Congress ਦੀ ਸਭ ਤੋਂ ਪੜ੍ਹੀ ਲਿਖੀ ਕੁੜੀ ਬਣੀ ਪਾਰਟੀ ਦੀ ਉਮੀਦਵਾਰ ਡਿਗਰੀਆਂ ਸੁਣ ਉੱਡਣਗੇ ਹੋਸ਼

Поделиться
HTML-код
  • Опубликовано: 9 фев 2025
  • Congress ਦੀ ਸਭ ਤੋਂ ਪੜ੍ਹੀ ਲਿਖੀ ਕੁੜੀ ਬਣੀ ਪਾਰਟੀ ਦੀ ਉਮੀਦਵਾਰ
    ਡਿਗਰੀਆਂ ਸੁਣ ਉੱਡਣਗੇ ਹੋਸ਼
    ਭਾਸ਼ਣ ‘ਚ Amrita Warring ਨੂੰ ਵੀ ਕੱਟਦੀ ਪਿੱਛੇ
    #DesPardesTv #AmritaWarring #RanvirKaurBudhlada #CongressBudladaSeat #RanveerKaur #SidhuMoosewala #CongressOffice #CharanSinghChanni #NavjotSinghSidhu #RajaWarring
    Facebook | / despardestvpage
    Website | www.despardest...
    Email | info@despardestv.ca
    Phone | +1 604 599 6962
    #punjab #despardestv #farmerprotests

Комментарии • 489

  • @sukhravi6815
    @sukhravi6815 3 года назад +70

    ਕੋਈ ਕੰਮ ਨਹੀਂ ਮਿਲਿਆਂ ਤਾਂ ਗਲਤ ਪਾਰਟੀ ਵਿੱਚ ਸ਼ਾਮਲ ਹੋ ਗਈ।ਕਾਂਗਰਸ ਅਤੇ ਬਾਦਲਾਂ ਨੇ ਪੰਜਾਬ ਨੂੰ ਲੁੱਟਣ ਤੌ ਬਿਨਾ ਕੁਸ਼ ਨਹੀਂ ਕੀਤਾ 👎👎👎👎👎👎👎

    • @kamalkhehra9572
      @kamalkhehra9572 3 года назад +3

      I agree

    • @charanjitkaur3566
      @charanjitkaur3566 3 года назад

      Right

    • @bhupinderkaur228
      @bhupinderkaur228 3 года назад

      congress nu education di value da pta nhi hor v bhut educated ne jo danga toh dukhi ho ke vehle ja foreign chle gye tusi...papa nu pusho party ne kuj Kita khun nhi youth li 😂ghar ghar rojgar kyu nhi dita🤔🧐

    • @Punjabi-f9b
      @Punjabi-f9b 8 месяцев назад

      Congress jindabad ❤️❤️

    • @Nupa-bb1xs
      @Nupa-bb1xs 8 месяцев назад

      Akali dal to Bina hor koi apna hai v nahi

  • @nishanmarmjeetkour.verygoo1903
    @nishanmarmjeetkour.verygoo1903 3 года назад +49

    ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨਗੇ।।

  • @suudofifk5887
    @suudofifk5887 3 года назад +101

    ਕਿਸੇ ਹੋਰ ਪਾਰਟੀ ਵਿਚ ਚੱਲੇ ਜਾਂਦੇ ਚੰਗੀ ਗੱਲ ਸੀ

    • @singhsaab1690
      @singhsaab1690 3 года назад +1

      Veer ji je koi hor party na ticket dendi ta eni Changi and vadia candidate sade political system da hissa banan to reh jndi soo veer ji party nu shado candidate nu vekh ke sare vote krya krn

    • @gk797
      @gk797 8 месяцев назад +1

      Your Right ji

    • @parampreet-9863
      @parampreet-9863 8 месяцев назад +2

      Eh nvi bla hin kon a gi Punjab da bera gurk Karn li

  • @Harwinder555
    @Harwinder555 3 года назад +41

    ਵਧੀਆ ਗੱਲ ਜੇ ਏਨੀ ਪੜਾਈ ਕੀਤੀ ਆ👍👍👍

  • @sarcasticmunda4473
    @sarcasticmunda4473 3 года назад +4

    ਏਨੀਆਂ ਡਿਗਰੀਆਂ ਕਰਕੇ ਜੇ ਇਸ ਬੀਬਾ ਨੂੰ ਨੌਕਰੀ ਨਹੀਂ ਦਿਤੀ ਕਾਂਗਰਸ ਨੇ ਤਾਂ ਬਾਕੀਆਂ ਨੂੰ ਕਿ ਨੌਕਰੀ ਦੇਣੀ ਆ

  • @karansinghbawa2982
    @karansinghbawa2982 3 года назад +7

    ਪੰਜਾਬੀਓ ਲਿਆਓ ਆਗੇ ਇਸ ਲੜਕੀ ਨੂੰ ਕੁੱਝ ਜਰੁਰ ਕਰੇਗੀ ਦੇਖ ਕੇ ਲਗਦਾ ਵਾਹਿਗੁਰੂ ਮਿਹਰ ਕਰੇ

  • @BalwinderSingh-qd3jl
    @BalwinderSingh-qd3jl 3 года назад +66

    ਆਮ ਆਦਮੀ ਪਾਰਟੀ ਜ਼ਿੰਦਾਬਾਦ

    • @amars21167
      @amars21167 3 года назад +2

      Aap only

    • @gk797
      @gk797 8 месяцев назад +3

      Maan Sarkar Aam Aadmi Party Zindabaad ❤❤

    • @AmarjeetChatha-nz5qd
      @AmarjeetChatha-nz5qd 8 месяцев назад

      Kbaspartijhdebhddimurdabaadnumkebazsem2modimurdabaadkhagelutkepunjabnujhdabhdmurdabasdjumkebaz. Jhdankliamurdabaad

  • @SwinderSinghRandhawa-i2z
    @SwinderSinghRandhawa-i2z 8 месяцев назад +4

    ਪਰਮਾਤਮਾ ਇਹੋ ਜਿਹੀਆਂ ਰੂਹਾਂ ਨੂੰ ਸਦਾ ਚੜਦੀ ਕਲਾ ਬਖਸ਼ੇ l

  • @naibsingh7122
    @naibsingh7122 3 года назад +4

    ਬਹੁਤ ਧੰਨਵਾਦ ਜੀ

  • @nachhatergill3458
    @nachhatergill3458 3 года назад +18

    ਆਮ ਪਾਰਟੀ ਜ਼ਿੰਦਾਬਾਦ

  • @pankajkamboj3443
    @pankajkamboj3443 3 года назад +5

    ਬੀਬਾ ਕੱਖ ਨਹੀਂ ਬਣਨਾ ਤੇਰਾ ਨਾ ਹੀ ਕਾਂਗਰਸ ਦਾ

  • @gursharansingh5520
    @gursharansingh5520 3 года назад +36

    ਕੀ ਫਾਇਦਾ ਤੇਰਾ ਪੜ੍ਹੀ-ਲਿਖੀ ਹੋਣ ਦਾ ਜੇ ਤੂੰ ਸਿੱਖਾਂ ਦੀ ਕਾਤਲ ਪਾਰਟੀ ਵਿੱਚ ਹੀ ਜਾਣਾ ਸੀ

  • @kuldipsingh5787
    @kuldipsingh5787 3 года назад +35

    🎂 No1 🎂
    💐 CM OF PUNJAB 💐🎂
    💐Bhagwant Mann💐
    Who aware the people to question the top Leaders and OFFICIALS for Public welfare

  • @sabhimultani5996
    @sabhimultani5996 3 года назад +20

    God bless you Sister ji

  • @paramjitdhamrait5185
    @paramjitdhamrait5185 3 года назад +33

    Lakha Singh Sidhana jindabaad. Waheguru ji bless Lakha Singh Sidhana. S.S.M. jindabaad. Love from Holland.

  • @deharpawan2014
    @deharpawan2014 3 года назад +16

    ਬਹੁਤ ਹੀ ਸੋਹਣੀ ਸੋਚ ਐੱ ਭੈਣੇ ਤੇਰੀ

  • @HarpreetSingh-bw2ju
    @HarpreetSingh-bw2ju 3 года назад +25

    1984 ਬਾਰੇ ਨੀ ਪੜਿਅਾ ਜੇ ਪੜਿਅਾ ਹੁੰਦਾ ਤਾ ਕਾਗਰਸ ਚ ਨਾ ਹੁੰਦੀ

    • @faridkotPb.1356
      @faridkotPb.1356 3 года назад +2

      ਹੁਣ 84 ਨੂੰ ਦੇਖੀ ਜਾ।।

    • @HarpreetSingh-bw2ju
      @HarpreetSingh-bw2ju 3 года назад

      @@faridkotPb.1356 ਜੇ ਨਹੀ ਪਤਾ 10 ਮਾਰਚ ਨੂੰ ਲੱਗ ਜੁ ਪਤਾ ਚੱਕ ਲੲੀ ਡਿਗਰੀਅਾ

    • @faridkotPb.1356
      @faridkotPb.1356 3 года назад +1

      @@HarpreetSingh-bw2ju 2004 to 2014 te 2017 to 2022 tak dekhi jane aa..

    • @HarpreetSingh-bw2ju
      @HarpreetSingh-bw2ju 3 года назад

      @@faridkotPb.1356 1947 ਤੋ ਹੁਣ ਤੱਕ ਦੁਨੀਅਾ ਦੇਖੀ ਜਾਦੀਆ

  • @अच्छीबातेंअच्छेविचार

    Eni degree kar ke Madam ji congress ne nukari nahi deti। Education Minister naal gal jarur kario Pargat Singh naal
    ETT / Lecture
    Patwari
    Punjab police
    Excise department
    Intelligence
    SI
    36000 Employees contract

  • @AmandeepSingh-ze9cb
    @AmandeepSingh-ze9cb 3 года назад +6

    ਬਿਲਕੁਲ ਏਹੋ ਜਿਹੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ

    • @akshbrar1074
      @akshbrar1074 3 года назад

      ਬਾਈ ਜੀ ਬਾਦਲ ਤੇ ਕੈਪਟਨ ਵੀ ਬਹੁਤ ਪੜ੍ਹੇ ਆ

    • @AmandeepSingh-ze9cb
      @AmandeepSingh-ze9cb 3 года назад +1

      @@akshbrar1074 ਹਾਂ ਜੇ ਆਮ ਆਦਮੀ ਪਾਰਟੀ ਚ ਆਉਦੀ ਫਿਰ ਤੁਸੀਂ ਕਹਿਣਾ ਸੀ ਠੀਕ ਆ। ਤੁਸੀਂ ਕਰੈਕਟਰ ਸਰਟੀਫਿਕੇਟ ਨਾ ਵੰਡੋ। ਅਕਾਲੀ, ਕਾਂਗਰਸ ਨੇ ਜੋ ਗੰਦ ਕੱਢਿਆ ਤੁਹਾਡੀ ਪਾਰਟੀ ਚ ਹੀਰੋ ਆ।ਮਤਲਵ ਹੁਣ ਮੈਨੂੰ ਅੱਗੇ ਬੋਲਣ ਦੀ ਜ਼ਰੂਰਤ ਨਹੀਂ

  • @Harwinder555
    @Harwinder555 3 года назад +4

    ਬਹੁਤ ਬਹੁਤ ਵਧੀਆ

  • @gurmeetsinghsandhu2340
    @gurmeetsinghsandhu2340 3 года назад +4

    ਅਨਪੜ੍ਹਾਂ ਨੂੰ ਸਿਆਸਤ ਚੋ ਬਾਹਰ ਕਰੋ ਨਵੀਂ ਪੀੜ੍ਹੀ ਨੂੰ ਲਿਆਉ

    • @akshbrar1074
      @akshbrar1074 3 года назад

      ਬਾਦਲ ਕੈਪਟਨ ਬਹੁਤ ਹੀ ਪੜ੍ਹੇ ਵੇ ਆ

  • @parmjeetsingh9053
    @parmjeetsingh9053 3 года назад +24

    ਵਾਹਿਗੁਰੂ ਜੀ ਮੇਹਰ ਕਰਨ

  • @manoharlal5743
    @manoharlal5743 3 года назад +8

    Great girl 🎉🎉🎉🎉🎉🌹🙏

  • @GurdevSingh-mh9ur
    @GurdevSingh-mh9ur 3 года назад +6

    ਪਾਰਟੀ ਮਾੜੀ ਵਿੱਚ ਰਲਕੇ ਮਾੜਾ ਅਸਕ ਕਰ ਲਿਆ ਕਿਸੇ ਭੈਣੇ ਭ੍ਰਸ਼ਟ ਪਾਰਟੀ ਕਾਗਰਸ

  • @kuldeepkaur7676
    @kuldeepkaur7676 3 года назад +11

    Hor bahutttttt munde kuriia Eston vi educated hn ohna ute daaanga chlayia hn congress sarkaar ne
    So vote Hun aaaam admi party nu pawaaaage

  • @rameshchander1431
    @rameshchander1431 3 года назад +1

    Good work Sister ji God bless you

  • @singh.prince2310
    @singh.prince2310 3 года назад +27

    Tu kar kar apna maan saab zindabad aam Aadmi party zindabad 🔥🔥🔥

  • @satindersingh6407
    @satindersingh6407 3 года назад +2

    ਇਹ ਪੜੀ ਲਿਖੀ ਵੀ ਅਨਪੜ੍ਹ ਆ
    ਜੇ ਪੜੀ ਹੁੰਦੀ ਆਜ਼ਾਦ ਖਲੌਦੀ
    ਇੰਦਰਾ ਦੀ ਵਾਰੀਸ ਬਣ ਗੀ ਹੁਣ

    • @kuldipsingh3109
      @kuldipsingh3109 3 года назад +1

      Nahi jitegi congress kartuta da nahi pata

  • @BakshiRam-mp2lp
    @BakshiRam-mp2lp 9 месяцев назад +5

    ਬਹੁਤ ਵਧਿਆ ਗੁਡੀਆਂ ਮਾਪੇ ਦਾ ਮਾਨ ਵਧਾਇਆ ਰਬ ਮੇਹਰ ਭਰਿਆਂ ਹੱਥਾਂ ਰਖੇ ਉਮਰ ਚ ਵਾਧਾ
    ਕਰੇ

  • @Diljitsidhu1313
    @Diljitsidhu1313 3 года назад +12

    Aam Aadmi party zindabaad 💪🏻💪🏻💪🏻

  • @parmindersingh2081
    @parmindersingh2081 8 месяцев назад +7

    ਭੈਣ ਜੀ ਕਿਸੇ ਖੇਤਰੀ ਪਾਰਟੀ ਵਲੋਂ ਜਾਂ ਨਵੀਂ ਪਾਰਟੀ ਬਣਾ ਕੇ ਸ਼ੁਰੂਆਤ ਕਰਨੀ ਸੀ ਜੀ ਕਿਉਂਕਿ ਰਾਸ਼ਟਰੀ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਹਨ ਜੀ

  • @SukhwinderKaur-rz5ve
    @SukhwinderKaur-rz5ve 3 года назад +3

    ਪਹਿਲਾਂ ਘੱਟ ਪੜੇ ਸੀ ਹੁਣ ਪੀ ਐਚ ਡੀ ਵਾਲੇ ਕਿਵੇਂ ਦੇਸ਼ ਨੂੰ ਖਾਣਗੇ ਇਹ ਤੁਸੀਂ ਦੱਸ ਸਕਦੇ ਹੋ ਵਾਹ ਮੈਡਮ ਜੀ

    • @SukhwinderSingh-sk1jg
      @SukhwinderSingh-sk1jg 3 года назад

      @Amarjit Singh ਅਨਪੜ੍ਹ ਲੀਡਰਾਂ ਦੇ ਘਪਲਿਆਂ ਦਾ ਪਤਾ ਲੱਗ ਜਾਂਦਾ ਸੀ ਇਹਨਾਂ ਦਾ ਪਤਾ ਨਹੀਂ ਲੱਗੇਗਾ

  • @BaljinderSingh-qr4pz
    @BaljinderSingh-qr4pz 3 года назад +1

    Aam admi party jindabad

  • @PoojaRani-fc6ts
    @PoojaRani-fc6ts 8 месяцев назад +1

    ਮੈਡਮ ਬਹੁਤ ਵਧੀਆ ਗੱਲ ਆ ਤੁਸੀਂ ਇਨੀ ਐ ਡਿਗਰੀਆਂ ਕੀਤੀਆਂ

  • @makhan4254
    @makhan4254 3 года назад +9

    Waheguru mehar karay
    God bless you beta ji

  • @bahadursingh5888
    @bahadursingh5888 3 года назад +3

    Sister very good 👌🙏👍🏾

  • @parmjitsinghsidhu0016
    @parmjitsinghsidhu0016 3 года назад +21

    God bless you... with best wishes by Parmjit Singh 👍

    • @bintykala686
      @bintykala686 3 года назад

      ਪੰਜਾਬ ਦੀਆਂ ਦੋ ਮਾਵਾਂ ਨੇ ਦੋ ਖੋਤੇ ਜੰਮੇ ਇਕ ਜੋਕਰ ਭਗਵੰਤਾ ਦੇ ਦੂਸਰਾ ਅਮਲੀ ਮੂਸੇਵਾਲਾ ਫਿੱਟੇ ਮੂ ਇਹਨਾਂ ਗੰਦੀਆਂ ਔਰਤਾਂ ਦਾ

  • @randhawasaheb2419
    @randhawasaheb2419 3 года назад +7

    Good 👌

  • @godisone7399
    @godisone7399 3 года назад +7

    God bless you bete, 👍 good wishes

  • @francisfrancisis4465
    @francisfrancisis4465 3 года назад +7

    God bless you

  • @GurpreetSingh-jg3pg
    @GurpreetSingh-jg3pg 3 года назад +7

    ਕਿਹੜੇ ਅਚਾਰ ਵਿੱਚ MBA ਕੀਤੀ ਐ
    ਅੰਬ ਅਦਰਕ ਨਿੰਬੂ ਜਾਂ ਫਿਰ ਮੁਲੀ ਗਾਜਰ ਗੋਬੀ ਦੇ ਅਚਾਰ ਵਿੱਚ

  • @shinderpalmaan9917
    @shinderpalmaan9917 3 года назад +3

    God bless you baby ji
    Bahut he vedia keha

  • @hardishsingh2058
    @hardishsingh2058 3 года назад +3

    Very very nice beta
    Thanks

  • @onlydeep0117
    @onlydeep0117 3 года назад +1

    Very good sister zindabad
    Pa dio vota

  • @kuldipsingh5787
    @kuldipsingh5787 3 года назад +2

    ਗਰੀਬ ਦਾ ਬੱਚਾ ਕਿਵੇਂ ਲਵੇਗਾ ਇਨੀਆਂ ਡਿਗਰੀਆਂ???? ਖਰਚਾ ਬਹੁਤ ਆ

  • @user-mu1nj1ns9v
    @user-mu1nj1ns9v 3 года назад +5

    Good sister g

  • @varinderbhardwaj5159
    @varinderbhardwaj5159 3 года назад +1

    Very good beta ji God bless you

  • @pammabasanti3035
    @pammabasanti3035 3 года назад +2

    ਆਮ ਆਦਮੀ ਪਾਰਟੀ ਜ਼ਿੰਦਾਬਾਦ 🙏❤️✌️✌️

  • @BalwinderSingh-yr3ry
    @BalwinderSingh-yr3ry 3 года назад +2

    Best of luck sister ,hope you definitely win this election

  • @faridkotPb.1356
    @faridkotPb.1356 3 года назад +3

    Good,, youth congress.. Mam

  • @santokhsinghramram5720
    @santokhsinghramram5720 3 года назад +3

    We are proud of you. Sister

  • @bsingh9752
    @bsingh9752 8 месяцев назад +1

    Modi ji best PM of world Lao or Punjab bachao 💯💪

  • @kalasingh2239
    @kalasingh2239 3 года назад +2

    Bahut vadia soch didi g 👍

  • @roshanpreetsingh1162
    @roshanpreetsingh1162 8 месяцев назад +1

    Very Good Sister G Tusi Bahut Badiya Sooh Rakhda Ho Parmatma Tohanu Chardikala Bich Rakhan

  • @raghveersingh153
    @raghveersingh153 3 года назад +1

    ਬਿਟੀਆ ਬਾ ਕਮਾਲ 🙏🏿🙏🏿🙏🏿🙏🏿

  • @dharminderkumar7296
    @dharminderkumar7296 3 года назад +11

    Good candidate

  • @chimansingh8404
    @chimansingh8404 3 года назад +1

    Good dii best of luck dii 🙏🙏🌹🌹

  • @user-Harmeshlal
    @user-Harmeshlal 8 месяцев назад

    Congratulations Ji 😍 Waheguru mehar kare Ji 😍

  • @godisone4326
    @godisone4326 3 года назад +8

    Mann sabb aa gye Paka Hun

  • @puneetpal6358
    @puneetpal6358 3 года назад +2

    ਪੜ੍ਹੀ ਲਿਖੀ ਅਨਪੜ੍ਹ

  • @khabra_fc510
    @khabra_fc510 3 года назад +4

    Simarnjit Singh Maan zindabad 💯❤️🙏 amritpal singh veer zindabad 💪💯❤️

  • @mannkamalpawarvlogs5582
    @mannkamalpawarvlogs5582 3 года назад +2

    app jindabad. 💪💪

  • @sukhjeetsingh6459
    @sukhjeetsingh6459 3 года назад +13

    Budhlade waliyo kite ina diya galla ch na aa jiyo aam party da sath de dyo

  • @harjinderkumar9991
    @harjinderkumar9991 8 месяцев назад +1

    Aam Aadmi party jindabad

  • @desiviplive1950
    @desiviplive1950 3 года назад +1

    ਕਮੈਂਟ ਤਾਂ ਕੁਝ ਲੋਕ ਇਹ ਅਦਾ ਕਰਦੇ ਹਨ ਜਿਵੇਂ ਆਪ ਕਾਫੀ ਕੁਝ ਜਨਤਾ ਲਈ ਕੀਤਾ ਹੈ

  • @krishankumar-dq7ve
    @krishankumar-dq7ve 3 года назад +3

    Akhiri umeed only AAP party sarkaar banao Punjab bachao

  • @naseemmohammadtaj5076
    @naseemmohammadtaj5076 3 года назад +1

    Nice mam g God bless you

  • @davinderkumar8677
    @davinderkumar8677 3 года назад +11

    Only AAP man ji 💪💯💪

  • @bsingh9752
    @bsingh9752 8 месяцев назад +1

    BJP Lao or Punjab bachao 💯💪

  • @mangjitsingh4606
    @mangjitsingh4606 8 месяцев назад

    ਕੁੜੀਏ ਕਿਹੜੇ ਸਿਆਪੇ ਨੂੰ ਤੂੰ ਪੈਗੀ

  • @JatinderSingh-yn6wj
    @JatinderSingh-yn6wj 8 месяцев назад +1

    ਬੀਬਾ ਜੀ ਕਿਉਂ ਭਗਵੰਤ ਮਾਨ ਦੇ ਰਾਹ ਦੇ ਰੋੜੇ ਬਣਨ ਆ ਗਏ ਤੁਸੀ, , ਕਰ ਲੈਣ ਦਿਉ ਪੰਜਾਬ ਨੂੰ ਤਰੱਕੀ, ਮਸੀਂ ਸਾਨੂੰ ਕੋਈ ਵਧੀਆ CM ਮਿਲਿਐ, ਹੁਣ ਤੁਸੀਂ ਉਹਦੇ ਸ਼ਰੀਕ ਬਣਨ ਲੱਗੇ ਓ । ਚਲੋ ਦੇਖਦੇ ਆਂ ਡਿਗਰੀਆਂ ਕੰਮ ਆਉਂਦੀਆਂ ਕਿ ਪਰੈਕਟੀਕਲ 🎉🎉🎉🎉

  • @reshamkaur255
    @reshamkaur255 3 года назад +18

    Tere to Jyada ta asi educated ha..pr paise di kmmi krk politics nhi c aa ske

    • @jeetk5663
      @jeetk5663 3 года назад +3

      Politics v koi cheej h yar , kamayi karo 🙏
      Society di help v kar skde naal

    • @davindersingh9638
      @davindersingh9638 3 года назад +1

      KANGRAS NAY. AKALIA NAY. GURU GRANTH SAHIB DI BEADBI KITTI, PAISAY KR K'.FROM N.R.I

    • @jagnandansivia6743
      @jagnandansivia6743 3 года назад

      Right

    • @jeetk5663
      @jeetk5663 3 года назад

      @@davindersingh9638 yes

  • @sukhchainsingh7149
    @sukhchainsingh7149 3 года назад +15

    ਭੈਣ ਮੇਰੀਏ ਤੇਰੇ ਹੱਥ ਵੱਸ ਕੁਝ ਨਹੀਂ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੀ ਐ

    • @bintykala686
      @bintykala686 3 года назад

      ਪੰਜਾਬ ਦੀਆਂ ਦੋ ਮਾਵਾਂ ਨੇ ਦੋ ਖੋਤੇ ਜੰਮੇ ਇਕ ਜੋਕਰ ਭਗਵੰਤਾ ਦੇ ਦੂਸਰਾ ਅਮਲੀ ਮੂਸੇਵਾਲਾ ਫਿੱਟੇ ਮੂ ਇਹਨਾਂ ਗੰਦੀਆਂ ਔਰਤਾਂ ਦਾ ਆ ਲਓ ਇਕ ਹੋਰ ਖੋਤੀ ਆ ਗਈ

  • @godisone4326
    @godisone4326 3 года назад +11

    Hallelujah Bhagwant mann zindawaad

  • @sonubhinder54
    @sonubhinder54 3 года назад +5

    Aam Aadmi party jindabad 👍

  • @beantkaur7657
    @beantkaur7657 3 года назад +5

    ਇੱਕ ਪਾਗ਼ਲ ਹੋਰ ਪੈਦਾ ਹੋ ਗਈ

  • @lakhvirkaur9601
    @lakhvirkaur9601 3 года назад +1

    God bless u sister and god luck

  • @shahbazsingh9366
    @shahbazsingh9366 3 года назад +1

    ਡਿਗਰੀਆਂ ਨਾਲ ਕੋਈ ਫਰਕ ਨਹੀਂ ਪੈਂਦਾ

  • @GulbaharSingh-Bat
    @GulbaharSingh-Bat 5 месяцев назад

    ❤🎉

  • @HarjitDhillon-qj5tg
    @HarjitDhillon-qj5tg 7 месяцев назад

    Good job

  • @kaurpreetaman51
    @kaurpreetaman51 3 года назад +2

    Hahahaha.....vire ajj kl educated loki hi political vich ....kio k ajj kl pdheee likhee loka nu nokriii hi nhi mildi😂😂😂

  • @KulwinderSingh-xw6oo
    @KulwinderSingh-xw6oo 3 года назад +2

    ਕਾਗਰਸ ਦੀ ਹਾਰ ਪੱਕੀ

  • @krishankumar-dq7ve
    @krishankumar-dq7ve 3 года назад +1

    Only AAP

  • @ruplalsehgal1117
    @ruplalsehgal1117 3 года назад +5

    Well educated person deserve

  • @bhullar7804
    @bhullar7804 8 месяцев назад

    👌👌👌👍

  • @HarwinderSingh-jg1kd
    @HarwinderSingh-jg1kd 3 года назад +4

    Good

  • @jsoberoi3508
    @jsoberoi3508 3 года назад +1

    Eda chahida reporters nal ehe har gal nu wadha k bolde aa 👍👍👍👍👍👍 🙏🙏🙏🙏🙏

  • @satishthakur1433
    @satishthakur1433 7 месяцев назад

    V good slaute madam

  • @jsoberoi3508
    @jsoberoi3508 3 года назад

    Nice speech mam 👍👍

  • @binderbindi7734
    @binderbindi7734 3 года назад +1

    ਬੋਲਦੀ ਵਾਲਾ ਸੋਹਣਾ😉😉

  • @PReet1322-GS
    @PReet1322-GS 8 месяцев назад

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 hy6yyyyyyyy 0:09 0:09 0:09 0:10 0:10 0:10

  • @rameshgeneralstore3070
    @rameshgeneralstore3070 8 месяцев назад

    👌👌👌

  • @JagdevSingh-c2f
    @JagdevSingh-c2f 8 месяцев назад

    Very very nice 👍👍👍👍

  • @kashmirkaur3468
    @kashmirkaur3468 3 года назад

    ਠੀਕ ਵਧੀਆ

  • @bobbyatwal9056
    @bobbyatwal9056 3 года назад

    Great 👍🏾

  • @Gurjitsingh-kl1kv
    @Gurjitsingh-kl1kv 3 года назад +19

    Party Galt chun li sister ji AAP is best other then

  • @abcenglish3913
    @abcenglish3913 3 года назад +20

    Only AAP 💪💪💪

  • @BalwinderSingh-pw3vo
    @BalwinderSingh-pw3vo 3 года назад +1

    Very smart congratulations cagras

  • @arjunmalwai3566
    @arjunmalwai3566 3 года назад +1

    good sister congres zindabaad

  • @AmusedSeagull-we9zh
    @AmusedSeagull-we9zh 8 месяцев назад

    ਹੀਰੇ। ਜੇਹੇ। ੳਉਮੀਦਵਾਰ। ਹਮਾਰੇ। ਖਿਤੇ। ਲੲ। Very Good