ਡੁੱਬਦੇ ਨੂੰ ਤਿਨਕੇ ਦਾ ਸਹਾਰਾ !! Dobde Nu Tinkay Da Sahara !! Punjabi Short Movie 2023 !! Aman dhillon

Поделиться
HTML-код
  • Опубликовано: 6 фев 2025
  • Dobde Nu Tinkay Da Sahara !! New Latest Punjabi Short Movie 2023 !! Aman dhillon !! Dhillon film production
    #amandhillon
    #dhillonmansawala
    #dhillonfilmproduction
    Artist***
    Rajveer dhillon
    Aman dhillon
    Sukhwinder Singh kaka
    Charanjit Kaur
    Sonia Malhotra
    Anjani Sharma
    Harjeet Singh Kukad
    Harpal Singh
    Contact no
    8872157104
    Like My facebook page
    / dhillonmansawala01
    Our New Video link Click Here 👇
    Lasho Blacken
    • ਲੱਛੋ ਬਲੈਕਣ !! Lasho Bl...
    Vlog #1
    • ਸਾਰੀ ਟੀਮ ਗਈ ਹੇਮਕੁੰਡ ਸਾ...
    Vlog #2
    • ਪੂਰੇ ਤਿੰਨ ਦਿਨ ਲਗਾਤਾਰ ਚ...
    Thank you 🙏🙏🙏

Комментарии • 518

  • @harpreetsharma4125
    @harpreetsharma4125 Год назад +18

    ਹੈਪੀ ਬਰਥਡੇ ਅਮਨ ਪੁੱਤ ਰੱਬ ਤੁਹਾਨੂੰ ਖੁਸ਼ੀਆਂ ਭਰੀ ਲੰਮੀ ਉਮਰ ਬਖਸ਼ੇ ਪਰਮਜੀਤ ਜਗਰਾਓਂ

  • @gurusran838
    @gurusran838 8 месяцев назад +1

    ਬਾਈ ਰਾਜ ਪਹਿਲਾਂ ਤਾਂ ਬਾਈ ਬਹੁਤ ਹੀ ਸੋਹਣੀ ਅਤੇ ਪਿਆਰੀ ਜੋੜੀ ਹੈ ਰਾਜ ਬਾਈ ਅਤੇ ਅਮਨ ਜੀ ਦੀ ਬਹੁਤ ਹੀ ਪਿਆਰ ਹੈ ਆਪਸ ਵਿੱਚ ਬਾਈ ਜੀ ਬਹੁਤ ਹੀ ਸੋਨਾ ਸਿਨੇਹਾ ਦਿੱਤਾ ਜੋਂ ਕੇ ਕਿਸੇ ਦੀ ਮੁਸੀਬਤ ਵਿੱਚ ਨਾਲ ਖੜ੍ਹਨ ਦਾ ਬਹੁਤ ਬਹੁਤ ਧੰਨਵਾਦ ਰਾਜ ਬਾਈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੋਨੂੰ ਸਾਰਿਆ ਨੂੰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kamaljitkaursandhu3953
    @kamaljitkaursandhu3953 Год назад +11

    ,❤❤🙏🙏 ਬਹੁਤ ਵਧਿਆ ਵਿਡਿਓ ਬਣਾ ਰਹੇਓ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌸🌸🌸🌸🌸🌸🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌹🌹🌹🌹🌹🌹

  • @santysidhu-n1k
    @santysidhu-n1k Год назад +22

    ਅਮਨ ਤੇ ਰਾਜ ਵਾਈ ਦਾ ਆਪਸ ਵਿੱਚ ਬਹੁਤ ਪਿਆਰ ਆ❤❤❤

  • @kuljitsingh2620
    @kuljitsingh2620 Год назад +2

    ਅਮਨ ਬੇਟਾ ਵੀਡੀਓ ਬਹੁਤ ਚੰਗੀ ਲੱਗੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @JagjeetSingh-bq4og
    @JagjeetSingh-bq4og Год назад +5

    Happy birthday Aman ਦੀਦੀ 🎉 ਬਹੁਤ ਵਧੀਆ ਵੀਡੀਓ ਹੈ ਬਾਈ ਰਾਜ ਤੇ ਅਮਨ ਦੀਦੀ

    • @KawaljeetKaur-hv4xy
      @KawaljeetKaur-hv4xy Год назад

      Happy Birthday aman didi 😍😘🌹🌹🌹🌹🎂🎂ਬਹੁਤ ਵਧੀਆ ਵੀਡੀਓ

  • @RajdeepGill-zl3ox
    @RajdeepGill-zl3ox Год назад +1

    ਬਹੁਤ ਵਧੀਆ ਜੀ

  • @sukhrajkaurgrewal3782
    @sukhrajkaurgrewal3782 Год назад +10

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ

  • @AmritpalSingh-vt9sy
    @AmritpalSingh-vt9sy Год назад +4

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤❤❤

  • @kuldeeppatto1865
    @kuldeeppatto1865 Год назад +1

    ਕਾਕਾ ਬਾਈ ਜੀ ਦੀ ਐਕਟਿੰਗ ਬਹੁਤ ਵਧੀਆ ਚੰਗਾ ਬੰਦਾ ਸਦਾ ਚੰਗੀ ਗੱਲ ਹੀ ਕਰੂ ਰਿਸ਼ਤੇ ਦਾਰਾ ਤੇ ਜਾਰਾ ਦੋਸਤਾਂ ਦੇ ਪਿਆਰ ਦਾ ਪਤਾ ਔਖੇ ਟਾਇਮ ਹੀ ਪਤਾ ਲੱਗਦਾ

  • @ਹਰਪਾਲ7653
    @ਹਰਪਾਲ7653 Год назад +3

    ਬਹੁਤ ਹੀ ਵਧੀਆ ਤੇ ਸਿੱਖਿਆਾਇਕ ਵੀਡਿਉ

  • @rammusingh1838
    @rammusingh1838 Год назад

    Bahut badhiya story hai ji 🙏

  • @PrabhjotSingh-hk2on
    @PrabhjotSingh-hk2on Год назад

    ਬਹੁਤ ਵਧੀਆ ਜੀ ❤❤

  • @tejindersingh9676
    @tejindersingh9676 Год назад

    Bauht vaddia video aaji God bless you all teem member ♥️♥️♥️♥️♥️🍿🍿🍿🍿🍿♥️♥️♥️♥️🙏🙏🙏🙏🙏⚘⚘⚘⚘⚘⚘⚘🍿🍿🍿🍿🍿🍿♥️♥️♥️♥️♥️♥️♥️🥥🥥🥥🥥🥥👌👌👌👌👌👌👌👌🙏🙏🙏🙏🙏🙏

  • @jonykambo812
    @jonykambo812 Год назад +1

    Very very nice story g God bless you 🙏🙏♥️❤❤❤😢😢😢😢

  • @gachalife-sb4gr
    @gachalife-sb4gr Год назад +1

    Bahut badiya video hai soniaa Aman di joodri

  • @kiran-kw7sd
    @kiran-kw7sd Год назад +2

    ਹਰਜੀਤ ਸਾਰੀਆਂ ਵੀਡੀਉ ਵਿੱਚ ਲੜਦਾ ਰਹਿੰਦਾ

  • @amriksidhu5998
    @amriksidhu5998 Год назад +3

    🌹🌹🌹🌹Very nice video aa g 🌹🌹🌹🌹bahut vadiaa message dita🌹🌹🌹🌹

  • @Neelam-eb6yj
    @Neelam-eb6yj Год назад +1

    Very nice video god bless you 🎁🎁🎈🎁❤❤❤❤❤❤🎉🎉🎉🎉🎉🎉🎉🎉🎉🎉

  • @SatishKumar-pq1eh
    @SatishKumar-pq1eh Год назад +2

    Very immotoinal and heart touching video tears come out from my eyes love all team members❤❤ 🙏🙏👍👍💕💕

  • @manpreetjallan6207
    @manpreetjallan6207 Год назад

    Bhut vdia massage aa g 🙏

  • @ManjitKaur-bf2jw
    @ManjitKaur-bf2jw Год назад

    ❤buhat h vah kamaal video

  • @ManpreetSingh-rt3mp
    @ManpreetSingh-rt3mp Год назад +1

    ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ

  • @lakhabhullar4402
    @lakhabhullar4402 Год назад

    Bahut vadea massage ha Bai pinda 🎉🎉🎉🎉🎉

  • @MandeepKaur-nc5dm
    @MandeepKaur-nc5dm Год назад +3

    Happy birthday Aman dii God bless you very nice video all family members are good acting 🎉🎉🎉🎉🎉

  • @sukhjitsinghkhattra8261
    @sukhjitsinghkhattra8261 Год назад

    ਬਹੁਤ ਵਧੀਆ ਸੁਨੇਹਾ ਜੀ 👍🏻👍🏻🙏🙏

  • @gurmailsinghsangha2501
    @gurmailsinghsangha2501 Год назад +1

    ਬਹੁਤ ਵਧੀਆ ਵੀਡੀਓ ਸੀ ਬਾਈ ਰਾਜ਼ ਤੇ ਭੈਣ ਅਮਨ ਭੈਣੇ ਅੱਜ ਰੋਣਾ ਆ ਗਿਆ

  • @jobanpreet9342
    @jobanpreet9342 Год назад

    ਬਹੁਤ ਵਧੀਆ ਵੀਡੀਓ ਜੀ gbu

  • @sukhpalsingh9477
    @sukhpalsingh9477 Год назад +1

    ਬਹੁਤ ਵਧੀਆ 👍👍🙏

  • @JaskaranSingh-kx3mb
    @JaskaranSingh-kx3mb Год назад

    ਬਹੁਤ ਵਧੀਆ ਵੀਡੀਓ ਏ ਜੀ

  • @sukhwindersidhu9105
    @sukhwindersidhu9105 Год назад

    ਵੀਰ ਜੀ ਵੀਡੀਓ ਬਹੁਤ ਵਧੀਆ ਜੀ 😊

  • @SatishKumar-fj1im
    @SatishKumar-fj1im Год назад

    Bhaji very very very nice video good bless you all faimly

  • @paramjeetkaurkhurmi4451
    @paramjeetkaurkhurmi4451 Год назад

    Bahut vdia video

  • @RituRitu-lr5nu
    @RituRitu-lr5nu Год назад +3

    Very nice Aman di good bless you 🙏🙏

  • @jobansingh1346
    @jobansingh1346 Год назад

    Bhut vadiya Story 👍👍👍good

  • @jagtarkaur4433
    @jagtarkaur4433 6 месяцев назад

    ਬਹੁਤ ਵਧੀਆ 😅😂

  • @chamkaursingh3990
    @chamkaursingh3990 Год назад +2

    ਰਾਜ ਆਮਣ ਵੀਡੀਓ ਦੇਖ ਕੇ ਅੱਖਾਂ ਵਿੱਚ ਹੰਝੂ ਆ ਗਾਏ

  • @jujharsingh194
    @jujharsingh194 Год назад

    Bhut vaidya msg dita didi ji nice video 🎉🎉🎉🎉👍👍👍👌👌👌👌👏👏👏👏👏👏

  • @jagwindersingh9446
    @jagwindersingh9446 Год назад

    Very nice story aman di aa video dekh rona aa gye

  • @KushwantKaurBadesha
    @KushwantKaurBadesha Год назад

    👍👍💯❤️ ਸਹੀ ਗੱਲ ਹੈ

  • @SnehLata-ui1it
    @SnehLata-ui1it Год назад

    Bahut soni video gb u

  • @sarabjeetkaur4401
    @sarabjeetkaur4401 Год назад +1

    ਬਹੁਤ ਵਧੀਆ ਸੁਨੇਹਾ 👌🏻👌🏻

  • @gagandeepkaur-ll4hg
    @gagandeepkaur-ll4hg Год назад +1

    Buth vadia video a aman ਦੀਦੀ ji wmk ❤❤❤

  • @sukhdeepkaur3348
    @sukhdeepkaur3348 Год назад

    end bhot emotional c g gbu 🙏👍😭❤

  • @sunandakaushalsharma7933
    @sunandakaushalsharma7933 Год назад

    Bhaut vadiya end kita.emotinal vedio.bhaut sohna msg dita👍

  • @SewakJot
    @SewakJot Год назад +6

    ਵਾਹ ਜੀ ਵਾਹ। ਬਹੁਤ ਵਧੀਆ ਵੀਡੀਓ ਜੀ🙏👍💯

  • @rajwantbaring5928
    @rajwantbaring5928 Год назад

    Very nice video 🙏🙏👌👌❤️❤️🥰🥰

  • @harwinderkaur6468
    @harwinderkaur6468 Год назад +3

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਪਰਮਾਤਮਾ ਦੀ ਕਰੋਪੀ ਹੋਗੀਲੋ
    ਲੋਕਾਂ ਤੇ ਮਾਰ ਪੈਗੀ ਚੰਗੀ ਸਲਕਾਰ
    ਹੈ ਚੰਗੇ ਦਿਨ ਆਉਣ ਵਾਲੇ ਹਨ ਟੀਮ ਨਹੀਂ ਲਗਦਾ

  • @veerpalkaur4499
    @veerpalkaur4499 Год назад +2

    Very nice story God 🙏👌🙏🙏 bless 🙏🙏 you all team 👍👍👍

  • @amanpreetkaur8819
    @amanpreetkaur8819 Год назад

    Bhut vadiya msg sab lyi

  • @neetugold6136
    @neetugold6136 Год назад

    ਚਾਚੇ ਦਾ ਵਿਚਾਰ ਬਹੁਤ ਵਧੀਆ ।ਮੋਬਾਈਲ ਬਿਨਾ ਕਿਹੜਾ ਰੋਟੀ ਹਜਮ ਨਹੀਂ ਹੁੰਦੀ।

  • @sukhjitkaur2393
    @sukhjitkaur2393 Год назад +1

    Very very nice video Aman di 👌👍❤️ God bless you ❤️ dekh ke 😭😭 aa gya

  • @sukhpalkaur1338
    @sukhpalkaur1338 9 месяцев назад

    Happy birthday Aman bhaan ji 🎉🎉

  • @SunitaRani-is7vk
    @SunitaRani-is7vk Год назад

    V v nice vido ji jo gal haha g na sohi aa aej kal aapna bi ni soh da guru g sab nu aa soh dava❤❤

  • @SurinderKaur-gg6hp
    @SurinderKaur-gg6hp Год назад +4

    Happy birthday Aman putt ji and god bless you 🎊 🎉🎂🎂🎁🎁

  • @manjotkaur9523
    @manjotkaur9523 Год назад

    ਬਹੁਤ ਵਧੀਆ 👌 ਹੋਰ ਸਬਦ ਹੈ ਨੀ ਲਿਖਣ ਨੂੰ

  • @JassaBasatia
    @JassaBasatia Год назад

    Very nice aman te Raj putt

  • @MamtaRani-yl1pp
    @MamtaRani-yl1pp Год назад

    Happy birthday Aman Dee 🎂 🎂
    Alwa stay happy nd healthy 🥰😘

  • @BinderPal-kv5nc
    @BinderPal-kv5nc Год назад

    Very nice video Aman 💖💖💖💖💖🌹🌹🌹🌹🌹

  • @kirpalkaur6398
    @kirpalkaur6398 Год назад

    ਬਹੁਤ ਵਧੀਆ ਵੀਡੀਓ ਹੈ ਜੀ।

  • @yuvrajking1155
    @yuvrajking1155 Год назад

    Bhaut vadia video g, vvvvery nice g 🙏🙏🙏📸📷🙂👍

  • @sanawarjotsinghsanawarjot72
    @sanawarjotsinghsanawarjot72 Год назад +1

    Very nice Ji bro 😎😎😎😎😎😎😎😎

  • @sidhutar
    @sidhutar Год назад

    This novie is the best movie i saw thodi sari team noo bhoot bhoot Mubarakan avtar sidhu from Canada

  • @simugrewal4652
    @simugrewal4652 Год назад

    Vedo bhut he vdya ji

  • @NK-rd4wo
    @NK-rd4wo 6 месяцев назад

    Very nice and moralable movie

  • @sukhclothhouse
    @sukhclothhouse Год назад

    Aman sis bhut vadia msg sareyan lyi

  • @sarnjitkaur7216
    @sarnjitkaur7216 Год назад +2

    ਵਾਹਿਗੁਰੂ ਚਡਦੀਕਲਾ ਚ ਰੱਖੇ 🙏

  • @labhbrar6143
    @labhbrar6143 Год назад

    ਬਹੁਤ ਵਧੀਆ ਸੁਨੇਹਾ ਦਿੱਤਾ ਢਿੱਲੋਂ ਟੀਮ ਨੇ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @rupinderbrar4989
    @rupinderbrar4989 Год назад

    ਬਹੁਤ ਸੋਹਣੀ ਵੀਡੀਓ ਜੀ 👌👌

  • @AmandeepAulakh-ek6wg
    @AmandeepAulakh-ek6wg Год назад +1

    Bahut khoob 👍🏻👍🏻👍🏻👍🏻 appreciated 👍🏻👍🏻👍🏻

  • @KuldeepSingh-nr5ck
    @KuldeepSingh-nr5ck Год назад +1

    God bless you all team Aman di 👌👌❣️🤘

  • @KaramjeetKaur-ot4nr
    @KaramjeetKaur-ot4nr Год назад

    ਰਾਜ ਵੀਰ ਜੀ ਜੇ ਦੁਨੀਆ ਤੇ ਐਨੇ ਚੰਗੇ ਬੰਦੇ ਹੋਣ ਤਾ ਕਿਸੇ ਦੀ ਧੀ ਦੁਖੀ ਨਾ ਹੋਵੇ ਗਰੀਬ ਦਾ ਭਲਾ ਸੋਚੇ ਕੋਈ ਤਾ ਅਪਦਾ ਵੀ ਭਲਾ ਹੁੰਦਾ ਚਾਚੇ ਚਾਚੀ ਨੇ ਵਧੀਆ ਸੋਚੇਆ ਧੰਨਵਾਦ ਜੀ

  • @GurjantSingh-ih3jn
    @GurjantSingh-ih3jn Год назад

    Bhut vdiya g

  • @Gurugaming00
    @Gurugaming00 Год назад +2

    ਰਾਜ ਵੀਰੇ ਤੁਸੀ ਰੱਖੜੀ ਵਾਸਤੇ ਵੀਡੀੳ ਲੈ ਕੇ

  • @GurinderSingh-ow5wl
    @GurinderSingh-ow5wl Год назад +1

    Nice video...

  • @kaursukhidhillon9272
    @kaursukhidhillon9272 Год назад

    ਬਹੁਤ ਵਧੀਆ ਵੀਡੀਓ ਅਮਨ ਦੀਦੀ ਮਨ ਭਰ ਆਇਆ ਵੀਡੀਓ ਦੇਖ ਕੇ ਵਾਹਿਗੁਰੂ ਜੀ ਮੇਹਰ ਕਰੀ ਸਾਰੇ ਸੰਸਾਰ ਤੇ🥰🥰🥰🙏🙏🙏🙏🙏

  • @NirmalsinghHirka
    @NirmalsinghHirka Год назад +4

    ਰਾਜ਼ ਤ੍ਹੇ।ਅਮਨ ਬੇਟੇ ਅਜ ਦੀ ਵੀਡੀਓ ਵਿਚ ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਲੋਕਾਂ ਨੂੰ ਜਾਗਰੂਕ ਕੀਤਾ ਅੱਗੇ ਲੋਕਾਂ ਦੀ ਮ੍ਹਰ੍ਹਜੀ। ਵਾਹਿਗੁਰੂ ਜੀ ਆਪ ਤੇ ਕਿਰਪਾ ਕਰਨਗੇ

  • @atindersingh8853
    @atindersingh8853 Год назад +3

    ਯਾਰ ਹਰਜੀਤ ਸਿੰਘ ਵੀਰਾ ਤਾਂ ਕਲੇਸੀ ਤੇ ਨਸ਼ੇੜੀ ਲੱਗਦਾ ਵਹਿਗੁਰੂ ਭਲੀ ਕਰੇ ਜੀ ❤😊

  • @amarjitsingh1946
    @amarjitsingh1946 Год назад

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ

  • @jaswinderkaur4152
    @jaswinderkaur4152 Год назад +6

    Sachi gl ah 😊majborri smjo kise di wmk 😊🙏🏼🙏🏼🙏🏼🙏🏼🙏🏼🙏🏼💯💯💯💯💯💯💯💯💯💯❤very good help needy people 😊

  • @Gurjeetkaurgill111
    @Gurjeetkaurgill111 Год назад +4

    Very nice video aman didi raj veer ji❤❤❤❤👍👍👍⚘🌹👌👌

  • @HarshveerSinghDhillon-ql2ck
    @HarshveerSinghDhillon-ql2ck Год назад

    Very nice and God bless you🙏 all teams

  • @AnayatBibi-h1v
    @AnayatBibi-h1v Год назад +1

    Happy birthday amn didi 🎉🎉🎉❤❤ God bless you Rab tenu Hamasa khush raha

  • @jasjitkaur7475
    @jasjitkaur7475 Год назад

    Very very very nice video 👌 happy birthday aman bean God bless you 🎂🎂🎂🎂🍨🍨🍧🍧🌹🌹

  • @gurmeetkaur1843
    @gurmeetkaur1843 Год назад +1

    👌👌👌👌👌🌹🌹🌺❣️

  • @baljeetkaur5366
    @baljeetkaur5366 Год назад

    Nice video ji nd Kaka sarpench veer ji de acting super duper a

  • @waitloseandgain44
    @waitloseandgain44 6 месяцев назад

    Bahut vadia video hai ji tuhadi agla bhag jaldi bejna please ❤❤❤❤❤ Parmjeet kaur gill Dahunla

  • @KaramjeetKaur-v4p
    @KaramjeetKaur-v4p Год назад

    Bhaut bhaut vadhia story aa ji

  • @ranamavi3584
    @ranamavi3584 Год назад +1

    Very nice de❤❤

  • @irfanalikhan-rz7wd
    @irfanalikhan-rz7wd Год назад

    bihat baddi soch hay es tarha he ek duje de madad karni chahede hay vrry nice video god bless you all teams memeberd

  • @surinderkaurjouhal5894
    @surinderkaurjouhal5894 Год назад

    Nice 🙏🙏

  • @jotbrar5880
    @jotbrar5880 Год назад

    ਰਾਜ ਬਾਈ ਤੇ

  • @brarsaab3399
    @brarsaab3399 Год назад

    Very very very nice video God bless you 👍👍👍🙏🙏🙏🙏

  • @kanwaljitmander7037
    @kanwaljitmander7037 Год назад

    Very nice good job Aman di Raj vir Chacha Chachi ji sarbat da bhala karea USA

  • @daljeetkaur6258
    @daljeetkaur6258 Год назад

    Veeeeery nice video 👍👌

  • @pardeepkaur3085
    @pardeepkaur3085 6 месяцев назад

    Nice video

  • @kuldeepsinghkuldeepsingh6010
    @kuldeepsinghkuldeepsingh6010 Год назад +4

    😊😊🙏🏻🙏🏻 Very Nice 👌🏻👌🏻💝💝 Good Message 🎉🎉

  • @ravinderpalsingh7836
    @ravinderpalsingh7836 Год назад +8

    ,ਬਹੁਤ ਵਧੀਆ ਹੈ ਵੀਡੀਓ ਕਿਸੇ ਦੀ ਮਜਬੂਰੀ ਸਮਝ ਲੈਣਾ ਰੱਬ ਹੋਰ ਜਿਆਦਾ ਦਿਦਾ ਵਾਹਿਗੁਰੂ ਸਭ ਦੀ ਸੋਚ ਨੂੰ ਇਸ ਤਰ੍ਹਾਂ ਦੀ ਬਣਾਏ ਧਨਵਾਦ ਹੋਰ ਵੀਡੀਓ ਦੀ ਵੇਟ ਕਰਦੇ ਹਾਂ

  • @amrikkhokhar2970
    @amrikkhokhar2970 Год назад +3

    ਬਹੁਤ ਹੀ ਸਲਾਘਾਯੋਗ ਅਤੇ ਸਿੱਖਿਆਦਾਇਕ ਵੀਡੀਓ ਜੀ।ਵਾਹਿਗੁਰੂ ਮੇਹਰ ਕਰਨ।

  • @gurwinderbrar189
    @gurwinderbrar189 Год назад

    Bhut vadia aman g 👍 Sanu sarea nu hi ik doje da sath dena chida g👍🙏🙏madda time ta kise te vi aa sakhda