Комментарии •

  • @tarsemsingh7494
    @tarsemsingh7494 2 месяца назад +16

    ਕੋਈ ਨੁਕਤਾ ਨਹੀ ਸੁੱਖੇ ਨੂੰ ਪਾਸੇ ਕਰੋ ਫੇਰ ਲੋਕ ਵੋਟਾ ਪਾਉਗੲਏ ਜੀ

  • @GurjantSingh-eh6em
    @GurjantSingh-eh6em 2 месяца назад +2

    ਮਦਨ ਜੀਤ ਜੀ ਸਾਰੇ ਲੋਕਾਂ ਨੂ ਜਥੇਦਾਰ ਸਾਹਿਬ ਨੂੰ ਬੇਨਤੀ ਕਰਨੀ ਚਾਹੀਦੀ ਹੈ।ਕੇ ਪੀ ਟੀ ਸੀ ਤੋ ਗੁਰਵਾਣੀ ਪਰਸਾਰਣ ਵਾਪਸ ਲੈ ਲਿਆ ਜਾਵੇ।ਇਹ ਵੀ ਲੋਕਾਂ ਨੂ ਰਾਹਤ ਹੋਵੇਗੀ।

  • @nachhattarsaran5015
    @nachhattarsaran5015 2 месяца назад +2

    ਸਾਰੇ ਦੇ ਸਾਰੇ ਬਾਦਲ ਪਰਵਾਰ ਤੇ ਮੈਂਬਰ ਕਾਲੀ ਦਲ ਵਿੱਚੋਂ ਹਮੇਸ਼ਾ ਲਈ ਕੰਡ ਦਣੇ ਚਾਹੀਦੇ ਹਨ ਸਮਰੋਣੀ ਕਮੇਟੀ ਤੇ ਸਾਰੇਲੀਡਰ ਕੱਡ ਦੇਣੇ ਚਾਹੀਦੇ ਹਨ

  • @harmailsingh8341
    @harmailsingh8341 2 месяца назад +2

    ਸੁਖਬੀਰ।ਨੇ।ਗਲਤ।ਕੰਮ।ਕਰਕੇ।ਸਾਰੀ।ਸਿਖ।ਕੋਮ।ਹਥ।ਖੜੇ। ਕਰਵਾ।ਦਿਤੇ।ਹਨ

  • @JagdishSingh-jl7hu
    @JagdishSingh-jl7hu 2 месяца назад +8

    ਜਿਨਾ ਚਿਰ ਬਾਦਲ ਪਾਸੇ ਨਹੀਂ ਹੁੰਦਾ ਲੋਕਾਂ ਨੇ ਇਹਨਾਂ ਨੂੰ ਬਿਲਕੁਲ ਵੀ ਵੋਟ ਨਹੀਂ ਪਾਉਣੀ ਤੁਸੀਂ ਦੋ ਮਰਜ਼ੀ ਕਹੀ ਜਾਓ

  • @parmindergadri1566
    @parmindergadri1566 2 месяца назад +3

    ਵੱਡੇ ਬਾਦਲ ਸਾਹਿਬ ਹੰਢੇ ਹੋਏ ਸਿਆਸਤਦਾਨ ਸਨ ਉਹ ਚਿੱਠੀਆਂ ਲਿੱਖ ਗਏ ਉਹ ਜਾਣਦੇ ਸਨ ਕਿ ਇਹ ਮਸਲੇ ਕਿਸੇ ਵੀ ਸਮੇਂ ਉੱਠ ਸਕਦੇ ਹਨ ਸੋ ਚਿੱਠੀਆ ਨੂੰ ਸੁਖਬੀਰ ਢਾਲ ਬਣਾ ਰਿਹਾ ਇਹ ਓਸ ਵਕਤ ਨਸ਼ਰ ਹੋਣੀਆਂ ਚਾਹੀਦੀਆਂ ਸਨ ਬਾਕੀ ਸਿੱਖ ਸੰਗਤਾਂ ਸਾਰਾ ਕੁੱਝ ਸਮਝਦੀਆਂ ਹਨ ---------------?

  • @sohansinghsandhu4025
    @sohansinghsandhu4025 2 месяца назад +9

    ਪੂਰੇ ਸਿਖ ਕੌਮ ਵਲੋਂ ਜਥੇਦਾਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਅਕਾਲ ਤਖਤ ਦੀ ਮਰਿਆਦਾ ਰਖਦੇ ਹੋਏ ਸੁਖਬੀਰ ਸਿੰਘ ਜੀ ਵਲੋਂ ਅਸਤੀਫਾ ਲੈ ਕੈ ਪੂਰੇ ਸਿਖ ਜਗਤ ਦੀ ਸਲਾਹ ਨਾਲ ਨਵਾਂ ਪਰਧਾਨ ਚੁਣੀਆਂ ਜਾਵੇ ਜੀ ਤਾਂ ਅਕਾਲੀ ਦਲ ਸਰਵਪਰਵਾਨ ਹੋਵੇ ਗਾ ।

  • @avtarsingh7020
    @avtarsingh7020 2 месяца назад +1

    ਬਹੁਤ ਘੱਟ ਨੇ ਹੈਨ ਜੇਹੜੇ, ਜੇਹੜੇ ਵੀ ਧਰਮ ਨੂੰ ਮੰਨਦੇ ਨੇ।
    ਬਹੁਤ ਘੱਟ ਨੇ ਸੇਵਾ ਨੂੰ ਧਰਮ ਸਮਝਣ, ਬਹੁਤੇ ਦੇਖੇ ਪੁਜਾਰੀ ਵੈਰੀ ਅੰਨ ਦੇ ਨੇ‌। ਦੁਨੀਆਂ ਠੱਗਣ ਲਈ ਭੇਖ ਅਨੇਕ ਕਰਦੇ, ਡੀਂਗਾਂ ਰਹਿਤ ਮਰਿਯਾਦਾ ਦੀਆਂ ਬੰਨਦੇ ਨੇ।ਹੋ ਲਾਲਚੀ ਮਾਇਆ ਦੇ ਜਾਲ ਫ਼ਸਕੇ, ਗੋਲਕਾਂ ਧਰਮ ਅਸਥਾਨਾਂ ਦੀਆਂ ਭੰਨਦੇ ਨੇ।ਚੁੱਗਲੀਆਂ ਧਰਮ ਅਸਥਾਨਾਂ ਵਿੱਚ ਬੈਠ ਕਰਦੇ,
    ਖ਼ੌਰੇ ਕਿਹੜੇ ਖੁੱਦਾ ਨੂੰ ਮੰਨਦੇ ਨੇ। ਜੇਹੜੇ ਚੋਰ ਚੁਗਲ ਦੀ ਮੱਦਦ ਕਰਦੇ,, ਭੋਗਲ, ਰੱਬ ਜਾਣੇ ਉਹ ਵੀ ਧੰਨ ਦੇ ਨੇ ‌

  • @ajitsingh736
    @ajitsingh736 2 месяца назад +3

    ਆਪ ਜੀ ਸਾਰੇ ਵੇਖ ਰਹੇ ਹੋ ਸੁਖਬੀਰ ਦੀ ਚਾਲ ਅਤੇ ਟੌਹਰ ਵਿੱਚ ਸ਼ਰਮਿੰਦਗੀ ਬਿਲਕੁਲ ਮਹਿਸੂਸ ਨਹੀਂ ਹੋ ਰਹੀ। ਜਲੰਧਰ ਦੀ ਨਮੋਸ਼ੀ ਜਨਕ ਹਾਰ ਨੇ ਇਹਦੀ ਜ਼ਮੀਰ ਨੂੰ ਭੋਰਾ ਜਿਹਾ ਵੀ ਨਹੀਂ ਟੁੰਬਿਆ। ਇਸ ਆਕੜ ਨੇ ਏਕਤਾ ਨਹੀਂ ਹੋਣ ਦੇਣੀ ।ਨਿਵੇ ਸੋ ਗਾਜਰਾ ਹੋਏ”ਵਚਨ ਤੇ ਅਮਲ ਕੋਈ ਨਹੀਂ ਕਰ ਰਿਹਾ । ਦੁੱਖ ਹੋ ਰਿਹਾ ਹਰ ਇੱਕ ਸਿੱਖ ਨੂੰ ਇਨ੍ਹਾਂ ਦੇ ਕਿਰਦਾਰ ਉੱਤੇ ।

  • @mittiputtmajhail2960
    @mittiputtmajhail2960 2 месяца назад +5

    Kya khed e, jo marji gunah kari jao, Fir andar mil k maafi maafi khed lo jive Sirsewale nu khidai si? Law kehnda hy k j confession vi hy ta sajja poori ditti jave. 10 saal panth te Akali Dal terajniti to door rehn ta jo AD fir apni sahi line te existence banna sakke. Ikla Badal hi nahi sarre hi jaan. Nahi ta agli waar 500 to vi ghat votes pengia, 741 vi nahi.

  • @gursingh509x
    @gursingh509x 2 месяца назад

    ਸੁਖਬੀਰ ਬਾਦਲ ਨੂੰ ਸੈਡ ਕਰੋ

  • @gursingh509x
    @gursingh509x 2 месяца назад

    ਵੱਡੇ ਬਾਦਲ ਸਾਹਿਬ ਨੂੰ ਢਾਲ ਬਣਾ ਰਿਹਾ ਹੈ ਉਹ ਤਾਂ ਬਹੁਤ ਵਧੀਆ ਸੀ

  • @harbhajansingh7369
    @harbhajansingh7369 2 месяца назад +3

    ਮੂਰਖ ਸੁਖਬੀਰ ਨੇ ਕੋਰ ਕਮੇਟੀ ਭੰਗ ਕੀਤੀ ਹੈ ਪਰ ਸਿਖ ਪੰਥ ਨੂੰ ਕੀ ਇਹ ਭੰਗ ਕਰ ਸਕਦੈ। ਸਿਖ ਪੰਥ ਨੇ ਸੁਖਬੀਰ ਨੂੰ ਖ਼ਾਰਿਜ ਕਰ ਦਿਤਾ ਹੋ। ਕੋਈ ਚਾਰਾ ਨਹੀਂ। ਸੁਖਬੀਰ ਕਦੇ ਅਕਾਲੀ ਦਲ ਦਾ ਲੀਡਰ ਨਹੀਂ, ਰਹਿ ਸਕਦਾ।

  • @nachhattarsaran5015
    @nachhattarsaran5015 2 месяца назад +1

    RSS ਨੂੰ ਕਿਸ ਨੇ ਪਰਫੁਲਤ ਕੀਤਾ ਬਾਦਲ ਪਰਵਾਰ ਨੇ ਓਸਦੇ ਲੀਡਰਾਂ ਕੀਤਾ ਹੁਣ ਕੁਝ ਨਹੀ ਇਹ ਲੋਕ ਕਰ ਸਕਦੇ ਨਵਾਂ ਕਾਲੀ ਦਲ ਹੋਵੇ ਟੈਕੂ ਸੈਨਟੂ ਨਹੀ ਹੋਣੇ ਚਾਹੀਦੇ

  • @gurcharnsingh6959
    @gurcharnsingh6959 2 месяца назад +1

    ਜਿਨਾਂ ਚਿਰ ਸਿੱਖ ਕੌਮ ਲਾਮਬੰਦ ਨਹੀ ਹੁੰਦੀ ਉਨਾਂ ਚਿਰ ਸਿੱਖ ਕੌਮ ਦਾ ਕੁਝ ਨਹੀ ਹੋਣਾ ਸੁਖਬੀਰ ਇਕੱਲਾ ਹੀ ਸਿੱਖ ਕੌਮ ਦਾ ਲੀਡਰ ਹੈ ਹੋਰ ਕੋਈ ਨਹੀ ਇਸਤੋ ਵਧੀਆ ਪੜੇ ਲਿਖੇ ਵਿਦਵਾਨ ਹਨ

  • @karansinghsaroya7074
    @karansinghsaroya7074 2 месяца назад +4

    Jathedarji apdi miti plit kronge

  • @harbhajansingh7369
    @harbhajansingh7369 2 месяца назад +1

    ਓਏ ਭਾਸ਼ਾ ਦੇ ਮੂਰਖ ਵਿਰੋਧੀਓ। ਸਾਹਿਬਾਨ ਸ਼ਬਦ ਬਹੁਵਚਨ ਹੈ। ਮੂਰਖ, ਬਲਕਿ ਢੋਰ ਪੰਜਾਬੀ, ਮੂਰਖਤਾ ਕਾਰਣ ਸਾਹਿਬਾਨਾਂ ਸ਼ਬਦ ਵਰਤਦੇ ਹਨ।

  • @PirthipalsinghDatta
    @PirthipalsinghDatta 2 месяца назад +1

    ਭਾਈ ਅੰਮ੍ਰਿਤਪਾਲ ਸਿੰਘ ਵੀ ਆਰਐਸਐਸ ਦੀ ਪੈਦਾਇਸ਼ ਹੈ

  • @GurmailSingh-qf7ni
    @GurmailSingh-qf7ni 2 месяца назад +6

    ਸਿੱਖਾਂ ਨੂੰ ਇਹਨਾਂ ਗ਼ਦਾਰਾਂ ਨੇ ਬਹੁਤ ਹੀ ਜਿਆਦਾ ਜੱਥੇਬੰਦੀਆਂ ਵਿੱਚ ਵੰਡਿਆ ਹੋਇਆ ਪਹਿਲਾਂ ਹੀ ਡੇਰਾਵਾਦ ਪੱਕਾ ਬਾਦਲਾਂ ਗਦਾਰਾਂ ਦੇ ਟੋਲੇ ਦੇ ਨਾਲ ਗੱਠਜੋੜ ਹੈ

  • @karansinghsaroya7074
    @karansinghsaroya7074 2 месяца назад +2

    Lok galat fesla nhi mande

  • @salwindersingh9012
    @salwindersingh9012 2 месяца назад +1

    Na badal grup na bude chor ihna nu kon nahi muh lave gi ji

  • @ashcroftriverinn5790
    @ashcroftriverinn5790 2 месяца назад +1

    People not going to vote Akali Dal til Sukhbir Badal get out.
    Core Committee not
    People of Punjab. They should understand. They have been rejected five times in Election.
    They should evaluate
    Why not people like this Party . Beadbi Guru Granth Sahib by
    Dera Sirsa Sadh when
    Government was Akali
    Dal Badal so called Panthic Government.
    Very very shameful.
    Akali Dal did for Dera vote . This challenge to Jathedar repersent to Guru Hargobind Singh ji or Akali dal Badal.

  • @SuinderWaraich
    @SuinderWaraich 14 дней назад

    ❤🙏🙏🙏🙏🙏❤️🇨🇦🙏🇨🇦

  • @JaswinderSingh-bt9st
    @JaswinderSingh-bt9st 2 месяца назад +1

    Journalist Saab Sukhvir do not do

  • @karansinghsaroya7074
    @karansinghsaroya7074 2 месяца назад +2

    Kade ni karde

  • @mittiputtmajhail2960
    @mittiputtmajhail2960 2 месяца назад +2

    badal nahi sudhar sakde. Aj Fir band lafafa te parchi politics kar gia. In best interests of Sikhs and Panjab, all present leaders including Badal, his ji hazoors and baghi, all must retire. They all are and de libbre ne. Beiman ne, te wagdi ganga ch sabh ne hath dhotte ne, Sikh asoola nu shadd k. So ih sarre iko jihe ne. Sabh nu 10 saal ghar bithao. New leadership, new party, new thinking is needed.

  • @hardevsingh6545
    @hardevsingh6545 2 месяца назад +1

    If Jathedar does partial unilatel decesion in favour of their employer Badal Family ,Punjab people unite in action against malafide doings.

  • @GurdevGurdev-f9y
    @GurdevGurdev-f9y 2 месяца назад +1

    Jathadar badal da toomee

  • @NarinderSingh-qg4iz
    @NarinderSingh-qg4iz 2 месяца назад +2

    Mednjet bolena sekho

  • @jasmineiscomingl
    @jasmineiscomingl 2 месяца назад

    Badal family nu Rajini dena pvega