ਅੱਜ ਕੱਲ ਦੇ ਸਿੰਗਰ ਪੈਸੇ ਦੇ ਕੇ ਸਾਨੂੰ ਸੁਣੋ | ਕੀ ਇਹ ਸਹੀ ਹੈ? 🎤💰

Поделиться
HTML-код
  • Опубликовано: 14 янв 2025

Комментарии • 30

  • @harmanstatuslove2303
    @harmanstatuslove2303 2 часа назад

    ਸਹੀ ਗੱਲ ਹੈ ਬਾਈ ਜੀ verry 👍 👍

  • @Sandhu_saab83
    @Sandhu_saab83 10 часов назад +3

    Pehli var koe gal vdia keti....good job 👍🏻👍🏻👍🏻

  • @soniuppal161
    @soniuppal161 19 минут назад

    Kaint vlog

  • @tajindersingh6832
    @tajindersingh6832 3 часа назад

    Sat Shri Akaal bai ji 🙏🏻

  • @Labbi._.Mudar786
    @Labbi._.Mudar786 7 часов назад +1

    Sahi gall aa Bai tanu v Bai assi baniya aa assi dakh da aa 😮

  • @lovepunjab9646
    @lovepunjab9646 7 часов назад +1

    ਇਹ ਤਾਂ ਬਹੁਤ ਮਿਹਨਤ ਕਰਦਾ, ਤੜਕੇ ਉੱਠ ਕੇ ਕੈਮਰਾ ਚੱਕ ਕੇ ਤੁਰਿਆ ਫਿਰਦਾ, 4 ਬਾਲਟੀਆਂ ਪਾਣੀ ਕੱਢ ਕੇ ਗੁੱਟ ਦੁਖਣ ਲੱਗ ਜਾਂਦੇ ਆ 😂😂

  • @rahulgrover2876
    @rahulgrover2876 11 часов назад +1

    bahut din aaj sahi bat bole hai jai ho baba jee ki

  • @sukhmanjotsingh7427
    @sukhmanjotsingh7427 10 часов назад +1

    Right Ji

  • @lovepunjab9646
    @lovepunjab9646 7 часов назад

    6:40 ਜੈਨੂਮ ਲੋੜ ਆ 😂😂🤣🤣

  • @lovelubana388
    @lovelubana388 10 часов назад +1

    Right

  • @sidhuhome88
    @sidhuhome88 11 часов назад +2

    Hor lala salah

  • @jassijawanda
    @jassijawanda 8 часов назад

    Nice 👍👍🎉🎉😮😮

  • @ravinderkaur3844
    @ravinderkaur3844 8 часов назад

    Very nice

  • @ranveergill7667
    @ranveergill7667 8 часов назад

    Nice good job veer 🙏🙏🙏🙏🙏🙏

  • @dimplerani4087
    @dimplerani4087 10 часов назад +1

    ਸਹੀ ਗੱਲ

  • @Hardeepsingh-gf5yh
    @Hardeepsingh-gf5yh 11 часов назад

    ਵਾਹਿਗੁਰੂ ਜੀ

  • @JobenpreetJoben
    @JobenpreetJoben 11 часов назад +1

    Nice

  • @lovepunjab9646
    @lovepunjab9646 7 часов назад +2

    ਫ਼ਾਲ ਸੀਲਿੰਗ ਦਿਖਾਈਂ ਬਾਈ, ਰੰਗ ਚਿੱਟਾ ਹੋਇਆ ਕਿ ਨਹੀਂ ?

  • @lovepunjab9646
    @lovepunjab9646 7 часов назад +4

    ਤੂੰ ਵੀ ਤਾਂ ਪਰੋਮੋਸ਼ਨ ਦੇ ਪੈਸੇ ਲੈਨਾ ? ਤੈਨੂੰ ਵੀ ਤਾਂ ਲੋਕਾਂ ਨੇ ਹੀ ਸਬਸਕਰਾਈਬ ਕੀਤਾ ।ਇੱਕ ਵਾਰ ਤੂੰ ਕਿਸੇ ਤੋਂ ਐਪਲ ਵਾਚ ਮੰਗੀ ਸੀ ਕਿਸੇ ਦਾ ਚੈਨਲ ਪਰੋਮੋਟ ਕਰਨ ਲਈ ।

  • @lovepunjab9646
    @lovepunjab9646 7 часов назад

    ਤੜਕੇ ਈ ਗਰੀਬਾਂ ਨੂੰ ਸ਼ਰਾਬ ਪਿਆ ਕੇ ਪੁੱਠੀਆਂ ਆਦਤਾਂ ਨਾ ਪਾ ਤੇ ਉਹਨਾਂ ਦੀ ਜ਼ਿੰਦਗੀ ਖਰਾਬ ਨਾ ਕਰ । ਸਭ ਕੁੱਝ ਰਿਕਾਰਡ ਤੇ ਆ ।

  • @rajveerkaur8635
    @rajveerkaur8635 11 часов назад

    Right uncle ji

  • @lovepunjab9646
    @lovepunjab9646 7 часов назад +1

    ਨਾਲੇ ਲੋਕਾਂ ਨੂੰ ਹਰ ਰੋਜ਼ ਕਹਿੰਦਾ ਕੇ ਕਮੈਂਟ ਕਰੋ । ਫਿਰ ਟੱਪਦਾ ਤੇ ਡਲੀਟ ਕਰਦਾ । ਮਤਲਬ ਤੈਨੂੰ ਸਿਰਫ ਲੋਕ ਚੰਗਾ ਈ ਕਹਿਣ ਆਪਣਾ ਦਿਮਾਗ਼ ਨਾ ਵਰਤਣ । ਬੱਲੇ ਓ ਤੇਰੇ 😅😅

  • @sonukaur8191
    @sonukaur8191 10 часов назад

    Nice vlog

  • @navneetsingh1873
    @navneetsingh1873 7 часов назад

    Sartaj nd Diljit te twa lg rea.. gal bai sach kr rea...sartaj di ticket v mehngi aw ..ropar hona ranjit singh baagh

  • @SainiBanga
    @SainiBanga 9 часов назад

    ਸਹੀ ਗਁਲ ਹੈ ਬਾਈ ਜੀ

  • @Paramjitkaur-bm8yg
    @Paramjitkaur-bm8yg 9 часов назад

    ਗਾਉਣ ਵਜਾਉਣ ਵਾਲੇ ਦਾ ਕੀ ਹੈ ਆਪਣੇ ਇਤਿਹਾਸ ਬਾਰੇ ਜਾਣਕਾਰੀ ਦੇਨੀ ਚਾਹੀਦੀ ਹੈ

  • @9815080186
    @9815080186 9 часов назад +1

    Dhadriwala da pura fan a jaan mahal

  • @lovepunjab9646
    @lovepunjab9646 2 часа назад +1

    ਇਹ ਤਾਂ ਬਹੁਤ ਮਿਹਨਤ ਕਰਦਾ, ਤੜਕੇ ਉੱਠ ਕੇ ਕੈਮਰਾ ਚੱਕ ਕੇ ਤੁਰਿਆ ਫਿਰਦਾ, 4 ਬਾਲਟੀਆਂ ਪਾਣੀ ਕੱਢ ਕੇ ਗੁੱਟ ਦੁਖਣ ਲੱਗ ਜਾਂਦੇ ਆ 😂😂

  • @rajendermahal
    @rajendermahal 9 часов назад

    Right