ਟੰਗਿਆ ਗਿਆ AAP ਦਾ 1 ਹੋਰ ਮੰਤਰੀ, ਫੜਿਆ ਗਿਆ ਘਪਲਾ, ਜਾਂਚ ਦੇ ਹੁਕਮ, ਕੌਣ ਜਿੱਤ ਰਿਹੈ ਜਲੰਧਰ ਜ਼ਿਮਨੀ ਚੋਣ ?

Поделиться
HTML-код
  • Опубликовано: 5 июл 2024
  • ਟੰਗਿਆ ਗਿਆ AAP ਦਾ 1 ਹੋਰ ਮੰਤਰੀ
    ਫੜਿਆ ਗਿਆ ਘਪਲਾ, ਜਾਂਚ ਦੇ ਹੁਕਮ
    ਕੌਣ ਜਿੱਤ ਰਿਹੈ ਜਲੰਧਰ ਜ਼ਿਮਨੀ ਚੋਣ ?
    ਬਾਗੀਆਂ ਨੇ ਕਰਤਾ ਜ਼ੋਰਦਾਰ ਐਲਾਨ
    ਸੁਖਬੀਰ ਨੂੰ ਦਿੱਤਾ ਸਭ ਤੋਂ ਵੱਡਾ ਝਟਕਾ
    #bhagwantmann #cm #punjab #aap #kejriwal #rahulgandhi #indiannationalcongress #rajawarring #sukhpalsinghkhaira #partapsinghbajwa #charnjitsinghchanni #shiromani_akali_dal #sukhbirsinghbadal #bikramjitsinghmajithia
    #rozanaloknaadtv #LatestPunjabiNews #LatestNews2024
    For Advertising queries, please call on +91 7087641702

Комментарии • 83

  • @kanwalpreets1181
    @kanwalpreets1181 7 дней назад +40

    ਝੰਡਾ ਲੰਡਾ ਕਰਨ ਦੀ ਲੋੜ ਹੈ ਨਹੀਂ ਤਾ ਪੰਜਾਬ ਨੂ ਲੰਡਾ ਕਰ ਦੇਵੇਗਾ ਬਹੁਤ ਜਲਦੀ😂

    • @birbhangoyal999
      @birbhangoyal999 7 дней назад +3

      Bhagat is not having reputation which his father was having.we have seen karguzari of Mohinder bhagat when he was chairman Gaushala trust etc.and when his father sahib were LG minister.

  • @kakabrar8029
    @kakabrar8029 7 дней назад +6

    ਭੰਤੇ ਭੰਡ ਨੂੰ ਮੁੰਨ ਕੇ ਤੋਰ ਦਿਓ 😂😜 ਜਲੰਧਰ ਵਾਸੀਓ ਭੰਤਾ ਭੰਡ ਮੁੜ ਕੇ ਚੋਣਾਂ ਲੜਨ ਵਲ ਵੇਖੇ ਨਾ ❤

  • @GurmeetSingh-pv1sh
    @GurmeetSingh-pv1sh 6 дней назад +3

    ਜਲੰਧਰ ਵਾਸੀਆਂ ਨੂੰ ਅਪੀਲ। ਆਮ ਆਦਮੀ ਪਾਰਟੀ,,,‌ਬਹੁਤ ਹੀ ਵਧੀਆ ਚੋਰ ਪਾਰਟੀ ਹੈ ,,,, ਇਸ ਨੂੰ ਵੋਟ ਨਾ ਪਾਇਓ

  • @ParmSidhu-nq4iv
    @ParmSidhu-nq4iv 7 дней назад +16

    ਆਮ ਪਾਰਟੀ ਨੂੰ ਵੋਟ ਪਾਉਣ ਵਾਸਤੇ 27000 ਰੁਪਏ ਬੁੜੀਆਂ ਦੇ ਖਾਤੇ ਚ ਪਾਓ ਫਿਰ ਵੋਟ ਪਾਵਾਂਗੇ ਉਨਾ ਚਿਰ ਅਸੀਂ ਵੋਟਾਂ ਹੱਥ ਚ ਰੱਖਾਂਗੇ

    • @sandhumanna8611
      @sandhumanna8611 7 дней назад

      ਚੰਦੂਮਾਜਰਾ ਨੇ ਸਭ ਤੁਅ ਪਹਲਾ ਸਵਾਗਤ ਕੀਤਾ ਸੀ ਓਹ ਨਹੀ ਦੱਸਣਾ ਤੁਸੀ....... ਚਲੇ ਕਾਰਤੂਸ ਨੇ ਵਰਕਰਾ ਤੁਅ ਪੈਸੇ ਲਏ ਚੰਦੂ...... ਨੇ

  • @gurchransingh5674
    @gurchransingh5674 7 дней назад +19

    ਬਹੁਤ ਵਧੀਆ ਵਿਚਾਰ ਜੀ ਧੰਨਵਾਦ ਦਿਲੋ ਸਲੂਟ

  • @jatinderdeol6942
    @jatinderdeol6942 7 дней назад +2

    ਬਦਲਾਵ ਦਾ ਸੁਪਨਾ ਦਿਖਾਉਣ ਵਾਲੇ ਬਿਨਾਂ ਬਦਲਾਵ ਲਿਆਂਦੇ,ਕਿਸ ਹੱਕ ਦੇ ਨਾਲ ਵੋਟਾਂ ਮੰਗ ਰਹੇ ਹਨ। ਜਲੰਧਰ ਵੈਸਟ ਦੇ ਲੋਕ ਸੁਝਵਾਨ ਹਨ।

  • @gurindersidhu1625
    @gurindersidhu1625 7 дней назад +5

    Sidhu sahib sat sheri akal

  • @user-sh9hb8ml1m
    @user-sh9hb8ml1m 7 дней назад +4

    ਸਿਧੂ ਸਾਹਿਬ ਇਨ੍ਹਾਂ ਨੇ ਹਲਵਾ ਮੰਡਾ ਇਨ੍ਹਾਂ ਛਕ ਲਿਆ ਹੈ ਕਿ ਬਦਹਜ਼ਮੀ ਹੋ ਗਈ ਐ ਇਸ ਲਈ ਇਹ ਇਕ ਦੂਜੇ ਤੋਂ ਅੱਗੇ ਦੌੜ ਲਾ ਰਹੇ ਨੇ

  • @SardarSaab-xz2wk
    @SardarSaab-xz2wk 7 дней назад +4

    EH SAARE B J P DE AGENTS HAI JI❤❤

  • @satpalsingh8770
    @satpalsingh8770 6 дней назад +1

    ਸਿੱਧੂ ਸ਼ਾਬ ਅਣਖੀ ਸ਼ਾਬ ਜੀ ਦੀ ਅਵਾਜ ਕੁਝ ਭਾਰੀ ਹੋਈ ਕੌਫੀ ਪੀਲਾਵੋ ਜੀ ਸਹੋਤਾ ਕੇਨੈਡਾ

  • @user-he7gr5mx6q
    @user-he7gr5mx6q 6 дней назад

    Great 👍

  • @gurindersidhu1625
    @gurindersidhu1625 7 дней назад +4

    Bhagwant man jalandar jimni buri Tara hare ga

  • @harpreetsinghthind2816
    @harpreetsinghthind2816 7 дней назад +7

    🙏🙏ਵਾਹਿਗੁਰੂ

  • @user-fq5fl4hf1l
    @user-fq5fl4hf1l 4 дня назад +1

    AAP. Party. Big. Later

  • @satpalsingh8770
    @satpalsingh8770 6 дней назад

    ਚੰਨੀ ਸ਼ਾਬ ਜਿਦਾਬਾਦ

  • @jagdeshkalsi2744
    @jagdeshkalsi2744 7 дней назад +2

    Chani sahib jindabad 💯

  • @RanjitSingh-co9he
    @RanjitSingh-co9he 7 дней назад +3

    ssa sidhu sahib ji
    Manjit Singh ji
    Bahut badia Punjabi nirpakh khabra hai ji
    Ranjit Singh Chamkaur sahib

  • @rampreetgrewal1138
    @rampreetgrewal1138 5 дней назад

    Good news chennel

  • @ManjitSingh-cb6oh
    @ManjitSingh-cb6oh 6 дней назад

    Justice kuldeep Singh

  • @user-ce3md1yx3y
    @user-ce3md1yx3y 7 дней назад +4

    ਵਧੀਆ ਚੈਨਲ ਸੱਚੀਆਂ ਤੇ ਖਰੀਆਂ ਖਬਰਾਂ ਸਲੂਟ ਹੈ ❤

  • @darshansidhu6944
    @darshansidhu6944 7 дней назад +1

    ਇਹ ਵੀ ਕੋਈ ਜਰੂਰੀ ਨਹੀ ਕਿ ਇਥੇ ਬੈਠੇ ਜੋ ਤੁਸੀ ਕਹੀ ਜਾਉਗੇ ਉਹੀ ਹੋਵੇਗਾ ਅਜ ਵੋਟਰ ਵੀ ਕਿਸੇ ਨੂੰ ਕੁਝ ਭੇਤ ਨਹੀ ਦਿੰਦੇ। ਜਿਵੇ ਪਹਿਲਾ ਹੋਇਆ ਕਰਦਾ ਸੀ।

  • @GulbaharSingh-sn6rz
    @GulbaharSingh-sn6rz 7 дней назад

    ❤❤🎉🎉🎉

  • @DarshanSingh-bc7pq
    @DarshanSingh-bc7pq 7 дней назад +1

    ਏਦੇ ਵਿਚ ਫਿਰ ਕੀ ਮਾੜੀ ਗੱਲ ਹੈ ਲੋਕਾਂ ਦੇ ਕੰਮ ਹੁੰਦੇ ਨੇ ਲੋਕ ਵੋਟ ਪਾਉਣਗੇ ਕਿਸੇ ਨੂੰ ਖਰੀਦਿਆ ਜਾ ਡਰਾਇਆ ਤਾ ਨੀ ਜਾਂਦਾ ਬਾਕੀ ਸੋਡੀ ਕੁੱਤੇ ਭਕਾਈ ਹਮੇਸ਼ਾ ਸਰਕਾਰ ਵਿਰੋਧੀ ਹੀ ਹੁੰਦੀ ਹੈ

  • @budhsingh2518
    @budhsingh2518 7 дней назад +1

    Sidhu sahib all sikhs must get together under akal thakth and must listen to jathedar without any condition

  • @harnekmalhans7783
    @harnekmalhans7783 6 дней назад

    The corrupt should be punished heavily so many frauds came out of the previous govts due to A A Pgovt in Punjab Honesty rare in politics so in public life

  • @user-id9bm5ut7t
    @user-id9bm5ut7t 7 дней назад +2

    Am admi sarkaar khatm ho jaygi deli tu suru deli tu khatm ho jaygi kgrewal bahgwat maan bajaho Punjab punjabi vachao

  • @Lakhvirsingh-kc4qt
    @Lakhvirsingh-kc4qt 7 дней назад +1

    ਸਰਿਦਰ ਤੇ ਦੋਸ ਨੇ ਦੋਸੀ ਨਹੀ ਤੁਸ਼ੀ ਦੋਸ਼ ਲਾਈ ਜਾਨੀਉ

  • @gurindersidhu1625
    @gurindersidhu1625 7 дней назад +2

    2o27 wich bhagwant man di party need and clean ho jave gy

  • @BalvirSingh-ss3pd
    @BalvirSingh-ss3pd 7 дней назад

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਜਿਸ ਪਾਰਟੀ ਦਾ ਕੁਦਰਤੀਂ ਫੀਲਡ ਵਧੀਆ ਹੋਵੇਗਾ।ਉਹ ਜ਼ਰੂਰ ਜਿੱਤੇਗਾ। ਅਗੇ ਅਦਿੱਖ ਸ਼ਕਤੀ ਜਾਣਦੀ ਹੈ।

  • @paramjitsingh2651
    @paramjitsingh2651 6 дней назад

    A kanda chhani changa koi ne chsngga aap cm maan ji greatcm. in panjab❤❤😊😊😊😊😊😊🎉🎉🎉🎉🎉

  • @jagjitsingh9207
    @jagjitsingh9207 7 дней назад

    ਸੁਖਵਿੰਦਰ ਜੀ ਕੋਈ ਜਿੱਤੈ ਕੋਈ ਹਾਰੇ ਇਸ ਬਹਾਨੇ ਲੋਕਾਂ ਦੇ ਚਿਰਾ ਤੋਂ ਲਟਕਦੇ ਕੰਮ ਮਿੰਨਟਾ ਵਿੱਚ ਹੋ ਰਹੇ ਹਨ

  • @Sohansinghmakha
    @Sohansinghmakha 7 дней назад

    ❤❤❤

  • @gurpreetsandhu8232
    @gurpreetsandhu8232 6 дней назад +1

    The Break Away Faction of Akali Dal is a Group of Spent Force Leaders,the Hype of these Leaders is being Created by You Tube Channels, who are on Good Will Contract with Punjab Government

  • @AmarjitSingh-dm2ev
    @AmarjitSingh-dm2ev 7 дней назад

    🙏🙏🙏🙏🙏

  • @proudofindiandemocracyocra1445
    @proudofindiandemocracyocra1445 7 дней назад

    Winning or losing of Jal west seat doesn't affect on present Government.
    Triangle fight however it appears ultimately fight will be in Congress and AAP. Silent votes may poll to Cong as all others candidates are Dal Badlu.
    Jai Hind

  • @jaswantsingh2023
    @jaswantsingh2023 7 дней назад +4

    ਜ਼ੋ ਗੱਜਦੇ ਹਨ ਵਰਦੇ ਨਹੀਂ ਹਨ ਜ਼ੋ ਵਰਦੇ ਹਨ ਗੱਜਦੇ ਨਹੀਂ ਹਨ ਇਹ ਕੁਦਰਤ ਦਾ ਅਸੂਲ ਹੈ ਜੀ ਨਾ ਪਹਿਲਾਂ ਜਿੱਤੇ ਨਾ ਫੇਰ ਟੀਨੂੰ ਵੇਲੇ ਜਿੱਤੇ ਨਾ ਹੁਣ ਜਿੱਤਦੇ ਹਨ ਜੀ

  • @user-id9bm5ut7t
    @user-id9bm5ut7t 7 дней назад +1

    Loka ne garu majke rakhna hai

  • @user-id9bm5ut7t
    @user-id9bm5ut7t 7 дней назад +1

    Bahgwat maan ge garu de ek hva se jo khatm ho gaye hun murgi farm kholo phela sarkara nu teachra makhol karda se hun sab kuch olta ho geya

  • @user-pv8um7je7v
    @user-pv8um7je7v 6 дней назад

    AamAdmi party nu herao Bhagwantman bhejao

  • @Ranjitsingh-mc5bl
    @Ranjitsingh-mc5bl 7 дней назад

    they should perform their duties by keeping thier own interest aside .But you Sidhu Sahab ,you too need to aware the people they should nit fight with each other on small things .People should be guided not to fight with each other in any circumstances ,people should not create any problem for other person by selling drugs or other issues.

  • @sarakaul9409
    @sarakaul9409 6 дней назад

    Kongress di curruption purani Ho gai he

  • @user-id9bm5ut7t
    @user-id9bm5ut7t 7 дней назад +1

    Bahgwat maan ne ek deen ve cm wala kam rool nahi keta titleya ga ga ke voota magda se loka ne majke rakhna hai

  • @nirmaldhiman773
    @nirmaldhiman773 7 дней назад +1

    Kahin
    Nu
    Hi
    KatarhImandarNe
    Asal
    Vich
    Punjab
    Nu
    Lutan
    Vale
    Ne
    Jharhoo
    Parti

  • @JagdishSingh-ly6wf
    @JagdishSingh-ly6wf 7 дней назад

    😢pehla CM 46 vicho 43 haria

  • @ParmSidhu-nq4iv
    @ParmSidhu-nq4iv 7 дней назад +5

    ਇਹ ਸਾਰੇ ਠੱਗ ਆ ਇਹਦੇ ਨਾਲ ਤਾਂ ਬੀਐਸਪੀ ਵਾਲਿਆਂ ਨੂੰ ਵੋਟ ਪਾ ਦਿਓ ਐਸਸੀ ਲੋਕਾਂ ਨੂੰ ਆਣਾ

  • @user-bn2ib5bn7u
    @user-bn2ib5bn7u 7 дней назад

    ਗੁੱਡ ਪਤਰਕਾਰ ਸਾਬ

  • @user-qc8dl6wb1y
    @user-qc8dl6wb1y 6 дней назад

    ankhi sahib program vich roti kha ke aya karo

  • @joginderkassana-to2do
    @joginderkassana-to2do 7 дней назад

    Bhati ਸਾਹਿਬ ਕਿੱਥੇ ਹੈ

  • @Lakhbir_sohal0013
    @Lakhbir_sohal0013 7 дней назад

    Like no 308

  • @harbansbrar1946
    @harbansbrar1946 7 дней назад +1

    ਬਾਗ਼ੀ ਧੜਾ ਜਿਵੇ ਪੈਸਾ ਕਮਾਉਣ ਲਈ ਪਹਿਲਾਂ ਗੈਂਡੇ ( ਸੁਖਵੀਰ) ਤੋ ਛਿੱਤਰ ਖ਼ਾਕੇ ਲਾਲ੍ਹਾ ਚੱਟਦਾ ਸੀ ਹੁਣ ਚੱਟ ਲਵੇ ਤਾਂ ਕੀ ਹਰਜ ਹੈ ਬੰਦਾ ਉਹ ਜੋ ਮਾੜੇ ਵਕਤ ਚ ਨਾਲ ਖੜੇ ਨਹੀ ਤਾਂ ਦੱਲਾ ਹੀ ਹੁੰਦਾ ਹੈ , ਇਹ ਸਾਰੇ ਦੱਲੇ ਹਨ ਚੌਧਰ ਭਾਲਦੇ ਹਨ ਐਸਜੀਪੀਸੀ ਦਾ ਚਾਰਜ ਭਾਲਦੇ ਹਨ ਇਨਾ ਚੋ ਕਿਹੜਾ ਸਿੱਖ ਹੈ ਕਿਹੜਾ ਧਰਮੀ ਹੈ ਕਿਹੜਾ ਲੋਕਾ ਦਾ ਦਰਦੀ ਹੈ ਇਹ ਸਾਰੇ ਸਿੱਖ ਪੰਥ ਤੇ ਸਿੱਖਾਂ ਲਈ ਜੋਕਾਂ ਹਨ , ਲੋਕਾ ਨੂੰ ਚਾਹੀਦਾ ਹੈ ਕਿ ਇਨਾ ਦੱਲਿਆ ਦੇ ਛਿੱਤਰ ਮਾਰਨ ਲੋਕ ਮੂੰਹ ਨਾ ਲਾਉਣ ਇਹ ਸਾਰੇ ਸੁਖਵੀਰ ਗੈਂਡੇ ਦੇ ਕਾਣੇ ਹਨ ਸੁੱਖਵੀਰ ਨੂੰ ਚਾਹੀਦਾ ਹੈ ਕਿ ਇਨਾ ਦੀਆ ਕੰਮਜੋਰੀ ਨਸ਼ਰ ਕਰੇ ਤਾਕਿ ਲੋਕ ਇਨਾ ਦੇ ਛਿੱਤਰ ਮਾਰਨ ਪਰ ਇਹ ਅਕਾਲ ਪੁਰਖ ਦੀ ਖੇਡ ਹੈ ਜੰਗਲ ਦੇ ਬਾਂਸਾਂ ਵਾਂਗੂੰ ਇਨਾ ਨੇ ਖਹਿ ਖਹਿ ਕਿ ਮੱਚ ਜਾਣਾ ਫੇਰ ਨਿਆਰਾ ਖ਼ਾਲਸਾ ਪਰਗਟ ਹੋਉ ਜਦੋ ਇਹ ਗੰਦ ਧਰਤੀ ਚ ਸਮਾਅ ਦਿੱਤਾ ਲੋਕਾ ਨੇ ……..
    “ ਜਲ ਕਹਾ ਥਲ ਕਹਾ ਗਗਨ ਕੋ ਗਾਉਨ ਕਹਾ ਸਭਹਿ ਕਾਲ ਹੀ ਸਮਾਇ ਹੈ ॥
    ਇਹ ਸ਼ਿਕਾਰ ਕਰਨ ਨੂੰ ਕੀ ਫਿਰਦੇ ਹਨ ਇਨਾ ਨੂੰ ਸ਼ਿਕਰਿਆਂ ਨੇ ਨੋਚ ਲੈਣਾ ਹੈ ॥

  • @user-id9bm5ut7t
    @user-id9bm5ut7t 7 дней назад

    Biba surinder kaur jitege bahgwat maan bahout gooth bolda

  • @Ranjitsingh-mc5bl
    @Ranjitsingh-mc5bl 7 дней назад

    lok bol nahi rahay ,that is the wise decision of people.Sidhu sahab atleast har ghar aap , congress ,bjp tay akbadal tan nahi hongay lok.So normal people will be normal and they will live like brothers in thier cities and villeges....Ehi lorh hai.....Meri dili isha hai.....sarian partian nu lok fail karwa kay independent good candidate with no fir on them should won the election andafter winning they should do their duty with perfection and should not robbed or loot the normal lay man.

  • @bablibansal572
    @bablibansal572 7 дней назад

    RESPECTED ANKHI SAAB IKK GALL DHEYAN DEN WALI
    MUKHIYA BHAGWANT MAAN
    GREEB JANTA NU BUHAT MIS GUIDE KR RHE
    APNE SATHI SANJAY SINGH NAAL MIL K GREEB TE SIDHE VOTERS NU UKSA RHE K TUHANU BHOOT DA PTS OH JHADU NAAL UTARNA
    JHADU PAKAD K VIRODHI PARTIYAN DA JHADA LGANA
    AAH KIS

  • @sukhdevbrar5769
    @sukhdevbrar5769 7 дней назад +1

    This channel is anti AAP Govt. not impartial channel

  • @naibsingh7290
    @naibsingh7290 7 дней назад

    AAP partí ji ndawaf

  • @dialsingh1138
    @dialsingh1138 7 дней назад

    Sukhwinder ek purchased patarkar a daily pb issue te gal nahi krda sway govt nu condemn karn to

  • @GurjantSingh-eh6em
    @GurjantSingh-eh6em 7 дней назад +2

    ਸ ਸੁਖਵਿੰਦਰ ਸਿੰਘ ਇਸ ਚੋਣ ਨਾਲ ਕਿਸੇ ਪਾਰਟੀ ਨੂ ਕੋਈ ਫਰਕ ਪੈਣ ਵਾਲਾ ਨਹੀਂ ਟਾਈਮ ਖਰਾਬ ਕਰਕੇ ਲੋਕਾਂ ਨੂੰ ਬੁਧੂ ਬਣਾ ਰਹੇ ਹਨ

  • @AmandeepSingh-ze9cb
    @AmandeepSingh-ze9cb 7 дней назад

    ਮੌਕਾ ਪ੍ਰਸਤ ਚੈਨਲ

  • @ranthirsingh8886
    @ranthirsingh8886 6 дней назад

    ਤੁਸੀਂ ਕਹਿ ਰਹੇ ਜੇ ਕਿ ਆਮ ਆਦਮੀ ਪਾਰਟੀ ਨੇ ਕੰਮਾਂ ਕਰਕੇ ਵੋਟਾਂ ਨਹੀਂ ਮਿਲਣੀਆਂ ਪ੍ਰਸ਼ਾਸਨ ਦੀ ਦੁਰਵਰਤੋ ਕਰਕੇ ਮਿਲਣੀਆਂ ਨੇ ਆਮ ਆਦਮੀ ਪਾਰਟੀ ਨੇ ਕਿਹੜੇ ਕੰਮ ਮਾੜੇ ਕਰਤੇ ਹਨ ਸਰਕਾਰ ਦੇ ਅਫਸਰ ਘਰਾਂ ਵਿੱਚ ਜਾ ਕੇ 1076 ਨੰਬਰ ਡਾਇਲ ਕਰਨ ਤੇ ਲੋਕਾਂ ਦੇ ਕੰਮ ਘਰ ਕਰਨ ਆ ਰਹੀ ਹੈ 0 ਬਿੱਲ ਬਿਜਲੀ 43,000 ਨੌਕਰੀਆਂ ਨਸ਼ਿਆਂ ਵਾਲਿਆਂ ਨੂੰ ਫੜਿਆ ਜਾ ਰਿਹਾ ਭਰਿਸ਼ਟਾਚਾਰ ਘਟਿਆ ਦੋ ਸਾਲਾਂ ਵਿੱਚ ਇੰਨੇ ਕੰਮ ਹੋ ਗਏ ਹਨ ਜੋ ਕਦੀ ਨਹੀਂ ਹੋਏ ਕਈਆਂ ਸਾਲਾਂ ਤੋਂ ਵਿਰੋਧ ਦਾ ਮਤਲਬ ਵਿਰੋਧ ਨਾ ਕਰਿਆ ਕਰੋ ਜੋ ਸੱਚ ਹੁੰਦਾ ਹ ਖਬਰਾਂ ਵਾਲਿਆਂ ਨੇ ਸੱਚ ਸੁਣਾਉਣਾ ਹੁੰਦਾ ਆ ਸੱਚ ਦੱਸਿਆ ਕਰੋ ਜੋ ਕੰਮ ਕਦੀ ਨਹੀਂ ਸੀ ਹੋਏ ਉਹ ਕੰਮ ਹੁੰਦੇ ਪਏ ਨੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਿਆ ਹੋਇਆ ਹੈ ਘਰ ਘਰ ਆਟਾ ਦਾਲ ਸਕੀਮ ਜਿਹੜੀ ਸਰਕਾਰ ਨੇ ਚਲਾਈ ਉਹ ਵੀ ਚੱਲਦੀ ਪਈ ਆ

  • @malkeetkumar9566
    @malkeetkumar9566 7 дней назад

    Votra nu dra dhmka k vote lai ja raye paise di jore tay aam Aadmi party seet jitn lai koshish kar raye par eh bilkul Galt aa ene ki lode pai gaye aam Aadmi party nu poore sarkar laga k 1 seet jitn lai karo tay Maro wale gal hoye aa

  • @user-id9bm5ut7t
    @user-id9bm5ut7t 7 дней назад

    Jalandhar vich greeb mazdor de gar house dha tur ke voota magda ferda bahgwat maan jumle was loka de jakma te lonn pa reha hai loka ne garu da tela tela kar dena hai

  • @VirsaSingh-r7c
    @VirsaSingh-r7c 6 дней назад

    ਗੱਪਾਂ ਵੱਡੀ ਜਾਂਦਾ ਪੱਤਰਕਾਰ

  • @user-id9bm5ut7t
    @user-id9bm5ut7t 7 дней назад

    Chani jetiga vadeya emandar ensan hen bahgwat maan jumle was sabt hoye lok nachar keh rahe hai

  • @jasbirpathak5279
    @jasbirpathak5279 6 дней назад

    ਸੁਖਵਿੰਦਰ ਜੀ ਤੁਸੀ ਆਪ ਪਾਰਟੀ ਦੇ ਕੁਝ ਜਿਆਦਾ ਹੀ ਖਿਲਾਫ ਬੋਲਦੇ ਹੋ ਜੀ ਜਦੋ ਕਿ ਸੁਖਵੀਰ ਬਾਦਲ ਤੇ ਕੈਪਟਨ ਨੇ ਕਿੰਨਾ ਗੰਦ ਪਾਇਆ ਸੀ ਉਹ ਵੀ ਯਾਦ ਕਰੋ। ਕੀ ਇਹ ਸਾਰਾ ਬਿਗਾੜ ਦੋ ਸਾਲ ਵਿੱਚ ਹੀ ਪੈ ਗਿਆ ਹੈ।ਤੁਸੀ ਕੁਝ ਜਿਆਦਾ ਹੀ ਜਲਣ ਕਰਦੇ ਹੋ ਆਪ ਸਰਕਾਰ ਤੋ ਤੇ ਅਣਖੀ ਸਾਹਿਬ ਵੀ ਜਾਤ ਪਾਤ ਨੂੰ ਬਹੁਤ ਵਡਾਵਾ ਦਿੰਦੇ ਨੇ ਕਿਉਕਿ ਅਣਖੀ ਸਾਹਿਬ ਭਵਾਨੀਗੜ੍ਹ ਵਿੱਚ SC BC ਦੇ ਲੋਕਾਂ ਕੋਲ ਕੇ ਜਾਤ ਪਾਤ ਨੂੰ ਵਿੱਚ ਪੈਂਦੇ ਨੇ।

  • @user-tb8pm9cv5p
    @user-tb8pm9cv5p 7 дней назад

    AAP.MURDABAD

  • @dialsingh1138
    @dialsingh1138 7 дней назад

    Daily bakwas krda eh aadmi eh ki a pb di gal n krke pol alochna krda

  • @joginderkassana-to2do
    @joginderkassana-to2do 7 дней назад +2

    ਕਾਂਗਰਸ ਪਾਰਟੀ ਜਿੰਦਾਬਾਦ

  • @lumoheartkangaroaninnovati8336
    @lumoheartkangaroaninnovati8336 7 дней назад

    Seems like that ur channel is more pro-channi.

  • @user-cc7dp7yl7o
    @user-cc7dp7yl7o 7 дней назад

    Pehli baar 24 ghante free bijli free noukri mili , thanks aap baki saare fail

    • @hcfgjfgygby8306
      @hcfgjfgygby8306 7 дней назад

      ਬਿਜਲੀ ਫਰੀ ਦਾ ਬਿਲ ਕੋਣ ਦੇ ਰਿਹਾ ਆਪਣੀ ਜੇਬ ਵਿੱਚੋ ਆਪਣਾ ਹੀ ਪੈਸੇ ਨੇ

    • @user-cc7dp7yl7o
      @user-cc7dp7yl7o 7 дней назад

      @@hcfgjfgygby8306 paji pehlan bhi apne hi paise c par sanu milde nahi c hun har mahine 2_3 hjaar rupaye Bach jande ji

  • @baljeetsinghdehalbaljeetsi5144
    @baljeetsinghdehalbaljeetsi5144 7 дней назад +1

    ਆਮ ਆਦਮੀ ਪਾਰਟੀ ਇੱਕ ਹੋਰ ਕੋਲਾ ਨਿਕਲਿਆ ਸਾਹਮਣੇ ਆ

  • @VirsaSingh-r7c
    @VirsaSingh-r7c 6 дней назад

    ਝੂਠ ਦਾ ਪੁਲੰਦਾ

  • @AvtarSingh-gs1si
    @AvtarSingh-gs1si 6 дней назад

    ਬਕਵਾਸ ਚੈਨਲ

  • @nirmaldhiman773
    @nirmaldhiman773 7 дней назад

    Je
    Chon
    Evm
    Rahi
    Hoi
    Fer
    Bjp
    Jitegi
    Bahut
    Marjan
    Naal

  • @Rajakanda4567
    @Rajakanda4567 7 дней назад

    Bus kr fukri chdd da rehna faim laina lai jhuth chdd da rehna😅😅

  • @harbansbrar1946
    @harbansbrar1946 7 дней назад

    ਬਾਗ਼ੀ ਧੜਾ ਜਿਵੇ ਪੈਸਾ ਕਮਾਉਣ ਲਈ ਪਹਿਲਾਂ ਗੈਂਡੇ ( ਸੁਖਵੀਰ) ਤੋ ਛਿੱਤਰ ਖ਼ਾਕੇ ਲਾਲ੍ਹਾ ਚੱਟਦਾ ਸੀ ਹੁਣ ਚੱਟ ਲਵੇ ਤਾਂ ਕੀ ਹਰਜ ਹੈ ਬੰਦਾ ਉਹ ਜੋ ਮਾੜੇ ਵਕਤ ਚ ਨਾਲ ਖੜੇ ਨਹੀ ਤਾਂ ਦੱਲਾ ਹੀ ਹੁੰਦਾ ਹੈ , ਇਹ ਸਾਰੇ ਦੱਲੇ ਹਨ ਚੌਧਰ ਭਾਲਦੇ ਹਨ ਐਸਜੀਪੀਸੀ ਦਾ ਚਾਰਜ ਭਾਲਦੇ ਹਨ ਇਨਾ ਚੋ ਕਿਹੜਾ ਸਿੱਖ ਹੈ ਕਿਹੜਾ ਧਰਮੀ ਹੈ ਕਿਹੜਾ ਲੋਕਾ ਦਾ ਦਰਦੀ ਹੈ ਇਹ ਸਾਰੇ ਸਿੱਖ ਪੰਥ ਤੇ ਸਿੱਖਾਂ ਲਈ ਜੋਕਾਂ ਹਨ , ਲੋਕਾ ਨੂੰ ਚਾਹੀਦਾ ਹੈ ਕਿ ਇਨਾ ਦੱਲਿਆ ਦੇ ਛਿੱਤਰ ਮਾਰਨ ਲੋਕ ਮੂੰਹ ਨਾ ਲਾਉਣ ਇਹ ਸਾਰੇ ਸੁਖਵੀਰ ਗੈਂਡੇ ਦੇ ਕਾਣੇ ਹਨ ਸੁੱਖਵੀਰ ਨੂੰ ਚਾਹੀਦਾ ਹੈ ਕਿ ਇਨਾ ਦੀਆ ਕੰਮਜੋਰੀ ਨਸ਼ਰ ਕਰੇ ਤਾਕਿ ਲੋਕ ਇਨਾ ਦੇ ਛਿੱਤਰ ਮਾਰਨ ਪਰ ਇਹ ਅਕਾਲ ਪੁਰਖ ਦੀ ਖੇਡ ਹੈ ਜੰਗਲ ਦੇ ਬਾਂਸਾਂ ਵਾਂਗੂੰ ਇਨਾ ਨੇ ਖਹਿ ਖਹਿ ਕਿ ਮੱਚ ਜਾਣਾ ਫੇਰ ਨਿਆਰਾ ਖ਼ਾਲਸਾ ਪਰਗਟ ਹੋਉ ਜਦੋ ਇਹ ਗੰਦ ਧਰਤੀ ਚ ਸਮਾਅ ਦਿੱਤਾ ਲੋਕਾ ਨੇ ……..
    “ ਜਲ ਕਹਾ ਥਲ ਕਹਾ ਗਗਨ ਕੋ ਗਾਉਨ ਕਹਾ ਸਭਹਿ ਕਾਲ ਹੀ ਸਮਾਇ ਹੈ ॥
    ਇਹ ਸ਼ਿਕਾਰ ਕਰਨ ਨੂੰ ਕੀ ਫਿਰਦੇ ਹਨ ਇਨਾ ਨੂੰ ਸ਼ਿਕਰਿਆਂ ਨੇ ਨੋਚ ਲੈਣਾ ਹੈ ॥