Ajnala News | ਸ਼ਰੇਆਮ ਗੋਲੀਆਂ ਚਲਾ ਕੇ ਮਾਰ 'ਤੇ 2 ਨੌਜਵਾਨ | Firing Case | Land Dispute | N18V

Поделиться
HTML-код
  • Опубликовано: 17 окт 2024

Комментарии • 47

  • @mandeepsinghmandeepsingh5213
    @mandeepsinghmandeepsingh5213 3 месяца назад +34

    ਅੱਜ ਤੱਕ ਮੈਂ ਕਦੀ ਨਹੀਂ ਵੇਖੀ ਨਿਊਜ਼ ਅੱਜ ਵੇਖੀ ਕਿਸੇ ਮਜਬੀ ਸਿੱਖ ਭਰਾ ਨੇ ਜਮੀਨ ਦੇ ਮਾਮਲੇ ਵਿੱਚ ਇਹ ਕੰਮ ਕੀਤਾ

    • @Rajwant55995
      @Rajwant55995 3 месяца назад +1

      Hikk ch khadia nihatya jatta ne bond vkha nhi bhaje kiha nu

  • @Khalsa-kf3wt
    @Khalsa-kf3wt 3 месяца назад +3

    ਅਦਾਲਤਾਂ ਬੰਦ ਕਰਕੇ ਪੁਲੀਸ ਦੀ ਇਨਕੁਆਰੀ ਕਰਕੇ ਗੋਲੀਆਂ ਮਾਰਨ ਵਾਲਿਆਂ ਦਾ ਨਾਲ ਹੀ ਖ਼ਾਤਮਾ ਕਰ ਦੇਣਾ ਚਾਹੀਦਾ

  • @SatnamSagar-dg7hz
    @SatnamSagar-dg7hz 3 месяца назад +5

    Waheguru ji

  • @FatehDeol-yw1go
    @FatehDeol-yw1go 3 месяца назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋਲੜਾਈ। ਨਾ। ਕਰੋ ਭਾਈ

  • @rajsinghgill7999
    @rajsinghgill7999 3 месяца назад

    ਘਾਲਿ ਆਏ ਨਾਨਕਾ ਸਦੇ ਉਠ ਜਾਏ
    ਵਾਹਿਗੁਰੂ ਜੀ ਮਿਹਰ ਕਰੇ
    ਭਾਣਾ ਮੰਨ ਲਵੋ

  • @TarlochanSingh-b7s
    @TarlochanSingh-b7s 3 месяца назад +1

    Majbi Singh is king Punjab da

  • @mandeepsinghmandeepsingh5213
    @mandeepsinghmandeepsingh5213 3 месяца назад +8

    ਜੀਰਾ ਸ਼ਹਿਰ ਵਿੱਚ ਪਿੰਡ ਗਾਦੜੀ ਵਾਲਾ ਵੇਖੀ ਤਿੰਨ ਕਿੱਲੇ ਜਮੀਨ ਜੱਟਾਂ ਨੇ ਨੱਪ ਲਈ ਸਾਡੀ ਫਿਰ ਕਹਿਣਾ ਮਜਬੀ ਸਿੱਖ ਮਾੜੇ ਨੇ

    • @Jugraj-xu5lk
      @Jugraj-xu5lk 3 месяца назад +1

      ਸਾਰੇ ਕਮੈਟਾ ਚ ਇਕ ਤੂੰ ਹੀ ਦਿਖਿਆ ਵੀਰ, ਜੀਹਨੇ ਮਜ਼੍ਹਬੀ ਮਜ਼੍ਹਬੀ ਲਾਈ ਆ,, ਹੋਰ ਕਿਸੇ ਨੇ ਜਾਤ ਪਾਤ ਦੀ ਗੱਲ ਨੀ ਕੀਤੀ,,, ਜਾ ਚੋਗਾਵੇ ਜਾ k ਇੱਕ ਵਾਰ ਪੁੱਛ ਮੇਰਾ ਵੀਰ ਕੇ ਜਿਹਨਾ ਨੇ ਗੋਲੀ ਚਲਾਈ ਆ ਕਿ ਖਾ ਕੇ ਚਲਾਈ ਆ

    • @Jugraj-xu5lk
      @Jugraj-xu5lk 3 месяца назад +4

      ਜੱਟ ਮਰੇ ਮਜ਼੍ਹਬੀ ਮਰੇ,, ਮਰਦਾ ਤੇ ਆਮ ਪੰਜਾਬੀ ਹੀ ਆ

    • @VICKY.U.S.A.7
      @VICKY.U.S.A.7 3 месяца назад

      ਜਦੋ ਤਕ ਜੱਟ ,ਰਾਜਪੂਤ ਮਜ਼੍ਹਬੀ ,ਚੂੜਾ ,ਚਮਾਰ ,
      ਬਾਹਮਣ ਲੁਬਾਣਾ ,ਫਲਾਣਾ
      ਇਹ ਸਬ ਨਹੀਂ ਮੁਕਣਾ ਏਦਾਂ ਦੇ ਕੇਸ ਹੁੰਦੇ ਹੀ ਰਹਿਣੇ
      ਪ੍ਰਸ਼ਾਸਨ ਕਮਜ਼ੋਰੀ ਚ ਲਗਦਾ ਜਾ ਫੇਰ ਗਰੀਬ ਵਾਰੀ ਦਬਕੇ ਮਾਰ ਸਕਦੇ ਨੇ

    • @Sanarandhawa904
      @Sanarandhawa904 2 месяца назад

      ​@@Jugraj-xu5lkਮਾਵਾਂ ਦੇ ਪੁੱਤ ਵੀਰਾ😢

  • @nabarbande
    @nabarbande 3 месяца назад +1

    ਕੁਝ ਕੰਮ ਦੀ ਗੱਲ ਵੀ ਕਰ ਲੈ ਕਿ ਇੱਕੋ ਥਾਂ 'ਤੇ ਸੂਈ ਅੜਾਈ ਬੈਠਾ ਏਂ।

  • @RAMSharma-hp6gy
    @RAMSharma-hp6gy 3 месяца назад +5

    ਪੁਲਸ ਕੀ ਕਰੂਗੀ ਸਾਭ ਮਿਲੇ ਹੋ ਪੰਜਾਬ ਦੀਆਂ ਸਰਕਾਰੀ ਕਮਜ਼ੋਰ ਨੇ ਕਾਨੂੰਨ ਕਮਜ਼ੋਰ ਨੇ ਦੇਸ਼ ਦੇ ਤਾਂ ਹੀ ਤਾਂ ਹਰੇਕ ਮਾਰਦਾ ਦਾ ਹਰੇਕ ਦੂਜੇ ਨੂੰ ਪੈਸੇ ਦੇ ਕੇ ਛੱਡ 😢😢😢😢😢

  • @wink8916
    @wink8916 3 месяца назад +2

    Good majbi singho

  • @mandeepsinghmandeepsingh5213
    @mandeepsinghmandeepsingh5213 3 месяца назад +9

    ਜੱਟਵਾਦ ਜਮੀਨ ਤੇ ਕਬਜ਼ਾ ਕਰ ਲੈਂਦੇ ਨੇ ਸਾਰੇ ਮਜਬੀ ਸਿੱਖ ਭਰਾ ਘਰੋਂ ਮਾੜੇ ਨਹੀਂ ਹੁੰਦੇ

    • @Harry-d1y6p
      @Harry-d1y6p 3 месяца назад

      Veere natiza bhot mhara hona hun agge agge dekhi jae

  • @HarmaishSingh-o9p
    @HarmaishSingh-o9p 3 месяца назад +5

    ਬਾਅਦ ਚ ਪਤਾ ਲੱਗੂ ਜੇਲਾਂ ਚ ਨਾ ਇਦਾਂ ਕਰੋ

  • @sukhvindersingh2188
    @sukhvindersingh2188 3 месяца назад

    So Sad 😭

  • @paramjit4710
    @paramjit4710 3 месяца назад +1

    Punjab the halat bahut mare ho gye waheguru ji bakhs do is duniya nu

  • @mandeepsinghmandeepsingh5213
    @mandeepsinghmandeepsingh5213 3 месяца назад +7

    ਤੁਸੀਂ ਵੀ ਮਾਤੜ ਬੰਦੇ ਦੀ ਜਮੀਨ ਵੇਖ ਕੇ ਕਬਜ਼ਾ ਕਰ ਲੈਂਦੇ ਜੱਟ ਇਹ ਤਾਂ ਬਾਈ ਹੱਥ ਨੂੰ ਹੱਥ ਸਾਰੇ ਮਜਬੀ ਸਿੱਖ ਭਰਾ ਮਾੜੇ ਨਹੀਂ ਹੁੰਦੇ ਕਈ ਘਰੋਂ ਵੀ ਤਕੜੇ

  • @gaganss8459
    @gaganss8459 3 месяца назад +1

    ਿੲਹ ਲੋਕ ਜਮੀਨਾਂ ਪਿਸ਼ੇ ਹੀ ਮਰ ਚਲੇ ਜ਼ਿਹੜੇ ਮਰਗੇ ਕੀ ੳੁਹ ਹੁਣ ਜਮੀਨ ਵੇਖਣ ਓਣ ਗੇ ਜ਼ਿੰਨਾਂ ਨੇ ਕਤਲ ਕੀਤੇ ਹੈ ਕੀ ਅੁਹ ਹੁਣ ਜਮੀਨ ਵਾ ਲੈਣ ਗੇ ਹਦ ਹੋ ਗੲੀ ਿੲਹਨਾਂ ਲੋਕਾਂ ਦੀ

  • @KuldeepSingh-l9h6g
    @KuldeepSingh-l9h6g 3 месяца назад +1

    Fancy honi Chahidi h g

  • @ParamjitSingh-bj8xc
    @ParamjitSingh-bj8xc 3 месяца назад

    ਸਖਤ ਤੋ ਸਖਤ ਸਜਾ ਦਿਤੀ ਜਾਵੇ ਅਪਰਾਧੀਅਾਂ ਨੂੰ

  • @Nirvair254
    @Nirvair254 3 месяца назад +1

    Banda wapis nahi auna zameen ta jado marji lai lai lainde ji

  • @BLACKSMITH-vm9ip
    @BLACKSMITH-vm9ip 3 месяца назад

    Saja honi cahadi aa

  • @KamaljeetKaur-l7u
    @KamaljeetKaur-l7u 3 месяца назад +4

    Jehde bhukhe nange ne oh doojeya di jameena te hi nszar rakhde ne Kanchor hi free di doojeya di jameena bhslde ne.

  • @Nirvair254
    @Nirvair254 3 месяца назад +1

    Galat gall aa baith k masla hall hona chahida

  • @AbhijitSingh-zt1hb
    @AbhijitSingh-zt1hb 3 месяца назад +1

    So sad jameen etha raha jani a apni jan gva li

  • @JohalSingh-ln5di
    @JohalSingh-ln5di 3 месяца назад +1

    Jatt

  • @ranapartap1501
    @ranapartap1501 3 месяца назад

    This is been going on for over 50yrs in punjab when i was there fighting over land 1 side duja nu maar denda the other side goes to jail and Vakil will eat the zameen for fees case will run for 20 years

  • @lovejit4811
    @lovejit4811 3 месяца назад

    Shri waheguru ji sahay ji maharaj ji

  • @RanvirRana-gb6yw
    @RanvirRana-gb6yw 3 месяца назад +2

    Sarkara nal ne ji gareeb de koi Jaan de koi kemat nahi

  • @zubirali4876
    @zubirali4876 3 месяца назад

    Jatts community never ever admit its mistake n will always blame others for everything wrong doing in d pinds.
    But in reality this rich Jatts are taking over most farming land in Punjab 😮😮😮

  • @gurmeetsingh6641
    @gurmeetsingh6641 3 месяца назад +1

    as.nu.Puchna.chaida.k.Majbi.kon.hunde.dalli.jatvad

    • @Jugraj-xu5lk
      @Jugraj-xu5lk 3 месяца назад

      Je kise jatt ne ਮਜ਼੍ਹਬੀ ਸਿੱਖ ਮਾਰੇ ਹੋਣ, ਤੇ ਕੋਈ ਜੱਟ ਨੂੰ ਫੱਟ ਬੋਲ ਦਵੇ... ਤੇ ਕੋਈ ਹੋਰ ਜੱਟ ਬਜਾਏ ਓਹਨਾਂ ਜੱਟਾ ਨੂੰ ਲਾਹਨਤਾ ਪਾਉਣ ਦੇ ਸਗੋ ਆਖੀ ਜਾਵੇ ਕੇ ਜੱਟ ਨੂੰ ਫੱਟ ਕਿਵੇਂ ਕਹਤਾ,, ਤਾਂ ਕਿਵੇਂ ਦਾ ਲਗੁ ਤੈਨੂੰ ਵੀਰ????

  • @lovedeep5168
    @lovedeep5168 3 месяца назад

    Eh kmm chlde rehne akhir hai jo Punjab

    • @Rajwant55995
      @Rajwant55995 3 месяца назад

      Mahraj thada ghar v kre kirpa eda di

  • @BaldevSingh-w8e
    @BaldevSingh-w8e 3 месяца назад

    Har.jaga.jat.hi.marde.ne.gariba.nu.jeakar.majbi.sikha..ne.apni.jamin.kahtar.goli.chali.hai.ta.ina.halla.kio.jamina.har.kaum.milia.san.fer.ik.hi.kaum.sare.panjab.di.malak.kivye.ban.gai.

  • @jassvlogz2873
    @jassvlogz2873 3 месяца назад

    News ❌ background music ✔️

  • @bhojpuriya9878
    @bhojpuriya9878 3 месяца назад

    Bakwas Channels 😂😂😂 एक ही बात को 10 बार बोलते हैं दो जवानों की मौत गोलियां चल पाया डोलिया चल भैया