Etharo ek vi nhi drama karde ehne kudi da fikar chawal janai jutia maar bahar kado ehnu har video cha pawada di zad hA phir kehnde menu galat boldi haa hankaar kada bhuki nagi hega haa janai
Javen ne sabta krdita sachia nalo ghto jadua dreama kr dita jass ta davi kha ke mari aa but nav nu tusi ap mar ke dita o kisa de dhe nahi c hun dreama krde aa
Tera jada pata kalja jakhane ohna da ni pata ohna di tusi khud maar ke dbb diti te hun apni vari tenu bdi agg lggi hun te sdd de hankaar mote dimag diye
ਵੀਰ ਜੀ ਇਸ ਨੂੰ ਆਪਣੀ ਕੁੜੀ ਦਾ ਦੁੱਖ ਨਹੀ ਹੁਣ ਤਾਂ ਪੁਲਿਸ ਦਾ ਡਰ ਏ ਚੱਕੀ ਪੀਸਣ ਦਾ ਉਹ ਡਰ ਖਾ ਰਹਾ ਏ ਇਸ ਨੂੰ ਅੰਦਰੋ ਅੰਦਰੀ
Buhat buhat Soni video God bless you sab di acting super duper ❤❤❤❤❤❤❤❤🎉🎉🎉🎉🎉🎉🎉
ਨਵੀਂ ਜੋੜੀ ਬਹੁਤ ਸੋਹਣੀ ਲੱਗਦੀ ਹੈ ਜੀ ❤❤
ਜੀਵਨ ਬਹੁਤ ਚਲਾਕ ਬਾਕੀ ਨਵ ਦੀ ਜਦਦਸਤ ਅੳਣੀਚਿਹਦੀ ❤❤❤
ਜੀਵਨ ਜੀ ਤੁਹਾਨੂੰ ਆਪਣੀ ਧੀ ਦਾ ਦੁੱਖ ਆ ਉਹਨਾਂ ਦੀ ਧੀ ਦਾ ਬਿਲਕੁਲ ਦੁੱਖ ਨਹੀਂ ਆ
ਨਵੇਂ ਜੋੜੇ ਦੀ ਐਕਟਿੰਗ ਬਹੁਤ ਵਧੀਆ ਹੈ
ਨਵ ਨੂੰ ਯਾਦ ਆ ਜਾਣਾ ਚਾਹੀਦਾ ਦਾ ਹੈ
ਜੀਵਨ ਵਰਗੀਆਂ ਜ਼ਨਾਨੀਆਂ ਘਰ ਉਜਾੜ ਦਿੰਦੀਆਂ ਨੇ
ਉਨ੍ਹਾਂ ਨੇ ਤੇਰੀ ਧੀ ਨੂੰ ਸ਼ਰਾਫ ਦਿੱਤਾ ਸੀ ਪਰ ਤੂੰ ਤਾਂ ਉਨ੍ਹਾਂ ਦੀ ਧੀ ਨੂੰ ਹੱਥੀਂ ਮਾਰੀਆਂ ਹੈ ਫੇਰ ਵੀ ਹੰਕਾਰੀ ਪਈ ਹੈ ਹਿਸਾਬ ਹੱਲੇ ਬਾਕੀ ਹੈ
ਮਨਵੀਰ ਜੀ ਬਹੁਤ ਬਧੀਆ ਕੀਤੀ ਹੈ ਜੀਵਨ ਦੇ ਨਾਲ
Parmatma Nav nu jaldi hosh aa jave usdi mma papa nu honsla hove Nav di mma di acting bahut vadia hai
Buhat buhat Soni video God bless you sab di acting superb duper ❤❤❤❤❤❤❤❤❤🎉🎉🎉🎉🎉
ਫੱਫੇ ਕੁੱਟਣੀ ਕਿੰਨੀ ਚਲਾਕ ਜਨਾਨੀ ਆਪਣੀ ਮਰੀ ਫੇਰ ਪਤਾ ਲੱਗੀਆਂ ਬਿਗਾਨੀਆਂ ਵੀ ਧੀਆ ਹੁੰਦੀਆਂ ਨੇ ਜੇ ਕੋਈ ਸਮਝੇ ਬੈਤਲ ਜੀਵਨ
ਰੱਸੀ ਸੜ ਗਈ ਪਰ ਵੱਟ ਨੀ ਗਿਆ ਡਰਾਂਮੇਬਾਜ ਜੀਵਨ
ਜੀਵਨ ਦੇ ਝੂਠੇ ਰੋਨੇ ਔਨਾ ਦੀ ਕੁੜੀ ਲਭ ਜਾਵੇ ਗੀ ਜੀਵਨ ਬਾਰਾ ਤਾਲਨ ਹੈ ਜੀਵਨ ਨੂ ਕੀਤਾ ਦੁਖ ਲਗਾ
ਹੇਣ ਦੁਖ ਲਗਿਅ। ਅ।ਪਣੀ ਧੀ ਦਾ
ਵੀਰ ਜੀ ਮੇਕ ਵੀ ਲਾਅਆ ਕਰੈ ਅਵਾਜ ਘੱਟ ਆਦੀ ਹੈ
Soni story aa hon story nu age toroਹੁਣ ਸੀਰੀਅਲ ਨੂੰ ਜਿਆਦਾ ਨਾ ਖਿੱਚੀ ਜਾਓ navਦੀ ਯਾਦਸ਼ ਆ ਜਾਣੀ ਚਾਹੀਦੀ ਹ ਹੁਣ
Jevan bought darama baz aa aja v nhi suder di Navi jodi di acting siraa super duper 👌
Very nice video g ❤❤❤❤
Very nice story waiting for next part
Very nice ❤❤❤❤❤❤
Jevan vekh keve ਤੜਫਦੀ a apne veri ਬੇਗਾਨੀ dhee da te tanu koi dukh nhi
Very nice video
Nice ❤❤
Nice🎉🎉🎉
Nvi Jodi very nice aa
Very interesting vlog keep it up 👍 sab family members acting superb
ਜੀਵਨ ਦੇ ਫਫੜੇ ਦੇਖੋ ਇਸ ਦਾ ਮਤਲਬ ਏ ਜੀਵਨ ਪੜਦਾ ਪਾਉਂਦੀ ਏ ਆਪਣੇ ਕੀਤੇ ਪਾਪ ਤੇ
Buhat buhat soni video god bless you sab di acting super duper ❤❤❤
V nyc video
Jeevan tere jail jan dee bari nere hi hai
ਜੀਵਨ ਐਨਾ ਹੰਕਾਰ
ਜੀਵਨ ਹੁਣ ਬੈਠੀ, ਬੈਠੀ ਇਹ ਵੀ ਸੋਚਿਆ ਕਰ ਕੇ ਜੇ ਅਸੀਂ ਉਹਨਾਂ ਦੀ ਧੀ ਮਾਰੀ ਤੇ ਤਾਂ ਹੀ ਆਪਦੀ ਮਰਗੀ। ਕਹਿੰਦੇ ਹੁੰਦੇ ਆ ਨਾ ਕਿ ਰੱਸੀ ਛੜ ਗੀ ਪਰ ਵੱਟ ਨੀ ਗਿਆ, ਹਜ਼ੇ ਵੀ ਕਿੰਨਾ ਹੰਕਾਂਰ ਕਰਦੀ ਆ😀
Very 🎉 very 😊 nice video 💯
Heart touching story
Jeevan ni kadi rab kolo dardi. Soch bari Mari jeevan de
Very interesting story ❤❤ 👌👌
Tuci jyada long story kr diti hai but story achi hai
Jeven tan rab ton vee nahi dardee jehre kam ap kete ne fir vee bolno nahi hatdee
Very nice video God bless you all family members ❤❤❤😢😢😢
❤❤❤❤❤❤❤
V nice
Kuch ho jaye cha pina nahi bhulde
V nyc video god bless u
Very nice story vaheguru sare members te mehar kare
ਜੀਵਪਨ
vv nice video
Fafde dekho jra hun lgga pta dheea da ki dukh hunda nale hun police da dar aa hor kuj ni
Jiwan tu hun kiu rondi hai nav nu mar ke lnn dukhi hai rab kre jaldi nav yad oni chahiye te jiwan jaldi jail bahjo
ਤੁਸੀਂ ਵੀ ਪਲੱਗ ਵਿੱਚ ਬਿਜਲੀ ਦਾ ਬਿੱਲ ਘਟਾਉਣ ਲਈ ਯੰਤਰ ਲਾਈਂ ਫਿਰਦੇ ਜੇ ਇਹਦੇ ਨਾਲ ਕੁਝ ਨਹੀਂ ਹੋਣਾ
Very very nice story 👌👌👌👌👌👌
ਨਵ ਦੀ ਇਹ ਵਾਲੀ ਚੁੰਨੀ ਤਾਂ ਉਸੇ ਖੇਤ ਚ ਰਹਿ ਗਈ ਸੀ ਜਿਥੋਂ ਨਵ ਨੂੰ ਸਨੀ ਤੇ ਸ਼ਰਨ ਮਿੱਟੀ ਚੋਂ ਕੱਡ ਕੇ ਲੈ ਕੇ ਆਏ ਸੀ । ਫਿਰ ਅੱਜ ਜਦੋਂ ਨਵ ਨੂੰ ਸੁਪਨੇ ਚ ਜੀਵਨ ਤੇ ਜੱਸ ਦਿਸੀਆਂ ਉਦੋਂ ਫਿਰ ਉਹੀ ਚੁੰਨੀ ਕਿੱਦਾਂ ਲੈ ਲਈ ਨਵ ਨੇ ? 🤔
Very nice story❤❤❤❤
Very good❤❤❤❤❤❤❤❤
Very good story
Bhaaji story nu lambi na karo jaldi parda chakko
jeevan vergi basharm junani kisa di naa hoa
Nice
Nav nu milona kado a ghar dya nal❤❤❤
Very nice 👍
Very nice story 💐💐💐💐💐💐💐💐💐💐
Nice video
Very nice video ❤❤❤❤
Nice vlog🎉
ਜੀਵਨ ਕਿਵੈ ਬੋਲਦੀ ਅੰਦਰੋ ਤੇ ਪਤਾ ਤੂੰ ਕੀ ਕੀਤਾ ਨਵ ਨਾਲ ਆਪਣੀ ਵਾਰੀ ਦੁਖ ਲਗ ਰਿਹਾ ਪੁਲਿਸ ਨੂਂ ਫੜਾਉ ਫਿਰ ਵੇਖਣਾ ਕਿਵੈ ਤੋਤੇ ਵਾਂਗ ਬੋਲੋ
Very nice video👌👌 super duper story❤❤
Nice movie
❤❤❤ very very nice story 🎉🎉🎉❤❤
Verynicevideostory🎉🎉❤❤😮
Very ❤🎉nice❤very good 🎉❤video ❤❤
VeryNiceVideo
Good
❤❤❤❤❤❤❤❤❤❤❤❤❤❤❤❤❤❤❤❤❤
Very nice
Jeevan rõ rahi odar jass vlogs bna. Rahi 😂😂😂
Etharo ek vi nhi drama karde ehne kudi da fikar chawal janai jutia maar bahar kado ehnu har video cha pawada di zad hA phir kehnde menu galat boldi haa hankaar kada bhuki nagi hega haa janai
Apni dhee da vekh ke jeevaan aunty marn vali ho gai jdo dooje di maari odo ptta ni cc kee oho v kisse di dhee aa
Jeen nu jail krao
Jaswinder anti daa rang kala jya ho gya a shyd garmi kar k
ਜੀਵਨ ਕਿ ਲਛਣ ਕਰਦੀ ਐਂ ਨੱਵ ਨੂੰ ਮਾਰ ਕੇ
jis nu maar k dubia o v kisa dee dhee see tuhadi fulla wali nhi
Olta chor kotwal ko dante jivan da ehi kam he
ਜੀਵਨੁਚਾਲੀਸਾਲਦੀਕੇਧਕਹੋੱ
Jeewan rasi jal gai val nhi gae
Be gani dhee nal ho jave
😢
Jeevan hun pata laga apni dhi da kina dukh ha tuc begani dhi nal kida kita
Nav di soch vapas Le aao hor na khicho khani nu
Jaswinder anti daa mooh vakh k lagda jiwy dhota e naa hovy 😂😂😂😂😂😂😂
Eda nahi kahida veer ji
Javen ne sabta krdita sachia nalo ghto jadua dreama kr dita jass ta davi kha ke mari aa but nav nu tusi ap mar ke dita o kisa de dhe nahi c hun dreama krde aa
Jiwan tere nal v eda hi honi chhidi si tu kihdi ghat kitti ei uhna di kudi da kihda tenudukh Hoya
💋 te fikki hone nshi dendi jeevan onj ehdi di mri a
Tera jada pata kalja jakhane ohna da ni pata ohna di tusi khud maar ke dbb diti te hun apni vari tenu bdi agg lggi hun te sdd de hankaar mote dimag diye
Jeevan da hankaar hje v tille te..teri dhee ta suicide nal mari..te ohna d ta aap maar diti tu ..ta v eni sachi bandi
Nav over acting 😂😂😂😂😂
Very nice video
Nyc video
❤❤❤
Very good❤❤❤❤❤❤❤❤❤❤