ਪੰਜਾਬੀ ਭਾਸ਼ਾ ਸਾਂਭ ਰਹੇ ਬਿਹਾਰੀ ਬੱਚੇ, ਅਸੀਂ ਪੰਜਾਬ ਈ ਰਹਿਣਾ, ਪੰਜਾਬ ਦਾ ਭਵਿੱਖ ਹੋਣਗੇ ਪ੍ਰਵਾਸੀ ਬੱਚੇ? | Mitti

Поделиться
HTML-код
  • Опубликовано: 11 июл 2024
  • ਪੰਜਾਬੀ ਭਾਸ਼ਾ ਸਾਂਭ ਰਹੇ ਬਿਹਾਰੀ ਬੱਚੇ, ਅਸੀਂ ਪੰਜਾਬ ਈ ਰਹਿਣਾ, ਪੰਜਾਬ ਦਾ ਭਵਿੱਖ ਹੋਣਗੇ ਪ੍ਰਵਾਸੀ ਬੱਚੇ? | Mitti #Mitti #Punjab #punjabi
    ----
    ਪੰਜਾਬੀ ਭਾਸ਼ਾ ਸਾਂਭ ਰਹੇ ਬਿਹਾਰੀ ਬੱਚੇ
    ਅਸੀਂ ਪੰਜਾਬ ਈ ਰਹਿਣਾ, ਜੀਅ ਲੱਗ ਗਿਐ
    ਪੰਜਾਬ ਦਾ ਭਵਿੱਖ ਹੋਣਗੇ ਪ੍ਰਵਾਸੀ ਬੱਚੇ?
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 20

  • @rajucheema-wr4xj
    @rajucheema-wr4xj 25 дней назад +3

    ਬਹੁਤ ਵਧੀਆ ਪੰਜਾਬੀ ਬੋਲਦੇ ਹਨ ਬੱਚੇ। ਇਹਨਾਂ ਨੂੰ ਬਿਹਾਰੀ ਨਾ ਕਹੋ, ਇਹ ਸਾਡੇ ਪੰਜਾਬ ਦੀ ਮਿੱਟੀ ਦੇ ਬਣੇ ਹੋਏ ਹਨ

    • @ParminderKaur-zm4kw
      @ParminderKaur-zm4kw 25 дней назад +2

      Ki ehna da khoon kl nu punjab nu bchaun li sikh kaum vaang khaule ga….?. Nahi.. ki eh kl nu sadia maawa vang yodhe paida kr paauge??? Eh chinta vali gl hai

  • @JS9h
    @JS9h 26 дней назад +3

    ਸ਼ਾਇਦ, ਥੋੜੀ ਬਹੁਤ ਸ਼ਰਮ ਆ ਜਾਵੇ ਪੰਜਾਬੀਆਂ ਨੂੰ ਵੀ......

  • @shivanisharma5562
    @shivanisharma5562 14 дней назад +1

    ਬਹੁਤ ਵਧਿਆ ਲੱਗਿਆ ਬੱਚਿਆਂ ਨੂੰ ਦੇਖ ਕੇ,

  • @shivanisharma5562
    @shivanisharma5562 14 дней назад +1

    ਬੀ ਐਸ ਐਸ ਆਰੀਆ ਸਕੂਲ ਗੂੰਗਾ ਮੈਡੀ ਜ਼ਰੂਰ ਜੀ, ਸੇਵਾ ਭੇਜਾਂਗੇ,ਰੱਬ ਖ਼ੁਸ਼ੀ ਸ਼ਾਂਤੀ ਬਖਸੇ

  • @SS-qz6zg
    @SS-qz6zg 25 дней назад +2

    ਜਿਸ ਤਰਾਂ ਸਾਡੀ ਤੀਸਰੀ ਨਸਲ ਅੰਗਰੇਜ ਬਣ ਗਈ ਜਾਂ ਬਣ ਜਾਣੀ ਇਸ ਤਰਾਂ ਦੂਸਰਿਆਂ ਰਾਜਾਂ ਵਾਲੇ ਵੀ ਪੰਜਾਬ ਜਾਂ ਹੋਰ ਰਾਜਾਂ ਵਿੱਚ ਜਾ ਕੇ ਉਥੋਂ ਦੇ ਹੋ ਜਾਂਦੇ ਸਾਡੇ ਆਸ ਪਾਸ ਬਹੁਤ ਦੂਜਿਆਂ ਰਾਜਾਂ ਦੇ ਲੋਕ ਪੰਜਾਬੀ ਬੋਲਦੇ ਪੜਦੇ ਆ ਇੱਥੇ ਘਰ ਬਣਾ ਪੱਕੇ ਰਹਿ ਰਹੇ ਬਹੁਤ ਪੁਰਾਣੇ ਤਾਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਆ ਉਹ ਆਪਣੇ ਆਪ ਨੂੰ ਜੂਪੀ ਬਿਹਾਰੀ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੇ

  • @BalwinderKaur-dk4xl
    @BalwinderKaur-dk4xl 25 дней назад +1

    Very good job God bless you beti ji Waheguru ji maher kern all children’s te🙏🙏🙏🙏🙏♥️♥️♥️♥️♥️

  • @jaswindergill973
    @jaswindergill973 26 дней назад +1

    ਬਹੁਤ ਵਧੀਆ ਉਪਰਾਲਾ ਹੈ

  • @Kuldeepbahad
    @Kuldeepbahad 25 дней назад

    Eh Punjab de asli maalik

  • @majorverygoodbhatti4101
    @majorverygoodbhatti4101 25 дней назад +2

    U.p bihar de baeiyan ne bahut jaldi punjab te kabja kar lainna aa

  • @shivanisharma5562
    @shivanisharma5562 14 дней назад +1

    ਪੰਜਾਬੀ ਲੋਕਾਂ ਨੇ ਧੋਖਾ ਕਰਿਆ ਹੈ ਪੰਜਾਬ ਵਿੱਚ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,,

  • @shivanisharma5562
    @shivanisharma5562 14 дней назад +1

    ਮੈਡਮ ਦਾ ਨੰਬਰ ਜ਼ਰੂਰ ਦੇਵੋਂ, ਅਸੀਂ ਵੀ ਸੇਵਾ ਸੰਭਾਲ ਕਰਨੀ ਚਾਉਂਦੇ ਹਾਂ,ਅਸੀ ਸੋਹਾਣੇ ਦੇ ਨਾਲ ਖਰੜ ਵਿਖੇ ਰਹਿਦੇ ਹਨ,

  • @sunilsunilchouhan6775
    @sunilsunilchouhan6775 26 дней назад +1

    ਸਲਾਮ ਇਹਨਾਂ ਬੱਚਿਆਂ ਨੂੰ

  • @GurpreetSingh-vi8qw
    @GurpreetSingh-vi8qw 25 дней назад +1

    ਪੰਜਾਬੀਆਂ ਨੇ ਕੈਨੇਡਾ ਚੱਲੇ ਜਾਣਾ ਤੇ ਏਥੇ ਏਨਾ ਦਾ ਰਾਜ ਹੋ ਜਾਣਾ

  • @HarpreetGill-sx8go
    @HarpreetGill-sx8go 22 дня назад

    Ik din ehi bihahre apne punjabi aa de sir te change bhayi lok ne punjab ch pake ho ke nokar le Jan gye

  • @shivanisharma5562
    @shivanisharma5562 14 дней назад +1

    ਹੈਪੀ ਕੂੜੀ ਨੇ ਵਧਿਆ ਪੰਜਾਬੀ ਬੋਲੀ ਹੈ

  • @Spiritual_Sir
    @Spiritual_Sir 26 дней назад

    15❤

  • @manjitkaur2798
    @manjitkaur2798 26 дней назад

    Good job 👏👏👏

  • @XOYzzzz
    @XOYzzzz 24 дня назад

    Sikhs going to be in minority!!!! First they will speak and read Punjabi then complete Hindi !!! Where would be Punjab ?

  • @shivanisharma5562
    @shivanisharma5562 14 дней назад

    ਪੰਜਾਬੀ ਲੋਕਾਂ ਨੇ ਧੋਖਾ ਕਰਿਆ ਹੈ ਪੰਜਾਬ ਵਿੱਚ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,