ਇਸ ਬਜ਼ੁਰਗ ਜੋੜੇ ਨੇ ਸੜਕ ਉਤੇ ਕੱਢ ਦਿੱਤੇ 42 ਸਾਲ

Поделиться
HTML-код
  • Опубликовано: 9 сен 2024
  • Ludhiana , Bazurag joda, old man , old Lady , Help ,

Комментарии • 324

  • @laproductions9797
    @laproductions9797 4 года назад +49

    🤣🤣🤣🤣 ਕਿੰਨਾ ਝੂਠ ਬੋਲਦੇ ਨੇ ।ਬਾਪੂ 20000 ਪੈਨਸ਼ਨ ਲੈ ਰਿਹਾ ਫੌਜ ਵਿੱਚੋਂ । ਰੋਜ਼ ਸ਼ਰਾਬ ਪੀਂਦਾ ਬਾਪੂ 🤭

    • @lovejeetsandhu4515
      @lovejeetsandhu4515 4 года назад

      Asha yr veer nbr de apna

    • @laproductions9797
      @laproductions9797 4 года назад

      Lovejeet Sandhu ਮੇਰਾ ਨੰਬਰ ਕੀ ਕਰਨਾ

    • @Kriti_Mahajan
      @Kriti_Mahajan 4 года назад +3

      Lovejeet Sandhu sch hai eh gl... uncle nu pension andi aa 20,000 drink addiction kr k ap hi bahar rahnde ne

    • @sachinbehl5810
      @sachinbehl5810 4 года назад +3

      Ghr Deya di b interview aa chuki Hai..sb dhudh da dhudh pani da pani ho chukeya

    • @GurpreetSingh-du1xq
      @GurpreetSingh-du1xq 4 года назад

      Kina jhuth bolde h Budda buddi

  • @GurjeetSingh-jr3ws
    @GurjeetSingh-jr3ws 3 года назад +1

    ਇਹ ਬੰਦਾ ਫੋਜੀ ਫੇਰ ਵੀ ਇਹ ਸਭ ਕੁੱਝ ਬਾਈ ਸਮਝਣ ਵਾਲੇ ਤਾਂ। ਬੰਦੇ ਗੱਲਾ ਚ ਗੱਲ ਕੱਢ ਲੈਂਦੇ ਨੇ ਜਿਸ ਬੰਦੇ ਖੁਦ ਧੁੱਕੇ ਖਾਂਦੇ ਹੋਣ ਸਿਰਫ ਇਹਨਾਂ ਚ ਆਕੜ। ਜਦੋਂ ਇਹਨਾਂ ਦੀ ਪੱਤ‌ ਲੈਣ ਆਉਂਦਾ ਜਾਣਾ ਕਮੈਟ ਬਹੁਤ ਵੱਡਾ ਹੋ ਜਾਵੇਗਾ ਬਸ ਧੰਨਵਾਦ

  • @profitnessworld
    @profitnessworld 4 года назад +35

    ਬਾਪੂ ਦੀ ਵੀ ਗਲਤੀ ਅਾ ਜਿਹੜਾ ਘਰੇ ਨੀ ਜਾ ਰਿਹਾ ਏਨੀ ਆਕੜ ਚੰਗੀ ਨੀ ਹੁੰਦੀ ਬੁੜ੍ਹਾਪੇ ਚ

    • @gurkiratssj3628
      @gurkiratssj3628 4 года назад +3

      Oss ghar janda ki faida jis kar eho jehe putt hon othe dwara jaan da man nhi karda. Te vikas vai nu salute aa.

    • @Paramjit5
      @Paramjit5 4 года назад +1

      Ehna de putt di video dekho
      Juthe ne eh dono

    • @profitnessworld
      @profitnessworld 4 года назад +1

      @@Paramjit5 ਹਾਂਜੀ ਦੇਖ ਲਈ ਅਾ ਜੀ ਲਾਹਣਤ ਅਾ ਏਨਾ ਦੇ

    • @profitnessworld
      @profitnessworld 4 года назад +1

      @@gurkiratssj3628 j kuj pta na hove ta comment soch smaj ke krna chyda

    • @gurkiratssj3628
      @gurkiratssj3628 4 года назад

      @@profitnessworld video da link dedo yaar.

  • @parmsgarden7352
    @parmsgarden7352 4 года назад +72

    ਵਿਕਾਸ ਵੀਰ ਜੀ ਬਹੁਤ ਵਧੀਆ ਤੁਸੀਂ ਬੇਬੇ ਬਾਪੂ ਜੀ ਨੂੰ ਤੁਸੀਂ ਰੋਟੀ ਦਿੰਦੇ ਹੋ ਸਲਾਮ ਹੈ ਤੁਹਾਨੂੰ

    • @RahulSingh-gh7zi
      @RahulSingh-gh7zi 4 года назад +4

      ਝੂਟ ਬੋਲਦਾ ਅਾ ਬੁੜਾ 20000 ਹਜਾਰ penchan ਅਾ ਬੁੜੇ ਦੀ

    • @jot8267
      @jot8267 4 года назад +1

      Ya ena di ik hor video aa tusi dekho eh jhuth bolde a

    • @jot8267
      @jot8267 4 года назад +1

      Bhut jhuthi aa bhudi ... Munda blonda ena nu eh jnde ni .. 20000 pension aa ... Ik kudi ne interview layi cc ... Oh Dekho .... Hyee rabba Lok ki krde aa

    • @fateh5219
      @fateh5219 4 года назад

      22 Ae Sara gap ae

    • @santokhkaur4134
      @santokhkaur4134 4 года назад

      @@jot8267os video da link send krdo

  • @Churanjitsinghchainiexcm
    @Churanjitsinghchainiexcm 4 года назад +68

    Roti den wala veer bahut vadia kamm kar reha god bless him

  • @LakhwinderSingh-qw1te
    @LakhwinderSingh-qw1te 4 года назад +21

    ਸਬ ਕੁਝ ਝੂਠ ਬੋਲ ਰਹੇ ਹਨ ਇਹ ਬਜੁਰਗ ਜੋੜਾ ,,,,,,,, ਬਾਪੂ ਰਿਟਾਇਰ ਫੌਜੀ ਆ 20.000 ਪੈਨਸ਼ਨ ਆ ਰੋਜ ਸ਼ਰਾਬ ਪੀ ਕੇ ਸੋਦਾੰ ਪਹਿਲਾਂ ਸਚਾਈ ਜਾਣ ਲਵੋ ਫੇਰ ਕੋਈ ਕਮੈਟ ਕਰੋ

    • @shernifitnessgirl7194
      @shernifitnessgirl7194 4 года назад +1

      Sachi tanu kida pta

    • @NTVERMA
      @NTVERMA 4 года назад

      @@shernifitnessgirl7194 main janda bapu nu

    • @RahulSingh-gh7zi
      @RahulSingh-gh7zi 4 года назад +1

      ਸਹੀ ਗੱਲ ਅਾ ਜੀ ਵੀਰ ਜੀ

    • @shindabajwa1044
      @shindabajwa1044 3 года назад

      fuddi daya tension Ch banda darro pioo ga salla fudi da

    • @jagdeepdhillon4086
      @jagdeepdhillon4086 3 года назад

      20000 pension apne dam te lai reha koi free ni de reha usne

  • @poetrybymaan3202
    @poetrybymaan3202 4 года назад +56

    ਸਭ ਤੋਂ ਵਧੀਆ ਘਰ ਵਿੱਚ ਤਾਂ ਸਭ ਦੀਆਂ ਗੱਲਾਂ ਸੁਣ ਸੁਣ ਕੇ ਬੰਦਾ ਪਾਗਲ ਹੋ ਜਾਂਦਾ ਹੈ ਤੇ ਟੈਨਸ਼ਨ ਵਿੱਚ ਰਹਿੰਦਾ ਹੈ ਇਕ ਟੈਮ ਤੇ ਤਾ ਰੋਟੀ ਖਾਣ ਨੂੰ ਵੀ ਤਰਸਦਾ ਹੈ ਨੂਹਾ ਪੁਤ ਘਰੋਂ ਕੱਢ ਦਿਦੇ ਨੇ ਮੈ ਬਾਬਾ ਜੀ ਤੇ ਬੇਬੇ ਜੀ ਦੇ ਫੈਸਲੇ ਨੂੰ ਸਲਾਮ ਕਰਦੀ ਹਾਂ।

  • @jasbirkour804
    @jasbirkour804 4 года назад +25

    Roti den bale veer ji ty waheguruji 🙏 mehar Karan

  • @JaspalSingh-qs7xx
    @JaspalSingh-qs7xx 4 года назад +21

    ਵਾ ਵਿਕਾਸ ਭਾਈ ਧੰਨ ਹੋ

  • @vidyadevi8137
    @vidyadevi8137 Год назад

    ਮਾੰ ਬਾਪ ਬਹੁਤ ਕੁੱਝ ਕਹਿਣ ਲੇਦੇ ਹਨ ਤੇਨੁ ਜਨਮ ਦਿਤਾ ਮਾਂ ਨੇ ਇਹ ਬਜਰੁਗ ਬਾਗੜੀਆ ਲਗਦਾ

  • @baljitsingh9986
    @baljitsingh9986 4 года назад +33

    42 sal di police kithe aa

    • @fateh5219
      @fateh5219 4 года назад

      Oh yr Ae Sara gap Ae 20000 hazir pension

  • @charanjitkaur3035
    @charanjitkaur3035 4 года назад +4

    God bless brother, waheguru keep you happy nd healthy for ever.. It's a true blessing of God.

  • @gillstudiocheema327
    @gillstudiocheema327 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @defancefitness456
    @defancefitness456 4 года назад +11

    Fojji da stand a bai ji.... Anakh te jindgi nikldi

  • @KuldeepSingh-mr4qo
    @KuldeepSingh-mr4qo 4 года назад +11

    ਬਿਨਾਂ ਦੱਸੇ ਪੁੱਛੇ, ਬਿਨਾਂ ਬੁਲਾਏ ਲੋਕਾਂ ਦਾ ਕਰੋਨਾ ਟੈਸਟ ਕਰਨ ਦੀ ਸਰਕਾਰ ਨੂੰ ਬੜੀ ਚਿੰਤਾ ਲਗੀ ਆ। ਜਿਹਨਾਂ ਨੂੰ ਮਦਦ ਦੀ ਜਰੂਰਤ ਆ, ਉਹਨਾਂ ਦਾ ਹਾਲ ਵੀ ਸਰਕਾਰ ਪੁਛ ਲਵੇ।

    • @maninderjit3741
      @maninderjit3741 4 года назад +1

      ਇਨ੍ਹਾਂ ਦੀ ਗਲ ਪੁਰੀ ਤਰ੍ਹਾਂ ਸੁਣ ਕੇ ਤਾਂ ਹੈਡ ਲਾਈਨ ਲਿਖਿਆ ਕਰੋ ਜਨਾਬ ਨੂੰ ਨੂੰਹ ਪੁਤਰੱ ਨੂੰ ਬਦਨਾਂਮ ਕਿਉਂ ਕਰਦੇ ਓ

    • @masttisangrurvaleyande7298
      @masttisangrurvaleyande7298 4 года назад

      20000 ਪੈਲ ਜੀ

  • @kirpalsingh2765
    @kirpalsingh2765 4 года назад +3

    Salute Grandfather and mother ji te vikas veer ji God bless you mother father and vikas veer ji

  • @SurinderSingh-jb9kq
    @SurinderSingh-jb9kq 2 года назад

    Salute to Vikas veer

  • @hargunmottan494
    @hargunmottan494 4 года назад +8

    roti dhen wala bro bhut vdiya h love u bro wahguru aapko or aapki family ko ucha mukaym hasil krwaye

  • @LovepreetSingh-up5nc
    @LovepreetSingh-up5nc 4 года назад +9

    Wahegura kirpa kiro

  • @jitgill795
    @jitgill795 4 года назад +7

    WAHEGURU JI👏👏👏👏

  • @jitukot8601
    @jitukot8601 3 года назад

    Waheguru ji

  • @tejasingh4468
    @tejasingh4468 4 года назад +10

    Waheguru 😣

  • @ranjatsingh238
    @ranjatsingh238 3 года назад

    Vekas very good

  • @techvloger5350
    @techvloger5350 4 года назад +16

    ਇਹ ਤਾਂ ਬਜ਼ੁਰਗ ਆਪਣੇ ਮਾਂ ਬਾਪ ਨੇ ਘਰ ਤੋਂ ਕੱਢੇ ਹੋਏ ਨੇ ਤੁਸੀਂ ਹਰੇਕ ਖਬਰ ਤੇ ਲਿਖ ਦਿਨੇ ਹੋ ਪੁੱਤ ਨੂੰਹ ਨੇ ਘਰੋਂ ਕੱਢ ਏ ਨੇ ਜਿਹੜਾ ਗਲਤ ਹੈ ਉਸਦੀ ਬਦਨਾਮੀ ਕਰੋ ਹਰੇਕ ਦੀ ਬਦਨਾਂਮੀ ਨਾਂ ‌ ਕਰੋ ਕਿ ੳੁਹ ਝੂਠ ਬੋਲਦੇ ਨੇ

    • @karamjitkaur7114
      @karamjitkaur7114 4 года назад

      Ehna da dujja interview v aa gaya ehh ta jhooth bol rahe ne ehna de munde da apna kmm h ohh bhoot changa h

  • @musiclibraryallhindipunjab3422
    @musiclibraryallhindipunjab3422 4 года назад +2

    Vikas bhai k salute
    Kaam main barkat de

  • @tarsemchoudhary982
    @tarsemchoudhary982 4 года назад +1

    Very good job vikas veer

  • @vishalkaushal7532
    @vishalkaushal7532 4 года назад +1

    Akash Beere tusi inha bajurgan nu roti deke the inha to pyar ashribaad leke o km KR rhe hm Jo dunia Ch kisi bahut hi kismt ale bnde nu milda h ...salute u Akash brother

  • @narindersingh4750
    @narindersingh4750 4 года назад +1

    Vikas bhai apka dil bhot Bada hai

  • @haherphotography4647
    @haherphotography4647 4 года назад +10

    ਜਰ, ਤੁਸੀਂ ਪੱਤਰਕਾਰ ਵੀ ਦੂਜੇ ਚੈੱਨਲ ਦੇ ਰੀਸੋ-ਰੀਸੀ ਬਿਨ੍ਹਾਂ ਜਾਂਚ-ਪੜਤਾਲ ਕੀਤੇ ਹੀ ਕਿਸੇ ਵੀ ਮਿੱਟੀ ਪੁੱਟਣ ਲੱਗ ਜਾਂਦੇ ਓ...ਬਾੲੀ ਸੱਚਾੲੀ ਕੁਝ ਹੋਰ ਅੈ....!!!!

  • @PrinceKumar-ue3jy
    @PrinceKumar-ue3jy 4 года назад +2

    ਪੱਤਰਕਾਰ ਦਾ ਇਹ ਕੰਮ ਤਾਂ ਬਹੁਤ ਵਧੀਆ ਹੈ ਪਰ ਉਨ੍ਹਾਂ ਨੂੰ ਬਾਪੂ ਜੀ ਕੋਲੋਂਫੌਜ ਦੇ ਬਾਰੇ ਵੀ ਪੁੱਛਣਾ ਚਾਹੀਦਾ ਸੀ ਕਿ ਸਰਕਾਰ ਉਨ੍ਹਾਂ ਦੀ ਮਦਦ ਕਰਦੀ ਹੈ ਕਿ ਨਹੀਂ ਕਰਦੀ ਜੇ ਨਹੀਂ ਕਰਦੀ ਤੇ ਕਿਉਂ ਨਹੀਂ ਕਰਦੀ

  • @ranabutter5978
    @ranabutter5978 4 года назад +9

    ਪੱਤਰਕਾਰ ਭਰਾ ਚੰਗਾ ਹੈ ਪਰ ਸਾਰੀ ਗੱਲ ਨਹੀਂ ਪੁੱਛਦਾ, ਫੌਜ ਬਾਰੇ ਨਹੀਂ ਪੁੱਛਿਆ.

    • @ranabutter5978
      @ranabutter5978 4 года назад

      ਕੁਝ ਭਰਾ ਟਿੱਪਣੀ ਵਿੱਚ ਲਿਖ ਰਹੇ ਹਨ ਕਿ ਬਾਪੂ ਜੀ ਨੂੰ 21000 ਮਿਲਦੇ ਹਨ.

    • @ranabutter5978
      @ranabutter5978 4 года назад

      ਅਸੀਂ ਸਾਰੀ ਗੱਲ ਨਹੀਂ ਜਾਣਦੇ, ਪਰ ਮਾਪਿਆਂ ਨੂੰ ਇੱਕ ਘਰ ਚਾਹੀਦਾ ਹੈ.

    • @mandeepkaurmaan6724
      @mandeepkaurmaan6724 4 года назад +2

      Jhuth bolde aaa baba ji.......duji interview dekhlo veer jii....kina sahi aa munda Aina da ....babe ji te baba ji hi ohna nu tng krde aaa..

    • @ranabutter5978
      @ranabutter5978 4 года назад

      @@mandeepkaurmaan6724 ok Bro

    • @ANGELPOWER24
      @ANGELPOWER24 3 года назад

      Duji interview da link dyo

  • @kaurasingh7911
    @kaurasingh7911 4 года назад +1

    ਬਾਪੂ ਜੀ ਆਪਣੀ ਆਕੜ ਵਿਚ ਵੀ ਹੈ ਇਸ ਦੇ ਵੱਸ ਦੀ ਗੱਲ ਨਹੀਂ ਹੈ ਇੱਕ ਤਾ ਆਰਮੀ ਦੀ ਨੌਕਰੀ ਕੀਤੀ ਹੈ ਇਸ ਕਰਕੇ ਪਤਾ ਲਗਦਾ ਹੈ ਇਸ ਨੇ ਕਿਸੇ ਦੀ ਗੱਲ ਨਹੀਂ ਮੰਨੀ ਨਾ ਇਹ ਮਾਤਾ ਨੂੰ ਘਰ ਜਾਣ ਦੇਵੇ ਬਾਪੂ ਨੂੰ ਆਪਣੀ ਆਕੜ ਛੱਡ ਕੇ ਆਪਣੇ ਪਰਿਵਾਰ ਵਿਚ ਜਾਣਾ ਚਾਹੀਦਾ ll

  • @harvindersingh1843
    @harvindersingh1843 4 года назад +3

    Bless to all of them who help him

  • @johnysinssohan4278
    @johnysinssohan4278 4 года назад +1

    Vikas veer nu dilo salute a ji

  • @kamaljeet2161
    @kamaljeet2161 4 года назад +9

    Vikash tnu slaam

  • @punjabivillagersardar4996
    @punjabivillagersardar4996 4 года назад

    Vikas ji Great man thanks

  • @yuvrajdhillon9573
    @yuvrajdhillon9573 4 года назад

    Vikas veer ji very nice person God bless you all

  • @kulbirsingh8294
    @kulbirsingh8294 4 года назад +2

    Veer ji Baapu ji Acting bhut vdia krde ne Duno bhut Chutt bolde ne😂😂😂🤣🤣🤣👍

  • @rashpalkumar7242
    @rashpalkumar7242 4 года назад +1

    Vikas veer tahnu rab chardikla ch rakhe stute a bhji

  • @shindabajwa1044
    @shindabajwa1044 3 года назад

    Roti Da key jaan walley veer ko thanks

  • @tarsemsinghgursan4830
    @tarsemsinghgursan4830 3 года назад

    BABA.G

  • @jaggi437
    @jaggi437 4 года назад

    Bahut wadiya waheguru bhala Karan Vikas veer da

  • @sukhadholi007
    @sukhadholi007 4 года назад

    Veer roti dinda bhot vadya Kam kar Raha pramatma veer Tay chrdikala rakhay

  • @SatnamSingh-xu9jb
    @SatnamSingh-xu9jb 4 года назад

    Waaheguru Ji waaheguru Ji waaheguru Ji waaheguru Ji waaheguru Ji

  • @vinder-matt0566
    @vinder-matt0566 4 года назад +3

    waheguru ji

  • @SunitaSharma-pd7nz
    @SunitaSharma-pd7nz 4 года назад

    Very clever old couple

  • @RohitKumar-jj4fg
    @RohitKumar-jj4fg 4 года назад +8

    Dekh lo time aaj da... Apne bache puch de nii maa baap nu.... Begane bechare aa nu roti dinde ne....

  • @bhaihardevsinghkhalsa8771
    @bhaihardevsinghkhalsa8771 4 года назад +16

    ਏ ਲੋਕਾਂ ਦਾ ਭਲਾ ਕਿਥੇ ਹੋਵੇਗਾ ਬਜ਼ੁਰਗਾਂ ਨਾਲ ਇਨ੍ਹਾਂ ਧੱਕਾ

    • @rehasarma5509
      @rehasarma5509 4 года назад

      Koe glat nhe gar da sab thek ha ahi glat aa

  • @DeepSingh-gz4tu
    @DeepSingh-gz4tu 3 года назад +1

    Y har paterkar jagdeep singh thali ni ban sakda

  • @sanamdeepsingh2440
    @sanamdeepsingh2440 4 года назад

    Waheguru gg mehr kro es bebe bapu gg te jiiiiii waheguru ji

  • @narinderkaur2798
    @narinderkaur2798 4 года назад +4

    ਪਹਿਲਾ ਕਿਨੀ ਵਾਰ ਲੈਣ ਆਏ ਹੁਣ ਰੋਲਾ ਰੱਪਾ ਦੇਖ ਕੇ ਆਏ ਹੋਣੇ ਰੱਬ ਰੂਪ ਬੰਦਾ ਵਿਚਾਰੇ ਨੇ ਸਾਰੀ ਉਮਰ ਇਹਦਾ ਹੀ। ਕਢ ਦੀਤੀ ਕੋਈ ਸੰਸਥਾ ਇਹਨਾ ਦੀ ਮਦੇਦ ਕਰੇ ਧੰਨਵਾਦ ਹਓ ਗਾ

    • @harjeetgrewal7223
      @harjeetgrewal7223 4 года назад

      Dar gaye hone a

    • @kawaljeetsuri9325
      @kawaljeetsuri9325 4 года назад

      ਬਾਪੂ ਹੀ ਕਪੱਤਾ ਹੈ 20000 ਪੈਨਸ਼ਨ ਆਉਂਦੀ ਹੈ ਏਹਨੂੰ ਏਹ ਕਹਿੰਦਾ ਕੇ 40-50 ਰੁਪਏ ਨਾਲ ਗੁਜਾਰਾ ਕਰਦੇ ਹਾਂ ਝੂਠ ਬੋਲਦਾ ਹੈ ਰਿਟਾਇਰ ਫ਼ੌਜੀ ਸਾਹਿਬ ਨੇ ਇਹ

  • @bikkarsingh9714
    @bikkarsingh9714 4 года назад +5

    ਲਾਹਣਤਾ ਐਦਾਂ ਦੀਆਂ ਉਲਾਦਾਂ ਦੇ ਜਿਹੜੀਆਂ ਆਪਣੇ ਮਾਪਿਆਂ ਨੂੰ ਘਰੋਂ ਬਾਹਰ ਕੱਢਕੇ ਕਿਵੇਂ ਉਹਨਾਂ ਗੰਦਿਆਂ ਨੂੰ ਕਿਵੇਂ ਨੀਂਦ ਆਉਂਦੀ ਹੋਊਗੀ

  • @funnplay3153
    @funnplay3153 4 года назад +1

    Vikas bai gud

  • @jaspreetdhindsa41
    @jaspreetdhindsa41 4 года назад +2

    Waheguru

  • @bg-zj6td
    @bg-zj6td 4 года назад

    This bapu is taking 20,000 pension every month. Bapu is LANDU he is Sharabi.
    These are Drama queen and Drama King. don't trust these people or anyone like this.
    They are PAKHANDI.

  • @worldstatus4163
    @worldstatus4163 4 года назад +2

    Duji gall channel waliya nu chahida pehila ina de munde da interview lao fir ina da interview laina chahida aa.

  • @NextBiT13
    @NextBiT13 4 года назад +3

    Vikas bro Rab tuhadi lami Umar kare

  • @harpalsingh2776
    @harpalsingh2776 4 года назад

    Waheguru Ji Wa Tere Rag Waheguru ji Kirpa kro Tu Dataa Datar Tera Ditaa Khavnaa Waheguru ji Bhla kro

  • @dimplekahlon9116
    @dimplekahlon9116 4 года назад +1

    Bajurg jiddi nature de ne krn kraan wali maa mr gyi eh hun v is di gal le ke bethe ne bachiya d ki ksoor ha nale je eh army ch c t pension aandi honi

  • @PoojaSharma-pk5ov
    @PoojaSharma-pk5ov 4 года назад +3

    Veere rab tohanu jrror bhaag lgauga

  • @kantarani6273
    @kantarani6273 4 года назад

    ਵਿਕਾਸ ਪੁੱਤ ਬਾਬੇ ਦੀ ਪੈਨਸ਼ਨ ਵਾਰੇ ਪੁੱਛੀਂ ਫਿਰ ਬਾਬੇ ਦੇ ਮਿਰਚਾਂ ਲੱਗਣਗੀਆਂ,ਬੇਬੇ ਹੁਣ ਤਾਂ ਚਤਰਾਈਆਂ ਕਰਦੀ ਆ,ਇਹ ਪਤਾ ਨਹੀਂ ਜਦ ਵੀਡੀਓ ਵਾਇਰਲ ਹੋਈ ਸਾਡਾ ਸਾਰਾ ਝੂਠ ਫੜਿਆ ਜਾਣਾ

  • @nirbhaiwarring164
    @nirbhaiwarring164 4 года назад

    Vikas God bless u

  • @jagdishsinghbehniwaldishab3399
    @jagdishsinghbehniwaldishab3399 4 года назад +2

    Thanks Vikas You are great 🙏🙏🙏

  • @LakhwinderSingh-qw1te
    @LakhwinderSingh-qw1te 4 года назад +1

    ਦੁਸਰੇ ਦਿਨੀਂ ਤਾਂ ਮਾਤਾ ਅਪਣੇ ਨੂੰਹ ਪੁੱਤ ਕੋਲ ਜਾਂਦੀ ਆ ਪਹਿਲਾਂ ਵਿਡੀੳ ਮਾਤਾ ਕਹਿੰਦੀ ਮੈਂ ਤੂਰ ਸਕਦੀ ਕਸੂਰਵਾਰ ਸਾਰਾ ਬਾਪੂ ਆ ਮਾਤਾ ਕੋਲ ਝੂਠ ਬੂਲਵਾ ਰਿਹਾ ਮੈਂ ਫਿਰ ਕੇਹਨਾ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਸਚਾਈ ਜਾਣ ਲਵੋ ਫੇਰ ਕੋਈ ਕਮੈਟ ਕਰਨ 🙏🏻🙏🏻🙏🏻🙏🏻🙏🏻🙏🏻

  • @outlook9168
    @outlook9168 4 года назад +4

    2:25 hor ki bolna😀

  • @surjansingh4737
    @surjansingh4737 4 года назад +2

    ਪੁਲ ਬਣੇ ਨੂੰ ਕਿਨ੍ਹਾਂ ਚਿਰ ਹੋਇਆ

    • @mandeepkaurmaan6724
      @mandeepkaurmaan6724 4 года назад

      Jhuth bol rhe aaa....Aina di family video dekhlo....koi ghl nhh sch Aina di

  • @manmeetkaur8748
    @manmeetkaur8748 4 года назад +4

    Waheguru ine sal ho gae koi ni aya....saar lan vaste....🤨😔

    • @mansavidhillon3235
      @mansavidhillon3235 4 года назад

      See another video related to them ....they are literally telling lie

    • @jasmeen5820
      @jasmeen5820 4 года назад

      Dono jhuthe ne

  • @ParamjitSingh-gc5xu
    @ParamjitSingh-gc5xu 4 года назад +1

    Waheguru waheguru ji mehar kro ji

  • @gurnaaz3848
    @gurnaaz3848 4 года назад +1

    Ke sab nu lagda v har ik de beta beti y nooh putt bure hunde aa nai har ik de ghr ch eda de bjurg hunde ne jo sirf apni chlonde ne na kisi di sunde na mande eda nai hunda veere sab nu ajadi nal jeen da hak aa bt maa baap apne bachya di bilkul v ni sunde pakhpatt krde aa ik nu gd te apne duje bete nu bura samjde har nooh putt bura nai hunda

  • @manpreetkour3247
    @manpreetkour3247 4 года назад +2

    Wahegurji wahegurji

  • @YesNo-wf9oz
    @YesNo-wf9oz 3 года назад

    BabA JI FOJI NE TE PINSHN ANDI Waa 35000 ok har mine

  • @deepramba1114
    @deepramba1114 3 года назад

    WAHEGURU ji iho jhi ulad kise nu na dyi

  • @YesNo-wf9oz
    @YesNo-wf9oz 3 года назад

    Ok

  • @cutebaby-pi7nd
    @cutebaby-pi7nd 3 года назад

    ਝੂਠ ਬੋਲਦੇ ਲਗਦਾ ਲਗਦਾ ਤੁਹਾਨੂੰ ਕਿ 42 ਸਾਲ ਚ ਕਿਸੇ ਨੇ ਕਦੀ ਇਹਨਾਂ ਨੂੰ ਕਿਸੇ ਨੇ ਦੇਖਿਆ ਹੀ ਨਹੀਂ c

  • @Gurvindersingh-jp8gu
    @Gurvindersingh-jp8gu 4 года назад

    Vry nice vikas

  • @surinderkaur1290
    @surinderkaur1290 4 года назад

    ਬਜ਼ੁਰਗ ਗੱਲਤ ਹੈ ਜੇ ਬੱਚੇ ਘਰ ਲੈਕੇ ਜਾਣ ਨੂੰ ਕਹਿੰਦੇ ਆ ਫੇਰ ਜਾਣਾਂ ਚਾਹਿਦਾ

  • @jagjeetsingh3461
    @jagjeetsingh3461 4 года назад +1

    Waheguru ji kirpa kro

  • @gurdevkaur6857
    @gurdevkaur6857 4 года назад

    waheguru waheguru ji

  • @mandeepbuttar9970
    @mandeepbuttar9970 4 года назад +3

    ਝੂਠ ਬੋਲਦੇ, ਸਰਮ ਨੀ ਆਉਂਦੀ

  • @Ashwanikumarbhagat
    @Ashwanikumarbhagat 4 года назад

    ਜਦ ਬਾਪੂ ਨੇ ਕਿਹਾ ਮੁੰਡੇ ਨੂੰ ਲੋਨ ਲੈ ਕੇ ਦਿਤਾ 20 ਲਖ ਤਾਂ ਪਤਰਕਾਰ ਨੂੰ ਸਮਝ ਜਾਣਾ ਚਾਹੀਦਾ ਸੀ।

  • @hsrania8345
    @hsrania8345 4 года назад

    Wahe Guru Mehar Krn Ji

  • @bikkarsingh3009
    @bikkarsingh3009 4 года назад

    Uh bhai mata bhut chalak a jhood boldi a

  • @AmarjitSingh-zf7nb
    @AmarjitSingh-zf7nb 4 года назад +1

    thanksa vikas,, eda hi help krya kro

  • @nachattrsingh6127
    @nachattrsingh6127 4 года назад

    God bless you 🙏🙏🙏

  • @RamanDeep-zz5qh
    @RamanDeep-zz5qh 4 года назад +1

    Rangla TV ty aa schi video.oh dkho

  • @fateh5219
    @fateh5219 4 года назад

    Ae Sara gap Ae 22 g

  • @RajuSingh-ub1ze
    @RajuSingh-ub1ze 4 года назад

    Bikas ji salute a tuhanu

    • @harmanpreetkaur6992
      @harmanpreetkaur6992 4 года назад

      Vikas veerG nu kyu salute aa eh baapu 20,000 rs pension lai reha...daaru peen da aadi aa...bahut adab subha da aakar wala bahut...J roti deni Bhukhea nu dewo chajj naal partaal kar k fer e daan kro...

  • @JASBIRKAUR-ur5vs
    @JASBIRKAUR-ur5vs 4 года назад

    Bhai group Vikas de parivar ko Khush rakhna

  • @kuldipkaurkalsi923
    @kuldipkaurkalsi923 4 года назад +2

    ਬਾਬੇ ਨੇ ਹੁਣ ਲਗਦਾ ਅੰਦਰ ਕਮਰਾ ਬਨਾ ਲਿਅਾ ਹੇ

  • @gurmeetsingh91401
    @gurmeetsingh91401 3 года назад

    Oh weer this is not true after you find out what is true please remove your video from your channel. Bapu get 20.000 thousands from army he is retirement army officer . So please careful to show this video this is fake.

  • @gurukekregemojguruke4857
    @gurukekregemojguruke4857 4 года назад +7

    ਮੇਰੀ ਗੱਲ.ਬੂਹਤੀਅਾ ਨੂ ਬੂਰੀ.ਲਗੇ ਗੀ ਅਸੀ ਞੀ ਬਿਲਕੂਲ ਡਾਗ ਬਣ ਜਾਨੇ ਅ ਕੀ ਅਸੀ ਝਝੂਕਣਾ ਨਹੀ ਦੂਸਰੇ ਞਿਚ ਅਸੀ ਹਰ ੲਿਕ ਗਲਤੀ ਕਢਦੇ 90-/.ਸਾਡੀ ਞੀ ਗਲਤੀ ਹੂਦੀ ਅੇ (ਕਿਨੇ ਬੀਰਧ ਅਾਸਰਮ ਹੈ ਕਿਤੇ ਰਹੀ ਸਕਦੇ ਨੇBut ਝੂਕਣਾ ਨਹੀ

    • @user-ij9rq4bb5c
      @user-ij9rq4bb5c 4 года назад +4

      ਵੀਰੇ ਗੱਲ ਤਾਂ ਝੂੱਕਣ ਦੀ ਹੈ ਅਗਰ ਬੰਦਾ ਆਪਣੇ ਘਰ ਵਿੱਚ ਹੀ ਨਿਮਰਤਾ ਰੱਖੇ ਆਪਣਾ ਹੱਕ ਜਿਤੋਣਾ ਛੱਡ ਦੇਵੇ ਤਾਂ ਇਹ ਨੋਬਤ ਹੀ ਨਹੀ ਆਉਂਦੀ ਮੱਤਲਵ ਆਕੜਾਂ ਨੇ ਮਾਰ ਲਿਆ ਪੰਜਾਬ ਨੂੰ

    • @gurukekregemojguruke4857
      @gurukekregemojguruke4857 4 года назад

      @@user-ij9rq4bb5c .shi

  • @akaur4090
    @akaur4090 4 года назад

    ਇਹਨਾਂ ਬਜੁਰਗਾਂ ਦਾ ਝੂਠ ਫੜਿਆ ਗਿਆ । ਬਾਬੇ ਨੇ ਜਲੂਸ ਕਢਾ ਲਿਆ ਘਰ ਦਾ । ਬੇਬੇ ਚੰਗੀ ਹੈ ਵਿਚਾਰੀ , ਭੋਲੀ ਵੀ ਹੈ ,ਘਰ ਵਾਲੇ ਦੇ ਝੂਠ ਚ ਫਸ ਗਈ ।

  • @maninderpal5938
    @maninderpal5938 4 года назад

    ਵਾਹਿਗੁਰੂ ਜੀ

  • @bikkarsingh3009
    @bikkarsingh3009 4 года назад

    Putbhut vdia a baba 20000 pensen lenda armi ch c mata vdia turi firdi a daru pinda

  • @masttisangrurvaleyande7298
    @masttisangrurvaleyande7298 4 года назад

    ਫੋਜ ਪੈਲਸ 20000 ਬਾਈ ਜੀ

  • @YesNo-wf9oz
    @YesNo-wf9oz 3 года назад

    Bai roti v ghar cho hi aadi vaa te baba ji apni putti nu fess deda wa 15000 har 2mine ch

  • @ranjitsinghchouhan3101
    @ranjitsinghchouhan3101 4 года назад

    Sai gal ni babe

  • @kulwindersingh9234
    @kulwindersingh9234 4 года назад

    Eh video delete honi chahidi aa eh dono budhape ch jhooth bolde ne g 20000pension lenda baba army ch c apne bcheya nu sirf badnam krda a eh baba bebe.duji video dekhke sb pta lg jawega thonu. delete kro eh video 🙏

  • @MANJITKAUR-sh8qu
    @MANJITKAUR-sh8qu 4 года назад +4

    Koi jarror help kro

  • @ravideepsingh579
    @ravideepsingh579 4 года назад +5

    ਇਦਾਂ ਦੀ ਔਲਾਦ ਨਾਲੋਂ ਬੇਔਲਾਦ ਚੰਗਾ 😔😔😔

    • @ShivaniSharma-go3bf
      @ShivaniSharma-go3bf 4 года назад +2

      Wrong veere hun interview dekh aunty ji di SB ds rhi

    • @ravideepsingh579
      @ravideepsingh579 4 года назад

      @@ShivaniSharma-go3bf veera jiba marji na aunty Manu pata o kehnda na ma jan nu tyer abut jan ni dinda but pehla eaho jahi aulad nu kadn to pehla sochna chahe da se ka mari maa ta mara bappu na maa ta bappu both kehnda na ghurda na marda na pyrr karna ona nu eana be ni hak ja ona na piea vadda kita

    • @ShivaniSharma-go3bf
      @ShivaniSharma-go3bf 4 года назад

      Bro but uncle sb glt kr rhe ne aunty teh bhut chlak ne sb jhuth hai ohh bhua kol rhya hmesha