ਅਕਾਲੀ ਦਲ ਤੋਂ ਵੱਖ ਹੋਏ ਧੜੇ ਤੇ ਵਰਿਆ ਖਾਲਿਸਤਾਨੀ ਪ੍ਰੋਫੈਸਰ | Akali Dal | Sukhbir Badal | Harpreet Makhu |

Поделиться
HTML-код
  • Опубликовано: 3 июл 2024
  • ਅਕਾਲੀ ਦਲ ਤੋਂ ਵੱਖ ਹੋਏ ਧੜੇ ਤੇ ਵਰਿਆ ਖਾਲਿਸਤਾਨੀ ਪ੍ਰੋਫੈਸਰ | Akali Dal | Sukhbir Badal | Harpreet Singh Makhu || ਹਰਪ੍ਰੀਤ ਸਿੰਘ ਮਖੂ #akalidal #sukhbirbadal #profmohinderpalsingh
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 67

  • @lakhveerbrar7467
    @lakhveerbrar7467 2 дня назад +18

    ਸਹੀ ਗੱਲ ਕੀਤੀ ਹੈ ਸਿੱਖ ਕੌਮ ਦੇ ਲੋਕਾਂ ਨੂੰ ਤੁਸੀਂ ਕਹੋ ਵੋਟਾਂ ਜੋ ਜੇਲਾਂ ਵਿੱਚ ਬੈਠੇ ਨੇ ਸਿੱਖ ਉਹਨਾਂ ਨੂੰ ਪਾਈਏ ਹੁਣ ਲੜ ਕੇ ਨਹੀਂ ਸਰਕਾਰਾਂ ਨਾਲ ਹੁਣ ਜਥੇਦਾਰ ਤੇ ਮੁੱਖਮੰਤਰੀ।।ਬਣਾਈਏ

  • @manjeetsinghuppal5980
    @manjeetsinghuppal5980 2 дня назад +13

    ਬਿਲਕੁਲ ਠੀਕ ਦੱਸਿਆ ਜੀ ਇਹ ਸਾਰੇ ਡਰਾਮੇ ਕਰਦੇ ਨੇ ਇਹ ਸਾਰੇ ਲੁੱਟੇਰੇ ਨੇ ਇਹਨਾ ਨੂੰ ਗੁਰੂ ਰਾਮਦਾਸ ਸਹਿਬ ਦੰਡ ਦੇਣ

  • @BaldevSingh-co2sq
    @BaldevSingh-co2sq 2 дня назад +8

    ਭਾਈ ਮਹਿੰਦਰਪਾਲ ਜੀ ਸਿੱਖ ਕੌਮ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਲਈ ਸ਼ੀਟ ਛੱਡਣ ਲਈ ਤੁਹਾਡੀ ਇਹਸਾਨ ਬੰਦ ਰਹੇਗੀ ਇਹ ਕੌੜਾ ਸੱਚ ਆ

  • @davygrup1717
    @davygrup1717 2 дня назад +9

    ਜੇ ਅਕਾਲੀ ਦਲ ਬਾਦਲ ਜਿੱਤ ਜਾਂਦਾ ਤਾਂ ਕੋਈ ਬਾਗੀ ਨਹੀਂ ਹੋਣਾ ਸੀ ਕਿਸੇ ਨੇ ਪ੍ਰਧਾਨ ਨੂੰ ਮਾੜਾ ਨਹੀਂ ਕਹਿਣਾ ਸੀ ਉਲਟਾ ਗੁਣਗਾਨ ਗਾਉਂਣੇ ਸੀ ਨਾ ਮਾਫੀ ਮੰਗਣੀ ਸੀ ਨਾ ਸਰਸੇ ਵਾਲੇ ਸਾਧ ਦਾ ਨਾਮ ਲੈਣਾ ਸੀ ਨਾ ਸੁਮੇਧ ਸੈਣੀ ਦਾ ਨਾਮ ਲੈਣਾ ਸੀ ਨਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਚੰਗਾ ਕਹਿਣਾ ਸੀ ,ਸਿਰਫ ਸਿਆਸਤੀ ਕੁਰਸੀਆਂ ਪਾਉਣ ਲਈ ਆਪਣੇ ਜਵਾਕਾਂ ਨੂੰ ਲੀਡਰ ਬਣਾਉਣ ਲਈ ਇਹ ਸਭ ਲੱਛਣ ਕਰਦੇ ਨੇ ,,,ਗਾਰੰਟੀ ਐ ਜੇਕਰ ਜਿੱਤ ਜਾਂਦੇ ਕੋਈ ਬਾਗੀ ਨੀ ਹੋਣਾ ਸੀ

  • @amandeepgill9443
    @amandeepgill9443 2 дня назад +7

    100% ਸੱਚੀਆਂ ਗੱਲਾਂ ਕਰਦੇ ਨੇ ਪ੍ਰੋਫੈਸਰ ਸਾਹਿਬ

  • @frostybeast2921
    @frostybeast2921 2 дня назад +5

    ਪ੍ਰੋਫੈਸਰ ਸਾਹਿਬ ਨੇ ਸਭ ਕੁੱਝ ਸਚ ਕਿਹਾ ਹੈ ਸਿੱਖ ਕੌਮ ਨੂੰ ਸਮਝ ਤੋਂ ਅਤੇ ਆਪਣੀ ਜਾਗਦੀ ਜਮੀਰ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਇਸ ਕਾਲੀ ਜੁੰਡਲੀ ਤੋਂ ਬਚਣਾ ਚਾਹੀਦਾ ਹੈ ਰਘਬੀਰਾ ਬਾਦਲਾਂ ਦਾ ਦਲਾ ਹੈ ਕੌਲੀ ਚਟ ਹੈ

  • @balbirgill9961
    @balbirgill9961 2 дня назад +6

    ਮਸੰਦਾਂ ਤੋਂ ਸ਼ਾਇਦ ਸ਼ਾਬਾਸ਼ ਮਿਲ ਜਾਵੇ ਉਹਨਾਂ ਦੀ ਵਡਿਆਈ ਕਰਕੇ

  • @swarnsingh313
    @swarnsingh313 2 дня назад +4

    ਨਵੀਂ ਅਕਾਲੀ ਪਾਰਟੀ ਨਵੇਂ ਚੇਹਰਿਆਂ ਨਾਲ ਬਣਨੀ ਚਾਹੀਦੀ ਹੈ।

  • @PritamSingh-wt7jx
    @PritamSingh-wt7jx 2 дня назад +1

    ਪ੍ ਮਹਿੰਦਰਪਾਲ ਸਿੰਘ ਜੀ ਨੇ 100ਪ੍ਰਸੈਟ ਸਹੀ ਫ਼ੁਰਮਾਇਆ ਹੈ ਜੀ

  • @SatwinderSinghDhaliwal
    @SatwinderSinghDhaliwal 2 дня назад +11

    ਸਾਨੂੰ ਮਾਣ ਹੈ ਖਾਲਿਸਤਾਨੀ ਹੋਣ ਤੇ ❤
    ਗੁਰੂ ਸਾਹਿਬ ਕਿਰਪਾ ਕਰਨ ਸਾਡਾ ਖਾਲਿਸਤਾਨ ਜਲਦੀ ਹੋਂਦ ਵਿੱਚ ਆਵੇ ਗਾ ।

  • @GURPINDERSINGHDHILLON.GURPINDE
    @GURPINDERSINGHDHILLON.GURPINDE 2 дня назад +6

    ਬਿਲਕੁਲ ਠੀਕ ਕਹਿਆ, ਹੁਣ ਇਹਨਾਂ ਨੂੰ ਲੱਭਣਾ ਕੁੱਝ ਨਹੀਂ,

  • @HarpreetKaur-vy9ki
    @HarpreetKaur-vy9ki 2 дня назад +2

    ਮੱਖੂ ਸਾਹਿਬ ਜੀ ਸੁਲਝੇ ਹੋਏ ਇਨਸਾਨ ਹਨ ਇਹ ਵੀਰ ਜੀ ਜੋਸ਼ ਸੱਚ ਹੈ ਉਹੀ ਬੋਲਦੇ ਹਨ ਸਭ ਨੂ ਖੁਲ ਕੇ ਅਗੇ ਆਉਣਾ ਚਾਹੀਦਾ ਹੈ ਜੀ ਬਹੁਤ ਬੇਇੰਨਸਾਫੀ ਹੋਈ ਹੈ ਲੋਕਾਂ ਨਾਲ

  • @JaswinderSingh-uy3ju
    @JaswinderSingh-uy3ju 2 дня назад +5

    ਪ੍ਰੋਫੈਸਰ ਸਾਹਿਬ ਬਿਲਕੁਲ ਠੀਕ ਕਹਿ ਰਹੇ ਹਨ। ਇਹ ਸਾਰੇ ਮੌਕਾਪ੍ਰਸਤ ਹਨ ਇਹ ਸਾਰੇ ਮੁਆਫ ਕਰਨ ਦੇ ਲਾਇਕ ਨਹੀ ਹਨ।

  • @user-nv7vt6qg7d
    @user-nv7vt6qg7d 2 дня назад +6

    ਲਿਖ ਕੇ ਦੇਣ ਜਿਹੜੇ ਗੁਨਾਹ ਕੀਤੇ ਹੋਏ ਹਨ ਫ਼ਿਰ ਵੀ ਮੁਆਫ਼ੀ ਨਹੀਂ ਦੰਡ ਦਿੱਤਾ ਜਾਣਾ ਚਾਹੀਦਾ

    • @davygrup1717
      @davygrup1717 2 дня назад

      ਲਿਖਕੇ ਤਾਂ ਦੇ ਦਿੱਤੇ ਜੀ 4 ਗਲਤੀਆਂ ਲਿਖਤੀ ਰੂਪ ਚ ਦਿਤੀਆਂ ਨੇ ਪਖੰਡੀਆਂ ਨੇ

  • @BalwinderSingh-tk6hc
    @BalwinderSingh-tk6hc 2 дня назад +2

    Pro Mohinder pal Singh ji very good vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad

  • @vishalsihna3226
    @vishalsihna3226 2 дня назад +3

    ਮੈਂ ਤੇ ਇਕ ਬੇਨਤੀ ਕਰਨੀ ਚਾਹੁੰਦਾ ਸਿਧਾ ਲੜਨ ਨਾਲ ਹਰ ਰਾਹ ਤੁਰਿਆ ਜਾਂਦਾ ਕੋਈ ਵੀ ਅੱਤਵਾਦੀ ਕਹਿ ਦਿੰਦਾ ਇਹਨਾਂ ਨੂੰ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਤੇ ਸਰਬਜੀਤ ਖਾਲਸਾ ਵਰਗੇ ਐਮ ਐਲ ਏ ਬਣਾ ਕੇ ਪੰਜਾਬ ਵਿੱਚ ਸਰਕਾਰ ਚੰਗੇ ਬੰਦਿਆਂ ਦੀ ਬਣਾਉ ਮਖੂ ਜੀ ਮਹਿੰਦਰਪਾਲ ਜੀ ਹੋਰ ਸਾਰੇ ਇਕ ਜੁਟ ਹੋ ਜਾਣ। ਜੇ ਗਲਤ ਕਿਹਾ ਹੋਵੇ ਤਾਂ ਮਾਫ ਕਰਨਾ ਜੀ

    • @SukhwinderSingh-fk3gy
      @SukhwinderSingh-fk3gy 2 дня назад +2

      ਬਹੁਤ ਵਧੀਆ ਵਿਚਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿਮਰਨਜੀਤ ਸਿੰਘ ਮਾਨ ਨਾਲ ਮਿਲਕੇ ਸਰਕਾਰ ਬਨਾਉਣੀ ਚਾਹੀਦੀ ਹੈ 2027 ਚ ਵੋਟਾਂ ਪੈਣੀਆਂ ਨੇ

  • @SukhwinderSingh-fk3gy
    @SukhwinderSingh-fk3gy 2 дня назад +2

    ਪ੍ਰੋ ਮਹਿੰਦਰਪਾਲ ਸਿੰਘ ਜੀ ਨੂੰ ਬੇਨਤੀ ਹੈ ਤੇ ਭਾਈ ਅਮ੍ਰਿਤਪਾਲ ਸਿੰਘ ਨੂੰ ਵੀ ਬੇਨਤੀ ਹੈ ਕਿ ਤੁਸੀਂ ਮਿਲਕੇ ਪਲਾਣ ਬਨਾਕੇ ਸਿਆਸਤ ਤੇ ਕੰਮ ਕਰੋ ਤੇ 2017 ਚ ਸਰਕਾਰ ਬਨਾਓ ਹੁਣ ਪੰਜਾਬਦੇ ਲੋਕ ਤੁਹਾਡੇ ਨਾਲ ਨੇ

  • @pargatsinghkhalistangroup7433
    @pargatsinghkhalistangroup7433 2 дня назад +2

    ਹਰਪੀ੍ਤ ਸਿੰਘ ਜੀ ਤੁਹਾਨੂੰ ਸੱਭ ਕੁੱਝ ਪਤਾ ਬਾਦਲਾਂ ਨੇ ਐਫੀਡੇਵਟ ਚੌਣ ਕਮਿਸ਼ਨ ਦਿੱਤਾ ਸੀ ਕਿ ਅਸੀਂ ਹੁੱਣ ਅਕਾਲੀ ਪਾਰਟੀ ਭੰਗ ਕਰਕੇ ਇਸ ਨੂੰ ਪੰਜਾਬੀ ਪਾਰਟੀ ਬਣਾ ਲਿਆ ਹੈ ਦੋ ਸਵਿਧਾਨ ਰਖੱਣ ਕਰਕੇ ਸ ਬਲਵੰਤ ਸਿੰਘ ਖੇੜਾ ਹੁਸ਼ਿਆਰਪੁਰ ਨੇ ਫਰਾਡ ਦਾ ਕੇਸ ਪਾਇਆ ਸੀ ਜਿਸ ਕਰਕੇ ਵੱਡਾ ਬਾਦਲ ਦਲਜੀਤ ਚੀਮਾਂ ਸੁਖਬੀਰ ਇਹਨਾਂ ਉੱਤੇ ਕੇਸ ਦਰਜ ਹੋ ਚੁੱਕਾ ਹੈ ੪੨੦ ਦਾ ਆਪ ਜੀ ਇਹਨਾਂ ਅਕਾਲੀ ਕਿਸ ਗੱਲ ਤੋਂ ਕਹਿੰਦੇ ਹੋ ਜੀ

  • @RanbirSingh-jy6bj
    @RanbirSingh-jy6bj 2 дня назад +1

    ਜਦੋਂ ਹੁਣ ਜਨਤਾ ਨੇ ਇਨਾਂ ਦੇ ਤੱਪੜ ਰੋਲੇ ਤਾਂ ਇੰਨਾਂ ਨੂੰ ਇਹ ਸਭ ਯਾਦ ਆਇਆ

  • @BalwinderSingh-vi8pb
    @BalwinderSingh-vi8pb 2 дня назад +1

    Absolutely Right Bhai Saab ji

  • @alambirsingh5076
    @alambirsingh5076 День назад

    ਬਹੁਤ ਵਧੀਆ ਮੋਹਿੰਦਰਪਾਲ ਜੀ👌👌👌🙏🏻🙏🏻🙏🏻🙏🏻🙏🏻

  • @BalwinderSingh-eh8sn
    @BalwinderSingh-eh8sn 2 дня назад +3

    ਵੀਰ ਹਰਪ੍ਰੀਤ ਸਿੰਘ ਜੀ,ਇੱਕ ਗੱਲ ਧਿਆਨ ਨਾਲ ਵਿਚਾਰਿਓ ਕਿ ਜਿੰਨਾ ਪੰਜ ਸਿੰਘ ਸਾਹਿਬਾਨਾਂ ਅਤੇ ਜਥੇਦਾਰ ਨੇ ਬਾਗੀ ਧੜੇ ਦੇ ਮੈਂਬਰਾਂ ਨੂੰ ਮੁਆਫ਼ੀ ਦੇਣੀ ਹੈ,,ਉਹ ਖ਼ੁਦ ਕਿਸ ਤੋਂ ਮੁਆਫ਼ੀ ਮੰਗਣਗੇ,,ਉਹਨਾਂ ਨੇ ਤਾਂ ਆਪ ਬਾਦਲਾਂ ਨਾਲ ਰਲਕੇ ਸਿੱਖ ਕੌਮ ਨਾਲ ਕਿੰਨਾ ਧ੍ਰੋਹ ਕਮਾਇਆ ਹੈ

  • @jagirsandhu6356
    @jagirsandhu6356 2 дня назад +4

    ਚੰਦੁ ਤਾਂ ਗੁੱਟ ਮੋਲੀਆ ਆਪ ਬੰਨਦਾ ਹੈ😊😊😊

  • @AmandeepSingh-bu4wn
    @AmandeepSingh-bu4wn 2 дня назад +4

    ਸੁਖਬੀਰ ਬਾਦਲ ਗਦਾਰ ਏ

  • @mohangrewal3411
    @mohangrewal3411 2 дня назад

    WAHEGURU JI

  • @hardeepgosal6992
    @hardeepgosal6992 2 дня назад

    Waheguru ji ka Khalsa waheguru ji ke Fateh 🙏🙏👍

  • @balrajsingh534
    @balrajsingh534 2 дня назад

    He Mere Waheguru Ji Mere Punjab Nu India Nal Hamesha Jorh Ke Rakhna Ji

  • @HarnishKaurKandhola
    @HarnishKaurKandhola 2 дня назад

    Right

  • @knowledgeplane-gx4sb
    @knowledgeplane-gx4sb 2 дня назад +1

    True

  • @DavinderSingh-pk1wu
    @DavinderSingh-pk1wu 2 дня назад

    SiNGH Saab G good question

  • @JapalSing
    @JapalSing 2 дня назад +1

    Sat shri akaal nakhun Sahab very nice person

  • @ravinderravi8257
    @ravinderravi8257 2 дня назад

    ਗਲਤੀ ਦੀ ਮਾਫੀ ਗੁਨਾਹ ਦਾ ਦੰਡ ਉਹ ਵੀ ਕੁਰਸੀ ਤੋ ਸਦਾ ਵਾਸਤੇ ਪਰੇ ਰਹਿਣ ਦੀ ਨਸੀਅਤ

  • @YuvrajSingh-cs6qg
    @YuvrajSingh-cs6qg 2 дня назад

    Good

  • @RanjitSingh-qf1jy
    @RanjitSingh-qf1jy 2 дня назад

    Good aa saab sahi gal aa, sadoo saria nu

  • @user-cf3vx3uc9k
    @user-cf3vx3uc9k 2 дня назад

    Wah

  • @bikarsingh7551
    @bikarsingh7551 2 дня назад

    अब ये लोग बंदी सिक्खों की बात करते हैं और इन्होंने ही बंदी सिक्खों को रिहा नहीं होने दिया था

  • @harjot__singh4348
    @harjot__singh4348 2 дня назад +1

    Sad Amritsar zindabad
    Pro mp singh zindabad

  • @smsplender6358
    @smsplender6358 2 дня назад

  • @GurumeetSingh-yj1lp
    @GurumeetSingh-yj1lp 2 дня назад

    ਮੱਖੂ ਸਾਹਿਬ ਜੀ ਇਹ ਜਿੰਨੀ ਵੀ ਜੁੰਡਲੀ ਹੈ ਬਾਦਲਾਂ ਦੀ ਇਹਨਾਂ ਨੂੰ ਕੋਈ ਮੁਆਫੀ ਨਾ ਦਿੱਤੀ ਜਾਵੇ ਇਹ ਸਜਾ ਦੇ ਹੱਕਦਾਰ ਹਨ ਹੇ ਜਿੰਨੇ ਵੀ ਇਹ ਹਨ ਇਕ ਕੀ ਇਹ ਤੱਤੇ ਤਵੇ ਦੇ ਉੱਤੇ ਵੀ ਚਿੱਤੜ ਰੱਖ ਲੈਣ ਤੇ ਇਹਨਾਂ ਦਾ ਸਿੱਖ ਕੌਮ ਕਦੇ ਵੀ ਵਿਸ਼ਵਾਸ ਨਾ ਕਰੇ ਕਿਉਂ ਕਿ ਜੀ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਹੈ ਉਹ ਹਟ ਦਾ ਨਹੀਂ ਮਰ ਭਾਵੇਂ ਜਾਵੇ ਇਹਨਾਂ ਦਾ ਜਿਹੜਾ ਨੋ ਮਾਸ ਦਾ ਰਿਸ਼ਤਾ ਸੀ ਤੇ ਨਾ ਟੁੱਟਣਾ ਹੈ ਸੋ ਭਲਾ ਇਸੇ ਗੱਲ ਦੇ ਵਿੱਚ ਹੈ ਕਿ ਇਹ ਜੇ ਭਾਵੇਂ ਸੁਖਬੀਰ ਵਾਲਾ ਧੜਾ ਤੇ ਭਾਵੇਂ ਬਾਗੀ ਧੜਾ ਹੈ ਇਹ ਸਾਰੇ ਇੱਕੇ ਹੀ ਬਾਟੇ ਦੇ ਚੱਟੇ ਵੱਟੇ ਹਨ ਪੂਰੀ ਸਿੱਖ ਕੌਮ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਜੁੰਡਲੀ ਦਾ ਵਿਸ਼ਵਾਸ ਨਾ ਕੀਤਾ ਜਾਵੇ ਜੇ ਪੰਥ ਦਾ ਅਸੀਂ ਭਲਾ ਚਾਹੁੰਦੇ ਹਾਂ ਤੇ

  • @alambirsingh5076
    @alambirsingh5076 2 дня назад

    ਪਾਪਾਂ ਦੀ ਮੁਆਫੀ ਨਹੀ ਹੁੰਦੀ

  • @user-my9zy8bb5x
    @user-my9zy8bb5x 2 дня назад

    ਮਖੂ ਜੀ ਜਦੋ ਅਕਾਲੀ ਪਾਵਰ ਵਿਚ c ਏਨਾ ਨੇ ਦੂਜੀਆ ਪਾਰਟੀਆ ਦੇ ਜਵਾਨ ਮੁੰਡੇ ਨਸ਼ੇ ਕੇਸ ਚ ਫਸਾ ਤੇ ਸਾਡੇ ਉਲਟ ਜਾਦੇ ਜਿਵੇ ਦੀਪ ਸਿੱਧੂ ਗਯਾ c ਪਾਪ ਵੱਧਗੇ ਰੱਬ ਨੇ ਇਨਸਾਫ ਕੀਤਾ ਮੱਖੂ ਜੀ ਸਿੱਖੋ ਜਾਗੋ 🙏

  • @bikarsingh7551
    @bikarsingh7551 2 дня назад

    ये लोग सारे मसंद है इनमें से एक भी आदमी दूध से धुला हुआ नहीं है

  • @ravinderravi8257
    @ravinderravi8257 2 дня назад

    ਕੁਰਸੀ ਹਾਏ ਕਿੰਝ ਪਾ੍ਪਤ ਹੋਵੇ ਭਾਜਪਾ ਨਾਲ ਗੰਢਤੁੰਪ ਵੀ ਨਹੀ ਭਾਵੇ ਅੰਦਰੂਨੀ ਤੌਰ ਤੇ ਇਹ ਜੁੜਣਗੇ ਲੋਕਾਂ ਨੂੰ ਜਿਵੇ ਹਰਪਾਰਟੀ ਆਗੂ ਜਿੱਤਣ ਬਾਦ ਕੌਮ ਦੀ ਪੰਜਾਬ ਦੀ ਗੱਲ ਹਲ ਕਰਨ ਦਾ ਵਾਅਦਾ ਕਰਕੇ ਵੋਟਾਂ ਲੈਣ ਬਾਦ ਇਹ ਬਦਲੇ ਜਾਦੇ ਹਨ ਤਿਵੇ ਇਹ ਭਾਜਪਾ ਨਾਲ ਜਾ ਜੁੜਣਗੇ.ਇਹ ਸੱਜੇ ਹੱਥ ਹਨ ਬਾਦਲਾਂ ਦੇ ਖੱਬਾ ਹੱਥ ਕੋਈ ਨਹੀ ਹੈ.ਜਗੀਰੋ ਨੇ ਪੀ੍ਵਾਰ ਲਈ ਕਿੰਨਈ ਮਦਦ ਲਈ ਹੈ ਇੰਝ ਇਹ ਪੀ੍ਵਾਰਵਾਦ ਨੂੰ ਅੱਗੇ ਰਖਕੇ ਆਖਰੀ ਸਾਹਾਂ ਉਮਰ ਚ ਫਿਰ ਕੁਰਸੀ ਭਾਲਦੇ ਹਨ ਅਗਰ ਇਹ ਜਿੱਤੇ ਹੁੰਦੇ ਕੀ ਇੰਝ ਡਰਾਮੇਬਾਜੀ ਕਰਦੇ .ਸੁਖਬੀਰ ਇਕ ਵਾਰ ਪ੍ਧਾਨਗੀ ਛੱਡਣ ਲੱਗਾ ਸੀ ਜਗੀਰ ਕੌਰ ਨੇ ਉਸਨੂੰ ਰੋਕਿਆ ਸੀ ਸੋ ਖਡੂਰ ਸਾਹਿਬ ਚੋਣ ਚ ਵੀ ਇਹ ਕਦਮ ਚੁੱਕ ਲੈਦੇ ਤਾਂ ਵੀ ਮੰਨ ਜਾਦੇ ਪਰ ਆਖਰ ਤੀਕ ਇਹ ਅੜੇ ਰਹੇ ਜਦੋ ਬਾਜੀ ਹਰ ਗਏ ਰਾਹ ਮੁੱਕ ਗਏ ਫਿਰ ਖਾਕੀ ਨਿਕਰ ਯਾਦ ਆਈ ਇਹ ਉਸੇ ਅਜੰਡੇ ਅਨੁਸਾਰ ਚਲਦੇ ਪਏ ਹਨ

  • @user-td7cy9hl9f
    @user-td7cy9hl9f 2 дня назад

    Tuhanu kinia votan milia

  • @TarsemSingh-oo6bv
    @TarsemSingh-oo6bv 2 дня назад

    Makhu.ji.dhansa.patwar.te.chandumajara.eh.sare.hi.Darme.karke.rajneeti.gd.Labh.rahe.hai.par.Lok.hun.enha.nu.samjh.gaye.hai.

  • @rajindersinghbhatia736
    @rajindersinghbhatia736 2 дня назад

    BJP naal dosti bohot khraab h g

  • @ranbirpawar1032
    @ranbirpawar1032 2 дня назад

    yrr j koi change le k auna chaunda ohnu karn deyo hun j agle apni galti mannde a taan vi tuc kise passe ni aunde

  • @user-ot3og8bu3k
    @user-ot3og8bu3k 2 дня назад +1

    Bhay sahib mokhu ji pro. Mahinder singh ji wehaguru ji ka khalsa wehaguru ji ke fatha ji eaha sab kutta han ji dhoubi da kutta na ghar da na ghatt da eaha sab o na ji

  • @user-td7cy9hl9f
    @user-td7cy9hl9f 2 дня назад

    Tuhanu kon pusda 40 saal ton bian dharne memorandum tuhade hiley vasiley kadon khatam honge

  • @GurdeepSingh-wx4ws
    @GurdeepSingh-wx4ws 2 дня назад

    Apo tap pai aa

  • @GurdeepSingh-lv7hu
    @GurdeepSingh-lv7hu 19 часов назад

    Makhu jee paterkaari chaad ke Katha karo je koi niaana Sikh ban ke sh akaalthakhat te pesh ho ke saja mangan Gaye ne taa tusi baadal perwaar dee support kar rahe hoe

  • @JaswinderSingh-rn3sb
    @JaswinderSingh-rn3sb 2 дня назад

    Eh akali sare iko jihe hn

  • @Narinder13131
    @Narinder13131 2 дня назад

    Both the factions of badal kaalis are traitors of the Sikh panth. Both are the same and are anti Sikh panth. New Shiromani Akali Dal must be established by merging all factions of Akali Dals, excluding all the badal kaalis.

  • @user-np5pg9qi5t
    @user-np5pg9qi5t 2 дня назад

    Vere koi vi bagi member panthak dal vich shamil na kario Than guru Ramdas ji

  • @user-td7cy9hl9f
    @user-td7cy9hl9f 2 дня назад

    Nakare lok

  • @balbindarsingh8592
    @balbindarsingh8592 2 дня назад

    A ta shukbir to v Aga na

  • @HarnishKaurKandhola
    @HarnishKaurKandhola 2 дня назад

    Right

  • @BhaiAmritpalKhalsa
    @BhaiAmritpalKhalsa 2 дня назад

    Good