ਬਾਗੀ ਧੜੇ ਦੇ ਆਗੂ Surjit Singh Rakhra ਦਾ ਧਮਾਕੇਦਾਰ Interview |

Поделиться
HTML-код
  • Опубликовано: 27 июн 2024
  • #surjitsinghrakhra #ShiromaniAkaliDal #SukhbirSinghBadal #tejinderfatehpur
    "ਬੇਅਦਬੀਆਂ ਤੇ ਸਰਸੇ ਵਾਲੇ ਨੂੰ ਦਿੱਤੀ ਮੁਆਫ਼ੀ ਕਾਰਨ ਹੋਇਆ ਅਕਾਲੀ ਦਲ ਦਾ ਇਹ ਹਸ਼ਰ"
    ਪ੍ਰਧਾਨਗੀ ਨਾ ਛੱਡਣ ਦੀ ਜ਼ਿੱਦ 'ਤੇ ਅੜਿਆ ਸੁਖਬੀਰ : ਰੱਖੜਾ
    ਬਾਗੀ ਧੜੇ ਦੇ ਆਗੂ Surjit Singh Rakhra ਦਾ ਧਮਾਕੇਦਾਰ Interview
    #theunmute #surjitsinghrakhra #ShiromaniAkaliDal #tejinderfatehpur #SukhbirSinghBadal #SadLeader #thetejinderfatehpurshow #Punjabpolitics #PunjabGovernment #BJP #CMMann #RamRahim #DeraSirsa #punjabiinterview
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
    The unmute Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteunscripted. .
    𝐈𝐍𝐒𝐓𝐀𝐆𝐑𝐀𝐌: / . .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

Комментарии • 90

  • @GurjantSingh-eh6em
    @GurjantSingh-eh6em 15 дней назад +7

    ਰਖੜਾ ਸਾਹਿਬ ਤੋਹਾਡਾ ਦਾਮਨ ਬਹੁਤ ਸਾਫ ਹੈ ਤੁਸੀਂ ਸਖਵੀਰ ਤੋਂ ਪਾਸਾ ਵਟ ਜਾਓ ਜੀ ਧਨਵਾਦ

  • @GGG-xo9ec
    @GGG-xo9ec 15 дней назад +19

    ਗਲਤੀ ਨਹੀਂ!ਜਾਣਬੁੱਝ ਕਿ ਕੀਤੇ ਗੁਨਾਹ, ਅਪਰਾਧ ਹਨ!ਇੰਨਾ ਨੇ ਗੁਰੂ ਨੂੰ ਅਨਜਾਣ ਸਮਝ ਰਖਿਆ ਸੀ!ਗੁਰੂ ਨੇ ਇੰਨਾ ਮਤ ਮਾਰ ਦਿਤੀ ਹੈ!ਇਨਾੰ ਦਾ ਅੰਤ ਤੇ ਨਾਸ਼ ਹੋਣਾ ਹੀ ਹੋਣਾ ਹੈ!ਪਾਪ ਦੀ ਲੰਕਾ ਨੇ ਸੜਨਾ ਹੀ ਹੈ!

  • @HarjinderBhullar6076
    @HarjinderBhullar6076 15 дней назад +2

    ਜੇ ਰੱਖੜਾ ਸਾਹਿਬ ਪਹਿਲਾਂ ਬੋਲਦੇ ਬੇਅਦਬੀ ਤੇ ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਤੇ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ

  • @jagroopsingh5027
    @jagroopsingh5027 15 дней назад +5

    ਇਹਨਾ ਦੇ ਅਕਲ ਜਾੜ ਬੜੀ ਲੇਟ ਆਈ ਆ ਹੁਣ ਕੋਈ ਫਰਕ ਨਹੀਂ ਪੈਣਾ

  • @ManpreetsinghSandhu-xx2bs
    @ManpreetsinghSandhu-xx2bs 15 дней назад +4

    Rakhra Saab very good

  • @surindersingh8539
    @surindersingh8539 15 дней назад +2

    ਰੱਖੜਾ ਸਾਹਿਬ ਇੱਕ ਇਮਾਨਦਾਰ ਆਗੂ ਨੇ। ਜੋਂ ਗੱਲਾਂ ਇਹਨਾਂ ਨੇ ਕਹੀਆ ਨੇ ਬਿਲਕੁਲ ਸਹੀ ਹਨ। ਪਰ ਇਹ ਸਭ ਕੁੱਝ ਜਾਣਦੇ ਹੋਏ ਵੀ ਅਕਾਲੀ ਦਲ ਨਾਲ ਖੜ੍ਹੇ ਰਹੇ। ਇਹ ਇਹਨਾਂ ਦੀ ਗ਼ਲਤੀ ਹੈ।

  • @beantsohi9690
    @beantsohi9690 15 дней назад +9

    ਇਹ ਸਾਰੇ ਜਾਣੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਅਰਦਾਸ ਬੇਨਤੀ ਕਰਨ ਕਿ ਅਸੀਂ ਭਾਜਪਾ ਨਾਲ ਨਹੀਂ ਰਲੇ ਹੋਏ ਜੀ

  • @user-ou8ke6ns5r
    @user-ou8ke6ns5r 15 дней назад +4

    ਅਕਾਲੀ ਦਲ ਨੂੰ ਸਹੀ ਲੀਹਾਂ ਤੇ ਤੋਰਨ ਆਲੇ ਆਹ ਲੀਡਰ ਪਹਿਲਾਂ ਆਪ ਤਾਂ ਸਹੀ ਲੀਹਾਂ ਤੇ ਆ ਜਾਣ

  • @bb-vi5db
    @bb-vi5db 15 дней назад +3

    ਬਾਦਲਾ ਨੇ ਸ਼ਰਸ਼ੇਵਾਲੇ ਦੀਆ ਫਿਲਮਾ ਫੋਰਸ ਲਾਕੇ ਚਲਵਾਈਆ ਪੋਸ਼ਾਕ ਬਾਦਲ ਨੇ ਆਪ ਬਣਕਾ ਦਿਤੀ

  • @jyotigurm1406
    @jyotigurm1406 14 дней назад +1

    ਇਮਾਨਦਾਰ ਸਖਸੀਅਤ ਸਰਦਾਰ ਸੁਰਜੀਤ ਸਿੰਘ ਰੱਖੜਾ ।

  • @tejindersingh4588
    @tejindersingh4588 15 дней назад +1

    ਸਹੀ ਵੀਚਾਰ..ਨੇ

  • @user-ou8ke6ns5r
    @user-ou8ke6ns5r 15 дней назад +3

    ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਹੁਣੇ ਹੁਣੇ ਭਾਜਪਾ ਚ ਸ਼ਾਮਿਲ ਹੋਇਆ ਬਠਿੰਡਾ ਲੋਕ ਸਭਾ ਚ ਇਹਨਾਂ ਦੀ ਨੂੰਹ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜਕੇ ਹਟੀਂ ਆ

  • @user-ut8zl3tj6n
    @user-ut8zl3tj6n 15 дней назад +2

    ਬਾਦਲਾ ਨੇਂ ਜਿਹੜਾ ਗੁਰੂ ਬਾਣੀ ਦਾ ਵਪਾਰ ਸ਼ੁਰੂ ਕਰ ਦਿੱਤਾ ਇਹਨਾ ਦਾ ਭੱਠਾ ਬੈਠ ਦਾ ਬੈਠ ਗਿਆ

  • @JagjeetSingh-bf2dp
    @JagjeetSingh-bf2dp 11 дней назад +1

    ਰੱਖੜਾ ਸਾਹਿਬ ਸੁਖਵੀਰ ਜ਼ੀਰੋ ਤੇ ਆ ਕੇ ਹੀ ਸਮਝੇਗਾ ਅਜੇ ਉਹਦਾ ਹੰਕਾਰ ਨੀ ਟੁੱਟਿਆ

  • @user-ou8ke6ns5r
    @user-ou8ke6ns5r 15 дней назад +3

    ਰੱਖੜੇ ਦੇ ਭਰਾ ਜੋ ਅਮਰੀਕਾ ਰਹਿੰਦੇ ਨੇ ਉਹਦੇ ਨਾਲ ਮੋਦੀ ਨੇ ਕੱਲੇ ਨਾਲ ਅਮਰੀਕਾ ਫੇਰੀ ਦੌਰਾਨ ਕੋਈ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਕੀਤੀ ਸੀ

  • @JagjeetSingh-bf2dp
    @JagjeetSingh-bf2dp 11 дней назад +1

    ਮੁੱਖ ਦੋਸ਼ੀ ਤਾਂ ਬਾਦਲ ਪਰਿਵਾਰ ਹੀ ਐ, ਤੁਹਾਡੀ ਗਲਤੀ ਤਾਂ ਇਹੀ ਐ ਕਿ ਤੁਸੀਂ ਮੌਕੇ ਤੇ ਨਹੀਂ ਬੋਲੇ।

  • @sukhdevsingh3921
    @sukhdevsingh3921 15 дней назад

    Very true bachan and good person rakhra shaib

  • @FatehDeol-yw1go
    @FatehDeol-yw1go 15 дней назад +1

    ਜਨਤਾ। ਨੀ। ਜਾਂਦੀ। ਦਰਬਾਰ। ਸਹਿਬ। ਕੋਈ। ਨੀ। ਰੋਲਾਂ। ਪਾਉਂਦਾ। ਮਾੜੇ। ਕੰਮ। ਕਰਕੇ। ਗੁਰੂ। ਘਰ। ਜਾਣ। ਦਾ। ਸ਼ਾਨ। ਜਨਤਾ ਕਿਓਂ। ਇਹ। ਗੱਲਾ20ਸਾਲ। ਪੁਰਾਣੀਆਂ। ਨੇ

  • @Nanak-rc1go
    @Nanak-rc1go 14 дней назад +2

    ਹੁਣ ਕਬਜ਼ਾ ਨੀ ਟੁੱਟਦਾ ਸੁਖਬੀਰ ਬਾਦਲ ਦਾ। 5-7🐩🐩🐩🐩🐩🐩🦜🦜🦜🦜🦜ਨਾਲ ਗੱਡਕੇ ਖੜੇ ਨੇ । ਅਕਾਲੀ ਦੱਲ ਜਾਵੇ ਖੂੰਹ ਚ । ਪਹਿਲਾਂ ਵੱਡੇ ਬਾਦਲ ਨੇ ਵੀ ਜਿਉਂਦੇ ਜੀ ਕਬਜ਼ਾ ਨੀ ਛੱਡਿਆ, ਮਰਨ ਤੋ ਪਹਿਲਾ ਮੰਦਬੁੱਧੀ ਮੁੰਡੇ ਦੇ ਕੰਨ ਚ ਫੂਕ ਮਾਰ ਗਿਆ। ਲੋਕਾ ਨੂੰ ਮੂਰਖ ਬਣਾਈ ਜਾਈ, ਇਹ ਬਾਦਲਾਂ ਦੀ ਨੀ ਪੰਥ ਦੀ ਵਰਾਸਤ ਹੈ ਅਕਾਲੀ ਦੱਲ ਪਾਰਟੀ।
    ਜੇ ਲੋਕ ਕਦੇ ਪ੍ਰਧਾਨ ਬਦਲਣ ਲੱਗਣ ਤਾਂ ਫਿਰ ਬਾਪੂ ਬਾਦਲ ਵਾਲੀ ਜੱਦੀ ਪਾਰਟੀ ਸਮਝ ਕੇ ਅੱੜ ਜਾਵੀ, ਜਿੰਨਾ ਚਿਰ ਘੰਡ ਚ ਸਾਹ ਚੱਲਣਗੇ। ਪੰਥ ਤੇ ਅਕਾਲੀ ਦੱਲ ਦੇ ਪੱਲੇ ਚਾਹੇ ਕੁਝ ਨਾ ਰਹੇ , ਪਰ ਪਾਰਟੀ ਦੀ ਪ੍ਰਧਾਨਗੀ ਕਦੇ ਨਾ ਛੱਡੀ। ਉਹਨੇ ਗੱਲ ਲੜ ਬੰਨ ਲਈ ਬਾਦਲ ਬਾਪੂ ਵਾਲੀ।

  • @tonygill598
    @tonygill598 15 дней назад +4

    ਰਖੜਾ ਸਾਬ ਹੁਣ ਤੁਸੀਂ ਅਸਲੀ ਸਟੈਂਡ ਲਿਆ ਇਸ ਤੇ ਪੂਰਾ ਪਹਿਰਾ ਦਿਓ ਜੀ ਸਾਰੇ NRI ਤੁਹਾਡੇ ਚਟਾਨ ਵਾਂਗ ਖੜੇ ਹਨ 🇺🇸

  • @JasvinderSingh-dr7oi
    @JasvinderSingh-dr7oi 15 дней назад +1

    Sad b sky to earth but president sukhveer go to more in well

  • @Gurcharan-cp6cw
    @Gurcharan-cp6cw 15 дней назад +2

    Ahe Banda dill da saf a

  • @HarjinderBhullar6076
    @HarjinderBhullar6076 15 дней назад +2

    ਸੁਖਬੀਰ ਬਾਦਲ ਉਰਫ਼ ਸੁੱਖੇ ਵਰਗੇ ਦੀ ਪ੍ਰਮਾਤਮਾ ਜਦੋਂ ਮਾਰਦਾ ਮੱਤ ਮਾਰਦਾ ਸੁੱਖੇ ਦੀ ਵਹਿਗੁਰੂ ਜੀ ਨੇ ਮੱਤ ਮਾਰ ਦਿੱਤੀ

  • @ManpreetsinghSandhu-xx2bs
    @ManpreetsinghSandhu-xx2bs 15 дней назад +1

    Bittu chatha next mla spoter. May bittu chatha

  • @JasvinderSingh-dr7oi
    @JasvinderSingh-dr7oi 15 дней назад

    Respected rakherha sahib more deference usa and pb sad b

  • @surindersingh4670
    @surindersingh4670 15 дней назад +4

    ਤੁਸੀ ਨਾਨਕੇ ਗੇ ਸੀ ਹੁਣ ਰੋਲਾ ਪਾਉਂਦੇ ਨੇ

  • @dhanwantmoga
    @dhanwantmoga 15 дней назад +2

    Badal ke sant Jarnail singh ge khalsa Bhindrawale nu vi congress da agent dasde san par kudi awdi congress de CM ghar vihaie ce…..same hon BALWINDER AINGH BHONDAR akhda congress naal samjota ho sakda …and 30 saal BJP naal rah ke hon congress di jagha BJP ne laye Laie…..IT MEAN BADAL KE HAAR VAAR SACHE AND BAKI SARE JOUTHE….

  • @VikramSingh-qm5hc
    @VikramSingh-qm5hc 12 дней назад

    ਅੱਛਾ ਰੱਖੜਾ ਸਾਬ ਸਾੰਨੁ ਨੰਹੀ ਸੀ‌ ਪੱਤਾ ਚੱਗਾ ਕੀਤਾ ਦੱਸਤਾ‌ ਅਕਾਲੀ ਦੱਲ ਦਾ ਹਾੱਲ ਇਹੈ ਕਿਔ ਹੋਏਆ ਕਿਆ ਬਾੱਤ ਏ
    😅

  • @charanjeetsingh6137
    @charanjeetsingh6137 15 дней назад

    Manpreet Ayali banda credible hai, oh enna toh vee passa vatt gaya....

  • @salwindersingh9012
    @salwindersingh9012 14 дней назад

    Aje tusi sacho such daso ge

  • @jassbir1363
    @jassbir1363 15 дней назад +3

    Rakhra sahib , 2007 to 2017 ਦੋਰਾਨੇ ਸਰਕਾਰ ਆਪ ਸਾਰੇ ਚੁੱਪ ਕਿਉਂ ਰਹੇ ਹਨ ਜੀ , ਇਹ ਸੁਆਲ ਬਹੁਤੇ ਵਰਕਰ ਕਰਦੇ ਹਨ ਜੀ

  • @RajbeerKaur-gs8in
    @RajbeerKaur-gs8in 15 дней назад +2

    *ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਸ ਵਿਚੋਂ 95% ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ।

  • @parvindersingh1629
    @parvindersingh1629 15 дней назад +2

    ਮੁਆਫ਼ੀ ਗਲਤੀ ਦੀ ਹੁੰਦੀ ਹੈ ਜੁਰਮ ਦੀ ਸਜ਼ਾ ਹੁੰਦੀ ਹੈ।

  • @SukhjeetsinghSandhu-o7v
    @SukhjeetsinghSandhu-o7v 15 дней назад +1

    Jinne vi ajj Virudhunagar Krishna Rahe ehna 2007 to 2017 takk bahut Nazare lye

  • @santokhsingh2167
    @santokhsingh2167 15 дней назад

    ਅਕਾਲੀ ਆਗੂ ਜੋ ਆਪਣੇ ਆਪ ਨੂੰ ਟਕਸਾਲੀ ਦੱਸਦੇ ਹਨ
    ਆਪਣੀ ਕੁਰਸੀ ਨਹੀਂ ਛੱਡੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਖ਼ਤਮ ਕਰਨ ਲਈ ਜੁਮੇਵਾਰ ਹਨ
    ਅਕਾਲੀ ਦਲ ਪਿਛੇ ਲਿਜਾਣ ਲਈ ਜੁਮੇਵਾਰ ਹਨ
    ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜਿਉਂਦੇ ਜੀਅ ਆਪਣੇ ਅਧਿਕਾਰਾਂ ਦੀ ਵਰਤੋਂ ਆਪਣੇ ਬੱਚੇ ਨੂੰ ਦੇ ਕੀ ਗ਼ਲਤ ਨਹੀਂ ਕੀਤਾ ਹੈ
    ਅਗਰ ਬਾਕੀ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਉਪਰੰਤ ਆਪਣੀਂ ਨਜ਼ਰਾਂ ਨਾਲ ਕਾਮਯਾਬ ਕਰਨ ਦੀ ਕੋਸ਼ਿਸ਼ ਕਰਦੇ ਤਾਂ ਇਹ ਮਾੜੇ ਦਿਨ ਅਕਾਲੀ ਦਲ ਤੇ ਨਾ ਆਉਂਦੇ
    ਅਜੇ ਵੀ ਕੁੱਝ ਵਿਗੜਿਆ ਨਹੀਂ ਹੈ ਪੁਰਾਣੇ ਅਕਾਲੀਆਂ ਹੁਣ ਅਕਾਲੀ ਦਲ ਨੂੰ ਖਤਮ ਕਰ ਸਕਦੇ ਹੋ ਅੱਗੇ ਨਹੀਂ ਲਿਆ ਸਕਦੇ ਇਹਨਾਂ ਦੇ ਬੱਚੇ ਇਹਨਾਂ ਦਾ ਸਾਥ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਿਲ ਪਾਰਟੀ ਨੂੰ ਕਾਮਯਾਬ ਕਰਨ ਲਈ ਉਦਮ ਕੀਤਾ ਜਾਵੇ
    ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਜਾਵੇ ਅਤੇ ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ
    ਸਾਰੇ ਇੱਕ ਪਲੇਟਫਾਰਮ ਤੇ ਇਕਠੇ ਹੋਣ
    ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ
    ਸੁਖਬੀਰ ਸਿੰਘ ਬਾਦਲ ਨੇ ਆਪਣੇ ਹਿੱਸੇ ਹਲਕੇ ਦੀ ਲੋਕ ਸਭਾ ਦੀ ਸੀਟ ਜਿੱਤਣ ਉਪਰੰਤ ਨਮੂਨਾ ਪੇਸ਼ ਕਰਦੇ ਹਨ
    ਆਪਣੇ ਆਪਣੇ ਹਲਕੇ ਵਿੱਚ ਵਰਕਰਾਂ ਨਾਲ ਮੇਲ ਮਿਲਾਪ ਕਰਨ ਦੀ ਕੋਸ਼ਿਸ਼ ਕਰੋ ਜਿਸਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ
    ਚੰਦੂਮਾਜਰਾ ਢੀਂਡਸਾ ਬੀਬੀ ਜੀ ਵਡਾਲਾ ਸਹਿਬ ਜੀ
    ਸਾਰੇ ਜਾਣਦੇ ਹਨ ਅਤੇ ਅਗਲੀ ਗੱਲ ਦਾ ਪਤਾ ਵੀ ਹੈ ਕੀ ਬਣੇਗਾ ਇਸ ਕਰਕੇ ਇਹ ਅਨਜਾਣ ਨਹੀਂ ਹੈ ਇਹਨਾਂ ਪਤਾ ਹੈ ਕਿ ਗੁਰਚਰਨ ਸਿੰਘ ਟੌਹੜਾ ਸਾਹਿਬ ਨੂੰ ਰੋਸਣ ਦਿਮਾਗ ਆਖਿਆ ਜਾਂਦਾ ਸੀ
    ਜਦੋਂ ਸੁਖਬੀਰ ਸਿੰਘ ਐਮ ਪੀ ਬਣੇ ਤਾਂ ਉਹਨਾਂ ਨੂੰ ਕੇਂਦਰ ਸਰਕਾਰ ਵਿਚ ਮੰਤਰੀ ਪਦ ਮਿਲ ਗਿਆ ਸੀ ਤਾਂ ਪੱਤਰਕਾਰਾਂ ਨੇ ਉਸ ਸਮੇਂ ਟੌਹੜਾ ਸਾਹਿਬ ਨੂੰ ਸਵਾਲ ਕੀਤਾ ਕਿ ਬਾਦਲ ਪਰਿਵਾਰ ਦਾ ਮੈਂਬਰ ਮੰਤਰੀ ਬਣ ਗਿਆ ਹੈ ਤਾ ਟੌਹੜਾ ਸਾਹਿਬ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਜੁਆਬ ਦਿੱਤਾ ਕਿ ਇੱਕ ਡਾਕਟਰ ਦਾ ਲੜਕਾ ਡਾਕਟਰ ਬਣ ਜਾਂਦਾ ਹੈ ਇੱਕ ਇੰਜੀਨੀਅਰ ਦਾ ਲੜਕਾ ਇੰਜੀਨੀਅਰ ਬਨ ਸਕਦਾ ਹੈ ਤਾਂ ਮੁੱਖ ਮੰਤਰੀ ਦਾ ਲੜਕਾ ਮੰਤਰੀ ਕਿਉਂ ਨਹੀਂ ਬਨ ਸਕਦਾ ਹੈ
    ਇਸ ਕਰਕੇ ਇਹ ਆਪਣੇ ਬੱਚਿਆਂ ਨਾਲ ਧੋਖਾ ਕਰ ਰਹੇ ਹਨ ਇਹਨਾਂ ਨੂੰ ਇਹਨਾਂ ਪ੍ਰਵਾਰ ਨੇ ਚੰਗਾ ਨਹੀਂ ਸਮਝਦੇ ਭਾਵੇਂ ਇਹਨਾਂ ਦੇ ਬੱਚਿਆਂ ਤੋਂ ਅੰਦਰ ਖਾਤੇ ਪੁੱਛ ਲਿਆ ਜਾਵੇ ਉਹ ਦੁਖੀ ਹਨ
    ਮੈਂ ਇਹਨਾਂ ਦੇ ਬੱਚਿਆਂ ਨੂੰ ਅਰਜ਼ ਕਰਦਾ ਹਾਂ ਆਪ ਜੀ ਸਮਝੋ ਜੋ ਆਪ ਜੀ ਜੀਵਨ ਵਿਚ ਪਰਮਾਤਮਾ ਨੇ ਲਿਖਿਆ ਹੈ ਇਹ ਆਪ ਜੀ ਦਾ ਨੁਕਸਾਨ ਕਰ ਰਹੇ ਹਨ
    ਦਾਸ ਕਰੀਬ 50, ਸਾਲਾਂ ਤੋਂ ਪਾਰਟੀ ਨੂੰ ਵੇਖ ਰਿਹਾ ਹੈ ਕੁਰਬਾਨੀਆਂ ਸਾਰਿਆਂ ਦੀਆਂ ਜੇਲ੍ਹਾਂ ਮੈਂ ਖੁਦ ਮੇਰੇ ਪ੍ਰਵਾਰ ਨੇ ਵੀ ਕੁਰਬਾਨੀਆਂ ਕੀਤੀਆਂ ਹਨ ਬਹੁਤ ਕੁਝ ਮੇਰੇ ਲੈਵਲ ਤੱਕ ਮਿਲਿਆ ਹੈ ਮੈਂ ਸਤੁੰਸ਼ਟ ਹਾ
    ਅਕਾਲੀ ਦਲ ਦਾ ਸਿਪਾਹੀ ਹਾਂ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ 9463123632,9463205732

  • @beantsohi9690
    @beantsohi9690 15 дней назад +2

    ਜਦੋਂ ਇਹ ਮੰਤਰੀ ਸੀ ਉਦੋਂ ਕਿਉਂ ਨਹੀਂ ਇਹ ਬੋਲੇ ਜਦੋਂ ਬੋਲਦੇ ਮੰਤਰੀ ਪਦ ਸੜਦੇ ਫੇਰ ਪਤਾ ਲੱਗਦਾ ਵੀ ਇਹ ਸਹੀ ਨੇ ਜੀ

  • @HappySingh-xt2fx
    @HappySingh-xt2fx 15 дней назад

    Eh bjp da banda buisness kathe h

  • @KuldeepSingh-er9rp
    @KuldeepSingh-er9rp 15 дней назад +5

    ਅਕਾਲੀ ਦਲ ਨੂੰ ਸਹੀ ਲੀਹਾਂ ਤੇ ਤੋਰਨ ਆਲੇ ਆਹ ਲੀਡਰ ਪਹਿਲਾਂ ਆਪ ਤਾਂ ਸਹੀ ਲੀਹਾਂ ਤੇ ਆ ਜਾਣ
    ਬੀਬੀ ਜੰਗੀਰ ਕੌਰ ਨੇ ਭਾਜਪਾ ਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਕਰਨ ਲਈ ਭਾਜਪਾ ਨਾਲ਼ ਰਲਕੇ ਇੱਕ ਸਾਲ ਪਹਿਲਾਂ ਪ੍ਰਧਾਨਗੀ ਦੀ ਚੋਣ ਲੜੀ
    ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਹੀ ਭਾਜਪਾ ਦੀ ਗੋਦੀ ਚੋਂ ਟਪੂਸੀ ਮਾਰਕੇ ਵਾਪਸ ਆਇਆ
    ਚੰਦੂਮਾਜਰਾ ਲੋਕ ਸਭਾ ਚੋਣਾਂ ਚ ਅਕਾਲੀ ਦਲ ਨੂੰ ਸਾਰੇ ਸਿਧਾਂਤ ਛੱਡ ਕੇ ਭਾਜਪਾ ਥੱਲੇ ਲੱਗਣ ਲਈ ਪਹਿਲਾਂ ਹੀ ਤਰਲੋ ਮੱਛੀ ਹੋਇਆਂ ਫਿਰਦਾ ਸੀ
    ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਹੁਣੇ ਹੁਣੇ ਭਾਜਪਾ ਚ ਸ਼ਾਮਿਲ ਹੋਇਆ ਬਠਿੰਡਾ ਲੋਕ ਸਭਾ ਚ ਇਹਨਾਂ ਦੀ ਨੂੰਹ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜਕੇ ਹਟੀਂ ਆ
    ਰੱਖੜੇ ਦੇ ਭਰਾ ਜੋ ਅਮਰੀਕਾ ਰਹਿੰਦੇ ਨੇ ਉਹਦੇ ਨਾਲ ਮੋਦੀ ਨੇ ਕੱਲੇ ਨਾਲ ਅਮਰੀਕਾ ਫੇਰੀ ਦੌਰਾਨ ਕੋਈ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਕੀਤੀ ਸੀ
    ਦੱਸੋ ਇਹਨਾਂ ਚੋਂ ਕਿਹੜਾ ਸੱਚਾ ਅਕਾਲੀ ਆ
    ਇਹ ਉਹ ਟੁੱਟੇ ਤੀਰ ਨੇ ਜਿੰਨਾ ਦੇ ਸਹਾਰੇ ਭਾਜਪਾ ਅਕਾਲੀ ਦਲ ਨੂੰ ਤੋੜਕੇ ਖ਼ਤਮ ਕਰਨਾ ਚਾਹੁੰਦੀ ਹੈ

    • @beantsohi9690
      @beantsohi9690 15 дней назад +1

      ਬਾਈ ਜੀ ਬਿਲਕੁਲ ਸਹੀ ਕਿਹਾ ਜੀ ਤੁਸੀਂ

    • @reetuchahal721
      @reetuchahal721 15 дней назад +1

      1996 ਤੋ ਲੈ 2022 ਤੱਕ ਦਰਾਣੀ ਜਠਾਣੀ ਆਲੇ ਬਾਦਲਾਂ ਦੇ BJP ਨਾਲ ਰਿਸ਼ਤੇ ਵਾਰੇ ਵੀ ਇੱਕ ਅੱਧੀ ਜਾਨਕਾਰੀ ਦੇ ਦਿੰਦੇ ਤਾਂ ਚੰਗਾ ਹੋਣਾ ਸੀ ਇਹ ਤਾਂ ਸਾਰੇ ਹੁਣ ਰਲੇ ਐ ਦੋ ਡੇਢ ਮਹੀਨੇ ਤੋਂ

  • @Preet-rp8ns
    @Preet-rp8ns 15 дней назад

    Dhamakedar!!! 😂😂😂

  • @amardeepsingh8338
    @amardeepsingh8338 15 дней назад +3

    ਬੇਅਦਬੀ ਤੁਹਾਡੇ ਰਾਜ ਵੇਲੇ ਹੋਈ ਮੰਨਦੇ ਕਿਓ ਨਹੀ ਤੁਸੀ ਡੈਰੇ ਵਾਲੇ ਲਲਕਾਰਦੇ ਰਹੇ ਕੇ ਤੁਹਾਡਾ ਗੁਰੂ ਸਾਡੇ ਕਬਜੇ ਵਿੱਚ ਵਾ ਲੈ ਕੇ ਵਿਖਾਓ ।ਓਦੋ ਚੱਪਣੀ ਲਿਆ ਕੇ ਨੱਕ ਡਬੋ ਲੈਦੇ।ਫਿਰ ਉਹਨਾ ਅੰਗ ਪਾੜ ਕੇ ਗਲੀਆ ਵਿੱਚ ਖਿਲਾਰ ਦਿੱਤੇ।ਤੁਹਾਡੇ ਤੋ ਇੱਕ ਬੰਦਾ ਵੀ ਫੜਿਆ ਗਿਆ।ਉਲਟਾ ਤੁਹਾਡੀ ਪੁਲੀਸ ਨੇ ਸਿੱਖ ਮੁੰਡਿਆਂ ਦੇ ਗੋਲੀਆਂ ਮਾਰੀਆ ਹੁਣ ਕੀ ਭਾਲਦੇ ਜੇ ਟੱਟੂ

  • @lakhwindersingh905
    @lakhwindersingh905 15 дней назад +2

    ਨੌ ਸੌ ਚੂਹੇ ਦੀ ਕਹਾਣੀ ਹੈ ਉਸ ਵਕਤ ਤੁਹਾਡੀ ਜਬਾਨ ਬੰਦ ਕਿਉਂ ਰਹੀ । ਹੁਣ ਕ੍ਰੀਮ ਖਾਣ ਨੂੰ ਨਹੀ ਮਿਲਣੀ। ਤੁਸੀ ਸਾਰੇ ਸੀਨੀਅਰ ਦੋਸੀ ਹੋ।ਕੀ ਪੰਥ ਤੁਸੀਂ ਹੀ ਚਲਾ ਸਕਦੇ ਹੋ?ਦੂਸਰੇ ਲੋਕਾਂ ਨੂੰ ਮੌਕਾ ਦਿਓ ਤੇ ਘਰਾਂ ਚ ਬੈਠਕੇ ਪਸਚਾਤਾਪ ਕਰੋ।

  • @b.sgrewal3244
    @b.sgrewal3244 15 дней назад

    Suchay di saran pyjo langha nu pardan jagiro nu mukmantri bana do

  • @drpunjabi9394
    @drpunjabi9394 15 дней назад

    Na ajj jamanta japat kara ke jhubaan lag gayee, Guru sahib d bedabi karan valyian dee vote hasal karam layee usna nu naukari te Protection tuci v ditti, uddo kioyo nhi bolle, saare eko thaali bengan ae

  • @HarjinderSINGH-gh6hr
    @HarjinderSINGH-gh6hr 15 дней назад

    ਭੱਤਾ ਭਨਾ ਕੇ ਹੁਣ ਜਿਹੜੀ ਵੱਟ ਮਰਜ਼ੀ ਤੁਰੀ ਫਿਰੇ ..
    ਹੁਣ ਤਾਂ ਚਾਹੇ ਆਕਾਲ ਤਖ਼ਤ ਸਾਹਿਬ ਅੱਗੇ ਪੁੱਠੇ ਲਮਕ ਜੋ ਸਾਰੇ, ਨਹੀਂ ਮੁਆਫ਼ ਕਰਦੇ ਲ਼ੋਕ! ਕਿਉਂਕਿ ਗੁਨਾਹਾਂ ਦੀ ਮੁਆਫ਼ੀ ਨਹੀਂ ਹੁੰਦੀ!
    🙏

  • @jagirsandhu6356
    @jagirsandhu6356 15 дней назад +1

    ਸੱਰਸੇ ਵਾਲੇ ਦੀ ਗੁਫਾ ਵਿੱਚ ਜਾਓ ੳੱਸਦੀ ਮਾਲਸ ਕਰੋ😊😊😊😊😊

  • @simranjitkaur4627
    @simranjitkaur4627 15 дней назад

    Sad badl jindabad

  • @user-ou8ke6ns5r
    @user-ou8ke6ns5r 15 дней назад

    ਦੱਸੋ ਇਹਨਾਂ ਚੋਂ ਕਿਹੜਾ ਸੱਚਾ ਅਕਾਲੀ ਆ
    ਇਹ ਉਹ ਟੁੱਟੇ ਤੀਰ ਨੇ ਜਿੰਨਾ ਦੇ ਸਹਾਰੇ ਭਾਜਪਾ ਅਕਾਲੀ ਦਲ ਨੂੰ ਤੋੜਕੇ ਖ਼ਤਮ ਕਰਨਾ ਚਾਹੁੰਦੀ ਹੈ

  • @gagandeepsingh-cv9uc
    @gagandeepsingh-cv9uc 15 дней назад +1

    Enu. Phen. Chod. Nu. Puch. Jdu. Power. Ch. C. Odu. Badal. De. Tate. Farde. Hu. Odu. Makhan. Melda. C. Enu. Badar. Nu. Sukhber. Badal. Zindabad

  • @user-jk5jx1qn4v
    @user-jk5jx1qn4v 14 дней назад

    ਪੱਤਰਕਾਰ ਵੀਰ ਇਸ ਗ਼ਦਾਰ ਨੂੰ ਪੁਛੋ ਇਹ ਵਿਧਾਨ ਸਭਾ ਵੇਲੇ ਡੇਰੇ ਸਿਰਸੇ ਅੰਬ ਲੈਣ ਗਿਆ ਸੀ ਹੱਥ ਜੋੜ ਕੇ ਸਾਧ ਦੇ ਪੈਰਾਂ ਵਿੱਚ ਖੜਾ ਸੀ

  • @jugroopsinghbuttar654
    @jugroopsinghbuttar654 15 дней назад

    Mafi Magan te dera wad de khlaf khadan log aa chahode aa

  • @RajbeerKaur-gs8in
    @RajbeerKaur-gs8in 15 дней назад

    ਚੋਣਾਂ ਵਿਚ ਜਿੱਤਾਂ-ਹਾਰਾਂ ਭਾਵੇਂ ਜੋ ਮਰਜ਼ੀ ਹੋਣ,
    ਪਰ ਪੰਜਾਬ ਦਾ ਅਸਲ ਵਿਕਾਸ ਅਕਾਲੀ ਸਰਕਾਰ ਵੇਲੇ ਹੀ ਹੋਇਆ। ਇਸਦੇ ਵਿਚ ਵੱਡਾ ਯੋਗਦਾਨ ਮੌਜੂਦਾ ਅਕਾਲੀ ਦਲ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਜੀ ਦਾ ਰਿਹਾ।

    • @DharampalSingh-uk2ue
      @DharampalSingh-uk2ue 13 дней назад +1

      ਇਕੱਲਾ ਕੰਮ ਜਾਂ ਵਿਕਾਸ ਨੂੰ ਕੀ ਕਰੀਏ ਜਿਹੜੀ ਗੁਰੂ ਸਾਹਿਬ ਜੀ ਦੀ ਬੇਅਬਦੀ ਇਹਨਾਂ ਦੇ ਰਾਜ ਵਿੱਚ ਹੋਈ ਸੌਦਾ ਸਾਧ ਨੂੰ ਮੁਆਫੀ ਦੇਣੀ ਸਿੱਖਾਂ ਤੇ ਗੋਲੀਆਂ ਚਲਾਈਆਂ ਗਈਆਂ ਸਾਧ ਦੀ ਫਿਲਮ ਚਲਾਉਣੀ ਇਹ ਗੱਲਾਂ ਅਕਾਲੀ ਦਲ ਨੂੰ ਸੋਭਦੀਆਂ।
      ਹੁਣ ਤੁਸੀਂ ਦੱਸੋ ਕੋਈ ਆਪਣੇ ਪਿਉ ਨੂੰ ਬੇਇੱਜ਼ਤੀ ਕਰਕੇ ਘਰ ਛੱਡ ਜਾਵੇ ਤੇ ਬਾਅਦ ਵਿੱਚ ਆਪਣਾ ਘਰ ਪੱਕਾ ਕਰ ਦੇਵੇ ਫਿਰ ਆਪਾਂ ਕਿੱਧਰ ਖੜਾਂਗੇ।

  • @HappySingh-xt2fx
    @HappySingh-xt2fx 15 дней назад

    Ene samana vch vhut dakka kita

  • @GagandeepsinghRavi
    @GagandeepsinghRavi 15 дней назад

    Gal eh aa k ena nu es gal da koi dukh nhi k kaum da nuksaan kita. ena ne beda gark krn vich koi kasr nhi chdi ena nu takleef es gal di aa k oh chance dobara mil nhi reha te dooooor dooooor tk ena di sarkaar aundi v nhi dikh rhi.es to baad ena ko koi hor rastaa v hai nhi kyuki congress vich ja nhi skde sari umr onu sikha di dushman dsde rhe BJP vich jana chohnde aa pr hun oh ena nu nhi le k razi and es election vich ena ne eh v dekh lya k dalbadlu bnde nu es baar loka ne mooh nhi laya.es.lyi eh sb kuch loka nu moooorakh bnon di ek navi chaal aa eh sare bnde sukhbir de nal hi c loka nu kutn vich lutn vich khaaan vich punjab nu barbaaad krn vich sare nal hi c eh. hun ehna nu lg reha k koi hor bnda aggge le k aiye taki dobaara mooorakh bna liye.haa ho skda ena vicho koi 2-4 bnde theek hon v pr jdo punjab da nuksaaan kita ja reha c tuc nal c ho skda tuc na kuch jaada galt kita hove pr tuc chup rhe oda virodh nhi kita eh v galti aa galti nhi gunaah aa kyuki paapi nu sb to jaaada bal lokaa de chup rehn nal hi milda aaa.es lyi tuc sare v gunaahgaaar ho.hun thoda kuch nhi hona jo mrzi kr lo kyuki pehla tuc GURU to mukh modeya c hun GURU ne thode wal pith krli aa hun tuc khajjal kavaar hi hona aa

  • @bachansingh851
    @bachansingh851 15 дней назад +1

    ਰੱਖੜਾ ਕਹਿੰਦਾ ਠੀਕ ਹੈ ਪਰ ਅਸਲ ਵਿੱਚ ਉਹ BJP ਵਿੱਚ ਜਾਣ ਨੂੰ ਤਰਜੀਹ ਦਿੰਦੇ ਹਨ। ਚੰਦੂਮਾਜਰਾ ਮਲੂਕਾ ਆਦਿ ਵੀ ਇਹੀ ਚਾਹੁੰਦੇ ਨੇ। ਪਹਿਲਾਂ ਤਾਂ ਸਰਕਾਰ ਵਾਲੀ ਮਲਾਈ ਇਕਠੇ ਖਾਂਦੇ ਪੀਂਦੇ ਰਹੇ ਹੁਣ ਇਹਨਾਂ ਵਿਹਲੜਾਂ ਨੂੰ ਪੰਥ ਚੇਤੇ ਆ ਗਿਆ।
    ਇਹ ਫੰਡ ਖਾਣ ਲਈ ਮਜਬੂਰ ਹਨ

  • @VIPANKUMAR-we3zg
    @VIPANKUMAR-we3zg 15 дней назад

    Wehaguru ji di karamat hai

  • @salwindersingh9012
    @salwindersingh9012 14 дней назад

    Hun tuhada remand patterkar len ge ji

  • @rachhpalsaini3315
    @rachhpalsaini3315 15 дней назад

    Dear Rakhra Ji
    What deal was made by you and your brother with BJP
    Why don’t you tell everyone
    Once he was not allowed in India and second time he was behaving like Modi’s Puppet
    Since then you have gone silent and all of a sudden you want to save Akali Dal
    Shame on people like you who sell their soul for petty personal benefits

  • @jippybrar3510
    @jippybrar3510 15 дней назад

    ਤੂੰ ਬੀਜੇਪੀ ਦਾ ਕੱਛਾ ਪਾਈ ਫਿਰਦਾ ਸ਼ਰਮ ਕਰਲਾ

  • @amarjitcheema1687
    @amarjitcheema1687 15 дней назад

    B.j.p.da.agent

  • @ajaibsingh2994
    @ajaibsingh2994 15 дней назад

    HE IS Chor

  • @user-ou8ke6ns5r
    @user-ou8ke6ns5r 15 дней назад +1

    ਅਕਾਲੀ ਦਲ ਸੁਖਬੀਰ ਦੀ ਅਗਵਾਹੀ ਚ ਦੁੱਗਣਾ ਹੋ ਕੇ ਉੱਭਰੇ ਗਾ

    • @drpunjabi9394
      @drpunjabi9394 15 дней назад +1

      Balatkaari saad nu tu v sukhe vangu pitaji bolda

    • @AmandeepSingh-pr6wf
      @AmandeepSingh-pr6wf 15 дней назад +2

      sukhveer ne khli dal bna ta waheguru ji nal ki keta ehna ne khatm hona

    • @HarjinderSINGH-gh6hr
      @HarjinderSINGH-gh6hr 15 дней назад +1

      😀😀😃

    • @drpunjabi9394
      @drpunjabi9394 15 дней назад +1

      @@HarjinderSINGH-gh6hr Matlab akaalidal fer balakaari Saad kolo guru sahib d bedabi karavega te ghar ja k naukari vandega, oh lakh lahnat tuhade te masando

  • @swaransingh4649
    @swaransingh4649 15 дней назад

    ਸੁਖਬੀਰ ਸਿੰਘ ਬਾਦਲ ਜਿੰਦਾਬਾਦ

    • @drpunjabi9394
      @drpunjabi9394 15 дней назад +1

      Acha balatkaari saad nu sukhe vangu tu v pitaji bolada

  • @user-ou8ke6ns5r
    @user-ou8ke6ns5r 15 дней назад +1

    ਬੀਬੀ ਜੰਗੀਰ ਕੌਰ ਨੇ ਭਾਜਪਾ ਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਕਰਨ ਲਈ ਭਾਜਪਾ ਨਾਲ਼ ਰਲਕੇ ਇੱਕ ਸਾਲ ਪਹਿਲਾਂ ਪ੍ਰਧਾਨਗੀ ਦੀ ਚੋਣ ਲੜੀ

  • @KuldeepSingh-er9rp
    @KuldeepSingh-er9rp 15 дней назад

    ਤੁਸੀਂ ਲੋਕ ਜੋ ਇੱਥੇ ਇਕੱਠੇ ਹੋਏ ਹੋ ਪਾਰਟੀ ਦੀ ਪਿੱਠ ਚ ਛੁਰਾ ਮਾਰ ਰਹੇ ਹੋ ਸਰਕਾਰ ਤੁਸੀਂ ਸਾਰਿਆ ਨੇ ਚੰਮ ਦੀਆਂ ਚਲਾਈਆਂ ਵਰਕਰਾਂ ਨੂੰ ਤੁਸੀਂ ਪੁੱਛਿਆ ਨੀ ਆਵਦੇ ਘਰ ਭਰ ਲੇ ਕੀ ਸੀ ਤੁਸੀਂ ਤੇ ਹੁਣ ਕਿੱਥੇ ਪਹੁੰਚ ਗੇ ਹੁਣ ਅਕਾਲ ਤਖਤ ਤੇ ਜਾ ਕਿ ਇਹ ਵੀ ਸਹੁੰ ਖਾ ਕਿ ਆਇਓ ਕਿ ਸਰਕਾਰ ਚ ਰਹਿੰਦੇ ਆ ਅਸੀ ਕੋਈ ਪੈਸਾ ਨੀ ਇਕੱਠਾ ਕੀਤਾ ਕੋਈ ਜ਼ਮੀਨ ਜਾਇਦਾਦਾਂ ਨੀ ਬਣਾਈਆਂ ਤੁਹਾਨੂੰ ਲਾਹਨਤਾਂ ਪੈਣੀਆਂ ਯਾਦ ਰੱਖੇਓ

  • @amardeepsingh8338
    @amardeepsingh8338 15 дней назад

    ਬੇਅਦਬੀ ਤੁਹਾਡੇ ਰਾਜ ਵੇਲੇ ਹੋਈ ਮੰਨਦੇ ਕਿਓ ਨਹੀ ਤੁਸੀ ਡੈਰੇ ਵਾਲੇ ਲਲਕਾਰਦੇ ਰਹੇ ਕੇ ਤੁਹਾਡਾ ਗੁਰੂ ਸਾਡੇ ਕਬਜੇ ਵਿੱਚ ਵਾ ਲੈ ਕੇ ਵਿਖਾਓ ।ਓਦੋ ਚੱਪਣੀ ਲਿਆ ਕੇ ਨੱਕ ਡਬੋ ਲੈਦੇ।ਫਿਰ ਉਹਨਾ ਅੰਗ ਪਾੜ ਕੇ ਗਲੀਆ ਵਿੱਚ ਖਿਲਾਰ ਦਿੱਤੇ।ਤੁਹਾਡੇ ਤੋ ਇੱਕ ਬੰਦਾ ਵੀ ਫੜਿਆ ਗਿਆ।ਉਲਟਾ ਤੁਹਾਡੀ ਪੁਲੀਸ ਨੇ ਸਿੱਖ ਮੁੰਡਿਆਂ ਦੇ ਗੋਲੀਆਂ ਮਾਰੀਆ ਹੁਣ ਕੀ ਭਾਲਦੇ ਜੇ ਟੱਟੂ