Jalandhar Bypoll election | ਵੇਖੋ ਕੌਣ ਹੈ ਕਾਂਗਰਸੀ ਉਮੀਦਵਾਰ ਬੀਬੀ ਸੁਰਿੰਦਰ ਕੌਰ | Congress Candidate

Поделиться
HTML-код
  • Опубликовано: 19 июн 2024
  • ਜਲੰਧਰ ਜ਼ਿਮਨੀ ਚੋਣਾਂ - ਵੇਖੋ ਕੌਣ ਹੈ ਕਾਂਗਰਸੀ ਉਮੀਦਵਾਰ ਬੀਬੀ ਸੁਰਿੰਦਰ ਕੌਰ
    #Punjab #Jalndhar #Bypollelection #Congress #Candidate #surinderkaur #abplive
    ਜਲੰਧਰ ਜ਼ਿਮਨੀ ਚੋਣਾਂ ਦਾ ਮੁਕਾਬਲਾ ਦਿਲਚਸਪ
    ਵੇਖੋ ਕੌਣ ਹੈ ਕਾਂਗਰਸੀ ਉਮੀਦਵਾਰ ਬੀਬੀ ਸੁਰਿੰਦਰ ਕੌਰ
    ਜਲੰਧਰ ਨਗਰ ਨਿਗਮ ਦੀ ਸਾਬਕਾ ਡਿਪਟੀ ਮੇਅਰ
    5 ਵਾਰ ਲਗਾਤਾਰ ਜਲੰਧਰ ਨਗਰ ਨਿਗਮ ਵਿੱਚ ਕੌਂਸਲਰ ਰਹੇ
    20 ਸਾਲ ਤੋਂ ਵੱਧ ਰਾਜਨੀਤੀ ਦਾ ਤਜ਼ਰਬਾ
    ਕਾਂਗਰਸ ਦੇ ਮਹਿਲਾ ਮੋਰਚੇ ਦੇ ਆਗੂ
    ਜਲੰਧਰ ਪੱਛਮੀ (ਰਾਖਵੀਂ) ਵਿਧਾਨ ਸਭਾ ਸੀਟ 'ਤੇ ਉਪ ਚੋਣ ਲਈ ਕਾਂਗਰਸ ਨੇ
    ਦਹਾਕਿਆਂ ਦੇ ਸਿਆਸੀ ਤਜ਼ਰਬੇ ਵਾਲੀ ਬੀਬੀ ਸੁਰਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਹੈ।
    ਸੁਰਿੰਦਰ ਕੌਰ ਜਲੰਧਰ ਨਗਰ ਨਿਗਮ ਦੀ ਸਾਬਕਾ ਡਿਪਟੀ ਮੇਅਰ ਹੈ।
    ਇਸ ਤੋਂ ਪਹਿਲਾਂ ਸੁਰਿੰਦਰ ਕੌਰ 5 ਵਾਰ ਲਗਾਤਾਰ ਜਲੰਧਰ ਨਗਰ ਨਿਗਮ ਵਿੱਚ ਕੌਂਸਲਰ ਵੀ ਰਹਿ ਚੁੱਕੇ ਹਨ।
    ਇਸ ਦੇ ਨਾਲ ਹੀ ਉਨ੍ਹਾਂ ਨੂੰ ਜਲੰਧਰ ਪੱਛਮੀ ਹਲਕੇ ਵਿੱਚ 20 ਸਾਲ ਤੋਂ ਵੱਧ ਰਾਜਨੀਤੀ ਦਾ ਤਜ਼ਰਬਾ ਵੀ ਹੈ,
    ਜੋ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੂੰ ਫਾਇਦਾ ਪਹੁੰਚਾ ਸਕਦਾ ਹੈ।
    ਸੁਰਿੰਦਰ ਕੌਰ ਕਾਂਗਰਸ ਦੇ ਮਹਿਲਾ ਮੋਰਚੇ ਦੇ ਵੀ ਆਗੂ ਹਨ।
    ਜਿਸ 'ਤੇ ਕਾਂਗਰਸ ਨੇ ਦਾਅ ਖੇਡਿਆ ਹੈ |
    ਉਮੀਦਵਾਰ ਬਣਾਏ ਜਾਣ 'ਤੇ ਬੀਬੀ ਸੁਰਿੰਦਰ ਕੌਰ ਨੇ ਪਾਰਟੀ ਹਾਈਕਮਾਂਡ ਦਾ ਧਨਵਾਦ ਕੀਤਾ ਹੈ
    ਤੇ ਭਰੋਸਾ ਦਿਵਾਇਆ ਹੈ ਕਿ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ
    ਦੱਸ ਦਈਏ ਕਿ ਵਿਧਾਇਕ ਸ਼ੀਤਲ ਅੰਗੂਰਾਲ ਦੇ ਅਸਤੀਫ਼ਾ ਦੇਣ ਤੋਂ ਬਾਅਦ ਜਲੰਧਰ ਪੱਛਮੀ ਸੀਟ ਤੇ
    ਉਪ ਚੋਣਾਂ ਹੋ ਰਹੀਆਂ ਹਨ |
    ਕਿਉਂਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਨੇ ਮੋਹਿੰਦਰ ਭਗਤ
    ਭਾਜਪਾ ਵਲੋਂ ਸ਼ੀਤਲ ਅੰਗੂਰਾਲ ਚੋਣ ਮੈਦਾਨ ਚ ਹਨ |
    ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸੁਰਜੀਤ ਕੌਰ ਨੂੰ ਮੈਦਾਨ ਚ ਉਤਾਰਿਆ
    10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ ਆਉਣਗੇ
    13 ਜੁਲਾਈ ਨੂੰ ਆਵੇਗਾ।
    ਦੇਖਣਾ ਦਿਲਚਸਪ ਹੋਵੇਗਾ ਕਿ ਬਾਜ਼ੀ ਕਿਹੜਾ ਉਮੀਦਵਾਰ ਮਾਰਦਾ ਹੈ
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Комментарии • 10

  • @RajBajwa-ze6bi
    @RajBajwa-ze6bi Месяц назад +2

    Congress party jindabad

  • @surinderkaur6322
    @surinderkaur6322 Месяц назад

    Congress bibi Surinder kaur jitegi

  • @DrchamkaurSingh
    @DrchamkaurSingh Месяц назад +1

  • @user-xc5mu7jm1o
    @user-xc5mu7jm1o Месяц назад

    ਕਾਂਗਰਸ ਪਾਰਟੀ ਜ਼ਿੰਦਾਬਾਦ

  • @GurayaKabal-st7qi
    @GurayaKabal-st7qi Месяц назад

    ਕਾਂਗਰਸ ਜ਼ਿੰਦਾਬਾਦ

  • @malkitsingh8608
    @malkitsingh8608 28 дней назад

    CM Maan is truthful man.

  • @KuldeepSingh-ug2di
    @KuldeepSingh-ug2di Месяц назад +2

    ਕਾਂਗਰਸ 100%❤️❤️❤️❤️❤️❤️

  • @HansrajMahi-en9jn
    @HansrajMahi-en9jn Месяц назад

    ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੂੰ ਕਾਂਗਰਸੀ ਕਹਿੰਦੇ ਸਨ ਕਿ ਤੂੰ ਸੰਸਦ ਵਿਚ ਤਾਂ ਕੀ ਤੇਰੇ ਲਈ ਇਸ ਦੇ ਦਰਵਾਜ਼ੇ ਬਾਰੀਆਂ ਇੱਥੋਂ ਤੱਕ ਕਿ ਰੋਸ਼ਨਦਾਨ ਵੀ ਬੰਦ ਨੇ ਲੋਕ ਸਭਾ ਚੋਣਾਂ ਵਿੱਚ ਨਕਲੀ ਅੰਬੇਡਕਰੀ ਭੀਮ ਰਾਓ ਅੰਬੇਡਕਰ ਦੇ ਮਿਸ਼ਨ ਵਿਰੋਧੀ ਸਵਿਧਾਨ ਬਚਾਉਣ ਦੀਆਂ ਹਾਸੋਹੀਣਾ ਕਾਰਜ਼ ਕਰਦੇ ਵੇਖੇ ਗਏ ਸਮਾਜ ਨੂੰ ਬੇਰੁਜ਼ਗਾਰੀ ਗਰੀਬੀ ਮਹਿਗਾਈ ਭ੍ਰਿਸ਼ਟਾਚਾਰ ਆਦਿ ਬਿਮਾਰੀਆਂ ਹਨ ਜਿਸ ਦੇ ਇਲਾਜ ਲਈ ਉਹੀ ਨਕਲੀ ਡਾਕਟਰ ਕਾਂਗਰਸ ਜਿਸ ਨੂੰ ਸਮਾਜ ਦੇ ਜ਼ਖਮਾਂ ਤੇ ਪੱਟੀ ਤੱਕ ਵੀ ਕਰਨੀ ਨਹੀਂ ਆਉਂਦੀ ਇਸ ਲਈ ਇੰਨਾ ਸਤਾ ਦੇ ਲਾਲਚੀ ਲੀਡਰਾਂ ਜਿਨ੍ਹਾਂ ਲੰਮਾ ਸਮਾਂ ਰਾਜ ਕਰਨ ਦੇ ਬਾਵਜੂਦ ਸਮਾਜ ਲੂੱਟਾ ਖੋਹਾਂ ਜਾਨਮਾਲ ਦੀ ਕੋਈ ਸੁਰੱਖਿਆ ਨਹੀਂ ਅਨੇਕਾਂ ਨਵੀਆਂ ਬਿਮਾਰੀਆਂ ਨੂੰ ਜਨਮ ਦਿੱਤਾ ਤੋ ਸਮਾਜ ਨੂੰ ਖਹਿੜਾ ਛੁਡਾਉਣ ਲਈ ਜੋ ਹਾਲੇ ਤੱਕ ਪਾਰਟੀ ਪਰਖ਼ੀ ਨਹੀਂ ਨੂੰ ਜੋ ਬਿਨਾਂ ਜਿਂਤੇ ਵੀ ਬਹੁਜਨ ਸਮਾਜ ਦੇ ਹਰ ਦੁੱਖ ਸੁੱਖ ਵਿੱਚ ਖੜਦੀ ਹੈ ਨੂੰ ਮੋਕਾ ਦੇਣਾ ਸਮਾਜ ਦਾ ਫਰਜ਼ ਬਣਦਾ ਹੈ ਜੋਂ ਪਾਰਟੀਆਂ ਰਾਜ ਕਰਕੇ ਪੰਜਾਬ ਦਾਂ ਬਹੁਤ ਨੁਕਸਾਨ ਕਰ ਚੁੱਕੀਆਂ ਹਨ ਨੂੰ ਮੋਕਾ ਦੇਣਾ ਅਪਣੇ ਪੈਰ ਆਪ ਕੁਹਾੜਾ ਮਾਰਨ ਬਰਾਬਰ ਹੈ ਜੀ ਗਲਤੀ ਮੁਆਫ ਕਰਨਾ ਜੀ ਧੰਨਵਾਦ

  • @deepsidhu4202
    @deepsidhu4202 Месяц назад

    👍

  • @joginderpal9009
    @joginderpal9009 Месяц назад