7 ਘਰਾਂ ਨੂੰ ਅੱਗ ਲਾਉਣ ਦਾ ਅਸਲੀ ਸੱਚ ਆਇਆ ਸਾਹਮਣੇ ਮੁੰਡੇ ਦੀ ਮਾਂ ਤੇ ਪਿੰਡ ਦੇ ਸਰਪੰਚ ਨੇ ਕੈਮਰੇ ਅੱਗੇ ਆ ਦੱਸੀ

Поделиться
HTML-код
  • Опубликовано: 11 янв 2025

Комментарии • 109

  • @GurdeepSingh-h5q
    @GurdeepSingh-h5q 10 часов назад +46

    ਸਾਰਾ ਕੰਮ ਸਰਪੰਚ ਨੇ ਕਰਾਈਐ

    • @harryharjindersingh2284
      @harryharjindersingh2284 Час назад +1

      Koi proof aaa tere kol

    • @xarmy-qd4mx
      @xarmy-qd4mx Час назад

      ​@@harryharjindersingh2284ਐਵੇਂ ਵਕੀਲ ਬਣ ਜਾਂਦੇ ਨੇ ਲੋਕ ਬਾਈ

  • @gurmukhsingh-zs7ly
    @gurmukhsingh-zs7ly 4 часа назад +9

    ਸਰਪੰਚ ਤਾ ਗੁੰਡੇ ਨੂੰ ਹੀ ਬਚਾਉ ਜੋ ਮਰਜ਼ੀ ਹੋ ਜੇ ਗੁੰਡੇ ਨੂੰ ਹੀ ਬਚਾਉ ਸਰਪੰਚ ਜੇ ਅੱਜ ਗੁੰਡਾ ਬਚ ਗਿਆ ਫੇਰ ਵੀ ਗਰੀਬ ਘਰਾਂ ਨੂੰ ਡਰ ਹੋ ਸਕਦਾ ਗਰੀਬਾਂ ਦੇ ਮੁੰਡਿਆਂ ਨੂੰ ਵੀ ਡਰ ਹੋ ਸਕਦਾ ਪਜਾਬੀਉ ਸੱਚ ਦੇਖਣ ਦੀ ਕੋਸ਼ਿਸ਼ ਕਰੋ ਜੀ 🙏🙏

  • @surjitjargar1726
    @surjitjargar1726 7 часов назад +25

    ਸਰਪੰਚ ਨੂੰ ਹਿਸਾ ਮਿਲਦਾ ਹੋਏਗਾ ਨਸ਼ਾ ਸਰਪੰਚ ਤੇ ਪੁਲਸ ਦੀ ਸ਼ਹਿ ਨਾਲ ਵਿਕਦਾ

  • @joginderpal745
    @joginderpal745 10 часов назад +46

    ਤੇਨੂੰ ਸਰਪੰਚ ਕਿਸ ਲਈ ਬਣਾਇਆ ਫੈਸਲਾ ਕਿਉਂ ਨਹੀਂ ਕਰਵਾ ਸਕਿਆ

    • @foodofpunjabandhealthtips4307
      @foodofpunjabandhealthtips4307 9 часов назад

      Veere ajjkal koi police toh lot nhi aunda eh tan fir v sarpach aa ,sarpach kuch ni kar sakde ajjkal

    • @joginderpal745
      @joginderpal745 9 часов назад +1

      @foodofpunjabandhealthtips4307 ਸੱਚ ਕਿਹਾ ਕੁੱਝ ਨਹੀਂ ਕਰ ਸਕਦੇ ਸਿਰਫ ਗਰਾਂਟਾ ਖਾ ਕੇ ਦੋ ਮੰਜਲਾ ਕੋਠੀ ਬਣਾ ਸਕਦੇ ਨੇ

    • @harryharjindersingh2284
      @harryharjindersingh2284 Час назад

      Vota pa ke

  • @RoyalLife-oo4ji
    @RoyalLife-oo4ji 9 часов назад +19

    ਜਦੋਂ ਕੰਮ ਹੋ ਗਿਆ ਸਰਪੰਚ ਸਾਹਿਬ ਚੰਡੀਗੜ੍ਹ
    ਤੋਂ ਵਾਪਸ ਆ ਗਏ
    ਅੱਜ ਕਹਿ ਰਹੇ ਹੋ ਗੱਲ ਕੁਝ ਨਹੀਂ ਸੀ ਤਾਂ ਉਦੋਂ ਸਰਪੰਚੀ ਕਿਓਂ ਨੀ ਝਾੜੀ ਜਿਸਦੀ ਜਰੂਰਤ ਉਸ ਸਮੇਂ ਸੀ

  • @Harmannavblog
    @Harmannavblog 9 часов назад +26

    ਸਹੀ ਕੀਤਾ ਅਗਲੇ ਨੇ। ਕਿਸੇ ਦੇ ਘਰ ਨੂੰ ਹੱਥ ਪਾਉਂਗੇ ਤਾ ਅਗਲਾ ਵਿਚਲ਼ਾਇਓ ਪਾੜ ਦਿੰਦਾ ਇਹ ਆਂਟੀ ਸਹੀ ਲੱਗ ਰਹੀ ਆ

  • @gurmukhsingh-zs7ly
    @gurmukhsingh-zs7ly 4 часа назад +6

    ਬਾਈ ਜੀ ਇਨ੍ਹਾਂ ਬੰਦਿਆਂ ਦਿਆ ਗੱਲਾ ਸੁਣਿਆ ਪਿੰਡਾਂ ਵਿੱਚ ਕਹਿੰਦੇ ਗੁੰਡੇ ਦੇ ਪਿਉ ਨੇ ਪਹਿਲਾਂ ਵੀ ਕਿਸੇ ਡਾਕਟਰ ਨੂੰ ਮਾਰ ਕੇ ਜੇਲ੍ਹ ਕੱਟ ਕੇ ਆਇਆ ਸੀ ਤਾਂ ਹੀ ਫੂਲਾ ਸਿੰਘ ਹਲਵਾਈ ਦਾ ਕੰਮ ਕਰਨ ਲੱਗਿਆਂ ਸੀ ਇਹ ਨਸ਼ੇੜੀ ਬਹੁਤ ਚਲਾਕ ਆ ਬੰਦੇ ਮਾਂ ਪਿਓ ਵੀ ਨਾਲ ਸਾਥ ਦਿੰਦੇ ਆ ਗੁੰਡੇ ਦੇ ਸੁਣਨ ਵਿੱਚ ਆਇਆ ਜਿਵੇਂ ਦਾ ਪਿਉ ਉਵੇਂ ਦਾ ਹੀ ਮੁੰਡਾ ਐਵੇਂ ਤਾਂ ਨਹੀਂ ਲੋਕਾਂ ਵਿਚ ਦੁਸ਼ਮਣੀ ਬਣੀ ਲੋਕਾਂ ਨਾਲ ਗੁੰਡੇ ਦੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਹੱਥ ਬੰਨ੍ਹ ਕੇ ਬੇਨਤੀ ਆ ਇਨਾ ਘਰਾਂ ਨੂੰ ਇਨਸਾਫ ਮਿਲਣਾ ਚਾਹੀਦਾ

  • @bahadursingh9718
    @bahadursingh9718 9 часов назад +19

    ਪੱਤਰਕਾਰ ਵੀਰੇ ਸਿਆਲ ਦਾ ਮਹੀਨਾ ਹੈਂ ਜਿੰਨ੍ਹਾਂ ਘਰਾਂ ਦੇ ਮੰਜੇ ਬਿਸਤਰੇ ਸਾੜ ਦਿੱਤੇ ਇੱਥੋਂ ਤੱਕ ਕਿ ਬੱਚਿਆਂ ਦੇ ਪਾਉਂਣ ਵਾਲੇ ਕੱਪੜੇ ਵੀ ਸਾੜ ਦਿੱਤੇ। ਜਿੰਨ੍ਹਾਂ ਘਰਾਂ ਦੇ ਕੁਝ ਛੱਡਿਆ ਹੀ ਨਹੀਂ ਉਹ ਗਰੀਬ ਲੋਕ ਕਿਵੇਂ ਟਾਈਮ ਪਾਸ ਕਿਵੇਂ ਕਰਨਗੇ।

  • @RoyalLife-oo4ji
    @RoyalLife-oo4ji 9 часов назад +14

    ਇਕ ਪਾਰਟੀ ਦੇ ਸਿਰਫ ਬਾਥਰੂਮ ਹੀ ਤੋੜਿਆ ਗਿਆ
    ਦੂਸਰੀ ਪਾਰਟੀ ਦੇ ਘਰ ਫੂਕ ਦਿੱਤੇ

    • @gurpalsingh6647
      @gurpalsingh6647 Час назад +1

      Ladai naap tol k ni hundi , j kise de ghar te hamla karunge fer chhad da bagana putt, bhave bathroom a bhave ik kannd hi hove.

  • @gurmukhsingh-zs7ly
    @gurmukhsingh-zs7ly 4 часа назад +6

    ਵਾਹਿਗੁਰੂ ਜੀ ਸੋਚ ਕੇ ਦੇਖੋ ਇਨ੍ਹਾਂ ਦੇ ਕੱਲੇ ਬਾਥਰੂਮ ਹੀ ਟੁੱਟੇ ਆ ਉਨ੍ਹਾਂ ਗਰੀਬਾਂ ਦਾ ਸਾਰਾ ਕੁਝ ਜਲਾ ਦਿਤਾ ਵਿਚਾਰੀਆਂ ਗਰੀਬਨੀਆ ਬੱਚਿਆਂ ਨੂੰ ਠੰਢ ਵਿੱਚ ਲੈ ਕੇ ਫਿਰਦੀਆਂ ਰੋਂਦਿਆਂ ਕਿਥੇ ਪੈਦੇ ਆ ਕਿਵੇ ਕਿਥੋਂ ਖਾਂਦੇ ਆ ਕੋਈ ਨਹੀ ਜਾਣ ਦਾ ਪਜਾਬੀਉ ਸੱਚ ਦੇਖਣਾ ਸਾਰੇ ਸਾਥ ਦੇਣਾ ਜੀ ਜੇ ਪਹਿਲਾਂ ਗਰੀਬ ਘਰਾਂ ਨੇ ਗੁੰਡੇ ਦੇ ਘਰ ਵਿੱਚ ਹਮਲਾ ਕੀਤਾ ਜੇ ਗਰੀਬ ਘਰਾਂ ਨੇ ਗੁੰਡੇ ਦੇ ਘਰ ਦਾ ਕੋਈ ਵੱਡਾ ਨੁਕਸਾਨ ਨਹੀਂ ਕੀਤਾ ਗੁੰਡੇ ਦੇ ਕੰਮ ਦੇਖੋ ਬਿਨਾਂ ਕਿਸੇ ਡਰ ਤੋਂ ਗਰੀਬਾਂ ਘਰ ਕਿਵੇ ਸਾੜੇ ਪਏ ਆ

    • @harryharjindersingh2284
      @harryharjindersingh2284 Час назад

      Na pange lende

    • @gurpalsingh6647
      @gurpalsingh6647 Час назад

      Ladai naap tol k ni hundi , j kise de ghar te hamla karunge fer chhad da bagana putt, bhave bathroom a bhave ik kannd hi hove.

  • @BaljeetKaur-fs5hg
    @BaljeetKaur-fs5hg 11 часов назад +12

    ਵਾਹਿਗੁਰੂ ਜੀ ਭਲੀ ਕਰਨ 🙏

  • @Davinder-g9k
    @Davinder-g9k 11 часов назад +19

    ਝੂਠ ਆ

  • @NirmalSingh-k1r
    @NirmalSingh-k1r 9 часов назад +19

    ਸਰਪੰਚ ਦਾ ਹੀ ਹਿੱਸਾ ਹੋਣਾ
    ਏਨੇ ਨੇ ਥਾਣੇ ਰਿਪੋਰਟ ਨਹੀਂ ਦਿੱਤੀ
    ਚਿੱਟਾ ਹੀ ਵੇਚਦੇ ਨੇ

  • @DavinderpalSingh-c6i
    @DavinderpalSingh-c6i 5 часов назад +5

    Jihne pehal kri ohda kasoor hai,ਕਨੂੰਨ ਪਹਿਲ ਕਰਨ ਵਾਲੇ ਤੇ ਕਾਰਵਾਈ ਕਰੇ ਜਰੂਰ

  • @gurmukhsingh-zs7ly
    @gurmukhsingh-zs7ly 4 часа назад +3

    ਗਰੀਬ ਘਰ ਤਾ ਕਹਿੰਦੇ ਆ ਸਰਪੰਚ ਪਿੰਡ ਵਿੱਚ ਹੀ ਸੀ ਕਹਿੰਦੇ ਰੋਜ ਦੱਸ ਕੇ ਔਦੇ ਸੀ ਘਰਾਂ ਵਿਚ ਗੁੰਡਾ ਗਰਦੀ ਸ਼ਰੇਆਮ ਹੋਈ ਜਾਂਦੀ ਆ 😢😢

  • @harryharjindersingh2284
    @harryharjindersingh2284 Час назад +2

    Nice brother God job veer Sach dikha

  • @Romana_bathinde_wala
    @Romana_bathinde_wala 9 часов назад +17

    ਝੂਠ ਬੋਲ ਰਹੇ ਆ ਇਹਨਾ ਨੇ ਜਾਨ ਬੁੱਝ ਕੇ ਆਪਣੇ ਬਾਥਰੂਮ ਭਨ ਕੇ ਸੱਚੇ ਬਣਦੇ ਨੇ

  • @JveerJveer
    @JveerJveer 11 часов назад +11

    Eh story bnya gye ya. Eh sre hun apne ap nu sache ds rye ny

  • @AmanGrewal-dj6nw
    @AmanGrewal-dj6nw 2 часа назад +5

    ਮਜਬੀ ਆਪਸ ਵਿੱਚ ਲੜ ਪਏ 😂

    • @KalwainderSingh
      @KalwainderSingh 23 минуты назад +1

      Veer majbia de ithaas da pta ni pata ta gaggo Mahal dan dan baba jiven Singh. De pind dekh le anke

  • @tashindergill9409
    @tashindergill9409 3 часа назад +1

    ਰਾਜਨੀਤਕ ਬੰਦਿਆਂ ਦੀ ਸ਼ਹਿ ਤੋਂ ਬਿਨਾਂ ਏਹੋ ਜਾ ਕੁੱਜ ਨਹੀਂ ਹੁੰਦਾ

  • @AvtarSingh-ol1qi
    @AvtarSingh-ol1qi 38 минут назад +1

    ਸਰਪੰਚ ਜਿੰਮੇਵਾਰ

  • @BhupinderSinghBhupinderSinghSi
    @BhupinderSinghBhupinderSinghSi 9 часов назад +6

    ਸੱਭ ਝੂਠ ਬੋਲ ਰਹੇ ਆ

  • @sharanjeetkaur8539
    @sharanjeetkaur8539 2 часа назад +3

    ਸ਼ਕਲ ਤੋਂ ਹੀ ਪਤਾ ਲੱਗਦਾ ਨਸ਼ੇ ਵੇਚਦਾ ਸਰਪੰਚ

  • @LabhSingh-bl7sl
    @LabhSingh-bl7sl Минуту назад

    ਬਾਥਰੂਮ ਤਾਂ ਆਪਣੇ ਆਪ ਹੀ ਤੋੜੇ ਲਗਦੇ ਨੇ ਕਿਉਂਕਿ ਜਦੋਂ ਵੀ ਲੜਾਈ ਹੁੰਦੀ ਹੈ ਤਾਂ ਬੰਦਾ ਬੰਦਿਆਂ ਵੱਲ ਹਮਲਾ ਕਰਦਾ ਜੇ ਕੋਈ ਇਟ ਰੋੜਾ ਏਧਰ ਓਧਰ ਜਾਂਦਾ ਤਾਂ ਤਾਂ ਦਰਵਾਜ਼ੇ ਟੁਟਦੇ ਨੇ ਇਹ ਤਾਂ ਚੋਗਾਠਾ ਵੀ ਜੜਾਂ ਤੋਂ ਪੱਟੀਆਂ ਪਾਈਆਂ ਨੇ ਇਹ ਗੱਲ ਸੋਚਣ ਵਾਲੀ ਹੈ

  • @gajjansinghhundal1811
    @gajjansinghhundal1811 10 часов назад +8

    Sarpanch vi khach lagda

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 5 часов назад +5

    ਠੰਡ ਦੇ ਟਾਈਮ ਸਾਰਾ ਘਰ ਇਥੋਂ ਤੱਕ ਕਿ ਜਵਾਕਾਂ ਦੇ ਕੱਪੜੇ ਵੀ ਫੂਕਤੇ,,,,ਗਰੀਬ ਕੀ ਕਰਨਗੇ,,,ਸਰਪੰਚ ਦੀ ਗਲਤੀ ਆ ,,ਕਿਉਂ ਨੀਂ ਫੈਸਲਾ ਕਰਾਇਆ,,

  • @AkramKhan-h2h9h
    @AkramKhan-h2h9h 10 часов назад +7

    Sarpanch jhuth bolda

  • @SoniSingh-v1r
    @SoniSingh-v1r 12 минут назад

    ਮਾੜੀ ਗੱਲ ਆ

  • @sadhsingh2036
    @sadhsingh2036 Час назад +1

    ਸ੍ਰਪੰਚ ਸਾਹਬ ਤੁਸੀ ਝੁਠ ਬੋਲਦਾ ਲੜਾਈ ਦੀ ਜੜ ਏਹੀ ਆ‌,51 00 ਕੀ ਕਰਨਗੇ ਘਰੋ ਬੇਘਰ ਕਰ ਦਿੱਤੇ,ਸ੍ਰਪੰਚਾ ਸਾਰੀ ਉਮਰ ਸ੍ਰਪੰਚੀ ਨਹੀ ਰਹਿਣੀ ਤੇ ਨਾ ਪਾਲਟੀਆ ਹਰ ਪੰਜ ਸਾਲ ਬਾਦ ਬਦਲ ਜਾਦੀਆ ਹਨ ,ਚਿੱਟੇ ਦਾ ਵਪਾਰੀ ਇੱਕ ਦਿਨ ਜਰੂਰ ਫੜਿਆ ਜਾਵੇਗਾ,ਜੇ ਚਿੱਟਾ ਨਹੀ ਵੇਚਦਾ 100 ਬੰਦਾ ਕਿੱਥੋ ਕੱਠਾ ਕਰ ਲਿਆ ,ਇੱਕ ਦਿਨ ਸੱਚ ਸਾਹਮਣੇ ਆਏਗਾ ਸ੍ਰਪੰਚ ਦੁਧ ਦਾ ਦੂਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ

  • @tarsemlal4576
    @tarsemlal4576 10 часов назад +5

    Sarpanch noo votes nhi paiea honia greeb bande larra dite

  • @KhushwantSingh-ht5qe
    @KhushwantSingh-ht5qe 25 минут назад

    ਨਸ਼ੇ ਦਾ ਮੁੱਦੇ,ਸਰਪੰਚ ਨੂੰ ਸਭ ਪਤੇ

  • @freestockvideosanytyp3956
    @freestockvideosanytyp3956 8 часов назад +2

    ਟੱਟੀ ਘਰ ਵੀ ਨੀ ਬਖਸ਼ਿਆ

  • @sandeepkumar-b8m3v
    @sandeepkumar-b8m3v 9 часов назад +3

    Sarpanch chaunda pehla mukka dinda par sochda cc lari jan baad ch m jauu menu sarpanch khende ne eho jehe ne gharde sich k vote paun hun sahi karva sab nahi panch v aokha j ehii lachan rahe

  • @singhsukhman9758
    @singhsukhman9758 10 часов назад +6

    Véro choth boldi va mata

  • @GagandeepBrar-n4t
    @GagandeepBrar-n4t 7 часов назад +2

    Ilzaam da ki mtlb hraam dia,,. Ketta ohne,,,

  • @honeysekhon2852
    @honeysekhon2852 23 минуты назад

    Sarpanch dosi di madad karda

  • @sohanlal4562
    @sohanlal4562 Час назад

    Bai ji mata te Rab Mehar kre😢

  • @Preetboutique-e9z
    @Preetboutique-e9z 24 минуты назад

    Bhut galat gl hai 😢😢😢

  • @gurbhejsinghdhillon8756
    @gurbhejsinghdhillon8756 Час назад

    ਹੋ ਸਕਦਾ ਤੂਸੀ ਆਪ ਹੀ ਬਾਥਰੂਮ ਦੇ ਦਰਵਾਜੇ ਤੋੜੇ ਹੋਣ ਗੇ ਬਾਕੀ ਸਰਪੰਚ ਹੁਣ ਇਸ ਦੇ ਮੋਢੇ ਤੇ ਰੱਖ ਕੇ ਚਲਾਏਗਾ

  • @jaswindersingh-lq6sl
    @jaswindersingh-lq6sl 10 часов назад +5

    Sikh veero apis vich na larro

  • @FatehDeol-yw1go
    @FatehDeol-yw1go 2 часа назад

    ਲੋਕਾਂ। ਨੁੰ। ਲੜਾਓ। ਨਾ। ਇੱਕ। ਪਿੰਡ। ਨੁ। ਸੰਭਾਲ। ਨੀ। ਹੁੰਦਾ। ਕਾਰਗਲ। ਦਾਜੰਗ। ਬਣਾਈ। ਬੇਠਾ। ਫੇਲ। ਸਰਪੰਚ। ,mla, bnao

  • @JveerJveer
    @JveerJveer 11 часов назад +5

    Jhooth bol rye ya

  • @shamshersingh-wi8ox
    @shamshersingh-wi8ox 8 часов назад +4

    ਤੂੰ ਲੰਨ ਦਾ ਸਰਪੰਚ ਆਂ ਜਿਹੜਾ ਪਿੰਡ ਵਿੱਚ ਚਿੱਟਾ ਵਿਕਨੋ ਨਹੀਂ ਹਟਾ ਸਕਦਾ

  • @nirbhaisingh6456
    @nirbhaisingh6456 35 минут назад

    ਮਗਰ ਵਾੜੀ ਤਾਂ ਨਾ ਦਿਖਾਉ।

  • @Manjeet-m7h
    @Manjeet-m7h 10 часов назад +3

    😅😅😅😅

  • @baljindersingh-kh5oi
    @baljindersingh-kh5oi 10 минут назад

    Eh kamm ehna ne aap karvaya hai Sarpanch di sehmati hai

  • @nachhatarkaur3723
    @nachhatarkaur3723 5 часов назад

    अब कहते है कि बुरा हुआ. चाहता तो लड़ाई हटाया भी जा सकते थे.

  • @ManjitKaur-p8m
    @ManjitKaur-p8m 6 часов назад +1

    Sareef waar waar apda mu vichalo thuda padvalu pehla eina 7 ghara de munde ralke ik munde te chadna oh thick aa ?? Bakki gall ladae mundea de hunde aa khameja ghardeya de membera nu bhugtna penda

  • @Harjinder-s3i
    @Harjinder-s3i 7 часов назад

    3:28 3:29

  • @RajKumar-ce9qn
    @RajKumar-ce9qn 42 минуты назад

    Sarpanch na karwayaa

  • @sransran-tc7qz
    @sransran-tc7qz 52 минуты назад

    Sarpanch chitte wala naal milaya gaya

  • @sukhwantsingh2513
    @sukhwantsingh2513 Час назад

    Aaj dosre din aap kar k cross parcha bhanon da dakwanj a,,eh police ne karwaia a,,,,

  • @MajorMauer
    @MajorMauer 5 часов назад +1

    Sarpanch jhooth bolda aa

  • @manimaan1005
    @manimaan1005 8 часов назад

    Jina Kapoor 84 vale c leader da una hi kasoor is da h is sarpanch nu jail honi chahidi h. Sach samne a jau

  • @DeepSingh-w8c6r
    @DeepSingh-w8c6r 11 часов назад +2

    😡😡😡😡

  • @sunnyatwal1116
    @sunnyatwal1116 6 часов назад +1

    Butcher raaj

  • @GurpreetSingh-u7t5r
    @GurpreetSingh-u7t5r 2 часа назад

    pind cho kad deo eda diya looka nu aje v sath dei jande aa ghr de roo roo k juthe

  • @rotihukdi9591
    @rotihukdi9591 4 часа назад +1

    bohut jada bura hoya greeb mar ho gae

  • @vishavjotsekhon7387
    @vishavjotsekhon7387 2 часа назад

    😅😅

  • @harryharjindersingh2284
    @harryharjindersingh2284 Час назад

    Nase da koi paroof ta de do

  • @lalisandhu84
    @lalisandhu84 44 минуты назад

    Fake story there is only way to exit

  • @manimaan1005
    @manimaan1005 8 часов назад

    Tu istefa de hi de. Is to vadi gal koi hor ho sakdi h.

  • @Navraj_walaitpuria_
    @Navraj_walaitpuria_ Час назад +4

    ਵੇਹੜੇ ਆਲੇ ਲੜ੍ਹੇ ਨੇ ਜੱਟਾਂ ਦਾ ਕੋਈ ਮੈਟਰ ਨੀ😂😂

  • @baljindersingh-kh5oi
    @baljindersingh-kh5oi 8 минут назад

    Bathroom ehna ne aap tode ne

  • @rajchauhan0139
    @rajchauhan0139 Час назад

    Jhuth ...

  • @dharamsinghji35
    @dharamsinghji35 8 часов назад

    Pehlan hi jhooth di parchi banai firdi hai sabh jhooth boldi hai

  • @charanjitsingh2793
    @charanjitsingh2793 6 часов назад +1

    ਧੰਨਵਾਦ ਸੱਚ ਸਾਮ੍ਹਣੇ ਲੈਕੇ ਆਉਣ ਲਈ

  • @NaibSingh-d8m
    @NaibSingh-d8m 6 часов назад

    A partey galat aage

  • @KomalPreet-hl9zv
    @KomalPreet-hl9zv 8 часов назад

    Sarpanch v nashe nal rajya firda aa app ehne sara kuj kita lagda

  • @hardeepbrar9005
    @hardeepbrar9005 9 часов назад +3

    aaha teera jea sarpanch hi involve lagda

  • @KashmirBhatti-bi8pg
    @KashmirBhatti-bi8pg Час назад

    Sarpanch bekar

  • @angrejsantpura9947
    @angrejsantpura9947 2 часа назад

    Ahh pind baba boota singh shaad hai na dan singh wala