#0017

Поделиться
HTML-код
  • Опубликовано: 27 сен 2023
  • #Angole #podcast #canadaschools #punjabipodcast
    Host - Jaswinder Yaad
    DOP - Navpreet Jawandha
    Edit - Gursewak Fateh
    Download our app 'Trucking Today TV' to watch all our livestreams.
    Call +1 416-837-1515 to join our live shows.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Email: info@virasatmedia.com
    Follow for more
    Facebook VirasatMedia
    Instagram virasatmedia
    Twitter virasatmedia/

Комментарии • 162

  • @VirasatMediaCanada
    @VirasatMediaCanada  8 месяцев назад +1

    ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515

  • @taranuppalofficial4980
    @taranuppalofficial4980 9 месяцев назад +91

    ਕੌਣ ਚਹੁੰਦਾਂ ਏਸ ਭੈਣ ਦੀ interview ਦਾ ਦੂਜਾ ਪਾਰਟ ਵੀ ਆਵੇ ਲਾਈਕ ਕਰੋ 🙏

  • @ultimatevjsb2607
    @ultimatevjsb2607 9 месяцев назад +24

    ਕਿੰਨੀ ਪਿਆਰੀ ਬੱਚੀ ਤੇ ਕਿੰਨੀ ਵਧੀਆ ਬੋਲੀ , ਬਹੁਤ ਜ਼ਹੀਨ ਬੱਚੀ , ਰੱਬ ਸਦਾ ਖੁਸ਼ ਰੱਖੇ ਏ ਇਸਨੂੰ। ਆਪ ਦੀ ਕੋਸ਼ਿਸ਼ ਬਹੁਤ ਵਧੀਆ।

  • @jagroopbrar4487
    @jagroopbrar4487 9 месяцев назад +16

    ਬਹੁਤ ਹੀ ਪਿਆਰਾ ਬੱਚਾ, ਬਹੁਤ ਸੁੰਦਰ ਬੋਲੀ,ਲਵ ਯੂ ਪੁੱਤਰ ਜੀ ਵਾਹਿਗੁਰੂ ਮੇਹਰ ਕਰੇ ♥️

  • @jazzyGill0666
    @jazzyGill0666 9 месяцев назад +38

    ਬਹੁਤ ਵਧੀਆ ਬੋਲਦੀ ਕੁੜੀ ਕੋਈ ਨਕਲੀਪਣ ਨਹੀ ਕਿੰਨਾ ਮਜ਼ਾ ਆ ਰਿਹਾ ਗਲਾ ਸੁਣ ਕੇ ਅਕਾਲਪੁਰਖ ਸਦਾ ਖੁਸ਼ ਰੱਖੇ

  • @DevendrSandhu
    @DevendrSandhu 9 месяцев назад +6

    ORIGINAL.... PURE..... ਨਕਲੀ ਲੋਕਾਂ ਨੂ ਬਹੁਤ ਕੁਛ ਸਿਖਾ ਗਈ ਸ਼ਿਵੀ

  • @kakabasra6595
    @kakabasra6595 9 месяцев назад +9

    ਬੋਲੀ ਸਿਦੀ ਦਿਲ ਵਿੱਚ ਉਤਰ ਦੀ ਜਾਂਦੀ ਸਾਡੀ ਮਾਂ ਬੋਲੀ ਨੂੰ ਦਿਲੋਂ ਪਿਆਰ ❤❤❤❤❤❤

  • @sukhwantsidhu4273
    @sukhwantsidhu4273 9 месяцев назад +11

    ਬਹੁਤ ਹੀ ਪਿਆਰਾ ਬੱਚਾ ,ਬਹੁਤ ਪਿਆਰੀਆਂ ਗੱਲਾਂ ।

  • @Deepsaab33
    @Deepsaab33 6 месяцев назад +6

    ਪੰਜਾਬ ਦੀਆ ਕੁੜੀਆ ਨਾਲੋ 100 ਗੁਣਾ ਜ਼ਿਆਦਾ ਅਕਲ ਆ ਇਸ ਧੀ ਨੂੰ , ਸਾਡੀਆ ਤਾਂ ਕੈਨੇਡਾ ਦੇ ਨਾ ਤੇ ਲਾਰਾ ਸੁੱਟਣ ਲਗ ਜਾਂਦੀਆਂ ਆ , ਮੈ ਕੈਨੇਡਾ ਆਇਆ ਹੋਇਆ ਆ ਕੁਛ ਮਹੀਨਿਆਂ ਤੋਂ ਮੈਨੂੰ ਅਸਲ ਪੰਜਾਬ ਦੀ ਕਦਰ ਹੁਣ ਸੱਮਝ ਆਈ ਆ , ਇਥੇ ਇਸ ਟਾਈਮ ਧਕਈਆ ਤੋਂ ਇਲਾਵਾ ਹੋਰ ਕੁਛ ਨਹੀਂ ਆ , ਮੇਰੀ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਨਾ ਆਓ ਨਾ ਬਚੇ ਭੇਜੋ ਸਾਰੀ ਗੱਲ ਮੈ ਦਸ ਨਹੀਂ ਸਕਦਾ , ਬਾਅਦ ਵਿੱਚ ਟਾਈਮ ਹੱਥ ਨਹੀਂ ਆਉਂਦਾ ਸਿਰਫ ਪਛਤਾਵਾ ਰਹਿ ਜਾਂਦਾ ਸਾਰੀ ਉਮਰ ਰੋਣ ਲਈ

  • @ssbdiary5258
    @ssbdiary5258 9 месяцев назад +5

    ਪੰਜਾਬੀ ਚ ਬੁਹਤ ਵਧੀਆ ਜਵਾਬ ਦਿੱਤੇ ਬੱਚੀ ਨੇ

  • @DaljitSingh.5911
    @DaljitSingh.5911 9 месяцев назад +7

    ਬਹੁਤ ਪਿਆਰੀ ਕੁੜੀ ਹੈ ਅਤੇ ਬਹੁਤ ਵਧੀਆ ਬੋਲਦੀ ਹੈ ॥ ਵਾਹਿਗੁਰੂ ਮੇਹਰ ਰੱਖਣ 🙏🏻🙏🏻

  • @jokersukh86
    @jokersukh86 9 месяцев назад +13

    ਬਹੁਤ ਵਧੀਆ ਬਾਈ, ਏਦਾਂ ਹੀ ਨਵੇਂ ਨਵੇਂ ਚਿਹਰਿਆਂ ਨੂੰ ਲਿਆਉਂਦੇ ਰਹੋ। ਬਹੁਤ ਵਧੀਆ ਲੱਗਾ ਕੁੜੀ ਦੀਆਂ ਗੱਲਾਂ ਸੁਣ ਕੇ ❤❤

  • @sikindersingh1646
    @sikindersingh1646 9 месяцев назад +16

    ਬਹੁਤ ਵਧੀਆ ਕਨੇਡੀਅਨ ਹੋ ਕੇ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਕੇ ਰੱਖਿਆ ਹੈ ਧੰਨਵਾਦ ਇਹਨਾ ਦੇ ਮਾਤਾ ਪਿਤਾ ਦਾ ਜੋ ਬੱਚੇ ਨੂੰ ਪੰਜਾਬੀ ਬਾਰੇ ਚੰਗੀ ਸਿੱਖਿਆ ਦੇ ਰਹੇ ਹਨ
    ਧੰਨਵਾਦ ਜੀ
    ਡਾ ਹਰਮਨ ਸਿਕੰਦਰ
    ਸਮਾਜ ਸੇਵਕ

  • @moveitlike9
    @moveitlike9 9 месяцев назад +7

    ਆਵਜ ਵੀ ਮੁੰਡਿਆਂ ਵਰਗੀ ਜਾ ਗਿਆਂ ਕਹੇ ਜਾ ਗਈ ਕੋਈ ਵੀ ਫਰਕ ਨਹੀਂ ਪੈਂਦਾ ਬਹੁਤ ਵਧੀਆ ਗੱਲਾਂ ਕੀਤੀਆਂ ਪੰਜਾਬੀ ਬੋਲਣ ਲਈ ਧੰਨਵਾਦ ਝਾਟਾ ਸਹੀ ਕਿਹਾ ਬੀਬੀ ਪਾਪਾ ਤਹਾਨੂੰ ਸਿਖਣ ਦੀ ਲੋੜ ਨਹੀਂ ਬਹੁਤ ਵਧੀਆ ਗੱਲਾਂ ਕਰਕੇ ਮੰਨ ਖੁਸ਼ ਕਰ ਦਿੱਤਾ ਜਿਉਂਦਾ ਰਹਿ ਪੁਤਰਾਂ ਗਁਲਾ ਪੁਛਣ ਤੇ ਬਹੁਤ ਵਧੀਆ ਜਵਾਬ ਦਿਤੇ ਤੇ ਰਾ ਹਁਸਣਾ ਬਹੁਤ ਵਧੀਆ ਸੀ ਹੋਰ ਮੈ ਕੀ ਤੇਰੀ ਸਿਫਤ ਕਰਾ😂😮🤔🥱👌🤓👈🙏🙏❤

  • @SatnamSingh-pn7ob
    @SatnamSingh-pn7ob 9 месяцев назад +9

    What a nice soul she is. I learned a lot from her which will help me deal with my kids

  • @varinder6369
    @varinder6369 6 месяцев назад +4

    “Taahi fail aa History ch “ 😅😅she’s an honest soul . Reminds me of my young cousin , oh v same mundyaa’n waang boldi .
    - That was a great episode -
    Nicely done ✅

  • @pragmaticielts6066
    @pragmaticielts6066 9 месяцев назад +6

    Dil krda suni jayiye… so sweet child n pure thoughts.. god bless u

  • @kawalhanjra7327
    @kawalhanjra7327 9 месяцев назад +4

    Putt mera Kinna sohna bolda. Dil krda suni jayiye

  • @amriksandhu8212
    @amriksandhu8212 9 месяцев назад +5

    Shukar aa punjab te paksitan punjab ajj ve sade bachiya de dilla ch vasda ❤️ punjab vasda gura de na te 🙏🙏

  • @dkmetcalf14598
    @dkmetcalf14598 7 месяцев назад +2

    Ba kamaal beti.Bolan da slika,natural,smiling,punjabi vocabulary. God bless you beti.

  • @Aussieoye_
    @Aussieoye_ 9 месяцев назад +5

    Bhut vdia lagia sun k tenu punjab di kudiye (dhee) request to punjabi community please try to teach Punjabi and punjabi culture to our new generation 🙏🏻 apni hond bach jau nhi baad ch pachtaun da koi fyada ni aa, Request punjab and punjabiat 🙏🏻 waheguru sukh rakhe … God bless you putt

  • @tractorandfarmingvlogs8931
    @tractorandfarmingvlogs8931 8 месяцев назад +4

    Jeondi reh meri dhee 👍🏻👍🏻. Very intelligent and smart girl. Rabb tenu kaamyabiya bakhshey.

  • @sukhwantsidhu4273
    @sukhwantsidhu4273 9 месяцев назад +11

    ਪੰਜਾਬ ਦੇ ਜੰਮਿਆ ਨੂੰ ਪੰਜਾਬ ਦੀ ਮਿੱਟੀ ਦਾ ਰੰਗ ਚੜਨਾ ਹੀ ਆ ,ਜੇ ਕੋਈ ਚੜਾਉਣ ਵਾਲਾ ਹੋਵੇ।

  • @ashuramgharia3279
    @ashuramgharia3279 9 месяцев назад +5

    Interview dekh k Dil khush hoo geya ❤

  • @baghajatt4675
    @baghajatt4675 9 месяцев назад +5

    Shivi kya baat hae

  • @sukhjitsingh1035
    @sukhjitsingh1035 9 месяцев назад +4

    ਬਹੁਤ ਵਧੀਆ ਗੱਲਾਂ ਕਰਦਾ ਪੁੱਤ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @nirmalghumaan3341
    @nirmalghumaan3341 9 месяцев назад +4

    ਬਹੁਤ ਵਧੀਆ ਲੱਗਿਆ ਬਹੁਤ ਸਿਆਣਾ ਬੱਚਾ ਹੈ ❤❤❤

  • @manibrar9490
    @manibrar9490 9 месяцев назад +5

    ਲਵ ਯੂ ਬੇਟਾ ❤🎉❤🎉

  • @RajinderSingh-py5bc
    @RajinderSingh-py5bc 4 месяца назад +1

    Relatiinship wali gal putt keh k kiti...respect paji ....

  • @mkbrar8819
    @mkbrar8819 9 месяцев назад +3

    Bhut vadia interview aa .. jida sanu india de bacheya, school system bare pta hai .. ah vadia way atho de bacheya , school bare jann lai .. Edda hor bacheya di interview le ke ayo atho de teachers Jo Indian hon ohna di interview le ke avo ta Jo Assi jan skiye ke problems aundiay ne

  • @tangocharly4217
    @tangocharly4217 9 месяцев назад +2

    ਬਾਈ ਇੱਕ ਕੁੜੀ ਨੇ ਨਸ਼ੇ ਬਾਰੇ ਸਪਸ਼ਟ ਕੀਤਾ,,,
    Good
    ਤੇ ਦੂਜਾ golden temple ਤੇ ਕੁੜੀ ਹਰਿਮੰਦਰ ਸਾਹਿਬ grate,,
    ਤੇ ਹਰ ਸਵਾਲ ਦਾ ਜਵਾਬ ਲਾ ਜਵਾਬ

  • @virksaab4098
    @virksaab4098 9 месяцев назад +4

    Hor v es bachhi diya video upload kro ❤😊😊

  • @BashiBains-xs7sh
    @BashiBains-xs7sh 9 месяцев назад +32

    So proud of my daughter and thanks everyone ena piar den lai te blessing lai 🙏

    • @itz_khehra
      @itz_khehra 9 месяцев назад +1

      Is she your daughter

    • @BashiBains-xs7sh
      @BashiBains-xs7sh 9 месяцев назад +1

      @@itz_khehrayes

    • @michaelmichael1317
      @michaelmichael1317 9 месяцев назад +2

      She is Barby doll clean hart

    • @amriksandhu8212
      @amriksandhu8212 9 месяцев назад +2

      Proud of veere nd family 🙏 from punjab gurdaspur ❤️❤️

    • @BashiBains-xs7sh
      @BashiBains-xs7sh 9 месяцев назад

      @@michaelmichael1317thanks so much!!

  • @baljitmundi1393
    @baljitmundi1393 9 месяцев назад +5

    so cute bhacha ..take care beta

  • @kamalsandhu5815
    @kamalsandhu5815 9 месяцев назад +3

    boht hi pyara bacha sohna lgda bol da putt

  • @gurvirkhangura5607
    @gurvirkhangura5607 9 месяцев назад +4

    Good I totally enjoy

  • @virksaab4098
    @virksaab4098 9 месяцев назад +6

    Kina Sona bol di a kudi 😂❤❤😂

  • @HarmanHoney-fy3mh
    @HarmanHoney-fy3mh 9 месяцев назад +4

    Bhut sohna podcast c y ji apne loki advance hoyi jnde aw j dekheya jawe ta foreign de born bcheya nu apne nlo jyada punjab nl punjabi nl pyar aw

  • @jagjitchouchan3197
    @jagjitchouchan3197 9 месяцев назад +9

    I have 2 kids born canda Ontario but speak Punjabi perfect

  • @user-ie7ri9hy7g
    @user-ie7ri9hy7g 9 месяцев назад +3

    God bless you bhene. Bhot wadia laga thonu punjabi ch gal krde dekh k 🙏🏻

  • @balwindertoor2835
    @balwindertoor2835 9 месяцев назад +4

    God bless beta

  • @buntychauhan4782
    @buntychauhan4782 9 месяцев назад +7

    She is so cute her Punjabi is so very very good ❤❤❤❤

  • @user-oe8wm4vu5s
    @user-oe8wm4vu5s 9 месяцев назад +4

    Savneet kaur proud of you ❤🥰❤️❤️👍🏻👍🏻👍🏻🙏🙏🙏

  • @chamkaursingh9873
    @chamkaursingh9873 9 месяцев назад +4

    Bhut pyari aa bhen god bless you ❤

  • @Ak47_Records
    @Ak47_Records 9 месяцев назад +4

    Bai merian akhan ch pani hi reha jina tym dekhi suni gya❤❤❤

  • @harjeetkaur1511
    @harjeetkaur1511 9 месяцев назад +3

    Bhuhat hi piaari bachhi ha parmatma es beti nu chardi lala.vich rakhan bet es tra hi punjabi boli nu piaar krde riho

  • @vaidsgsayurveda
    @vaidsgsayurveda 9 месяцев назад +4

    Punjab Punjabi punjabiat zindabad ❤

  • @Sidhupawan001
    @Sidhupawan001 9 месяцев назад +4

    ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ

  • @kakabasra6595
    @kakabasra6595 9 месяцев назад +3

    ਸਾਡਾ ਪੰਜਾਬ ਤੇ ਸਾਡੀ ਪੰਜਾਬੀ ਸਾਡੇ ਲੋਕ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @navpreetdhillon8149
    @navpreetdhillon8149 9 месяцев назад +4

    Bhot pyara bacha ❤❤ bhot sohni interview 🌺🌺

  • @surinderpooni9681
    @surinderpooni9681 9 месяцев назад +3

    Excellent vocabulary in punjabi speaking

  • @brightfuturelights2141
    @brightfuturelights2141 9 месяцев назад +4

    Good sister G.B.U

  • @sukhveerchahal9864
    @sukhveerchahal9864 9 месяцев назад +4

    Wahh bhut sohna podcast aw 😍🎉keep it up

  • @amangill7786
    @amangill7786 9 месяцев назад +5

    Pure. No showoff

  • @amansandhu_1984
    @amansandhu_1984 9 месяцев назад +13

    Kinni sohni Punjabi boldi aa kurhi❤ India toh gayiyan kudiyan eda angreji boldiyan jive othe e jammiya hon😂

    • @kamaldeepsingh3988
      @kamaldeepsingh3988 9 месяцев назад

      ਆਪ ਬਾਈ ਜੀ ਥੋਨੂੰ ਪੰਜਾਬੀ ਆਉਂਦੀ ਨੀ.. ਆਪ ਅੰਗਰੇਜ਼ੀ ਲਿਖ ਰਹੇ ਓ 🤔

  • @rahuljoshi919
    @rahuljoshi919 9 месяцев назад +3

    najara aa gya bhaina
    seriously sb sach te dilo bolya
    kujj v fake n c
    good

  • @BeimaanPCS7
    @BeimaanPCS7 9 месяцев назад +3

    God bless putt❤

  • @JJsinghCheema
    @JJsinghCheema 9 месяцев назад +4

    ਏਹ ਕਿੰਨੀ innocent ਆ 😊

  • @Preetkaur-db7gt
    @Preetkaur-db7gt 7 месяцев назад +1

    Very. Brave. Bati

  • @VickySingh-jf9fq
    @VickySingh-jf9fq 9 месяцев назад +4

  • @harmanjit8112
    @harmanjit8112 9 месяцев назад +3

    Very Cute Baby. Love You Beta. Waheguru Mehar Kare.

  • @balkaransingh9125
    @balkaransingh9125 9 месяцев назад +4

    Very good

  • @bhikharirabda
    @bhikharirabda 9 месяцев назад +3

    Good voice

  • @HardeepTamber
    @HardeepTamber 9 месяцев назад +4

    Beautiful interview. God bless you my dear. 👍👍❤️

  • @happieegill
    @happieegill 9 месяцев назад +3

    This girl have her own Auto-Tune... Pr cute aa ♥️👍

  • @kamaljit9911
    @kamaljit9911 9 месяцев назад +2

    Buhat Pari bachi aa god bless u putt

  • @livelifelovelife7787
    @livelifelovelife7787 7 месяцев назад +2

    ਵਾਹਿਗੁਰੂ ਜੀ ਬਚਾ ਲਓ ਪੰਜਾਬ ਦੀਆਂ ਪੀੜੀਆਂ 🙏🏻

  • @sukhchainsandhu92
    @sukhchainsandhu92 9 месяцев назад +3

    Good job veer ji and nice podcast

  • @gagangrewal5059
    @gagangrewal5059 9 месяцев назад +5

    Dekh lao eh Canada ch jammi pali a fr v sahi punjabi boldi a,,jinne v shabad boldi a,,apne Punjab diyan jammian palian IELTS clear baad ch krdian edha odha,like ,jidda te hor pakhand Phelan krn lagg jandian

  • @vaidsgsayurveda
    @vaidsgsayurveda 9 месяцев назад +3

    Waheguru ji ❤

  • @sakinderboparai3046
    @sakinderboparai3046 7 месяцев назад +2

    ਬੱਚਿਆ ਨੂੰ ਦਾਦਾ ਦਾਦੀ।ਨਾਨਾ ਨਾਨੀ ਹੀ। ਵਿਰਸੇ ਨਾਲ ਜੋੜ। ਸਕਦੇ ਨੇ।ਗੁਰਦੁਆਰਾ ਸਾਹਿਬ ਵਿੱਚ ਵੀ ਪੰਜਾਬੀ ਅਤੇ ਗੁਰਬਾਣੀ ਪੜਾਉਣੀ। ਚਾਹੀਦੀ ਹੈ।

  • @GurjantSingh-np1tm
    @GurjantSingh-np1tm 9 месяцев назад +3

    Dhanwaad ji par aj de din bhai harjinder singh jinda sukhdev singh sukha ji ni fansi hoi c. Time kadd ke ohna di soch te life bare ve sochia o te sikh leo kuj.

  • @user-sl7xj4pm4v
    @user-sl7xj4pm4v 9 месяцев назад +3

    Waa yar bhut vadiea kam aw msg den da

  • @user-ox4tf6wt7d
    @user-ox4tf6wt7d 9 месяцев назад +4

    Kudi kaihndi taahi history ch fail aa 😄 saaf aa dil di vichaari

  • @sandhu_Farming-
    @sandhu_Farming- 9 месяцев назад +3

    Bhhot vadeaa veer

  • @YosoySandhu
    @YosoySandhu 8 месяцев назад +1

    Wahe guru ji. Chardikala. Rakhe. 🙏🏻🙏🏻🙏🏻

  • @kalerzz4782
    @kalerzz4782 9 месяцев назад +3

    Bht sohni video ❤

  • @jassasidhu7799
    @jassasidhu7799 9 месяцев назад +4

    ਬਹੁਤ ਵਧੀਆ

  • @meetramgarhia139
    @meetramgarhia139 9 месяцев назад +5

    ਦੋਵੀਂ 😅kina sohna boldi

  • @manitakhi4365
    @manitakhi4365 9 месяцев назад +3

    ਬਹੁਤ ਖੂਬ 👍

  • @michaelmichael1317
    @michaelmichael1317 9 месяцев назад +3

    Bai g es nu dubara jroor Lai k aio

  • @inderbaidwan9529
    @inderbaidwan9529 9 месяцев назад +3

    Boht shona ❤ interview

  • @xfactor5326
    @xfactor5326 8 месяцев назад +1

    we want long interview with her 🙏🙏🙏🙏🙏🙏🙏

  • @navpreetkaurr
    @navpreetkaurr 9 месяцев назад +4

    Siana pyara bacha♥️

  • @bpositive8079
    @bpositive8079 9 месяцев назад +3

    bless her

  • @ramandeepsingh9763
    @ramandeepsingh9763 8 месяцев назад +1

    M es tym surrey vich aa, te dekhda k jedia kudia punjab to ondia ta saria ni but botiyan yakkia bnn nu firdia eve i hava kri jana , but jo eddr diya jamiyan ne o down to earth ne ha eh aa k onna vich goriyan vangu kapda pon da dng hega, but je punjabi culture nll jodia jave ta behtr ho skda

  • @PrabhjotKaur-wv6jz
    @PrabhjotKaur-wv6jz 7 месяцев назад +1

    Cute putter

  • @ratnambal7575
    @ratnambal7575 2 месяца назад

    Love u shivi puttt we proud of u

  • @Inderdeol79
    @Inderdeol79 9 месяцев назад +3

    ਬਹੁਤ ਵਧੀਆ ਵੀਡੀਓ ਇੱਕ ਭਾਗ ਹੋਰ ਆਉਂਣਾ ਚਾਹੀਦਾ ਵੀਰ ਇੰਟਰਵਿਊ ਛੋਟੀ ਆ

  • @jasswarring6794
    @jasswarring6794 9 месяцев назад +3

    Sirrraaaaa interview

  • @nsnirmaan4766
    @nsnirmaan4766 9 месяцев назад +2

    Bahut sohnni galbaat aa! Par guddi jyada der Punjab ch ni rehndi

  • @mannajohal7409
    @mannajohal7409 9 месяцев назад +3

    Vary vary nice

  • @deepchouhan5931
    @deepchouhan5931 8 месяцев назад +1

    Bhaut pyari sahdi bhen❤❤❤❤

  • @Jshxn315
    @Jshxn315 9 месяцев назад +2

    Cute jya iiii😊

  • @janggojanggo9100
    @janggojanggo9100 9 месяцев назад +4

    👌👌

  • @bhavnabansal2216
    @bhavnabansal2216 8 месяцев назад +1

    Very nice interview❤

  • @MohanLal-nr4sl
    @MohanLal-nr4sl 9 месяцев назад +1

    Bhut khoob🎉🎉

  • @paramveer2935
    @paramveer2935 9 месяцев назад +3

    ❤❤

  • @JaspreetKaur-ev2pi
    @JaspreetKaur-ev2pi 9 месяцев назад +3

    sohni Punjabi boldi c

  • @beantsingharang4009
    @beantsingharang4009 9 месяцев назад +4

    nice video