Make up ਕਿਉਂ ਕਰਦਾ ਕੁੜੀਆਂ ਵਾਂਗੂ ਕਿਉਂ ਰਹਿੰਦਾ 🤨| Madhusudan Sandhu | Josh Talks Punjabi

Поделиться
HTML-код
  • Опубликовано: 9 янв 2025

Комментарии • 1,8 тыс.

  • @JoshTalksPunjabi
    @JoshTalksPunjabi  2 года назад +82

    Madhusudan ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh skills ਦੇ ਨਾਲ: Download Now
    joshskills.app.link/nlZpijkcerb

  • @kabaddi-zq1vs
    @kabaddi-zq1vs 3 года назад +4575

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏*

  • @SandeepSingh-qe5md
    @SandeepSingh-qe5md 7 месяцев назад +9

    ਚੱਲ ਉਹ ਤਾਂ ਗੱਲ ਠੀਕ ਆ ਰੱਬ ਨੇ ਐਵੇਂ ਬਣਾਇਆ ਪਰ ਹਰਕਤਾਂ ਟੈਂਪੂ ਵਾਲੀਆ ਕਿਉੰ ਕਰਦਾ ਜਾਣ ਕੇ

  • @march-qv7ij
    @march-qv7ij 3 года назад +1112

    ਹਰ ਕਿਸੇ ਨੁੰ ਰੱਬ ਨੇ ਹੀ ਜਨਮ ਦਿੱਤਾ ਹੈ ਸਾਨੂੰ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ 🕉☬☥ੴ

  • @Harrypb04
    @Harrypb04 2 года назад +59

    ਜੋ ਵੀ ਕੋਈ comments ਪੜ ਰਿਹਾ ਹੈ ਵਾਹਿਗੁਰੂ ਜੀ ਉਹਨਾਂ ਤੇ ਅਤੇ ਉਹਨਾਂ ਦੇ ਮਾਪਿਆਂ ਤੇ ਮੇਹਰ ਭਰਿਆ ਹੱਥ ਰੱਖਣ🙏🏻🙏🏻

  • @panjabikitaab
    @panjabikitaab 2 года назад +24

    ਦੁਨੀਆਂ ਤੇ ਰੱਬ ਨੂੰ ਵੀ ਲਾਹਨਤ ਪਾ ਦਿੰਦੀ ਹੈ ਪਰ ਤੁਸੀ ਤਾਂ ਫਿਰ ਵੀ ਇਨਸਾਨ ਹੋ
    ਰੱਬ ਤੁਹਾਨੂੰ ਤਰੱਕੀ ਦੇਵੇ👍👍👍

  • @rajvirrv9941
    @rajvirrv9941 3 года назад +23

    ਬਹੁਤ ਸੁਲਝੀ ਹੋਈ ਤੇ ਨੇਕ ਰੂਹ ਲੱਗ ਰਹੇ ਨੇ ਇਹ ਮਾਲਕ ਤਰੱਕੀਆਂ ਬਖਸ਼ੇ ਏਨਾਂ ਨੂੰ ਮਾਣ ਸਤਿਕਾਰ 🙏🙏🙏

  • @ruzcccc4641
    @ruzcccc4641 2 года назад +6

    ਰੱਬ ਦੀ ਰਜ਼ਾ ਅੱਗੇ ਕਿਸੇ ਦਾ ਜ਼ੋਰ ਨਹੀ ਚਲਦਾ ਉਸ ਦੀ ਰਜ਼ਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ ਇਸ ਕਰਕੇ ਜੋਂ ਉਸ ਪਰਮਾਤਮਾ ਨੇ ਤੁਹਾਨੂੰ ਬਣਾਇਆ ਹੈ ਆਪਾ ਨੂੰ ਉਵੇਂ ਹੀ ਚੱਲਣਾ ਪਵੇਗਾ ਆਪਣੀ ਜਿੰਦਗੀ ਜਿਉਣ ਦਾ ਹੱਕ ਸਭ ਨੂੰ ਹੈ

  • @saranpreet892
    @saranpreet892 2 года назад +6

    Lokan di tension nai lo madhusudan ji.....I m proud of u really.....tuhadi eh journey sunn k hr m sure hr koi tuhanu pyr krega te positive response hi aaunge tuhanu.....tuc ik life goal nu achieve kita h es toh wddi gl es toh wddi example ki ho skdi k rabb de bnaye hr jeev di importance h ethe.....keep smile dear always 😊gbu

  • @BaljinderSingh-khottasikka
    @BaljinderSingh-khottasikka 3 года назад +93

    Sorry 😭😭😭😭 bai me bahut negetive c tenu le k pr ajj 29 June 2021 nu me teri video dekh reha te bahut proud feel ho reha, kyuki me pehla bahut designed bare study kita,pr oh kade v newyork fassion ch nahi gaye,bahut log fail ho jande,i love u yar i m proud of you and one day all INDIA proud of u

    • @naviaulakh9003
      @naviaulakh9003 2 года назад

      Te eh v kehraa gyaaa bc jhuth boli jndaa obju attend krnaa koi vddi gll nhi haigu bai

    • @AnuskhaValmiki-jv2fq
      @AnuskhaValmiki-jv2fq 6 месяцев назад

      Hello ji

  • @Heybrohowru
    @Heybrohowru 2 года назад +2

    ਬਹੁਤ ਗਲਤ ਗਲ ਆ ਓਹਨਾ ਮੂਰਖ ਲੋਕਾਂ ਲਈ ਜੋ ਕੁਦਰਤ ਦੀ ਬਣਾਈ creation ਨੂ ਗਲਤ ਭੌਂਕਦੇ ਆ

  • @amandeepsingh6156
    @amandeepsingh6156 Год назад +11

    ਕੁੜੀਆ wargi ਹਰਕਤਾਂ ਠੀਕ ਐ ਪਰ ਤੂ ਗੰਦ ਪਾ ਰਹਾ ਤੇ ਬਹੁਤ ਜ਼ਿਆਦਾ ਗੰਦ suport ਕਰਨ ਵਾਲੇ ਇਸ ਦੀਆ vedio ਅਪਣੀ ਭੈਣਾਂ ਨੂ ਦਿਖਾਣਾ ਇਕ ਵਾਰ

  • @amarjitkaur3036
    @amarjitkaur3036 2 года назад +2

    ਅੱਜ ਕਲ ਦੇ ਸਮੇ ਚ ਤਬਦੀਲੀ ਨਾਲ ਇਹ ਗੱਲ ਆਮ ਹੋ ਰਹੀ ਹੈ ਤੇ ਹੋਣੀ ਵੀ ਚਾਹੀਦੀ ਹੈ. ਧਰਤੀ ਉੱਤੇ ਸਾਨੂੰ ਕਿਸੇ ਖਾਸ gendre ਦੀ ਲੋੜ ਨਹੀਂ ਸਗੋਂ ਲੋੜ ਹੈ ਇੱਕ ਵਦੀਆਂ ਜੀਵ (ਇਨਸਾਨ ) ਦੀ. ਬਾਕੀ ਰੱਬ ਜੀ ਨੇ ਜਿਸ ਤਰਾਂ ਦੀ ਵੀ ਕਿਸੇ ਨੂੰ ਬਣਾਇਆ ਹੈ oh ਗ਼ਲਤ ਨੀ ਹੋ ਸਕਦਾ.

  • @gurpartapsinghrai3292
    @gurpartapsinghrai3292 3 года назад +566

    ਰੱਬ ਦੀ ਬਣਾਈ ਹੋਈ ਹਰ ਚੀਜ ਚ ਕੋਈ ਨਾ ਕੋਈ ਗੁਣ ਜਰੂਰ ਹੁੰਦਾ,ਬਸ ਅਸੀ ਈ ਨੀ ਪਹਿਚਾਣ ਪਾਉਦੇ

  • @jaspalsabherwal7596
    @jaspalsabherwal7596 3 года назад +210

    ਮੈਨੂੰ ਸਮਝ ਨਹੀ ਆ ਰੱਹੀ ਆ ਜਿਹੜੇ ਨਾਇਸ ਵਧੀਆ ਕੁਮੈਂਟ ਕਰ ਰਹੈ ਇਹੀ ਇਨਸਾਟਾ ਗ੍ਰਮ ਉਦੀ ਇਨਸਲਟ ਕਰਦੇ ਇਥੇ ਰੱਬ ਬਣੀ ਬੇਠੇ ਵਾ ਸਾਰੇ

  • @ParveenKumar-rr4ci
    @ParveenKumar-rr4ci 2 года назад +3

    ਵੀਰ ਜੀ ਲੋਕਾਂ ਦਾ ਤਾਂ ਪਤਾ ਨਹੀਂ। ਜਿੰਨੇ ਮੂੰਹ ਓਨੀਆਂ ਗੱਲਾਂ ਇਹ ਕੁਹਾਵਤ ?
    ਮੇਰੇ ਖਿਆਲ ਨਾਲ ਤੁਹਾਨੂੰ ਏਦਾਂ ਦਾ ਬਣਾਉਣ ਚ ਤੁਹਾਡੀ ਮਾਂ ਦਾ ਹੱਥ ਹੈ।👍🙏

  • @NeerajKumar-4603
    @NeerajKumar-4603 2 года назад +2

    Bahut vadia lgya ki tuc hun v bina kush sochde hoye apne dil diya gallan kahiya ne te apne aap nu skoon dita aa rab tuhanu hamesha khush rakhe te khushiya bkshan thanku

  • @sahilpreetsinghaulakh9621
    @sahilpreetsinghaulakh9621 2 года назад +6

    ਇੱਥੇ ਦੁਨੀਆਂ ਨਾਲ ਕੋਈ ਪੂਰਾ ਨਹੀਂ ਲਹਿ ਸਕਦਾ ਵਾਹਿਗੁਰੂ ਜੀ ਮੇਹਰ ਕਰਨ ਤੇ ਤੁਸੀਂ ਬਹੁਤ ਬਹੁਤ ਤਰੱਕੀ ਕਰੋਂ 🙏 ਅਤੇ ਆਪਣੀ ਜ਼ਿੰਦਗੀ ਵਿੱਚ ਖ਼ੁਸ਼ ਰਹੋਂ ਪ੍ਰਮਾਤਮਾ ਦੀ ਸਾਜੀ ਹੋਈ ਰੰਗ ਬਿਰੰਗੀ ਦੁਨੀਆਂ ਨਾਲ ਮੋਢਾ ਜੋੜ ਕੇ ਚਲਦੇ ਰਹੋ🙏🙏🙏🙏🙏

  • @panditji657
    @panditji657 Год назад +1

    tusi bhi insaan ho veer duniya ch aam insan ho tusi bhi Rabb trkki bakshe thonu🙏❤️

  • @osmpunjabi
    @osmpunjabi 3 года назад +67

    ਬੋਹਤ ਖੁਸ਼ੀ ਦੀ ਗੱਲ ਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🙏 ਬਸ ਕਰਮ ਕਰੀ ਜਾਵੋ ਜੇਰੇ ਕੁੱਤੇ ਭੌਂਕਦੇ ਆਪੇ ਚੁੱਪ ਕਰ ਜਾਣਗੇ😎🙏

  • @PardeepKumar-mt3dq
    @PardeepKumar-mt3dq 6 месяцев назад +1

    ਵਾਹਿਗੁਰੂ ਦੀ ਜੋ ਰਜ਼ਾ ਰਹਿਣਾ ਪੈਦਾ
    ਜੋ ਵੀਰ ਦਾ ਮਜ਼ਾਕ ਉਡਾ ਰਹੇ ਨੇ ਦਸ਼ਮ ਪਿਤਾ ਬਾਜਾਂ ਆਲਿਆ ਉਹਨਾ ਦੇ ਜਵਾਕ ਗੇ ਹੋਣ ਸਾਲਿਉ ਫੇਰ ਪਤਾ ਲੱਗੂ ਜਾ ਤੁਹਾਡੇ ਘਰ ਗੇ ਪੁੱਤ ਹੋਵੇ ਜਾ ਵਾਹਿਗੁਰੂ ਤੋ ਡਰੋ

  • @sandeepbanga302
    @sandeepbanga302 2 года назад +3

    best of luck bro keep it up bro and i wish you always go on the top level

  • @augenauf6790
    @augenauf6790 11 месяцев назад +1

    God bless you bro.. Best of luck for your future 👍🏻👍🏻

  • @vandanakumari9996
    @vandanakumari9996 2 года назад +4

    The way of talk.. Mind blowing.... Keep it up madhusudan

  • @Smw_records295
    @Smw_records295 2 года назад +1

    ਬਹੁਤ ਵਧੀਆ ਲਗਿਆ ਗੱਲਾਂ ਸੁਣ ਕੈ।

  • @arshdeepkaur6725
    @arshdeepkaur6725 3 года назад +8

    Sarya nu rabb ne banya va gg koi ghatt ni u r great and so cute ... God bless🙏🙏🙏🙏

  • @Lovenature-nt8zm
    @Lovenature-nt8zm Год назад +2

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @manumadhas3262
    @manumadhas3262 2 года назад +3

    Kinna mushkil time hoyega tuhade layi.......par har ikk insaan di Apni identity Hai.. koyi kise nu judge karan wala koyi v nahi...... but tuhadi kamyabi ton family tuhade aas pass de Lok Khush ne......... Tusi confident ho this is the most important thing....I love your videos on social media..

  • @manofgod7646
    @manofgod7646 2 года назад +1

    Bhut vadiya laga tuhanu sun k,,, god bless you

  • @RajdeepSingh-fx6qm
    @RajdeepSingh-fx6qm 3 года назад +146

    No matter gay bi trans OR straight... One should be good human being ❤that's important

  • @dr.deepikathakur5663
    @dr.deepikathakur5663 2 года назад +1

    bhut kam log hote hai jo apni life apni mrzi se jite hai proud of you .......

  • @samanbrar955
    @samanbrar955 2 года назад +7

    Nyc bro this video is too much motivational for those people which thinks they are not perfect
    Proud of you 👍

  • @manreetmanreet5429
    @manreetmanreet5429 2 года назад +1

    Nyc interview 👍👍👍👍👌

  • @parveenkaurpooja7305
    @parveenkaurpooja7305 2 года назад +3

    ਵਾਹਿਗੁਰੂ ਜੀ ਭਲਾ ਕਰਨ ਤੁਹਾਡੇ ਤੇ 🤗🤗

  • @hardeepbawa3452
    @hardeepbawa3452 2 года назад +1

    ਕਿਤਾਬ 'ਨਾ ਨਰ ਨਾ ਨਾਰੀ ' ਪੜ੍ਹੋ (ਕਿੰਨਰਾਂ ਤੇ ਕਿਤਾਬ)
    ਲੇਖਿਕਾ ਹਰਦੀਪ ਬਾਵਾ

  • @mysontyson627
    @mysontyson627 2 года назад +3

    ਇਸ ਵਿੱਚ ਕੁਝ ਗੁਣ ਜ਼ਨਾਨੀਆਂ ਵਾਲੇ ਹੋਣੇ ਤੇ ਕੁਝ ਮੁੰਡੇਆਂ ਵਾਲੇ ਜੇਕਰ ਇਹ ਚਾਹੁੰਦਾ ਆਪਣੇ ਅੰਦਰ ਦੀ ਜਨਾਨੀ ਨੂੰ ਮਾਰ ਇਕ ਮਰਦ ਬਣ‌ ਸਕਦਾ ਸੀ ਜਿਵੇਂ ਇਸਨੇ ਆਪਣੇਂ ਅੰਦਰ ਦਾ ਮਰਦ ਮਾਰੇਆ

    • @Ranjitsinghranjitsingh_swm
      @Ranjitsinghranjitsingh_swm Год назад

      O hlo kise nu shaunk ni hunda esdi feeling aa ok je tuc hunde esdi jgh tuc6v eve krde tuhanu jive girl like a ehna nu biy6

    • @amankalakh3904
      @amankalakh3904 6 месяцев назад

      right

  • @hardeepaulakh7217
    @hardeepaulakh7217 3 года назад

    ਮਾਂ ਦੀ ਉਮਰ ਲੰਬੀ ਹੋਵੇ ਜਿਸ ਨੇ ਵੀ ਲਾਇਨਾਂ ਲਿਖਿਆ ਏ ਉਹਨਾਂ ਦੇ ਪਰਿਵਾਰ ਦੀਆਂ ਉਮਰਾਂ ਲੰਮੀਆਂ ਹੋਣ ਤੇ ਤਰੱਕੀਆਂ ਬਖ਼ਸ਼ੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ

  • @madsandhuvlogs3181
    @madsandhuvlogs3181 3 года назад +225

    It was great platform to share my life Journey Thankyouu JoshTalks Punjabi for taking me on your panel❤️🤗

    • @truevoicestudios6289
      @truevoicestudios6289 3 года назад +4

      Bund den da shonk Pai gya si ,, oh kithe janda ,, saaf saaf keh

    • @damanpreetsingh433
      @damanpreetsingh433 3 года назад +4

      You are amazing!🤗

    • @nishandeep5891
      @nishandeep5891 3 года назад +9

      @@truevoicestudios6289 soch hi soti a teri

    • @realfacts3822
      @realfacts3822 3 года назад +7

      @@truevoicestudios6289 tu v de k dekh lai sala futhu

    • @truevoicestudios6289
      @truevoicestudios6289 3 года назад

      @@realfacts3822 je ik piyo da ta Kar number send hune ,, nahi ta haramda hoye ga ,, ik piyo ni Tera

  • @laddikhiala285
    @laddikhiala285 2 года назад +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @jashanpreet7398
    @jashanpreet7398 2 года назад +5

    Life Ch parents di support bohut important hundi aa Rab hr mas bap di Umar labi kre

  • @jaskiranshein9944
    @jaskiranshein9944 Год назад +1

    Bhagvan tanu duniya di hr khushi dve

  • @palwinderkaur1657
    @palwinderkaur1657 3 года назад +33

    God bless you Madhu ...Still I remember you as my student

    • @DSstudyconer
      @DSstudyconer 2 года назад +1

      ਹਾਥੀ ਦੇ ਪਿੱਛੇ ਕੁੱਤੇ ਭੌਂਕਦੇ ਰਹਿੰਦੇ ਹਨ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਸਦਾ ਖੁਸ਼ ਰਹੋ ਆਪਣੇ ਪਰਿਵਾਰ ਨਾਲ

    • @simransandhu6492
      @simransandhu6492 2 года назад

      Bond kahto den lag pya tuhada student

  • @kavit3758
    @kavit3758 2 года назад +1

    Thanks so much for this video...its really amazing experience u shared...love u boht sara

  • @poonampreetkaur2268
    @poonampreetkaur2268 3 года назад +19

    God bless u dear .ur thinking is so gud ...❤️❤️❤️.god bless u ... zindagi zindabad 🤗🤗 waheguru g tauhnu hamesha khush rakh

  • @lahoria_majhail
    @lahoria_majhail 3 года назад +1

    ਕਾਫੀ ਸਮਾ ਪਹਿਲਾਂ ਮੈ ਤੇਰੀਆਂ ਕੁਝ ਵੀਡੀੳ ਦੇਖੀਆਂ, ਤੇ ਮੈਨੂ ਬਹੁਤ ਬੁਰਾ ਲੱਗਿਆ ਕੇ ਯਾਰ ਆਹ ਕੀ ਹੋ ਗਿਆ ਮੇਰੇ ਪੰਜਾਬ ਦੇ ਜਵਾਨਾ ਨੂ ਏਹ ਕੀ ਹਰਕਤਾਂ ਚ ਲੱਗੇ ਆ। ਜੋਸ਼ੀਲੇ ਮੁੰਡੇ ਕੁੜੀਆਂ ਏਹ ਸਬ ਕਿਨਾ ਕੰਮਾ ਚ ਪਏ ਆ। ਕੁਜ ਕੇ ਤੇ ਜਾਣ ਬੁੱਝ ਕੇ ਕੁੜੀਆ ਬਣ ਬਣ ਵੀਡੀੳ ਪਾਉਣ ਡਏ ਆ ਸਿਰਫ ਫੇਮਸ ਹੋਣ ਲਈ। ਕੂਮੈਂਟ ਵੀ ਕੀਤੇ ਕੁਝ ਕ ਮੈ। ਪਰ ਗਾਲ ਨੀ ਕੱਢੀ ਸਿਰਫ ਪੁੱਛਿਆ ਕੇ ਵੀਰ ਏਹ ਤੂ ਕਿਹੜੀ ਲਾਈਨ ਫੜ ਲਈ ਆ ਤੇਰੇ ਗੋਤ ਸੰਧੂ ਪੜਿਆ ਤੇ ਲੱਗਿਆ ਮੁੰਡਾ ਮੇਰੇ ਪੰਜਾਬ ਦਾ ਐ। ਪਰ ਤੇਰੀ ਵੀਡੀੳ ਦੇਖ ਕੇ ਅੱਜ ਸੱਚ ਪਤਾ ਚੱਲਿਆ ਕੇ ਤੇਰਾ ਕਸੂਰ ਹੀ ਨਹੀ ਰੱਬ ਦੀ ਦੇਣ ਐ ਜੋ ਵੀ ਐ। ਪਰ ਏਹਦੇ ਚ ਕਸੂਰ ਕਿਸਦਾ ਕੁਝ ਨਹੀ ਪਤਾ। ਸੌਰੀ ਭਰਾ ਜੇ ਕਦੇ ਬੁਰਾ ਭਲਾ ਕਿਹਾ ਗਿਆ ਹੋਵੇ। ਗੁਰੂ ਰਾਖਾ ਮਿੱਤਰਾ

  • @KaranSharma-sz6bl
    @KaranSharma-sz6bl 3 года назад +63

    Very very wonderful and supportive step has been taken by u this channel for LGBT specially in punjab🙏🙏

  • @TheKing-yt7te
    @TheKing-yt7te 2 года назад +1

    Brother rabb ne tuhaanu duniyan ton alag bnaya
    Es ch tuhada koi ksoor nai aa
    And jhde tuhanu galt bolde ne oh kde apne aap nu dekh lain ke je rabb ohna nu v eda da bna dinda te oh ki krde
    I respect you❤️

  • @gurbakhshfojji1485
    @gurbakhshfojji1485 3 года назад +3

    very good bro..... nice .... very very nice... all the best for this beautiful life...

  • @Rahul-lk6gb
    @Rahul-lk6gb Год назад +2

    respect 🙏🌹🌷💕♥❤🙏waheguru ji always bless you🥰🙏

  • @englishdoze
    @englishdoze 3 года назад +17

    Kudart ne apa nu jiwe bneya ... Apa nu apni pehchan bnaun lai bnaeya...hmesha khush raho...❤️❤️ Motivational doze❤️

    • @jaspalgarg3473
      @jaspalgarg3473 3 года назад

      Kha se ho jii ap

    • @englishdoze
      @englishdoze 3 года назад

      @@jaspalgarg3473 bathinda punjab

    • @englishdoze
      @englishdoze 3 года назад

      sir m v success ho k tuahde channel te ayogi te apna strugle ds k loka nu motivate krugi...eh mera dream a...

    • @arshdeepsingh1859
      @arshdeepsingh1859 3 года назад +1

      Tu c ki study krde pye k

  • @gagangagan624
    @gagangagan624 2 года назад

    Ryt bro eh apni apni fantasy se hundi a j tuhadey warge veer hon o show krdey khuch log show nhi kr de ajj de time ch bhut chl riha ki lok de maan ch fantasy bhut andi es type di bakki tuci bhut vdia samjhaya thxxx bro 😊

  • @RenuChoudhary-ml1ns
    @RenuChoudhary-ml1ns 7 месяцев назад

    Mai tuhanu vr Punjab mall Mohali ch dekhya ....Ur really such a great personality waheguru tuhanu hamesha kush rkhe

  • @punjabistatus3006
    @punjabistatus3006 3 года назад +10

    😊😊very nice brother💖💖god bless you always🙏🙏hmesha Khush rehna bro

  • @mdeepsinghrehal4650
    @mdeepsinghrehal4650 2 года назад +5

    Gbu Madhu, nobody can stop u to climb the ladder of success coz u r entirely filled with positive energy🤟🤟

  • @kalam-e-azadi9186
    @kalam-e-azadi9186 2 года назад

    Gud job bro....ceep it up.😍😍😍😍😍

  • @meghnajanagal6234
    @meghnajanagal6234 3 года назад +8

    Bro,,, keep it up,,, don't care about haters,,,, keep going on,, we all are with u... Love u Bro..

  • @AmandeepKaur-mf8ze
    @AmandeepKaur-mf8ze 2 года назад

    Heads of veer g tuc bhut brave o waheguru g bless u🙏🙏🙏 me tdiya all videos dekhdi aa moj te 🥰

  • @diljaanwadalia5612
    @diljaanwadalia5612 3 года назад +90

    Tiktok te dekhya c bhut vdia insaan aa

  • @doababeats7374
    @doababeats7374 2 года назад

    ਗੁਰੂ ਘਰਾਂ ਵਿੱਚ ਜਾ ਜਾ ਮੱਥੇ ਰਗੜੇ ਜਾਂਦੇ ਨੇ, ਪਰ ਕੁਦਰਤ ਦੀਆਂ ਬਣਾਈਆਂ ਚੀਜਾਂ ਸਾਡੇ ਸਮਾਜ ਨੂੰ ਮੰਨਜੂਰ ਨਹੀ
    ਦੋਗਲਾ ਸਮਾਜ !

  • @sunshine0132
    @sunshine0132 3 года назад +262

    Parent's support is very important in every gay, transgender, lesbian etc life

  • @Ranjitsingh_12
    @Ranjitsingh_12 2 года назад

    ਰੱਬ ਨੇ ਕੁਝ ਖ਼ਾਸ ਨੇਮਤਾਂ ਨਾਲ਼ ਨਿਵਾਜਿਆ ਤੁਹਾਨੂੰ ਜਿਨਾਂ ਕੋਲ ਕੁਝ ਹੈ ਨਈ ਓ ਸਮਝ ਨੀ ਸਕਦੇ
    ਤੇ ਕਿਸੇ ਨੂੰ ਟਿੱਚਰਾਂ ਕਰਨ ਵਾਲਿਆਂ ਨੂੰ ਰੱਬ ਆਪ ਜਵਾਬ ਦੇ ਦਿੰਦਾ ਆ ਜੀ
    ਖ਼ੁਸ਼ ਰਹੋ ਰੱਬ ਮੇਹਰ ਕਰੇ

  • @tinkush23
    @tinkush23 3 года назад +27

    Nice Madhusudan Sandhu, well Said. You have mentioned very adorable words in your Debate. Your words touching the heart. Nevertheless,you had taken right action towards life in right time. God bless you

  • @NavneetKaur-eo2pc
    @NavneetKaur-eo2pc 2 года назад +2

    bht vadia I appreciate you❤😊

  • @jasspreetkaur6462
    @jasspreetkaur6462 3 года назад +20

    God bless you dear ❤️..so nyc story!!

  • @Navi.Goraya
    @Navi.Goraya 2 года назад

    Proud of you and you have very good positive thinking

  • @manpreetgym824
    @manpreetgym824 3 года назад +5

    Bhut NYC insaan ho tusi bro ji love you bro ji tik tok te v dakya main bro ji❤️❤️❤️❤️

  • @marjanavellyjea3038
    @marjanavellyjea3038 2 года назад

    ਜ਼ਮਾਨਾ ਈ ਭੈਣਜੀ ਵੀਰ ਤੇਰਾ ਆ 🙏

  • @manjotsingh9388
    @manjotsingh9388 2 года назад +3

    Jo v hai es duniya te har ikk cheej os waheguru ji di diti hoyi aa 🙏 jo waheguru nu manjoor aa ohi huna 🙏

  • @muskanattwalsabb6395
    @muskanattwalsabb6395 2 года назад

    God bless u khuda thonu eda hi trakkkia bkshe ❤️❤️✝️✝️✝️

  • @gursun9095
    @gursun9095 3 года назад +5

    Bhut shona lgaa,,, video dekh k ,parents da response dekh k.., baki loka da km hi hunda .loki ni hat skde ,,, apni jindgi apne hisaab nl jio😍😍😍😍

  • @muskanattwalsabb6395
    @muskanattwalsabb6395 2 года назад

    Respect this person u are to gud person 🤗🤗🤗

  • @abhinavghai8787
    @abhinavghai8787 2 года назад +55

    Respect and accept everyone 🙌🏻❤️

  • @rmmughuman7087
    @rmmughuman7087 2 года назад +2

    Positivity is more powerfull than society and negative thoughts👍👍

  • @balwantkaur8545
    @balwantkaur8545 3 года назад +7

    Keep it up 👍....life is so beautiful ..god bless you..🌹

  • @JatinderSingh-um7lm
    @JatinderSingh-um7lm Год назад

    ਜੇਕਰ ਕੁੱਤੇ ਭੌਂਕਦੇ aw, ਤਾਹੀਂ ਕੋਈ ਐਲਰਟ ਹੁੰਦਾਂ, ਵਿਰੋਧ ਹੋਣ ਦੇ ਬਾਵਜੂਦ ਜ਼ਿੰਦਗੀ ਤੇ ਜਿੰਦਗੀ ਦੇ ਰਾਸਤੇ ਤਲਾਸ਼ ਕਰਣਾ ਤੁਹਾਨੂੰ ਅਲੱਗ ਸ਼ਖਸੀਅਤ ਬਣਾ ਦਿੰਦਾ aw।

  • @lakhwinderbrar6560
    @lakhwinderbrar6560 2 года назад +3

    Live and Let Live 🧡💛🧡💛
    Do what ever you want to do Man 👍👍👍
    It's your personal choice ♥️♥️
    Respect 💚💚💚

  • @dhillonpal8791
    @dhillonpal8791 2 года назад

    ਚੈਨਲ ਵਾਲਿਆਂ ਨੂੰ ਬੇਨਤੀ ਹੈ ਤੁਸੀਂ ਇਸ ਤਰ੍ਹਾਂ ਦੀ ਨਵੀਂ ਕਿਮਸ ਦੀ ਪ੍ਰਜਾਤੀ ਲੱਭਣ ਤੇ ਨਾਸਾਂ ਵਾਲਿਆਂ ਵਲੋਂ ਇੱਕ ਲਾਣਤੀ ਅਵਾਰਡ ਜਰੂਰ ਮਿਲਣਾ ਚਾਹੀਦਾ ਕੋਈ ਚੰਗੇ ਬੱਚਿਆਂ ਦੀ ਸਫਲਤਾ ਵਿਖਾਓ ਇਹ ਕਿ ਹੈ ਇਸ ਨੂੰ ਵੇਖ ਕੇ ਜੋ ਚੋਰੀ ਛੁੱਪੇ ਇਸ ਤਰ੍ਹਾਂ ਦੀਆਂ ਫੀਲਗਾ ਲੈਦੇ ਹਨ ਸਵੇਰੇ ਉਹ ਖੁਲ੍ਹੇ ਆਮ ਆਪਣੇ ਰੰਗ ਦਿਖਾਉਣ ਲੱਗਣਗੇ

  • @dalersingh4456
    @dalersingh4456 2 года назад +3

    We all have this judgemental attitude towards others human beings is becoz of circumstances we brought up...like hindu,Sikh,Muslim etc....than we start judging on the basis of that particular religion...Religion is root cause of all this Attitude...I don't judge noone now...BIG BIG THANX TO BHAI RANJIT SINGH DHADRIAWALE.....HE CHANGED MY THINKING COMPLETELY....LIVE YOUR LIVE....ENJOY YOUR LIFE BROTHER😍

  • @MyVishus
    @MyVishus 2 года назад +1

    ਸੋ ਕਿਉ ਮੰਦਾ ਆਖੀਏ ਜਿਤ ਜਮੈ ਰਾਜਾਨ। 🙏🏻🙏🏻

  • @Guruji1313kirpa
    @Guruji1313kirpa 3 года назад +43

    Satnam ji Shri Waheguru ji Dhan Dhan Shri Guru Nanak Dev ji❤️❤️
    Tusi positive o Waheguru ji Bless you❤️🙏

  • @KaranSingh-yg3lm
    @KaranSingh-yg3lm 2 года назад +1

    Shi veer hosla ni harida veer ❤️💯✌🏻

  • @AbhiJeet-hz2eq
    @AbhiJeet-hz2eq 3 года назад +20

    Wow well said.. I think in Punjab people r not much open towards LGBT people
    But in Delhi mumbai it’s quite open thing
    We shud try to be open towards whole sections of society.. let us make the whole world an open and happy place

    • @Unknownnnnnn440
      @Unknownnnnnn440 2 года назад +1

      LGBT community shouldn't be harrassed but they haven't done any thing great to be applauded for either. Going against nature can never be appreciated.

    • @AbhiJeet-hz2eq
      @AbhiJeet-hz2eq 2 года назад

      @@Unknownnnnnn440
      It’s not against nature
      It’s part of nature
      Just like how somone born with blue eye colour or brown hair can’t change that same way sexual orientation can never be changed
      It’s there the moment you are born
      If someone is to be blamed it shud be nature itself

    • @_gurjeet.singh_
      @_gurjeet.singh_ 2 года назад +1

      @@Unknownnnnnn440 against nature?? Do you even understand what does the community mean

    • @garrysmith5445
      @garrysmith5445 2 года назад

      Yes dear

    • @polar-bear546
      @polar-bear546 2 года назад

      taa punjab ch pencho mudla ithas vakh la aa mure fuuti jate naa ji punjab ch eho ji chiza accept nahi huin aa pencho changa nahi hundi

  • @ggill1530
    @ggill1530 2 года назад

    ਸਮਾਜ ਦਾ ਵਰਤਾਰਾ ਇਹਨਾਂ ਬੇਵੱਸ ਲੋਕਾਂ ਨਾਲ ਗਲਤ ਹੈ ।ਬਹੁਤ ਦੁਖ ਹੰਦਾ ਹੈ ਇਹ ਸਭ ਦੇਖ ਇੱਕ ਚੰਗਾ ਭਲਾ ਗੱਬਰੂ ਆਪਣੇ ਆਪ ਨੂੰ ਔਰਤ ਮੰਨ ਰਿਹਾ ਹੈ ਤੇ ਕਿਤੇ ਸੋਹਣੀ ਸੁਨੱਖੀ ਮੁਟਿਆਰ ਆਪਣੇ ਆਪ ਨੂੰ ਮਰਦ ਮੰਨ ਕੇ ਬੈਠੀ ਹੈ।
    ਇਹ ਵਿਚਾਰੇ ਤਾਂ ਇਕ ਤਰਾਂ ਮਰੀਜ ਹਨ । ਬਹੁਤੇ ਅਜਿਹੇ ਕੇਸ ਮਾਨਸਿਕ ਬਿਮਾਰੀ ਦਾ ਨਤੀਜਾ ਹਨ । ਬਚਪਨ ਵਿੱਚ ਹੀ ਸ਼ੁਰੂਆਤ ਹੁੰਦੀ ਹੈ । ਕਦੇ ਸੋਚਿਆ ਜਦ technology ਘੱਟ ਸੀ ਪਰਿਵਾਰ ਦੀ ਬਣਤਰ ਹੀ ਕੁਝ ਹੋਰ ਸੀ ਪਰ ਹੁਣ ਬਹੁਤ ਘੱਟ ਲੋਕ ਹਨ ਜੋ ਰੋਜ਼ਾਨਾ ਇਕੱਠੇ ਬੈਠ ਕੁਝ ਮਿੰਟ ਗੱਲਾਂ-ਬਾਤਾਂ ਕਰਦੇ ਹੋਣ।
    ਇਹ human identity ਵਿੱਚ ਬਹੁਤ ਖਲਬਲੀ ਪੈਦਾ ਕਰ ਦਿੰਦਾ ਹੈ ।

  • @UshaDevi-kz1gi
    @UshaDevi-kz1gi 3 года назад +4

    Parents sath deve ta har kujh ho skda a god bless u ❣️

  • @amritdeep4951
    @amritdeep4951 2 года назад +1

    God bless u sandhu ji

  • @priyaarora2191
    @priyaarora2191 2 года назад +4

    Ignore the haters and achieve you are goal this is ur life romiyo so enjoy it God bless you

  • @BhaiGursharansingh816
    @BhaiGursharansingh816 2 года назад

    ਇਨਸਾਨ ਨੂੰ ਇਨਸਾਨੀਅਤ ਦੀ ਨਜ਼ਰ ਨਾਲ ਦੇਖਣਾ ਚਾਹੀਦਾ

  • @kiran..kesar27
    @kiran..kesar27 3 года назад +21

    Am ur big fan💕❤️❤️💓❤️💓ur amazing ❤️💓lots of love 😘

  • @heersaabofficial
    @heersaabofficial 2 года назад

    Sbb raab. De bnaye hoye ne...
    Sabnu ikko jeya samzna chida.....
    Specialy mainu tahudi video bahut badiya lagdiyann nee

  • @nishantsharma1398
    @nishantsharma1398 3 года назад +91

    They Also Deserve Respect 🙏🙏....
    Please don't disrespect them 🙏😔🥰🥰🥰

  • @gouravpikku3119
    @gouravpikku3119 2 года назад

    Very gud thinking bro postive krna le saddi thinking v gud luck

  • @paua8539
    @paua8539 3 года назад +4

    tuc jo kar rahe o ode laye boht himmat de lod aw brother .God bless uh🙏

    • @NavHappy_28
      @NavHappy_28 3 года назад

      ruclips.net/video/BQf6K5aT5eY/видео.html

  • @indermattu8748
    @indermattu8748 2 года назад +2

    Awesome 💯💯💯💯💯

  • @KaranSingh-ms4sq
    @KaranSingh-ms4sq 3 года назад +40

    Great very motivational....this is really true..please accept them as they are dnt isolate them..it took too much courage to come out of such double stranded life (closet).

  • @Navraj_walaitpuria_
    @Navraj_walaitpuria_ 6 месяцев назад

    ਸਾਬਤ ਸੂਰਤ ਰੱਬ ਦੀ, ਭੰਨੇ ਬੇਈਮਾਨ। ਦਰਗਿਹ ਢੋਈ ਨਾ ਮਿਲੇ, ਕਾਫਰ, ਕੁਤਾ, ਸੈਤਾਨ ”

  • @KaranGillOfficially
    @KaranGillOfficially 3 года назад +12

    We r with you dear i support you god bless dear

  • @jeetubohranwalia6838
    @jeetubohranwalia6838 2 года назад +1

    ਕੋਈ ਡਾਕਟਰ ਬਣਗੇਆ ਕੋਈ ਕੁਛ ਤੇ ਜਨਾਬ ਹੁਣਾ ਦੇ ਦਿਲ ਵਿਚ ਇਕੋ ਸ਼ੋਂਕ ਹੀ ਬੁੰਡ ਦੇਣ ਦਾ ਬਸ ਹਰ ਵੇਲੇ ਟੂਆ ਘਟੋਨ ਨੂੰ ਦਿਲ ਕਰਦਾ ਹੀ ਏਦਾ

  • @harpreetkaur5135
    @harpreetkaur5135 3 года назад +16

    Punjabi community needs to start respecting gay people a LGBTQ generally! Enough of the discrimination. Wake up people, sare bande ikko jahe ni hunde, rabb de bande a sare.

    • @Lifter40
      @Lifter40 2 года назад +2

      Punjabis are more open and acceptive to this compared to other communities of india...
      But they act very weirdly 😆😆

    • @harpreetkaur5135
      @harpreetkaur5135 2 года назад +1

      @@Lifter40 not enough open minded I’d say! From what I have seen, they are not

    • @tjassar
      @tjassar 2 года назад

      @@Lifter40 Agree

    • @pihu5874
      @pihu5874 2 года назад

      @@Lifter40 no they are not even in abroad still they make fun of lgbt people

    • @pihu5874
      @pihu5874 2 года назад

      @@harpreetkaur5135 true

  • @harpreetvirk5434
    @harpreetvirk5434 2 года назад

    Keep it up 🙏bro jeeyunda vasda reh

  • @ripanreacts6910
    @ripanreacts6910 2 года назад +6

    I’m impressed by your parents 💕