇਹ ਇਕ ਮੈਸਜ ਸੀ ਗਲਤ ਨਾ ਬੋਲੋ ਯਰ ਅਸੀ ਕਿਸੇ ਦੇ ਖਿਲਾਫ ਨਹੀ ਆ ਸੋ ਅਸੀ ਜੋ ਮੈਸਜ ਦਿੱਤਾ ਉਸ ਨੂੰ ਸਮਝੋ

    • @shamshersingh-wi8ox
      @shamshersingh-wi8ox 10 месяцев назад

      ਵੀਡਿਓ ਬਣਾਉਣੀ ਸਿੱਖ ਲਓ, ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਪੂਰਾ ਸਾਲ ਨਹੀਂ ਮਿਲਦੀਆ ਪੰਜਵੀਂ ਤਕ ਇੰਗਲਿਸ਼ ਨਹੀਂ, ਹਿੰਦੀ ਨਹੀਂ ਕਿੱਥੋਂ ਬੱਚੇ ਤਰਕੀ ਕਰ ਲੈਣਗੇ , ਸਿਰਫ ਵਰਦੀ ਤੇ ਮਿਡ ਡੇ ਮੀਲ ਦੇ ਸਹਾਰੇ

    • @Brar.s.jass.
      @Brar.s.jass. 10 месяцев назад +1

      @@shamshersingh-wi8ox ਕੋਈ ਨਾ ਵੀਰੇ ਅਸੀ ਜਿਵੇ ਦੀ ਬਣਾ ਰਹੇ ਠੀਕ ਏ ਤੁਸੀ ਇਸ ਤੋ ਵਧੀਆ ਬਣਾ ਲਵੋ

  • @Parminder___singh___g
    @Parminder___singh___g 10 месяцев назад

    Nice ji

  • @kharejatt434
    @kharejatt434 10 месяцев назад +2

    Nice

  • @brarsingh9298
    @brarsingh9298 10 месяцев назад +2

    Good

  • @amarjeetsingh3869
    @amarjeetsingh3869 8 месяцев назад +1

    ਅਫਸਰ ਤੂੰ ਬਣਿਆ ਫਿਰਦੇ ਫੋਟੋਆਂ ਖਚਾਉਣ ਲਈ

  • @ParamjeetkaurParamjeet-x4d
    @ParamjeetkaurParamjeet-x4d 8 месяцев назад +1

    Eh video veer ek msg a pr vadia gal a yr ah kuj hi ho reha punjab ch

    • @jassisingh6319
      @jassisingh6319 15 дней назад

      😂ki msg dita dusi jera 😂 sab khuch views lyi aa hor khuch nehi sab fake aa.

  • @RAJDHOL7862
    @RAJDHOL7862 6 месяцев назад

    RAJDHOLi❤

  • @Parminder___singh___g
    @Parminder___singh___g 10 месяцев назад

    Nice 👍👍👍👍

  • @PalSingh-d8y
    @PalSingh-d8y 10 месяцев назад +10

    NAKLI WORKER NAKLI POLICE FUNNY VEDIO

  • @harpreetlopo2414
    @harpreetlopo2414 10 месяцев назад +1

    ❤❤❤

  • @gurbaljeetsingh-s3r
    @gurbaljeetsingh-s3r 2 месяца назад

    ਤੁਸੀ ਇਨਾ ਦੇ ਚਿਤੜ ਕਿੳ ਨਹੂ ਕੇਟਦੇ ਤਾ ਇਹ ਸ਼ਕੀ ਹੈ

  • @ravinderkaur3905
    @ravinderkaur3905 10 месяцев назад +1

    Kitho di viedo he jithe eh bnde fre gye he ki pta eh viedo sach he ja eve hi viedo bnai he

  • @gurpritsingh2535
    @gurpritsingh2535 6 месяцев назад

    Loka nu jaagrit krn lyi lg reha a,

  • @BalwinderSingh-tk6hc
    @BalwinderSingh-tk6hc 10 месяцев назад +1

    Good Job..pind. Waleo

  • @davinderkaur3147
    @davinderkaur3147 10 месяцев назад +2

    Eh aam adami vala veer nu request ha ki jhooti property dikha ka crrora rupea lean Vali Neha lady khararh thana sadar ch farji ha ,uss ta koi karbai nahi ha.sade lakha rupea lut ka aaesh kur rehi ha.uss nu kio nahi control kurse.

    • @Brar.s.jass.
      @Brar.s.jass. 10 месяцев назад

      ਭੈਣ ਅਸੀ ਸਿਰਫ ਮੈਸਜ ਦਿੱਤਾ ਕਿਸੇ ਦੇ ਖਿਲਾਫ ਨਹੀ ਬੋਲੇ ਜੋ ਅੱਜ ਕੱਲ ਚੱਲ ਰਿਹਾ ਉਹੀ ਦੱਸੀਆ ਭੈਣ ਮੇਰੀ

  • @davidsuman2444
    @davidsuman2444 8 месяцев назад +1

    Police te aai nahin

  • @Parminder___singh___g
    @Parminder___singh___g 10 месяцев назад

    😢😢😢good

  • @Kimmygill-e8e
    @Kimmygill-e8e 9 месяцев назад +1

    ਸਬ ਫੇਕ ਨਿਊਜ਼

  • @preetkalerpreet604
    @preetkalerpreet604 6 месяцев назад

    Buta garari ghaint aa

  • @JaswantSingh-id7to
    @JaswantSingh-id7to 10 месяцев назад +4

    ਮੂੰਹੌ ਤੋ ਰੁਮਾਲ ਹਟੳ

  • @jasvirbhandal5900
    @jasvirbhandal5900 8 месяцев назад +1

    Yes.Bi g

  • @Football_gamer_05
    @Football_gamer_05 10 месяцев назад +2

    Darama patti sab ghoo😭😭😭th bolde. Darama. Ap wale.,

  • @gurjapaddiwal4134
    @gurjapaddiwal4134 7 месяцев назад +1

    Kyo 22 police department di badnami kr reha sirf video bnaun lai

  • @OmSharma-e4b
    @OmSharma-e4b 8 месяцев назад

    Bai e ta nakli a par punjab ashi police de be e hi kam ne sanu tta police de naam to hi ghin aaundi a thori ji army da hi badnobast ketta jave police da ta naam nisan hi mita do punjab cho

  • @PartapSingh-zv7qp
    @PartapSingh-zv7qp 10 месяцев назад

    Awed e

  • @harpreetmander7039
    @harpreetmander7039 8 месяцев назад

    amm admi party nakli police wale barti karn lagye ne

  • @bamsigill4011
    @bamsigill4011 9 месяцев назад +1

    Eh video fake hai. Janta eni vehle ho gae hai. Free da net use kro te video post kr do bus 😂😂😂😂😂😂😂😂

  • @davinderkaur3147
    @davinderkaur3147 10 месяцев назад +3

    Ehan AAP party valea da phone number deo ji

  • @sahabsingh1979
    @sahabsingh1979 9 месяцев назад +1

    Cheter pred zarur Karo inha the
    Waheguru ji

  • @sukhpalgill785
    @sukhpalgill785 10 месяцев назад +1

    Danda prade kro put them in jail 🙏🙏🙏🙏

  • @ranjitkaur5934
    @ranjitkaur5934 10 месяцев назад

    Ni e

  • @johnjones-zq2uf
    @johnjones-zq2uf 5 месяцев назад

    It's is movie awareness

  • @surjitsingh895
    @surjitsingh895 Месяц назад

    Veere sarkare schools vich ta staff he poora nahe hai tuse kihrea sahoolta de gall karde ho jaker ahnea sahoolta hon ta sarkare teacher salery lye water tank de upper kio charan sallery lye protest kio karan

  • @nirmaldhiman773
    @nirmaldhiman773 10 месяцев назад +1

    Sabh
    Mili
    Bhugat
    Naal
    Hunda
    Sarkar
    Murdabad

  • @swarnjeetkaurmattu1315
    @swarnjeetkaurmattu1315 4 месяца назад

    ਫੇਰ ਵੀਡੀਓ

  • @rachhpalsinghsingh4465
    @rachhpalsinghsingh4465 3 месяца назад

    ਫੇਕ

  • @KaranNaar
    @KaranNaar 7 месяцев назад

    RUclips. Uuuuuuu😊

  • @dilvarsingh2902
    @dilvarsingh2902 9 месяцев назад

    Dekho Ina Bandeya Nu paise dete Gaye Nahin to yah sab Kuchh karvaya Gaya

  • @ManjitSingh-wz7hr
    @ManjitSingh-wz7hr 10 месяцев назад +2

    Eh ki darama jeha kar rahe ne?

  • @harpreetmander7039
    @harpreetmander7039 8 месяцев назад +1

    Ah hal Punjab da sale asli kadn lagye ne nakli rakhn laye

  • @shieldarmy785
    @shieldarmy785 7 месяцев назад

    Aam Aadmi party ehi kum krondi aa chor kise tha De

  • @BalbirMaan-se7jb
    @BalbirMaan-se7jb 10 месяцев назад +1

    Ess.nkli.police.walyia.de.puri.sawa.kro.pdtal.kro.jio

  • @DaljitVirk-gq9vt
    @DaljitVirk-gq9vt 7 месяцев назад

    2:00 to Humne Bhojpuri miryala ban gaya Magar Harijan Marwadi 2020 Chandigarh check karo Ajay Devgan hai mere baba ji ke Tomar Ki Hai Mere good morning video hello hello

  • @DaljitVirk-gq9vt
    @DaljitVirk-gq9vt 7 месяцев назад

    Aur decoration party mobile India nanga gana Dausa Mein Chhod dena Gurbani Munh kholo Madhur Malwa hona

  • @oemex388
    @oemex388 9 месяцев назад

    So what why don't you stop police doing samething

  • @AjitSingh-h8n
    @AjitSingh-h8n 7 месяцев назад +1

    Delhi.jaisa.pujab.ban.gya.ap.nay.k.wal.laya.chor.chor.bhee.ayngay.amadmy.party.chor.party.ismay.koi.badee.bat.nahi

  • @JoginderSingh-pu8se
    @JoginderSingh-pu8se 9 месяцев назад

    Bharewa inna de muh nange rakho tah hi luttereia di pehchan da pata lagguda 🙏

  • @PoojaHans-p5e
    @PoojaHans-p5e 9 месяцев назад

    🤔🤔🤔🤔🤔🤔🤔🤔

  • @harrykhiva7055
    @harrykhiva7055 9 месяцев назад

    Police da mehkma band hoje ji

  • @sukhjitsingh1079
    @sukhjitsingh1079 8 месяцев назад

    Ehna dy sito

  • @BikramChabba-x6g
    @BikramChabba-x6g 7 месяцев назад

    Khjar.vebo.vala

  • @GurdeepSingh-v1r
    @GurdeepSingh-v1r 7 месяцев назад

    U y

  • @baldevsinghchani1654
    @baldevsinghchani1654 8 месяцев назад

    Muh kayon dhake ne ehna nu banea kayon nahi, agar bhaj Gaye tan ki karoge

  • @sukhjitpal6793
    @sukhjitpal6793 10 месяцев назад +1

    Vadhia script bna k vadhia episode bna ditta he

  • @prabhjitsingh6689
    @prabhjitsingh6689 12 дней назад

    Ttag ttaga de koi kmie nahi pjanb che

  • @balbirsingh7305
    @balbirsingh7305 8 месяцев назад

    😭

  • @roorsingh-l5y
    @roorsingh-l5y 10 месяцев назад +1

    ਬਕਵਾਸ

  • @davinderkaur3147
    @davinderkaur3147 10 месяцев назад

    Same case Neha jhoothi property dikha ka ,same luxury life ,bonecer rukhi bethi ha .ajj kul khararh thana sadar ch ha.koi karbai nai.mehrbani kurke uss ta bhi karbai kro ji.oh bhi Jammu ton aa ka Punjab nu lut rehi ha.

  • @30chander1979
    @30chander1979 9 месяцев назад

    Ancor app hi sab kuch das ke bula reha.acting ch 3 to vad number nae de sakde.butte di overacting lae -2,keo k 2 number video a😂😂😂

  • @sukhjeetbatth5671
    @sukhjeetbatth5671 6 месяцев назад

    Eh sare e frod aa