ਮੂਸੇਵਾਲਾ ਦਾ ਪਿਸਤੌਲ ਕਿਸ ਨੇ ਕੀਤਾ ਸੀ ਖਾਲੀ?ਸੁਣਕੇ ਪੈਰਾਂ ਥੱਲੋਂ ਜਮੀਨ ਨਿਕਲ ਜਾਣੀ

Поделиться
HTML-код
  • Опубликовано: 1 фев 2025

Комментарии • 662

  • @satnamkumarsatnam6648
    @satnamkumarsatnam6648 2 года назад +276

    ਇਨਾ ਨੂੰ ਸਜ਼ਾ ਇਸ ਤਰ੍ਹਾਂ ਦੇਣੀ ਚਾਹੀਦੀ ਹੈ ।ਜਿਵੇ ਸਾਉਦੀ ਅਰਬ ਵਿੱਚ ਮੋਤ ਦੀ ਸਜ਼ਾ ਦਿੰਦੇ ਹਨ ।ਉਸੇ ਤਰਾਂ ਹੀ ਸਜ਼ਾ ਦਿਤੀ ਜਾਣੀ ਚਾਹੀਦੀ ਹੈ ।ਤਾ ਜੋ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਰੱਖਣ

  • @KashmirSingh-im2lf
    @KashmirSingh-im2lf 2 года назад +166

    ਜਬ ਦੋਸਤ ਹੀ ਹੋਤੇ ਹੈ ਦੁਸ਼ਮਣ ਕੀ ਚਾਲ ਮੈ.. ਤੋਂ ਸੇਰ ਵੀ ਫਸ ਜਾਤਾ ਹੈ ਸ਼ਿਕਾਰੀ ਕੀ ਜਾਲ ਮੈ...... ਲਵ ਯੂ ਸਿੱਧੂ ਵਾਈ

    • @cloudnineepic
      @cloudnineepic 2 года назад

      Right 💔

    • @deepSingh-vt4ml
      @deepSingh-vt4ml 2 года назад

      ਸਹੀ ਗੱਲ ਆ ਜੀ

    • @ranjitkaurbhullar1454
      @ranjitkaurbhullar1454 2 года назад +2

      Very true.

    • @manjinderbassuwal2168
      @manjinderbassuwal2168 2 года назад +1

      ਇਹੋ ਜਿਹੇ ਯਾਰਾ ਨੇ ਹੀ ਯਾਰੀ ਦੇ ਨਾਮ ਤੇ ਕਲੰਕ ਲਗਾ ਦਿੱਤਾ ਪੁਲਸ ਹੋਰਾ ਨੂੰ ਚੱਕ ਰਹੀ ਆ ਜਿਹੜੇ ਨਾਲ ਸੀ ਉਹਨਾ ਨੂੰ ਤਾ ਚੱਕ ਕਿ ਲਿਆਉਣ ਦੇਖਿਓ ਦੁਧ ਦਾ ਦੁਧ ਪਾਣੀ ਦਾ ਪਾਣੀ ਹੋ ਜਾਉ ਧੋਖੇ ਨਾਲ ਮਾ ਪਿਓ ਦਾ ਕੱਲਾ ਪੁੱਤ ਮਰਵਾਉਣਾ ਕੋਈ ਬਹਾਦਰੀ ਨਹੀ ਹੈ ਵਾਹਿਗੁਰੂ ਮੇਹਰ ਕਰਨ

  • @jassandhu7187
    @jassandhu7187 2 года назад +61

    ਕਤਲ ਨਿਕਲੇ ਗਾ ਸਿੱਧੂ ਦੇ ਦੋਸਤਾ ਚੋ ਹੀ ਨਿਕਲੇਗਾ ਐਨੀ ਤਾਬੜ ਤੋੜ ਫੈਰਗ ਚੋ ਇਹ ਕਿਸ ਤਰਾ ਬਚ ਗਏ ਸਿਰਫ ਇਕ ਬਾਹ ਤੇ ਗੋਲੀ ਕਿਉ ਲੱਗੀ

  • @randhawa6819
    @randhawa6819 2 года назад +56

    ਗੁਰਵਿੰਦਰ ਤੇ ਗੁਰਪਰੀਤ ਦੋਵਾ ਦੀ ਪੁਲਿਸ ਚੰਗੀ ਤਰਾ ਪੁੱਛ ਗਿੱਛ ਕਰੇ ਪਟਾ ਫੇਰੇ ਪੁਲਿਸ ਉਹ ਸਭ ਸੱਚ ਦੱਸਣਗੇ

  • @sukhatorowalia2120
    @sukhatorowalia2120 2 года назад +100

    ਗਦਾਰੀ ਤਾਂ ਜ਼ਰੂਰ ਹੋਈ ਸਿੱਧੂ ਵੀਰ ਨਾਲ਼ ਕਿਤੇ ਨਾ ਕਿਤੇ!

  • @satwinderbains2414
    @satwinderbains2414 2 года назад +56

    ਇਹ ਸਾਰਾ ਕੰਮ ਨਾਲ਼ ਦੇ ਬੰਦਿਆਂ ਕੀਤਾ ਹੈ। 100% ਹੋਰ ਤਾਂ ਓਥੇ ਕੋਈ ਨਹੀਂ ਸੀ।( ਫੌਜੀ )

  • @jagtarsingh7127
    @jagtarsingh7127 2 года назад +138

    ਦੌਸਤਾ ਨੂੰ ਪੁਲਿਸ ਰਿਮਾਂਡ ਤੇ ‌‌ ਲੈਣਾ ਚਾਹੀਦਾ ਕੁਝ ਨਾ ਕੁਝ ਜ਼ਰੂਰ ਪੁਲਿਸ ਨੂੰ ਮਿਲੇਗਾ

  • @kulwantbrar8446
    @kulwantbrar8446 2 года назад +32

    ਜੋ ਨਾਲ ਗੱਡੀ ਵਿੱਚ ਬੈਠੇ ਸੀ ਉਹਨਾਂ ਤੋਂ ਜ਼ੋਰ ਨਾਲ ਕਿਉਂ ਨਹੀਂ ਪੁੱਛਦੇ

  • @jatindergoyal5828
    @jatindergoyal5828 2 года назад +47

    ਇਨਸਾਫ਼ ਚਾਹੀਦਾ ਬਸ 😭🙏🙏🙏 ਵਾਹਿਗੁਰੂ ਜੀ 🙏🙏🙏🙏

  • @satnamsandhu6700
    @satnamsandhu6700 2 года назад +45

    “ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ
    ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ” ਵਾਹਿਗੁਰੂ ਜੀ 🙏

  • @elishaemmanuel2036
    @elishaemmanuel2036 2 года назад +54

    ਦੋ ਰਾਊਂਡ ਸੀਟ ਤੇ ਪਏ ਸੀ ਓਹ ਦੇਖਣ ਵਿੱਚ ਪਿਸਤੌਲ ਦੇ ਹੀ ਸਨ।ਓਹ ਕਿੰਨੇ kdey।

  • @JaswinderKaur-tg2jb
    @JaswinderKaur-tg2jb 2 года назад +5

    ਸਹੀ ਗੱਲ ਹੈ ਕੋਈ ਨਾ ਕੋਈ ਵਿਚੋਂ ਹੀ ਹੱਥ ਹੈ ਮਾਰਨਾ ਵਾਲਾ ਦਾ ਉਹਨਾਂ ਨੂੰ ਕਿ ਮਿਲਿਆ ਹੈ ਮਾਂ ਬਾਪ ਦਾ ਪੁੱਤ ਨਹੀ ਮਿਲਿਣਾ

  • @simarjit782
    @simarjit782 2 года назад +36

    ਬਿਲਕੁਲ ਠੀਕ ਕਿਹਾ ਵੀਰ ਨੇ ਧੰਨਵਾਦ ਵੀਰ ਜੀ ਇਸੇ ਤਰ੍ਹਾਂ ਹੀ ਹੋਇਆ

  • @SukhchainSingh-by7le
    @SukhchainSingh-by7le 2 года назад +68

    ਮਿਸ ਯੂ ਸਿੱਧੂ ਮੂਸੇ ਵਾਲਾ ਰੱਬ ਤੁਹਾਨੂੰ ਖੁਸ਼ ਰੱਖੇ

  • @msmaan5608
    @msmaan5608 2 года назад +18

    ਪੰਜਾਬ ਪੁਲਿਸ ਨੂੰ ਏਨੀ ਅਕਲ ਨੀ ਕਿ ਸਿਧੂ ਦਾ ਪਿਸਟਲ ਰੁਮਾਲ ਨਾਲ ਚਕੇ ਸਾਲੇ ਓਦਾਂ ਹੀ ਹਥ ਵਿੱਚ ਚਕੀ ਫਿਰਦੇ ਸੀ। ਵੀਡੀਓ ਵਿਚ ਦੇਖਿਆ ਸੀ।

  • @ergurjantsingh3189
    @ergurjantsingh3189 2 года назад +47

    ਸਿੱਧੂ ਕੋਲ ਜੋ ਪਿਸਟਲ ਸੀ ਓਹ ਅਮਰੀਕਾ ਦਾ ਸੀ ਜਿਸ ਵਿਚ 15 ਗੋਲੀਆਂ ਪੈਂਦੀਆਂ ਨੇ।

  • @SidSunnyOfficials47
    @SidSunnyOfficials47 2 года назад +56

    ਜਿਹੜੇ ਦੋ ਨਾਲ ਗਏ ਓਹੀ ਮੁਖ ਜਾਸੂਸ ਹੈ

  • @majorchahal2854
    @majorchahal2854 2 года назад +13

    ਭਾਈ ਹਮਲਾ ਜਵਾਹਰਵਾਲੇ ਨਹੀਂ ਜਵਾਹਕੇ ਹੋਇਆ ਸੀ ਜਵਾਹਰਵਾਲਾ ਤਾਂ ਲਹਿਰਾ ਗਾਗਾ ਕੋਲ ਹੈ ਅਤੇ ਜਵਾਹਕੇ ਮਾਨਸਾ ਦੇ ਬਿਲਕੁਲ ਨਾਲ ਲਗਦਾ ਪਿੰਡ ਹੈ

  • @jagrajsandhu8421
    @jagrajsandhu8421 2 года назад +4

    ਹੁਣ ਜੋ ਮਰਜ਼ੀ,ਤੇ ਫ਼ਰਜ਼ੀ ਕਰੀ ਜਾਓ,
    ਮਾਪਿਆਂ ਨੂੰ ਪੁੱਤਰ ਨਹੀਂ ਲੱਭਣਾਂ,😭😭😭

  • @amanSharma-bp6yb
    @amanSharma-bp6yb 2 года назад +7

    ਜੋ ਬੰਦੇ ਸਿਧੂ ਨਾਲ ਸੀ ਓਹੀ ਦੱਸਣ ਗੇ ਹੋਰ ਕਿਸੇ ਨੂ ਤੰਗ ਕਰਨ ਦੀ ਕੋਈ ਲੋੜ nhi
    ਨਾਲਦੇ ਦੋਸਤਾ ਤੇ ਪਟਾ ਫੇਰਨ
    ਸਬ ਸੱਚ ਸਾਮਣੇ ਆਜੂਗਾ

  • @jaishiv2310
    @jaishiv2310 2 года назад +28

    ਗਡੀ ਪੈਚਰ ਸੀ ਜਾਂ ਵਾਲਵ ਢਿਲਾ ਕੀਤਾ ਗਿਆ ਸੀ
    ਚੈਕ ਕੀਤੇ ਜਾਣਾ ਚਾਹੀਦਾ ਹੈ

  • @ArshDeep-em4zt
    @ArshDeep-em4zt 2 года назад +38

    ਮਾਫ ਕਰਨਾ ਨਾਲ ਦੇ ਦਿਆ ਦੇ ਬਾਹ ਤੋਂ ਬਾਦ ਸ਼ਾਇਦ ਗੋਲੀ ਹੋਰ ਕਿਤੇ ਵੀ ਨਹੀ ਲੱਗੀਆਂ

  • @sukhijhajj965
    @sukhijhajj965 2 года назад +25

    sidhu moosewala legend miss you😭

  • @jaspal.fzk.22
    @jaspal.fzk.22 2 года назад +4

    ਨਾਲ ਦੇ ਸਾਥੀਆਂ ਨੇ ਮਰਵਾਇਆ
    ਹੋਣਾ ਹੈ ਸਖ਼ਤੀ ਨਾਲ ਜਾਂਚ ਕੀਤੀ ਜਾਵੇ

  • @balwindarsing4230
    @balwindarsing4230 2 года назад +67

    Hmm right very nicely news is this truth ਜਿਸ ਮਾ ਬਾਪ ਦਾ ਬੁਢੇਪਾ ਰੁੱਲ ਗਿਆ ਉਨ੍ਹਾਂ ਦਾ ਕਿ ਕਸੂਰ ਸੀ ਕਿਸ ਨੇ ਕਿਉੰ ਇਹ ਸਭ Govt ki ਕਰਦੀ nothing injection ਛੜਵਾ ke ਲੰਚ box kehna ਸੌਖਾ ਨਿਭਾਉਣਾ ਬੁਹਤ ਔਖਾ ਮੁਸ਼ਕਿਲ ਨਹੀਂ ਇਹ ਨਾ ਮੁਮਕਿਨ ਹੈਗਾ ਅਣਹੋਣੀ ਮੌਤ ਬੁਹਤ ਗਲਤ ਗਲ ਆ ਬੇਸਕ ਉਹ ਸਿੱਧੂ ਮੂਸੇ ਵਾਲੇ ਦੀ ਦੀਪ ਸਿੱਧੂ ਦੀ ਉਹ ਕਬੱਡੀ player di hor kise di sbh da sarkari ਮੀਟਰ ਚਲਦਾ ਮਤਲਵ ਮੋਟੀ ਦਿਹਾੜੀ ਪੈ ਰਹੀ ਕੌਣ ਕਦ ਕਿੱਥੇ ਕਿ ਕਿਵੇ ਕਰ ਜਾਂਦਾ ਪਤਾ ਨਹੀਂ ਲਗਦਾ ਅੰਦਾ ਕਾਨੂੰਨ ਅਖਾ ਤੇ ਕਾਲੀ ਪੱਟੀ ਸਹੀ ਬਨੀ ਕਿਸੇ ਨੇ ਨਯਾਕ ਫਿਲਮ ਵਾਲਾ ਅਨਿਲ ਕਪੂਰ ਬਣਨ ਲਗੇ ਸੀ ਆਪਣੇ MLA Bhagvant Maan ih ਦੋਗਲੀ ਦੁਨੀਆ ਦੀ ਭੇਡ ਚਾਲ ਲਾਲਚ ਪੈਸੇ ਦਾ ਸ਼ਾਨੋ ਸ਼ੌਕਤ ਜਦਕਿ ਸਭ ਨੂੰ ਪਤਾ ਪੈਸਾ ਨਾਲ ਨਹੀਂ ਜਾਣਾ ਖਾਲੀ ਹੱਥ ਆਏ ਖਾਲੀ ਹੱਥ ਜਾਣਾ ਫਿਰ ਵੀ ਇਹ ਉਹ 100ਵਿੱਚੋ 90%,govt jobs vale ਅਧਿਕਾਰੀ ਸਿਰਫ ਟਾਈਮ ਪਾਸ ਸਾਡੀ ਦਿਹਾੜੀ ਪੈ ਗਈ ਬੱਸ ਕਿਸੇ ਧੁੱਪ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨੂੰ ਦੇਖੋ AC ਵਿਚ ਬੈਠ ਕੇ 1000ਰੁਪਏ ਛਪ ਗਏ ਡਿਊਟੀ off kon Mr gya kon ਲੜਾਈ ਕਰਦਾ ਜਦ ਆਊਗਾ ਤਾਂ ਸਵਾਦ ਲੈਣ ਗੇ ਸਵਾਲ ਕਰ ਕਰ ਕੇ ਮਾੜੀ ਜਿਹੀ ਖਬਰ ਮਿਲ ਗਈ ਇਹ ਕੀਤਾ ਉਹ ਕੀਤਾ ਜਿਸ ਮਾ ਦਾ ਚਿਰਾਗ ਬੁਜ ਗਿਆ ਉਹ ਦਾ ਦਰਦ ਕਿਹਨੂੰ ਸਿਰਫ ਉਸ ਮਾ ਨੂੰ ਉਸ ਪਿਓ ਨੂੰ ਬਾਕੀ ਲੋਕ ਦੁੱਖ ਦਰਦ ਵੰਡਾ ਸਕਦੇ ਸਾਰੇ ਪਰ ਪੁੱਤ ਤਾਂ ਨਹੀਂ ਆਉਣਾ ਵਾਪਸ ਸਭ ਤੋਂ ਘਟੀਆ ਪੰਜਾਬ ਤੇ ਪੰਜਾਬ ਸਰਕਾਰ ਜਿਹੜੀ ਮਰਜੀ ਕੋਈ sucsess ਨਹੀਂ ਹੋਈ ਹੁਣ ਤਕ ਕਦ ਕਿਸਦੇ ਰਾਜ ਵਿਚ ਕਿੱਥੇ ਕਿ ਨਹੀਂ ਹੋਇਆ ਹੁਣ ਤਾਂ ਦੇਖ ਲਓ ਥਾ ਥਾ ਤੇ ਉਹ ਟੀਕੇ ਲਾ ਲਿਤੇ ਕੁੜੀ ਆਲਮਗੀਰ ਗੁਰੂਦਵਾਰਾ ਸਾਹਿਬ ਟੀਕਾ ਲਾਉਂਦੀ ਬਾਥਰੂਮ ਵਿੱਚੋ kdhi gurudwara sahib ਕਮੇਟੀਆ ਬਣ ਗਇਆ ਬਾਬੇ ਤਨਖਾਹ ਤੇ ਪਾਠ ਕਰਦੇ ਬੀਬੀਆ ਤਨਖਾਹ ਤੇ ਲੰਗਰ ਲਾਹੁੰਦੀਆਂ ਵਾਹ ਪੰਜਾਬ ਸਰਕਾਰ ਨਸੇ ਖਲੇ ਆਮ ਕੁੜੀਆ save nhi ਮੁੰਡੇ ਵੀ save nhi ਕਿਸੇ ਕੁੜੀ ਨੇ ਕਦੇ ਫਲਾਣਾ ਪੁੱਤ ਮਰਵਾ ਤਾਂ ਕਦੇ ਕਿਸੇ ਕੁੜੀ ਨੇ ਕੁੜੀਆ ਨਾਲ ਮਿਲ ਕੇ ਇਹ ਨੂੰ ਉਹਨੂੰ ਉਹਦੇ ਜਾਲ ਵਿਚ ਫਸਾ ਤਾਂ ਕਦੇ ਜਨਾਨੀ ਨੇ ਬੱਚੇ save nhi DSO kdh kithe kis nu ki ਖਤਰਾ ਨਹੀਂ ਰੱਬ ਆਸਰੇ ਇਹ ਧਰਤੀ ਟਿਕੀ ਆ ਸੱਚ ਤੇ 10%jo ਸੱਚੇ ਲੋਕ ਆ ਹੈ ਕੋਈ ਸਰਕਾਰ ਦਸੋ jo 100ਵਿੱਚੋ 60%ਇਮਾਨਦਾਰੀ ਨਾਲ ਕਿਸੇ ਦੇ ਦਰਦ ਨੂੰ ਦਰਦ ਮਹਿਸੂਸ ਕਰਦਾ ਕਰਦੀ any objection my true feelings ta do questions i reply answer in comment,

    • @jagtarsingh7127
      @jagtarsingh7127 2 года назад +5

      ਬਿਲਕੁਲ ਸੱਚ ਬਿਆਨ ਕੀਤਾ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ੍ਹ ਪਰਾਈ wmk ਪੰਜਾਬ ਤੇ

    • @balwindarsing4230
      @balwindarsing4230 2 года назад

      @@jagtarsingh7127 i feel proud of your positive thoughts, May God bless you,

    • @gurmailkaur9294
      @gurmailkaur9294 2 года назад

      Right g 🙏

    • @jasssandhu4008
      @jasssandhu4008 2 года назад

      Good thoughts brother

    • @balwindarsing4230
      @balwindarsing4230 2 года назад

      @Baldeep Dhaliwal ਹੋਰ ਕਿ ਕਾਸ਼ ਇਹ ਗੱਲਾਂ ਕਿਸੇ ਤਰਾ ਸਰਕਾਰ ਤਕ ਪੁਹੰਚ ਜਾਣ ਤਾਂ ਸ਼ਾਇਦ ਅੱਖਾਂ ਤੋ ਕਾਲੀ ਪੱਟੀ ਉਤਰ je umed nhi kosish ਵਿਚ ਕਿ ਹਰਜ

  • @anshuanshukhanna389
    @anshuanshukhanna389 2 года назад +4

    ਘਰ ਦਾ ਭੇਤੀ ਲੰਕਾ ਟਾਂਵੇ😭😭😭😭😭😭

    • @sukhjeetkaur3949
      @sukhjeetkaur3949 2 года назад

      ਟਾਵੇ ਨਹੀਂ ਢਾਵੇ ਜੀ

  • @dhillonsaab5672
    @dhillonsaab5672 2 года назад +32

    Miss you y sidhu😭😭😭😭😭😭😭😭😭😭😭😭😭😭

  • @MicromegMovies
    @MicromegMovies 2 года назад +7

    ਸਾਰੀ ਸਿੱਖ ਕੌਮ ਇੱਕੱਠੀ ਹੋ ਕੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ-ਪੰਜਾਬ ਦੇ ਪਾਣੀਆਂ, ਬਿਜਲੀ, ਬੋਲੀ ਤੇ ਵਿਰਸੇ ਨੂੰ ਬਚਾਓ,Unity is our biggest Weapon ਏਕਤਾ ਸਾਡਾ ਸੱਭ ਤੋਂ ਵੱਡਾ ਹਥਿਆਰ- ਹੱਲ ਤਾਂ ਇਕੋ ਹੈ-ਰਾਜ ਬਿਨਾ ਨਹਿ ਧਰਮ ਚਲੇ ਹੈਂ

  • @malkitkaur9137
    @malkitkaur9137 2 года назад

    ਪਰਿਵਾਰ ਨੂੰ ਹਿੰਮਤ ਦੇਵੀ ਪਰਮਾਤਮਾ

  • @GarimaSharma41
    @GarimaSharma41 2 года назад +33

    justice for sidhu veere
    😭😭😭😭😭😭

  • @anshuanshukhanna389
    @anshuanshukhanna389 2 года назад

    ਇਹੋ ਜਹੇ ਬੰਦੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ,,😢😢😢😢😢😢😢😢😢😢😢😢

  • @n_hr18
    @n_hr18 2 года назад +27

    His friends are involved in his murder, of course they know everything about this and that’s how they notified the killers and took his life !

  • @ravindersinghgill314
    @ravindersinghgill314 2 года назад +2

    ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਾਤਲ A.K. 47 ਰਾਈਫਲ ਵਰਗੇ ਹਥਿਆਰਾਂ ਨਾਲ ਲੈਸ ਹੋ ਕੇ ਉਸ ਏਰੀਏ ਵਿੱਚ ਗੱੱਡੀਆਂ ਘੁੰਮਦੀਆਂ ਰਹੀਆਂ ਪਰ ਘਲੂਘਾਰਾ ਹਫਤੇ ਦੇ ਚਲਦਿਆਂ ਪੁਲਿਸ ਹਾਈ ਅਲਰਟ ਉੱਪਰ ਹੋਣ ਦੇ ਬਾਵਜੂਦ ਨਾਂ ਪ ਹਿਲਾਂ ਚੈਕਿੰਗ ਅਤੇ ਨਾਂ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੇ ਚੈਕਿੰਗ ਕੀਤੀ ਇਸ ਦਾ ਮਤਲਬ ਪੁਲਿਸ ਵੀ ਕਤਲ ਦੀ ਸਾਜਿਸ਼ ਰਚਣ ਵਿਚ ਸ਼ਾਮਲ ਹੋਣ ਕਰਕੇ ਚੈਕਿੰਗ ਨਹੀਂ ਕੀਤੀ ਗਈ ।।

  • @sonysidhu7451
    @sonysidhu7451 2 года назад +4

    ਵਾਹਿਗੂਰੂ ਜੀ 🙏🙏🙏😭😭😭😭😭

  • @jeeta6466
    @jeeta6466 2 года назад +5

    justice for sidhu moosewala 😭😭💔💔

  • @ramkumarsharmachandigarh4905
    @ramkumarsharmachandigarh4905 2 года назад +10

    ਏਨਾਂ ਗੰਦੀਆਂ ਸਰਕਾਰਾ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ

  • @kaur1929
    @kaur1929 2 года назад +2

    Justice for sidhu 😭😭😭😭🙏🙏🙏🙏🤲🤲🙏🙏

  • @ramkumarsharmachandigarh4905
    @ramkumarsharmachandigarh4905 2 года назад +9

    ਹਾਏ ਹਾਏ ਉਏ ਮੇਰਿਆ ਢਾਏਆ ਰੱਬਾ

  • @ajayr8781
    @ajayr8781 2 года назад +96

    think about it. One person(Sidhu) got riddled with bullets all over his body with no sign of resistance. The friends got hit with bullets on their arms only. How come? Something is fishy somewhere. It creates a doubt amongst the friends. Anything is possible in this dirty world. Sidhu was a rising star. He was a simple man with great talent and a simple life. He trusted People blindly. Jealousy, animosity can lead to a lot of things in life. Waheguru bless his soul. 🙏🙏😥

    • @randheermaan9741
      @randheermaan9741 2 года назад +3

      Shootera da target hi y sidhu c

    • @preetinder6025
      @preetinder6025 2 года назад +5

      Us de dost hi Marwan waleyaan vich shamal ne ,, strictly investigation then see results

    • @preetinder6025
      @preetinder6025 2 года назад +8

      @@randheermaan9741 jadon goli chaldi aa na us time koi target ni hunda bass goli chalaoo te maro kon kon Marda eh ni dhekheya janda k goli kis nu lagi ok oh v market vich,,kade kisey foji nal debate kar laina lag ju pataa

    • @indianreal110
      @indianreal110 2 года назад +2

      @@randheermaan9741 firing range atte field operations wich bahut badda farak hunda hai ...badde to badda expert bhi operation samay nishana khunjha dinda hai

    • @satvinderkaur4853
      @satvinderkaur4853 2 года назад +3

      Dost vibhishan h, dosta da hi kara h

  • @arshu456
    @arshu456 2 года назад +11

    Very very miss you Sidhu ❤️ veere 😭😭😭😭💔

  • @FUNZ986
    @FUNZ986 2 года назад +2

    Sir tuc jo b gla khi aa jo b question uthde aa o bilkul shi aa sb mile hoye aa rhe waheguru sache patsha tu sidhu bai nu waps bej taki o khud bdla le ske kyuki mnu pta sb ave hi gol mol hoju veere nu insaf nhi milna

  • @sarbjitkaur-wg3iz
    @sarbjitkaur-wg3iz 2 года назад +28

    Waheguruji waheguruji 🙏🙏

  • @sukhjinderkaur3002
    @sukhjinderkaur3002 2 года назад +1

    ਵੀਰ ਦੀ ਗੱਲ ਸਹੀ ਲੱਗਦੀ ਆ ਸੋਚੋ ਜ਼ਰਾ

  • @HarjinderSingh-tt5os
    @HarjinderSingh-tt5os 2 года назад

    tuhadi gall sahi ho sakdi hai

  • @hardeepsidhu1877
    @hardeepsidhu1877 2 года назад +4

    ਜਵਾਹਰਕੇ ਨੇ ਵਾਈ ਜੀ

  • @Jaswindersingh-kw3ip
    @Jaswindersingh-kw3ip 2 года назад

    ਬਾਈ ਦੁੱਖ ਸਾਂਝਾ ਕਰਨ ਦੀ ਲੋੜ ਹੈ ਸਿੱਧੂ ਦੇ ਮਾਪਿਆਂ ਨਾਲ ਪਰ ਸਾਰੇ ਚੈਨਲਾਂ ਵਾਲਿਆਂ ਨੂੰ ਇੱਕ ਬੇਨਤੀ ਹੈ ਕਿ ਹਲਕਾ ਮਹਿਲ ਕਲਾਂ ਵਿੱਚ ਝੋਨੇ ਦੀ ਲਵਾਈ ਕੱਦੂ ਹੋ ਸ਼ੁਰੂ ਕਰ ਦਿੱਤੀ ਗਈ ਹੈ ਸਰਕਾਰ ਦਾ ਕੋਈ ਵੀ ਅਸਰ ਨਹੀਂ ਹੋਇਆ ਤਰੀਕਾ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਹੈ ਪੱਤਰਕਾਰਾਂ ਨੂੰ ਰੋਲਾਂ ਪਾਉਣਾ ਚਾਹੀਦਾ ਹੈ ਪੰਜਾਬ ਦੇ ਭਲੇ ਲਈ

  • @SUKHVINDERSINGH-cc2ek
    @SUKHVINDERSINGH-cc2ek 2 года назад +5

    Rabb sidhu bai di atma nu apne charna vich jagha deve ji

  • @preetcheeda4540
    @preetcheeda4540 2 года назад +7

    Sidhu bai de katla nu saudi wali sja deni chahi di a😭😭😭😭😭

  • @BalwinderSingh-wg2dk
    @BalwinderSingh-wg2dk 2 года назад +5

    bilkul shi100/ right

  • @varindersingh9950
    @varindersingh9950 2 года назад +2

    ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਜਦ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਫਸਾ ਸਕਦਾਂ ਜਿਸ ਨੇ 22 ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਰਸੋਈਆ ਰਹੀਆ ਉਹ ਗਦਾਰੀ ਕਰ ਸਕਦਾ ਤਾਂ ਸਿੱਧੂ ਮੂਸੇ ਵਾਲੇ ਦੇ ਦੋਸ ਕਿਉ ਨਹੀ ਸੋਚੋ ਕੋਈ ਤਾਂ ਖਾਸ ਸੀ

  • @navidhillon5968
    @navidhillon5968 2 года назад +2

    Waheguru g 🙏🙏🙏🙏🙏💔💔💔💔💔😭😭😭😭

  • @harryverma4292
    @harryverma4292 2 года назад

    Bahut vadii jankari de diti tuc mai thoda eh ehsan kde ni bhul skda

  • @amaritkaur3364
    @amaritkaur3364 2 года назад +30

    Waheguru ji meher kareo es atma te apne charna vich nivas dena , parivar te v apni kirpa karna 🙏🙏🙏💐

  • @rachnanayak5051
    @rachnanayak5051 2 года назад +6

    Sidhu veer ji... Rab thodi aatma nu sham deve.. Ate sadi ehi rab ji to vinti h ki thodi family nu Sambhaln di himat dave... 😭😭😭😭😭😭😭😭😭😭

  • @ਪਿੰਡਾਂਦੇਰਾਜੇ
    @ਪਿੰਡਾਂਦੇਰਾਜੇ 2 года назад +3

    Rip😭😭 Miss you Sidhu moose wala y😢😢

  • @cloudnineepic
    @cloudnineepic 2 года назад +5

    Mystery will remain mystery 😥💔
    How sad 😥

  • @NarinderKumar-nu7jg
    @NarinderKumar-nu7jg 2 года назад +23

    Koi na koi dost ya fan ne dhokha Dita aa
    Mai ta bus jehre b es case cho involved ne ohna da encounter hobey bus only encounter 😭😭never legend die 😭😭Rip

  • @Dhaliwaljatt1230
    @Dhaliwaljatt1230 2 года назад +22

    Sare h reporter bne aa ajj kall sariya nu apne channel Te views Di aa us de ma baap da dukh nu koyi nhi smj sakda.

    • @tractortochan6268
      @tractortochan6268 2 года назад +1

      ryt

    • @gurmailkaur9294
      @gurmailkaur9294 2 года назад +1

      Right g

    • @S.U.sharma2961
      @S.U.sharma2961 2 года назад +1

      Aaa sab siraf apne views ka ullu sidha kr rahe hai utube mein khi bhi dekho bs sab cid bane huye siraf views ke liye

  • @ArshDeep-em4zt
    @ArshDeep-em4zt 2 года назад +10

    ਸਿੱਧੂ ਦੇ ਐਨੀਆਂ ਗੋਲੀਆਂ ਕਿਉ ਲੱਗੀਆਂ ਹਨ

  • @balwantsingh3458
    @balwantsingh3458 2 года назад +5

    Justice for sidhu moosewala parmatma OS nu apthey charna vich nivas bakhse

  • @baljitsingh5386
    @baljitsingh5386 2 года назад +16

    Miss you Sidhu 22

  • @jagseerkhokhar1
    @jagseerkhokhar1 2 года назад +5

    ਪਿੰਡ ਦਾ ਨਾਂ ਜਵਾਹਰਕੇ ਹੈ ਚੈਨਲ ਵਾਲਿਉ ਜਿੱਥੇ ਸਿੱਧੂ ਦਾ ਕਤਲ ਹੋਇਆ ਹੈ। ਜਵਾਹਰ ਵਾਲਾ ਪਿੰਡ ਲਹਿਰੇ ਕੋਲ ਪੈਂਦਾ ਹੈ। ਸੋ ਇਹਨਾਂ ਚੀਜ਼ਾਂ ਦੀ ਜਾਣਕਾਰੀ ਰੱਖਿਆ ਕਰੋ।

  • @rahulkumar52233
    @rahulkumar52233 2 года назад +80

    Sidhu Sahab jii aapki aatma nu Bhagwaan Santi Deva 🥺🥺🥺🥺🥺😭😭😭😭😭😭

  • @Unknown-xo3to
    @Unknown-xo3to 2 года назад +12

    ਦੋਸਤ ਰੋਂਗ

  • @sukhwindersingh-st8dk
    @sukhwindersingh-st8dk 2 года назад +1

    ਆਹ ਆਪੇ ਬਣੇ ਪੱਤਰਕਾਰ ਨਹੀਂ ਸਗੋ ਗਿਲਝਾ ਨੇ । ਜਿਹੜੇ ਨੂੰ ਕਿਸੇ ਦੀ ਮੌਤ ਪਿੱਛੋ ਵੀ ਦੁੱਖ ਨਹੀ , ਸਗੋ ਖਾਣ ਲੱਗਦੇ ਨੇ 😪😪😪😪😪

  • @SurjitSingh-op2pz
    @SurjitSingh-op2pz 2 года назад +14

    Insaf nahe milna agar govt chaudi ta hun tak sachae sahmna hunde

  • @klairbrinder1315
    @klairbrinder1315 2 года назад +2

    🙏Waheguru ji mehr krn maa baap te

  • @BhagwanSingh-zq1wh
    @BhagwanSingh-zq1wh 2 года назад +4

    Sidhu 22ji miss you 😭😭😭😭😭

  • @gurpinderkaur1347
    @gurpinderkaur1347 2 года назад +2

    Miss u bai kio bhul ni rehe tuci main ta toahdi fan v ni c ge bai ,😭😭😭😭😭😭😭😭😭bhul ja punjab dia ਸ਼ੇਰ ਪੁੱਤਾ

    • @GurdeepSingh-ji1ut
      @GurdeepSingh-ji1ut 2 года назад +1

      Sada v a hi hal a

    • @babbubrar5456
      @babbubrar5456 2 года назад

      m vi eda fan n ci par jo hoea baut glat hoea maa bap da ki kasuur c

  • @mehboobali4891
    @mehboobali4891 2 года назад

    Bai jo bike py famliy guzre the wo sedho ke garee ky foran pecy gy thy unko pata ho gaa un sy pochoo

  • @parveenkaur1432
    @parveenkaur1432 2 года назад +1

    Justice.for siddhu.moosewala

  • @adit_dayal4497
    @adit_dayal4497 2 года назад +5

    Miss you so much sidhu moosewala bro😥

  • @devilgamer687
    @devilgamer687 2 года назад +17

    sab mile huye hai sidhu ke dost bhi hai

  • @meetsinghmeet7024
    @meetsinghmeet7024 2 года назад +2

    Sahi gal he Veer ji Dosta nu Rimand te lo Aape dasan ge .... Sidhu veer ji I miss you ji

  • @gurjantsinghsingh8304
    @gurjantsinghsingh8304 Год назад

    WHEGURU ji 🙏

  • @Sukhwinderkaur-kg4cw
    @Sukhwinderkaur-kg4cw 2 года назад +16

    Saza deo friends nu vi duniya yaad rakhe

  • @arnavchumber5134
    @arnavchumber5134 2 года назад +8

    Dost he asle katil hn so very said😭😭😭😭😭😭😭😭

  • @kudeepsinghchatha3810
    @kudeepsinghchatha3810 2 года назад +2

    ਐਵੇਂ ਗਪ ਵੱਢੀ ਜਾਨੈਂ ਇਸ ਤੇ ਸੌ ਆਡੀਓ ਆ ਚੁੱਕੀ ਐ।ਪੈਸਾ ਪੈਸਾ ਪੈਸਾ ਕਮਾਉਣ ਲਈ ਅਦਾ ਭਾਰਤ ਝੂਠ ਵੱਡ ਰਿਹੈ।

  • @KanchanKumari-rt2dp
    @KanchanKumari-rt2dp 2 года назад +1

    rip Sidhu paaji 💔💔💔💔💔💔💔💔😭😭😭😭😭😭😭😭😭😭😭😭😭😭😭😭😭😭😭😭😭😭😭😭😭

  • @zindagizindabaad1150
    @zindagizindabaad1150 2 года назад

    awaj outhao ji shi katal mil sake

  • @jasbirkour9878
    @jasbirkour9878 6 месяцев назад

    Justice for sidhu moose wala

  • @tarsemkaur1502
    @tarsemkaur1502 2 года назад

    Very Badly killed Sidhu Moose Wala 😢....God give his Soul PEACE and More Strength to his Parents

  • @sukhwindersingh-st8dk
    @sukhwindersingh-st8dk 2 года назад

    ਸਿੱਧੂ ਦੀ ਮੌਤ ਤੋ ਵੀ ਚੈਨਲ ਵਾਲਿਆ ਨੇ ਕਮਾਈ ਕੀਤੀ ਹੈ ।😪😪😪😪😪

  • @namanfitness4627
    @namanfitness4627 2 года назад +1

    Investigation honi chahiye, CBI janch honi chahiye, sath wale dost samil milenge

  • @ams0072
    @ams0072 2 года назад +14

    # justice for sidhu moosewala..

  • @jaspreetsidhu1554
    @jaspreetsidhu1554 2 года назад +8

    Bullet proof car badi aukhi puncher hundi a fr v 40 kilometers cahldi a

  • @nirmalsingh8787
    @nirmalsingh8787 2 года назад +9

    Rest in peace his soul 😭😭😭😭😭😭😭😭😭😭🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏

  • @bandarsenadajawai9197
    @bandarsenadajawai9197 2 года назад +1

    Ena nu fansi honi chahiye sare dosta nu saganpreet nu v

  • @mohindervirbikram8465
    @mohindervirbikram8465 2 года назад

    This is correct is to be investigated by NIA CBI

  • @balvundarsing9271
    @balvundarsing9271 2 года назад +1

    waheguru ji kya Khalsa WaheGuru Ji ki Fateh

  • @malkeetsingh4610-xci
    @malkeetsingh4610-xci 2 года назад +29

    Miss u sidhu veere

  • @satwantsingh5187
    @satwantsingh5187 2 года назад +1

    ਗੱਦਾਰਾਂ ਨੂੰ ਸਰੇਆਮ ਲੋਕਾਂ ਦੇ ਅੱਗੇ ਛੱਡ ਦਿਓ ਨੋਚ ਨੋਚ ਮਾਰਨੇ ਚਾਹੀਦੇ ਨੇ,ਅੱਗੇ ਨੂੰ ਗੱਦਾਰੀ ਕਰਪ ਲੱਗਿਆ ਹਰ ਕੋਈ ਸੋ ਵਾਰ ਸੋਚੇ

  • @sarbjitkaur-wg3iz
    @sarbjitkaur-wg3iz 2 года назад +8

    Waheguruji bahu madha hoye🙏🙏

  • @preetjatt4009
    @preetjatt4009 2 года назад

    O ਯਾਂਰ ਪੁੱਠੀਆਂ ਲੁੱਗੀਆਂ ਵਿੱਗੀਆਂ ਖੱਬਰਾਂ ਲ਼ੌਂਣੱ ਆਂਲ਼ੈਔਂ ਜੈਂ। ਮੁੱਡੈਆਂ। ਦਾਂ। ਪੁੱਠਾਂ ਦੱਮਾਂਕ। ਘੁੱਮਗੈਆਂ ਧਾਂਨੂੰ ਲ਼ੇਂਣੈਂ ਦੈਂ ਦੇਂਣੈਂ। ਪੈਂ ਯਾਂਣੈਂ। ਇੱਆਂ ਫੈਂਰੱ। ਖੈਂੜਾਂ ਧਾਢਾਂ ਧੱਰਮਰਾਂਜ਼ ਇੱ ਛੱਡਵਾਂਉਂ।ਯਾਂ। ਕੱਨੰਜਰੀਂ ਆਂਲ਼ੱ ਯਾਂ ਭੱਨੰਢ। ਛੱਡਵਾਂਉਂ ਗੁੱਰੂ। ਫੱਤੈਂ ਜ਼ੀਂ

  • @bonnydass2020
    @bonnydass2020 2 года назад +7

    Waheguru os di aatma nu Shanti deve te Ghar waleya nu honsla,mehar kri waheguru.

  • @ekampreetkaurgill954
    @ekampreetkaurgill954 2 года назад

    ਦੋਸਤਾ ਤੋ ਬਿੰਨਾ ਹੋਰ ਕਿਸੇ ਨਹੀ ਕੀਤੀ ਰੇਕੀ

  • @DaljeetSingh-bn6vi
    @DaljeetSingh-bn6vi 2 года назад +1

    Insaf milna cahida mussewale de parivar nu

  • @poonamkaur4310
    @poonamkaur4310 2 года назад

    Veere tuc notic kita jis samay jatt nu goli lagi front seat te black shirt wala beth bas bahr dekh reha a sare puch rahe c kon a but dove hi ni bole

  • @meenuarora6168
    @meenuarora6168 2 года назад +1

    Sahi keh rahe ho sab sochi smjji sajish ha ghro nikln da suenaha den vala v koi bilkul najdeeki ha ji

  • @meenuarora6168
    @meenuarora6168 2 года назад +1

    Veere ik gal tanu dasna chani ha pls dyn laeo jedi gun sidhu veer di car vichon nikli c oh police valia ne by hand fadi c bina glovee de mein apni eyes nal dekhia veere sare aw gal val dyn davo k gun bina gloves de ku faddi