Pakistani Baba Sidhu Mussewala de Ghar Gya ਮੂਸੇਵਾਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Поделиться
HTML-код
  • Опубликовано: 10 июн 2022
  • Sidhu Mussewala de Ghar Gye sikka khan Muhamad Sdik ਮੂਸੇ ਵਾਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸਿੱਕਾ ਖ਼ਾਂ #tajbibi #sidhumoosewalatodaylive
    ਸਕੀਨਾ ਬੀਬੀ ਦਾ ਸਿੱਖ ਭਰਾ ਗੁਰਮੇਲ ਸਿੰਘ ਗਰੇਵਾਲ਼
    ਆਖਿਰ ਸਾਡੀ ਕੋਸ਼ਿਸ਼ ਸਫਲ ਹੋਈ 1947 ਦੇ ਵਿੱਛੜੇ ਭੈਣ ਭਰਾ ਦਾ ਮੇਲ ਹੋਇਆ।
    Muslim sister-Sikh Brother,Reunion of Siblings | Sakina Bibi ka bhai mil gya
    • Muslim sister Sikh Bro...
    Sidhu Mussewala de Pariwar nu mile sikka khaan te Muhamad Sadeek #khabar_ਖ਼ਬਰ_خبر #lahore #tajbibi #pakistan #sidhumoosewala #sidhumoosewalanewsong #ਭਾਰਤ #nasirdhillon #bhagatsingh ‪@ptcnews‬ ‪@news18punjabharyanahimacha35‬ ‪@ZEEPunjabHaryanaHimachal‬
    ‪@livingindianewspunjab‬
    ‪@DailyPostPunjabi‬
    ‪@nasirdhillon6‬
    ‪@PunjabiLehar‬
    ‪@IKPindPunjabDa‬
    ‪@zeenews‬
    ‪@BBCHindi‬
    ‪@bbcnewsarabic‬
    ‪@BBCNewsPunjabi‬
    ‪@harbhejsidhu1072‬
    ‪@SidhuMooseWalaOfficial‬
    ‪@StarBorneGaming‬
    ‪@PrimeAsiaTV‬
    ‪@Hamdardmediagroup‬
    ‪@RozanaSpokesmanOfficial‬
    ‪@khabaraabਖ਼ਬਰਆਬ‬
    ‪@khabaraabਖ਼ਬਰਆਬ‬

Комментарии • 2,6 тыс.

  • @bannilife_24shorts
    @bannilife_24shorts 2 года назад +391

    Kon kon ro reha Sidhu paji de Papa nu dekh k 😭😭😭😭😭😭😭

    • @happy-rs6ns
      @happy-rs6ns 2 года назад +3

      😭😭😭

    • @aishsandhu8097
      @aishsandhu8097 2 года назад +6

      Ron to bina kar v ki sakde a g

    • @Resilient_Journey22
      @Resilient_Journey22 2 года назад +5

      Bhut dard ho reha unha nu dekh k😔

    • @aishsandhu8097
      @aishsandhu8097 2 года назад +9

      @@Resilient_Journey22 suniya pakisthan cho India nalo wd dukh mnaya gia Vera media te dikhiya assi

    • @neelumneelum322
      @neelumneelum322 2 года назад +8

      Ink papa ko dekh kr ansoo khud bs khud ankhon sa bahir ajaty... Kbhi na dekha sidhu g ko na bat hw lkn esa lgta jesa koi apna chala gya ho bht dil dukhta ink maa papa ki dekh kr, 😭😭😭😭😭😭😭

  • @taranboparai3991
    @taranboparai3991 2 года назад +152

    ਅੱਜ ਮੈਂ ਬੱਸ ਵਿੱਚ ਸਫ਼ਰ ਕਰ ਰਹੀ ਸੀ ਤਾਂ ਰਸਤੇ ਵਿੱਚ ਬਹੁਤ ਜਗ੍ਹਾ ਮਿੱਠੇ ਪਾਣੀ ਦੀਆਂ ਛਬੀਲਾਂ ਦੇ ਲੰਗਰ ਚੱਲ ਰਹੇ ਸੀ. ਵੀਰੇ ਦੇ ਜਨਮ ਦਿਨ ਦੇ ਮੌਕੇ ਉਹਨਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ

    • @tarandeepsingh371
      @tarandeepsingh371 2 года назад +6

      ਸਾਰੈ ਪੰਜਾਬ ਦੀ ,,ਜਗਾ ਜਗਾ ,,ਲੋਕ ਹਜੇ ਵੀ ਅਲੋਚਨਾ ਕਰੀ ਜਾਂਦੇ ਨੇ ਵੀ ਉਸ ਦੇ ਨਾਂ ਤੇ ਲੰਗਰ ਕਿਓ ਲਾਉਂਦੇ ,, ਮੈਂ ਵੀ ਚੰਡੀਗੜ੍ਹ ਤੋਂ ਫਤਿਹਗੜ੍ਹ ਸਾਹਿਬ ਆਇਆ ਬਹੁਤ ਜਗਾ ਉਸ ਨੋਜਵਾਨ ਦੇਵਗੀਤ ਵਜਦੇ ਸੀ ਤੇ ਠੰਡਾ ਪਾਣੀ ਚਲਦਾ ਸੀ ਸ਼ਬੀਲ

    • @dhirajmehta9258
      @dhirajmehta9258 2 года назад +2

      Ekadshi v C kl
      Hindu dharam ch bht mnde a
      Bht log shabeel launde is din

    • @taranboparai3991
      @taranboparai3991 2 года назад +3

      @@dhirajmehta9258 Hanji but photos Sidhu dia lggia c and songs v usde hi chlde c

    • @targetacchiver2340
      @targetacchiver2340 2 года назад +2

      @@dhirajmehta9258 22 ekdsi prso c ,kl veer de bdy te chabeel lgi c ,saade pure sriganganagar chh v 22 de bdy te chabeel lgi c

  • @SukhdevSingh-eq8jc
    @SukhdevSingh-eq8jc 2 года назад +38

    ਮੈਨੂੰ ਇਸ ਮਾਂ ਬਾਪ ‌ਜਾਇਆ ਨੂੰ ਦੇਖ ਮੈਨੂੰ ਰੋਣਾਂ ਆਉਂਦਾ ਹੈ ਮਾਂ ਬਾਪ ਦਾ ਸੋਹਣਾ ਹੀਰੇ ਮੋਤੀ ਵਰਗਾ ਪੁੱਤ ਜ਼ਾਲਮਾਂ ਨੇ ਖੋਹ ਲਿਆ

  • @tenzinlama5879
    @tenzinlama5879 2 года назад +33

    I m from Nepal and I m Nepali,,, but the way Punjabi respect their people, I genuinely love their culture, religion,,,, I wish when I was born, I was from punjab,,,
    Respect punajbai
    REST in peace siddhu paji

    • @sam-xs2mc
      @sam-xs2mc 2 года назад +3

      Bro ur punjabi by heart respect for you lots of love for you. You can be a my friend

  • @_Mathematicaphile
    @_Mathematicaphile 2 года назад +61

    जैसे भगतसिंह हमारे दिल में जिंदा है वैसे ही हम सिदधू को जिंदा रखेंगे जय भारत 🙏🙏🙏🙏🙏🙏

  • @hardeepsinghcheema429
    @hardeepsinghcheema429 2 года назад +169

    ਪਾਕਿਸਤਾਨ ਵਾਲੇ ਬਾਪੂ ਜੀ ਨੂੰ ਵੀ ਬਹੁਤ ਦੁੱਖ ਹੋਇਆ।

    • @parwindersingh3896
      @parwindersingh3896 2 года назад

      Ida ki fyda dharnna layo sidhu di moot da insaaaf mango 🙏

  • @badalsingh3698
    @badalsingh3698 2 года назад +44

    This is the "Soft Power" aspect of Sidhu Moosewala's song that brings India and Pakistan together . Sidhu you are alive in our hearts.

    • @jamalplays8320
      @jamalplays8320 2 года назад

      ❤🇵🇰Haa Bhai Bss Media Or politions Ny Dooor Kiyaa

    • @gurbajcheema1475
      @gurbajcheema1475 2 года назад

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @parmindersinghgill6470
    @parmindersinghgill6470 2 года назад +79

    ਪਿਤਾ ਦਾ ਚਿਹਰਾ ਵੇਖ ਕੇ, ਵਾਰ ਵਾਰ ਹੰਝੂ ਆਉਂਦੇ ਨੇ,, ਕਿਉਂ ਸੁਖੀ ਵੱਸਦਾ ਘਰ ਉਜਾੜ ਦਿੱਤਾ ਪਾਪੀ ਬੰਦਿਆਂ ਨੇ 😭😭😭

    • @indianrajavlog5098
      @indianrajavlog5098 2 года назад +5

      जिन्होंने घर उजाड़ दिया वह कभी सुखी नहीं हो सके उनके परिवार के परिवार बर्बाद हो जाएंगे

    • @rajwinderkaur722
      @rajwinderkaur722 2 года назад +2

      ਸਹੀ ਗਲ ਆ ਦੇਖ ਕੇ ਧਾਹਾ ਨਿਕਲ਼ ਗਈਆਂ 😭😭😔😔 ਮਾਂ ਪਿਉ ਦਾ ਕੀ ਕਸੂਰ ਸੀ ਰੱਬਾ 🙏🏻🙏🏻🙏🏻🙏🏻 ਇਹਨਾਂ ਨੂੰ ਹਿਮਤ ਦਿਓ ਵਾਹਿਗੂਰੁ ਜੀ

    • @an-ic6gs
      @an-ic6gs 2 года назад

      qabile qader sidhu Mosay ke walidain Koi amarat yateem bewah besaharon ko roti kaprda chat den waste Bana dain . Gher ko primary school 🏫 Bana dain . Bachon ki moskarahat rub Walon dokh ko kum Ker de gi .
      Rub sidhu moose wale ji ko kerwet kerwet sakoon de or oon se razi ho jay .

    • @manpreetbrar4327
      @manpreetbrar4327 2 года назад

      Kasoor ta Moosewala da vi koi nhi si

  • @ajindersingh835
    @ajindersingh835 2 года назад +502

    ਬੇਵਸ ਪਿਓ ਨੂੰ ਦੇਖ ਕੇ ਮਨ ਵਾਰ ਵਾਰ ਭਰ ਆਉਂਦਾ
    ਕੀ ਮਿਲਿਆ ਕੰਜਰੋ ਕਿਸੇ ਦਾ ਖੁਸੀਆਂ ਭਰਿਆ ਵੇਹੜਾ ਉਜਾੜ ਕੇ

    • @jaskirat9128
      @jaskirat9128 2 года назад +18

      Una nu b awegi maut nali De kediya nu

    • @deeplove1354
      @deeplove1354 2 года назад +6

      Sahi keha ਤੂੜੀ bahri hoi inha de dimag Vich .kise de dukh da koi mtlb nhi ohna nu.

    • @harshitkumar4719
      @harshitkumar4719 2 года назад +11

      bohat mahda kita jalma ne vere nal 😭😭😭😭😭😭😭

    • @SukhdevSingh-br2hv
      @SukhdevSingh-br2hv 2 года назад +4

      😭😭😭🙏🙏🙏

    • @ramandadra7488
      @ramandadra7488 2 года назад

      Dhan Dhan Shahid Baba Nihal Singh Ji ne Ik Na Ik din ohnu jroor kute di maut deni aa.jehde pishe hth aa. Boht mada hoya. Boht zyada. Mai ta aundi fan v nhi c. Fir v mera us din to mood boht kharab aa

  • @HarpalSingh-uv9ko
    @HarpalSingh-uv9ko 2 года назад +138

    ਦਿਲ ਨੂੰ ਬਹੁਤ ਜਿਆਦਾ ਦੁੱਖ ਆ ਸਿੱਧੂ ਦੇ ਜਾਣ ਦਾ। ਮਨ ਭਰਿਆ ਪਿਆ। ਅੱਜ ਬਾਈ ਦਾ ਜਨਮ ਦਿਨ ਸੀ ਤੇ। ਕਿੱਥੇ ਅੱਜ ਰੌਣਕਾਂ ਹੋਣੀਆਂ ਸੀ ਇਸ ਘਰ ਵਿੱਚ। ਕਿੱਥੇ ਕੁੱਤੇ ਗੈਗਸਟਰਾਂ ਦੀ ਵਜ੍ਹਾ ਕਰਕੇ ਮਾਤਮ ਛਾਇਆ ਹੋਇਆ ਹੈ ਇਸ ਘਰ ਵਿੱਚ।

    • @preetpreet2468
      @preetpreet2468 2 года назад

      Shi ਕਿਹਾ ਜੀ

    • @GurpreetSingh-uo6ig
      @GurpreetSingh-uo6ig 2 года назад

      @Binder saini Saini he

    • @ravinder2619
      @ravinder2619 2 года назад +1

      Ki kar skde 22 bus bus apne aage piche jo galt gangster banda usnu smjhao. Punjab de hlaat bhot khraab aw. Mai UK aw ithe secure feel karda. Punjab ya hun narak e lagda

    • @kokokassana6915
      @kokokassana6915 2 года назад +2

      Eh gangster di aarh wich hkomat ny marwaya sidhu nu..ALLAH unhan lokan nu gharak ty barbad kry.jinhan enna wadda zulam kitta.dillo bad-duawaan nikaldiaan ny .

  • @PunjabiLehar
    @PunjabiLehar 2 года назад +3

    Zabrdast

  • @khanrealoviedo3824
    @khanrealoviedo3824 2 года назад +7

    dil cheer raha jab mein sidhu k waalid saab aur walida ko dekhta hun bas ALLAH SABAR DEY AAMEEN ALLQAH TABHA O BARBAAD KARY UN ZALIMON QATILON KO #LOVE #FROM SWABI KPK PAKISTAN #SAD

  • @rajdhiman8545
    @rajdhiman8545 2 года назад +33

    ਸਿੱਧੂ ਬਾਈ ਜੀ ਦੇ ਪਿਤਾ ਚ ਸਿੱਧੂ ਬਾਈ ਦੀ ਝਲਕ ਨਜ਼ਰ ਆਉਂਦੀ ਐ ਬਾਈ ਜੀ ਹਮੇਸ਼ਾਂ ਦਿਲ ਚ ਰਹਿਣਗੇ

  • @BalbirSingh-re5ej
    @BalbirSingh-re5ej 2 года назад +242

    ਦੋਨੇ ਬਜੂਰਗਾ ਦਾ ਬਹੂਤ ਧਨਬਾਦ ਵੀਰ ਜੀ ਜੋ ਅਜ ਪਿੰਡ ਮੂਸੇ ਦੇ ਬਿਚ ਦੂਖ ਸਾਨਜਾ ਅਤੇ ਹੋਲਾ ਕਰਨ ਅਏ ਨੇ ਜੀ ਅਸੀ ਲੇਨਦੇ ਪੰਜਾਬ ਦੇ ਲੋਕਾ ਦਾ ਬਹੂਤ ਅਦਰ ਕਰਦੇ ਹਾ ਜੀ

  • @gurmitsingh9643
    @gurmitsingh9643 2 года назад +6

    ਸਭ ਮਨ ਦੀਆ ਮਨ ਵਿੱਚ ਰਹਿ ਗਈਆਂ ਮਾਤਾ ਪਿਤਾ ਨੇ ਕਿਨੀਆਂ ਕੁ ਰੀਜਾਂ ਪੁਰੀਆਂ ਕਰਨੀਆਂ ਸੀ ਸਭ ਤੋ ਔਖਾ ਸਮਾ ਮਾਤਾ ਪਿਤਾ ਲਈ ਬੜਾ ਔਖਾ ਏ ਮਾ ਪਿਓ ਨੂੰ ਦੁਖ ਝਲਣਾ ਦਾ ਵਾਹਿਗੁਰੂ ਜੀ ਬਲ ਬਖਸਿਸ ਕਰਨ😭😭😭😭

  • @anasramzani
    @anasramzani 2 года назад +5

    Daulat to sab kamate hain, lekin Sidhu Paaji ne , Pyaar kamaya logo ke dillan vich ghar banaya
    #RestinPowerLegend ♥️♥️

  • @ARSHAD1953
    @ARSHAD1953 2 года назад +276

    We Pakistanis love you from the bottom of our hearts 💕.

    • @ManavSaggal
      @ManavSaggal 2 года назад +17

      we Also Love You Guys ❤️ .. Sab Rabb De Bache Wa ..Ki sardaar te ki mahommad

    • @Motivational_life429
      @Motivational_life429 2 года назад +6

      We also feel same

    • @ekam001
      @ekam001 2 года назад +10

      Assi Sare ik hi aa ji bas madiaa sarkaraa di politics aa 😭😭

    • @ARSHAD1953
      @ARSHAD1953 2 года назад +2

      @@Motivational_life429
      Thank you

    • @ParamjeetKaur-hz2io
      @ParamjeetKaur-hz2io 2 года назад

      @@Motivational_life429 ww1¹¹¹¹1

  • @barinderkaurhundal9856
    @barinderkaurhundal9856 2 года назад +386

    ਸਿੰਧੂ ਜੀ ਨੂੰ ਤਾ ਸਾਰੇ ਬਹੁਤ ਪਿਆਰ ਕਰਦੇ ਸੀ ਪੁੱਤ ਦਾ ਦੁੱਖ ਇਕ ਮਾ ਬਾਪ ਈ ਸਮਝ ਸਕਦੇ ਆ ਪਰ ਮਰੇ ਤਾ ਬਹੁਤ ਸਿੰਗਰ ਆ ਏਨਾ ਦੁੱਖ ਨਹੀ ਸੀ ਹੋਇਆ ਜਿਨ੍ਹਾਂ ਸਿੰਧੂ ਜੀ ਦਾ ਹੋਇਆ😭😭😭😭😭

    • @ultimatebeast8624
      @ultimatebeast8624 2 года назад +14

      ਬਿਲਕੁਲ ਸਹੀ ਇੰਨਾ ਦੁੱਖ ਕਦੇ v ਨੀ ਹੋਇਆ ਕਿਸੇ ਦੀ ਮਰਗ ਤੇ, ਸਿੱਧੂ Moosewala ਜ਼ਿੰਦਾਬਾਦ

    • @surinderbunty7238
      @surinderbunty7238 2 года назад +1

      @@ultimatebeast8624 AA

    • @rajvindercreaction7567
      @rajvindercreaction7567 2 года назад

      Man.bauhat.dukhi.hunda.maa.baap.nu.dekh.k.

    • @gurkiratartgalaxy4882
      @gurkiratartgalaxy4882 2 года назад +1

      Hnji shi kiha 😭😭

    • @sgdenish9151
      @sgdenish9151 2 года назад +1

      8l

  • @khuuram
    @khuuram 2 года назад +4

    Pakistani brothers always respect sikh brothers bcz thy are brave peoples.and most love for sidhu we always miss him.he is always live in our hearts

  • @indrakashmiri5367
    @indrakashmiri5367 2 года назад +4

    Wah gee wah gal baat hi alag c moosewale 🤟mata pita v devte hi ne 🙏baki jo pyar jo commenting Pakistani punjab ton main dekh rahi a oh v pehli waar dekhia love you Pakistani punjabis we are proud of you 😘really nice people in Pakistan miss u sidhu veer

  • @dil_di_likht9216
    @dil_di_likht9216 2 года назад +62

    ਸੁੰਨੇ ਹੋ ਗਏ ਮਹਿਲ ਮੁਨਾਰੇ,
    ਤੇਰੇ ਤੁਰ ਜਾਣ ਪਿਛੋਂ,
    ਮੁੜ ਆਜਾ ਵੀਰਿਆ ਓਏ,
    ਤੈਨੂੰ ਤਰਲੇ ਪਾਉਂਦੇ ਆ,
    ਦੇਖੇ ਨਹੀਂ ਜਾਂਦੇ ਰੋਂਦੇ ਮਾਪੇ,
    ਤੇਰੇ ਤੁਰ ਜਾਣ ਪਿਛੋਂ।
    ਅੱਖਾਂ ਵਿੱਚ ਪਾਣੀ ਭਰ ਆਉਂਦਾ ਸਿੱਧੂ ਬਾਈ ਦੇ ਮਾਂ ਬਾਪ ਨੂੰ ਇਸ ਤਰ੍ਹਾਂ ਵੇਖ ਕੇ 😭😭😭

  • @farihashafqat9192
    @farihashafqat9192 2 года назад +2

    Salam Bapu ko , KHUDAWAND Salamat rakhy itmanaan de Amen 🙏💖 ( from Pakistan 🇵🇰)

  • @alifapereira
    @alifapereira 2 года назад +24

    Even when he is not here physically, he is still spreading love from up above♥
    You won't be able to defame him, even when he is not here now😘

  • @gurjitkaur1725
    @gurjitkaur1725 2 года назад +230

    ਪਤਾ ਨਹੀਂ ਵੀਰੇ ਤੂੰ ਕਿਹੜੀ ਦੁਨੀਆਂ ਵਿੱਚ ਚੱਲ ਗਿਆ, ਬਸ ਦਿਲ ਹਰ ਵੇਲੇ ਰੋਂਦਾ ਰਹਿਂਦਾ, ਸਾਡਾ ਇਨ੍ਹਾਂ ਬੁਰਾ ਹਾਲ ਹੋ ਗਿਆ, ਤੇ ਉਸ ਦੇ ਬੇਚਾਰੇ ਮਾਂ ਬਾਪ ਦੀ ਹਾਲਤ ਤਰਸਯੋਗ ਹੁਣੀ😭😭😭😭

    • @diipabuttar3465
      @diipabuttar3465 2 года назад +6

      Mera dil karda me aap eh duniya nu chad k os dunia wich chala jawa jithe mera veer sidhu gya🙏💔😭

    • @gurjitkaur1725
      @gurjitkaur1725 2 года назад +1

      😭😭

    • @manjeetsinghsidhu2248
      @manjeetsinghsidhu2248 2 года назад

      very true 🙏🙏

    • @prabhsandhujattlife3045
      @prabhsandhujattlife3045 2 года назад +1

      @@jasmeetsingh4810 why are u laughing, jdo tera koi mrya odo vi eda hi smile kri,

    • @prabhsandhujattlife3045
      @prabhsandhujattlife3045 2 года назад

      @@jasmeetsingh4810 kise de marn te me kde hssya, rabb kre tere te ehh din cheti awe, kina batmeez aa tu, besarm, upro di hass reha, te duja anab snab baki janda, rabb teri atma nu santi dewe

  • @Motivational_life429
    @Motivational_life429 2 года назад +143

    Jo respect, jo pyar ,jo izzat Pakistan ne dikhai hai Sidhu ke liye, karazdar kar diya 🙏❤

    • @shahzadakram5940
      @shahzadakram5940 2 года назад +8

      FROM RAWALPINDI ISLAMABAD PAK,,Sajno,, PUNJAB,, DA HAR Puttar,Dhee,Maa,Baby, Bachchy, SARY, APNY NY,, LAHU, Vee Zuban Vee,Gal, Bat,Ryhyn Syhyn,Peeyar,Gussa, IEZAT Gyrat, SAB Sanja,, HASDA RAVY PUNJAB WASDA RAVY PUNJAB, EAST AND WEAST PUNJAB

    • @Motivational_life429
      @Motivational_life429 2 года назад +8

      Eh punjab vi mera eh ,oh Punjab vi mera eh love from amritsar ❤🙏

    • @sargana.
      @sargana. 2 года назад +6

      Sanu lagda c jidan koi sada e tur gya
      bhtt zyada dukh hai abhi tak

    • @Motivational_life429
      @Motivational_life429 2 года назад +5

      Apna hi si sab da sada 🙏

    • @randhirbrar3822
      @randhirbrar3822 2 года назад +1

      @@Motivational_life429 PR bjurga to sikhea lain di v Lod a APA nu kinna pyaar te adb stkar ,ajkl jealousy bht hogi apne loka CH upro apnapn dikha andro andri vair kdde a

  • @dianep6335
    @dianep6335 2 года назад +17

    It is so heart-crushing to see how his father is sitting hunched over with his head down--clearly he is very traumatized...and his wife's tears. I wish I could wrap my arms around them. This is just so terrible.

  • @ahmadzeb5290
    @ahmadzeb5290 2 года назад +3

    Sidhu bhai ke Papa ko dekhkar Mera Dil khoon ke aansu rota hai Allah pak ek din zarur insaaf karega 😭😭😭😭

  • @Omaar786
    @Omaar786 2 года назад +280

    Pakistani people have a great respect and love for Sikh brothers and sisters because Sikh community is an honest hard-working and brave ppl ! Pakistan is always there for you guys you r alway welcome here !
    There r lots fans who wanted to visit sidu moosay walla house but due India Pakistan conflict there are bound here !
    I hope in future sidu moosay Walla s father n mother visit Pakistan ! 💚 We want to give them love n prayers 🙏

    • @usmanali7222
      @usmanali7222 2 года назад +5

      @@raisehellleave6259 tuhada jay sheri raam kisi nu gaal kadan day bad hi pora hunda ??

    • @gkaudionotes6567
      @gkaudionotes6567 2 года назад

      that why you abduct and convert 1000 sikh girls every year

    • @Simransingh-bg8zo
      @Simransingh-bg8zo 2 года назад +10

      love u pak valio

    • @Dhindsa_0001
      @Dhindsa_0001 2 года назад +6

      Thanks bro 🙏 God bless you Pakistan 🙏

    • @baligrewal6206
      @baligrewal6206 2 года назад +2

      They will visit because they will want to continue to fill his wishes. They will have told travel the world now. Even England so people can pay their respects. When me and my kids visit Punjab we will go to Moosa village and near his cremation site where he was cremated we will do his stage signature move. This is what everyone who goes there should do. Remember him this way Waheguru

  • @dineshsinghyadav9760
    @dineshsinghyadav9760 2 года назад +115

    Baba ji 75 saal baad apne bhai se mile aur aaj Sidhu veer ke father se milne gaye.. yeh hai hamara culture.
    Woh log jo Hindu Muslim ki siasat karte , unhe seekhna chahiye 🙏🏻

    • @kajalvlogs6867
      @kajalvlogs6867 2 года назад +2

      Right 🙏

    • @Simransingh-bg8zo
      @Simransingh-bg8zo 2 года назад +4

      sabi log bohat asse hai lekin je sarkare hindu muslim ka muda bnati hai

    • @ONETHINKINDIA
      @ONETHINKINDIA 2 года назад +1

      Sahi bat bhai ji

    • @harpreetSingh-oh2ev
      @harpreetSingh-oh2ev 2 года назад +6

      Pakistan wale punjabi bohat change insaan ne ji 🙏🙏

    • @Trainloverdoctor
      @Trainloverdoctor 2 года назад

      @@harpreetSingh-oh2ev we always love sikh bro, and sisters here in Pakistan. i have lots of Sikh students here in Faisalabad they do well and sever the community actually being a punjabi i really feel sad when i listen this tragic incident. sidhu taught us the value of (Paag, uchi chatti punjabi d) yaaaaar sidhu i really miss u

  • @innocentheart5067
    @innocentheart5067 2 года назад +1

    ਇਨਸਾਨੀਅਤ ਤੇ ਹਰ ਥਾਂ ਤੇ ਮਿਲ ਜਾਣਗੀ। ਚਾਹੇ ਉਹ ਦੁਨੀਆ ਦਾ ਕੋਈ ਵੀ ਥਾਂ ਹੋਵੇ। ਪਰ ਮਾੜਾ ਹਮੇਸ਼ਾ ਚੰਗੇ ਬਣਦਿਆਂ ਦੇ ਨਾਲ ਹੀ ਕਿਉਂ ਹੁੰਦਾ ਹੈ। ਪਤਾ ਨਹੀਂ ਦੁਨੀਆ ਕਿਉ ਇਕ ਦੂਜੇ ਨੂੰ ਦੁਸ਼ਮਣ ਬਣਾਈ ਬੈਠੀ ਹੈ। ਸਿੱਧੂ ਦੀ ਮੌਤ ਉਹਨਾਂ ਦੇ ਚਾਹਨ ਵਾਲਿਆ ਲਈ ਵੀ ਮੌਤ ਬਣ ਚੁੱਕੀ ਹੈ। ਸਾਰਾ ਜਹਾਂ ਅੱਜ ਬਹੁਤ ਦੁਖੀ ਹੈ। ਲੋਕੀਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ। ਮਜਬੂਰ ਹੋ ਗਏ ਨੇ ਅੱਜ ਸਾਰੇ।
    😭😭😭😭😭😭😭😭😭😭😭😭😭😭😭

  • @naumansaeed8229
    @naumansaeed8229 2 года назад +7

    Sidhu is still in our hearts. We can't bear this huge lose 😢.....
    I don't need to write a long para to express my feelings for you boy. U were so pure and down to earth.
    We miss you sidhu from Lahore Pakistan 🇵🇰 💔.

  • @kashmiri3088
    @kashmiri3088 2 года назад +53

    Love frm Kashmir ✌️ sidhu bhai hamesha dil mai rahega 😭😭😭😭😭😭😭😭😭

  • @Amrit_chahal
    @Amrit_chahal 2 года назад +198

    ਵੀਰੇ ਵਾਪਸ ਆਜਾ ਸਾਡੇ ਤੋਂ ਮਾਤਾ ਪਿਤਾ ਦਾ ਦੁੱਖ ਨਹੀਂ ਦੇਖਿਆ ਜਾਂਦਾ । ਰੱਬਾ ਵਾਪਸ ਮੋੜ ਦੇ ਮੇਰੇ ਵੀਰ ਨੂੰ

    • @desijey
      @desijey 2 года назад +4

      😭😭😭

    • @295hardwork
      @295hardwork 2 года назад +3

      🙏🙏🙏🙏🙏🙏

    • @ShayarSidhu-vu7bj
      @ShayarSidhu-vu7bj 2 года назад +3

      😭😭😭😭😭🙏🙏🙏🙏

    • @diipabuttar3465
      @diipabuttar3465 2 года назад +2

      ਰੱਬ ਮੈਂਨੂੰ ਲੈ ਜਾਵੇ 😭🙏ਬੱਸ ਸਿੱਧੂ ਨੂੰ ਮੋੜ ਦੇਵੇ 🙏🙏🙏😭💔💔😭😭💔ਕਿਉਕਿ ਮੇਰਾ ਭਤੀਜਾ 6,7 ਸਾਲ ਦਾ ਉਹ ਬਹੁਤ ਰੋਦਾ ਸਿੱਧੂ ਨੂੰ ਯਾਦ ਕਰਕੇ, ਵਿਚਾਰਾ ਮੈਨੂੰ ਕਹਿਦਾ ਚਾਚਾ ਤੂੰ ਜਾਹ ਉਹਨੂੰ ਲੈਕੇ ਆ ਉਹ ਜਿੱਥੇ ਵੀ ਗਿਆ 😭😭😭😭😭💔💔💔💔🙏🙏🙏🙏 ਭੇਜਦੇ ਉਏ ਰੱਬਾ🙏🙏🙏🙏

    • @ShayarSidhu-vu7bj
      @ShayarSidhu-vu7bj 2 года назад

      @@diipabuttar3465 sare iho haal ho gya 😭😭😭😭😭😭 assi bhi bai sidhu nal 6to7 saal to jude c.. sachi eda lgda skka bhra le ja rbba 😭🙏 but bai sidhu nu dejA💔💔💔😭😭😭🙏🙏. Hyyy rabba sidhu 😭 iko hi c te iko rhuga.. so tu kyu Sade to 😭 bai nu khoh lyaa😭😭😭😭😭🙏🙏 bai da bchea te bjurga nal ta behad pyaar c,😭😭🙏🙏 . Tusi bche kol koi gal na krea kro bolo jhoothi afwaah c putt .. bai sidhu ta bahr gya would trip te😭😭.. bss please . Mnu pta dum ghutdaa sidhu 😭 binaa.. bcha kmla hoju thoda 🙏😭😭

  • @Trainloverdoctor
    @Trainloverdoctor 2 года назад +7

    with deep sorrow every Pakistani feel the sad moment and we are with the family of sidhu at this great sad moment. I deeply learn about sidhu and find him a man of dedication a true panjabi, man of love, man of peace. my natives was from Ludhiyana (Indian Punjab) i belongs to a Punjabi family from Pakistan (Faisalabad) i have lot of sikh students. i often visited NANKANA SAHIB. sidhu taught (anakh, Pagri's value) promotes the punjabi culutre. being a punjabi i will never forget him. many prayers for sidhu from Pakistan.

  • @jotimaan1553
    @jotimaan1553 2 года назад +8

    This channel didn’t cross any boundaries… others need to follow that.
    Very happy that these special citizens of Pakistan came…his parents are going to need a lot of time to recover from this tragedy. 🕊🙏🏽😢

  • @abdhillon3480
    @abdhillon3480 2 года назад +30

    ਖਬਰ ਵਾਲਿਆ ਦਾ ਬਹੁਤ ਹੀ ਸਲਾਘਾਯੋਗ ਉਪਰਾਲਾ

  • @mandysandhu7217
    @mandysandhu7217 2 года назад +358

    Only singer of panjab who united both panjab. So much love for this young soul. Blessed to have him in our lives.🧡🙏

    • @beantkaurkaur3073
      @beantkaurkaur3073 2 года назад +4

      Ok

    • @AMITKUMAR-nf8in
      @AMITKUMAR-nf8in 2 года назад +1

      True

    • @Aman_12
      @Aman_12 2 года назад +5

      Right g but kuch k lokan ne usdi kadr ni kiti, usnu mnda chnga kehnde rhe. Usdi soch nu na samjh sake. WMK aunti uncle te jina te aena vdda dukh aya 🙏🏻🙏🏻😞😞.

    • @muhammadasad7436
      @muhammadasad7436 2 года назад +3

      Sidhu Bai meri jan c. From Sheikhupura Punjab Pakistan

    • @BeeNews
      @BeeNews 2 года назад +1

      @Rose Pattle Nonsense.. It was Revenge Of AAP Govt... 295 songs was made on AAP govt. Use braine

  • @raghvirsinghkaler6780
    @raghvirsinghkaler6780 2 года назад

    ਬਹੁਤ ਹੀ ਦੁਖ ਦੀ ਗੱਲ ਹੈ ਵਾਈ ਦੀ ਵੇ ਵਾਕਤੀ ਮੌਤ ਦਾ ਪਾਰ ਉਂਝ ਤਾਂ ਪੋਰੇ ਵਾਲਡ ਨੂੰ ਰੌਵਾਤਾ ਵਾਈ ਨੇਂ ਪਾਰ ਦੌਨੋ ਪੰਜਾਬੀਆਂ ਨੂੰ ਨਾਂ ਪੋਰਾ ਹੋਂਣ ਵਾਲਾ ਕਾਟਾ ਪੀਆ ਹੈ ਜੇੜੈ ਪਾਕਿਸਤਾਨ ਨੂੰ ਨਾਫਤ ਕਾਰਦੇ ਨੇ ਜੋ ਸੀਆਸਦਾੰਨਾ ਨੇ ਸਾਡੀਆ ਸਰਕਾਰਾ ਨੇ ਤਾਰਾਂ ਤਾਰਤੀ ਤੇ ਖੀਚੀਆਂ ਨੇ ਪਰ ਦਿਲਾੰ ਚ ਨਾਹੀ ਆਜੱ ਵੋਜਗਾਂ ਨੇ ਸਾਵਤ ਕੀਤਾ ਹੈ ਵਾਈ ਆਪਣੇ ਤਾਂ ਆਪਣੇ ਹੀ ਹੋਂਦੇ ਨੇ ਵਾਹਿਗੁਰੂ ਹਾਮੇਸਾ ਤਾਂਦ ਰੋਸਤੀਆ ਵਾਕਸੇ ਈਨਾੰ

  • @sitarashah6676
    @sitarashah6676 2 года назад +3

    Bohat shukriya ap ne share ki video
    Hame to bohat hi dukh hoa
    Jese Sidhu hamara upna tha
    Aur waqee hamara hi tha wo sab ka pyara tha bohat zulm kiya zalimon ne Allah unn ko garaq kary Ameen😭

  • @vinaysharma3871
    @vinaysharma3871 2 года назад +34

    I feel like hugging Sidhu's mother and father badly. 😔🫂

  • @sujal4064
    @sujal4064 2 года назад +20

    veer rona aa jada sidhu de father te mother nu dekh ke😭😭.... ki mileya kajro tuhanu kise da putt kho ke..
    ki ki socheya hona c sidhu d family ne sidhu de viah te yaar......
    sidhu (legend) love u veere❤❤

  • @AbdulHamid-xg5yd
    @AbdulHamid-xg5yd 2 года назад +23

    I am not punjabi speaking but I used to listen his songs. He was revolutionary person will never die. Rest in peace.

  • @gulzarahmed1632
    @gulzarahmed1632 2 года назад +3

    Ya Allahpak Sidhu kay ma bap ko sabar de
    Ya Allahpak Sidhu kay ma bap ko sabar de
    Ya Allahpak Sidhu kay ma bap ko sabar de
    (Aameen summa aameen)

  • @rajindersinghdhiman1093
    @rajindersinghdhiman1093 2 года назад +370

    ਪਾਕਿਸਤਾਨ ਦੇ ਲੋਕ ਸਿੱਧੂ ਮੂਸੇਵਾਲ ਨੂੰ ਪਿਆਰ ਕਰਦੇ ਸੀ ਬਹੁਤ ਭਾਵੁਕ ਹੋਏ ਉਸਦੀ ਅਚਨਚੇਤ ਮੌਤ ਤੈ ਜਿਵੇਂ ਸਿੱਧੂ ਮੂਸੇਵਾਲਾ ਉਨ੍ਹਾਂ ਦਾ ਅਪਣਾ ਸਕਾ ਹੋਵੇ।

    • @karma........7544
      @karma........7544 2 года назад +4

      Great dignity n respect shown 🙏

    • @doabatalent7197
      @doabatalent7197 2 года назад

      ruclips.net/video/mT-wgnG_aSM/видео.html

    • @preetrajput6620
      @preetrajput6620 2 года назад +9

      Hnji, sidhu bai sbda apna hi c , we all miss him so much 🥺🥺

    • @SharanjeetKaurSohal
      @SharanjeetKaurSohal 2 года назад +8

      ਓਹਨਾ ਵਲ ਵੇਖ ਧਾਹਾ ਨਿੱਕਲ ਰਹੀਆਂ ਨੇ ਜਿਦਾ ਉਹ ਜਜ਼ਬਾਤੀ ਹੋਏ ਵੀਰ ਲਈ

    • @HamZa_JuTt.
      @HamZa_JuTt. 2 года назад +7

      I am Pakistani. Or suru sa mana soucha hua tha ka Zindagi ma 1 br zarur milna Jao ga Sidhu bhi ko but der ho gi. Or muga to ASA lag rha h jasa mara bhi is Dunia sa chla gya ho. Abi tk sakon nhi mil rha😭😭

  • @Daske.WaleSahi
    @Daske.WaleSahi 2 года назад +29

    ਦੋਵੇਂ ਭਰਾਵਾਂ ਬਜ਼ੁਰਗਾਂ ਨੇ ਆਪਣਿਆਂ ਵਾਂਗ ਦੁੱਖ ਕੀਤਾ ਸਿੱਧੂ ਬਾਈ ਦੇ ਬਾਪੂ ਤੇ ਬੀਬੀ ਜੀ ਨਾਲ। ਬਾਬਾ ਜੀ ਸਦੀਕ ਮੁਹੰਮਦ ਕਿੰਨੇ ਦਿਨ ਨੇ ਏਥੇ ਵੀਰ ਤੇ ਕਿਹੜੀ ਜਗ੍ਹਾ ਨੇ ਮਿਲਣ ਆਵਾਂਗੇ

  • @QasimKhan-sc1st
    @QasimKhan-sc1st 2 года назад +1

    We loved this beautiful lovely heart kind and very very lovely family

  • @studystudy404
    @studystudy404 2 года назад

    ਧੰਨਵਾਦ ਵੀਰੇ ਤੁਸੀਂ ਇੰਨਾ ਸੋਚਿਆ 🙏🏻🙏🏻🙏🏻🙏🏻ਕਿ ਉਨ੍ਹਾਂ ਨੂੰ ਹੋਰ ਦੁਖੀ ਨਹੀਂ ਕੀਤਾ🙏🙏🙏🙏

  • @romamalik6767
    @romamalik6767 2 года назад +23

    ALLAH paak unk parents ko sabar ata farmain ameeen prayers from Pakistan

  • @technicaljasmail6912
    @technicaljasmail6912 2 года назад +32

    Pakistan de lok v bhut dildaar hn love to all Pak people

  • @anshulrathi250
    @anshulrathi250 2 года назад +2

    ऐसे माता पिता को सम्मान देने वाली सन्तान कहा होती है जाने के बाद माँ पिता सम्मानित हो रहे है ऐसे वीर सिख पुत्र को सत सत् नमन 🙏🙏🙏🙏

  • @aakakhan
    @aakakhan 2 года назад +3

    Got no words lift to say !!! I still do not belive sidhu sab is not with us any more, 😢 😭. Love from 💔 , swat valley

  • @harleenchhatwal3512
    @harleenchhatwal3512 2 года назад +62

    We can see the pain in his fathers eyes, waheguru ji meher karo,himmat diyo,bahut bahut dhanwaad pakistani buzurga da jo specially sidhu de parents nu milan aaye🙏🙏

    • @surjeetsingh-cc9sw
      @surjeetsingh-cc9sw 2 года назад

      ਬੱਸ ਭਰਾਵੋ ਇਕ ਸਿੱਧੂ ਦੀ ਮੰਨ ਲਵੋ
      ਹੱਥੀਂ ਮਿਹਨਤ ਕਰੋ
      ਤੇ ਮਾਂ ਬਾਪ ਦੀ ਸੇਵਾ ਕਰਨ ਵਿਚ ਫ਼ਕਰ ਕਰੋ

  • @jasvirkaursidhu1627
    @jasvirkaursidhu1627 2 года назад +37

    Waheguru ji punjab and Pakistan da pyar bnya rhe🙏🏻🙏🏻🙏🏻🙏🏻🙏🏻 sidhu moosewala legend never die

    • @PBX29.93
      @PBX29.93 2 года назад +1

      ਹਾਂ ਜੀ

    • @excalg9898
      @excalg9898 2 года назад +3

      Biba G asi🇵🇰PAK 🇵🇰lok💋SIDHU💋nu singer nai POTTAR smjde c😭😭😭😭😭SIKHAN naal sanu baraa peyar c pr hoon nai kyuon ky tusi sada babr SHER pottar😭😭😭😭maar deta..

    • @khadijaahmed8678
      @khadijaahmed8678 2 года назад

      Sada twdy nal pyar kadi ni muk skda

  • @Naruto__07
    @Naruto__07 2 года назад +1

    Loved you Sidhu 😭 🇵🇰🇵🇰🇵🇰🇵🇰🇵🇰

  • @bestmbest2666
    @bestmbest2666 2 года назад

    ਭਰਾ ਬਹੁਤ ਧੰਨਵਾਦ ਜੀ ਵਧੀਆ ਕੰਮ ਕੀਤਾ ਸਰਕਾਰ ਨੂੰ ਲਾਹਨਤਾਂ ਪਾਉਣੀਆ ਚਾਹੀਦੀਆਂ

  • @mazharatif3327
    @mazharatif3327 2 года назад +661

    We the people of Pakistan love Sidhu and feeling very sad on his tragic death. We condol his family and whole East Punjab. When a son dies in his youth, actually his father and mother dies.

    • @Motivational_life429
      @Motivational_life429 2 года назад +28

      We all r also very sad . But thank you Pakistan for your love for sidhu

    • @JUDGEsaab0
      @JUDGEsaab0 2 года назад +4

      🙏

    • @djsharry5730
      @djsharry5730 2 года назад +3

      😭😭😭😭😭😥😥😥😢😢😰😰

    • @sandeepsaini6745
      @sandeepsaini6745 2 года назад +4

      Thanku dear brother we love u

    • @mazharatif3327
      @mazharatif3327 2 года назад +9

      @@Motivational_life429 Humanity is the best relation and is above the all relations. His songs are full of wisdom.He described problems facing humanity effectively.

  • @hinabashir4805
    @hinabashir4805 2 года назад +73

    Can't stop my tears when I see how helpless their parents are, they just want one glance at their beloved son.

    • @narinderkaur-ht8jr
      @narinderkaur-ht8jr 2 года назад +7

      Unbearable pain. Whenever I think about the incident just go into depression

  • @MandeepKaur-bs7su
    @MandeepKaur-bs7su 2 года назад

    ਵਾਹਿਗੁਰੂ ਕੀ ਕੋਈ ਸ਼ਬਦ ਨਹੀ ਰਿਹਾ ਮੇਰੇ ਕੋਲ ਮਾਂ ਬਾਪ ਲਈ ਕੀ ਕਹਾ ਹੱਸਦਾ ਵੱਸਦਾ ਪਰਿਵਾਰ ੳੁੱਜੜ ਗਿਅਾ ਰੱਬਾ

  • @amanjitsingh7218
    @amanjitsingh7218 2 года назад

    ਘੈਂਟ ਜੱਟ ਸਾਨੂੰ ਛੱਡ ਕੇ ਚਲਾ ਗਿਆ ਸਿੱਧੂ ਬਾਈ ਅਮਰ a ਸਾਡੇ ਦਿਲਾਂ ਚ ਸਦਾ ਵਸਦਾ ਰਹੇਗਾ

  • @baljittoor1905
    @baljittoor1905 2 года назад +31

    It is very hard time for parents, sidhu was great son great singer mousewala full energy full motivation song in my heart alleys

  • @VarinderSingh-bh6ym
    @VarinderSingh-bh6ym 2 года назад +10

    ਮਾਲਕ ਆਕਾਲ ਪੁਰਖ ਵਾਹਿਗੁਰੂ ਜੀ "ਸ਼ੁਭ" ਨੂੰ ਆਪਣੇ ਚਰਨਾਂ ਵਿੱਚ ਸ਼ਾਂਤੀ ਬਖਸ਼ਣ ਜੀ

  • @Realmoney07
    @Realmoney07 2 года назад +1

    Love from Pakistan.
    Maa g n bapu sada slamat rhn ty Allah sabar ty skoon dewy

  • @punjabimunda1519
    @punjabimunda1519 2 года назад +2

    Sidhu is an artist of united punjab and every person whose mothertongue is punjabi have listen to his song at least one time whether it is lahnda or charda punjab he is legend of punjab

  • @masoodahmed5946
    @masoodahmed5946 2 года назад +34

    Very good message we are sad and feeling pain of this incident because I am punjabi Unforgettable

  • @sidhujassi8129
    @sidhujassi8129 2 года назад +10

    ਬੱਸ ਰੋਣ ਆ ਜਾਦਾ ਸਿੱਧੂ y ਦੀ ਦੇਖ video ਕੇ 😥😢😢😥😥😥💔💔💔💔 ਮਾ ਬਾਪ ਨੂੰ ਵੀ ਦੇਖ ਦੁਖ ਰੋਣ ਆਉਦਾ ਸਿੱਧੂ ਆ ਜਾ y 😭😭😭

  • @cuteeeegirl6230
    @cuteeeegirl6230 2 года назад +1

    Sidhu paji ko kabhi koi bhul nhi sakta 😭😭😭😭😭😭😭

  • @parmwaraich4039
    @parmwaraich4039 2 года назад

    ਇਕ ਮਾਂ ਬਾਪ ਨੂੰ ਦੇਖ ਕਿ ਦਿਲ ਪਾਟ ਦਾ ਆ no word

  • @karma........7544
    @karma........7544 2 года назад +119

    Such a humble peaceful meeting of ppl in mourning. Shabaash 2 the channel makers 🙏 rip sidhu 🙏
    Music knows no creed or colour

  • @kewalsingh1152
    @kewalsingh1152 2 года назад +22

    Happy birthday 🎂 sidhu veer I miss you legend ❤️ bro 😭😭😭😭😭😭😭

  • @aehoteho2333
    @aehoteho2333 2 года назад +2

    Love from Pakistan🇵🇰 ❤ Miss you sidhu bro😔

  • @vikrantthakur4941
    @vikrantthakur4941 2 года назад +5

    He was a Gem of Punjabi & Music industry. Certainly he was a Gift of God to his family & to Punjab,to India also.More then his Songs i'm more driven out due to his family,his father,Mother.He was very obedient,adorable,respectable child.

  • @bymarcissus
    @bymarcissus 2 года назад +139

    I wasn’t his fan but I became his fan after his death, You can see the pain in his eyes and he’s totally broken inside, My heart ache for them . MAY Allah give them sakoon q k sábar aa jata hai lkn sakoon nhi ata 💔 😭 I wish I could give his parents a hug💔

  • @sadiabatool6236
    @sadiabatool6236 2 года назад +14

    Asi phnch ni skdy pr dil boht krda k phnch jaey
    Love frm Pakistan

  • @abrishkhan2692
    @abrishkhan2692 2 года назад +1

    Miss u sidhoo Bhai love u Sikh familers we respect u love u 🥺🥺🥺🙏🙏🙏🙏🇵🇰🇵🇰💔💔

  • @deewana1846
    @deewana1846 2 года назад +1

    Aj menu appny app ty ty Pakistani ty punjabi hon ty bahut fakhar hu reha hy yr..
    I love u sidhu veer from Pakistan and I miss u Sidhu veer
    I love all sikh brother and punjabi brother

  • @amnakhan763
    @amnakhan763 2 года назад +57

    he gave his moosa village a recognition and was a good image for Sikh communitie and whole of india.....

  • @balkarkhan2154
    @balkarkhan2154 2 года назад +11

    bahut Badiaa kita bero salute you 🙏🙏🙏🙏🙏🙏😭😭😭😭😭😭😭😭😭musewala jindabad

  • @ishtiaqbhatti9008
    @ishtiaqbhatti9008 2 года назад

    😭😭😭😭🇵🇰🇵🇰🇵🇰🇵🇰ਪਾਕਿਸਤਾਨੀ ਲੋਕਾਂ ਦੇ ਦਿਲ ਨੂੰ ਵੀ ਬਹੁਤ ਠੇਸ ਪਹੁੰਚੀ ਹੈ।ਅਸੀਂ ਅਰਦਾਸ ਕਰਦੇ ਹਾਂ ਕਿ ਸਾਧੂ ਦੇ ਮਾਤਾ-ਪਿਤਾ ਨੂੰ ਧੀਰਜ ਬਖਸ਼ੇ

  • @RajpalSingh-ni7fw
    @RajpalSingh-ni7fw 2 года назад

    ਵਹਿਗੂਰੁ ਜੀ ਮੇਹਰ ਕਰੇ ਪਰਿਵਾਰ ਤੇ

  • @hinabashir4805
    @hinabashir4805 2 года назад +39

    I wish I could come and console sidhu Moosa wala's parents, his father is so humble man can't see him in this pain. may God give them the courage to overcome. very hard time for every parent to see them like this. why do these things happen to good people?
    Love from Pakistan 🇵🇰

  • @tahirakhan9268
    @tahirakhan9268 2 года назад +12

    Pakistan🇵🇰 also miss siddu moosewala 😭 siddu you always live in our heart 💕no one replace you siddu was most talented singer really we miss u😔

  • @sehseermalikvlogs7654
    @sehseermalikvlogs7654 2 года назад +2

    Miss you bro 😭😭😭😭😭 From Pakistan 🇵🇰

  • @gurpalsingh1865
    @gurpalsingh1865 2 года назад

    ਵਾਹਿਗੁਰੂ ਦੂਜੇ ਰੂਪ ਵਿੱਚ ਮਾ ਬਾਪ ਦੀ ਝੋਲੀ ਭਰਦੇ।
    ਦੁਆਰਾ ਸਿੱਧੂ ਜਨਮ ਲੈ ਲਵੇ ਆਪਣੇ ਮਾ ਬਾਪ ਦੇ

  • @gurmeetsingh3869
    @gurmeetsingh3869 2 года назад +9

    Bahut vadia Baba sika Khan g tusi Sara pyre lut liya khuda AAP g nu salamat rakhe chardikala den ji waheguru AAP ji nu khush rakhe

  • @desipunjaban9197
    @desipunjaban9197 2 года назад +11

    Sidhu ji ke father ko Dekh Kar bht dukh hota h....koi shabd nhi h....😢😢😢😢😢😢😢😢😢😢😢😢😢😢😢😢😢😢😢😢😢

  • @sukhjitsingh6352
    @sukhjitsingh6352 2 года назад +1

    Miss you Sidhu muse wala I love Pakistan Punjab I am khalis....

  • @kashmirsingh6991
    @kashmirsingh6991 2 года назад

    ਅਗਲੀਆਂ ਤੇ ਭਈਆ ਨੇ ਖੋਹ ਲਿਆ ਪੁੱਤ ਪੰਜਾਬ ਦਾ

  • @ABIDKHAN-mq9bp
    @ABIDKHAN-mq9bp 2 года назад +32

    بہت اچھا اور عظیم کام ان والدین کو رب صبر دے آمین

  • @jaswantkaur73
    @jaswantkaur73 2 года назад +23

    It’s very hard to see his father like this Waheguru ji

  • @ginataberna19
    @ginataberna19 2 года назад +3

    every time I watch videos about you my KING SIDHU I cant stop my tears😢😢,I feel so much pain in heart, seeing your mom and dad its its to painful 💔💔💔why must they go through this king of pain😢😢😢

  • @randylahoria9455
    @randylahoria9455 2 года назад +1

    ਰੋਨ ਆਉਂਦਾ ਯਾਰ ਕੋਈ ਗੱਲ e ਨਹੀ ਆਉਂਦੀ ਵਾਹਿਗੁਰੂ ਮੇਹਰ ਕਰ

  • @arshmann2394
    @arshmann2394 2 года назад +11

    A hundi aa gal ik legend di, lahorr ton v choun vaale ponch gaye 🙏🙏🙏🙏

  • @arshpreetkaur787
    @arshpreetkaur787 2 года назад +12

    I loved the fact that this channel respected sidhu's family . No unnecessary questions. Thankyou ! This is commendable 👏

  • @mohammadtariq2456
    @mohammadtariq2456 2 года назад

    Thanks bhai 🥰😌🥰🥰🌹💐💐🌷 Pakistan zindabad 🇵🇰🚜🚜🚜

  • @Mypreschool-SOUL
    @Mypreschool-SOUL 2 года назад +2

    Sidhu was great son
    Great singer
    Great human
    miss you 😭😥still can't believe sidhu is not not physically present between us 😣plz plz come back bhi

  • @shaheenshaheen1932
    @shaheenshaheen1932 2 года назад +15

    Alote of love and respect from pakistan 🇵🇰 bs ni Chl rhya k Assi Ghr ja k dukh wch shareeq hoye🇵🇰🇵🇰🇵🇰💔💔💔💔💔Uncl g da haal wekhya ni hnda

  • @punjabipunjabi6364
    @punjabipunjabi6364 2 года назад +8

    Sada sufna si bhi no miln da sufna hi rha gya miss u sidhu veer love from Punjab pakistan 😭😭😭💔💔

  • @sachindhariwal9248
    @sachindhariwal9248 2 года назад +1

    Siddhu bhagwan ka banda tha.. Jo baat wo apne gaano me keh gaya koi nahi keh sakta. 295 song and unfortunate 29-5. There can't be another moosewala. Salute to such a great soul..

  • @malikshahid1606
    @malikshahid1606 2 года назад +1

    Missing you bro sidhu allah pak JaNnat Mein alla mokm meri ro ro ke anke karab hu ge hy

  • @pandayji6546
    @pandayji6546 2 года назад +20

    😭😭😭😭sarvan putt di kami koi puri nai kar sakda Miss u 5911 😢