ਮੈਨੂੰ ਬਾਪੂ ਵਰਗਾ ਸੱਚਾ ਯਾਰ ਨਹੀਂ ਮਿਲਿਆ, Moosewala ਦੀ ਬਾਪੂ ਨਾਲ ਆਹ ਵੀਡੀਓ ਵੇਖ ਆ ਜਾਵੇਗਾ ਰੌਣਾ

Поделиться
HTML-код
  • Опубликовано: 20 янв 2025

Комментарии • 1,1 тыс.

  • @premkumarpremdakwal2248
    @premkumarpremdakwal2248 2 года назад +279

    ਵਾਹ ਜੀ ਵਾਹ ਮੰਨ ਗਏ ਬਾਈ ਸਿੱਧੂ ਮੁਸੇਵਾਲਾ ਕਾਸ਼ ਕਦੇ ਮਿਲ਼ੇ ਹੋਂਦੇ ਵਾਹਿਗੁਰੂ ਤੇਰੇ ਬਾਪੂ ਨੂੰ ਹੋਂਸਲਾ ਦੇਵੇ ਇਹੋ ਕਹਿਂਦੇ ਹਾਂ ਇਹੋ ਜਿਹਾਂ ਭਾਣਾਂ ਕਿਸੇ ਬਾਪੂ ਨਾਂ ਵਰਤੇ

  • @paramjeetshingparamjeetshi1810
    @paramjeetshingparamjeetshi1810 2 года назад +83

    ਸਿੱਧੂ ਮੂਸੇ ਵਾਲੇ ਦੇ ਬੋਲ ਬਿਲਕੁਲ ਸੱਚੇ ਹਨ ਜੀ। ਮਾਂ ਬਾਪ ਵਰਗਾ ਸੱਚਾ ਯਾਰ ਮਿਲਣਾ ਬਹੁਤ ਹੀ ਮੁਸ਼ਕਲ ਹੈ।

  • @मालती-व7छ
    @मालती-व7छ 2 года назад +114

    बहुत कम बेटे इतनी सौहरत पाने के बाद पिता को समझ पाते हैं धन्य है सिद्दू जी का अपने बापू के प्रति प्रेम अब पिता कैसे रहेंगे अपने बेटे के बिना ❤❤❤❤

  • @nav_sidhu118
    @nav_sidhu118 2 года назад +478

    Miss u bro 😭
    ਗੰਦੀ ਰਾਜਨੀਤੀ ਅਤੇ ਨਫ਼ਰਤ ਕਰਨ ਵਾਲਿਆਂ ਨੇ ਮਾਪਿਆਂ ਦਾ ਇਕਲੌਤਾ ਪੁੱਤਰ ਖੋਹ ਲਿਆ

    • @AmritPal-su5ux
      @AmritPal-su5ux 2 года назад +5

      😭😭😭😭😭😭😭😭😭

    • @sidhusaabsidhu9963
      @sidhusaabsidhu9963 2 года назад +5

      😭😭😭😭🙏🏻😭😭😭😭😭😭

    • @Mjassjot
      @Mjassjot 2 года назад +4

      😭😭😭😭😭😭

    • @amarjitkahlon6915
      @amarjitkahlon6915 2 года назад

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @chandsingh2634
      @chandsingh2634 2 года назад

      😂😂I'm

  • @parmindersinghrakhra1702
    @parmindersinghrakhra1702 2 года назад +70

    ਹਾਏ ਰੱਬਾ ਕੋਈ ਸਬਦ ਨਹੀਂ ਰਹੇ ਜੋ ਬੇਬੇ ਬਾਪੂ ਨੂੰ ਦਿਲਾਸਾ ਦੇ ਦੀਏ 😭😭😭

  • @sukhbirkaur6958
    @sukhbirkaur6958 2 года назад +3

    ਵੀਰ ਸਿੱਧੂ ਤੂੰ ਹਮੇਸ਼ਾ ਦਿਲਾਂ ਵਿੱਚ ਰਹਿੰਗਾ

  • @db7121
    @db7121 2 года назад +64

    I have seen many singers in my life. They have so much pride and ego. But this person was so humble and so down to earth. RIP
    Legends never die.

  • @ranjeetrairai6332
    @ranjeetrairai6332 2 года назад +2

    ਬਾਈ ਤੇਰੇ ਵਾਂਗੂ ਗੀਤ ਨੀ ਲਿਖ ਸਕਦਾ ਕੋਈ I miss you 😭😭😭😭

  • @deepgill8318
    @deepgill8318 2 года назад +17

    ਸਾਨੂੰ ਸਾਰੀ ਜ਼ਿੰਦਗੀ ਸੱਜਣਾ ਓਏ
    ਤੇਰੀ ਘਾਟ ਰੜਕਦੀ ਰਹਿਣੀ ਆ
    ਤੇਰੀ ਜਗ੍ਹਾ ਕੋਈ ਨਹੀਂ ਲੈ ਸਕਦਾ
    miss u bro 🙏🏻😔😭🙏🏻

  • @jass4375
    @jass4375 2 года назад +28

    ਬਹੁਤ ਵਧੀਆ ਸਿੱਖਿਆ ਦੇ ਰਿਹਾ ਜਵਾਨੀ ਨੂੰ

  • @mannubasra5659
    @mannubasra5659 2 года назад +264

    ਬਾਪੂ ਜੀ ਸਭ ਜਗ੍ਹਾ ਨਾਲ ਜਾਂਦੇ ਸੀ, ਉਸ ਦਿਨ ਵੀ ਗਏ ਸੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀਂ ਮਨਜੂਰ ਜੀ 🥺🥺🥺🥺🥺 ਵਾਹਿਗੁਰੂ ਜੀ ਉਨ੍ਹਾਂ ਦੇ ਪਰਿਵਾਰ ਮੇਹਰ ਕਰੀਓ 🙏🙏🙏🙏🙏🙏🙏

    • @happykaur3328
      @happykaur3328 2 года назад +3

      5

    • @KamlaDevi-vi8xp
      @KamlaDevi-vi8xp 2 года назад +2

      @miss u sidhu veer qqqqq

    • @anjanarathore1649
      @anjanarathore1649 2 года назад +2

      🥺

    • @surbhisetia8755
      @surbhisetia8755 2 года назад +7

      Babu ji ta babu ji hi hunde ,drde si babu ji tahi usdin bi nal gye si....kuj chiza bnde de hath ni hundia....halle vi yakeen ni horea.😔😔😔😔😔Rabba kese tuhade khed.ennia trakia de ke....Edda di death?

    • @TochanKing-bro
      @TochanKing-bro 2 года назад +1

      😭😭😭😭😭😭😭😭

  • @hardeepsingh-dc2zw
    @hardeepsingh-dc2zw 2 года назад +10

    ਸੁਣਿਆ ਕਦੇ ਵੀ ਨਹੀਂ ਪਰ ਮਾਪਿਆਂ ਦੇ ਪੁੱਤਰ ਦਾ ਦੁੱਖ ਬਹੁਤ ਹੋਇਆ ਜੀ

  • @binnychawla7228
    @binnychawla7228 2 года назад +60

    ਪਰਮਾਤਮਾ ਵਿੱਛੜੀ ਹੋਈ ਰੂਹ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।🙏🙏🙏

  • @ramantara6654
    @ramantara6654 2 года назад +82

    ਬਾਈ ਦੁਨੀਆਂ ਚੋ ਗਿਆ ਦਿਲਾਂ ਵਿੱਚ ਤਾਂ ਹਮੇਸ਼ਾ ਰਹੇ ਗਾ😭😭😭😭😭😭😭😭😭😭😭😭

  • @SabaKhan-pm2um
    @SabaKhan-pm2um 2 года назад +78

    Such a pure soul ... listening him for first time and i came to know he was a beautiful person inside n outside RIP

    • @Cherry-1234
      @Cherry-1234 2 года назад +1

      Same here 😥😥

    • @deepikavashisht3076
      @deepikavashisht3076 2 года назад +1

      He was just so pure hearted... So humble, so kind, extremely hardworking and talented.... We literally lost a gem.... 🥺💔🥺💔

    • @Officialnirmla
      @Officialnirmla 2 года назад +1

      Bhut psnd h mujhe ye

  • @SimranjitSingh-wl7lx
    @SimranjitSingh-wl7lx 8 месяцев назад +1

    Legend SIDHU MOOSEWALA ❤❤.....Mis u Bhai ❤

  • @BALWINDERSINGH-xy5we
    @BALWINDERSINGH-xy5we 2 года назад +37

    "My father is a nice & real friend". "No friend found as my father is" This is good massage in youths. Thanks for good songs.

  • @gursevaksingh497
    @gursevaksingh497 2 года назад +127

    ਪੁੱਤ ਮਰੇ ਨੀ ਭੁਲ ਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ 😭😭😭😭😭😭💔

    • @mrandmrsrathour4840
      @mrandmrsrathour4840 2 года назад

      Miss you mri sohna veer Ji😭😭😭😭😭😭😭😭😭😭😭😭😭😭😭😭😭 kuttiao ana sohna veer se sada kha laia tusi thoda khakh na rahi

    • @SUKHPREET2NOV3
      @SUKHPREET2NOV3 2 года назад +3

      Sach

    • @daljitkaurdhillon7004
      @daljitkaurdhillon7004 2 года назад +1

      😭😭😭😭😭

    • @UsmanAli-sp8vw
      @UsmanAli-sp8vw 2 года назад +1

      ਸੁੱਕੀ ਥਾਂ ਤੇ ਪੁੱਤ ਨੂੰ ਸ ਲਾਹ ਕੇ ਗਿੱਲੀ ਥਾਂ ਆਪ ਸਾਂਭੀ ਹਾਂ

  • @mahindersingh7106
    @mahindersingh7106 2 года назад +6

    ਬਾਈ ਬੜੀ ਜਲਦੀ ਵਾਹਿਗੁਰੂ ਜੀ ਕੋਲ
    ਚਲੇਗੇ ਪਹਿਲਾ ਬਾਈ ਦੀਪ ਸਿੱਧੂ ਚਲੇ
    ਗਏ ਹੁਣ ਤੁਸੀ ਚਲਗੇ ਮਾ ਬਾਪ ਸਭ ਨੂੰ
    ਪਾਲਦੇ ਪੋਸਦੇ ਨੇ ਚਾਵਾਂ ਨਾਲ ਵਿਆਹ
    ਸ਼ਦੀਆ ਕਰਦੇ ਪਰ ਵਾਹਿਗੁਰੂ ਨੂੰ ਜੋਂ ਪਾਂ ਵੇ

  • @experimentexpress1312
    @experimentexpress1312 2 года назад +22

    ਉਮਰ ਛੋਟੀ ਸੀ ਪਰ ਕਿਰਦਾਰ ਵੱਡਾ ਸੀ ਬਾਈ ਦਾ 😔🙏

  • @sukhmandersingh2278
    @sukhmandersingh2278 2 года назад +60

    ਗੋਲੀਆਂ ਨਾਲ ਮਰਿਆਂ ਨੀ ਬਾਈ ਅਮਰ ਹੋ ਗਿਆ ਰਹਿੰਦੀ ਦੁਨੀਆਂ ਤੱਕ ❤️ ਵਿਚ ਰਹੋ ਸਭ ਦੇ miss u bro 😓🙏

  • @muskaananand5257
    @muskaananand5257 2 года назад +46

    Sidhu moose wala is only and only one of the most important legend in Punjab Music industry........he always live in our hearts. 🥺🥺

  • @charanfoody
    @charanfoody 2 года назад +304

    Ohh my lord !!!
    Bapu is the only yaar!!
    Still crying !!!
    May god bless his soul in peace !!!
    Legend a legend !!!!
    Love you !!

    • @bintykala686
      @bintykala686 2 года назад

      anpad sharabi joker bhagwanty ne veery dee security khatam kar ditti see

  • @luvprtsandhu
    @luvprtsandhu 2 года назад +21

    i dontknwon why i am crying so much today,,,sidhu ji de bapu nu dekh k ,,,,bichare da ki hal hovega,,,,rab kad vi eda da bichora kise nu na deve.......jodi tot gyi ajjj,,,,,,,,,wahyeguru ji mere sidu veer nu kush rakhi te parents nu bal baksi bichora sehan da

  • @reetikasahota2079
    @reetikasahota2079 2 года назад +57

    Tere waragi sachayi di koi duzi rees nahi.. . Miss u veere.

  • @ManjitKaur-dj7mq
    @ManjitKaur-dj7mq 2 года назад +41

    So sad 😭😭 ਸਿੰਧੂ ਮੂਸੇਵਾਲੇ ਵਾਲੇ ਨਾਲ ਬਹੁਤ ਮਾੜਾ ਹੋਇਆ ਸਿੰਧੂ ਮੂਸੇਵਾਲੇ ਨੂੰ ਪ੍ਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ੇ ਬਹੁਤ ਦੁੱਖ ਹੋਇਆ ਸੁਣ ਕੇ ਵਾਹਿਹਗੁਰੂ ਜੀ 🙏🙏😭😭

  • @fojiram730
    @fojiram730 2 года назад +81

    😭😭😭😭😭 ਯਾਦਾਂ ਰਹਿ ਗਏ ਹਨ

  • @preetramgarhia7354
    @preetramgarhia7354 2 года назад +52

    ਪੁੱਤ ਤੂੰ ਕਿਉ ਮਾ ਪਿਓ ਨੂੰ ਛੱਡ ਕੇ ਤੁਰ ਗਿਆ ਸਾਡਾ ਤੇ ਦਿਲ ਰੋਣ ਦਿਆ ਏ 😭😭😭😭😭😭😭😭😭😭😭😭😭😭😭😭

  • @kaurriyasimkaur7400
    @kaurriyasimkaur7400 2 года назад +57

    nazar lag gyi . 🙏🏽🙏🏽maa baap nu sabar bakhshe rabh

  • @paramjitkahlon2432
    @paramjitkahlon2432 2 года назад +20

    ਯਾਦਾਂ ਹੀ ਰਹਿ ਗਈਆਂ 😭😭😭😭

  • @nanaknanaksingh4329
    @nanaknanaksingh4329 2 года назад +86

    ਯਾਦਾ ਰਹਿ ਗੲੀਅਾਂ 😭😭😭

  • @avtarbath1745
    @avtarbath1745 2 года назад +187

    What a humble young man...my heart is gutted for his parents...

    • @AryanBir
      @AryanBir 2 года назад

      ♥️😭🙏🙏🇮🇪🇮🇪😱😱😱😭😭😭♥️😭😭😭😭🇮🇪🇮🇪🇮🇪🇮🇪🇮🇪🇮🇪

  • @bajwa4032
    @bajwa4032 2 года назад +37

    ਹਾਏ ਰੱਬਾ ਇਹ ਭਾਣਾ ਮੰਨਣਾ ਬੜਾ ਅਉਖਾ ਈ ਬਾਕੀ ਜਿਹਦਾ ਜਾਦਾ ਉਹਨੂੰ ਹੀ ਪਤਾ ਹੁੰਦਾ ਹੈ

  • @gurcharansingh6902
    @gurcharansingh6902 2 года назад

    ਬਹੁਤ। ਵਧੀਆ ਵਿਚਾਰ ਧੰਨ ਸਿੱਧੂ ਤੇਰੀ ਮਾਤਾ

  • @gurubachansingh4218
    @gurubachansingh4218 2 года назад +18

    4:25 the proud smile on his father's face 🥺. He is soo happy that his son is a star, soo hardworking ❤️ nazar lg gyi inke privar ko hsta khelta privar bikhar gya 😭

  • @sweet-234
    @sweet-234 2 года назад +1

    Misss u bro sade ਦਿਲਾਂ ਅੰਦਰ ਹਮੇਸ਼ਾ ਚਮਕਦਾ ਰਹੇਗਾ ਸਾਡੇ ਦੇਸ਼ ਦਾ ਚਮਕਦਾ ਸਿਤਾਰਾ ਵੀਰ ਸਿੱਧੂ ਮੂਸੇਵਾਲਾ😭😭😭😭😭😭😭😭😭😭😭😭😭😭😭😭😭😭😭

  • @jimmydhanoa4603
    @jimmydhanoa4603 2 года назад +88

    ਵਾਹਿਗੁਰੂ ਜੀ ਮਾਪਿਆ ਨੂੰ ਭਾਣਾ ਬਖਸ਼ਣ ਦਾ ਬਲ ਬਖਸਿ਼ਓ।

  • @aneeqamohsin5218
    @aneeqamohsin5218 2 года назад +6

    The msg of this concert is k apny maa baap ko apna dost bnao😢😍

  • @Jhunirfm
    @Jhunirfm 2 года назад +33

    ਬਹੁਤ ਦੁੱਖ ਦਾ ਦਿਨ ਹੈ 😭😭

  • @doctorsonia799
    @doctorsonia799 2 года назад +104

    Such a Sad day.....God pls give strength to the Parents......

  • @mangalmovies4632
    @mangalmovies4632 2 года назад +4

    नहीं रिसा तेरीया बाई मुसे आलीया पुत भावे ईक ही होवे होवे पर तेरे वरगा love you❤ 👏👏

  • @satinderkaur4751
    @satinderkaur4751 2 года назад +2

    Oooooh sidhu musewala bai g miss u soo much😭😭😭pls pls come back!!! It's such a unforgettable loss q rbba ini jldi bula lya bai nu💔💔💔💔

  • @manoharram7938
    @manoharram7938 2 года назад +37

    Rabba Maa Piyo Nu Himmat Bakshi

  • @priyasahota5809
    @priyasahota5809 2 года назад

    ਏਨਾ ਜਵਾਨ ਪੁੱਤ ਕਿਵੇਂ ਜਰਨ ਗੇ ਮਾਂ ਪਿਓ, ਬੁਹੁਤ ਮਾੜਾ ਸਲੂਕ ਕੀਤਾ ਵੀਰ ਨਾਲ਼

  • @RajpalParihar-jf8vr
    @RajpalParihar-jf8vr 2 года назад +58

    ਵਾਹਿਗੁਰੂ ਜੀ ਮਿਹਰ ਕਰੇ 🙏🙏

  • @sohansingh-sb6cg
    @sohansingh-sb6cg 2 года назад +54

    ਛਡ ਗਿਅਆ ਕਲਾ ਮਾਂ ਬਾਪੂ ਨੂੰ ਸਾਰੀ ਉਮਰ ਰੌੲਈ ਜਾਣਗੇ ਸਾਨੁੰ ਪਤਾ ਜਵਾਨ ਪੁਤ ਦੀ ਮੌਤ ਕੀ ਹੁੰਦੀਂ ਏ 😭😭ਸਾਡਾ ਪੁਤ ਵੀ 30,6,21 ਨੂੰ ਸਾਇਲੈਂਟ ਅਟੈਕ ਨਾਲ ਤੇਈ ਸਾਲ ਦੀ ਉਮਰ ਵਿਚ ਸਾਨੂੰ ਕਲੇ ਛਡ ਗਿਆ ਸੀ ਉਸਦਾ ਜਨਮ ਵੀ ਜੂਨ ਦਾ ਹੀ ਸੀ ਅਤੇ ਬਿਲਕੁਲ ਸਿਧੂ ਦੀ ਕਾਪੀ ਸੀ।ਰਬ ਮਾਪਿਆਂ ਨੂਂ ਭਾਣਾ ਮੰਨਣ ਦਾ ਬਲ ਬਖਸੇ ਪਰ ਬਹੁਤ ਔਖਾ ਕਹਿਣ ਵਾਲੇ ਤਾਂ ਕਹਿ ਜਾਂਦੇੰ ਨੇ ਪਰ ਜਿੰਨਾਂ ਤੇ ਬੀਤਦੀ ਏ ਓਹਨਾਂ ਨੂੰ ਹੀ ਪਤਾ ਹੁੰਦਾਂ ਏ।

    • @jasssandhu4008
      @jasssandhu4008 2 года назад

      Parmatma mehar kre esa day kisi pe na aye

    • @ranikaur809
      @ranikaur809 2 года назад

      Waheguru ji 👏

    • @gurinderkaur24
      @gurinderkaur24 2 года назад

      🙏🙏🙏🙏🙏🙏🙏🙏🙏

    • @labhi2376
      @labhi2376 2 года назад

      😭

    • @manjitdhillon2404
      @manjitdhillon2404 2 года назад

      Smjh sakdi ji eh dard main v mere mom te brother v es duniyan te nhi... Eh dukh bhulna bht aukha💔💔😭😭😭

  • @freefirelovers13
    @freefirelovers13 2 года назад +23

    ਨਾ ਸਿੱਧੂ ਮਾੜਾ ਸੀ ਨਾ ਕੀ ਮਾਨ ਸਾਬ ਲੋਕ ਮਾੜੇ ਨੇ ਜਿਹੜੇ ਇਕ ਦੂਸਰੇ ਨੂੰ ਦੇਖ ਜਰਦੇ ਨੀ ਕੀ ਮਿਲਿਆ ਮਾਰ ਕੇ ਜੇਲ੍ਹ ਲੋਕਾਂ ਦੀਆਂ ਗਾਲ੍ਹਾਂ ਮਾ ਪਿਉ ਵਾਰੇਂ ਵੀ 😭ਨੀ ਸੋਚਦੇ ਇਕ ਗੀਤਾਂ ਨੇ ਜਿਹੜੇ ਪਿੰਡ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਲੌਕ ਕਰਦਾ ਵਾ ਵੀ ਵਾ ਹੋਰ ਕੀ

  • @simran8289
    @simran8289 2 года назад +1

    Waaheguru❤❤❤❤🙏🙏🙏🙏...wakhya h baapu proud aa...forever ly❤❤

  • @pakistanteehreekeinsaaf6298
    @pakistanteehreekeinsaaf6298 2 года назад +5

    was a very genuine and nice man.The land of Punjab has suffered a great loss.

  • @arashdeepkaur495
    @arashdeepkaur495 2 года назад +2

    Legend man with pure soul 🙏🙏 justice for sidhu mossewala sir 🙏🙏🙏❤️❤️

  • @desasingh7038
    @desasingh7038 2 года назад +11

    ਯਾਦਾ ਸਦਾ ਹੀ ਰਹਿਣਗੀਆ ਮੂਸੇ ਵਾਲਾ ਦੀਆ

  • @sargunss1790
    @sargunss1790 2 года назад

    ਬੇਟਾ ਰੱਬ ਤੇਨੂੰ ਇਸ ਮਾ ਬਾਪ ਕੋਲ ਜ਼ਰੂਰ ਦੁਬਾਰਾ ਭੇਜੇ

  • @amarkumar8338
    @amarkumar8338 2 года назад +89

    Koi rees nahi jatta you never died you always live in my heart👍👍

  • @RavindraSingh-yz2yv
    @RavindraSingh-yz2yv 2 года назад +2

    So lively and lovable person ,can't beleive that someone can think of even negative about him ,
    RIP legend 🙏🙏

  • @ManjeetSingh-vz9lf
    @ManjeetSingh-vz9lf 2 года назад +43

    Banda diL da Hira c
    Pr kaLM Tabahi c 👌
    Miss u jaata always 😭

  • @majorsingh2912
    @majorsingh2912 2 года назад

    ਬੇਸ਼ਕੀਮਤੀ ਗੱਲਾਂ

  • @gargibali4004
    @gargibali4004 2 года назад +4

    You are always in our hearts 💟 eh sb sunan nu var var ji krda

  • @gurbhagsingh5958
    @gurbhagsingh5958 2 года назад +6

    Miss u brother.jabtak Jahan rahega tera name rahega🙏🙏

  • @jassiatwal7880
    @jassiatwal7880 2 года назад

    Dhan ne maa bapu jihna ne eho jihi vadiya sikhya de ke putt paliya si...... te dhan si eh putt jihde dil ch apne maa bapu li Inna satkaar si..... so humble son as well as bapu ji......

  • @travelwithswayamdua2406
    @travelwithswayamdua2406 2 года назад +19

    Miss you Ustadd ji 😭😭😭😭😭💔

  • @reenaslathia5884
    @reenaslathia5884 2 года назад

    Mene bhai apke song kbi nehi sune aur jaida samj nehì ate the but aaj bhut feel kyu ho raha hai ki app dil k bhut sacche insaan the..sacchaee ki umer kam dekhi aur juth ķo lambaaa..miss you bhai..

  • @rishisahota1323
    @rishisahota1323 2 года назад +5

    Waheguru ji apne charna vich thaa Den Veer nu 😭😭😭😭😭😭😭😭

  • @sandeepmanhas9342
    @sandeepmanhas9342 2 года назад +1

    Baiiii kaiiiinnnttttt song aaaaa miss you moseewalaa realy RIP PERSON 😭😭😭

  • @monikagoyal325
    @monikagoyal325 2 года назад +9

    sb kuch dhrya da dhrya reh janda jdo us upr wale da bulawa aanda..OM Shanti

  • @PritpalSingh-pp2de
    @PritpalSingh-pp2de 2 года назад +1

    Nice song veer❤️❤️❤️❤️❤️😘😘😘😘😘😍😍😍😍😍

  • @shaheenshaheen1932
    @shaheenshaheen1932 2 года назад +6

    Such a pure soul 😍I listen him 1st time I can’t control my tears ❤️alote of love from pakistan ❤️❤️❤️

  • @gurpreetdosanjh6496
    @gurpreetdosanjh6496 2 года назад

    ਬਾਪੂ ਸਭ ਤੋਂ ਵੱਡਾ ਯਾਰ ਹੁੰਦਾ ,
    ਤੇ ਹੁਣ ਸਭ ਤੋਂ ਵੱਧ ਦੁੱਖ ਵੀ ਬਾਪੂ ਨੇ ਹੰਢਾਉਣਾ ਛੋਟੇ ਵੀਰ ।

  • @narinder2631gh
    @narinder2631gh 2 года назад +24

    J ਗੈਂਗਸਟਰਾਂ ਨੇ ਹੀ ਫੈਸਲਾ ਕਰਨਾ ਤਾਂ ਮਾਨ ਸਰਕਾਰ ਨੇ ਫਿਰ ਕੀ ਕਰਨਾ !!!!!!

  • @komalsandhu8383
    @komalsandhu8383 2 года назад +1

    Veera ketha chl gye ho 😭😭😭😭😭ajo vapis 😭😭ajo aj bapuu ta Maa rondah dekh nhi hunda sada kolo 😭😭😭

    • @skumar925
      @skumar925 2 года назад

      Komal thik ho???

  • @khushpreetkaur7258
    @khushpreetkaur7258 2 года назад +5

    Waheguru ji veere di aatma nu Shanti baksheyo 🙏 veere hamesha Dil ch rahoge 😔🥺

  • @shaziarana4051
    @shaziarana4051 2 года назад

    Sidhu bhai is the great man bohat achy word boly k apny parents se zyda acha koi dost

  • @sohaibkhan918
    @sohaibkhan918 2 года назад +11

    Love for parents is just ✨💯

  • @newsongsstatusnewsongsstat1954
    @newsongsstatusnewsongsstat1954 2 года назад +1

    ਸਹੀ ਗੱਲ ਕਹੀ

  • @shafalisatralia8888
    @shafalisatralia8888 2 года назад +6

    Ohh rbba.... Inu bapis pej de 🙏🙏🙏 sade lei nei te maa baap lei pls😭😭🙏

  • @PiyushSharma-ji8vt
    @PiyushSharma-ji8vt 2 года назад +1

    Veere rona aaga 😭😭😭😭😭😭 success full person chala gya hai saada veer jene motivated kita si wahaguru ji 🙏😭😭😭

  • @ranibegam7092
    @ranibegam7092 2 года назад +13

    tu star c star hain te star hi rhenga veeraaa😭😭😭😭😭😭

  • @anamika4933
    @anamika4933 2 года назад +1

    Ajjj apne yaar nu kla shdd gya veere tu😭😭😭😭😭😭🙏

  • @rameshjaat8374
    @rameshjaat8374 2 года назад +4

    Waheguru ji baapu nu honsla deve 🙏❣️

  • @HarmeshSingh-pv4ld
    @HarmeshSingh-pv4ld 2 года назад

    damm hega c jatt cho life tym miss you jattan 😭😭😭😭😭😭😭😭😭😭😭😭

  • @SkillFlow123
    @SkillFlow123 2 года назад +21

    Rip the legend he still be in are hearts😢

  • @Viral_khan_sir-n2l
    @Viral_khan_sir-n2l 2 года назад +1

    Sidhu moose wala is lagend singer❤❤😩😩😖😭😢😢 miss you paa ji

  • @nandgopalmalhotra1476
    @nandgopalmalhotra1476 2 года назад +134

    Unbearable loss to family ,friend ,fans.
    Father has lost his life

  • @burhan_jutt_01
    @burhan_jutt_01 2 года назад +1

    Love you Sidhu bro 😍❤️❤️❤️❤️❤️🌹🌹🌹🌹🌹

  • @kulwantkaur-zy4eo
    @kulwantkaur-zy4eo 2 года назад +3

    Miss you very much 😭😭 beta apni mehnat nal bulandi te phuncheya Ma bap kine khush kismat ne but Rabba eh ki kitta Sehan nahi hona Ma bap to 😭😭😭😭😭😭😭😭😭😭😭

  • @brownboy1993
    @brownboy1993 2 года назад

    😓😓😭😭😭 ਮਿਸ ਯੂ ਸਿੱਧੂ ਮੂਸੇਆਲਾ ਜੀ

  • @harsimratkaur451
    @harsimratkaur451 2 года назад +6

    Veera Miss u love u tuci hamesha sada dila vich rahoge

  • @lakhbirkaur6643
    @lakhbirkaur6643 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏😭😭😭😭😭😭

  • @kbcgamers722
    @kbcgamers722 2 года назад +10

    Miss you legend 😭😭😭

  • @navidhillon5968
    @navidhillon5968 2 года назад +1

    Waheguru g 🙏🙏😭

  • @gurpriturfguri679
    @gurpriturfguri679 2 года назад +83

    legends never die

  • @gyanguruji7472
    @gyanguruji7472 2 года назад +1

    Rip bai ji😭😭 justice for Sidhu bai 🙏🙏

  • @kindnessisagreatquality7368
    @kindnessisagreatquality7368 2 года назад +4

    Allah insaaf kare sadloss to his Maa and Bapu 😭😭💖

  • @khanarif2315
    @khanarif2315 2 года назад

    Mis u veer Allah tmko jnnt nsib kre mere bhai 🥺🥺😭😭😭🥺🥺🥺😭😭🥺🥺🥺😭🥺🥺😭😭🥺🥺😭 big fan bhai vps aaja veer

  • @pakturkazerbaijantv6244
    @pakturkazerbaijantv6244 2 года назад +19

    Sidhu Bhai you will always be alive in our hearts we can never forget you ♥
    😭😭😭 🇵🇰🇮🇳🇦🇿😭😭😭😭

  • @piyadhiman000
    @piyadhiman000 2 года назад +1

    Always in Our hearts❤🙏🕉 Sidhu Moose Wala 💔Dil da ni Madda

  • @amanvirk7872
    @amanvirk7872 2 года назад +13

    Waheguru 🙏🥺rise in heaven bro❤️🌸u will be always alive in our hearts 💕

  • @SHARMA_89
    @SHARMA_89 2 года назад

    bhai tere jaisa na koi aya tha na koi ayega yakin hi ni ho rha hmara legend es duniya m nhi rha

  • @Hrprt_kaur
    @Hrprt_kaur 2 года назад +6

    ❤love you LEGEND❤ALWZ IN MY HEART❤

  • @nishudhiman5217
    @nishudhiman5217 2 года назад +9

    Real gem 😢 legends never die

  • @lucifermorningstar6950
    @lucifermorningstar6950 2 года назад

    ਬਾਪੂ ਜੀ ਸਭ ਦੇ ਦਿਲਾਂ ਵਿਚ ਨਿਵਾਸ ਕਰਦੇ ਹਨ ਜੀ