ਕਿੱਥੇ ਸੀ ਹੁਣ ਤੱਕ PREET BRAR ? Latest Interview || Ik Mulaqat | Jaswinder Yaad | Virasat TV
HTML-код
- Опубликовано: 22 янв 2025
- #virasattv #Preetbrar #exclusiveinterview
Host - Jaswinder Yaad
DOP - Navpreet Jawandha
Edit - Gursewak Fateh
Download our app 'Trucking Today TV' to watch all our livestreams.
Call +1 416-837-1515 to join our live shows.
Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
Visit our Website www.virasatmedia.com to Submit your Articles, content, Interviews and feedbacks.
Email: info@virasatmedia.com
Follow for more
Facebook VirasatMedia
Instagram virasatmedia
Twitter virasatmedia/
ਸਤਿ ਸ੍ਰੀ ਅਕਾਲ🙏 ਵੀਰ ਪੀ੍ਤ ਵੀਰ ਬਿੱਲਕੁਲ ਸਹੀ ਤੇ ਸੱਚੀਆਂ ਗੱਲਾਂ ਨੇ ਤੇਰੀਆਂ ਅਵਤਾਰ ਚਮਕ ਤਾਂ ਵਾਕੇ ਹੀ ਸਾਧ ਤੇ ਸੱਚਾ ਬੰਦਾ ਹੈ ਪੀ੍ਤ ਵੀਰ ਤੇਰੇ ਸੌਗ ਬਹੁਤ ਘੈਟ ਤੇ ਸੁੰਦਰ ਹੁੰਦੇ ਹਨ ਸੁਣਕੇ ਮਨ ਖੁਸ਼ ਹੋ ਜਾਂਦਾ ਹੈ ਬਹੁਤ ਬਹੁਤ ਧੰਨਵਾਦ 🙏 ਜੀ
ਕੱਢੋ ਬਾਈ ਜੀ ਗਾਣੇ ਪਹਿਲਾ ਵਾਂਗ ਹੁਣ ਵੀ ਉਡੀਕ ਆ ਤੁਹਾਡੇ ਗਾਣਿਆ ਦੀ ❤
ਤੂੰ ਕਿਤੇ ਨੀ ਗਿਆ ਬਾਈ ...ਵਿਆਹ ਤਾਂ ਤੇਰੇ ਗਾਣੇ ਬਿਨਾ ਸੁੰਨੇ ਨੇ ...0001 ❤❤❤
Good 2024 te o din v bade c 2010 ch a song sun k vadde hoyee aaa y
ਬਹੁਤ ਚਿਰ ਤੋਂ ਇੰਤਜ਼ਾਰ ਸੀ ਪ੍ਰੀਤ ਬਰਾੜ ਦੀ ਇੰਟਰਵਿਊ ਦਾ. ਵਾਕਿਆ ਧਾਕੜ ਜੱਟ ਆ 22. ਸਿੱਧੂ ਵਾਂਗੂ ਸਿਧਾ ਸਾਧਾ ਬੰਦਾ ਆ. ਜਿਓੰਦਾ ਰਿਹ ਰੱਬ ਤਰੱਕੀਆਂ ਬਖਸ਼ੇ ਤੇਨੂੰ ਭਰਾ
ਬਹੁਤ ਵੱਡਾ ਐਕਸੀਡੈਂਟ ਹੋਇਆ ਵੀਰ ਦਾ ਵਾਹਿਗੁਰੂ ਜੀ ਦਾ ਸ਼ੁਕਰ ਹੈ ਜੀ ਜੋ ਅੱਜ ਆਪਣੇ ਵਿਚ ਵਿਚਾਰ ਚਰਚਾ ਕੀਤੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਮੇਰਾ ਪਿੰਡ ਵੀ ਭੀਟੀਵਾਲਾ ਐਂ ਜੀ ਬਹੁਤ ਚਿਰਾਂ ਪਿੱਛੋਂ ਬਾਈ ਦੇ ਦਰਸ਼ਨ ਹੋੲਏ ਐਂ ਬਾਈ ਹੋਰਾਂ ਨੇ ਆਪਣੇ ਪਿਤਾ ਜੀ ਦੀ ਅੰਤਿਮ ਅਰਦਾਸ ਭੀਟੀਵਾਲਾ ਪਿੰਡ ਵਿਖੇ ਕੀਤੀ ਸੀ ਬਹੁਤ ਇਕੱਠ ਹੋਇਆ ਸੀ ਐਨਾ ਇਕੱਠ ਸਾਡੇ ਪਿੰਡ ਪਹਿਲੀ ਵਾਰ ਹੋਇਆ ਸੀ ਸ਼ਾਇਦ ਹੁਣ ਕਦੇ ਇਹਨਾਂ ਇਕੱਠ ਹੋਣਾ ਵੀ ਨਹੀਂ ਭੋਗ ਤੇ ਬੜੀਆਂ ਮਹਾਂਨ ਹਸਤੀਆਂ ਪਹੁੰਚੀਆਂ ਸੀ ਪ੍ਰੀਤ ਬਾਈ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਉਤਰਾਅ ਚੜ੍ਹਾਅ ਵੇਖੇ ਐਂ ਇਹਨਾਂ ਬਾਰੇ ਲਿਖਣ ਨੂੰ ਤਾਂ ਬਹੁਤ ਕੁਝ ਐਂ ਪਰ ਕੁਮੈਟ ਲੰਬਾ ਹੋ ਜਾਵੇਗਾ
ਦਿਲ ਖੁਸ਼ ਹੋ ਗਿਆ ਤੈਨੂੰ ਦੇਖ ਕੇ ਬਾਈ ❤❤❤❤
ਮੈਂ ਆਜੇ ਵੀ ਇਹਨਾਂ ਦੇ ਗੀਤ ਬਹੁਤ ਸੁਣਦਾ ਏ ਇੱਕ ਗਾਣਾ ਬਹੁਤ ਸੋਹਣਾ ਬਾਈ ਦਾ ਰੋਟੀ ਪੱਕਦੀ ਕਰਦੇ ਭਾਬੀ
Mera vi ehi song aa
ਪੁਰਾਣਾਂ ਦਿਨ ਯਾਦ ਆਗੇ। ਪੁਰਾਣੇ ਗੀਤ, ਗੀਤਕਾਰ ਬਾਰੇ ਸੁਣ ਕੇ ਆਨੰਦ ਆ ਗਿਆ
इंटरव्यू बहुत सुने और देखे.. पर जो प्रीत bai ne bate boli ksm se jordar bate boli itna simple itna nice itni nice soch kya bat h guru kya bat h 2008 2009 wapis aa gya miss pooja wah ji wah भगवान आपकी उम्र लम्बी करे और वपिस सिस्टम हिला दो प्रीत भाई ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤लव यू
ਪੀ੍ਤ ਵੀਰ ਵਾਹਿਗੁਰੂ ਜੀ 🙏 ਤੇਰੇ ਸਹਿਤ ਨੂੰ ਹਮੇਸ਼ਾ ਚੜਦੀਆਂ ਕਲਾ ਚੋ ਰੱਖਣ ਜਲਦੀ ਤੋਂ ਜਲਦੀ ਤੇਰੇ ਨਵਾਂ ਘੈਟ ਘੈਟ ਸੌਗ ਸੁਣਨ ਨੂੰ ਮਿਲਣ ਧੰਨਵਾਦ 🙏
ਬਾਈ ਪ੍ਰੀਤ ਦੀਆਂ ਗੱਲਾਂ siraaaa ਹੀ ਹੈ ਬਾਈ ਬਹੁਤ ਵਧੀਆ ਗੱਲਾਂ ਜੀ 🙏🏻🙏🏻🌹🌹
ਨਜ਼ਾਰਾ ਆ ਗਿਆ ਇੰਟਰਵਿਊ ਸੁਣਕੇ ਪੜਨ ਸਮੇ 2008-2009 ਵਿੱਚ ਬਹੁਤ ਧੁੰਮਾਂ ਪਾਈਆਂ ਨੇ ਬਾਈ ਪ੍ਰੀਤ ਬਰਾੜ ਦੇ ਗਾਣਿਆਂ ਨੇ
Shi gl aa odo ta hje bacpn hi c sade te
Odo m 10th ch parhda c
I am 18 year old 2008 wich
I read in +2 class 2008
Mev
ਤੇਰੇ ਵੱਲ ਤੱਕੂ ਕੇਹੜਾ ਗੈਰ ਸੋਹਣੀਏ _ ਬੰਣ ਗਏ ਗਰੁੱਪ ਪੈਗਏ ਵੈਰ ਸੋਹਣੀਏ❤
ਕਿਸੇ ਟਾਈਮ ਇੱਕ ਤੇਰੇ ਕਰਕੇ ਐਲਬਮ ਦੇ ਸਾਰੇ ਗਾਣੇ ਯਾਦ ਮੁਹ ਜਵਾਨੀ ਹੋ ਗਏ ਸੀ ਬਾਈ ਜੀ ਦੇ
ਪੁਰਾਣੇ ਗੀਤਕਾਰਾਂ ਨਾਲ ਵਾਪਸੀ ਬਹੁਤ ਵਧੀਆ ਗੱਲ ਆ। ਉਮੀਦ ਆ ਬਈ ਕੰਮ ਵਧੀਆ ਹੋਵਾਗਾ।
ਜਿਓ ਵੀਰੇ ❤❤❤ ਪਿੰਡ ਛੱਡ ਚੰਡੀਗ੍ਹੜ ਲੈ ਲਏ ਦਾਖਲੇ ਨੀ ਇਕ ਤੇਰੇ ਕਰਕੇ ਸਾਡੀ ਜਵਾਨੀ ਵਾਲੇ ਗਾਣੇ ਨੇ ❤❤
ਹਨ ਜੀ ਉਹ ਵੀ ਦਿਨ ਸਨ👍❤️❤️
ਬਾਈ ਜੀ ਬੇਬਾਕ ਗੱਲਾਂ ਕੀਤੀਆਂ ਬਾਈ ਪ੍ਰੀਤ ਬਰਾੜ ਨੇ ਜੋ ਕਿ ਬਹੁਤ ਹੀ ਵਧੀਆ ਲੱਗੀਆਂ ਜੀ❤
ਮੇਰੇ ਨਾਨਕੇ ਆ ਪਿੰਡ ਭੀਟੀਵਾਲੇ …. ਮਾਮੇ ਨੂੰ ਅੱਜ ਵੀ ਪਹਿਲਾਂ ਜਿੰਨਾ ਹੀ ਸੁਣਦੇ ਆਂ. ❤❤❤❤❤
ਕਿਹੜਾ
ਸਾਡਾ ਪਿੰਡ ਐ ਭੀਟੀਵਾਲਾ
@@harjeetbrar5449 ਮੈਸਜ ਅੱਧਾ ਲਿਖਿਆ ਕਿਤੇ ਸੈਂਡ ਹੋ ਗਿਆ ਮੈਂ ਇਹ ਪੰਜਾਬ ਪੁੱਛਦਾ ਸੀ ਤਰਮਾਲਾ ਕੋਲ ਜਿਹੜਾ ਭੀਟੀ ਆਲਾ ਓਸ ਭੀਟੀ ਆਲੇ ਦੀ ਗੱਲ ਕਰਦੇ ਓ ਜਾਂ ਕੋਈ ਹੋਰ ਭੀਟੀ ਆਲੇ ਦੀ?
@@brarjagwindersingh3900 ਹਾਂਜੀ ਓਹੀ ਭੀਟੀਵਾਲਾ ਐ
@@harjeetbrar5449 ok
Full ਨਜਾਰੇ ਲਿਆ ਤੇ old is gold
Welcome Preet Brar ji, most welcome for back return
in punjabi music industry
ਦਿਲ ਖੁਸ਼ ਹੋ ਗਿਆ ਵੀਰ ਦੀ ਇੰਟਰਵਿਊ ਸੁਣ ਕੇ 🙏
Hnji god ver g asi thanu gato khat v 14 sal phlae dakhia c live show sade kzan sis de viha ta sadia c thanu 🙏🏻🙏🏻
ਪ੍ਰੀਤ ਬਰਾੜ ਬਾਈ ਘੈਂਟ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ,ਸੱਚੀ ਗੱਲ ਠੋਕ ਕੇ ਕਰਦਾ ਵਧੀਆ ਲੱਗਦਾ
Interview jmaaaa siraaaa 👌👌👌👌👌❤️❤️❤️❤️❤️❤️❤️❤️
ਉਹ ਵਾਹ ਉ ਸ਼ੇਰਾ, ਪਰੀਤ ਸਿਆ,,, ਬਹੁਤ ਵਧੀਆ ਬੰਦਾ,,,
ਜਲਦੀ ਨਵੀ ਕੈਸਟ ਕਡੋ
Aun do song y hun sade nl full spoot aaa
ਵਾਹ ਜੀ ਵਾਹ ਮੈਂ ਬਹੁਤ ਖੁਸ਼ ਹੋਇਆ ਤੁਹਾਡਾ ਇੰਟਰਵਿਊ ਸੁਣਕੇ। ਮੇਰਾ ਪਿੰਡ ਵੀ ਉਦੇਕਰਨ ਹੀ ਹੈ।
ਡਾਕਟਰ ਯਸ਼ਪਾਲ ਸ਼ਰਮਾਂ ਅਰੈਣ (ਗੰਗਾ ਨਗਰ)
ਪਰਮਾਤਮਾ ਬਾਈ ਨੂੰ ਚੜ੍ਹਦੀਕਲਾ ਬਖਸ਼ੇ
ਮੇਰੇ ਬਹੁਤ ਹੀ ਵਧੀਆ ਮਿੱਤਰ ਐ ਇਨਸਾਨ ਵੀ ਬਹੁਤ ਹੀ ਵਧੀਆ ਐ
ਬਹੁਤ ਵਧੀਆ ਲੱਗਿਆ ਪ੍ਰੀਤ ਬਾਈ ਨੂੰ ਦੇਖਕੇ ਬਹੁਤ ਗਾਣੇ ਸੁਣੇ ਇਹਨਾਂ ਦੇ ਪਰ ਬਹੁਤ ਦੁੱਖ ਲੱਗਿਆ ਕਿ ਪ੍ਰੀਤ ਬਾਈ ਸੱਟ ਕਾਰਣ ਇੰਨਾ ਚਿਰ ਸੀਨ ਤੋਂ ਦੂਰ ਰਿਹਾ
ਬਹੁਤ ਵਧੀਆ ਲੱਗਾ ਵੀਰ ਤੁਹਾਡੇ ਦਰਸਨ ਕਰਕੇ ਬਹੁਤ ਯਾਦਾ ਵੀਰ ਤੇਰੇ ਗੀਤਾ ਨਾਲ ਤੁਹਾਡੇ ਤਾ ਦਰਸਨ ਹੋ ਗਏ ਕਾਸ ਉਹ ਵੀ ਸਾਨੂੰ ਮਿਲ ਜਾਣ
ਬਹੁਤ ਵਧੀਆ ਗੱਲ-ਬਾਤ ਸੁਣੀ।
ਆਉਣ ਵਾਲੇ ਗਾਣੇ ਬਹੁਤ ਵਧੀਆ ❤
ਬਹੁਤ ਵਧੀਆ ਬੰਦਾ ਬਾਈ ਪ੍ਰੀਤ ਬਰਾੜ ਇਹਨਾਂ ਦੇ ਗਾਣਿਆਂ ਨੂੰ ਅੱਜ ਵੀ ਸੁਣੀਦਾ ਜੀਅ ਨਹੀਂ ਅੱਕਦਾ ਬਹੁਤ ਦਮ ਸੀ ਇਹਨਾਂ ਦੇ ਗਾਣਿਆਂ ਵਿੱਚ
ਪ੍ਰੀਤ ਮਾਮਾ ਜੀ ਬਹੁਤ ਵਦਿਆ ਇਨਸਾਨ ਹਨ ❤️🙏
ਬਾਈ ਗਾਣਾ ਜ਼ਰੂਰ ਗਾਈ ਅਸੀਂ ਸੁਣ ਕੇ ਬਹੁਤ ਖੁਸ਼ ਹੁੰਨੇਆ ਤੇਰੇ ਗਾਣੇ
ਸਹੀ ਗੱਲ ਆ ਬਾਈ ਗੱਲਾਂ ਸਿੱਧੀਆਂ ਕਰਦਾ ਕੋਈ ਗੋਲ ਮੋਲ ਉਤਰ ਨਹੀਂ ਦਿੱਤਾ
ਜਲਦੀ ਆਉ ਜੀ
ਬਹੁਤ ਵਧੀਆ ਗੱਲ-ਬਾਤ😍🙏💐😍🙏
ਬਾਹਲ਼ੇ ਸੋਹਣੇ ਗਾਣੇ ਸੀ ਬਾਈ ਦੇ..।
ਬਹੁਤ ਵਧੀਆ ਲੱਗੀ ਵੀਰ interview. Preet ਵੀਰ ਨੇ ਸੱਚੀਆਂ ਤੇ ਬੇਬਾਕ ਗੱਲਾਂ ਕਰਕੇ ਸਵਾਦ ਲਿਆਦਾ, ਚੜਦੀ ਕਲਾ ਚ ਰਹਿ ਵੀਰ,ਨਵੀਂ album ਦੀ ਉਡੀਕ, we miss u, WMK
ਘੈਟ ਬੰਦਾ ਪ੍ਰੀਤ ਬਰਾੜ ਦਿਲ ਦਾ ਸ਼ਾਫ ਹੈ ਰਬ ਲੰਮੀ ਉਮਰ ਕਰੇ
😂😂
ਸੱਚਾ ਸੂਚਾ ਬੰਦਾ ਤੇ ancher ਵੀਰ ਦਾ ਅੰਦਾਜ਼ ਵ ਬਾਕਮਾਲ
Eho jehi sachi such sakhshiyat nu sunya rooh nu sakun milda❤
ਵੀਰ ਦਾ ਗਾਣਾ ਰੋਟੀ ਪਕਦੀ ਕਰਦੇ ਭਾਬੀ ਦਿਉਰ ਕਵਾਰੇ ਦੀ। ਮਿਸ ਪੂਜਾ ਨਾਲ ਵੀਰ ਦੇ ਗਾਣੇ ਸੁਪਰ ਹਿੱਟ ਰਹੇ ਨੇ।❤ਮੇਲਿਆ ਵਿੱਚ ਜਾਕੇ ਕੈਸੇਟਾ ਖਰੀਦ ਦੇ ਹੁੰਦੇ ਸੀ ਪ੍ਰੀਤ ਬਰਾੜ ਦੀਆ❤
One of my favourite
ਬਹੁਤ ਵਧੀਆ ਪਰੀਤ ਬਰਾੜ 👍👍
ਜਿਉ ਪ੍ਰੀਤ ਬਰਾੜ ਜਿਉ ❤❤❤❤
ਦਿਲ, ਦੀ,ਰੀਝ, ਪੂਰੀ ਕਰ ਦਿੱਤੀ ਵੀ ਰ, ਜੀ 🙏 🙏 ਬਹੁਤ ਗਾਣੇਸੁਣੇਨੇ,ਪ੍ਰੀਤ, ਜੀ ਦੇ,ਸਕਰੀਆ,🙏🙏🙏🙏
ਪ੍ਰੀਤ ਬਰਾੜ ਬਾਈ ਘੈਂਟ ਨੂੰ ਦੇਖਕੇ ਦਿਲ ਖੁਸ਼ ਹੋਇਆ
ਬਹੁਤ ਵਧੀਅਾ ਅਵਾਂਜ ਤੇ ਵਧੀਅਾ ੲਿੰਨਸਾਂਨ ਨੇ
ਬਹੁਤ gane ਸੁਣੇ ਹਨ ਜੀ ਬਾਈ ਦੇ
Miss pooja preet brar good song excellent jodi
ਸਤਿ ਸ਼੍ਰੀ ਆਕਾਲ ਪ੍ਰੀਤ ਵੀਰੇ
ਬਹੁਤ ਵਧੀਆ ਲੱਗਾ ਦੇਖ ਕੇ
Roti pakdi krde bahut hi favourite song aa and bda supper hit 👌
ਬਹੁਤ ਵਧੀਆ interview ਬਹੁਤ ਗਾਣੇ ਸੁਣਦੇ ਆ ਇਸ ਪ੍ਰੀਤ ਬਰਾੜ ਦੇ
ਪ੍ਰੀਤ ਬਰਾੜ ਬਾਈ ਘੈਂਟ ਪੰਜਾਬੀ ਗਾਇਕ ਤੂੰ ਦੁਬਾਰਾ ਜ਼ਰੂਰ ਤਰੱਕੀਆਂ ਕਰੇਗਾ ਗਰੰਟੀ ਆ
Ene sal bad bai nu ene confidence vich dekh k bohot khushi te herani ho rhi a ji👌🏻👌🏻♥️♥️ bada dil khush hoya , kade rabb ne chahya tan bai nu apne viah te jrur lwona🙏🏻
ਬਹੁਤ ਵਧੀਆ ਕਲਾਕਾਰ ਐ 8ਆਰਬੀ ਵਾਲਾ ਬਹੁਤ ਸੋਹਣੇ ਗੀਤ ਗਾਏ ਨੇ ਤੇ ਹੋਰ ਨਵੇ ਗੀਤ ਗਾਓਣ ਲਈ ਸੁਭਕਾਮਨਾਵਾ ਪਰੀਤ ਬਰਾੜ ਸਿਆ। ਜਮਾਨਾ ਪਤਾ ਨਹੀ ਕਿਥੇ ਗਿਆ ਜਦੋ ਤੇਰੀ ਚੜਾਈ ਸੀ ਬੜਾ ਵਧੀਆ ਦੋਰ ਸੀ ਓਹ
ਸਹੀ ਹੈ ੨੨
Bhut sohni video bhut vadia lgda sch tym. Di yaad aa gyi
ਬਾਈ ਤਾ ਪੂਰਾ ਸੱਚੀ ਗੱਲ ਮੂੰਹ ਤੇ ਕਹਿਣ ਵਾਲਾ ਬੰਦਾ।ਬਹੁਤ ਵਧੀਆ ਇੰਟਰਵਿਊ ਲੱਗੀ।ਗਾਣੇ ਤਾ ਬਾਈ ਦੇ ਪਹਿਲਾਂ ਤੋ ਹੀ ਘੈਂਟ ਨੇ।ਪੱਤਰਕਾਰ ਵੀ ਰੀਅਲ ਜਿਹਾ ਬੰਦਾ।
God bless you Preet ji tusi thik hoge ਇਹ ਤੁਹਾਡੀ ਕਿਸਮਤ ਆ ਜੀ🙏🙏
ਮੈਂ ਅੱਜ ਵੀ ਸਾਰੇ ਗਾਣੇ ਸੁਣਦਾਂ ਬਾਈ ਪ੍ਰੀਤ ਬਰਾੜ ਦੇ love you Bai Ji ❤️👌
ਦਿਲ ਦਾ ਸਾਫ ਬੰਦਾ ਪ੍ਰੀਤ ਬਰਾੜ। ਬਹੁਤ ਵਧੀਆ ਗਲਬਾਤ
Dil da saaf😂😂
ਬਹੁਤ ਹੀ ਵਧੀਅਾਂ ਲੱਗੀਅਾਂ ਗੱਲਾਂ ਬਹੁਤ ਹੀ ਗੀਤ ਸੁਣਦੇ ❤❤❤ਸਾਰੇ ਮੂੰਹ ਜਵਾਨੀ laring ਸੀ ਪਹਿਲੀ ਵਾਰ ਅੈਟਰਵੂਹ ਦੇਖੀ ਿੲੱਕ ਵਾਰੀ ਮੁਹਾਲੀ ਦੇਖਿਅਾਂ ਸੀ ਫੋਰਟਿਸ ਕੋਲ
🌹👌🌹👌 ਬਹੁਤ ਬਹੁਤ ਵਧਾਈ
ਸਾਡੇ ਆਲਾ ❤👍
ਵੀਰੇ ਤੁਹਾਡੇ ਗਾਣੇ ਵਧੀਆ ਸੀ ਹੁਣ ਦੁਵਾਰੇ ਸਨਮੁਖ ਹੋਵੋਂ ਦੁਨੀਆਂ ਦਾ ਮਨੋਰਂਜਨ ਹੋਏ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ
ਪ੍ਰੀਤ ਬਰਾੜ ਭਾਜ਼ੀ ਵਾਹਿਗੁਰੂ ਜੀ ਤੁਹਾਨੂੰ ਅਤੇ ਮੈਡਮ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ
ਰੂਹ ਖੁੱਸ hogi 22 nu vekh k🎉 welcome back ❤ full sport aa 22 nu..
ਬਾਈ ਜੀ ਰੱਬ ਮੇਹਰ ਕਰੇ ਤਰੱਕੀ ਬਖਸ਼ੇ ❤❤❤❤❤❤❤❤❤❤
Interview Jabardast 🔥🔥🔥
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
swad a gea......preet brar love u bhaji
preet brat bai bhut vadia ❤❤❤❤
ਕਿਸੇ ਸਿੰਗਰ ਦੀ ਪਹਿਲੀ ਇੰਟਰਵਿਊ ਆ ਜੋ ਮੈਂ ਪੂਰੀ ਸੁਣੀ ਆ 👍👍
ਤੁਹਾਡੇ ਗਾਣੇ ਅੱਜ ਵੀ ਸੁਣੀ ਦੇ ਆ ਬਾਈ ਜੀ ਬਹੁਤ ਵਧੀਆ
Inni interesting interview pehli var suni.boht vdhyia simple fakkar nature person ae preet brar.
ਬਹੁਤ ਵਧੀਆ ਸੋਚ ਆ ਬਾਈ ਜਿਹੜਾ ਗੁਰੂ ਦੇ ਗੁਣ ਗਾਉਂਦਾ ਆ ਅੱਜ ਤੱਕ
Very nice preet Bai jee
ਸਦਾਬਹਾਰ ਗਵੱਈਆ ਮੇਰਾ ਵੀਰ ਪ੍ਰੀਤ ਬਰਾੜ
Bhut ਵਧੀਆ ਸੁਭਾ ਬਾਈ ਦਾ
dil khush ho gya yr purane gane sun mai te aap bht gane sunda aa preet brar de ❤❤❤❤
ਬਹੁਤ ਵਧੀਆ ਜੀ❤
Bilkul bai jarur calo ga loka nu bhut udik ha preet Brar ta song de
Welcome ji
ਬਰਾੜ ਸਾਹਬ ਤੁਹਾਡੇ ਦਰਸ਼ਨ ਕਰਕੇ ਮਨ ਨੂੰ ਬਹੁਤ ਖੁਸ਼ੀ ਮੀਲੀ
Swaad aa gia veer interview sun the dekh ke
ਬਠਿੰਡੇ ਕਮਲਾ ਨਹਿਰੂ ਕਲੌਨੀ ਵਿਚ ਰਿਹਾ ਸੀ ਪਰੀਤ#36 ਵਿਚ
ਪ੍ਰੀਤ ਬਰਾੜ ਦੇ ਗੀਤ ਹੁਣ ਵੀ ਸੁਣੀਦੇ ਆ ਟਰੈਕਟਰ ਤੇ। ਬਹੁਤ ਵਧੀਆ ਗੀਤ ਆ ਵੀਰ ਦੇ ।
ਚੱਲੋ ਵਾਹਿਗੁਰੂ ਜੀ ਦਾ ਸ਼ੁਕਰ ਹੈ। ਬਾਈ ਠੀਕ ਹੋ ਗਿਆ ਸੋਹਣੇ ਗਾਣੇ ਸੀ ਬਾਈ ਦੇ ਸੁਣਦੇ ਰਹੇ ਹਾਂ।
ਇੰਤਜਾਰ ਆ ਬਾਈ ਦੇ ਨਵੇ ਗੀਤ ਦਾ ❤
Good luck.bai Preet Brar Ji
Kainttt Interview 👌🏻💯
Preet Brar Always 🔥🔥🔥🔥🔥🔥🔥🔥🔥🔥🔥Jldi Aoun doh Album Brar Saab ..Bakki Banda Saaf -Suthra Yr👍🏻
Wmk 🙏🏻🙏🏻
ਬਹੁਤ ਵਧੀਆ
ਸੱਚੀ ਦੱਸ ਰਿਹਾ - ਮੈ ਬਹੁਤ ਲੰਮੇ ਸਮੇ ਬਾਅਦ ਖੁਸ਼ ਹੋਇਆ , ਬਹੁਤ ਸੋਹਣੀ ਇੰਟਰਵੁਉ ਆ ਪਰੀਤ ਬਾਈ ਜੀ
Waji wa 💯❤️❤️❤️👍
ਬਹੁਤ ਵਧੀਆ ਲੱਗਾ ਬਾਈ ਦੀਆ ਗੱਲਾ ਸੁਣਕੇ ਤਮੰਨਾ ਹੈ ਜਦੋ ਕਨੇਡਾ ਗਿਆ ਵੀਰ ਨੂੰ ਜਰੂਰ ਮਿੱਲਣਾ ਹੈ
22 g mai v sochda c preet 22 baare. Bauat vadyaa interview.
Good bless you preet 22❤