ਟ੍ਰੈਕਟਰ-ਜੀਪਾਂ ਤੇ ਬੁੱਲਟਾਂ ਦਾ ਜੇਤੂ Pritpal Phagwara | ਖੱਬੀ ਖਾਨਾਂ ਦੀਆਂ ਜੜ੍ਹਾਂ ਹਲਾਉਣ ਵਾਲਾ ਮੱਲ੍ਹ | Akhar

Поделиться
HTML-код
  • Опубликовано: 10 сен 2024
  • ਟ੍ਰੈਕਟਰ-ਜੀਪਾਂ ਤੇ ਬੁੱਲਟਾਂ ਦਾ ਜੇਤੂ ਪ੍ਰਿਤਪਾਲ ਫਗਵਾੜਾ |
    ਖੱਬੀ ਖਾਨਾਂ ਦੀਆਂ ਜੜ੍ਹਾਂ ਹਲਾਉਣ ਵਾਲਾ ਮੱਲ੍ਹ |
    ਇਸ ਮੁੰਡੇ ਦਾ ਦੌਰ ਚੱਲ ਰਿਹੈ |
    #pritpalphagwara #kushtidangal #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    Akhar,akhar channel,akhar viral video,pritpal phagwara interview,pritpal phagwara interview latest,karan kartarpur,pritpal phagwara biography,pritpal phagwara workout,pritpal phagwara gym workout,pritpal phagwara Video,pritpal phagwara vs jassa patti,pritpal phagwara kushti,pritpal phagwara sikandar shaikh kushti,pritpal phagwara kushti today,pritpal phagwara new kushti,pritpal phagwara Umesh mathura,pritpal phagwara new kushti match,chobbar darshani

Комментарии • 755

  • @kakasarpanchkaka3848
    @kakasarpanchkaka3848 Год назад +16

    ਪ੍ਰੀਤਪਾਲ ਭਲਵਾਨ ਜੀ ਵਾਹਿਗੁਰੂ ਚੜਦੀ ਕਲਾ ਚ ਰੱਖਣ ਜੀ

  • @theracethe4076
    @theracethe4076 Год назад +25

    ਪ੍ਰਿਤਪਾਲ ਆਉਣ ਵਾਲੇ 3-4 ਸਾਲਾਂ ਚ ਆਪਣਾ ਪੂਰੀ ਦੁਨੀਆਂ ਚ ਨਾਮ ਬਣਾਉਗਾ💪💪💪

  • @satwindersingh1121
    @satwindersingh1121 20 дней назад +1

    ਬਾਈ ਬਹੁਤ ਵਧੀਆ ਲੱਗਿਆ ਤੁਹਾਡੇ ਵਿਚਾਰ ਸੁਣ ਕੇ ,ਜਿਹੜਾ ਇੰਨਸਾਨ ਗੱਲ ਗੱਲ ਤੇ ਉਸ ਪ੍ਰਮਾਤਮਾ ਦਾ ਧੰਨਵਾਦ ਕਰੇ ,ਉਹ ਇੰਨਸਾਨ ਮਾੜਾ ਨਹੀ ਹੋ ਸਕਦਾ ,ਉਹ ਮਾਲਿਕ ਦੀ ਰਜਾ ਚ ਮੋਜਾ ਕਰਦਾ 🙏❤️👍

  • @kedarnath8822
    @kedarnath8822 Год назад +16

    Pritpal phagwara ko sirf Punjab ka nhi blki himachal pradesh k logo ka dher sara pyar

  • @rbrar3859
    @rbrar3859 Год назад +65

    ਜਿਉਂਦੇ ਰਹੋ ਪੁੱਤਰ ਵਾਹਿਗੁਰੂ ਜੀ ਮੇਹਰ ਕਰੇ।

  • @sharanjitkaur3759
    @sharanjitkaur3759 Год назад +15

    ਪੰਜਾਬੀ ਵਿਚ ਹਨ ਸਾਰੇ ਕਮੇਂਟ ਸ਼ੁਕਰ ਰੱਬ ਦਾ

  • @Ajmerkhalsa373
    @Ajmerkhalsa373 Год назад +92

    ਨਹੀਂ ਰੀਸਾਂ ਵੀਰੇ ਤੇਰੀਆਂ ਸਲਾਮ ਹੈ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਨੇ ਏਸ ਵੀਰ ਨੂੰ ਪੈਦਾ ਕੀਤਾ। ਅਤੇ ਅੱਖਰ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਏਸ ਵੀਰ ਦੇ ਦਰਸ਼ਨ ਕਰਵਾਏ।।

  • @yadvindersingh965
    @yadvindersingh965 Год назад +53

    ਪ੍ਰਿਤਪਾਲ ਫ਼ਗਵਾੜ੍ਹਾ ਘੈਂਟ ਪਹਿਲਵਾਨ ਜੋ ਦੇਖਣ ਨੂੰ ਤੇ ਕੋਈ ਫ਼ਿਲਮਾਂ ਦਾ ਹੀਰੋ ਲੱਗਦਾ 💖 ਪਰ ਜਦੋਂ ਕੱਪੜੇ ਖੋਲ੍ਹ ਕੇ ਲੰਗੋਟੇ ਚ ਆਉਂਦਾ ਹੈ ਰੂਹ ਖੁਸ਼ ਹੋ ਜਾਂਦੀ ਵੀਰ ਦੀ ਘੋਲ਼ ਦੇਖ ਕੇ 👍👌

    • @varinderparasher2421
      @varinderparasher2421 Год назад +1

      Very good comment by you sarpanch sahib ji pritpal Singh Phagwara future ka Hero Hey

  • @yadvindersingh965
    @yadvindersingh965 Год назад +28

    ਮਾਂ ਪਿਓ ਨੇ ਵੱਡੇ ਲਾਡਾਂ ਨਾਲ ਪਾਲਿਆ ਜਿਸਨੇ ਪੂਰੀ ਦੁਨੀਆਂ ਚ ਬਹੁਤ ਛੋਟੀ ਉਮਰੇ ਈ ਬਹੁਤ ਵੱਡਾ ਮੁਕਾਮ ਹਾਸਿਲ ਕਰ ਲਿਆ 💕💝👌

  • @guriguri9254
    @guriguri9254 Год назад +17

    ਮਾ ਤੇ ਪਿਉ ਦਾ ਰਿਸਤਾ ਈ ਜੋ ਬਿਨਾ ਸੁਆਰਥ ਤੋ ਹੁੰਦਾ ਨਹੀ ਤਾ ਅੱਜਕੱਲ੍ਹ ਲੋਕ ਮਤਲੱਬ ਦੇ ਨੇ ਮਿੱਤਰਾ 🙏🙏❤️

  • @SanjeevKumar-tg7ns
    @SanjeevKumar-tg7ns Год назад +10

    ਸੱਭ ਤੋਂ ਵਧੀਆ ਇੰਟਰਵਿਊ ,,ਵਾਈ ਨੇ ਹਰ ਗੱਲ ਵਿੱਚ ਪਰਮਾਤਮਾ ਔਰ ਮਾਂ ਬਾਪ ਦਾ ਨਾਮ ਰੱਖਿਆ ,,,
    ਪਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ।।❤❤

  • @preetpalsingh1557
    @preetpalsingh1557 Год назад +5

    ਪ੍ੀਤਪਾਲ ਵੀਰ ਬਹੁਤ ਵਧੀਅਾ ਪਹਿਲਵਾਨ
    ਅਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @badnamyoutuber7427
    @badnamyoutuber7427 Год назад +17

    ਬਾਈ ਜੀ ਪੂਰੇ ਸੱਚੇ ਮਨ ਨਾਲ ਰੱਬ ਨੂੰ ਹਾਜਰ ਮਨ ਦੇ ਨੇ🤗🤗🤗🤗🤗🤗

  • @luckychaudhary8142
    @luckychaudhary8142 Год назад +27

    Har gal ch waheguru ji da zkar 🙏❤️🙏

  • @bahadursingh5896
    @bahadursingh5896 Год назад +3

    ਪਿਰਤਪਲ ਅੱਜ ਦੇ ਟਾਈਮ ਪੰਜਾਬ ਕਿਆ ਦੁਨੀਆ ਦਾ ਇੱਕ ਨੰਬਰ ਦਾ ਮੱਲ ਹੈ ਬਿਲਕੁਲ ਦਰਸ਼ਨੀ ਚੋਬਰ ਹੈ

  • @Gill_0005
    @Gill_0005 Год назад +32

    ਜਿਉਂਦੇ ਵੱਸਦੇ ਰਹੋ ਭਲਵਾਨ ਜੀ

  • @surjitsingh5296
    @surjitsingh5296 Год назад +7

    🙏🙏 ਬਹੁਤ ਬਹੁਤ ਧੰਨਵਾਦ ਅੱਖਰ ਟੀਮ ਦਾ 🙏 ਪ੍ਰਿਤਪਾਲ ਵੀਰ ਜੀ ਬਹੁਤ ਵਧੀਆ ਇਨਸਾਨ ਨੇ 🙏 ਦਰੀਆ ❤️ ਐ ਵਾਈ 🙏 ਵੀਰ ਬੇਨਤੀ ਐ ਇਕ ਕੇ ਜਿਹੜੇ ਗਰੀਬੀ ਕਾਰਨ ਪਹਿਲਵਾਨ ਨਹੀ ਬਣ ਸਕਦੇ ਉਹਨਾਂ ਵਾਸਤੇ ਕਰੋ ਕੁਝ 🙏 ਵਾਹਿਗੁਰੂ ਜੀ ਦੀ ਕਿਰਪਾ ਬਹੁਤ ਐ ਵੀਰ ਜੀ ਤੁਹਾਡੇ ਤੇ 🙏 ਬਿਲਕੁਲ ਵੀ ਮਾਨ ਨੀ ❤️🌹🌹🌹🌹🌹 ਦਿਲੋਂ ਸਤਿਕਾਰ ਕਰਦਾ ਵੀਰ ਜੀ ਦਾ 🙏 ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ 🙏🌹

  • @ManpreetSingh-qw6vu
    @ManpreetSingh-qw6vu Год назад +15

    ਬਹੁਤ ਵਧੀਆ ਭਲਵਾਨ ਵੀਰ ਜੀ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ

  • @SukhwinderSingh-wq5ip
    @SukhwinderSingh-wq5ip Год назад +32

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @NirmalaDevi-ee6rr
    @NirmalaDevi-ee6rr Год назад +5

    Pritpal beta apko Punjab ke sb mothers ka asirvad

  • @parshotamsingh6701
    @parshotamsingh6701 Год назад +14

    ਜਿਉਂਦੇ ਰਹੋ ਪੁੱਤਰ ਜੀ ਮਾਲਿਕ ਤੈਨੂੰ ਲੰਬੀ ਉਮਰ ਬਖਸ਼ੇ ਸਦਾ ਚੜਦੀ ਕਲਾ ਬਖਸ਼ੇ ਮਾਲਿਕ ਤੈਨੂੰ ਹੋਰ ਵੀ ਤਰੱਕੀ ਬਖਸ਼ੇ ਪੁੱਤਰ ਜੀ ਤੈਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ

  • @HarpalSingh-uv9ko
    @HarpalSingh-uv9ko Год назад +23

    ਬਹੁਤ ਵਧੀਆ ਭਲਵਾਨ ਏ ਪ੍ਰਿਤਪਾਲ ਫਗਵਾੜਾ ਤੇ ਸੋਹਣਾ ਵੀ ਬਹੁਤ ਏ ਮੁੰਡਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ

  • @harpreetdhillon7699
    @harpreetdhillon7699 Год назад +5

    ਇੱਕ ਬੇਨਤੀ ਹੈ ਜੀ ਜਿਸ ਵੀ ਹਸਤੀ ਦੀ interview ਕਰੋ ਉਸ ਦੇ ਮਾਂ ਪੀਓ ਦਾ ਨਾਮ ਕਿਨਾ ਪੜੇ ਹੋ ਫੈਮਲੀ ਬਾਰੇ ਕਿੰਨਾ ਪੜੇ ਹੋ,ਰੁਟੀਨ,ਖੁਰਾਕ, ਆਦ ਜਰੂਰੀ ਪੁਸ਼ੋ

  • @karamsingh5855
    @karamsingh5855 Год назад +4

    ਸਰਦਾਰ ਪ੍ਰਿਤਪਾਲ ਸਿੰਘ ਪਹਿਲਵਾਨ ਫਗਵਾੜਾ ਜੀ ਨੂੰ ਆਕਾਲ ਪੁਰਖ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਕਾਲ ਪੁਰਖ ਹਮੇਸ਼ਾ ਪਰਿਵਾਰ ਵਿਚ ਤੰਦਰੁਸਤੀਆ ਬਖਸਣ ਤਾ ਜੋ ਪ੍ਰਿਤਪਾਲ ਜੀ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰਦੇ ਰਹਿਣ

  • @PalwinderSingh-hl6bk
    @PalwinderSingh-hl6bk 9 месяцев назад +3

    DHAN WAHEGURU JI 🙏🙏🙏🙏🙏

  • @kabaddi3567
    @kabaddi3567 Год назад +4

    ਮੈਨੂੰ ਬਹੁਤ ਵਧੀਆ ਲੱਗਦਾ ਭਲਵਾਨ

  • @varinderparasher2421
    @varinderparasher2421 Год назад +5

    Punjab ka super star ⭐⭐⭐⭐⭐⭐⭐⭐⭐⭐
    Number 1 pritpal Singh Phagwara

  • @Aman-Paul7official
    @Aman-Paul7official Год назад +4

    Har gall nal bhavan ji ne mata pita da nam te maharaj ji nu yad rakheya both vadiya laga waheguru ji mehar karn

  • @vinaykumar-tc6vk
    @vinaykumar-tc6vk Год назад +4

    ਅੱਜ ਦੇ time ਦਾ ਸੁਪਰਸਟਾਰ ਮੱਲ ਹੈ
    ਜਿਦੇ ਨਾਲ ਮਰਜੀ ਕੁਸ਼ਤੀ ਕਰਵਾ ਲੋ ਕੋਈ ਨਾ ਨਹੀਂ
    ਵੱਡੇ ਵੱਡੇ ਪਹਿਲਵਾਨ ਪ੍ਰਿਤਪਾਲ ਦਾ ਨਾਮ ਸੁਣਕੇ ਹੀ ਕੁਸ਼ਤੀ ਲਈ ਮਨਾਂ ਕਰ ਜਾਂਦੇ ਨੇ

  • @varinderparasher2421
    @varinderparasher2421 Год назад +2

    Punjab Kesari pritpal Singh Phagwara Ji ek aisse celebrity hey jinko lakho youth follow krte hai
    App bacho ko bahut pyari shikhsa dey rahe ho

  • @sonofkabaddi
    @sonofkabaddi Год назад +16

    ਵਾਹਿਗੁਰੂ 🙏ਚੜਦੀ ਕਲਾ ਵਿਚ ਰੱਖੇ ਬਾਇ ਨੂੰ

  • @varinderparasher2421
    @varinderparasher2421 Год назад +2

    Bacho ko apne mata pita ke sewa krni chahiye
    Pritpal Singh Phagwara duwara btayi gyi iss batt ko bacho ko shikhna chahiye
    Pritpal ek youth icon hey lakho youth usko follow krte hai

  • @pankajkaushal3117
    @pankajkaushal3117 Год назад +4

    Aap ek bahut hi acche Nek Insan Ho

  • @Terasandhu02
    @Terasandhu02 Год назад +10

    Har wakt raab nu yaad rakh rihha veer
    Veer Waheguru tenu chardikala cha rakhe

    • @baldevbhullar2394
      @baldevbhullar2394 Год назад +1

      ਵਾਹਿਗੁਰੂ ਛੋਟੀ ਉਮਰ ਵਿਚ ਵੱਡੇ ਮਾਰਕੇ ਮਾਰਨ ਵਾਲਾ ਜੱਟ ਪਿਰਤਪਾਲ ਫਗਵਾੜਾ ਯਾਰ ਕਮੇਟੀਆਂ ਵਾਲੇ ਨੁ, ਬੇਨਤੀ ਐਂ ਫੈਸਲਾ ਸਹੀ ਕਰਿਆ ਕਰੋ ਜੱਸੇ ਦੇ ਹੱਕ ਵਿੱਚ ਫੈਸਲਾ ਕੀਤਾ ਉਹ ਕੁਸ਼ਤੀ ਪਿਰਤਪਾਲ ਨੇ ਜਿੱਤੀ ਸੀ ਬਾਕੀ ਕਮੈਂਟ ਪੰਜਾਬੀ ਚ ਵਿੱਚ ਲਿਖਿਆ ਕਰੋ

    • @GurpreetSingh-lo9gt
      @GurpreetSingh-lo9gt Год назад

      ​@@baldevbhullar2394jatt nhi sc a ਪ੍ਰਿਤਪਾਲ y❤

  • @GurdeepSingh-zt9je
    @GurdeepSingh-zt9je Год назад +4

    Mera dear bai pritpal👌👌👌👌

  • @kohinoor2743
    @kohinoor2743 Год назад +3

    Bahut wadhiya soch aa veer preetpal ji di
    Waheguru ji chardikalayan ch rakhan ji

  • @gurjeetsran4613
    @gurjeetsran4613 Год назад +15

    ਪੰਜਾਬ ਦੀ ਸ਼ਾਨ ❤

  • @riprecords1372
    @riprecords1372 Год назад +23

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ

  • @SurindarpalSingh-yl6pk
    @SurindarpalSingh-yl6pk Год назад +3

    ਮਿਹਨਤ ਸਾਰੇ ਕਰਦੇ ਪਰ ਰੰਗ ਭਾਗ ਵਹਿਗੁਰੂ ਜੀ ਲਾਉਂਦੇ

  • @sodhisingh4817
    @sodhisingh4817 Год назад +4

    Very nice very good very well ji you are great brother ji god bless you I love you so much brother ji all the best good luck

  • @varinderparasher2421
    @varinderparasher2421 Год назад +9

    Very intelligent and full of knowledge pritpal Singh Phagwara all time great

  • @dalipsinghdhaliwal7971
    @dalipsinghdhaliwal7971 Год назад +1

    ਇਹ ਮੱਲ supper star ਹੈ ਵਾਹਿਗੁਰੂ ਜੀ ਦੀ ਮਿਹਰ ਹੈ good luck❤

  • @RajeshKumar-wz7kg
    @RajeshKumar-wz7kg Год назад +3

    Pritpal Singh Phagwara Ji app new generation k role model ho
    Love you 💘💘💘

  • @amarjitsona7515
    @amarjitsona7515 Год назад +6

    Eh lion 🦁a punjab da proud of you bro 👏

  • @varinderparasher2421
    @varinderparasher2421 Год назад +13

    Wrestler number 1
    Hero number 1
    You are future of India
    Soon you are going to Olympian
    Proud on you

  • @JagtarSingh-jj9gs
    @JagtarSingh-jj9gs Год назад +7

    ਬਾਈ ਨਸ਼ੇ ਚ ਲੱਗਦਾ ਹੈ ਗੱਲਬਾਤ ਤੋਂ।ਸਵਾਲ ਕਿ ਹੁੰਦਾ ਹੈ ਤੇ ਜਵਾਬ ਕੁਛ ਹੋਰ।

    • @singhmalhi2304
      @singhmalhi2304 Год назад +3

      ਭਲਵਾਨੀ ਦਾ ਨਸ਼ਾ ਵੀਰੇ ਬਾਕੀ ਤੇਰੀ ਜਿਵੇਂ ਦੀ ਸੋਚ ਸੀ ਤੂੰ ਓਹੋ ਜਾ ਧਿਆਨ ਦੇਤਾ ਸੋਚ ਵਧੀਆ ਰੱਖਿਆ ਕਰੋ ਪ੍ਰਿਤਪਾਲ ਫਗਵਾੜਾ ਇਕ ਨਾਮ ਆ ਅੱਜ ਦੇ ਟਾਈਮ ਚ

  • @shambhubawa6018
    @shambhubawa6018 Год назад +10

    Punjabi Babbar Sher 👉🦁👈 Pritpal Phagwara

    • @varinderparasher2421
      @varinderparasher2421 Год назад +2

      Ohhh thanks brother love 💕💕💕💕💕💕💕💕💕💕💕💕💕💕💕💕💕💕💕💕💕💕 you

  • @pankajkaushal3117
    @pankajkaushal3117 Год назад +5

    Aap ek Mahan Yoddha Ho💪💪💪

  • @pankajkaushal3117
    @pankajkaushal3117 Год назад +3

    Number one

  • @varinderparasher2421
    @varinderparasher2421 Год назад +6

    Congratulations on dated 24/1/2023 pritpal Singh Phagwara Ji ney patiala mein ajj Dangal win kr liya

  • @satbirsingh2182
    @satbirsingh2182 Год назад +2

    Ghant banda

  • @ankityadav9293
    @ankityadav9293 Год назад +2

    From up
    my favourite Wrestler

  • @pavittarsingh6311
    @pavittarsingh6311 Год назад +12

    ਬਹੁਤ ਵਧੀਆ ਵੀਚਾਰ ਪਹਿਲਵਾਨ ❤❤💯

  • @jasssangha2235
    @jasssangha2235 Год назад +6

    Impressed .. Waheguru Hor Mehr kre 🙏🏻

  • @preetpalsingh1557
    @preetpalsingh1557 Год назад +6

    Bahut vadhia veer waheguru ji tuhanu hamesha chardi kalan vich rakhe

  • @singhamarjeet1995
    @singhamarjeet1995 Год назад +4

    ਧਾਕੜ

  • @bikramjitsingh7154
    @bikramjitsingh7154 Год назад +5

    Wah Shera wah

  • @hardevsingh5279
    @hardevsingh5279 Год назад +3

    ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ

  • @RohitRohit-tv5he
    @RohitRohit-tv5he Год назад +6

    King off Punjab 💪💪⛳

    • @varinderparasher2421
      @varinderparasher2421 Год назад +1

      Really pritpal Singh Phagwara you are 👑👑👑👑👑👑👑👑👑 King of India

  • @pankajkaushal3117
    @pankajkaushal3117 Год назад +4

    So very very cute nice man

  • @pankajkaushal3117
    @pankajkaushal3117 Год назад +3

    International player

  • @pankajkaushal3117
    @pankajkaushal3117 Год назад +2

    Aap ek bahut hi acche Insan Ho

  • @varinderparasher2421
    @varinderparasher2421 Год назад +4

    Roz Roz Roz Roz ka 🏆🏆🏆🏆🏆🏆🏆🏆🏆 winner pritpal Singh Phagwara Ji ajj ka Dangal patiala mein jit liya

  • @JasvinderSingh-bi7un
    @JasvinderSingh-bi7un Год назад +3

    Vadiya waheguru ji kirpa karn

  • @mukeshpuri1169
    @mukeshpuri1169 Год назад +6

    Hero

  • @MandeepSingh-ih2gj
    @MandeepSingh-ih2gj Год назад +2

    Waheguru waheguru waheguru waheguru waheguru ❤❤

  • @MandeepKaur-st1vm
    @MandeepKaur-st1vm Год назад +8

    Love from Phagwara.....

  • @varinderparasher2421
    @varinderparasher2421 Год назад +4

    Next-generation ka Hero Hey pritpal Singh Phagwara
    We want to see him in Film
    Big boss mein jayega pritpal Singh Phagwara

  • @mrveerofficial9656
    @mrveerofficial9656 11 месяцев назад +1

    My favorite Pritpal palwan

  • @HarpalSingh-uv9ko
    @HarpalSingh-uv9ko Год назад +8

    ਫਿਲਮਾਂ ਵਿੱਚ ਆਉਣਾ ਚਾਹੀਦਾ ਹੈ ਪ੍ਰਿਤਪਾਲ ਨੂੰ।

  • @bindudevi1702
    @bindudevi1702 Год назад +2

    Pritpal mera sb to best' pehlwan aa me milya bhi aa pehlwan naal manoli dangal ch himachal ch vadiya pehlwan aa rabb hor tarki waksh aa pehlwan nu asi duaa krde aa

  • @viveksahota5964
    @viveksahota5964 Год назад +5

    Love you brother

    • @varinderparasher2421
      @varinderparasher2421 Год назад

      Love 💕💕💕💕💕💕💕💕💕💕💕💕💕💕💕💕💕💕💕💕💕💕 you brother

  • @SurinderKaur-jo4ee
    @SurinderKaur-jo4ee Год назад +1

    Bahout mitty a aj hey puter g rabb hemesha tera sat rakhey

  • @lovepunjab3336
    @lovepunjab3336 Год назад +8

    *waheguru lambi umar kre palwan ji tuhadi*

  • @yaad1959
    @yaad1959 Год назад

    Bahut Vadiya Soch hai Tuhadi Pehalwaan ji👌👌👍👍🙏🙏🙏

  • @pankajkaushal3117
    @pankajkaushal3117 Год назад +5

    Sher Punjab da

  • @pankajkaushal3117
    @pankajkaushal3117 Год назад +2

    Aap Desh ki aanman shan Ho all the best brother

  • @gauravkapoor4706
    @gauravkapoor4706 Год назад +4

    BAHUT VADHIYA SOCH..STAY BLESSED ALWAYS..SAI JI BLESS YOU HAMESHA

  • @NirmalaDevi-ee6rr
    @NirmalaDevi-ee6rr Год назад +1

    Pritpal Singh Phagwara apki mother ko salute jisne app jaisa kawal puttar Punjab ko Diya

  • @Vlogs-ol5nz
    @Vlogs-ol5nz Год назад +2

    ਝੋਟਾ

  • @vickdadra813
    @vickdadra813 Год назад

    Pritpal great pahelwaan.. Punjab di asli game kushti nu agge le k ja reha

  • @pankajkaushal3117
    @pankajkaushal3117 Год назад +4

    Hero Number 1 the world

  • @mnjtsingh35
    @mnjtsingh35 Год назад +5

    Waheguru mehar kre

  • @varinderparasher2421
    @varinderparasher2421 Год назад +2

    Mom and dad ka sarvan puttar hey pritpal Singh Phagwara

  • @PB_12_ROPAR_96
    @PB_12_ROPAR_96 Год назад +5

    You are our diomond

  • @pankajkaushal3117
    @pankajkaushal3117 Год назад +2

    Kya baat hai very very special bro

  • @KuldeepSingh-my6vx
    @KuldeepSingh-my6vx Год назад +2

    Great Man...

  • @taranjeetsingh4810
    @taranjeetsingh4810 Год назад +1

    Thanks

  • @varinderparasher2421
    @varinderparasher2421 Год назад +5

    Apke mata pita ji ko salute

  • @JoginderSingh-i3q
    @JoginderSingh-i3q Месяц назад

    ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਦੀ ਇੰਟਰਵਿਊ ਜਰੂਰ ਕਰੋ Legend Kabbadi player

  • @varinderparasher2421
    @varinderparasher2421 Год назад +5

    This interview show that how intelligent and sweet person pritpal Singh Phagwara

  • @NirmalaDevi-ee6rr
    @NirmalaDevi-ee6rr Год назад +1

    Punjab ke sb mothers ka asirvad app per bna rahe

  • @varinderparasher2421
    @varinderparasher2421 Год назад +7

    Youth icon of India

  • @pankajkaushal3117
    @pankajkaushal3117 Год назад +1

    Aap bahut hi great Insan Ho

  • @goldyathwal9341
    @goldyathwal9341 Год назад +2

    Buhat vadiya veer ji

  • @pawanheer8941
    @pawanheer8941 Год назад +1

    Bahut hi sohni soch da malak aa sada veer👌🙏💪💪💪

  • @pankajkaushal3117
    @pankajkaushal3117 Год назад +1

    Kya baat hai very very special

  • @varinderparasher2421
    @varinderparasher2421 Год назад +9

    Very thanks to akhar channel for interview of this young and smart guy pritpal Singh Phagwara

  • @surenderpehalwan5493
    @surenderpehalwan5493 Год назад +1

    Good phalwan bahut vadeya parmata mehar kari aap saab ti

  • @davidchuodhery6289
    @davidchuodhery6289 Год назад +1

    ਪਿ੍ਤਪਾਲ ਬਾਈ ਵਧੀਆ ਏ