Akali Dal 'ਚ ਏਕਤਾ, Sukhbir Badal ਤਿਆਰ ! ਕੌਣ ਹੋਵੇਗਾ ਪ੍ਰਧਾਨ ? Straight Talk With Madandeep

Поделиться
HTML-код
  • Опубликовано: 29 июн 2024
  • Akali Dal 'ਚ ਏਕਤਾ, Sukhbir Badal ਤਿਆਰ ! ਕੌਣ ਹੋਵੇਗਾ ਪ੍ਰਧਾਨ ? Straight Talk With Madandeep
    ਸੁਣੋ,ਦੱਸ ਰਹੇ ਨੇ ਸੁਖਬੀਰ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਸਿੰਘ ਬੈਂਸ
    #sukhbirbadal #harcharanbains #akalidal #punjab #bypolls #punjabnews
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

Комментарии • 270

  • @user-bu6hu8jh5y
    @user-bu6hu8jh5y 27 дней назад +28

    ਇਹ ਬੰਦਾ ਹਮੇਸ਼ਾਂ ਬਾਦਲ ਪੱਖੀ ਰਿਹਾ, ਇਸ ਤੋਂ ਨਿਰਪੱਖਤਾ ਦੀ ਆਸ ਨਹੀਂ ਰੱਖੀ ਜਾ ਸਕਦੀ।

  • @meghasingh6384
    @meghasingh6384 27 дней назад +17

    ਅਫਸੋਸ ਦੀ ਗੱਲ ਹੈ ਕਿ ਬੈਂਸ ਸਾਹਿਬ ਬਿਲਕੁਲ ਹੀ ਤਰਕਹੀਣ ਗੱਲਾਂ ਕਰ ਰਹੇ ਹਨ।

    • @harneksingh6401
      @harneksingh6401 5 дней назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 23:18

  • @punjabi3937
    @punjabi3937 27 дней назад +6

    ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਇਹ ਪੰਥ ਦੀ ਗਲਤੀ ਹੈ ਟੌਹੜੇ ਨੂੰ ਤਾਂ ਪਤਾ ਹੀ ਨਹੀਂ ਸੀ

  • @GurmukhSingh-mz5it
    @GurmukhSingh-mz5it 27 дней назад +6

    ਬੈਸ ਭਰਾ ਇਕ ਗਲ ਕਲੀਰ ਕਰੋ ਕਿ ਬੇਅਦਬੀ ਕਿਸ ਨੇ ਕੀਤੀ ਸਰੂਪ ਕਿਸ ਨੇ ਚੋਰੀ ਕਰਵਾਏ ਤੇ ਸੌਦੇ ਸਾਧ ਨੂੰ ਕਿਸ ਮਾਫੀ ਦਿੱਤੀ

  • @JaswantSingh-du6yf
    @JaswantSingh-du6yf 27 дней назад +4

    ਸ: ਮਾਲਵਿੰਦਰ ਸਿੰਘ ਮਾਲੀ ਤੋਂ ਪੁੱਛ ਲਓ ਪਹਿਲ਼ਾਂ ਬੈਂਸ ਸਾਹਿਬ, ਬਿਨਾਂ ਸ਼ਰਤ ਬਿਨਾਂ ਸਲਾਹ ਮਸ਼ਵਰਾ ਵਾਜਪਾਈ ਜੀ ਨੂੰ ਸਮਰੱਥਨ ਦਿੱਤਾ ਸੀ | ਚੰਗਾ ਹੋਵੇਗਾ ਜੇ ਮਾਲੀ ਸਾਹਿਬ ਨਾਲ ਵੀ ਗੱਲ ਕੀਤੀ ਜਾਵੇ ਜੀ |

  • @DayaSingh-pq6tl
    @DayaSingh-pq6tl 27 дней назад +9

    ਇਹਨਾਂ ਲੋਕਾਂ ਨੇ ਤਾਂ ਸਿਖੀ ਦਾ ਤੇ ਅਕਾਲੀ ਦਲ ਦਾ ਆਪਣੇ ਹਿਤੲਂ ਲੲਈ ਬੇੜਾ ਗ਼ਰਕ ਕੀਤਾ ਹੈ

    • @JaswantSingh-du6yf
      @JaswantSingh-du6yf 27 дней назад

      ਬੈਂਸ ਸਾਹਿਬ ਝੂਠ ਬੋਲਦੇ ਹੋ ਕੁਮੈਂਟ ਕਰਨ ਵਾਲਿਆਂ ਨੂੰ ਗਾਲਾਂ ਜਰੂਰ ਦੇਵੋਗੇ |

  • @pardeepsandhu6074
    @pardeepsandhu6074 27 дней назад +4

    ਪੰਜਾਬ ਬਾਰੇ ਸੋਚੋ ਲੋਕਾ ਨੂੰ ਮੂਰਖ ਨਾ ਬਣਾਉ ਜਾਂ ਘਰ ਜਾ ਕੇ ਰੱਬ ਕੋਲੋ ਭੁੱਲਾ ਬਕਛਾਓ

  • @SurjeetSangha-qh5hg
    @SurjeetSangha-qh5hg 27 дней назад +4

    ਜੁਤੀ ਚੱਟਾ ਨੇ ਅਕਾਲੀ ਦਲ ਖਤਮ ਕਰਨਾ ਸੀ ਕਰ ਦਿੱਤਾ ਇਹਨਾ ਦਗੜ ਦੱਲਿਆ ਨੇ ਝੂਠ ਤੇ ਪਹਿਰਾ ਦੇਣਾ

  • @parvindersingh1629
    @parvindersingh1629 27 дней назад +10

    ਇਸ ਨੇ ਅਕਾਲੀਆਂ ਦਾ ਬੇੜੀ ਗਰਕ ਕੀਤਾ ਹੈ।

  • @GurmukhSingh-mz5it
    @GurmukhSingh-mz5it 27 дней назад +5

    ਬੈਸ ਭਰਾ ਅਸਲੀਅਤ ਦੱਸ ਕਿ ਬਾਦਲਕਿਆ ਦਾ ਅਖੀਰ ਕਿਉਂ ਹੋਇਆ ਮਤਲਬ ਦੀ ਗਲ ਕਰ ਲੋਕਾਂ ਨੂੰ ਮੂਰਖ ਨਾ ਬਣਾ

  • @mohanaujlainfotainmentlive7422
    @mohanaujlainfotainmentlive7422 27 дней назад +6

    ਇਹ ਘੌਨ ਮੌਨ ਬੁਲਾਰੇ ਤੇ ਜਥੇਦਾਰਾਂ ਨੇ ਪੰਥ ਦਾ ਬੇੜਾ ਗ਼ਰਕ ਕੀਤਾ !!!

  • @dr.gurwinderparhar3422
    @dr.gurwinderparhar3422 27 дней назад +5

    ਮਦਨ ਜੀ ਇਹ ਵਿਅਕਤੀ ਸੱਚ ਨੂੰ ਸਵੀਕਾਰ ਨਹੀਂ ਕਰੇਗਾ

  • @user-lu8hz1kk3h
    @user-lu8hz1kk3h 27 дней назад +4

    ਪਰ ਬਾਦਲ ਪਰਿਵਾਰ ਦਾ ਬਹੁਤ ਹੀ ਖਾਸ ਨਜ਼ਦੀਕੀ ਸ਼ਖਸ ਵੀਰ ਖੁਦ ਬਾਦਲ ਪਰਿਵਾਰ ਦੇ ਵਿਰੁੱਧ ਤਾਂ ਬਿੱਲਕੁੱਲ ਹੀ ਸੱਚੀਆਂ ਸਾਬਿਤ ਹੋ ਚੁੱਕੀਆਂ ਵੀ ਗੱਲਾਂ ਨੂੰ ਆਪ ਦੱਸਣ ਅਤੇ ਸੁਣਨ ਦੀ ਹਿੰਮਤ ਨਹੀਂ ਸਕਦੇ ਹਨ। ਧੰਨਵਾਦ

  • @HarjinderBhullar6076
    @HarjinderBhullar6076 27 дней назад +5

    ਪਹਿਲਾਂ ਤਾਂ ਸੁਖਬੀਰ ਬਾਦਲ ਉਰਫ਼ ਸੁੱਖੇ ਕਹਿੰਦਾ ਅਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਾਂਗ ਚੌਧਰ ਕਰਦੇ ਤੇ ਅਕਾਲੀ ਦਲ ਤੇ ਵੀ ਕਬਜ਼ਾ, ਹਰਚਰਨ ਬੈਂਸ ਤੇਰੇ ਸਿਰ ਤੇ ਪੱਗ ਹੈਗੀ ਆ ਦਾੜ੍ਹੀ ਸੇਫ ਕਰਦਾ, ਗੱਲ ਕਰਦਾ ਸ਼੍ਰੋਮਣੀ ਕਮੇਟੀ ਦੀਆਂ, ਬੈਂਸ ਵਰਗੇ ਮੁੰਨੀ ਦਾੜ੍ਹੀ ਵਾਲੇ ਕਰਕੇ ਅਕਾਲੀ ਦਲ ਇਹ ਹਾਲ ਹੋਇਆ

  • @malkiatsingh5143
    @malkiatsingh5143 27 дней назад +22

    ਇਹੋ ਜਿਹੇ ਬੰਦਿਆਂ ਕਰਕੇ ਪੰਜਾਬ ਵਿੱਚ ਅਕਾਲੀ ਦਲ ਨੂੰ ਇਹ ਦਿਨ ਵੇਖਣੇ ਪੈ ਰਿਹੇ ਹਨ। ਗੁਰੂ ਸਹਿਬਾਨਾਂ ਨੂੰ ਇਨ੍ਹਾਂ ਮੱਕਾਰ ਲੋਕਾਂ ਨੇ ਆਪਣੇ ਹਿੱਤਾਂ ਲਈ ਵੇਚਿਆ ਹੈ।

    • @user-lw3wh9dc5q
      @user-lw3wh9dc5q 27 дней назад +1

      ਮਕਾਰ ਬਾਦਲ ਅਕਾਲੀ ਦੱਲ ਤੇ ਜੁੰਡਲੀ ਨੇ ਆਪਣੇ ਨਿੱਜੀ ਸਵਾਰਥਾਂ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਐਸ਼ ਪ੍ਰਸਤੀ ਦਾ ਜੀਵਨ ਜਿਊਣ ਲਈ ਗੁਰੂ ਸਾਹਿਬ ਦੇ ਸਾਦੇ ਸਿਧਾਂਤਾਂ ਨੂੰ ਛਿੱਕੇ ਟੰਗਿਆ। ਲੋਕਾਂ ਦੇ ਫਤਵੇ ਅੱਗੇ ਜ਼ਿੱਦ ਮੈਂ ਪ੍ਰਧਾਨਗੀ ਨਹੀਂ ਛੱਡਣੀ।

  • @NarinderKaur-cj2ep
    @NarinderKaur-cj2ep 27 дней назад +6

    ਕਮੀਨੇ ਨੰਗੇ ਹੋ ਚੁਕੇ ਹਨ ਇਹ ਉਹ ਨੇ ਬੇਸਰਮ ਦੀ ਡੁਲ ਗਈ ਦਾਲ

  • @peterhundal8108
    @peterhundal8108 27 дней назад +12

    ਮਦਨਜੀਤ ਜੀ ਇਹ ਭਾਈ ਬੁਖਲਾਹਟ ਵਿੱਚ ਬਹਿਸ ਕਰ ਰਿਹਾ ਹੈ, ਇੱਸ ਦੇ ਵਿੱਚ ਬੁਖਲਾਹਟ ਭਰੀ ਪਈ ਹੈ

    • @Kang_dulla.
      @Kang_dulla. 27 дней назад

      ਉਹ ਕਿਸ ਤਰਾਂ ਬਈ ।.. ਜੇ ਇਹ ਜਵਾਬ ਬੁਖਲਾਹਟ। ਚ ਹੈ ਤੇ ਫੇਰ ਤਾਂ ਗਲਤ ਗੱਲ ਆ ।.. 370 ਵਾਲੀ ਗੱਲ ਛਾਪਾਟਸ਼। ਕੀਤੀ ।.. ਯਾਰ ਸਾਨੂੰ ਹੋਰ ਧਰਮਾ ਨਾਲ ਬਾਦ ਚ ਪਹਿਲਾਂ ਸਿੱਖ ।.. ਦੇ 370 ਦੀ ਵੋਟ ਪਾਕੇ j@k ਚ ਸਿੱਖਾਂ ਦੀ ਮਦਦ ਹੁੰਦੀ ਤਾਂ ਕੋਈ ਜ਼ੁਲਮ ਨਹੀ ਦੂਜੇ ਧਰਮਾ ਦੀਆ ਜਥੇਬਦੀਆ ਹਨ ।.. ਉਹ ਦੇਖਣ ।.. ਦੂਜੇ ਧਰਮਾ ਵਾਲੇ ਨੇ ਰਾਤੋ ਰਾਤ ਨੋਟਸ ਸਾਰੇ ਘਰਾਂ ਦੇ ਸਮਣੇ ਜਾ ਮੁਸਲਮਾਨ ਬਣੋ ਜਾਂ ਆਪਣੇ ਘਰ ਖਾਲੀ ਕਰ ਕੇ ਭੱਜ ਜਾਉ ।.. ਸਾਡੇ ਲੋਕ ਵੇਸੇ ਹੀ ਨੰਬਰ ਬਣਾ ਚ ਲੱਗ ਜਾਦੇ

  • @GagandeepSingh-ff3us
    @GagandeepSingh-ff3us 27 дней назад +8

    ਕਿਸਾਨ ਕਾਨੂੰਨਾ ਨੂੰ ਸਹੀ ਸਾਬਤ ਕਰਨ ਲਈ ਟਰੈਕਟਰ ਰੈਲੀ.... ਕੀਹਨੇ ਕੱਢੀ

  • @peterhundal8108
    @peterhundal8108 27 дней назад +7

    ਅਕਾਲੀ ਦੱਲ ਦਾ ਨੁਮਾਇੰਦਾ ਤੇ ਮੂੰਹ ਘਰੋੜ ਕੇ ਮੰਨਿਆ ਹੋਇਆ, ਇਹ ਬਾਦਲ ਦਲ ਦਾ ਨੁਮਾਇੰਦਾ ਹੋ ਸੱਕਦਾ ਪਰ ਅਕਾਲੀ ਦੱਲ ਦਾ ਨਹੀਂ
    ਇਸ ਨੂੰ ਪੁੱਛੋ ਕਿ ਭਾਈ ਹਵਾਰਾ ਨੂੰ ਪੰਜਾਬ ਦੀ ਜ਼ੇਲ ਲਿਆਉਣ ਮੌਕੇ ਬਾਦਲ ਨੇਂ ਕਿਉ ਵਿਰੋਧਤਾ ਕੀਤੀ ਸੀ

  • @rajucheema-wr4xj
    @rajucheema-wr4xj 27 дней назад +16

    ਕੀ ਬਰਗਾੜੀ ਗੋਲੀ ਟੌਹੜੇ ਨੇ ਚਲਵਾਈ, ਸਰਸੇ ਵਾਲੇ ਨੂੰ ਮੁਆਫ਼ੀ ਵੀ ਤਲਵੰਡੀ ਨੇ ਦਿੱਤੀ ਹੋਊ 😂😂 ਹਾਲੇ ਵੀ ਲੋਕਾਂ ਨੂੰ ਬੇਵਕੂਫ਼ ਸਮਝ ਰਿਹਾ ਬਾਦਲਾ ਦਾ ਟੌਮੀ,

  • @j.sgamer0001
    @j.sgamer0001 27 дней назад +9

    ਇਹਨੂੰ ਹੀ ਬਣਾ ਦਿਉ ਪੰਥ ਦਾ ਭਲਾ ਹੋ ਜਾਊ

  • @Kiranpal-Singh
    @Kiranpal-Singh 27 дней назад +4

    ਬੈਂਸ ਜੀ ਝੂਠ ਨਾ ਬੋਲੋ, ਨਿਰ ਆਧਾਰ ਦਲੀਲਾਂ-ਚਲਾਕੀਆਂ ਛੱਡ ਕੇ ਬਾਦਲ ਪਰਿਵਾਰ ਦੀ ਚਾਪਲੂਸੀ ਬੰਦ ਕਰ ਦਿਓ, ਬਿਨਾ ਕਿਸੇ ਆਧਾਰ ਬਾਦਲ ਪਰਿਵਾਰ ਦੀਆਂ ਚੱਪਲਾਂ ਝਾੜੀ ਜਾ ਰਹੇ ਹੋ !

  • @user-hm8zg3hm9y
    @user-hm8zg3hm9y 27 дней назад +10

    ਧੱਕਾ ਤਾ ਸਿੱਖਾਂ ਨਾਲ਼ ਇਥੇ ਵੀ
    ਹੈ ਬੈਸ ਜੀ

  • @malvindermali7698
    @malvindermali7698 27 дней назад +3

    ਸਰੋਮਣੀ ਅਕਾਲੀ ਦਲ ਉਸਦੇ ਮੂਲ ਮੰਤਵ ਕਾਰਨ ਜ਼ਰੂਰੀ ਹੈ। ਪਰ ਬਾਦਲਕਿਆਂ ਦੀ ਸਿਆਸਤ ਲਈ ਨਹੀ ਹੈ।

  • @malvindermali7698
    @malvindermali7698 27 дней назад +4

    ** ਖਾਲਸਾ ਪੰਥ ਦੇ ਤਿੰਨ ਸੌ ਸਾਲਾ ਸਾਜਨਾ ਦਿਵਸ ਮੌਕੇ ਜਦੋਂ ਬਾਦਲਕਿਆਂ ਦੀ ਪੰਜਾਬ ਵਿੱਚ ਸਰਕਾਰ ਸੀ ਤੇ ਕੇਂਦਰ ਵਿੱਚ ਇਹਨਾਂ ਵੱਲੋਂ ਬਿਨਾ ਸ਼ਰਤ ਹਿਮਾਇਤ ਦੇਣ ਵਾਲੀ ਭਾਜਪਾ ਦੀ ਵਾਜਪਾਈ ਸਰਕਾਰ ਸੀ ਤਾਂ ਉਸ ਮੌਕੇ ਇਹਨਾ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਤੇ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਸ਼ੱਤਾ ਦੇ ਜ਼ੋਰ ਨਾਲ ਜ਼ਲੀਲ ਕਰਕੇ ਲਾਹਿਆ। ਮੁੱਖ ਮੰਤਰੀ ਤੇ ਅਕਾਲੀ ਦਲ ਦੀ ਪ੍ਰਧਾਨਗੀ ਤਾਂ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਕੋਲ ਸੀ ਤੇ ਇੰਝ ਇਹਨਾ ਅਕਾਲ ਤਖ਼ਤ ਤੇ ਸਰੋਮਣੀ ਕਮੇਟੀ ਨੂੰ ਵੀ ਖੱਸੀ ਕਰਕੇ ਆਪਣੀ ਜੇਬ ਵਿੱਚ ਪਾ ਲਿਆ **
    ** ਇਹ ਬੱਦਰ ਗਲਤੀਆਂ “ ਜਾਣੇ ਅਣਜਾਣੇ ਹੋਈਆਂ ਸਨ? ਹੁਣ ਹਰਚਰਨ ਬੈਂਸ ਲੱਖ ਵਿਹਾਰ ਚੁਤਰਾਈਆਂ ਕਰੇ ਕਿ ਕੋਈ ਸਿੱਖ ਕਦੇ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਬਾਰੇ ਕਿੰਤੂ ਪਰੰਤੂ ਕਰਵਹੀ ਨਹੀ ਸਕਦਾ ਪਰ ਕਿਹੜਾ ਸਿੱਖ ਇਸ ਕੁਫ਼ਰ ਉੱਪਰ ਭਰੋਸਾ ਕਰੇਗਾ? **
    facebook.com/share/v/qUmXLwL3GSErWBSi/?mibextid=oFDknk

  • @JaswinderSingh-qe7ok
    @JaswinderSingh-qe7ok 27 дней назад +8

    ਇਹ ਬਾਦਲ ਦਾ ਸੁਕਣੀ ਮਾਮਾ ਐ

  • @user-nl3sc8ps7d
    @user-nl3sc8ps7d 27 дней назад +5

    ਭਾਈ ਸਹਿਬ ਪਿਛਲੇ ਪੰਦਰਾ ਸਾਲ ਦਾ ਹਿਸਾਬ ਦਿੳ ੳਦੋ ਅਨੰਦਪੁਰ ਤੇ ਤੁਸੀ ਸੀ ਤੁਸੀ ਕਿਥੇ ਖੜੇ ਸੀ

  • @JasbirSingh-tc2en
    @JasbirSingh-tc2en 27 дней назад +4

    ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਮਾਂ ਪਾਰਟੀ ਇਸ ਕਰਕੇ ਲੋਕ ਦਿਲਚਸਪੀ ਲੈਂਦੇ ਹਨ

  • @jassbir1363
    @jassbir1363 27 дней назад +5

    ਅਕਾਲੀ ਦਲ ਪੰਥਕ ਹਿੱਤਾ ਤੇ ਪਹਿਰਾ ਦੇਣ ਵਾਲਾ ਹੋਵੇ, ਜੇ ਲੀਡਰਸਿਪ ਨਿੱਜੀ ਹਿੱਤਾ ਤੇ ਪਹਿਰਾ ਦੇਵੇਗੀ , ਤਾਂ ਅਕਾਲੀ ਦਲ ਦੇ ਗਿਰਾਫ ਨੂੰ ਡਿੱਗਣ ਤੋ ਕੋਈ ਨਹੀ ਰੋਕ ਸਕਦਾ ਜੀ ।

  • @s.stoor.2964
    @s.stoor.2964 27 дней назад +4

    ਫੁਦੂ ਗੱਲਾਂ ਕਰ ਰਿਹਾ
    ਸਿੱਧਾ ਉਤਰ ਨਹੀਂ ਦੇ ਰਿਹਾ,
    ਨਿਰੰਕਾਰੀ ਕਾਂਡ ਤੋਂ ਲੈ ਕੇ ਕਿਸਾਨੀ ਮੋਰਚੇ ਤੱਕ
    ਇਹ ਟੋਲਾ ਪੰਜਾਬ ਅਤੇ ਸਿੱਖਾਂ ਦੇ ਉਲਟ ਭੁਗਤਿਆ ਹੈ

  • @parvindersingh1629
    @parvindersingh1629 27 дней назад +5

    ਇਸ ਨੇ ਹੀ ਸਿਖਾਂ ਦਾ ਬੇੜੀ ਗਰਕ ਕੀਤਾ ਹੈ।

  • @malvindermali7698
    @malvindermali7698 27 дней назад +3

    ਝੱਖੜ ਪੰਧ ਪ੍ਰਸਤਾਂ ਖ਼ਿਲਾਫ਼ ਵੀ ਝੁੱਲਦੇ ਨੇ ਤੇ ਨਿੱਜ ਪ੍ਰਸਤ, ਪਰਿਵਾਰ ਪ੍ਰਸਤ ਤੇ ਵਪਾਰ ਪਰਸਤ ਲੀਡਰਸਿੱਪ ਖਿਲਾਫ ਵੀ ਝੁੱਲਦੇ ਨੇ। ਬੈਂਸ ਰਲਗੱਡ ਕਰ ਰਿਹਾ ਹੈ ਦੋਵਾਂ ਨੂੰ।

  • @dr.paramjitsinghsumra179
    @dr.paramjitsinghsumra179 27 дней назад +5

    ਪਾਗਲਪਣ ਦੀ ਵੀ ਕੋਈ ਹੱਦ ਹੁੰਦੀ ਹੈ। ਭਾਈ ਮਨਜੀਤ ਸਿੰਘ ਜੱਥੇਦਾਰ ਦਾ ਹੁਕਮਨਾਮਾ ਅੰਮ੍ਰਿਤਸਰ ਐਲਾਨ ਨਾਮੇ ਦੀ ਵਿਰੋਧਤਾ ਕੀਤੀ। ਭਾਈ ਰਣਜੀਤ ਸਿੰਘ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ

  • @jagrajsingh8420
    @jagrajsingh8420 27 дней назад +4

    ਵੇਖੋ ਏਨਾ ਦੀਆਂ ਕਰਤੂਤਾਂ

  • @hardeepkahlon8309
    @hardeepkahlon8309 27 дней назад +2

    ਲੋਕ ਅਕਾਲੀ ਦਲ ਚਾਹੁੰਦੇ ਹਨ ਪਰ ਬਾਦਲ ਜੁੰਡਲੀ ਨੂੰ ਬਿਲਕੁਲ ਨਹੀ ਚਾਹੁੰਦੇ।ਬਾਦਲ ਪੰਥ ਨਹੀ ਹਨ।

  • @user-lw3wh9dc5q
    @user-lw3wh9dc5q 27 дней назад +5

    ਅਕਾਲੀ ਦੱਲ ਵਿੱਚ ਏਕਤਾ ਹੋਏ ਜਾਂ ਨਾ ਹੋਵੇ ਹੁਣ ਤੱਕ ਦੇ ਸਾਰੇ ਅਕਾਲੀ ਦਲਾਂ ਦੇ ਗੰਗਾਂ ਫੁੱਲ ਪੈ ਚੁੱਕੇ ਹਨ, ਭੋਲੀ ਭਾਲੀ ਜਨਤਾ ਜਾਗਰੂਕ ਹੋ ਚੁੱਕੀ ਹੈ ਜੀ ਹੁੱਣ ਤਾਂ ਤਲੀਆਂ ਤੇ ਚੋਗ ਚੁੱਗਾ ਕੇ ਛੱਡੂ ਪੱਤਰਕਾਰ ਜੀ।

    • @Mannsingh-mv3un
      @Mannsingh-mv3un 26 дней назад

      ਬਿਲਕੁਲ ਸਹੀ ਵਿਚਾਰ ਹਨ ਜੀ।

  • @mukhtiarsinghsandhu7348
    @mukhtiarsinghsandhu7348 27 дней назад +5

    Salah kara karke hi DGP Sumedh saini varge liyande gai.

  • @user-qs3vn8db3e
    @user-qs3vn8db3e 27 дней назад +3

    ਇਹਨਾਂ ਨੂੰ ਵੀਰ ਜੀ ਪੱਤਰਕਾਰ ਸਾਹਿਬ ਇਹ ਪੁੱਛੋ ਇਸ ਵਾਰ ਜੇ ਤੁਸੀਂ ਅਕਾਲੀ ਦਲ ਤੇ ਪੂਰਾ ਜ਼ੋਰ ਲਾਉਂਦੇ ਤਾਂ ਹਰੇਕ ਵਰਕ ਦੇ ਕਿਉਂ ਅਕਾਲੀ ਦਲ ਨੂੰ ਵੋਟ ਨਾ ਪੈਂਦੀ ਕਿਸੇ ਨੇ ਵੀ ਅਕਾਲੀ ਦਲ ਦੇ ਵਰਕਰ ਨੂੰ ਪੁੱਛਿਆ ਨਹੀਂ ਵੀ ਜੇ ਪੀ ਨੂੰ ਅੰਦਰ ਖਾਤੀ ਵੋਟ ਪਵਾਈ ਹ 19 ਸਭ ਕਿਸੇ ਨੂੰ ਵੀ ਪੁੱਛਿਆ ਨਹੀਂ

  • @malvindermali7698
    @malvindermali7698 27 дней назад +2

    ਬੈਂਸ ਦੀ ਪਹਿਲੀ ਵਿਹਾਰ ਚੁਤਰਾਈ ਕਿ ਸੰਕਟ ਕਿਊ ਹੈ ਦਾ ਜਵਾਬ ਦੇਣ ਦੀ ਥਾਂ ਗੱਲ ਲੋਕਾਂ ਦੇ ਮਨਾਂ ਦੀ ਗੇਲ ਤੋਰ ਲਈ ਤੇ ਪਾਰਟੀ ਅੰਦਰਲੇ ਸੰਕਟ ਤੋਂ ਗੱਲ ਟਾਲ ਦਿੱਤੀ।

  • @malvindermali7698
    @malvindermali7698 27 дней назад +2

    ਬੈਂਸ ਦੱਸੇ ਕਿ ਬਾਦਲ ਦਲ ਖਿਲਾਫ ਦੋ ਸੰਵਿਧਾਨ ਰੱਖਣ ਦਾ ਮੁਕੱਦਮਾ ਕਿਊ ਚੱਲਿਆ?

  • @malvindermali7698
    @malvindermali7698 27 дней назад +2

    ਹੋਰ ਸੁਣੋ , ਤਰਲੋਚਨ ਸਿੰਘ ਕਹਿੰਦਾ ਹੈ ਤ
    ਕਿ ਪੰਜਾਬ ਵਿੱਚ ਡਿਪਟੀ ਮੁੱਖ ਮੰਤਰੀ ਭਾਜਪਾ ਦਾ ਬਣਾਉਣਾ ਸੀ। ਪਰ ਬਾਦਲ ਸਾਹਿਬ ਮੈਨੂੰ ਲੈਕੇ ਰਾਜ ਨਾਥ ਸਿੰਘ ਨਾਲ ਮਿਲੇ ਤੇ ਸੁਖਬੀਰ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਸਹਿਮਤੀ ਲਊ। ਪੰਜਾਬ ਭਾਜਪਾ ਨੂੰ ਚੁੱਪ ਕਰਾਇਆ।

  • @NarinderKaur-cj2ep
    @NarinderKaur-cj2ep 27 дней назад +6

    ਬਾਦਲ ਮਨਦੇ ਤੇ ਅਜ ਵੀ ਨਹੀ ਅਜ ਵੀ ਵੋਟ ਪਾਈ ਬਾਦਲ ਨੇ ਇਆਲੀ ਨੇ ਕਿਉ ਨਹੀ ਪਾਈ

  • @Kiranpal-Singh
    @Kiranpal-Singh 27 дней назад +3

    *ਸ਼੍ਰੋਮਣੀ ਅਕਾਲੀ ਦਲ ਜਰੂਰੀ-ਤਾਨਾਸ਼ਾਹ, ਸਵਾਰਥੀ ਬਾਦਲ ਦਲ ਨਹੀਂ* ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !

  • @user-hm8zg3hm9y
    @user-hm8zg3hm9y 27 дней назад +7

    Bains has no stand

  • @malvindermali7698
    @malvindermali7698 27 дней назад +3

    ਬੈਂਸ ਦੀ ਵਿਹਾਰ ਚੁਤਰਾਈ ਵੇਖੋ, ਸੁਆਲ ਅਕਾਲੀ ਦਲ ਦਾ ਸੰਕਟ ਹੈ ਪਰ ਇਹ ਇਤਿਹਾਸ ਸੁਣਾਉਣ ਲੱਗ ਪਿਆ ਹੈ।

    • @Kiranpal-Singh
      @Kiranpal-Singh 26 дней назад

      ਮਾਲੀ ਜੀ ਇਹੋ ਸ਼ੈਤਾਨੀ ਚਾਲਾਂ ਕਰਕੇ ਬਾਦਲ ਦਲ ਦਾ ਨਿਘਾਰ ਹੋਇਆ, ਤੇ ਬੈਂਸ ਵਰਗੇ ਸਲਾਹਕਾਰ ਰਸਾਤਲ ਵਿੱਚ ਧੱਕਣ ਲਈ ਪੂਰਾ ਯੋਗਦਾਨ ਪਾ ਰਹੇ ਹਨ !

  • @rajucheema-wr4xj
    @rajucheema-wr4xj 27 дней назад +21

    ਅਟੈਕ,, ਅਕਾਲੀ ਦਲ ਉਪਰ ਨਹੀਂ ਹੋ ਰਿਹਾ, ਅਟੈਕ ਬਾਦਲ ਟੱਬਰ ਉਪਰ ਹੋ ਰਿਹਾ।ਤੇ ਤੂੰ ਕੰਜਰਾਂ ਬਾਦਲ ਨੂੰ ਹੀ ਅਕਾਲੀ ਦਲ ਸਾਬਤ ਕਰ ਰਿਹਾ ਹੈ, ਮੂੰਹ ਤੇ ਤੇਰੇ ਦਾੜ੍ਹੀ, ਮੁੱਛਾਂ ਕੋਈ ਨਹੀਂ,

    • @DUSHMAN-bk4in
      @DUSHMAN-bk4in 27 дней назад

      Daari mucha walya jidda haramzada koi ni bhenchoda

    • @Kang_dulla.
      @Kang_dulla. 27 дней назад

      ਬਈ ਮੈਂ ਇੱਕ ਗੱਲ ਕਰਦਾ ।॥. ਮੈਨੂੰ ਕੋਈ ਬਾਦਲਾ ਦਾ ਟੈਕ ਨਾ ਦੇਉ।॥. ਆਪਾਂ ਇੱਕ ਗੱਲ ਦੇਖੀਏ ।.. 117 ਹਲਕੇ ਤੇ ਬਾਦਲਾਂ ਦੀ ਸੀਟ ਛੱਡ ਕੇ ।.. ਬਾਕੀ ਕਿੰਨੀਆਂ ਸੀਟਾਂ ਤੇ ਲਗਾਤਾਰ ਤੀਜੀ ਚੌਥੀ ਪੀੜੀ ਚੱਲ ਰਹੀ ।.. ਪਹਿਲਾ ਦਾਦਾ ਫੇਰ ਬਾਪ ਹੁਣ ਸਾਰਿਆਂ ਦੇ ਮੁੰਡੇ ।.. ਤੇ ਬਾਦਨਾਮ ਸਾਰੇ ਬਾਦਲਾਂ ਨੂੰ ਕਰੀ ਜਾਦੇ ।… ਤੁਸੀ ਇੱਕ ਵਾਰ ਨਿੱਕੀ ਜਹੀ ਨੀਗਾ ਮਾਰ ਕੇ ਦੇਖ ਲਏਉ ।.. ਕਿੰਨੀਆਂ ਸੀਟਾਂ ਤੇ ।.. ਲਗਾਤਾਰ ਪਰਿਵਾਰਕ ਅਕਾਲੀ ਹੀ ।.. election 🗳️ ਲੜਦੇ ਰਹੇ।.. ਕਿਸੇ। ਹੋਰ ਨੂੰ ਮੋਕਾ ਦਿੱਤਾ ।.. ।.. ਜੇ ਤਾਕਤ ਵੱਡੇ ਬਾਦਲਾ ਕੋਲ ਸੀ ਉਸ ਸਾਬ ਨਾਲ ਸੁਖਵੀਰ ਨੂੰ ਉਪ ਮੁੱਖ ਮੰਤਰੀ ਬਣਾ ਤਾਂ ।.. ਬਾਕੀ ਇਹ ਜਿੰਨੇ ਲੀਡਰ ਆ ।.. ਜਿੰਨੇ ਜੋਗੇ ਉਸ ਸਾਬ ਨਾਲ। ਇਹ ਆਪਣੇ ਪਰਿਵਾਰ ਨੂੰ ਗਈ ਜਾਦੇ

    • @DUSHMAN-bk4in
      @DUSHMAN-bk4in 27 дней назад

      @@Kang_dulla. ਇਹ ਦੱਲੇ ਆ ਸਾਲੇ ਅੱਜ ਜੇ ਅਸੀ ਸੌਖੇ ਆ ਬਾਦਲਾਂ ਕਰਕੇ ਹੀ ਆ ਬਿਜਲੀ ਤਾ ਸਾਲੀ ਆਂਦੀ ਨਸ । ਸੜਕਾਂ ਏਅਰਪੋਰਟ ਅੱਧੀਆ ਚੀਜਾ ਹਜੇ ਵੀ ਨਿਰਮਾਣ ਅਧੀਨ ਆ ਤੇ ਇਹ ਸਾਲੇ ਬਕਵਾਸ ਕਰਦੇ ।

    • @rajucheema-wr4xj
      @rajucheema-wr4xj 26 дней назад +1

      @@Kang_dulla. ਵੀਰ ਜੀ ਇਤਰਾਜ਼, ਲੀਡਰਾਂ ਦੀ,ਦੂਜੀ, ਤੀਜੀ ਪੀੜ੍ਹੀ ਤੇ ਨਹੀਂ, ਇਤਰਾਜ਼ ਇਹਨਾਂ ਦੀ ਕਾਰਗੁਜ਼ਾਰੀ ਤੇ ਹੈ। ਸੁਖਬੀਰ ਨੇ ਕੌਮ ਦੀ ਪਿੱਠ ਵਿੱਚ ਛੁਰੇ ਮਾਰੇ ਹਨ ਕਿਉਂਕਿ ਤਾਕਤ ਸੁਖਬੀਰ ਦੇ ਹੱਥ ਵਿੱਚ ਸੀ। ਜੇਕਰ ਸੁਖਵੀਰ ਨੇ ਚੰਗੇ ਫੈਸਲੇ ਕੀਤੇ ਹੁੰਦੇ ਤਾਂ ਪਾਰਟੀ ਦਾ ਬੁਰਾ ਹਾਲ ਨਾ ਹੁੰਦਾ।

  • @tehalsinghsherkhan901
    @tehalsinghsherkhan901 27 дней назад +2

    ਬੇਅਦਬੀ ਵੇਲੇ ਤੂੰ ਕਿਹੜੀ ਖੁੱਡ ਚ਼ ਵੜ ਗਿਆ ਸੀ
    ਉਦੋਂ ਤੋਂ ਸੁਖਬੀਰ ਸਿੰਘ ਬਹੁਤ ਚਮਕਿਆ ਪੰਥ ਵਿੱਚ

  • @KulwinderSingh-lj6nj
    @KulwinderSingh-lj6nj 27 дней назад +6

    Hacharan Bains are very intelligent person and back bone of the akali dal.Bains sir always give it's best advice to SAD from the P.S Badal's days to till date.But unfortunately, Sukhbir is business man having business management degree from abroad,he runs the party as a business not as democratic way.Bains sahib and others advisory are the same as at the time of P.S. badal and at the time of Sukhbir, but why SAD goes down to down during his presidentship, because he is money minded,he think presidentship of party is his forefathers property.Bais sir ,why Jhundha commette report is not implemented, it's the only reason at root level every worker against Sukhbir not against SAD.He should follow the history of SAD, It' was the blunder mistake by the party to appoint Sukhbir as president against the traditional history of SAD,as in history no any president was from the family of the predisesor Presidents. Bains Sir, speak on today's position, not on the history,you are enforsing the host to speak your self only, not to answer any questions of host.I think you are now speak only as Sukhbir.

    • @onkarsahota1677
      @onkarsahota1677 27 дней назад

      ਤੂੰ ਵੱਡਾ ਅੰਗਰੇਜ਼ ਤੈਨੂੰ ਪੰਜਾਬੀ ਨਹੀਂ ਆਉਂਦੀ ?

  • @jagannath7141
    @jagannath7141 27 дней назад +2

    ਹਰਚਰਨ ਸਿੰਘ ਬੈਂਸ ਬਾਦਲ ਪ੍ਰੀਵਾਰ ਦਾ ਪਿੱਠੂ ਹੈ।ਇਸ ਨੇ ਤਾਂ ਬਾਦਲਾਂ ਦੀ ਪੁਸ਼ਤ ਪਨਾਹੀ ਕਰਨੀਂ ਹੈ।ਇਸ ਨੇ ਅਸਲੀਅਤ ਬਿਆਨ ਨਹੀਂ ਕਰਨੀ।ਇਸ ਕਰਕੇ ਇਸ ਤਰ੍ਹਾਂ ਦੇ ਸਲਾਹਕਾਰਾ ਨੇ ਹੀ ਅਕਾਲੀ ਦਲ (ਬ) ਦੀ ਬੇੜੀ ਮੰਝਧਾਰ ਵਿੱਚ ਫਸਾ ਦਿੱਤੀ ਹੈ।

  • @BalwinderKaur-qu9ls
    @BalwinderKaur-qu9ls 27 дней назад +5

    Sirsa sadh wali gal tusi dasdei nahi

  • @subhcharanjitsinghnehal9495
    @subhcharanjitsinghnehal9495 27 дней назад +2

    ਦੇਖੀਂ ਕਿਤੇ ਪੱਗ ਦਾ ਲੜ ਢਿੱਲਾ ਨਾ ਪੈ ਜਾਵੇ 😂😂ਸਰੂਪ ਦੀ ਗੱਲ ਕਰਦੈ 😂😂😂 ਦਾੜੀ ਤੇ ਕਿਹੜਾ ਤੇਲ ਲਾਉਦੈ😂😂😂। ਸਮਝ ਨੀ ਆਉਂਦੀ 😂😂ਇਹ ਲੋਕ ਸੋਚਦੇ ਕਿਵੇਂ ਨੇਂ ਜਿਸ ਪੱਧਰ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਉਸ ਬਾਰੇ ਗੱਲ ਕਰਦੇ ਕਿੰਨੇ ਬੁਰੇ ਲਗਦੇ ਹੋਵੋਂਗੇ ਇਹ ਦਿਮਾਗ਼ ਵਿੱਚ ਕਿਉਂ ਨਹੀਂ ਆਉਂਦਾ

  • @poorman7650
    @poorman7650 27 дней назад +4

    Punjab consistently voted against Sukhbir Badal. It's time this gentleman stops beating around the bush, defending his masters non-sense. He needs to start reading what's written on the wall.

  • @malvindermali7698
    @malvindermali7698 27 дней назад +2

    ਸੁਖਬੀਰ ਬਾਦਲ ਕੇਂਦਰ ਵਿੱਚ ਮੰਤਰੀ ਤੇ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕਦੋਂ, ਕਿੱਥੇ ਤੇ ਕਿਹੜੇ ਪਾਰਟੀ ਫੋਰਮ ਉੱਪਰ ਲਿਆ ਗਿਆ ਸੀ?
    ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਰੰਧਾਵੇ ਵਾਲੇ ਟੀ ਵੀ ਉੱਪਰ ਇੰਟਰਵਿਊ ਵਿੱਚ ਕਿਹਾ ਹੈ ਕਿ ਜਦੋਂ ਬਾਦਲ ਸਾਹਿਬ ਬਾਹਰ ਇਲਾਜ ਕਰਾਉਣ ਗਏ ਸੀ ਤਾਂ ਮੇਰੀ ਡਿਊਟੀ ਲਾਕੇ ਗਏ ਸੀ ਕਿ ਸੁਖਬੀਰ ਬਾਦਲ ਨੂੰ ਮੰਤਰੀ ਬਣਾਉਣਾ ਹੈ। ਮੈਂ ਵਾਜਪਈ ਕੋਲ਼ੋਂ ਚੰਦੂਮਾਜਰੇ ਦੀ ਥਾਂ ਸੁਖਬੀਰ ਨੂੰ ਕੇਂਦਰੀ ਮੰਤਰੀ ਵਾਜਪਾਈ ਕੋਲ਼ੋਂ ਬਣਵਾਇਆ। ਬੋਲੋ ਇਸ ਬਾਰੇ ?

  • @Kiranpal-Singh
    @Kiranpal-Singh 27 дней назад +2

    ਇੰਦਰਾ ਗਾਂਧੀ ਬਾਰੇ ਵੀ ਕਹਿੰਦੇ ਸਨ, ਇਸਤੋਂ ਬਿਨਾ ਕੰਮ ਨਹੀਂ ਚੱਲਣਾ……
    *ਸੁਖਬੀਰ ਤੇ ਨੇੜਲੇ ਚਾਪਲੂਸ ਪਿੱਛੇ ਹੋ ਜਾਣ ਤਾਂ ਅਗਵਾਈ ਕਰਨ ਵਾਲੇ ਨਵੇਂ ਮਿਲ ਜਾਣਗੇ, ਗੁਰੂ ਸਾਹਿਬ ਤੇ ਭਰੋਸਾ ਰੱਖੀਏ* !

  • @PunjabiExpress_PB13
    @PunjabiExpress_PB13 27 дней назад +3

    ਸਰਸੇ ਵਾਲੇ ਨੂ ਮਾਫੀ ਕਿਉਂ ਦਿਤੀ

  • @HarjinderBhullar6076
    @HarjinderBhullar6076 27 дней назад +3

    ਬੈਂਸ ਤੁਸੀਂ ਅਕਾਲੀ ਦਲ ਨੇ ਪੰਜਾਬ ਦੇ ਬੇੜਾ ਗ਼ਰਕ ਕਰਨ ਲਈ ਕੀ ਨੀ ਕੀਤਾ,1 ਬੇਅਦਬੀ ਤੇ ਬੇਕਸੂਰ ਸਿੱਖ ਨੌਜਵਾਨਾਂ ਤੇ ਗੋਲੀਆਂ ਚਲਾਈਆਂ, ਗੁਰੂ ਮਹਾਰਾਜ ਦਾ ਸਰੂਪ ਗਲੀਆਂ ਵਿਚ ਰੋਲਿਆ ਸੋਡੀ ਸਰਕਾਰ ਵੇਲੇ 2 ਸਰਸੇ ਵਾਲੇ ਸਾਧ ਬਲਾਤਕਾਰੀ ਨੂੰ ਮੁਆਫੀ ਦੇਣੀ, ਸਿੱਖਾਂ ਦੇ ਨਾਲ ਧੋਖਾ,3 ਰਹਿੰਦੀ ਕਸਰ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਵਿਰੁੱਧ ਕਾਨੂੰਨਾਂ ਤੇ ਦਸਖਤ ਕੀਤੇ, ਪਹਿਲਾਂ ਮੋਦੀ ਦੇ ਗੁਣ ਗਾਉਂਦੇ ਸੀ ਕਿਸਾਨਾਂ ਲਈ ਕਾਨੂੰਨ ਚੰਗੇ ਬਣਾਏ, ਬਾਅਦ ਵਿੱਚ ਕਾਨੂੰਨ ਮਾੜੇ ਹੋ ਗਏ, ਨਾਟਕ ਕੀਤਾ ਮੰਤਰੀ ਤੋਂ ਅਸਤੀਫਾ ਦਿੱਤਾ, ਬੈਂਸ ਸੋਡਾ ਕੋਈ ਕਿਰਦਾਰ ਨੀ,ਮੁੰਨੀ ਦਾੜ੍ਹੀ ਵਾਲੇ ਨੂੰ ਸ਼੍ਰੋਮਣੀ ਕਮੇਟੀ ਦੀ ਗੱਲ ਕਰਨ ਦਾ ਹੱਕ ਨਹੀਂ,, ਬੈਂਸ ਚਮਚੇ ਸੁੱਖਾ ਬਾਦਲ ਆਪ ਸ਼੍ਰੋਮਣੀ ਅਕਾਲੀ ਦਲ ਨੂੰ ਮਲੀਆਮੇਟ ਕਰਨ ਤੇ ਤੁਲਿਆ ਹੋਇਆ

  • @onkarsahota1677
    @onkarsahota1677 27 дней назад +1

    ਪੰਜਾਬ ਇਲਾਕੇ ਅਤੇ ਪੰਜਾਬ ਦੇ ਮੂਲ ਨਿਵਾਸੀ ਸਿੱਖਾਂ ਦਾ ਦੁਸ਼ਮਣ ਵਿਦੇਸ਼ੀ ਬ੍ਰਾਹਮਣ ਦੇ ਨਾਲ ਰਲ੍ਹ ਕੇ ਪੰਜਾਬ ਅਤੇ ਦਰਬਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਘਾਂਣ ਗੱਦਾਰ ਬਾਦਲਾਂ ਤੋਂ ਕਰਵਾਇਆ। ਸ਼ੈਤਾਨ ਚੰਡਾਲ ਚਾਣਕਿਆ ਮਨੂਵਾਦੀ ਸਨਾਤਨੀ ਵਿਦੇਸ਼ੀ ਬ੍ਰਾਹਮਣ ਤੋਂ ਬਚਾਅ ਕਿਵੇਂ ਕਰਨਾ ਇਹ ਹੁਣ ਪੰਜਾਬ ਦੇ ਮੂਲਵਾਸੀਆਂ ਸਿੱਖਾਂ ਨੇ ਸੋਚਣਾ ਹੈ ਤੇ ਆਪਣੇ ਪੰਜਾਬ ਨੂੰ ਕਿਵੇਂ ਬਚਾਉਣਾ ਹੈ?

  • @surjanrandhawa8130
    @surjanrandhawa8130 27 дней назад +3

    Bains bahut chalak lubrri aa madan deep ji es ne hun tak wade badal nu apni ugli te nachaya hun sukhbir da time aa dekho rab hi rakha

  • @surjanrandhawa8130
    @surjanrandhawa8130 27 дней назад +4

    Sukhbir badal di sikh qoum nu ki den a koe jail katti a koe morcha laya bina jhoothe sadh nu mafi den de guru sahib di beadbi karn wale nu sangat da 90lakh la ke maffi deni oh jathedara apne khar bula ke hukam karna ke maffi devo jo bazarr gunah kita. Es nu punjab di sangat kis tra maff kar devegi

  • @HarjinderBhullar6076
    @HarjinderBhullar6076 27 дней назад +1

    ਹਰਚਰਨ ਬੈਂਸ ਸੁੱਖੇ ਬਾਦਲ ਦੇ ਚਮਚੇ, ਜਿੰਨਾ ਪ੍ਰਕਾਸ਼ ਬਾਦਲ ਹੰਢਿਆ ਹੋਇਆ ਲੀਡਰ ਸੀ, ਸੁਖਬੀਰ ਬਾਦਲ ਸੁੱਖਾ ਉਹਨਾਂ ਸਿਆਣਾ ਕਿਥੋਂ ਆ, ਵੱਡੇ ਬਾਦਲ ਸਾਬ੍ਹ ਨੇ ਪਾਰਟੀ ਇਕੱਠੀ ਰੱਖੀ ਆ ਸੁੱਖੇ ਬਾਦਲ ਨੇ ਅਕਾਲੀ ਦਲ ਦੇ ਖੇਡਣੇ ਖਿਡਾ ਦਿੱਤੇ,ਸੁੱਖੇ ਬਾਦਲ ਨੇ ਬੈਂਸ ਚਮਚੇ ਕੱਚ ਦੀਆਂ ਚੂੜੀਆਂ ਵਾਂਗ ਅਕਾਲੀ ਦਲ ਤੋੜ ਦਿੱਤਾ

  • @malvindermali7698
    @malvindermali7698 27 дней назад +2

    ਬੈਂਸ ਝੂਠ ਬੋਲ ਰਿਹਾ ਹੈ ਕਿ ਪਹਿਲੀ ਵਾਜਪਈ ਸਰਕਾਰ ਨੂੰ ਬਿਨਾ ਸ਼ਰਤ ਹਿਮਾਇਤ ਕੋਰ ਕਮੇਟੀ ਤੇ ਟੌਹਹੜਾ ਸਾਹਿਬ ਦੇ ਸਾਂਝੇ ਫੈਸਲੇ ਤੋਂ ਬਾਅਦ ਦਿੱਤੀ ਸੀ।

    • @Kiranpal-Singh
      @Kiranpal-Singh 26 дней назад

      ਸਾਰਾ ਹੀ ਝੂਠ ਬੋਲ ਰਿਹੈ

  • @BalwinderKaur-qu9ls
    @BalwinderKaur-qu9ls 27 дней назад +4

    Jhuth kee Tarlochan Singh fer jhuth bolda kei badal nei ikkalei nei bjp naal bina shart samjhotta keeta ?

  • @onkarsahota1677
    @onkarsahota1677 27 дней назад +1

    ਚੈਨਲ ਤੇ ਬੈਠੇ ਮਦਨਦੀਪ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸਨਾਤਨੀ ਬ੍ਰਾਹਮਣੀ ਇੰਦਰਾ ਅੱਗੇ ਨਹੀਂ ਝੁਕੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਅੱਗੇ ਨਹੀਂ ਝੁਕੇ ਸਨ

  • @JaswirSinghSarao
    @JaswirSinghSarao 27 дней назад +2

    Akali Dal is a Party of Sikhs which always stand for other communites but the perceptions are always being made against it????!!!! ❤❤❤❤

  • @gurdipsinghghuman1729
    @gurdipsinghghuman1729 27 дней назад +4

    Suffice to say ...Naale Chor Naale Chatur !!

  • @BalwinderKaur-qu9ls
    @BalwinderKaur-qu9ls 27 дней назад +4

    Murkhtai hei ehnu jholi chatt nu sunna

  • @gurlabhsingh8072
    @gurlabhsingh8072 27 дней назад +1

    ਝੂਠ ਬੋਲ ਰਹੀਆਂ ਬਗ਼ੈਰ ਸ਼ਰਤ ਸਮਝੌਤਾ ਕੀਤਾ ਵੱਡੇ ਬਾਦਲ ਸਾਹਿਬ ਨੇ ਇਹ ਸ੍ਰੋਮਣੀ ਕਮੇਟੀ ਦਾ ਆਖ ਰਹੇ ਹਨ ਸਮਝੌਤਾ ਕੀਤਾ ਵੱਡੇ ਬਾਦਲ ਬਗੈਰ ਕੋਈ ਕਿਸ ਤਰਾਂ ਭਾਜਪਾ ਨਾਲ ਨੌ ਮਾਸ ਦਾ ਰਿਸ਼ਤੇ ਰੱਖ ਸਕਦਾ ਇਹ ਬੁੱਢਾ ਬਾਬਾ ਹੁਸ਼ਿਆਰ ਬਣਦਾ ਸੰਗਤਾਂ ਸਭ ਜਾਣਦੀ ਹੈ

  • @DaljitSingh-ph4kd
    @DaljitSingh-ph4kd 27 дней назад +6

    ਇਹ ਵੀ ਕੜਛਾ ਹੈ ਸੁਖਬੀਰ ਬਾਦਲ ਦਾ

  • @GurmukhSingh-mz5it
    @GurmukhSingh-mz5it 27 дней назад +2

    ਬੈਸ ਭਰਾ ਬਥੇਰੇ ਬੁਲੇ ਲੁੱਟ ਲਏ ਸਚਿਆਈ ਪੇਸ਼ ਕਰ

  • @baldevsinghgill6557
    @baldevsinghgill6557 27 дней назад +1

    ਇਸ ਦੁਨੀਆਂ ਦਾ ਸਭ ਤੋਂ ਵੱਡਾ ਚਾਪਲੂਸ

  • @malvindermali7698
    @malvindermali7698 27 дней назад +1

    ਬੈਂਸ ਦੀ ਪਹਿਲੀ ਵਿਹਾਰ ਚੁਤਰਾਈ ਕਿ ਸੰਕਟ ਕਿਊ ਹੈ ਦਾ ਦਵਾਬ ਦੇਣ ਦੀ ਥਾਂ ਗੱਲ ਲੋਕਾਂ ਦੇ ਮਨਾਂ ਦੀ ਗੇਲ ਤੋਰ ਲਈ ਤੇ ਪਾਰਟੀ ਅੰਦਰਲੇ ਸੰਕਟ ਤੋਂ ਗੱਲ ਟਾਲ ਦਿੱਤੀ।

  • @JagdishsinghGatwali
    @JagdishsinghGatwali 27 дней назад +1

    ਬੈਸ ਸਾਹਿਬ ਇਹੋ ਜਿਹੇ ਪਤਰਕਾਰਾ ਨਾਲ ਗਲ ਨਾ ਕਰਿਆ ਕਰੋ । ਇਹ ਤਮਾਸ਼ਾ ਪਤਰਕਾਰ ਹਨ ।

  • @lakhmirsinghkhalsa8282
    @lakhmirsinghkhalsa8282 27 дней назад

    ਪ੍ਰਕਾਸ਼ ਚੰਦ ਬਾਦਲ ਨੇ ਸ਼ਹੀਦਾਂ ਦੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦਾ ਨਾਮ ਮਿਟਾ ਦਿੱਤਾ ਪੰਜਾਬੀ ਪਾਰਟੀ ਬਣਾ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ ਸੈਣੀ ਆਲਮ ਸੈਨਾ ਨੂੰ ਮੀਤ ਪ੍ਰਧਾਨ ਪਤਨੀ MLA, ਸੌਦਾ ਬਲਾਤਕਾਰੀ ਨੂੰ ਮਾਫੀ ਜਥੇਦਾਰਾਂ ਨੂੰ ਫਿਰ ਆਪਣੇ ਆਪ ਨੂੰ ਪੰਥ ਰਤਨ!ਇਹ ਅਕਾਲੀ ਕਿਵੇਂ ਹੋ ਸਕਦਾ ਹੈ 🚩🙏

  • @BalwinderSingh-eh8sn
    @BalwinderSingh-eh8sn 27 дней назад +2

    ਗੱਲਾਂ ਦਾ ਕੜਾਹ ,ਚੰਗਾ ਕਰਨਾ ਸਿਖਾਇਆ ,ਬਾਦਲਾਂ ਨੇ,,,ਬੇਸ਼ਰਮ ਲੋਕ

  • @gurlabhsingh8072
    @gurlabhsingh8072 27 дней назад +1

    ਬਹੁਤ ਹੀ ਹੁਸ਼ਿਆਰੀ ਨਾਲ ਝੂਠ ਬੋਲ ਰਹੀਆਂ ਇਹ ਬਾਬਾ ਜੀ ਸੰਗਤਾਂ ਨੂੰ ਬੇਵਕੂਫ ਨਾਂ ਬਣਾਇਆ ਜਾਵੇ ਹੁਣ ਨਹੀਂ

  • @baldevsinghgill6557
    @baldevsinghgill6557 27 дней назад +1

    ਇਹ ਬੰਦਾ ਵੀ ਪੰਜਾਬ ਦੇ ਗਲੋਂ ਲਹਿਣ ਯੋਗ ਹੈ

  • @harmeetsingh1612
    @harmeetsingh1612 27 дней назад +2

    ਇਹ ਵੀਰ ਜੀ ਸਾਨੂੰ ਕੀ ਦਸਦੇ

  • @hardeepkahlon8309
    @hardeepkahlon8309 27 дней назад

    ਲੋਕ ਅਕਾਲੀ ਦਲ ਵਿੱਚੋਂ ਪਰਵਾਰ ਵਾਦ ਬਾਹਰ ਕਰਨਾ ਚਾਹੁੰਦੇ ਹਨ ਦੂਸਰਾ ਸੁਖਬੀਰ ਬਾਦਲ ਪਰਵਾਰ ਤੋਂ ਬਿਗੈਰ ਅਕਾਲੀ ਦਲ ਚਾਹੁੰਦੇ ਹਨ।

  • @BhattiBioFarm
    @BhattiBioFarm 27 дней назад +1

    ਇਹ ਬੰਦਾ ਕਦੇ ਵੀ ਸਿਦਾ ਸਿਦਾ ਜੁਆਬ ਨਹੀਂ ਦੇਵੇਗਾ

  • @goldysandhu4630
    @goldysandhu4630 27 дней назад +1

    ਵੈਸੇ ਜਿਵੇਂ ਅਕਾਲੀ ਦਲ ਵਿਚ ਧੜੇ ਬਾਜ਼ੀ ਬਣ ਚੁੱਕੀ ਹੈ ਚੰਦੂਮਾਜਰਾ ਕਹਿੰਦਾ ਬਾਦਲ ਨੇ ਕੀਤਾ ਜੋ ਕੀਤਾ ਪਰ ਢੀਂਡਸਾ ਬਾਦਲ ਏ ਸਬਨੇ ਰਲਕੇ ਕੀਤਾ ਜੋ ਭੀ ਕੀਤਾ ਬੱਸ ਜਿਨੀਆ ਮਰਜ਼ੀ ਧੜੇ ਬੰਦਿਆ ਬਣਾਈ ਫਿਰਨ ਬੱਸ ਇੰਨਾ ਨੂੰ ਮੂੰਹ ਨਾ ਲਗਾਓ ਏ ਹੀ ਇੰਨਾ ਅਕਾਲੀ ਦਲ ਵਾਲਿਆਂ ਦੀ ਸਜ਼ਾ ਹੈ ਬਹੁਤ ਚੰਮ ਦਿਆ ਚਲਾ chadian ਇੰਨਾ ਨੇ

  • @mohanaujlainfotainmentlive7422
    @mohanaujlainfotainmentlive7422 16 дней назад

    ਇਹਨਾਂ ਸਲਾਹਕਾਰਾਂ ਨੇ ਅਕਾਲੀ ਦੱਲ ਦਾ ਬੇੜਾ ਗ਼ਰਕ ਕੀਤਾ
    ਅਖੇ 370 ਦੀ ਹਮਾਇਤ ਸਿੱਖਾਂ ਲਈ ਕੀਤੀ
    ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ

  • @ranjeetsekhon3459
    @ranjeetsekhon3459 27 дней назад +1

    ਬਾਬੂ ਜੀ ਬਾਦਲ ਤੇ ਚਮਚੇਆ ਦਾ ਹਾਲ ਇਸ ਤਰਾ ਹੋਉ ਕਿਸੇ ਨੇ ਨਾ ਨੀ ਲੇਣਾ ਤੁਸੀ ਜਿਆਦ ਰੱਖੇਉ ਬਾਬੁ ਜੀ ਸਿਰਸੇ ਵਾਲੇ ਨੂੰ ਕਿਸ ਨੇ ਮਾਫੀ ਦਿਤੀ ਇਹ ਤਾ ਦੱਸ ਆਹ ਚਮਚਾ ਗਿਰੀ ਡਬੋਊ

  • @user-qs3vn8db3e
    @user-qs3vn8db3e 27 дней назад +1

    ਇਹ ਸਾਰੇ ਹੀ ਲੋਕ ਸਿੱਕਾ ਜਮਾ ਰਹੇ ਹਨ ਕੋਈ ਕੁਝ ਲੋਕ ਅਕਾਲੀ ਦਲ ਵਿੱਚ ਹਨ ਕੁਝ ਲੋਕ ਕਾਂਗਰਸ ਵਿੱਚ ਹਨ ਕੋਈ ਆਮ ਪਾਰਟੀ ਵਿੱਚ ਹੈ ਇਹ ਜਿਮੀਦਾਰ ਸੀਕਾ ਚੱਲ ਰਿਹਾ ਕੁਝ ਲੋਕ ਜੋ ਬੱਚੇ ਨੇ ਉਹ ਕਿਸਾਨ ਜੂਨੀਅਰ ਵਿੱਚ ਵੜ ਗਏ ਇਹ ਸਾਰੇ ਹੀ ਜਦੋਂ ਲੋੜ ਹੁੰਦੀ ਹੈ ਫਿਰ ਇੱਕ ਸਥਾਨ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੇ ਹਨ ਨਾ ਹੀ ਅਕਾਲੀ ਦਲ ਨਾ ਹੀ ਕਾਂਗਰਸ ਮਾਹਿ ਬੀਜੇਪੀ ਇਹ ਸਾਰੇ ਲੋਕ ਹੀ ਜਦੋਂ ਫਸ ਜਾਂਦੇ ਹਨ ਜਦੋਂ ਫਸ ਜਾਂਦੇ ਹਨ ਫਿਰ ਗਰੀਬ ਮਜ਼ਦੂਰ ਏਕਤਾ ਹੋ ਜਾਂਦੀ ਹੈ

  • @kuldeepsinghdhiman2759
    @kuldeepsinghdhiman2759 25 дней назад

    ਇਹੋ ਜਿਹੇ ਸਿਰਘਸਿਆਂ ਦੀਆਂ ਸਲਾਹਾਂ

  • @jaspalbal3045
    @jaspalbal3045 27 дней назад +1

    Patrakar ne swaal vdia sache krr krr khijja ditta bains badala de chapal chatt nu very good journalism

  • @gurbindersingh6364
    @gurbindersingh6364 27 дней назад

    Harcharan singh ji ਚੱਲਦੀ ਫਿਰਦੀ ਯੂਨੀਵਰਸਿਟੀ ਹਨ 🙏❤️🇺🇸👍👋

  • @AmarSingh-rq5ub
    @AmarSingh-rq5ub 27 дней назад

    ਇਹੋ ਜਿਹੇ ਭਗਤਾਂ ਨੂੰ ਕਿਆ ਜਰੂਰਤ ਹੈ ਬੁਲਾਉਣ ਦੀ। ਸਾਲਾਂ ਤੱਕ ਰਾਜ ਕਰਨ ਵਾਲੀ ਪਾਰਟੀ ਇਕ ਸੀਟ ਤੇ ਆ ਗਈ ਇਹ ਫੇਰ ਵੀ ਆਪਣੀ ਪਿੱਠ ਥਾਪੜ ਰਿਹਾ ।ਲਾਹਨਤ ਹੈ ਇਹੋ ਜਹੇ ਲੋਕਾਂ ਤੇ

  • @baldevsinghgill6557
    @baldevsinghgill6557 27 дней назад +1

    ਇਹਨੂੰ ਪੁੱਛੋ ਤਕੜੀ ਨੂੰ ਛੱਡਕੇ ਹਾਥੀ ਤੇ ਕਿਉਂ ਚੜ੍ਹਗੇ

  • @mukhtiarsinghgosal7848
    @mukhtiarsinghgosal7848 27 дней назад

    ਅਕਾਲੀ ਦਲ ਦਾ ਬੇੜਾ ਗਰਕ ਕਰਨ ਵਾਲਾ ਸਭ ਤੋਂ ਵੱਧ ਇਹ ਆਦਮੀਂ ਹੈ ਬਾਦਲ ਕੇ ਕੁਈ ਵੀ ਗੁਸਤਾਖੀਆਂ ਕਰ ਦੇਣ ਸਿਰਫ਼ ਇਹ ਬੰਦਾ ਹੈ ਕਦੇ ਬਾਦਲਕਿਆਂ ਖਿਲਾਫ ਇਹ ਨਹੀਂ ਬੋਲੂਗਾ ਇਹ ਤਾਂ ਬੇਅਦਬੀਆਂ ਤੇ ਗੋਲੀ ਕਾਂਡ ਨੂੰ ਵੀ ਸਹੀ ਦਸ ਰਿਹਾ ਹੈ

  • @gurwindernarla
    @gurwindernarla 27 дней назад

    ਇਸ ਨਾਲ ਜਦੋਂ ਵੀ ਕੋਈ ਚੈਨਲ ਗੱਲਬਾਤ ਕਰਦਾ ਹੈ, ਤਾਂ ਇਹ ਬੰਦਾ ਹਮੇਸ਼ਾ ਹੀ ਗ਼ਲਤ ਨੂੰ ਸਹੀ ਠਹਿਰਾਉਣ ਦਾ ਯਤਨ ਕਰਦਾ ਹੈ, ਅਤੇ ਇਹੋ ਜਿਹਿਆਂ ਨੇ ਹੀ ਅਕਾਲੀ ਦਲ ਦਾ ਬੇੜਾ ਗ਼ਰਕ ਵਿਚ ਬਹੁਤ ਵਧੀਆ ਰੋਲ ਕੀਤਾ ਹੈ।

  • @HarisinghPurewal
    @HarisinghPurewal 27 дней назад

    ਪ੍ਰੇਸ ਰਿਪੋਰਟਰ ਦਾ ਲੈਵਲ ਅਜੇ ਬਹੁਤ ਨੀਵਾਂ, ਇਸ ਨੂੰ ਪ੍ਰਸ਼ਨ ਕਰਨਾ ਹੀ ਨਹੀਂ ਆ ਰਿਹਾ। ਆਪੇ ਹੀ ਕੲਈ ਗਲਤ ਗੱਲਾ , ਆਪ ਹੀ ਬੋਲ ਰਿਹਾ। ਅਜੇ ਬਹੁਤ ਤਜਰਬੇ ਦੀ ਲੋੜ ਹੈ। ਬੈਂਸ ਸਾਹਿਬ ਦੇ ਮੁਕਾਬਲੇ ਕੁਝ ਵੀ ਨਹੀਂ।

  • @hardeepkahlon8309
    @hardeepkahlon8309 27 дней назад +1

    ਤੁਸੀ ਤਾਂ ਆਪ ਸਿਆਪੇ ਦੀ ਨੈਣ ਹੋ ਤਾਂ ਹੀ ਤੁਹਾਡੇ ਤੇ ਕੋਈ ਵਿਸਵਾਸ ਨਹੀ ਕਰਦਾ?

  • @mohanaujlainfotainmentlive7422
    @mohanaujlainfotainmentlive7422 16 дней назад

    ਗ਼ਲਤ ਬਿਆਨਬਾਜ਼ ਕਦੌ ਅਕਾਲੀ ਦੱਲ ਪੰਜਾਬੀਆਂ ਨੇ ਬਣਾਈ ਇਹ ਗੁਰੂਦਵਾਰਾ ਸੰਭਾਲ ਸਭਾ ਨਿਰੌਲ ਸਿੱਖਾਂ ਨੇ 1920 ਵਿੱਚ ਹੀ ਅਕਾਲੀ ਦੱਲ ਬਣਾਇਆ 1925 ਵਿੱਚ ਬਾਬਾ ਖੜਕ ਸਿੰਘ ਜਹੇ ਲੀਡਰਾਂ ਦੇ ਦਬਾਅ ਹੇਠ ਅੰਗਰੇਜ਼ਾਂ ਨੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ

  • @hardevsingh6545
    @hardevsingh6545 27 дней назад +1

    This man still supporting Sukhbir Badal ,remained president Akali Dal so that he may be remain Advisor of same family to destroy Punjab.

  • @DiscoverwithKulmohan
    @DiscoverwithKulmohan 27 дней назад +2

    Brains Sahib is very clear and confident

  • @AHUJASS
    @AHUJASS 27 дней назад +1

    Akali dal badal alignment with Bjp without considering the basic principles of the Sikh philosophy and Anandpur Sahib resolution. Infact Akali dal badal should not have asked for division of India Punjab which extended surrounding Delhi to Ladhak and Leh particularly in light of the fact that Partap Singh Kairon has advocated merger of Ganganagar being Punjabi speaking areas particularly where the Sikh SGPC and Akali dal before partition.

  • @balbirsinghusajapmansadasa1168
    @balbirsinghusajapmansadasa1168 27 дней назад

    ਬੇਅਦਬੀ ਕਰਨ ਵਾਲ਼ੇ ਜਾਣਬੁੱਝਕੇ ਫੜੇ ਹੀਂ ਤੇਗੱਲਾਂ ਦਸਮ ਪਿਤਾ ਦੀ ਕਰਨੀਆਂ।

  • @jagdevbrar6100
    @jagdevbrar6100 9 дней назад

    ਇਹ ਬੰਦਾ ਬਾਦਲ ਦੀ ਤਰਫਦਾਰੀ ਕਰਦਾ ਹੈ ਆਕਾਲੀ ਦਲ ਮਜਬੂਰੀ ਵੱਸ ਧਰਮ ਦੀ ਗੱਲ ਕਰਦਾ ਹੈ ਧਰਮ ਦੇ ਆਧਾਰ ਤੇ ਸਿਆਸਤ ਕਰਦੇ ਹਨ

  • @NirmalSingh-qq9bj
    @NirmalSingh-qq9bj 27 дней назад +8

    Bains is main culprit for downfall of akali dal

  • @raghbirsandhu8527
    @raghbirsandhu8527 27 дней назад

    Very. Nice Bans Sab Salout you