Размер видео: 1280 X 720853 X 480640 X 360
Показать панель управления
Автовоспроизведение
Автоповтор
ਵਾਹ ਜੀ! ਬਾਕਮਾਲ ਵਿਚਾਰ ❤ ਧੰਨਵਾਦ ਧੰਨਵਾਦ 🎉
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਹੀ ਵਧੀਆ ਬਾਕਮਾਲ ਵਿਚਾਰਾਂ, ਲਗੇ ਰਹੋ, ਬਹੁਤ ਬਹੁਤ ਸੁਕਰੀਆ, ਧੰਨਵਾਦ
ਸਭ ਤੋਂ ਵੱਡਾ ਮਲਕਭਾਗੋ ਦਾ ਚੇਲਾ ਬੰਤਾ ਸਿੰਘ
ਜੀ ਵੀਰ ਜੀਓ।
ਸੇਚੇ ਸੋਚ ਚੁਪੇ ਚੁਪ....ਜਪੁ ਬਾਣੀ ਦੀਆ ਮੁਢਲੀਆਂ ਤੁਕਾਂ ਤਰਕ ਅਧਾਰਿਤ ਹਨ।
ਬਿਲਕੁਲ ਵੀਰ ਜੀਓ।
ਖਾਲਸਾ ਜੀਓ ਬੰਤਾ ਸਿੰਘ ਦੀ ਮੰਜੀ ਠੋਕਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਸਤਿਕਾਰ ਸਹਿਤ ਬਹੁਤ ਬਹੁਤ ਧੰਨਵਾਦ ਸਤਿਕਾਰਿਤ ਵੀਰ ਜੀਓ 💕
ਧੰਨਵਾਦ ਖਾਲਸਾ ਜੀ ❤❤❤❤
ਭਾਈ ਸਾਹਿਬ ਅਸਲ ਵਿੱਚ ਲੋਕਾਂ ਨੂੰ ਸੱਚ ਦੀ ਬਜਾਏ ਗਪ ਕਹਾਣੀਆਂ ਸੁਣਨ ਤੇ ਮਜ਼ਾ ਆਉਂਦਾ ਹੈ
ਵੀਰ ਜੀਓ ਤੁਸੀਂ ਸੌ ਪ੍ਤੀਸ਼ਤ ਸਹੀ ਕਿਹਾ ਹੈ ਜੀ।
ਸਿੱਖੀ ਦੀ ਪਹਿਲੀ ਜਮਾਤ ਫੇਲ ਅਜ ਬਾਬੇ,ਮਹਾਰਾਜ, ਬ੍ਰਾਮਗਿਆਨੀ, ਸਤਿਗੁਰੂ ਬਣੀ ਫਿਰਦੇ ਨੇ
ਜ੩ ਵੀਰ ਜੀਓ।
ਧੰਨਵਾਦ ਵੀਰ ਜੀ
ਬੰਤਾ ਸਿੰਘ ਜੀ ਨੂੰ ਭਰਮ ਪੈਦਾ ਹੋ ਗਿਆ ਹੈ ਕਿ ਮੈਂ ਹੀ ਇਕੱਲਾ ਵਿਦਵਾਨ ਹਾਂ ਬਾਕੀਆਂ ਨੂੰ ਤਾਂ ਓਏ ਮੂਰਖਾ ਕਹਿ ਕੇ ਬੋਲਦਾ ਹੈ। ਉਹ ਤਾਂ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਰਹਿਤ ਮਰਿਆਦਾ ਨੂੰ ਵੀ ਟਿੱਚ ਸਮਝਦਾ ਹੈ।ਰਹਿਤ ਮਰਿਆਦਾ ਅਨੁਸਾਰ ਅਰਦਾਸ ਵਿੱਚ 'ਕੜਾਹ ਪ੍ਰਸ਼ਾਦ ' ਪ੍ਰਵਾਨ ਹੋਵੇ ਹੈ ਪਰ ਇਹ ਕਹਿੰਦਾ ਹੈ ਆਪ ਜੀ ਨੂੰ ਭੋਗ ਲੱਗੇ ਠੀਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਊਟੀਆਂ ਲਗਾਉਣ ਵਾਲੇ ਇੰਨੇ ਬੇਸ਼ਰਮ ਹਨ।ਸਭ ਤੋਂ ਵੱਧ ਡਿਊਟੀਆਂ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲੇ ਨੂੰ ਮਿਲਦੀਆਂ ਹਨ। ਦਿੱਲੀ ਵਾਲੇ ਰਣਜੀਤ ਸਿੰਘ ਜੀ , ਅਨੰਦਪੁਰ ਵਾਲੇ ਪਰਮਜੀਤ ਸਿੰਘ ਖਾਲਸਾ ' ਚੁਪਹਿਰੇ ਦੇ ਵਿਰੋਧ ਵਿੱਚ ਬੋਲਦੇ ਹਨ।ਇਹ ਚੁਪਹਿਰੇ ਦੇ ਹੱਕ ਵਿੱਚ ਬੋਲਦਾ ਹੈ। ਫਿਰ ਵੀ ਦਿੱਲੀ ਦੀ ਸਟੇਜ ਤੋਂ ਸਭ ਤੋਂ ਡਿਊਟੀਆਂ ਇਸ ਨੂੰ ਮਿਲਦੀਆਂ ਹਨ। ਇਹ ਆਰ ਐਸ ਐਸ ਵਾਲੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਪੂਰੀ ਤਰ੍ਹਾਂ ਘੁਸਪੈਠ ਕਰ ਚੁੱਕੇ ਹਨ ।
ਬਿਲਕੁਲ ਸੱਚ ਵੀਰ ਜੀਓ।
Very Good job ji God bless you and all your friends and family members 🎉🎉❤❤
ਧੰਨਵਾਦ ਵੀਰ ਜੀਓ।
wah ji wah kya baat. bahut vadhia viakhya.❤❤❤
ਭਾਈ ਸਾਹਿਬ ਬਾਬੇ ਨਾਨਕ ਦੇ ਵੇਲੇ ਤੋਂ ਬੇਅੰਤ ਜ਼ਿਆਦਾ ਲਾ
ਬੁਹਤ ਵਧੀਆ ਵੀਰ ਜੀ ਓ
❤❤❤❤❤🎉 bhut vadiaa ji
ਵੀਰ ਜੀ ਮੇਹਨਤ ਕੇਹਾਡੀ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਸਮਝਾਣਾ ਬਹੁਤ ਮ੍ਸਕਲ ਹੈ ਸਮਝਣ ਨੂੰ ਕੋਈ ਤਿਆਰ ਨਹੀਂ ਅੰਨੀ ਸਰਧਾ ਬਹੁਤ ਭਾਰੀ ਹੈ ਕਿਉਂਕਿ ਇਹ ਲੋਕ ਆਪ ਨਾ ਤਾ ਬਾਣੀ ਪੜਦੇ ਹਨ ਨਾ ਹੀ ਸਿੱਖ ਇਤਹਾਸ ਪੜਦੇ ਹਨ ਜੇ ਆਪ ਬਾਣੀ ਆਪ ਪੜਨਗੇ ਤਾਂ ਹੀ ਅਕਲ ਆਉਣੀ ਹੈ ਇਹ ਬੇਅਕਲੇ ਲੋਕ ਹਨ ਪ੍ਰਚਾਰਕਾਂ ਉਪਰ ਨਿਰਭਰ ਹਨ ਜੋ ਉਹਨਾਂ ਨੇ ਸ੍ਣਾ ਦਿੱਤਾ ਸੁਣ ਲਿਆ ਪੱਕੇ ਹੋ ਗਏ
ਬੰਤਾ ਸਿੰਘ ਤਾਂ ਪੂਰਾ ਬ੍ਰਹਮਣ ਵਾਦੀ ਸੋਚ ਦਾ ਧਾਰਨੀ ,ਇਸ ਦੇ ਪ੍ਰਚਾਰ ਵਿੱਚੋ ਸਾਫ ਹੋ ਪਤਾ ਲਗਦਾ ਹੈ।
❤ sa slaam
ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਤਸੱਲੀ ਕਰਵਾਈ ਜੇ ਜੀ ਧੰਨਵਾਦ ਜੀ
ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਪੁਜਾਰੀ ਦਾ ਤੋਰੀ ਫੁਲਕਾ ਤਰਕ ਨਾ ਕਰਨ ਵਾਲੇ ਭਗਤਾਂ ਤੋਂ ਹੀ ਚਲਦਾ ਹੈ
ਸਾਰੇ ਨਹੀਂ ਕੁੱਝ ਕੁ ਮੀਡੀਆ ਸਾਜਸ਼ੀਆਂ ਨੂੰ ਬੜੀ ਅਹਿਮੀਅਤ ਦੇ ਰਹੇ ਹਨ 🙏
Thank you for making me understand the hypocricy of Baba Banta Singh
ਖਾਲਸਾ ਜੀਓ ਬੰਤਾ ਸਿੰਘ ਦੀ ਮੰਜੀ। ਚੰਗੀ ਤਰ੍ਹਾਂ
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਨੂੰ ਬਾਬਾ ਬੰਤਾ ਨਹੀਂ ਖਾਲੀ ਬੰਤੀ ਕਹਿ ਦਿਆ ਕਰੋ ਇਕ ਇਹ ਬੰਤੀ ਦੂਜਾ ਜੀਵਾ ਤੇਜਾ ਧੁੰਮਾ ਦੋ ਚਾਰ ਇਹਨਾਂ ਦੇ ਹੋਰ ਚੇਲੇ ਹਨ ਇਹਨਾਂ ਨੇ ਲੱਕੀ ਇਸ ਕੰਮ ਤੇ ਪਤਾ ਹੈ ਕਿ ਸਿੱਖੀ ਨੂੰ ਖਤਮ ਕਿਸ ਤਰ੍ਹਾਂ ਕਰਨਾ ਹੈ ਸਾਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ
Bs g vauht mehnt keeti video bnon vaaste tusi tan be ant jwwaab de ditte hn ❤❤❤❤
ਇਹ ਤਾਂ ਜੀ ਪੂਜਾਰੀ ਨੇ ਸਿੱਖ ਕੌਮ ਦਾ ਬੇੜਾ ਬਿਠਾ ਦਿੱਤਾ ਇਹਨਾਂ ਨੇ ।। ਗੁਰਬਾਣੀ ਤਾਂ ਸਾਨੂੰ ਸੁਚੱਜਾ ਜੀਵਨ ਜਿਊਣ ਲਈ ਪ੍ਰੇਰਿਤ ਕਰਦੀ ਹੈ।।।।
ਬਿਲਕੁਲ ਸਹੀ ਕਿਹਾ ਜੀ ਵੀਰ ਜੀਓ।
👍👍👍👍👍🙏🙏🙏🙏🙏🙏🙏
ਬਾਬਾ ਬਂਤਾ ਸਿੰਘ ਨਹੀਂ ਇਸ ਦਾ ਨਾਮ ਖੋਤਾ ਬਾਬਾ ਰਖ ਦਿਓ ਜੀ
❤❤❤❤
ਇਹੋ ਜਿਹਿਆਂ ਨੂੰ ਕੁਛ ਦਿਨ ਬਾਅਦ ਬ੍ਰਹਮ ਗਿਆਨੀ ਦੀ ਉਪਾਧੀ ਵੀ ਮਿਲ ਜਾਣੀ ਹੈ।
ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ।
bhai ji vidwana ne guru nanak nu vi dhaage da janeu pa rakhya hai ji.
ਭਾਈ ਸਾਹਿਬ ਜੀ ਬੇਨਤੀ ਹੈ ਕਿ ਗੁਰੂ ਤੇਗ਼ ਬਹਾਦਰ ਜੀ ਬਾਰੇ ਕੋਈ ਸਾਖੀ ਹੈ ਕਿ ਉਨਾਂ ਨੇ ਗੋਬਿੰਦ ਬਾਲਕ ਦੀ ਪ੍ਰਾਪਤੀ ਲਈ ਤਰਵੇਨੀਂ ਦਾ ਤੀਰਥ ਇਸ਼ਨਾਨ ਕਰਕੇ ਪੋਨ ਦਾਨ ਕੀਤੇ ਤਾਂ ਦਸਵੇਂ ਗੁਰਾਂ ਨੇ ਜਨਮ ਲਿਆ ਏਦੇ ਬਾਰੇ ਜਾਣਕਾਰੀ ਦਿਉ
ਵੀਰ ਜੀਓ ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਵਿੱਚ ਹੀ ਇਹ ਕਹਾਣੀ ਲਿਖੀ ਹੋਈ ਹੈ। ਇਹ ਕਹਾਣੀ ਸੌ ਪ੍ਤੀਸ਼ਤ ਝੂਠੀ ਹੈ।
ਇਹ ਬਾਬਾ ਕੇਵਲ ਅੰਨੇ ਭਗਤਾਂ ਦਾ paid ਅਤੇ ਇਹ ਜਾਣਦਾ ਸਭ ਕੁਝ ਵੀ ਹੈ,ਸਰਕਾਰਾਂ ਦਾ ਚਮਚਾ ਹੈ ਪਰ ਬੋਲਦਾ ਓਥੋਂ ਦੇ ਹਾਲਾਤ ਵੇਖ ਕੇ ਹੀ ਹੈ ਕੋਈ ਵੀ ਇਤਿਹਾਸਕ ਕਥਾਵਾਚਕ ਅਤੇ ਸਿੱਖ ਪ੍ਰਚਾਰਕ ਗਿਆਨੀ ਇਸ ਬਾਬੇ ਨੂੰ ਵੀ ਜਾਣਦੇ ਹਨ ਪਰ ਆਪ ਵਾਂਗ ਇਸ ਨੂੰ ਸਿੱਧਾ ਸਿੱਖ ਵਿਰੋਧੀ ਨਹੀਂ ਕਹਿ ਸਕਦੇ ਕਿਉਕਿ ਓਹਨਾਂ ਨੇ ਵੀਂ ਤਾਂ ਇਥੇ ਹੀ ਦੁਕਾਨਾਂ ਚਲਾਉਣੀਆਂ ਹਨ।।ਸਾਨੂੰ ਇਸ ਬਾਬੇ ਕੋਲੋਂ ਅਤੇ ਲੋਕਾਂ ਕੋਲੋਂ ਕੁਝ ਵੀ ਲੈਣਾਂ ਦੇਣਾ ਨਹੀਂ ਹੈ ਇਸ ਕਰਕੇ ਅਸਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੀ ਅਤੇ ਸਚਾਈ ਦੀ ਗਲ ਹੀ ਆਖਣੀ ਹੈ ਜੀ।।
ਸਮੇਂ ਤੇ ਬੋਲਿਆ ਗਿਆ ਸੱਚ
ਧੰਨਵਾਦ ਵੀਰ ਜੀਓ,
ਭਾਈ ਸਾਹਿਬ ਜੀ ਜਦੋਂ ਇਹਨਾਂ ਬਿਪਰਵਾਦੀ ਪ੍ਰਚਾਰਕਾਂ ਨੇ ਗੁਰਮਤਿ ਨੂੰ ਢਾਹ ਲਾਉਣੀ ਹੋਵੇ ਤਾਂ ਇਹਨਾਂ ਦਾ ਪਹਿਲਾ ਸ਼ਬਦ ਹੀ ਇਹ ਹੁੰਦਾ ਹੈ ਕਿ ਤਰਕ ਨਾ ਕਰਿਆ ਜੇ, ਭਾਵੇਂ ਬੰਤਾ ਹੋਵੇ ਭਾਵੇਂ ਬਿੰਦਰਪਾਲ ਭਾਵੇਂ ਉਹ ਕੰਤਾ ਲੁਧਿਆਣੇ ਵਾਲਾ
ਤੇ ਭਾਵੇਂ ਮੰਜੀ ਸਾਹਿਬ ਵਾਲ਼ਾ
ਮੇਰੇ ਤਾਂ ਕਮੈਂਟ ਡਲੀਟ ਕਰ ਦਿੰਦਾ ਬਲਦੇਵ ਕੁਮਾਰ, ਜੇ ਮੈਂ ਕਿਹਾ ਮਿਲਕੇ ਗੱਲ ਕਰਲੋ ਤਾਂ ਮੂਤ ਨਿਕਲ ਗਿਆ, ਆਰ ਐਸ ਐਸ ਦੀ ਜਾਨ ਨਿਕਲਦੀ ਦਸਮ ਗ੍ਰੰਥ ਪੜਕੇ।
@@HarpreetSingh-yp8zq ਬਲਦੇਵ "ਕੁਮਾਰ" ਸਪਸ਼ਟ ਹੈ ਕਿ ਤੁਹਾਡੇ ਨਾਲ਼ ਕੋਈ ਗੱਲ ਹੋ ਹੀ ਨਹੀਂ ਸਕਦੀ ਕਿਉਕਿ ਜਦੋਂ ਬੰਦੇ ਦੇ ਤਰਕ ਅਤੇ ਅਕਲ ਜਵਾਬ ਦੇ ਕੇ ਹੱਥ ਖੜ੍ਹੇ ਕਰ ਜਾਵੇ ਤਾਂ ਬੰਦਾ ਇਹੋ ਜਿਹੀ ਭਾਸ਼ਾ ਤੇ ਉੱਤਰ ਆਉਂਦਾ ਹੈ।। ਦੂਜੀ ਗੱਲ ਆਰਐਸਐਸ ਬਚਿੱਤਰ ਨਾਟਕ ਤੋਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੋਂ ਡਰਦੀ ਹੈ ਤੇ ਬਚਿੱਤਰ ਨਾਟਕ ਨੂੰ ਦੇਖ ਕੇ ਚਾਅ ਚੜਦਾ ਹੈ ਇਨ੍ਹਾਂ ਨੂੰ
ਭਾਈ ਸਾਹਿਬ ਕਸੂਰ ਲੋਕਾਂ ਦਾ ਹੈ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਨਾਂ ਅਖੋਤੀ ਬਾਬਿਆਂ ਨੂੰ ਆਪਣੇ ਸਿਰ ਉੱਤੇ ਬਿਠਾਇਆ ਹੋਇਆ ਹੈ ਬਿਪਰਵਾਦੀਆਂ ਨੂੰ
Iss Baabey nu koi stage nahi deni chaaheedi. Sirf te Sirf Guru Granth Sahib Ji Di Baani te vichaar honi chaaheedi hai
ਭਾਈ ਸਾਹਿਬ ਜੀ ਤੁਸੀ ਕਿਰਪਾਨ ਪਾਉਣ ਨੂੰ ਜਨੇਊ ਨਾਲ ਤੁਲਨਾ ਦੇ ਦਿੱਤੀ ਜੋ ਬਿਲਕੁੱਲ ਬੇਤੁਕੀ ਹੈ ।ਕਿਰਪਾਨ ਜਨੇਊ ਨਹੀਂ ਸਗੋਂ ਇੱਕ ਸ਼ਸਤਰ ਹੈ ਜੋ ਅਪਣੀ ਤੇ ਮਜ਼ਲੂਮ ਦੀ ਰੱਖਿਆ ਦਾ ਪ੍ਰਤੀਕ ਹੈ ਜਿਸ ਦੀ ਵਰਤੋਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ ।ਇਸੇ ਕਿਰਪਾਨ ਸਦਕਾ ਹਜ਼ਾਰਾਂ ਸਾਲਾਂ ਤੋ ਆਉਂਦੇ ਤੇ ਭਾਰਤ ਨੂੰ ਲੇਟਦੇ ਮੁਸਲਮਾਨਾਂ ਨੂੰ ਬੰਦ ਕੀਤਾ ਤੇ ਖ਼ਾਲਸਾ ਰਾਜ ਕਾਇਮ ਕੀਤਾ ।ਤੁਸੀ ਕਿਰਪਾਨ ਨੂੰ ਵੀ ਜਨੇਊ ਬਰਾਬਰ ਹੀ ਕਹਿ ਰਹੇ ਜੋ ਠੀਕ ਨਹੀ ਹੈ ।ਬੰਤਾ ਸਿੰਘ ਦੇ ਕਰਮਕਾਂਡੀ ਪ੍ਰਚਾਰ ਨੂੰ ਰੋਕਣ ਦੇ ਨਾਲ ਨਲ ਸਿੱਖੀ ਦੇ ਸਿਧਾਂਤ ਨੂੰ ਵੀ ਰੱਦ ਕਰੀ ਜਾਂਦੇ ਹੋ ਜੋ ਠੀਕ ਨਹੀਂ ।
ਧੰਨਵਾਦ ਵੀਰ ਜੀਓ। ਵੀਰ ਜੀਓ ੧੯੮੪ ਵਿੱਚ ਦੋ ਘੱਲੂਘਾਰੇ ਵਾਪਰ ਗਏ। ਇਹ ਕਿ੍ਪਾਨ ਸਾਡੇ ਕੋਲ ਹੀ ਸੀ। ਪਰ ਅਸੀਂ ਹਿੰਦੂਆਂ ਦੀਆਂ ਧੀਆਂ ਭੈਣਾ ਦੀ ਇਜ਼ਤ ਨੂੰ ਬਚਾਉਣ ਦਾ ਦਾਵਾ ਕਰਨ ਵਾਲੇ ਆਪਣੀਆਂ ਧੀਆਂ ਭੈਣਾ ਦੀ ਵੀ ਇਜ਼ਤ ਬਚਾਉਣ ਵਿੱਚ ਅਸਫ਼ਲ ਰਹੇ ਸਾਂ। ਅੱਜ ਕਿ੍ਪਾਨ ਇੱਕ ਧਾਰਮਿਕ ਚਿੰਨ ਤੋਂ ਵੱਧ ਕੁਝ ਨਹੀਂ ਹੈ।
If you real sikh Punjab vich Derawaad bare v gal karni chai di a
ਵੀਰ ਜੀਓ, ਕੀ ਤੁਸੀਂ ਅਸਲੀ ਸਿੱਖ ਨਹੀਂ ਹੋ? ਜਿਹੜੀ ਗੱਲ ਤੁਹਾਨੂੰ ਸਹੀ ਨਹੀਂ ਲੱਗਦੀ, ਉਸ ਦੇ ਵਿਰੁੱਧ ਪ੍ਰਚਾਰ ਕਰਨ ਲਈ ਤੁਹਾਨੂੰ ਕੌਣ ਰੋਕਦਾ ਹੈ ਜੀ? ਤੁਸੀਂ ਅੱਜ ਹੀ ਇਹ ਨੇਕ ਕੰਮ ਸ਼ੁਰੂ ਕਰ ਸਕਦੇ ਹੋ ਜੀ।
ਬਾ ਕਮਾਲ ਵਿਚਾਰ
Ehna Chawla nu babe kion khinde ho eh wike hoe bande han
ਰਮਾਇਣ ਵਾਲੇ ਰਾਮ ਯਾਂ ਗੀਤਾ ਦੇ ਕ੍ਰਿਸ਼ਨ ਯਾਂ ਬ੍ਰਾਹਮਣ ਗ੍ਰੰਥਾਂ ਦੇ ਕਿਸੇ ਦੇਵੀ ਦੇਵਤੇ ਦਾ ਸਬੂਤ ਭਾਰਤ ਦੇਸ਼ ਵਿੱਚ ਨਹੀਂ ਮਿਲਿਆ, ਬਲਦੇਵ ਕੁਮਾਰ ਆਰ ਐਸ ਐਸ ਜੀ ਉਸਦੇ ਬਾਰੇ ਵੀ ਜਰੂਰ ਆਪਣੀ ਕਾਲੀ ਜੁਬਾਨ ਨਾਲ ਕੁਝ ਬੋਲਣਾ।
ਵੀਰ ਜੀਓ ਇੰਨਾ ਜ਼ਹਿਰ ਲੈ ਕੇ ਕਿਵੇਂ ਜੀਅ ਰਹੇ ਹੋ? ਆਪਣੀ ਲਿਖਤ ਨੂੰ ਇੱਕ ਵਾਰੀ ਪੜੵਕੇ ਦੇਖੋ ਜੀ। ਮੈਂ ਸਿਰਫ਼ ਤੇ ਸਿਰਫ਼ ਗੁਰੂ ਨਾਨਕ ਪਾਤਸ਼ਾਹ ਦਾ ਅਨਿਨ ਸਿੱਖ ਹਾਂ ਜੀ। ਇਸ ਕਰਕੇ ਮੈਂ ਤਾਂ ਸਿੱਖੀ ਬਾਰੇ ਹੀ ਬੋਲਾਂਗਾ। ਜੇ ਤੁਸੀਂ ਰਮਾਇਣ ਬਾਰੇ ਜਾਂ ਰਾਮ ਬਾਰੇ ਜੀ ਕਿ੍ਸ਼ਨ ਬਾਰੇ ਜਾਂ ਕਿਸੇ ਦੇਵੀ ਦੇਵਤੇ ਬਾਰੇ ਕੁਝ ਕਹਿਣਾ ਹੈ ਤਾਂ ਤੁਸੀਂ ਅਜਿਹਾ ਕਰ ਸਕਦੇ ਹੋ ਜੀ। ਅਜਿਹਾ ਕਰਨ ਤੋਂ ਮੈਂ ਤੁਹਾਨੂੰ ਕਦੀ ਵੀ ਰੋਕਾਂਗਾ ਨਹੀਂ।
@sachdikhojwithbaldevsinghm8464 ਸਿੱਖ ਕੋਈ ਵਖਰਾ ਧਰਮ ਨਹੀਂ ਹੈ ਬੁੱਧ ਧਰਮ ਦੀ ਮਹਾਂਯਾਨ ਸਾਖਾ ਹੈ ਇਸ ਪਾਸੇ ਕਦੋਂ ਤੁਰਨਾ ਤੁਸੀਂ ਪੜੇ ਲਿਖੇ ਲੋਕਾਂ ਨੇ, ਬ੍ਰਾਹਮਣ ਪਰਸ਼ੀਆ ਦੇ ਯਹੂਦੀ ਲੋਕ ਸੀ ਜੋ ਬੁੱਧ ਧਰਮ ਨੂੰ ਖਤਮ ਕਰ ਰਹੇ ਸੀ, ਗੁਰੂ ਨਾਨਕ ਤੋਂ ਮਹਾਂ ਰਾਜਾ ਰਣਜੀਤ ਸਿੰਘ ਤੱਕ ਬੁੱਧ ਧਰਮ ਨੂੰ ਬਚਾ ਰਹੇ ਸੀ ਸਾਡੇ ਗੁਰੂ ਅਤੇ ਸਿੱਖ ਕੌਮ, ਹਿੰਦੂ ਅੰਨਾ ਤੁਰਕੂ ਕਾਣਾ ਸਿੱਖ ਵੀ ਨਹੀਂ ਕੋਈ ਰੇਹਾ ਸਿਆਣਾ, ਤੁਸੀਂ ਹੀ ਕਲਯੁਗ ਲੈਕੇ ਆਏ ਹੋ ਦੁਨੀਆਂ ਤੇ,ਕੀ ਸੋਚਕੇ ਤੁਸੀਂ ਲੋਕ ਦਸਮ ਗ੍ਰੰਥ ਤੇ ਕਿੰਤੂ ਪ੍ਰੰਤੂ ਕਰ ਰਹੇ, ਗੁਰੂ ਗੋਬਿੰਦ ਨੇ ਬ੍ਰਾਹਮਣਾਂ ਦੇ ਝੂਠੇ ਦੇਵਤਿਆਂ ਨੂੰ ਇੱਕ ਖੜਗ ਸਿੰਘ ਕੋਲੋਂ ਮਿੱਟੀ ਵਿੱਚ ਮਿਲਾ ਦਿੱਤਾ ਸੀ, ਬ੍ਰਾਹਮਣਾਂ ਲਈ ਭਾਰਤ ਦੇ ਸਾਰੇ ਲੋਕ ਨੀਚ ਜਾਤ ਸੀ ਇਹਨਾਂ ਨੂੰ ਬ੍ਰਾਹਮਣਾਂ ਦੇ ਗ੍ਰੰਥ ਪੜਨ ਦੀ ਇਜਾਜ਼ਤ ਨਹੀਂ ਸੀ ਏਸੇ ਲਈ ਦਸਮ ਗ੍ਰੰਥ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਨੇ, ਤੁਸੀਂ ਬ੍ਰਾਹਮਣਾਂ ਦੇ ਹੱਥਾਂ ਵਿਚ ਖੇਡ ਰਹੇ ਅੱਜ ਵੀ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ, ਹਰ ਤਰੀਕੇ ਨਾਲ ਉਲਝਣਾਂ ਸਿੱਖਿਆ ਹੈ, ਚਾਹੇ ਕੋਈ ਹਥਿਆਰ ਨਾਲ ਹੋਵੇ ਚਾਹੇ ਵਿਚਾਰ ਨਾਲ ਚਾਹੇ ਤਕਰਾਰ ਨਾਲ, ਮੈਂ ਹਰਪ੍ਰੀਤ ਸਿੰਘ ਰੰਧਾਵਾ ਜਲੰਧਰ ਤੋਂ double MA history in english, ਉਮਰ 55 ਸਾਲ।
ਵਾਹ ਜੀ! ਬਾਕਮਾਲ ਵਿਚਾਰ ❤ ਧੰਨਵਾਦ ਧੰਨਵਾਦ 🎉
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਹੀ ਵਧੀਆ ਬਾਕਮਾਲ ਵਿਚਾਰਾਂ, ਲਗੇ ਰਹੋ, ਬਹੁਤ ਬਹੁਤ ਸੁਕਰੀਆ, ਧੰਨਵਾਦ
ਜੀ ਆਇਆਂ ਨੂੰ ਵੀਰ ਜੀਓ।
ਸਭ ਤੋਂ ਵੱਡਾ ਮਲਕਭਾਗੋ ਦਾ ਚੇਲਾ ਬੰਤਾ ਸਿੰਘ
ਜੀ ਵੀਰ ਜੀਓ।
ਸੇਚੇ ਸੋਚ ਚੁਪੇ ਚੁਪ....ਜਪੁ ਬਾਣੀ ਦੀਆ ਮੁਢਲੀਆਂ ਤੁਕਾਂ ਤਰਕ ਅਧਾਰਿਤ ਹਨ।
ਬਿਲਕੁਲ ਵੀਰ ਜੀਓ।
ਖਾਲਸਾ ਜੀਓ
ਬੰਤਾ ਸਿੰਘ ਦੀ ਮੰਜੀ ਠੋਕਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਸਤਿਕਾਰ ਸਹਿਤ ਬਹੁਤ ਬਹੁਤ ਧੰਨਵਾਦ ਸਤਿਕਾਰਿਤ ਵੀਰ ਜੀਓ 💕
ਜੀ ਆਇਆਂ ਨੂੰ ਵੀਰ ਜੀਓ।
ਧੰਨਵਾਦ ਖਾਲਸਾ ਜੀ ❤❤❤❤
ਜੀ ਆਇਆਂ ਨੂੰ ਵੀਰ ਜੀਓ।
ਭਾਈ ਸਾਹਿਬ ਅਸਲ ਵਿੱਚ ਲੋਕਾਂ ਨੂੰ ਸੱਚ ਦੀ ਬਜਾਏ ਗਪ ਕਹਾਣੀਆਂ ਸੁਣਨ ਤੇ ਮਜ਼ਾ ਆਉਂਦਾ ਹੈ
ਵੀਰ ਜੀਓ ਤੁਸੀਂ ਸੌ ਪ੍ਤੀਸ਼ਤ ਸਹੀ ਕਿਹਾ ਹੈ ਜੀ।
ਸਿੱਖੀ ਦੀ ਪਹਿਲੀ ਜਮਾਤ ਫੇਲ ਅਜ ਬਾਬੇ,ਮਹਾਰਾਜ, ਬ੍ਰਾਮਗਿਆਨੀ, ਸਤਿਗੁਰੂ ਬਣੀ ਫਿਰਦੇ ਨੇ
ਜ੩ ਵੀਰ ਜੀਓ।
ਧੰਨਵਾਦ ਵੀਰ ਜੀ
ਜੀ ਆਇਆਂ ਨੂੰ ਵੀਰ ਜੀਓ।
ਬੰਤਾ ਸਿੰਘ ਜੀ ਨੂੰ ਭਰਮ ਪੈਦਾ ਹੋ ਗਿਆ ਹੈ ਕਿ ਮੈਂ ਹੀ ਇਕੱਲਾ ਵਿਦਵਾਨ ਹਾਂ ਬਾਕੀਆਂ ਨੂੰ ਤਾਂ ਓਏ ਮੂਰਖਾ ਕਹਿ ਕੇ ਬੋਲਦਾ ਹੈ। ਉਹ ਤਾਂ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਰਹਿਤ ਮਰਿਆਦਾ ਨੂੰ ਵੀ ਟਿੱਚ ਸਮਝਦਾ ਹੈ।ਰਹਿਤ ਮਰਿਆਦਾ ਅਨੁਸਾਰ ਅਰਦਾਸ ਵਿੱਚ 'ਕੜਾਹ ਪ੍ਰਸ਼ਾਦ ' ਪ੍ਰਵਾਨ ਹੋਵੇ ਹੈ ਪਰ ਇਹ ਕਹਿੰਦਾ ਹੈ ਆਪ ਜੀ ਨੂੰ ਭੋਗ ਲੱਗੇ ਠੀਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਊਟੀਆਂ ਲਗਾਉਣ ਵਾਲੇ ਇੰਨੇ ਬੇਸ਼ਰਮ ਹਨ।ਸਭ ਤੋਂ ਵੱਧ ਡਿਊਟੀਆਂ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲੇ ਨੂੰ ਮਿਲਦੀਆਂ ਹਨ। ਦਿੱਲੀ ਵਾਲੇ ਰਣਜੀਤ ਸਿੰਘ ਜੀ , ਅਨੰਦਪੁਰ ਵਾਲੇ ਪਰਮਜੀਤ ਸਿੰਘ ਖਾਲਸਾ ' ਚੁਪਹਿਰੇ ਦੇ ਵਿਰੋਧ ਵਿੱਚ ਬੋਲਦੇ ਹਨ।ਇਹ ਚੁਪਹਿਰੇ ਦੇ ਹੱਕ ਵਿੱਚ ਬੋਲਦਾ ਹੈ। ਫਿਰ ਵੀ ਦਿੱਲੀ ਦੀ ਸਟੇਜ ਤੋਂ ਸਭ ਤੋਂ ਡਿਊਟੀਆਂ ਇਸ ਨੂੰ ਮਿਲਦੀਆਂ ਹਨ। ਇਹ ਆਰ ਐਸ ਐਸ ਵਾਲੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਪੂਰੀ ਤਰ੍ਹਾਂ ਘੁਸਪੈਠ ਕਰ ਚੁੱਕੇ ਹਨ ।
ਬਿਲਕੁਲ ਸੱਚ ਵੀਰ ਜੀਓ।
Very Good job ji God bless you and all your friends and family members 🎉🎉❤❤
ਧੰਨਵਾਦ ਵੀਰ ਜੀਓ।
wah ji wah kya baat. bahut vadhia viakhya.❤❤❤
ਧੰਨਵਾਦ ਵੀਰ ਜੀਓ।
ਭਾਈ ਸਾਹਿਬ ਬਾਬੇ ਨਾਨਕ ਦੇ ਵੇਲੇ ਤੋਂ ਬੇਅੰਤ ਜ਼ਿਆਦਾ ਲਾ
ਧੰਨਵਾਦ ਵੀਰ ਜੀਓ।
ਬੁਹਤ ਵਧੀਆ ਵੀਰ ਜੀ ਓ
ਧੰਨਵਾਦ ਵੀਰ ਜੀਓ।
❤❤❤❤❤🎉 bhut vadiaa ji
ਧੰਨਵਾਦ ਵੀਰ ਜੀਓ।
ਵੀਰ ਜੀ ਮੇਹਨਤ ਕੇਹਾਡੀ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਸਮਝਾਣਾ ਬਹੁਤ ਮ੍ਸਕਲ ਹੈ ਸਮਝਣ ਨੂੰ ਕੋਈ ਤਿਆਰ ਨਹੀਂ ਅੰਨੀ ਸਰਧਾ ਬਹੁਤ ਭਾਰੀ ਹੈ ਕਿਉਂਕਿ ਇਹ ਲੋਕ ਆਪ ਨਾ ਤਾ ਬਾਣੀ ਪੜਦੇ ਹਨ ਨਾ ਹੀ ਸਿੱਖ ਇਤਹਾਸ ਪੜਦੇ ਹਨ ਜੇ ਆਪ ਬਾਣੀ ਆਪ ਪੜਨਗੇ ਤਾਂ ਹੀ ਅਕਲ ਆਉਣੀ ਹੈ ਇਹ ਬੇਅਕਲੇ ਲੋਕ ਹਨ ਪ੍ਰਚਾਰਕਾਂ ਉਪਰ ਨਿਰਭਰ ਹਨ ਜੋ ਉਹਨਾਂ ਨੇ ਸ੍ਣਾ ਦਿੱਤਾ ਸੁਣ ਲਿਆ ਪੱਕੇ ਹੋ ਗਏ
ਧੰਨਵਾਦ ਵੀਰ ਜੀਓ।
ਬੰਤਾ ਸਿੰਘ ਤਾਂ ਪੂਰਾ ਬ੍ਰਹਮਣ ਵਾਦੀ ਸੋਚ ਦਾ ਧਾਰਨੀ ,ਇਸ ਦੇ ਪ੍ਰਚਾਰ ਵਿੱਚੋ ਸਾਫ ਹੋ ਪਤਾ ਲਗਦਾ ਹੈ।
ਬਿਲਕੁਲ ਵੀਰ ਜੀਓ।
❤ sa slaam
ਧੰਨਵਾਦ ਵੀਰ ਜੀਓ।
ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਤਸੱਲੀ ਕਰਵਾਈ ਜੇ ਜੀ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਜੀ ਵੀਰ ਜੀਓ।
ਪੁਜਾਰੀ ਦਾ ਤੋਰੀ ਫੁਲਕਾ ਤਰਕ ਨਾ ਕਰਨ ਵਾਲੇ ਭਗਤਾਂ ਤੋਂ ਹੀ ਚਲਦਾ ਹੈ
ਬਿਲਕੁਲ ਵੀਰ ਜੀਓ।
ਸਾਰੇ ਨਹੀਂ ਕੁੱਝ ਕੁ ਮੀਡੀਆ ਸਾਜਸ਼ੀਆਂ ਨੂੰ ਬੜੀ ਅਹਿਮੀਅਤ ਦੇ ਰਹੇ ਹਨ 🙏
ਜੀ ਵੀਰ ਜੀਓ।
Thank you for making me understand the hypocricy of Baba Banta Singh
ਜੀ ਆਇਆਂ ਨੂੰ ਵੀਰ ਜੀਓ।
ਖਾਲਸਾ ਜੀਓ
ਬੰਤਾ ਸਿੰਘ ਦੀ ਮੰਜੀ। ਚੰਗੀ ਤਰ੍ਹਾਂ
ਜੀ ਵੀਰ ਜੀਓ।
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਨੂੰ ਬਾਬਾ ਬੰਤਾ ਨਹੀਂ ਖਾਲੀ ਬੰਤੀ ਕਹਿ ਦਿਆ ਕਰੋ ਇਕ ਇਹ ਬੰਤੀ ਦੂਜਾ ਜੀਵਾ ਤੇਜਾ ਧੁੰਮਾ ਦੋ ਚਾਰ ਇਹਨਾਂ ਦੇ ਹੋਰ ਚੇਲੇ ਹਨ ਇਹਨਾਂ ਨੇ ਲੱਕੀ ਇਸ ਕੰਮ ਤੇ ਪਤਾ ਹੈ ਕਿ ਸਿੱਖੀ ਨੂੰ ਖਤਮ ਕਿਸ ਤਰ੍ਹਾਂ ਕਰਨਾ ਹੈ ਸਾਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਧੰਨਵਾਦ ਵੀਰ ਜੀਓ।
Bs g vauht mehnt keeti video bnon vaaste tusi tan be ant jwwaab de ditte hn ❤❤❤❤
ਧੰਨਵਾਦ ਵੀਰ ਜੀਓ।
ਇਹ ਤਾਂ ਜੀ ਪੂਜਾਰੀ ਨੇ ਸਿੱਖ ਕੌਮ ਦਾ ਬੇੜਾ ਬਿਠਾ ਦਿੱਤਾ ਇਹਨਾਂ ਨੇ ।। ਗੁਰਬਾਣੀ ਤਾਂ ਸਾਨੂੰ ਸੁਚੱਜਾ ਜੀਵਨ ਜਿਊਣ ਲਈ ਪ੍ਰੇਰਿਤ ਕਰਦੀ ਹੈ।।।।
ਬਿਲਕੁਲ ਸਹੀ ਕਿਹਾ ਜੀ ਵੀਰ ਜੀਓ।
👍👍👍👍👍🙏🙏🙏🙏🙏🙏🙏
ਧੰਨਵਾਦ ਵੀਰ ਜੀਓ।
ਬਾਬਾ ਬਂਤਾ ਸਿੰਘ ਨਹੀਂ ਇਸ ਦਾ ਨਾਮ ਖੋਤਾ ਬਾਬਾ ਰਖ ਦਿਓ ਜੀ
ਜੀ ਵੀਰ ਜੀਓ।
❤❤❤❤
ਧੰਨਵਾਦ ਵੀਰ ਜੀਓ।
ਇਹੋ ਜਿਹਿਆਂ ਨੂੰ ਕੁਛ ਦਿਨ ਬਾਅਦ ਬ੍ਰਹਮ ਗਿਆਨੀ ਦੀ ਉਪਾਧੀ ਵੀ ਮਿਲ ਜਾਣੀ ਹੈ।
ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ।
bhai ji vidwana ne guru nanak nu vi dhaage da janeu pa rakhya hai ji.
ਜੀ ਵੀਰ ਜੀਓ।
ਭਾਈ ਸਾਹਿਬ ਜੀ ਬੇਨਤੀ ਹੈ ਕਿ ਗੁਰੂ ਤੇਗ਼ ਬਹਾਦਰ ਜੀ ਬਾਰੇ ਕੋਈ ਸਾਖੀ ਹੈ ਕਿ ਉਨਾਂ ਨੇ ਗੋਬਿੰਦ ਬਾਲਕ ਦੀ ਪ੍ਰਾਪਤੀ ਲਈ ਤਰਵੇਨੀਂ ਦਾ ਤੀਰਥ ਇਸ਼ਨਾਨ ਕਰਕੇ ਪੋਨ ਦਾਨ ਕੀਤੇ ਤਾਂ ਦਸਵੇਂ ਗੁਰਾਂ ਨੇ ਜਨਮ ਲਿਆ ਏਦੇ ਬਾਰੇ ਜਾਣਕਾਰੀ ਦਿਉ
ਵੀਰ ਜੀਓ ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਵਿੱਚ ਹੀ ਇਹ ਕਹਾਣੀ ਲਿਖੀ ਹੋਈ ਹੈ। ਇਹ ਕਹਾਣੀ ਸੌ ਪ੍ਤੀਸ਼ਤ ਝੂਠੀ ਹੈ।
ਇਹ ਬਾਬਾ ਕੇਵਲ ਅੰਨੇ ਭਗਤਾਂ ਦਾ paid ਅਤੇ ਇਹ ਜਾਣਦਾ ਸਭ ਕੁਝ ਵੀ ਹੈ,ਸਰਕਾਰਾਂ ਦਾ ਚਮਚਾ ਹੈ ਪਰ ਬੋਲਦਾ ਓਥੋਂ ਦੇ ਹਾਲਾਤ ਵੇਖ ਕੇ ਹੀ ਹੈ ਕੋਈ ਵੀ ਇਤਿਹਾਸਕ ਕਥਾਵਾਚਕ ਅਤੇ ਸਿੱਖ ਪ੍ਰਚਾਰਕ ਗਿਆਨੀ ਇਸ ਬਾਬੇ ਨੂੰ ਵੀ ਜਾਣਦੇ ਹਨ ਪਰ ਆਪ ਵਾਂਗ ਇਸ ਨੂੰ ਸਿੱਧਾ ਸਿੱਖ ਵਿਰੋਧੀ ਨਹੀਂ ਕਹਿ ਸਕਦੇ ਕਿਉਕਿ ਓਹਨਾਂ ਨੇ ਵੀਂ ਤਾਂ ਇਥੇ ਹੀ ਦੁਕਾਨਾਂ ਚਲਾਉਣੀਆਂ ਹਨ।।
ਸਾਨੂੰ ਇਸ ਬਾਬੇ ਕੋਲੋਂ ਅਤੇ ਲੋਕਾਂ ਕੋਲੋਂ ਕੁਝ ਵੀ ਲੈਣਾਂ ਦੇਣਾ ਨਹੀਂ ਹੈ ਇਸ ਕਰਕੇ ਅਸਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੀ ਅਤੇ ਸਚਾਈ ਦੀ ਗਲ ਹੀ ਆਖਣੀ ਹੈ ਜੀ।।
ਧੰਨਵਾਦ ਵੀਰ ਜੀਓ।
ਸਮੇਂ ਤੇ ਬੋਲਿਆ ਗਿਆ ਸੱਚ
ਧੰਨਵਾਦ ਵੀਰ ਜੀਓ,
ਭਾਈ ਸਾਹਿਬ ਜੀ ਜਦੋਂ ਇਹਨਾਂ ਬਿਪਰਵਾਦੀ ਪ੍ਰਚਾਰਕਾਂ ਨੇ ਗੁਰਮਤਿ ਨੂੰ ਢਾਹ ਲਾਉਣੀ ਹੋਵੇ ਤਾਂ ਇਹਨਾਂ ਦਾ ਪਹਿਲਾ ਸ਼ਬਦ ਹੀ ਇਹ ਹੁੰਦਾ ਹੈ ਕਿ ਤਰਕ ਨਾ ਕਰਿਆ ਜੇ, ਭਾਵੇਂ ਬੰਤਾ ਹੋਵੇ ਭਾਵੇਂ ਬਿੰਦਰਪਾਲ ਭਾਵੇਂ ਉਹ ਕੰਤਾ ਲੁਧਿਆਣੇ ਵਾਲਾ
ਬਿਲਕੁਲ ਵੀਰ ਜੀਓ।
ਤੇ ਭਾਵੇਂ ਮੰਜੀ ਸਾਹਿਬ ਵਾਲ਼ਾ
ਮੇਰੇ ਤਾਂ ਕਮੈਂਟ ਡਲੀਟ ਕਰ ਦਿੰਦਾ ਬਲਦੇਵ ਕੁਮਾਰ, ਜੇ ਮੈਂ ਕਿਹਾ ਮਿਲਕੇ ਗੱਲ ਕਰਲੋ ਤਾਂ ਮੂਤ ਨਿਕਲ ਗਿਆ, ਆਰ ਐਸ ਐਸ ਦੀ ਜਾਨ ਨਿਕਲਦੀ ਦਸਮ ਗ੍ਰੰਥ ਪੜਕੇ।
@@HarpreetSingh-yp8zq ਬਲਦੇਵ "ਕੁਮਾਰ" ਸਪਸ਼ਟ ਹੈ ਕਿ ਤੁਹਾਡੇ ਨਾਲ਼ ਕੋਈ ਗੱਲ ਹੋ ਹੀ ਨਹੀਂ ਸਕਦੀ ਕਿਉਕਿ ਜਦੋਂ ਬੰਦੇ ਦੇ ਤਰਕ ਅਤੇ ਅਕਲ ਜਵਾਬ ਦੇ ਕੇ ਹੱਥ ਖੜ੍ਹੇ ਕਰ ਜਾਵੇ ਤਾਂ ਬੰਦਾ ਇਹੋ ਜਿਹੀ ਭਾਸ਼ਾ ਤੇ ਉੱਤਰ ਆਉਂਦਾ ਹੈ।। ਦੂਜੀ ਗੱਲ ਆਰਐਸਐਸ ਬਚਿੱਤਰ ਨਾਟਕ ਤੋਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੋਂ ਡਰਦੀ ਹੈ ਤੇ ਬਚਿੱਤਰ ਨਾਟਕ ਨੂੰ ਦੇਖ ਕੇ ਚਾਅ ਚੜਦਾ ਹੈ ਇਨ੍ਹਾਂ ਨੂੰ
ਭਾਈ ਸਾਹਿਬ ਕਸੂਰ ਲੋਕਾਂ ਦਾ ਹੈ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਨਾਂ ਅਖੋਤੀ ਬਾਬਿਆਂ ਨੂੰ ਆਪਣੇ ਸਿਰ ਉੱਤੇ ਬਿਠਾਇਆ ਹੋਇਆ ਹੈ ਬਿਪਰਵਾਦੀਆਂ ਨੂੰ
ਬਿਲਕੁਲ ਵੀਰ ਜੀਓ।
Iss Baabey nu koi stage nahi deni chaaheedi.
Sirf te Sirf Guru Granth Sahib Ji Di Baani te vichaar honi chaaheedi hai