Это видео недоступно.
Сожалеем об этом.

Amrik Pehlwan Interview | Dangal Kushti | Jassa Patti Ustaad | Pehlwan Group | Gurpreet Bal | Kudrat

Поделиться
HTML-код
  • Опубликовано: 2 авг 2022
  • ਰੁਸਤਮ-ਏ-ਹਿੰਦ ਅਮਰੀਕ ਪਹਿਲਵਾਨਬੰਦੇ ਨੂੰ ਕੁੱਟ ਕੁੱਟ ਬਣਾਉਂਦਾ ਪਹਿਲਵਾਨਜੱਸਾ ਪੱਟੀ ਵੀ ਲਾਉਂਦਾ ਰਿਹਾ 4000 ਬੈਠਕਾਂ
    #AmrikSinghPehlwan #JassaPatti #dangalkushti
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੰਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 227

  • @balkarshah5374
    @balkarshah5374 Год назад +27

    ਸੂਆਦ ਆ ਗਿਆ ਬਾਪੂ ਜੀ ਦੀਆ ਗੱਲਾ ਸੁੰਨ ਕੇ ਅੱਜ ਦਾ ਸੱਚ ਆ

  • @HarpalSingh-uv9ko
    @HarpalSingh-uv9ko Год назад +18

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਬਾਪੂ ਜੀ ਨੂੰ।

  • @BhupinderSingh-ts6yx
    @BhupinderSingh-ts6yx 2 года назад +26

    ਵਾਹ ਬਹੁਤ ਵਧੀਆ ਵੀਰ ਜੀ ਉਸਤਾਦ ਜੀ ਬਹੁਤ ਮਹਾਨ ਸਖ਼ਸ਼ੀਅਤ ਨੇ ਮੇਰੇ ਵਲੋਂ ਤਹਿ ਦਿਲੋਂ ਧੰਨਵਾਦ ਜੀ

  • @Passionofpunjab
    @Passionofpunjab 2 года назад +54

    ਬਹੁਤ ਹੀ ਵਧੀਆ ਤੇ ਸਿਆਣੀਆ ਗੱਲਾਂ ਬਾਪੂ ਜੀ ਦੀਆਂ॥ ਵੀਰੇ ਤੁਹਾਡਾ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੇ ਸੱਭਿਆਚਾਰ ਨਾਲ ਲਈ ॥

  • @sohandeep3590
    @sohandeep3590 2 года назад +21

    ਬਹੁਤ ਹੀ ਪ੍ਭਾਵਸ਼ਾਲੀ ਸਖਸ਼ੀਅਤ ਦੇ ਮਾਲਕ ਆ ਜੀ ਬਾਪੂ ਜੀ,ਰਁਬੀ ਰੂਹ ਚੜਦੀਕਲਾ ਵਾਲੇ,ਵੀਡੀਓ ਬਹੁਤ ਵਧੀਆ ਲਁਗੀ ਜੀ।

  • @gymlovervlogs6327
    @gymlovervlogs6327 2 года назад +77

    ਆਹ ਹੁੰਦੇ ਆ ਅਸਲੀ ਉਸਤਾਦ ਜੀ🙏

  • @gurjitrai108
    @gurjitrai108 Год назад +7

    ਬਹੁਤ ਹੀ ਵਦੀਆ ਭਲਵਾਨ ਜੀ ਰੱਬੀ ਰੂਹ ਆ ਬਾ ਕਮਾਲ ਸਖਸ਼ੀਅਤ ਦੇ ਮਾਲਕ ਆ ਭਲਵਾਨ ਜੀ ਅਮਰੀਕ ਸਿੰਘ ਜੀ

  • @deeprataindia1170
    @deeprataindia1170 Год назад +5

    ਹੱਸਦਾ ਹੋਇਆ ਮੁੱਖੜਾ ਭਲਵਾਨ ਜੀ ਦਾ ਰੱਬ ਰੂਪੀ ਇੰਨਸਾਨ ਲੱਗਦੇ ਨੇ,ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਇਸ ਅਖਾੜੇ ਤੇ ਅਤੇ ਬਾਪੂ ਭਲਵਾਨ ਜੀ ਤੇ।ਬਹੁਤ ਸੋਹਣੀਆਂ ਗੱਲਾਂ ਕਰਦੇ ਭਲਵਾਨ ਜੀ।
    ,,Ballu ਰਟੈਂਡਾ,,

  • @aspirantnotes6810
    @aspirantnotes6810 2 года назад +19

    ਬਹੋਤ ਵਧੀਆ ਗੱਲਬਾਤ ਬਲ ਸਾਬ

  • @gurveergill241
    @gurveergill241 2 года назад +73

    ਪਹਿਲਾਂ ਤਾਂ ਮੈਂ ਚੈਨਲ ਦਾ ਤੇ ਚੈਨਲ ਦੀ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਭਲਵਾਨ ਜੀ ਦੇ ਦਰਸ਼ਨ ਕਰਵਾਏ ਮੈਨੂੰ ਮੇਰੇ ਪਿੰਡ ਦਾ ਮਹਿੰਦਰ ਮੱਲ ਭਲਵਾਨ ਜੀ ਕੋਲ ਲੈਕੇ ਗਿਆ ਮੈਂ ਭਲਵਾਨ ਜੀ ਕੋਲ ਚਾਰ ਦਿਨ ਰਿਹਾਂ ਮੇਰੇ ਗੋਡੇੇ ਤੇ ਇੰਜਰੀ ਆਉਣ ਕਰਕੇ ਮੈਨੂੰ ਘਰ ਆਉਣਾ ਪਿਆ ਓਹਨਾਂ ਮੈਨੂੰ ਹੌਸਲਾ ਦਿੱਤਾ ਤੇ ਕਿਹਾ ਕੋਈ ਗੱਲ ਨਹੀਂ ਪੁੱਤਰ ਏਹਤਾ ਚਲਦਾ ਈ ਰਹਿੰਦਾ ਠੀਕ ਹੋਕੇ ਜਦ ਮਰਜ਼ੀ ਆ ਤੇਰੇ ਲਈ ਦਰਵਾਜ਼ੇ ਹਮੇਸ਼ਾ ਈ ਖੁਲ੍ਹੇ ਨੇ ਓ ਗੱਲਾਂ ਬਹੁਤ ਤਰਕ ਵਾਲੀਆਂ ਤੇ ਡੂੰਘੀਆਂ ਕਰਦੇ ਸਨ ਇਨਸਾਨ ਓਹਨਾਂ ਵਰਗੇ ਵਿਰਲੇ ਈ ਮਿਲਦੇ ਜਹਾਨ ਤੇ ਓਹਨਾਂ ਚਾਰ ਦਿਨਾਂ ਨੇ ਮੈਨੂੰ ਜਿੰਦਗੀ ਭਰ ਕੰਮ ਆਉਣ ਵਾਲੀਆਂ ਗੱਲਾਂ ਸਿਖਾ ਦਿੱਤੀਆਂ ਮੇਰਾ ਕੋਈ ਪੁਰਾਣਾ ਹਿਸਾਬ ਕਿਤਾਬ ਕਹਿਲੋ ਜਾ ਫ਼ੇਰ ਅੰਨ ਪਾਣੀ ਈ ਭਲਵਾਨ ਜੀ ਦੇ ਖਾੜੇ ਦਾ ਚਾਰ ਦਿਨ ਖਾਣਾ ਸੀ ਇੰਜਰੀ ਵੱਧ ਗਈ ਤੇ ਜਦ ਨੂੰ ਠੀਕ ਹੋਈ ਓਦੋਂ ਘਰ ਦੇ ਕੰਮ ਉਪਰ ਦੀ ਹੋਗੇ ਮਨ ਬਥੇਰਾ ਕਰਦਾ ਭਲਵਾਨ ਜੀ ਨੂੰ ਮਿਲਣ ਦਾ ਪਰ ਕੰਮਾਂ ਕਾਜਾ ਤੋਂ ਵੇਹਲ ਨਹੀਂ ਮਿਲਦੀ ਦੂਜਾ ਵਾਟ ਬਹੁਤ ਪੈ ਜਾਂਦੀਆਂ ਪਰ ਹੁਣ ਜਰੂਰ ਜਾਣਾ ਮੈਂ ਦੁਬਾਰਾ ਕੁਦਰਤ🌿🍃ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੰਮਾਂ ਕਾਜਾ ਵਿੱਚ ਉਲਜੇ ਹੋਏ ਨੂੰ ਭਲਵਾਨ ਜੀ ਦੀ ਯਾਦ ਦਵਾਈ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ Good job👏

    • @natural8535
      @natural8535 2 года назад

      Adress ki a bhai

    • @gurveergill241
      @gurveergill241 2 года назад

      @@natural8535 v Bareh t budhlada d Mansa

    • @HARDYMANGAT
      @HARDYMANGAT Год назад

      @@natural8535 village rauni near Khanna punjab

    • @butasingh8217
      @butasingh8217 Год назад

      Y g kithe ku penda pind ehna da

    • @koshalsharma5438
      @koshalsharma5438 Год назад

      veer bhlwan ji kol jna g ji bhalwani krn lei

  • @iqbaldiaryfarmpaliakhurd2118
    @iqbaldiaryfarmpaliakhurd2118 Год назад +10

    ਸਾਡੇ। ਏਰੀਏ।ਦੀ।ਸ਼ਾਨ।ਨੇ।ਅਮਰੀਕ।ਪਹਿਲਵਾਨ।ਜੀ

  • @gurkiratkaurnatt7065
    @gurkiratkaurnatt7065 2 года назад +14

    ਬਹੁਤ ਵਧੀਆ ਗੱਲਾਂ ਪਹਿਲਵਾਨ ਜੀ ਦੀਆਂ

  • @gurpreetsinghgopi2155
    @gurpreetsinghgopi2155 Год назад +6

    ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖ਼ਸ਼ਿਸ਼ ਕਰਨ ਜੀ

  • @amritrajsingh3013
    @amritrajsingh3013 Год назад +11

    ਬਹੁਤ ਹੀ ਵਧੀਆ ਲੱਗਾ ਜੀ ਭਲਵਾਨ ਜੀ ਨੂੰ ਸੁਣ ਕੇ

  • @officialkrishvlogs4655
    @officialkrishvlogs4655 2 года назад +39

    ਬਾਕੀ ਗੱਲਾਂ ਬਾਅਦ ਚੋ ਪਹਿਲਵਾਨ ਜੀ ਦੀ ਮੁਸਰਾਹਟ ਦੇਖੋ💫

  • @ranjitkuwait9888
    @ranjitkuwait9888 Год назад +6

    ਬਹੁਤ ਵਧੀਆ ਲੱਗਿਆ ਵੇਖ ਕੇ ਵਾਹਿਗੁਰੂ ਚੜਦੀ ਕਲਾ ਬਖਸ਼ੇ ਪਹਿਲਵਾਨ ਜੀ ਨੂੰ

  • @user-uo9tt8pq4g
    @user-uo9tt8pq4g Год назад +9

    ਬਹੁਤ ਹੀ ਵਧੀਆ ਭਲਵਾਨ ਜੀ।

  • @ajsingh645
    @ajsingh645 Год назад +6

    ਵਾਹਿਗੁਰੂ ਜੀ ਬਾਪੁ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ

  • @satnamesingh1387
    @satnamesingh1387 Год назад +2

    ਬਹੁਤ ਵਧੀਆ ਲੱਗਾ ਜੱਸਾ ਵੀਰ ਦਾ ਉਸਤਾਦ ਦੇਖ ਕੇ

  • @sukhpalsingh3275
    @sukhpalsingh3275 2 года назад +15

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭਲਵਾਨ ਜੀ ਨੂੰ ਬਹੁਤ ਵਧੀਆ ਵੀਰ ਜੀ

  • @gurleen5699
    @gurleen5699 2 года назад +6

    ਸਤਿ ਸੀ੍ ਅਕਾਲ ਉਸਤਾਦ ਜੀ

  • @kohinoor2743
    @kohinoor2743 Год назад +6

    Bahut wadhiya soch de Malak ne bapu bhalwan ji .nasheyan tonn rahit karke jawana change rahh laa rahe ne . waheguru ji chardikalayan ch rakhan ji

  • @baldevsingh4451
    @baldevsingh4451 Год назад +1

    ਗੁਰੂ ।ਚੇਲੇ।ਦਾ।ਤੇ।ਉਸਤਾਦ ।ਸਿਗਰਦ।ਦਾ।ਇਕ।ਟੈਮ ।ਸੀ।ਲੋਕ ।ਰਬ।ਵਾਂਗ ।ਪੂਜਦੇ।ਸੀ।ਹੁਣ ਦੇ ।ਸਮੇ।ਵਿੱਚ ।ਇਹ।ਬਹੁਤ ।ਘਟ।ਵੇਖਣ ।ਨੂੰ ।ਮਿਲਦਾ ।ਪਰ ।ਮਾਣ।ਵਾਲੀ।ਗਲ।ਹੈ।ਕੇ।ਹੁਣ ਵੀ ।ਤਹਾਡੇ।ਖਾੜੇ।ਵਿੱਚ ।ਵੇਖਣ ।ਨੂੰ ।ਮਿਲਿਆ ।

  • @AvtarSingh-rg9hy
    @AvtarSingh-rg9hy Год назад +2

    ਵਾਹਿਗੁਰੂ ਹਰ ਸਮੇਂ ਖੁਸ਼ੀਆਂ ਬੱਕਸ਼ੇ

  • @billusingh4116
    @billusingh4116 Год назад +2

    Bhot viadya gala ustad ji 🙏🙏💐🙏😘💖

  • @pardeepsinghsingh7928
    @pardeepsinghsingh7928 2 года назад +10

    Waheguru ji Mehar karan bai je te🙏🙏🙏🙏🙏

  • @executiveassistant6688
    @executiveassistant6688 Год назад +3

    ਬਹੁਤ ਦੇਰ ਬਾਅਦ ਦਰਸਨ ਹੋਏ ਪਹਿਲਵਾਨ ਜੀ ਦੇ, ਇਹ ਸਾਡੇ ਪਿੰਡ ਆਇਆ ਕਰਦੇ ਸੀ ਹਰ ਛਿੰਝ ਨੂੰ

  • @SatnamSingh-ky6dw
    @SatnamSingh-ky6dw 11 месяцев назад +2

    ਪਹਿਲਵਾਨ ਜੀ ਦੀ ਸੋਚ ਬੜੀ ਉਚੀ ਸੁਚੀ ਹੈ ਜੀ

  • @JaswinderSingh-nf6bp
    @JaswinderSingh-nf6bp Год назад +3

    ਸਾਰੇ ਵੀਰਾ ਨੂੰ ਬੇਨਤੀ ਕੂਮੇਟ ਪੰਜਾਬੀ ਵਿੱਚ ਲਿਖੀਆ ਕਰੋ ਬਾਪੂ ਦੀਆ ਗੱਲ਼ਾ ਬਹੁਤ ਵਧੀਆ ਲੱਗੀਆ

  • @GurpreetSingh-lh1en
    @GurpreetSingh-lh1en 2 года назад +5

    Bhut he vadia insan nee ustad ji baba ji chardikala ch rakhn

  • @harpreetstakhar6971
    @harpreetstakhar6971 Год назад +14

    Great personality, very humble, down to earth, helping young generation to keep forward wrestling traditions of Punjab, India.!!!

  • @babbusandhubabbusandhu8541
    @babbusandhubabbusandhu8541 2 года назад +17

    ਵਾਹਿਗੁਰੂ ਮਿਹਰ ਰੱਖੇ ਜੀ

  • @pavitarsingh8008
    @pavitarsingh8008 2 года назад +62

    ਅਸਲੀ ਭਗਤ ਹੁੰਦਾ ਪਹਿਲਵਾਨ ਕਰੋੜਾਂ ਵਾਰ ਨਮਸਕਾਰ ਜੀ

  • @jattdhillon1990
    @jattdhillon1990 2 года назад +36

    I know him personally.. veey humble person ..even help ppl without any greed... truly a living legend

    • @grewal7294
      @grewal7294 2 года назад

      Wher u live

    • @jattdhillon1990
      @jattdhillon1990 2 года назад

      @@grewal7294 chandigarh

    • @grewal7294
      @grewal7294 2 года назад +1

      @@jattdhillon1990 thanks u I'm from ludhiana

  • @Joia_8866
    @Joia_8866 Год назад +5

    ੳਸਤਾਦ ਲੋਕ 🙏🙏

  • @kamalsarao4718
    @kamalsarao4718 Год назад +7

    Agge naam nu dunia ghuldi c 🙏🙏🙏🙏🙏

  • @naresh.kumarsandal1302
    @naresh.kumarsandal1302 Год назад +4

    Rab sab nu chrdikla vich rakhe khush rakhe sab da bhlla kre⚘⚘🙏🙏🙏🙏⛳⛳🕉

  • @ranjitsinghbenipal2355
    @ranjitsinghbenipal2355 Год назад +7

    Mera pind vi Rauni ji. I am a neighbour of Ustaad ji and I am lucky to be in his akhara once in my teenage. Ustaad ji is like God person in my village, the most respected person. We called him Chacha ji. My father used to tell me if a Pehlwan put his feet in your farm, certainly you will get a big yield (profit) ahead, their feet are like blessing fortune. I really appreciate your effort for this video, you reminded my gold age. Love you dear !

  • @prabhsingh8069
    @prabhsingh8069 2 года назад +7

    Boht Vdia insan lage palwan ji boht nimrta

  • @officialkrishvlogs4655
    @officialkrishvlogs4655 2 года назад +8

    ਵੀਰ ਜੀ ਇਹਨਾਂ ਦੀ ਇਕ ਵੀਡੀਓ ਹੋਰ ਬਣਾਏ ਓ 🙏

  • @kuljitkanda1276
    @kuljitkanda1276 11 месяцев назад +1

    ਬਾਈ ਜੀ ਭਲਵਾਨ ਜੀ ਸੱਚਿਆ ਗੱਲਾ ਆਖ ਗਏ

  • @tarsemlal9356
    @tarsemlal9356 Год назад +1

    Boht Badiya sbha pehlwan ji da

  • @KingHunter3597
    @KingHunter3597 11 месяцев назад +3

    ਬਾਪੂ ਜੀ ਕਹਿੰਦੇ ਪਹਿਲਾਂ ਮੈਂ ਵਾਲਾ ਗਰਮ ਸੀ ਫੇਰ ਹੁਣ ਬਿਮਾਰ ਜਿਹਾ ਹੋ ਗਿਆ ਸੀ ਫ਼ੇਰ ਮੈਂ ਨਰਮ ਹੋ ਗਿਆ, (ਮਤਲਬ ਗੁੱਸਾ ਵੀ ਤਾਕਤ ਦੇ ਘਮੰਡ ਨਾਲ ਹੀ ਆਓਂਦਾ ਹੈ ਜੀ)

  • @Arj939
    @Arj939 Год назад +5

    23:40✊✊Best lines👏👏

  • @waahjiwaa6522
    @waahjiwaa6522 2 года назад +6

    ustaaad ji 🙏🙏

  • @sandhuinder9216
    @sandhuinder9216 Год назад +2

    ਬਹੁਤ ਵਧੀਆ ਬਾਈ ਜੀ

  • @samilbhatti7296
    @samilbhatti7296 Год назад +2

    Great person love you pehlwan ji 💋🙏🌍

  • @sarbjitsinghsidhu5141
    @sarbjitsinghsidhu5141 Год назад +2

    AMRIK S ji great job 💪

  • @gaganjot178
    @gaganjot178 Год назад +2

    Waheguru ji mehar kare amrik ji te

  • @prabhjitsingh6689
    @prabhjitsingh6689 Год назад +1

    👍👍 very good g

  • @amitsaini3607
    @amitsaini3607 Год назад +2

    Ustad ji 🙏🙏🙏🙏

  • @balkarsidhu5665
    @balkarsidhu5665 2 года назад +2

    Waheguru ji

  • @sukhjiwansingh2388
    @sukhjiwansingh2388 Год назад +1

    Rabi ruh ya bhalwan ji

  • @harinderjitsingh9281
    @harinderjitsingh9281 2 года назад +11

    Amrik Palwan Ji Mere Nanke Pind Aade Hunde Aa. Shenj Te . Bahut Rob Te Nemar Ta De Malik Ne. Pritpal Phagwara Nu Sikhna Chaiye Da Ana Nu Nimarta Ch Kida Rahe Da 🙏🙏🙏🙏🙏

  • @sushilranasushil8033
    @sushilranasushil8033 3 месяца назад

    Proud of you sir 💪🏽💪🏽💪🏽💪🏽💪🏽💪🏽💪🏽💪🏽💪🏽🇮🇳

  • @mangi0624
    @mangi0624 11 месяцев назад +1

    🙏🙏🙏

  • @MandipSingh-qo9eu
    @MandipSingh-qo9eu 11 месяцев назад

    Good..... Bapu .....ji

  • @manpreetgill3970
    @manpreetgill3970 Год назад +2

    ♥️♥️♥️👍👍👍

  • @jasbirsing6568
    @jasbirsing6568 11 месяцев назад +1

    Very nice

  • @sureshdhir6306
    @sureshdhir6306 Год назад +1

    Bahut sadgi pehalwan ji di,bahut vadhia gall baat.

  • @sangatpuradhappi3112
    @sangatpuradhappi3112 Год назад +1

    Very good personality pehlwan ji

  • @inderjeetgill7308
    @inderjeetgill7308 Год назад +1

    Waheguru jii ❤❤

  • @jasmelsingh8819
    @jasmelsingh8819 2 года назад +1

    ਵਾਹ ਉਸਤਾਦ ਜੀ

  • @RamanSingh-cj6vp
    @RamanSingh-cj6vp Год назад +1

    ❤️ ਉਸਤਾਦ ਲੋਕ

  • @user-sd7dm2zg7b
    @user-sd7dm2zg7b Год назад +1

    Boht vadia gal kiti ki sab nu bhalwani krni chahidi

  • @manjotsinghbaidwan896
    @manjotsinghbaidwan896 Год назад +3

    Mohali aale bir full support bapu nu krde.

  • @pbx-preetsingh295
    @pbx-preetsingh295 Год назад +1

    Bhalvan ji tuhanu salute h🙏🙏

  • @sukhchainsingh3755
    @sukhchainsingh3755 2 года назад +2

    Sada chacha ji jigray valay nay

  • @johnypanwar1409
    @johnypanwar1409 Год назад +3

    🙏He is very calm and generous man respected

  • @satinderpalsingh6055
    @satinderpalsingh6055 2 года назад +4

    Very nice👏👏👏👏👏👏

  • @KalaSingh-us5vy
    @KalaSingh-us5vy Год назад +1

    Very very nice 👍

  • @jagdeshsingh4645
    @jagdeshsingh4645 Год назад +1

    Very nice ji

  • @poonamsiyag1778
    @poonamsiyag1778 Год назад +1

    🙏🙏🙏🐮Bahut badia soch h.. Pahalwan ji dii

  • @tarsemlal9356
    @tarsemlal9356 Год назад

    Pehlwan be Rab da roop hunde ne

  • @dawinderbajwa7731
    @dawinderbajwa7731 2 года назад +6

    ਕੀ ਇਹ ਸਚਾਈ ਹੈ ਕਿ ਪਹਿਲਵਾਨ 7000 ਬੈਠਕਾਂ ਅਤੇ 3500 ਜਾਂ 4000 ਡੰਡ ਲਾਉਂਦੇ ਹਨ, 20 ਕਿਲੋਮੀਟਰ ਦੌੜਦੇ ਹਨ ਜੇ ਹਾਂ ਤਾਂ ਗੁਰੂ ਖਲੀਫੇ ਨਵੀਂ ਪੀੜ੍ਹੀ ਦੇ ਪਹਿਲਵਾਨਾਂ ਦੇ ਹਿੱਤ ਵਿੱਚ ਸਪੱਸ਼ਟ ਕਰਨ ਕਿ ਇਹ ਇੱਕੋ ਵਕਫੇ ਵਿੱਚ ਲਾਉਣੇ ਹੁੰਦੇ ਹਨ ਜਾਂ ਵਕਫਾ ਲੈ ਲੈ ਕਿ ਅਤੇ ਇਸ ਲਈ ਕਿੰਨਾ ਸਮਾਂ ਲੱਗਦਾ ਹੈ, ਕੀ ਇਹ ਸੰਭਵ ਵੀ ਹਨ ਜਾਂ ਨਹੀਂ ਤਾਂ ਕਿ ਜਿਹੜੇ ਬੱਚੇ ਪਹਿਲਵਾਨ ਬਣਨਾ ਚਾਹੁੰਦੇ ਹਨ ਉਹ ਭੈਭੀਤ ਨਾਂ ਹੋਣ ਅਤੇ ਸਹੀ ਸੇਧ ਲੈ ਸਕਣ! ਧੰਨਵਾਦ।

  • @user-rm5wy3qe1z
    @user-rm5wy3qe1z 5 дней назад

    Good 👍

  • @jagdeepsharma7027
    @jagdeepsharma7027 2 года назад +7

    🙏🙏🙏👌💕❤

  • @gupzkahlon2482
    @gupzkahlon2482 Год назад

    👌🏻

  • @Jasvirsingh-hr2tt
    @Jasvirsingh-hr2tt 2 года назад +8

    Veere uchi rurki wale melli pehlwan nu v milke ayo jo amrik pehlwan di pith launde rahe aa

  • @GurdeepSingh-gh4vo
    @GurdeepSingh-gh4vo 2 года назад +1

    Bhot badya gall baat

  • @hardeepsingh7053
    @hardeepsingh7053 2 года назад +4

    rustme hind ji

  • @saffisidhu1219
    @saffisidhu1219 Год назад +2

    Golden man of punjab salute sir

  • @jollyfitnesspoint6894
    @jollyfitnesspoint6894 2 года назад +2

    Boht wadia gall baat..bine kise lalch to gall kar rahe ustaad ji..

  • @mohammadbootashakargarhpun877
    @mohammadbootashakargarhpun877 2 года назад +2

    Good g

  • @DavinderSingh-oo6zs
    @DavinderSingh-oo6zs Год назад +1

    Bhut vdia interview

  • @subhasingh4244
    @subhasingh4244 Год назад +3

    रूह kush hogi दर्शन karke😊🙏

  • @MandipSingh-qo9eu
    @MandipSingh-qo9eu 11 месяцев назад

    Good..... Bapuji

  • @gurjitbhatti4857
    @gurjitbhatti4857 Год назад +1

    And Bapu 💞💞💞💞🙏🏼🙏🏼🙏🏼🙏🏼

  • @lakhveersingh7076
    @lakhveersingh7076 11 месяцев назад

    🙏🏻🙏🏻🙏🏻

  • @bicky3766
    @bicky3766 Год назад +1

    Salute palwan ji

  • @manindersinghkhalsa2488
    @manindersinghkhalsa2488 Год назад +1

    ਹੁਣ ਪੰਜਾਬੀਆਂ ਵਿੱਚ ਸਬਰ, ਸੰਤੁਸ਼ਟੀ ਨਹੀਂ ਰਹੀ
    ਹਰ ਕੋਈ ਹਉਮੈ ਨਾਲ ਭਰਿਆ ਫਿਰਦਾ।ਗੁਣ ਪੱਲੇ ਇਕ ਨੀ।ਕਿਸੇ ਨੇ ਗ਼ਲਤ ਕਰਨ ਤੋਂ ਰੋਕਿਆ ਨੀ ਕਿ ਠਾਹ ਕਰਕੇ ਮਾਰਦੇ। ਪਹਿਲਵਾਨ ਬਣਨਾ ਬਹੁਤ ਔਖੀ ਤਪੱਸਿਆ ਹੈ।ਮਨ ਦੇ ਨਾਲ ਨਾਲ ਤਨ ਦਾ ਤਪਾਉਣਾ ਪੈਂਦਾ ਸਾਲਾਂ ਬੱਧੀ।ਬੜੀ ਖੁਸ਼ੀ ਹੁੰਦੀ ਭਲਵਾਨਾਂ ਨੂੰ ਵੇਖ ਕੇ

  • @RamandeepSingh-ng8my
    @RamandeepSingh-ng8my 2 года назад +4

    💓💓💓🙏🙏🙏

  • @HarpalSingh-uv9ko
    @HarpalSingh-uv9ko Год назад +2

    Nice

  • @gorasaab5347
    @gorasaab5347 2 года назад +4

    Bal saab rabb mehar krey thoday te ,, keep it up ,, Bal veer ek request aa ,, eda hi hor vadhey pehlwana di interview karo , Palwinder cheema huna warge.. ena ne life vich bahut mehnat kiti aa ena nu plz aggey le k aao

  • @ManjeetSingh-xf1yn
    @ManjeetSingh-xf1yn Год назад +1

    Ehh bhalwan g sade koll rahe ne 2 mahine up farm te boht change insan ne bhalwan g

  • @bawamohan
    @bawamohan Год назад +1

    Kamaal da bnda baba ji ❤️

  • @jasasingh7661
    @jasasingh7661 2 года назад +4

    🙏🙏🙏❣️❣️😘😘👌👌👌

  • @daviderkumar8770
    @daviderkumar8770 Год назад +1

    💯💯💯👌👌👌👌👌👌 Bohot vadia km kr rhe ho

  • @FALCON-us5yk
    @FALCON-us5yk Год назад +1

    🦅🙏

  • @ataulmustafamuhammad8667
    @ataulmustafamuhammad8667 Год назад +1

    Good banda