Sukhbir Badal ਦੇ ਸਲਾਹਕਾਰ ਨੇ ਬਾਗ਼ੀ ਲੀਡਰਾਂ ਦੇ ਪੜ੍ਹ 'ਤੇ ਕੱਚੇ ਚਿੱਠੇ | Harcharan Bains | Akali Dal | N18V

Поделиться
HTML-код
  • Опубликовано: 27 июн 2024
  • Sukhbir Badal ਦੇ ਸਲਾਹਕਾਰ ਨੇ ਬਾਗ਼ੀ ਲੀਡਰਾਂ ਦੇ ਪੜ੍ਹ 'ਤੇ ਕੱਚੇ ਚਿੱਠੇ | Harcharan Bains | Akali Dal | N18V
    #sukhbirbadal #HarcharanBains #news18punjab #akalidal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 266

  • @gill-punjab
    @gill-punjab 6 дней назад +12

    ਇਹ ਤਾ ਬਾਦਲਾ ਦਾ ਚਮਚਾਂ ਹੈ ਇਸ ਨੇ ਤਾ ਬਾਦਲਾ ਦੇ ਹੱਕ ਵਿੱਚ ਹੀ ਬੋਲਣਾ ਹੈ

  • @simerjeetkaur-xo4ui
    @simerjeetkaur-xo4ui 6 дней назад +10

    ਹਰਸਿਮਰਤ ਦੇ ਬੋਲ ਪੂਰੇ ਹੋ ਜਾਦੇ ਵੀ ਕੱਖ ਨਾ ਰਹੇ

  • @sarabjitSingh-vd2lz
    @sarabjitSingh-vd2lz 7 дней назад +9

    ਬੈਂਸ ਬਾਈ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਹੈ।

  • @GurnamSingh-nm8pr
    @GurnamSingh-nm8pr 7 дней назад +10

    ਇਸ ਖੁਸਰੇ ਨੂੰ ਅਕਾਲੀ ਦਲ ਵਿਚੋਂ ਬਾਹਰ ਕਢੋ। ਇਹ ਤਾਂ ਇਹਨਾਂ ਦੇ ਟੁਕੜਿਆਂ ਤੇ ਪਲ ਰਿਹਾ ਹੈ।

    • @mkbskb1
      @mkbskb1 4 дня назад

      Tenu kida pata eh khusra

  • @kulwantsinghpannu381
    @kulwantsinghpannu381 8 дней назад +25

    ਵੇਖੋ ਕਿੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਸਿੱਖ ਧਰਮ ਦੇ ਨਾਂ ਤੇ ਜਿਹੜੀ ਪਾਰਟੀ ਰਾਜ ਕਰਦੀ ਰਹੀ ਹੋਵੇ ਉਹਦਾ ਸਲਾਹਕਾਰ ਵੀ ਸਾਬਤ ਸੂਰਤ ਨਹੀਂ ਹੈ ਇਹਨਾਂ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ ਇਹ ਇਨੀਆਂ ਉਮਰਾਂ ਵਿਚ ਹੋਰ ਕੀ ਚਾਹੁੰਦੇ ਹਨ ਨੌਜਵਾਨ ਪੀੜੀ ਨੂੰ ਅੱਗੇ ਆ ਲੈਣ ਦਿਓ, ਗੰਜਾ ਸਾਹਿਬ ਸ਼੍ਰੋਮਣੀ ਕਮੇਟੀ ਦੀ ਕਈ ਚਿਰਾਂ ਤੋਂ ਚੋਣ ਨਹੀਂ ਹੋਈ ਅਨੈਕਤਾ ਦੇ ਅਧਾਰ ਤੇ ਆਪਣੇ ਆਕਿਆਂ ਨੂੰ ਸਲਾਹ ਦਿਓ ਕਿ ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦੇ ਦੇਣ, ਜੋ ਸਿੱਖ ਕੌਮ ਆਪਣੀ ਨਵੀਂ ਲੀਡਰਸ਼ਿਪ ਚੁਣ ਸਕੇ,

  • @rawindersandha6271
    @rawindersandha6271 8 дней назад +25

    ਹਰਚਰਨ ਬਰਾੜ ਨੇ ਬਾਦਲ ਪਰਿਵਾਰ ਦੀ ਝੂਠੀ ਵਾਹ-ਵਾਹ ਖੱਟਣ ਲਈ ਗਲਤ ਤੇ ਬੇਤੁਕੀਆਂ ਸਲਾਹਾਂ ਦੇ ਕੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ।

    • @a.s.bhullar3602
      @a.s.bhullar3602 2 дня назад

      Veer tuhanu ehda naam ni pata par tuhanu eh pata eh salaah galat denda 😂😂

    • @rawindersandha6271
      @rawindersandha6271 2 дня назад

      @@a.s.bhullar3602 ਏ ਕੇ 47 ਦਾ ਨਾਮ ਜਿਹੜਾ ਮਰਜੀ ਰੱਖ ਲਵੋ ਪਰ ਦਿੰਦੀ ਮੌਤ ਹੀ ਹੈ।

  • @gurmukhgill5867
    @gurmukhgill5867 7 дней назад +11

    ਅਸਲ ਬੈਂਸ ਵਰਗੇ ਮਨੁੱਖ ਹੀ ਸਾਰੇ ਪੁਆੜੇ ਦੀ ਜੜ ਨੇ ਮਿਸਟਰ ਬੈਂਸ ਨੂੰ ਹਰ ਤਰਾ ਦੀ ਸੋਝੀ ਹੈ ਏਸ ਭੱਦਰ ਪੁਰਸ਼ ਨੂੰ ਇਹ ਵੀ ਪਤਾ ਪੰਥ ਦਾ ਔਰ ਪੰਜਾਬ ਦਾ ਜਿੰਨਾ ਵੀ ਨੁਕਸਾਨ ਹੋਇਆ ਸੱਭ ਬਾਦਲ ਦੀ ਬਦੌਲਤ ਹੋਇਆ ਸੱਭ ਕੁੱਝ ਪਤਾ ਹੁੰਦੇ ਹੋਏ ਵੀ ਇਹ ਭੱਦਰ ਪੁਰਸ਼ ਬਾਦਲ ਨੂੰ ਦੋਖੀ ਨਹੀ ਮੰਨਦਾ ਏਹ ਇਹ ਵੀ ਸ਼ਰਮ ਨਹੀ ਕਰਦਾ ਅਪਣਾ ਚੇਹਰਾ ਮੋਹਰਾਂ ਦੇਖ ਕੇ ਅਕਾਲੀ ਦਲ ਦਾ ਨੀਤੀ ਘਾੜਾ ਬਣਿਆ ਫਿਰਦਾ ਏਸ ਨੂੰ ਇਖਲਾਕੀ ਤੌਰ ਤੇ ਅਕਾਲੀ ਦਲ ਦਾ ਆਮ ਵਰਕਰ ਵੀ ਨਹੀ ਬਣਨਾ ਚਾਹੀਦਾ ਸੀ ਮੇਰਾ ਮੰਨਣਾ ਏਸ ਦੇ ਚਿਹਰੇ ਤੋਂ ਪਤਾ ਚਲਦੀ ਬਈ ਇਹ ਲੂੰਬੜ ਚਾਲ ਮਨੁੱਖ ਆ ਐਸਿਆਂ ਤੋਂ ਬਚਣਾ ਸਮੇਂ ਦੀ ਮੰਗ ਹੈ ਬਚੋ ਬਚੋ ਬਚੋ ॥

    • @user-eb1qk5bv2u
      @user-eb1qk5bv2u 6 дней назад

      Bains is equally responsible for misleading akali dal 😂😂😂😂

  • @kamalsinghsingh9066
    @kamalsinghsingh9066 6 дней назад +9

    ਬੈਂਸ ਸਾਹਿਬ ਕੀਂ ਪ੍ਰਧਾਨਗੀ ਇਹਨਾਂ ਦਾ ਜਨਮ ਸਿੱਧ ਅਧਿਕਾਰ ਹੈ

  • @balvirsingh3076
    @balvirsingh3076 7 дней назад +8

    ਆਹ ਵੇਖ ਲਓ ਸਲਾਹਕਾਰ। ਪਾਰਟੀ ਦਾ ਬੇੜਾ ਗ਼ਰਕ ਐਹੋ ਜਿਹੇ ਸਲਾਹਕਾਰ ਨੇ ਕੀਤਾ। ਸਲਾਹਕਾਰ ਨੇ ਉਹੋ ਮੱਤ ਦੇਣੀ ਹੈ ਜਦੋਂ ਸੁਖਬੀਰ ਦੇ ਵੱਡ ਵਡੇਰਿਆਂ ਤੋਂ ਲੈ ਕੇ ਵਿਚਾਰਧਾਰਾ rss ਤੇ ਨਿਰਭਰ ਕਰਦੀ ਹੈ।

  • @SatnamSingh-wv9gg
    @SatnamSingh-wv9gg 7 дней назад +10

    ਭਰਾਵੋ ਇੰਨ੍ਹਾਂ ਸਾਰੇ ਲੋਕਾਂ ਨੂੰ ਨਕਾਰਦਿਓ ਜੇ ਕੋਈ ਨਵੀਂ ਪੀੜ੍ਹੀ ਦੇ ਨੋਜਵਾਨਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਇਹ ਖੱਚ ਕੰਠੇ ਹੋਕੇ ਲੋਕਾਂ ਨੂੰ ਉਲੂ ਬਣਾ ਰਹੇ ਨੇ ਚਾਹੇ ਬਾਗੀ ਧੜਾ ਚਾਹੇ ਦੂਜਾ ਧੜਾ ਇਹ ਸਾਰਾ ਲੋਟੂਆਂ ਦਾ ਟੋਲਾ ਇੰਕਠਾ ਹੋਇਆ ਵਾ ਜੇਪੰਥ ਤੇ ਪੰਜਾਬ ਬਚਾਉਣਾ ਏ ਇੰਨ੍ਹਾਂ ਸਾਰਿਆਂ ਖਂਚਾ ਦਾ ਖਹਿੜਾ ਛੱਡ ਦਿਓ ਕੀ ਗੱਲ ਏਨਾ ਕੱਲਿਆਂ ਦਾ ਅਕਾਲੀ ਦਲ ਇੰਨ੍ਹਾਂ ਲੀਡਰਾਂ ਦੇ ਮੁੰਡੇ ਇੰਨ੍ਹਾਂ ਦੀਆਂ ਨੂੰਹਾਂ m. L. A ਜਾਂ। ਐਮ। ਪੀ। ਬਣ ਸਕਦੇ ਨੇ ਇਹ ਆਪਣੇ ਸਾਰੇ ਪ੍ਰਵਾਰ ਨੂੰ ਟਿਕਟਾ ਦਿੰਦੇ ਨੇ ਕਿਸੇ ਹੋਰ ਨਵੇਂ ਬੰਦਿਆਂ ਇੰਨ੍ਹਾਂ ਨੇ ਕਿਤੇ ਟਿਕਟ ਦਿੱਤੀ ਏ ਕੀ ਗੱਲ ਇਨ੍ਹਾਂ ਸਾਰਿਆਂ ਦੇ ਪਿਉ ਦਾ ਅਕਾਲੀ ਦਲ ਹੋਰ ਤਾਂ ਕਿਸੇ ਨੂੰ ਮੌਕਾ ਹੀ ਨੀ ਦਿੰਦੇ ਲੋਕਾਂ ਨੂੰ ਸਿਆਣੇ ਬਨਣਾ ਪੳਊ ਇੰਨ੍ਹਾਂ ਸਾਰਿਆਂ ਨੂੰ ਨਿਕਾਰ ਦਿਓ ਨਵੇਂ ਬੰਦੇ ਲੈਕੇ ਇੰਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਨੀ ਬਖਸ਼ਿਆ ਹੋਰ ਹਜੇ ਇੰਨ੍ਹਾਂ ਤੋਂ ਕੀ ਕਰਾਉਣਾ ਚਾਹੁੰਦੇ ਹੋ ਨਵਾਂ ਅਕਾਲੀ ਦਲ ਤਿਆਰ ਕਰਕੇ ਇੰਨ੍ਹਾਂ ਸਾਰਿਆਂ ਦਾ ਰੱਸਾ ਲਾਹ ਦਿਓ ਭਰਾਵੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @gurdeepsingh1403
      @gurdeepsingh1403 6 дней назад

      Yes I do agree with you bro... Kasoor SAB da hai but jimmy Badal pariwar di hi manni javegi....

  • @jaswantsekhon2083
    @jaswantsekhon2083 7 дней назад +7

    ਦੇਖੋ ਕੁਦਰਤ ਦੇ ਖੇਲ , ਚੋਰ , ਲੁਟੇਰੇ ਸਾਹਿਬ !ਕਿਰਤੀ ਕਾਮੇ ਜਾਪਦੇ ,ਜਿੰਨਾਂ ਤਾਂੲੀ ਗਵਾਰ !

  • @BalwinderSingh-lb7fs
    @BalwinderSingh-lb7fs 7 дней назад +6

    ਜਦੋਂ ਤੱਕ ਪੰਥਕ ਅਕਾਲੀ ਦਲ ਦੇ ਪ੍ਰਧਾਨ ਦੇ ਸਲਾਹਕਾਰ ਇਸ ਤਰ੍ਹਾਂ ਦੇ ਘੋਨ ਮੋਨ ਹੋਣਗੇ ਤਾਂ ਅਕਾਲੀ ਦਲ ਦਾ ਹਸ਼ਰ ਹੋਰ ਵੀ ਮਾੜਾ ਹੋਵੇਗਾ

    • @sampurangrewal5740
      @sampurangrewal5740 6 дней назад +1

      ਗੱਲ ਘੋਨ ਮੋਨ ਦੀ ਨਹੀਂ ,ਸਲਾਹਕਾਰਾਂ ਨੇ ਈਮਾਨਦਾਰੀ ਨਾਲ ਸਲਾਹ ਨਹੀਂ ਦਿੱਤੀ,ਜੇ ਸਹੀ ਸਲਾਹ ਦਿੰਦੇ ਤਾਂ ਸੌਦਾ ਸਾਧ ਨੂੰ ਮੁਆਫ਼ੀ ਦੀ,ਬੈਠੀ ਸੰਗਤ ਤੇ ਗੋਲੀ ਨਾ ਚਲਦੀ ,ਖਾਸ ਕਰ ਇਹ ਦਾ ਤਾਂ ਲੂੰਬੜੀ ਤੋਂ ਵੀ ਵੱਧ /ਪੰਜਾਬ ਦਾ ਮਹਾਂ ਚਲਾਕ ਬੰਦਾ ਹੈ।

  • @Gurshan1313
    @Gurshan1313 6 дней назад +5

    ਇਹਨਾਂ ਸਾਰੇ ਬੰਦਿਆਂ ਨੇ ਪੰਜਾਬ ਖਤਮ ਕਰਤਾ ਹੁਣ ਇਹਨਾਂ ਤੋਂ ਖਹਿੜਾ ਛੁਡਾ ਲਵੋ। ਇਹਨਾਂ ਨੂੰ ਤਾਂ ਸਰਮ ਨਹੀਂ ਆਈ ਜਦੋਂ ਬੀਜੇ ਪੀ ਨਾਲ ਸਮਝੌਤਾ ਕੀਤਾ ਕਿਉਂ ਕੀਤਾ ਕੀ ਲੋੜ ਸੀ ਬਸ ਇਹਨਾਂ ਸਾਰੇ ਲੋਕਾਂ ਨੂੰ ਘਰੋ_ਘਰੀ ਬਿਠਾਦੋ ਪੰਜਾਬ ਤੇ ਤਰਸ ਕਰਲੋ ਬਾਈ ਨਹੀਂ ਤਾਂ ਰੱਬ ਬਖਸ਼ੂ ਨਹੀਂ ਕਿਸੇ ਨੂੰ।

  • @narinderpalsingh5349
    @narinderpalsingh5349 8 дней назад +22

    ਹੱਦ ਹੋ ਗਈ ਬੈਸ ਸਾਹਿਬ,,,ਕੁੱਝ ਤਾਂ ਡਰੋ ਰੱਬ ਕੋਲੋਂ,,,ਪੰਥ ਤੇ ਪੰਥਕ ਸੰਸਥਾਵਾਂ ਦਾ ਬਾਦਲ ਪਰਿਵਾਰ ਨੇ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ 😢😢😢😢😢

    • @JagdevSingh-nx2jx
      @JagdevSingh-nx2jx 6 дней назад

      ਠੀਕ ਜੀ

    • @gurdeepsingh1403
      @gurdeepsingh1403 6 дней назад

      Jaddon nij vudda ho jave uddon ehh sab kuchh hunda hai...Hath jorr ke benti hai sari leadership ghr baithe..Sri akaal takhat sahib aa ke aapne Gunah kabool kar sakde hun... waheguru ji...

  • @bsr840
    @bsr840 8 дней назад +27

    ਐਨੀਆਂ ਚੋਣਾਂ ਹਾਰਨ ਲਈ ਨੈਤਿਕਤਾ ਦੇ ਆਧਾਰ ਤੇ ਸੁਖਬੀਰ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

  • @kulwindersingh-du6lt
    @kulwindersingh-du6lt 7 дней назад +4

    ਸੁਖਬੀਰ ਬਾਦਲ ਦਾ ਸੱਭ ਤੋ ਵੱਡਾ ਨੁਕਸਾਨ ਏਸੇ ਨੇ ਕੀਤਾ। ਸੁਖਬੀਰ ਬਾਦਲ ਇਹਨੂੰ ਅਕਾਲੀ ਦਲ ਤੋ ਬਾਹਰ ਕੱਢੇ। ਅਕਾਲੀ ਦਲ ਹੁਣ ਇਹੋ ਜਿਹੇ ਸਰੂਪ ਵਾਲ਼ੇ ਬੰਦੇ ਤੋ ਸਲਾਹ ਲੈ ਰਿਹਾ ਦੋਫਾੜ ਤਾਂ ਆਪੇ ਹੋਣਾ।

  • @HarjinderBhullar6076
    @HarjinderBhullar6076 7 дней назад +5

    ਹਰਚਰਨ ਬੈਂਸ ਸੁਖਬੀਰ ਬਾਦਲ ਉਰਫ਼ ਸੁੱਖੇ ਦਾ ਚਮਚਾ ਬੈਂਸ ਜਿੰਨਾ ਟਾਇਮ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਦਾ ਅਕਾਲੀ ਦਲ ਕਦੇ ਨੀ ਜਿੱਤਦਾ

  • @avtarsingh2531
    @avtarsingh2531 7 дней назад +5

    ਸਿੱਖ ਕੌਮ ਨੂੰ ਉਦੋਂ ਹੀ ਸਮਝ ਲੈਣਾ ਚਾਹੀਦਾ ਸੀ ਜਦੋਂ ਮੋਗਾ ਦੀ ਇੱਕ ਰੈਲੀ ਵਿੱਚ ਬਾਦਲਾਂ ਨੇ ਅਕਾਲੀ ਦਲ ਨੂੰ ਖਤਮ ਕਰਕੇ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਪਰ ਸਾਡੀ ਕੌਮ ਨੇ ਫਿਰ ਵੀ ਪੰਥਕ ਪਾਰਟੀ ਪੰਥਕ ਦੀ ਰਟ ਲਾਈ ਰੱਖੀ।

  • @kamalsinghsingh9066
    @kamalsinghsingh9066 6 дней назад +3

    ਬੈਂਸ ਸਾਹਿਬ ਅਕਾਲੀ ਪਾਰਟੀ ਏਜੰਡਾ ਜਰੂਰ ਦੱਸਣਾ ਜੀ ਤਾਂ ਕੇ ਅੰਮ੍ਰਿਤਪਾਲ ਤੇ ਤੁਹਾਡੀ ਪਾਰਟੀ ਦੇ ਵਿਚਾਰਾਂ ਦੀ ਆਮ ਲੋਕਾਂ ਨੂੰ ਸਮਜ ਆ ਸਕੇ

  • @user-ty6tn6it8y
    @user-ty6tn6it8y 6 дней назад +4

    ਹੁਣ ਸਾਰੇ ਤੁਸੀਂ ਘਰ ਬੈਠ ਜਾਓ ਨਵੇਂ ਮੁੰਡਿਆਂ ਨੂੰ ਆਉਣ ਦਿਓ

  • @bsr840
    @bsr840 8 дней назад +18

    ਸਿਰਫ਼ ਪ੍ਰਧਾਨ ਬਦਲਣ ਨਾਲ ਜੇਕਰ ਏਕਤਾ ਹੁੰਦੀ ਹੈ ਤਾਂ ਕੋਈ ਸਾਂਝੇ ਵਿਅਕਤੀ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ।

  • @kuldeepsinghdhiman2759
    @kuldeepsinghdhiman2759 7 дней назад +4

    ਇਹ ਸਲਾਹਕਾਰ ਨੇ ਕਿਸੇ ਦੇ ਕੀ ਪੜਦੇ ਫੋਲਣੇ ਹਨ ,ਇਹ ਤਾਂ ਖੁਦ ਭੱਠਾ ਬਿਠਾਉਣ ਆਲਿਆਂ ਵਿਚ ਸਭਤੋਂ ਮੂਹਰੇ ਰਿਹਾ ਹੈ।

  • @bsr840
    @bsr840 8 дней назад +5

    ਬੈਂਸ ਸਾਹਿਬ ਏਕਤਾ ਲਈ ਗੱਲਬਾਤ ਕਰੋ। ਦੂਰ ਕਰਨ ਵਾਲੀਆਂ ਸਲਾਹਾਂ ਨਾਂ ਦਿਓ।

  • @jassbir1363
    @jassbir1363 8 дней назад +6

    ਪੱਤਰਕਾਰ ਭਰਾਵੋਂ ਬਣਦੇ ਅਤੇ ਸਹੀ ਸੁਆਲ ਕਰਿਆਂ ਕਰੋ ਜੀ :- ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਪੰਥਕ ਲੀਡਰ ਸਥਿਤੀ ਸਪੱਸਟ ਕਰਨ , ਰਾਮ ਰਹੀਮ ਨੂੰ ਮੁਆਫੀ ਕਿ ਰਾਜਸੀ ਹਿੱਤਾ ਤੋ ਪ੍ਰੇਰਿਤ ਨਹੀ ਸੀ ? , ਵਿਵਾਦਤ ਪੁਲਿਸ ਅਫਸਰਾਂ ਨੂੰ ਚੰਗੀਆਂ ਪੋਸਟਾ ਤੇ ਕਿਉਂ ਲਾਇਆਂ , ਦੋਰਾਨੇ ਸਰਕਾਕ ਨਸਾਂ ਮਾਫੀਆਂ , ਰੇਤ ਮਾਫੀਆਂ ਅਤੇ ਕੁਰੱਪਸਨ ਮਾਮਲਿਆਂ ਤੇ ਕੰਟਰੋਲ ਕਿਉਂ ਨਹੀ ਕੀਤਾ ?

  • @paramjitsingh769
    @paramjitsingh769 8 дней назад +26

    ਮੈਨੂੰ ਤਾਂ ਲੱਗਦਾ ਏਹ ਬੰਦਾ RSS ਨੇ ਅਕਾਲੀ ਦਲ ਚ ਭੇਜਿਆ ਏਹਦੇ ਸਲਾਹ ਕਰਕੇ ਹੀ ਅਕਾਲੀ ਦਲ ਦਾ ਏਹ ਹਾਲ ਹੈ ਅਜੇ ਵੀ ਆਪਣੇ ਆਪ ਨੂੰ ਠੀਕ ਦੱਸ ਰਹੇ ਹਨ

    • @JagdevSingh-nx2jx
      @JagdevSingh-nx2jx 6 дней назад +2

      ਵੀਰ ਜੀ ਤੁਸੀਂ ਹਜੇ ਤੱਕ ਬਾਦਲਾਂ ਨੂੰ ਨਹੀਂ ਸਮਝੇ ਇਹ ਖੁਦ ਆਰ ਐਸ ਐਸ ਦੇ ਪੱਕੇ ਏਜੰਟ ਹਨ

    • @gurdeepsingh1403
      @gurdeepsingh1403 6 дней назад +1

      Har baar har gunah layee RSS nu gallan kudhan nal kuj nahi hona,Guddari sadi leadership ne Kari hai.. waheguru ji...

    • @dalbirsingh1128
      @dalbirsingh1128 5 дней назад +1

      ਜਦ ਗੁਜ਼ਰੇ ਚਾਰ ਦਹਾਕਿਆਂ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਕੁਝ ਗਿਣੇ ਚੁਣੇ ਸਿਆਸੀ ਇਨਸਾਨ ਹੀ ਹੋਣਗੇ ਜੋ ਆਰ ਐਸ ਐਸ ਦੀਆਂ ਰਖੇਲਾਂ ਨਹੀ ਬਣੇ । ਬਹੁਤਾ ਵਿਕਾਊ ਮਾਲ ਹੀ ਹੈ । ਜੋ ਨਹੀ ਵਿਕੇ ਉਹਨਾ ਨੂੰ ਕੌਮ ਨੇ ਵੀ ਵਿਸਾਰ ਦਿੱਤਾ ਤੇ ਇਹ ਵਿਕਾਊ ਵਾਰੀਆਂ ਬਦਲ ਬਦਲ ਕੇ ਰਾਜ ਕਰੀ ਗਏ ।

  • @ashasukhwindersinghheer1441
    @ashasukhwindersinghheer1441 7 дней назад +3

    ਹੁਣ ਛੱਡ ਦੇਵੇ ਕੁਰਸੀ ਇਸੇ ਵਿਚ ਭਲਾ ਹੈ

  • @TheParmjit1510
    @TheParmjit1510 8 дней назад +6

    ਇਹ ਸਿਰ ਘਸਿਆ ਕੇਹੜਾ ਅਕਾਲੀ ਆ, ਇਹਨਾ ਨੇ ਅਕਾਲੀ ਦਲ ਦਾ ਘਾਣ ਕੀਤਾ

  • @satpalsinghsidhu4508
    @satpalsinghsidhu4508 8 дней назад +3

    ਆਮ ਲੋਕਾਂ ਵਿੱਚ ਖੜ੍ਹ ਕੇ ਇਹ ਸੁਖਬੀਰ ਬਾਰੇ ਇਹੀ ਗਲ ਕਹਿਕੇ ਵੇਖੇ ਜੇਕਰ ਲੋਕਾਂ ਨੇ ਇਸ ਦੇ ਕਪੜੇ ਨਾ ਫਾੜੇ ਤਾਂ ਕਹਿ ਦਿਓ

  • @bb-vi5db
    @bb-vi5db 7 дней назад +4

    ਬਾਦਲਾ ਦਾ ਬੇੜਾ ਗਰਕ ਬੈਸ਼ ਹੋਰਾ ਕੀਤਾ

  • @HarjinderBhullar6076
    @HarjinderBhullar6076 7 дней назад +3

    ਬੈਂਸ ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਬਾਰੇ ਸੁਖਬੀਰ ਬਾਦਲ ਨੇ ਕਿਸੇ ਨੂੰ ਪੁੱਛਿਆ, ਕਿਉਂ ਝੂਠ ਬੋਲਦਾ ਸੁਖਬੀਰ ਬਾਦਲ ਸਾਰੇ ਫੈਸਲੇ ਪੁੱਛ ਕੇ ਕਰਦਾ

  • @iqbalsidhu3830
    @iqbalsidhu3830 8 дней назад +5

    Sarse bale nu mafi kis di Salah nal diti

  • @BhupinderSingh-if9gb
    @BhupinderSingh-if9gb 8 дней назад +4

    Party da koi faisla nahi sukhvir takes all decision

  • @parwinderpinde1872
    @parwinderpinde1872 7 дней назад +1

    ਜਿਥੇ ਸਾਡੇ ਵਡੇਰੇ ਖੜਾ ਕੇ ਗਏ ਮਰਦੇ ਦਮ ਤੱਕ ਉਸ ਦਾ ਸਾਥ ਦੇਵਾ ਗੇ❤ਜੀ❤

  • @mangjitsingh4606
    @mangjitsingh4606 3 дня назад

    ਯਾਰ ਤੁਸੀਂ ਸਾਰੇ ਹੀ ਸਾਡੇ ਗਲੋਂ ਲੱਥੋ ਸਾਨੂੰ ਸਾਰੇ ਨਵੇਂ ਚਾਹੀਦੇ

  • @F0RTNIEfor3ver
    @F0RTNIEfor3ver 8 дней назад +3

    ਇਸ ਨੇ ਅਾਪਣੀ िਢੳੁਟੀ ਕਰਨੀ ,ਪਾਰਟੀ ਲਈ िਮਸਾਲ ਹੈ ਇਹ ਪੰਥਕ िਚਹਰਾ,

  • @kuldeepSingh-zu9pt
    @kuldeepSingh-zu9pt 8 дней назад +4

    Je tusi aje vi loka naal gl nhi krde tusi jva khtm

  • @gurjotbhinder6680
    @gurjotbhinder6680 8 дней назад +3

    ਅਕਾਲੀ ਦਲ ਨੂੰ ਪੰਥ ਦੀਆਂ ਵੋਟਾਂ ਚਾਹੀਦੀਆਂ ਹਨ ਪਰ ਜੇਕੋਈ ਹੋਰ ਪੰਥ ਦੀ ਗੱਲ ਕਰਦੇ ਤਾਂ ਮਨਜ਼ੂਰ ਨਹੀਂ, ਸ਼ਰਮ ਆਉਣੀ ਚਾਹੀਦੀ,ਪੰਥ ਇਨ੍ਹਾਂ ਨੇ ਮੁਲ ਲਿਆ ਹੈ

  • @jasvirbuttar5676
    @jasvirbuttar5676 6 дней назад +1

    ਬੈਂਸ ਸਾਬ ਜੀ ਸਰਬਜੀਤ ਸਿੰਘ ਖਾਲਸਾ ਮਲੋਆ ਨੇ ਬਾਦਲ ਪਰਿਵਾਰ ਜਾਂ ਅਕਾਲੀ ਦਲ ਦੇ ਵਿਰੋਧ ਵਿੱਚ ਇੱਕ ਵੀ ਸ਼ਬਦ ਨਹੀਂ ਬੋਲਿਆ ਜੀ

  • @kuldeepSingh-zu9pt
    @kuldeepSingh-zu9pt 8 дней назад +3

    Sukhveer ji message dekh lo ki bni jada tuhada ha

  • @kamaljeetsidhu3060
    @kamaljeetsidhu3060 7 дней назад +3

    ਲੰਗਾਹ ਜੀ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ।
    ਪਾਰਟੀ ਬੁਲੰਦੀਆਂ ਤੇ ਜਾਊਗੀ।

  • @AvtarSingh-hj5gy
    @AvtarSingh-hj5gy 8 дней назад +9

    ਇਸ ਹਕਲੇ ਹਰਚਰਨ ਜੋ ਬਾਦਲ ਨੇ ਸਲਾਹਕਾਰ ਰੱਖਿਆ ਸੀ ਸਿੱਖਾ ਦਾ ਘਾਣ ਕਰਨ ਦੀਆ ਹੀ ਸਲਾਹਾ ਦਿਤੀਆ ਵਰਕਰ ਅਕਾਲੀ ਦਲ ਦਾ ਸਿਰ ਤੇ ਕੇਸ ਨਹੀਂ ਦਸਤਾਰ ਨਹੀਂ ਇਹਨਾਂ ਮਸੰਦਾਂ ਨੇ ਅਕਾਲੀ ਦਲ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ

  • @harwindersingh3834
    @harwindersingh3834 8 дней назад +8

    ਕਦੇ ਇਕ ਦੂਸਰੇ ਨੂੰ ਆਰ ਐਸ ਐਸ ਅਤੇ ਕਦੇ ਕਾਂਗਰਸ ਦੇ ਏਜੰਟ ਦੱਸ ਰਹੇ ਹਨ ਫਿਰ ਪੰਥਕ ਕੌਣ ਇਸ ਗੱਲ ਦਾ ਫੈਸਲਾ ਪੰਜਾਬ ਦੀ ਜਨਤਾ ਨੇ ਸੁਣਾ ਦਿੱਤਾ ਹੈ ਅਤੇ ਇਸ ਨੂੰ ਮੰਨ ਲੈਣਾ ਚਾਹਿਦਾ ਹੈ

  • @AmandeepSingh-jf4ux
    @AmandeepSingh-jf4ux 8 дней назад +2

    ਹਰਸਿਮਰਤ ਬਾਦਲ ਨੂੰ ਪਧਾਨ ਬਣਾਉ ਅਕਾਲੀ ਦਲ ਦੇ

    • @JagdevSingh-nx2jx
      @JagdevSingh-nx2jx 6 дней назад +2

      ਬਿਲਕੁਲ ਠੀਕ ਬੁੱਕ ਭਰ ਭਰ ਕੇ ਵੱਡੂ ਸਭ ਨੂੰ ਖੁਸ਼ ਕਰਦੂ ਫੇਰ ਤਾਂ ਮੋਦੀ ਵੀ ਇਹਨਾਂ ਦੇ ਨਾਲ ਹੀ ਚੱਲੂਗਾ

  • @GurpalSingh-jr2sr
    @GurpalSingh-jr2sr 8 дней назад +17

    ਬੈਂਸ ਸਾਹਿਬ ਮਲੂਕਾ ਸਾਬ ਨੇ ਅੱਜ ਹੀ ਦੱਸਿਆ ਸੀ ਕਿ ਸੁਖਬੀਰ ਸਿੰਘ ਬਾਦਲ ਸਟੇਜ ਤੇ ਬੈਠੇ ਹੋਰ ਪਾਰਟੀ ਮੈਂਬਰਾਂ ਦਾ ਨਾਂ ਨਹੀਂ ਲੈਂਦੇ ਨਾਂ ਹੀ ਚੈਨਲ ਤੇ ਹੋਰ ਕਿਸੇ ਦੀ ਫੋਟੋ ਆਉਣ ਦਿੰਦੇ ਹਨ ਇਹ ਗੱਲ ਤਾਂ ਫਿਰ ਮਾੜੀ ਹੈ ਉਹ ਕਹਿੰਦੇ ਜਦੋਂ ਪ੍ਰਧਾਨ ਜੀ ਸਾਡਾ ਦਿਲ ਨੀ ਜਿੱਤ ਸਕਦੇ ਫਿਰ ਅਸੀਂ ਚੋਣਾਂ ਕਿਵੇਂ ਜਿੱਤ ਸਕਦੇ ਹਾਂ ਹੁਣ ਅੱਗੋਂ ਤੋਂ ਪੂਰਾ ਧਿਆਨ ਰੱਖਿਆ ਕਰਿਓ।

  • @user-nt4qo5tv9z
    @user-nt4qo5tv9z 7 дней назад +1

    ਜੇਕਰ ਅਕਾਲੀ ਦਲ ਦਾ ਸਲਾਕਾਰ ਹਿੰਦੂ ਹੋਣਗੇ ਫੇਰ ਤਾਂ ਅਕਾਲੀ ਦਲ ਦਾ ਇਹ ਹਾਲ ਹੋਣਾ ਹੀ ਸੀ

  • @BikramSingh-rw6xr
    @BikramSingh-rw6xr 7 дней назад +1

    Sahi hai

  • @BhupinderSingh-if9gb
    @BhupinderSingh-if9gb 8 дней назад +3

    Mr bains u sit at home

  • @jasmersingh2556
    @jasmersingh2556 3 дня назад

    ਬੈਂਸ ਸਾਹਿਬ ਲੋਕ ਬੜੇ ਸੁਚੇਤ ਹਨ ਐਵੇਂ ਕਿਸੇ ਪ੍ਰਵਾਰ ਦੀ ਚਮਚਾਗਿਰੀ ਛੱਡੋ ਉਮਰ ਹੋ ਗਈ ਘਰ ਬੈਠੋ।

  • @rajinderpalsingh632
    @rajinderpalsingh632 7 дней назад +2

    Sukhbeer ji menu salahakar bano Kalla mava kahh k bahgrra pavage

  • @KanwarjitSinghGill-fn4iq
    @KanwarjitSinghGill-fn4iq 8 дней назад +4

    ਜਵਾਂ ਫੁੱਦੂ ਗਲਾਂ ਕਰਦਾ ਬੈਂਸ ,ਜਾੜ ਘੁੱਟ ਬੰਦਾ,ਅਸੀਂ ਫਾਹੇ ਦੇਣਾ ਇਹੋ ਜਿਹੀ ਸਿਆਸਤ ਨੂੰ,ਭੱਠਾ ਬਿਠਾ ਦਿੱਤਾ ਸਾਰਾ,ਉਹੋ ਜਿਹਾ ਸੁਖਬੀਰ ਐ,ਸਾਡੇ ਵੱਡੇ ਬਾਦਲ ਸਾਹਿਬ ਦਾ ਤੁਸੀਂ ਬਹੁਤ ਨੁਕਸਾਨ ਕੀਤਾ,ਪੰਥ ਵਾਲੀ ਕੋਈ ਗੱਲ ਨਹੀਂ,ਫਿਟੇ ਮੂੰਹ, ਫਿਟੇ ਮੂੰਹ, ਬੈਂਸ ਬੰਦਾ ਸਹੀ ਗੱਲ ਨਹੀਂ ਕਰ ਰਿਹਾ,

  • @GURJEETSINGH-ky1je
    @GURJEETSINGH-ky1je 2 дня назад

    ਮੈਨੂੰ ਲੱਗਦਾ ਸਰਕਾਰਾਂ ਨੇ ਅੱਕ ਚੌ ਲਿਆਂ ਨਾਂ ਤਾ ਹੁਣ ਛੱਡ ਸਕਦੇ ਹਨ ਨਾ ਬੰਦ ਰੱਖ ਸਕਦੇ ਹਨ,ਜੇ ਉਸ ਸਮੇਂ ਇਹਨਾਂ ਨੇ ਇਸੇ ਤਰਾਂ ਫਿਰਦੇ ਰਹਿਣਾਂ ਸੀ ਪ੍ਰਚਾਰ ਬਗੈਰਾਂ ਕਰਦੇ ਇਹਨੇ ਲੋਕ ਆਜੇ ਤੱਕ ਨਾ ਜੁੜਦੇ,ਹੁਣ ਮੈਨੂੰ ਪੂਰਾਂ ਯਕੀਨ ਏ ਲੋਕਾਂ ਦਾ ਸੰਗਤਾਂ ਦਾ ਮਹੌਲ ਵੇਖਦੇ ਹਾਂ ਆਪਣੇਂ ਨੇੜੇ ਤੇੜੇ ਲੋਕਾਂ ਨੂੰ ਵੇਖਦੇ ਹਾਂ ਤਕਰੀਬਨ ਸਾਰਾ ਪੰਜਾਬ ਹੀ ਇਹਨਾਂ ਨਾਲ ਜੁੜਦਾ ਜਾ ਰਿਹਾ। ਮਾਹੌਲ਼ ਬਹੁਤ ਜ਼ਿਆਦਾ ਬਦਲੇਗਾ ਪੰਜਾਬ ਦੇ ਲੋਕ ਬਹੁਤ ਔਖੇ ਹਨ।

  • @jaswantsinghkhalsadagruwala
    @jaswantsinghkhalsadagruwala 7 дней назад

    Sports to Bhai Amritpal Singh and Bhi Sarbjit Singh.

  • @Smss-1124
    @Smss-1124 7 дней назад +1

    Next CM of Punjab - Amritpal Singh Khalsa .better for akali dal 2 support Amritpal Singh Khalsa.Step up Harsimrat kaur Badal as akali da headl. HAR SIMRAT KAUR BADAL SHOULD SIT ALL AKALI DAL PARTY PEOPLE & RESOLVE THE ISSUES FOR THE SAKE OF PUNJAB PEOPLE & SGPC..NO OTHER POLITICAL PARTIES SUGGESTION required. Stop fighting with each other & do healthy talks with each other within party

  • @gurindersidhu1625
    @gurindersidhu1625 8 дней назад +1

    Je party kamjor ta ticket na lavo

  • @pritamsinghbajaj2866
    @pritamsinghbajaj2866 7 дней назад

    Kudos to Harcharan Singh Bains for honest answer.

  • @user-tm1kb9qp2z
    @user-tm1kb9qp2z 6 дней назад +1

    ਉਹ ਮੇਰੇ ਵੀਰੋ ਆਪ
    ਦੀ ਹਵਾ ਸੀ ਤਾ ਜਿੱਤਗੀ ।ਕੋਈ ਬੰਦਾ ਦੱਸੇ 10 ਸਾਲ ਕਾਰਜ ਕਾਲ ਵਿੱਚ ਕਿਹਡਾ ਵਿਕਾਸ ਦਾ ਕੰਮ ਜਿਹਡਾ ਨਹੀ ਕੀਤਾ ।ਗੱਪਾ ਵਿਚ ਲੋਕ ਆਗੇ ।

    • @JagdevSingh-nx2jx
      @JagdevSingh-nx2jx 6 дней назад +1

      ਹੁਣ ਅੱਗੇ ਆਪ ਅਤੇ ਕਾਲੀ ਦੋਵੇਂ ਵੇਖ ਲੈਣ ਪਤਾ ਲੱਗ ਜੂ 2027 ਵਿਚ ਇਹ ਅਕਾਲੀ ਨਹੀਂ ਇਹ ਕਾਲੀ

  • @KuldeepSingh-qs5td
    @KuldeepSingh-qs5td 8 дней назад +16

    ਜਿਸ ਪਾਰਟੀ ਵਿੱਚ ਏਹ ਸਾਰੇ ਜਾਣਗੇ ਉਹਨੂੰ ਬਰਬਾਦ ਕਰ ਦੇਣਗੇ

  • @giansinghkulwant9999
    @giansinghkulwant9999 2 дня назад

    ਕੱਲੇ ਗੁਰਦੁਆਰਿਆਂ ਵਿੱਚ ਹੀ ਇਨਕਲਾਬ ਕਰ ਲੋ ਬਾਕੀ ਲੋਕ ਤੁਹਾਨੂੰ ਵੇਖ ਕੇ ਤੁਹਾਡੇ ਪਿੱਛੇ ਚੱਲ ਪੈਣਗੇ

  • @gurindersidhu1625
    @gurindersidhu1625 8 дней назад +1

    Chandu Hora ticketa table kad k lende apne pale koi kartoot nahi gusa sukhbir ji kad de

  • @kuldeepSingh-zu9pt
    @kuldeepSingh-zu9pt 8 дней назад +1

    Kor cameti to vote lai Lena hun tusi
    Loka di avaj di gl ni krde
    Tusi loka naal ho
    Jina no pushde ni
    Jo tuhade member ne oh ta poosh poosh krn ge sukhveer di jive tusi lge ho

  • @sonubajwa2108
    @sonubajwa2108 8 дней назад +2

    Iho jihe salahkar mavonde hunde

  • @kuldeepSingh-zu9pt
    @kuldeepSingh-zu9pt 8 дней назад +2

    Tusi aje vi tl javo hun tusi chmche bn ge

  • @BalbirSingh-hy5qp
    @BalbirSingh-hy5qp 5 дней назад

    ਇਹ ਸਾਰੇ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹਨ । ਸਾਰਿਆਂ ਨੇ ਮਿਲ ਕੇ ਝੁਕਾ ਚੌੜ ਕੀਤਾ ਹੈ।

  • @BalbirSingh-ug1cq
    @BalbirSingh-ug1cq 7 дней назад

    ਸਹੀ ਗੱਲ ਬੈਸ ਸਾਹਿਬ ਦੀ ਮਲੂਕਾ ਸਾਹਿਬ ਭਾਜਪਾਈ ਹੈ

  • @daljitsingh5390
    @daljitsingh5390 8 дней назад +5

    ਇਸ ਖੱਚ ਦੀ ਸਹੀ ਜਾਣ ਪਛਾਣ ਕਰਾਓ। ਇਹ ਬੰਦਾ ਇਕ ਨੰਬਰ ਦਾ ਦੱਲਾ ਹੈ। ਪਹਿਲਾਂ ਇਹ ਪੰਜਾਬ ਦੇ ਹਿੱਤ ਦਾਲ ਫੁਲੀਆਂ ਵਿੱਚ ਵੇਚਣ ਵਾਲੀ ਸਿਆਸੀ ਧਿਰ ਸੁਰਜੀਤ ਸਿੰਘ ਬਰਨਾਲਾ ਐਂਡ ਕੰਪਨੀ ਦਾ ਕੌਲੀਚੱਟ ਸੀ ਤੇ ਬਾਅਦ ਵਿੱਚ ਸੱਤਾ ਜਦੋਂ ਪੰਥ ਘਾਤਕ ਬਾਦਲ ਜੁੰਡਲੀ ਕੋਲ ਆਈ ਤਾਂ ਇਹ ਉਹਨਾਂ ਦਾ ਜੁਤੀ ਝਾੜ ਤੇ ਟੁਕੜਬੋਚ ਬਣ ਗਿਆ,ਜਿਹੜਾ ਕੰਮ ਇਹ ਅੱਜ ਤੱਕ ਕਰ ਰਿਹਾ ਹੈ।

  • @bsr840
    @bsr840 8 дней назад +1

    ਐਵੇਂ ਚਮਚੀ ਹੀ ਕਿਉਂ ਮਾਰੀ ਜਾਂਦੇ ਓ। ਸਹੀ ਗੱਲ ਕਿਉਂ ਨਹੀਂ ਕਰਦੇ ਤੁਸੀਂ।

  • @gsmalra381
    @gsmalra381 3 дня назад

    ਬਰਾੜ ਸਾਬ੍ਹ ਬਿਲਕੁੱਲ ਸਹੀ ਹੈ ਪੰਥਕ ਸੋਚ ਤਾਂ ਹੁਣ ਭਾਈ ਅੰਮ੍ਰਿਤ ਪਾਲ ਸਿੰਘ ਜੀ ਅਤੇ ਸਰਬਜੀਤ ਸਿੰਘ ਜੀ ਨੂੰ ਸਿੱਖ ਕੌਮ ਪੰਥਕ ਸੋਚ ਮੰਨਦੀ ਹੈ

  • @gurindersidhu1625
    @gurindersidhu1625 8 дней назад +1

    Chandu halka ters Patiala te election tu sheri anandpur sahib tu larda

  • @bhindermangat2777
    @bhindermangat2777 8 дней назад +1

    Akali dal done in Punjab now

  • @BhupinderSingh-dj1em
    @BhupinderSingh-dj1em 5 дней назад

    ਕੈਰੋਂ ਦਾ ਕਸੂਰ ਕੀ ਹੈ ਇਹ ਵੀ ਦਸ ਦਿਓ, ਗਲਤ ਕੀ ਕੀਤਾ ਕਿਤੇ ਆਪਣੇ ਨੂੰ ਹੀ ਕੱਢ ਕੇ ਸੱਚੇ ਹੋਣ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ।

  • @sukhmandersingh5447
    @sukhmandersingh5447 6 дней назад

    ਪ੍ਰਧਾਨ ਸੁਖਬੀਰ ਬਾਦਲ ਹੀ ਰਹਿ ਜੇ ਭਲਾ ਮੁੱਖ ਮੰਤਰੀ ਦਾ ਹੋਰ ਤਾਂ ਕਿਸੇ ਦਾ ਐਲਾਨ ਮੁੱਖ ਮੰਤਰੀ ਬਲਟੋਹੀ

  • @heerasingh3992
    @heerasingh3992 6 дней назад

    Very.Good.Bains.Sahib.Je

  • @BaljitSingh-se1ye
    @BaljitSingh-se1ye 6 дней назад +1

    ਕੋਈ ਲੋਕ ਮੁਦਾ ਨੀ ਅਕਾਲੀ ਕੋਲ ੲਿੱਕੋ ਗੱਲ ਤੂੰ ਕਾਗਰਸੀ ਤੂੰ ਬੀਜੇਪੀ ਹੋਰ ਕੋਈ ਗੱਲ ਨੀ ਪਾਰਟੀ ਪੰਥਕ ਕੰਮ ਪੰਥ ਗਦਾਰਾ ਵਾਲੇ ਹੁਣ ਪਾਰਟੀ ਕਦੇ ਵੀ ਸੱਤਾ ਚ ਨੀ ਆ ਸਕਦੀ ਕਿੳੁਂਕਿ ਲੋਕਾਂ ਦਾ ੲਿਹਨਾਂ ਲੀਡਰਾਂ ਤੋਂ ਵਿਸਵਾਸ ੳੁਠੱ ਗਿਆ

  • @user-br9xr3xf5f
    @user-br9xr3xf5f 6 дней назад

    Ehn😅a da kde raj nhi 😅aoana❤❤❤❤❤❤❤❤

  • @avtarkaler1374
    @avtarkaler1374 6 дней назад

    2017 to nigar e hoyea... Pardhan nu oardhangi shd deni chahi di....

  • @powarpola8126
    @powarpola8126 8 дней назад +1

    dona side da banda khadha kar k voteing kra lo roula kyon paya

  • @KarnailKarnail-si2tc
    @KarnailKarnail-si2tc 7 дней назад

    Past is true, Future is imaginary, but Future will to be come, all happened in past, "So Akali Dal " Could be in hand, Will to be hand, "Nothing to know".

  • @user-be4tk4oi9c
    @user-be4tk4oi9c 6 дней назад

    BSP 🐘🤝⚖️SAD Alliance zindabad zindabad 🐘🐘🐘🐘🐘🐘⚖️⚖️⚖️⚖️💪💪💪💪💪💪💪💪💪💪💪💪💪💪💪

  • @balwindersingh-so4pv
    @balwindersingh-so4pv 6 дней назад

    ਆ ਜਿਹੜੀ ਤੁਸੀ ਵਿਚਾਰਧਾਰਾ ਗਲ ਕੀਤੀ ਹੈ ਤੁਹਾਡੀ ਵਿਚਾਰਧਾਰਾ ਨੇ ਹੀ ਤੁਹਾਨੂੰ ਗਰਕ ਕੀਤਾ ਤੁਹਾਡੀ ਵਿਚਾਰਧਾਰਾ ਦਾ ਸਿੱਖ ਨੂੰ ਪਤਾ ਲੱਗ ਗਿਆ ਹੈ ਇਸੇ ਕਰਕੇ ਤੁਹਾਨੂੰ ਵੋਟ ਨਹੀ ਪਹਿੰਦੀ

  • @jaswantsinghkhalsadagruwala
    @jaswantsinghkhalsadagruwala 7 дней назад

    No shame till date.

  • @nirmalsinghsekhon605
    @nirmalsinghsekhon605 2 дня назад

    ਸੁਖਵੀਰ ਬਾਦਲ ਨਾਲੋਂ ਤਾਂ ਜਨਮੇਜਾ ਸਿੰਘ ਸੇਖੋਂ ਦੀ ਵੋਕਤ ਤੇ ਵੋਟ ਜਿਆਦਾ ਪੁਜਾਬ ਵਿਚ

  • @JaswantBrar-uw9fn
    @JaswantBrar-uw9fn 6 дней назад

    4 chona hi 5 Saal de vich agaian koi vaddi gal nahi 5.ja 6 Saal vaste party back te chali jandi hundi a congress 10 Saal sarkar to Bahar rahi hai 2027 vich ehi akali dal sarkar vich howega kio tension lainde o

  • @JoyfulSandcastle-cf7gg
    @JoyfulSandcastle-cf7gg 2 дня назад

    ਸਭ ਤੋਂ ਵੱਡਾ ਚਿਮਚਾ
    ਜੁੱਤੀਆਂ ਦਾ ਹੱਕਦਾਰ
    ਸੱਤਾ ਦਾ ਦਲਾਲ
    ਬਾਦਲ ਪਰਿਵਾਰ ਨੂੰ ਪੁੱਠੀਆਂ ਸਲਾਹਾਂ ਦੇ ਕੇ ਬਾਦਲ ਪਰਿਵਾਰ ਦੇ ਪਤਨ ਦਾ ਸਭ ਤੋਂ ਵੱਡਾ ਦੋਸ਼ੀ

  • @charanjitsingh4388
    @charanjitsingh4388 4 дня назад

    ਮੁਕਦੀ ਗੱਲ ਇਹ ਹੈ ਪੁਰਾਣੇ ਅਕਾਲੀ ਦਲ ਦਾ ਪ੍ਰਧਾਨ ਅਤੇ ਕੋਰ ਕਮੇਟੀ ਨਵੀਂ ਬਣੇ
    । ਫਿਰ ਅਕਾਲੀ ਦਲ ਨੂੰ ਹਰਾ ਨਹੀਂ ਸਕਦਾ ।

  • @HarpalSingh-lv2qt
    @HarpalSingh-lv2qt 5 дней назад

    ਜਥੇਦਾਰ ਬੈਂਸ ਸਾਬ

  • @kalasidhu1130
    @kalasidhu1130 7 дней назад

    ਸਲਾਹ ਕਾਰ ਵਧੀਆ 😂

  • @gurjotbhinder6680
    @gurjotbhinder6680 8 дней назад

    ਸੁਖਬੀਰ ਬਾਦਲ ਤਾ ਨਾ ਸਲਾਹਕਾਰਾਂ ਦੀ ਨਾ ਕੋਰ ਕਮੇਟੀ ਦੀ ਨਾ ਪਾਰਟੀ ਦੀ ਮੰਨਦਾਂ ਹੈ

  • @amriksinghamriksinghmandau5423
    @amriksinghamriksinghmandau5423 6 дней назад

    ਇਹਨਾਂ ਦੀ ਦੇਣ ਪਾਰਟੀ ਇਹਹਾਲਹੋਇਆਜੀ

  • @ParstomDas
    @ParstomDas 5 дней назад

    Harsimrat mp de jit mulka premsingh te jagir Kaur de hajam nahi ho sakde sukhveer de fehat chadhdkala howegi

  • @user-em6kb9mm6j
    @user-em6kb9mm6j 3 дня назад

    Hahaha 🤣😂

  • @DineshKumar-tp8fb
    @DineshKumar-tp8fb 7 дней назад

    ਅਕਾਲੀ ਸਰਕਾਰ ਨੇ ਲੋਕ ਸਭਾ ਵਿੱਚ ਕਿਹੜਾ ਮੈਨੀਫੈਸਟੋ ਲੈਕੇ ਆਏ

  • @yadwindersingh8989
    @yadwindersingh8989 8 дней назад

    Good bains saab

  • @user-nt5oy8js9h
    @user-nt5oy8js9h 4 дня назад

    ਅਕਾਲੀਆਂ ਦੀਆਂ ਆਪਣੀਆਂ ਵੋਟਾਂ ਨੇ ਤੁਹਾਨੂੰ ਕੀ ਪਾਉਣੀਆਂ

  • @sadiqmalik-mb4ui
    @sadiqmalik-mb4ui 7 дней назад +1

    ਜੇ ਕਿਤੇ ਏਸ ਨੂੰ E D ਚੱਕ ਲਵੇ ਤਾਂ ਸਾਰੇ ਪੰਜਾਬ ਦਾ ਲੁਟਿਆ ਪੈਸਾ ਪਤਾ ਲੱਗ ਜਾਵੇਗਾ ਕਿਉਂਕਿ ਇਹ ਲੰਮੇ ਸਮੇਂ ਤੋਂ ਏਸ ਪਰਿਵਾਰ ਦੇ ਨਾਲ ਹੀ ਹੈ l ਸਰਮ ਕਰ ਤੈਨੂੰ ਵੀ ਪਤਾ ਪੰਜਾਬ ਕਿਵੇਂ ਬਾਦਲ ਟੱਬਰ ਨੇ ਲੁੱਟਿਆ.

    • @JagdevSingh-nx2jx
      @JagdevSingh-nx2jx 6 дней назад +1

      ਬਾਈ ਚੂਸੀ ਹੱਡੀ ਇਹ ਵੀ ਖਾਦਾ ਸੀ

  • @balbirgill9961
    @balbirgill9961 8 дней назад +7

    ਸੁਰਜੀਤ ਕੌਰ ਨੇ ਜਿੱਤ ਵੀ ਜਾਣਾ ਵਾ ਤੇ ਸੁਖਬੀਰ ਮਸੰਦ ਤੇ ਤੇਰੀ ਛਾਤੀ ਤੇ ਪੰਜਾਬੀਆਂ ਨੇ ਮੂਂਗ ਵੀ ਦਲ ਦੇਣੇ ਆ ।।

    • @DUSHMAN-bk4in
      @DUSHMAN-bk4in 8 дней назад

      ਤੇਰੀ ਭੈਣ ਦੀ ਲਨ

    • @DUSHMAN-bk4in
      @DUSHMAN-bk4in 8 дней назад +1

      ਮਲੂਕਾ ਬੇਸ਼ਰਮ bjਪੀ ch fr v sharm ni

  • @LuckyLD5800
    @LuckyLD5800 5 дней назад

    Midia nu benty a ena dee talve ta chato . Punjab nu barbaad Karan walee tee guru Saab dee beadvi saaf nu maffi esse sukhe nee diti .

  • @aujladairyandbreedingfarm987
    @aujladairyandbreedingfarm987 6 дней назад

    Khi janda bibi jangir kaur wrge bnde
    Oh bhrawa jnani aa oh
    Oh gll wakhri aa dekhn nu bndian ton v bhedi aa 😂

  • @kuljitsingh5883
    @kuljitsingh5883 7 дней назад

    bains ji napinder ji sat sri akal bains ji ik vadia insan kable tarif han bagi dhare valo bahutian te party bna k dekh lai muh bhar diggey dhindsa verge kadi apne balbute te jittey nahi bahutian ne vajirian handian udo badal dal changa c bibi jagir kaur sgpc pardhan cab minister hor te sab kuj mil gya sirf rab upper hi chake inna nu baki bains ji je tusi khadoor sahib ja fdk c apna candidate pichey kar kaindey 10 percent hor vote milni c apnian kamian jaroor sudharo dhanwad

  • @gurindersidhu1625
    @gurindersidhu1625 8 дней назад

    Amritpal kari jandr je maharaja ranjit ji nu kise ne jad nahi kita

  • @jagdeepsandhu525
    @jagdeepsandhu525 7 дней назад

    ਸਲਾਹਕਾਰ ਪੈਰਾਂ ਤੇ ਪਾਣੀਂ ਨੀ ਪੈਣ ਦਿੰਦਾ😅