"ਬੇਟਾ ਹੋਇਆ ਸ਼ਹੀਦ ਤਾਂ ਨੂੰਹ ਵੀ ਕਰ ਗਈ ਕਿਨਾਰਾ! 'ਸਾਡੇ ਕੋਲ ਸਿਰਫ਼ ਤਸਵੀਰਾਂ ਰਹਿ ਗਈਆਂ…' Caption Anshuman Singh

Поделиться
HTML-код
  • Опубликовано: 11 июл 2024
  • "ਬੇਟਾ ਹੋਇਆ ਸ਼ਹੀਦ ਤਾਂ ਨੂੰਹ ਵੀ ਕਰ ਗਈ ਕਿਨਾਰਾ!
    'ਸਾਡੇ ਕੋਲ ਸਿਰਫ਼ ਤਸਵੀਰਾਂ ਰਹਿ ਗਈਆਂ…
    Caption Anshuman Singh ਦੇ ਮਾਪਿਆਂ ਨੇ ਨੂੰਹ ‘ਤੇ ਲਾਏ ਇਲਜ਼ਾਮ
    ਅੱਖਾਂ 'ਚ ਹੰਝੂ ਲੈ ਬਿਆਨ ਕੀਤੀ ਆਪਣੀ ਹੱਡ ਬੀਤੀ "
    #CaptionAnshumanSingh #indianarmy #indiangovernment #ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Комментарии • 174

  • @Jas-mh1kx
    @Jas-mh1kx 29 дней назад +48

    ਕੋਈ ਸਮਝਾਓ ਕੁੜੀ ਦੇ ਮਾਤਾ ਪਿਤਾ ਨੂੰ, ਪੰਜਾਬੀ ਪਰਿਵਾਰ ਹੈ,ਜਵਾਨ ਸ਼ਹੀਦ ਦਾ ਸਾਮਾਨ ਅਤੇ ਕੀਰਤੀ ਚੱਕਰ ਓਹਦੇ ਪਰਿਵਾਰ ਨੂੰ ਵਾਪਿਸ ਕਰੇ
    ਇਹਦੇ ਵਿਚ ਓਹਨਾ ਦੀ ਵਡਿਆਈ ਹੈ

  • @baljinderkaur3083
    @baljinderkaur3083 27 дней назад +23

    ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੀਰਤੀ ਚੱਕਰ ਅਤੇ ਪੈਸੇ ਲੈਕੇ ਬਹੁਤੀਆਂ ਔਰਤਾਂ ਦੂਜੇ ਬੰਦੇ ਨਾਲ ਵਿਆਹ ਕਰਵਾ ਲੈਂਦੀਆਂ ਅਤੇ ਸ਼ਹੀਦ ਦਾ ਮਾਂ ਬਾਪ ਰੁਲਦੇ ਨੇ ‌।ਇਸ ਦੇਸ਼ ਵਿੱਚ ਇਸ ਤਰ੍ਹਾਂ ਬਹੁਤ ਪਰਿਵਾਰਾਂ ਨਾਲ ਹੋਇਆ। ਕੋਈ ਅਜਿਹਾ ਕਾਨੂੰਨ ਹੋਵੇ ਜੇ ਬੱਚੇ ਛੋਟੇ ਹੋਣ ਤਾਂ 20ਸਾਲ ਤੋਂ ਬਾਅਦ ਉਹ ਪੈਸੇ ਬੱਚਿਆਂ ਨੂੰ ਮਿਲਣ।ਇਸ ਤਰ੍ਹਾਂ ਕ‌ਈ ਪਤਨੀਆਂ ਜੋ ਪੈਨਸ਼ਨ ਲੈ ਰਹੀਆਂ ਬੰਦਾ ਵੀ ਦੂਜਾ ਕਰੀ ਫਿਰਦੀਆਂ। ਮਾਂ ਬਾਪ ਨੂੰ ਵੀ ਜ਼ਰੂਰ ਕੁਝ ਮਿਲਦਣਾ ਚਾਹੀਦਾ ਮਾਂ ਬਾਪ ਦੀ ਪੈਨਸ਼ਨ ਲਗਣੀ ਚਾਹੀਦੀ

  • @AvtarSidhu-wv4sj
    @AvtarSidhu-wv4sj Месяц назад +96

    ਉਪਰ। ਸੇ ਖ਼ੂਬਸੂਰਤ ਦਿਖਣ ਵਾਲੇ ਲੋਕ ਅਕਸਰ ਦਿਲ੍ਰਦੇ ਕਾਲੇ ਹੁੰਦੇ ਨੇ

    • @akc1594
      @akc1594 26 дней назад

      Satya kaha

  • @ManSparkles
    @ManSparkles Месяц назад +15

    Itni sachai hai anshuman ka mata ji ka lafzu main dil main uter rahy hain .hum aap ka sath hai mata ji full support from pakistan

  • @harmansidhwa1269
    @harmansidhwa1269 Месяц назад +52

    ਆਰਮੀ ਦਾ ਆਹੀ ਕਨੂੰਨ ਗਲਤ ਹੈ ਆਰਮੀ ਮਾਂ ਬਾਪ ਨੂੰ ਪਿੱਛੇ ਕਰ ਦਿੰਦੀ ਹੈ ਮੈੰ ਆਪਣੇ ਬੇਟੇ ਨੂੰ afmc ਮੇ ਜਾਣ ਤੋ ਮਨਾਂ ਕਰ ਦਿੱਤਾ

    • @prabhnoorsinghprab
      @prabhnoorsinghprab Месяц назад +2

      @@harmansidhwa1269 vaise jo v paisa milda ohde ch hun maa baap da v hakk aa
      Eh kannon bnn gya haii ji

    • @jasvirkaur4579
      @jasvirkaur4579 28 дней назад

      Maa aur baap ko dena chahiye thaa award

  • @Vickramsingh4206
    @Vickramsingh4206 Месяц назад +81

    ਜਦੋਂ ਕਿਸੇ ਜਵਾਨ ਦੀ ਮੌਤ ਹੋ ਜਾਂਦੀ ਸੀ ਤਾਂ ਇਹ ਅਫਸਰ ਸਾਰਾ ਪੈਸਾ ਉਸਦੀ ਵਾਈਫ ਨੂੰ ਦੇ ਦਿੰਦੇ ਸੀ ਤੇ ਵਾਈਫ ਛੱਡ ਕੇ ਪੇਕੇ ਚਲੀ ਜਾਂਦੀ ਸੀ ਜਿਸ ਤਰ੍ਹਾਂ ਇਹ ਹੋਇਆ ਮਾਂ ਬਾਪ ਫੋਨ ਕਰਦੇ ਸੀ ਉਹਨਾਂ ਨੂੰ ਕੋਈ ਜਵਾਬ ਨਹੀਂ ਸੀ

    • @amandeepsingh2411
      @amandeepsingh2411 Месяц назад

      ਹੁਣ ਨਹੀ ਮਿਲਦਾ ਇਕਲਾ ਵਾਈਫ ਨੂੰ ਹੁਣ 70% ਵਾਈਫ ਨੂੰ 30% ਮਾਂ ਬਾਪ ਨੂੰ ਮਿਲਦਾ

    • @KuldeepSingh-gb9hg
      @KuldeepSingh-gb9hg Месяц назад +1

      ਲੜਕਾ ਜੂਪੀ ਤੋ ਸੀ ਲੜਕੀ ਦੀਨਾਨਗਰ ਗੁਰਦਾਸਪੁਰ ਤੋ

    • @amankaur160
      @amankaur160 Месяц назад

      ​@@KuldeepSingh-gb9hgQQ WÀaaaaaa

    • @sarkarKhalsa1699
      @sarkarKhalsa1699 29 дней назад +3

      @@KuldeepSingh-gb9hg Hor kudi apni a, ethe jnta eve UP waleyan diyan betukiyan dleelan mni jaa rhe.....kudi nu duje munde naal vihaun nu firde c, oh shad aai. Hai v kise vadia ghar di a, kyu kre! Cultural difference a, lok smj nai rhe

    • @KuldeepSingh-gb9hg
      @KuldeepSingh-gb9hg 29 дней назад +1

      100% Right

  • @user-Rashpalsohi55
    @user-Rashpalsohi55 Месяц назад +54

    ਬੈਠ ਕੇ ਆਪ ਮਸਲਾ ਹੱਲ ਕਰ ਲਓ। ਜਦੋਂ ਮੀਡੀਆ ਵਿੱਚ ਆ ਜਾਈਏ ਫਿਰ ਗੱਲਾਂ ਵੱਧ ਜਾਂਦੀਆਂ ਨੇ ਮਸਲੇ ਹੱਲ ਨਹੀਂ ਹੁੰਦੇ। ਜਦੋਂ ਇਹ ਗੱਲਾਂ ਲੋਕਾਂ ਤੱਕ ਪਹੁੰਚਦੀਆਂ ਨੇ ਲੋਕ ਤਰ੍ਹਾਂ ਤਰ੍ਹਾਂ ਦੇ ਆਪਣੇ ਵਿਚਾਰ ਦਿੰਦੇ ਪਰਿਵਾਰ ਇਕੱਠਾ ਨਹੀਂ ਹੁੰਦਾ

    • @ramanpreetkaur7157
      @ramanpreetkaur7157 Месяц назад

      Hnji jma shi

    • @dilvarsingh8628
      @dilvarsingh8628 Месяц назад

      Right

    • @Hastinderbhaker
      @Hastinderbhaker Месяц назад

      Es ch hal aali koi gl hi nhi
      Kudi ghtiya

    • @gurwindersidhu6542
      @gurwindersidhu6542 Месяц назад

      Masla beth hal ta karan je nuh de usde parents gl sunan,

    • @Dhaliwal21892
      @Dhaliwal21892 Месяц назад

      Masla ku hal hona oh ta chali gayi. Hun tang aa ke vichare media vich aye ne hor ina nu koi shonk ni badnami karn da

  • @kulbirsingh4238
    @kulbirsingh4238 Месяц назад +25

    ਸੈਂਟਰ ਦੀ ਸਰਕਾਰ ਨੂੰ ਇਹ ਰੂਲ ਬਣਾਉਣਾ ਚਾਹੀਦਾ ਹੈ ਜਦੋਂ ਵੀ
    ਕੋਈ ਵੀਰ ਸ਼ਹੀਦ ਹੋਵੇ ਤਾ ਪਤਨੀ ਵਿਚਾਰੀ ਵੀ ਪੂਰੀ ਹੱਕਦਾਰ ਹੁੰਦੀ ਹੈ ਇਹ ਸੇਵਾਵਾਂ ਲੈਣ ਲਈ ਉਸਨੇ ਵੀ ਜਿੰਦਗੀ ਜਿਉਣੀ ਹੁੰਦੀ ਹੈ
    ਸਰਕਾਰ ਆਪਣੇ ਵਲੋਂ ਬਜੁਰਗ ਮਾਪਿਆਂ ਦੀ ਇਕ ਛੋਟੀ ਮੋਟੀ ਪੈਨਸਨ ਜਰੂਰ ਲਗਾਵੇ ਤਾਂ ਕੇ ਮਾਪਿਆਂ ਦਾ ਬੁਢੇਪਾ ਸੋਖਾ ਹੋ ਜਾਵੇ
    ਕਿਸੇ ਅੱਗੇ ਹੱਥ ਅੱਡਣੇ ਬਹੁਤ ਔਖੇ ਹੋ ਜਾਂਦੇ ਨੇ ਬਜੁਰਗਾਂ ਦੇ
    ਜੇਕਰ ਸਹਿਮਤ ਹੋ ਵੀਰੋ ਭੈਣੋ ਤਾਂ ਲਾਈਕ ਕਰ ਕੇ ਦਸਿਓ
    ਜੀ ਧੰਨਵਾਦ ਜੀ

  • @Gurcharansingh-om9ur
    @Gurcharansingh-om9ur 25 дней назад

    ਬਹੁਤ ਸਾਰੇ ਮਾਤਾ ਪਿਤਾ ਕੇ ਸਾਥ ਇਸ ਤਰ੍ਹਾਂ ਹੋਇਆ ਹੈ, ਆਪਣੇ ਬੱਚੇ ਕੋ ਵੀ ਖੋਇਆ , ਅਤੇ ਉਨ੍ਹਾਂ ਦੀ ਬਹੂ ਨੇ ਮਾਤਾ ਪਿਤਾ ਕੋ ਅਕੇਲਾ ਛੱਡ ਦਿੱਤਾ ਼

  • @GurpreetSingh-uf5uu
    @GurpreetSingh-uf5uu Месяц назад +9

    Waheguru ji 🙏🙏🙏🙏🙏

  • @Want738
    @Want738 Месяц назад +51

    पंजाब में आप जैसी लाखों मां हैं जिन्होने अपनी कोख में जन्मे बेटे बॉर्डर पर कुर्बान किए हैं अब आप को दर्द का अहसास होगी जो पंजाब की मां सालों में महसूस करती थीं

    • @sarkarKhalsa1699
      @sarkarKhalsa1699 29 дней назад

      Uncle ji eh kudi v apni a btw, gurdaspur di. Ah sohre UP de a btw jehde nuh de hissa da paisa mng rhe a

    • @nelamrandhawa8881
      @nelamrandhawa8881 23 дня назад

      App ਕਿਆ bool rahe ho main ਸਮਝ ਗਈ panjab se ਬਾਹਰ vi ਬਹੁਤ sari ਮਾਵਾਂ ਨੇ jo as ਦਰਦ ਨੂੰ ਹੰਢਾ ਰਈਆਂ ਨੇ ਸੋਚ ਸਮਝ ke ਟਾਂਚ ਲਾਇਆ karo

    • @sarkarKhalsa1699
      @sarkarKhalsa1699 22 дня назад

      @@nelamrandhawa8881 "ਸੋਚ ਸਮਝ" ਚ ਫਰਕ ਬਾਰੇ ਈ ਟਾਂਚ ਲਾਈ ਸੀ।
      ਪੰਜਾਬ ਤੇ UP ਦੀ ਸੋਚ 'ਚ ਫਰਕ ਆ, ਸੋਹਰੇ ਆਪਣੇ UP ਦੇ ਲੈਵਲ ਵਾਲੀ ਸਮਝ ਮੁਤਾਬਕ ਕੁੜੀ ਨਾਲ ਵਿਹਾਰ ਕਰ ਰਹੇ ਨੇ, ਜਿਥੇ ਕੁੜੀਆਂ second class behaviour ਜਰੀ ਜਾਂਦੀਆਂ।
      ਕਿਹੜੇ ਦੁੱਖ ਚੋ ਇਹ ਨੂੰਹ ਦਾ ਆਪਣੇ ਦੂਜੇ ਮੁੰਡੇ ਨਾਲ ਵਿਆਹ ਕਰਾਉਣ ਨੂੰ ਫਿਰਦੇ ਸੀ ਭਲਾ?
      ਇਹ ਦੁੱਖ ਨੀ, ਇਹ ਕੁੜੀਆਂ ਨੂੰ "ढोल, गंवार, शूद्र, पशु और स्त्री ये सब ताड़न के अधिकारी " - ਵਾਲੇ ਸੱਭਿਆਚਾਰ ਦੇ ਲੋਕ ਨੇ।

  • @SanjuSingh-ln8vi
    @SanjuSingh-ln8vi Месяц назад +12

    Uncle aunty ji aaplog aawaaz utha ty rehiy humlog aapky saath hai

  • @jobanpreetkaur7040
    @jobanpreetkaur7040 22 дня назад +1

    har sas galt nhi hoti or har bahu galt nhi hoti har kisi ki apni soch hoti hai

  • @SanjuSingh-ln8vi
    @SanjuSingh-ln8vi Месяц назад +6

    Media waalo ko chahiye is matter ko itna tul dy ki koi bhu aagy kisi ky saath aisa na kery

  • @tripancheema2544
    @tripancheema2544 Месяц назад +9

    Maa father ❤

  • @raghavbabbar4300
    @raghavbabbar4300 Месяц назад +6

    True fact😢

  • @HarpreetSingh-xv1zs
    @HarpreetSingh-xv1zs Месяц назад +8

    SO SAD.............

  • @SeeratDulat-ts7hr
    @SeeratDulat-ts7hr Месяц назад +10

    ITS VERY SAD.. ARMY SHOULD TAKE ACTION AGAINST HER.. SHE IS VERY SELFISH LADY.. SHE IS THINKING ABOUT MONEY NOTHING LIKE THAT... PARENTS ALWAYS RIGHT WE CAN UNDERSTAND THE PAIN..

    • @sarkarKhalsa1699
      @sarkarKhalsa1699 29 дней назад

      What? Its the in laws who look greedy to me. They insisted on marrying her to their younger son to keep the money in family! What sane girl would agree to that manipulation?! Everyone is parent to someone, everyone is in pain. She is in pain too. There is a quite a stark difference in the backgrounds of girl and boy's families btw...a reason why the boy had to become "good enough" to marry her. She is Punjabi btw and boy is from UP, so obvious difference in cultural backgrounds and expectations from a DIL. Moreover, the boy explicitly wrote his WIFE AS THE BENEFICIARY! Poor guy probably knew the reality of his parents!

  • @user-gz6xr3vn9n
    @user-gz6xr3vn9n Месяц назад

    This is natural in india

  • @rakeshbawarakeshbawa8662
    @rakeshbawarakeshbawa8662 Месяц назад +10

    Mata ji aj kl koi apna ne😌😌😪😪

  • @amansaini6946
    @amansaini6946 28 дней назад +3

    Maa baap phla hak hai je bahu ne shd k jna fr jo v ohna de bache da vapis krna chida

  • @sukhichahal3448
    @sukhichahal3448 Месяц назад +3

    ❤❤

  • @Ranjodh2300
    @Ranjodh2300 27 дней назад +2

    Hor kite settings krli huni

  • @nitinsharma-qp9yk
    @nitinsharma-qp9yk 29 дней назад

    Respect for him

  • @kuljeetkaurgill9273
    @kuljeetkaurgill9273 29 дней назад

    I do understand y feeling dear as mother you are 100 present hurt and right

  • @user-hn4gp9bo3z
    @user-hn4gp9bo3z Месяц назад

    🙏🏻🙏🏻

  • @manjot9292
    @manjot9292 29 дней назад +1

    Very sad

  • @singh2singh561
    @singh2singh561 Месяц назад +9

    Agr vo second marriage krti hai to ye keerti chkrr mata pita ko milna chaiye

  • @user-kf4vy1lz8l
    @user-kf4vy1lz8l Месяц назад +3

    😢😢

  • @Mangacharik
    @Mangacharik 24 дня назад

    ਸਿੱਧੂ ਬਾਈ ਨੇ ਸਹੀ ਕਿਹਾ ਸੀ ਸੱਜਣ ਜਿੰਨੇ ਹੋਣ ਸੋਹਣੇ ਉਹਨੇ ਵੱਡੇ ਦਿੰਦੇ ਧੋਖੇ

  • @amandeepkhattra8166
    @amandeepkhattra8166 Месяц назад +5

    Ptc news waleao hun ik bar aukhe saukhe kudi kol v jaa aaeo....ehna ne tn kini easily ohnu villian bnata k ohnu tn bs sanman nal lgav c...hor kise nal ni....agli di v zingdi da pyar gya a....eh tn bude hoe v husband wife nal ne...ehna di kudi v hai... oh kive rehndi

  • @naturelover3279
    @naturelover3279 28 дней назад +2

    ਸਾਡੇ ਵੀ ਇਥੇ ਇਦਾ ਹੀ ਹੋਇਆ ਸੀ, wife nu paise v mil ge te husband di job v mil gi baad vich us ne kithe hor marriage krva li

  • @Mangacharik
    @Mangacharik 24 дня назад

    ਇਹ ਬਦਲ ਜਾਂਦੀਆਂ ਇਹਨਾਂ ਦਾ ਦੋ ਪਾਸੇ

  • @prabhnoorsinghprab
    @prabhnoorsinghprab Месяц назад +55

    ਨੂੰਹ ਵੀ ਕਿਸ ਦੇ ਸਹਾਰੇ ਰਹਿਦੀ।ਓਹਦੀ ਵੀ ਸਾਰੀ ਜ਼ਿੰਦਗੀ ਕਿਵੇਂ ਗੁਜਰਦੀ।ਓਹਨੇ ਜਾਣਾ ਹੀ ਸੀ। ਉਹਨੂੰ ਵੀ ਬਹੁਤ ਦੁੱਖ ਆ

    • @jagdevgurdip9723
      @jagdevgurdip9723 Месяц назад +1

      Usne horr viahh karra liaa.bhajhi😮😮

    • @jaspreetkaur0510
      @jaspreetkaur0510 Месяц назад

      Who said??​@@jagdevgurdip9723

    • @Shamithakur29
      @Shamithakur29 Месяц назад +13

      Taa pyaar ghate da c feer majar nal ... Mai v fouji aa mai v aahe cahunda ke mere tu baad mere wife mere maa baap da ashra banne .. Sahre fouji ahee soch ke goli de agge jnde ne maran lai ..ke mere maa baap nu mere wife sambhal lie ge ... Par aa ta dohka hai ... Saheed fouji ehna nu kadee maaf nhi karega ... 😢😢😡

    • @Gurbanipf5rh
      @Gurbanipf5rh Месяц назад +15

      ਇਕੱਲੀ ਨੂੰਹ ਨੂੰ ਸੱਸ ਸਹੁਰਾ ਕਦੀ ਵੀ ਟਿਕਣ ਨਹੀਂ ਦਿੰਦੇ। ਹਰ ਇਕ ਨੂੰ ਜਿੰਦਗੀ ਜਿਊਣ ਦਾ ਹੱਕ ਹੈ।।

    • @Shamithakur29
      @Shamithakur29 Месяц назад +6

      @@Gurbanipf5rh par jo maar gya usda ke ''' oh fouji purre umar apne ghr nu khus rakhna chaunda c 'par usde jaan picho aa izaat nu tv news te rool rahe ne saraam anne chaide aa ... Saheed vikram batra 13 jak raifel 'mere unit aa ... Ajj tak osde gf ne marrige nhi kete ''o hunda pyaar ''' aa ta wife aa osde kuj gala sun v sakde c '' par apna ghr saad ke jana thk nhi '' mai manda ke aa koi pyaar nhi c bs majar jo 1 lakh par month pay c usde lai aa marige kete lagda manu .... Majar gya te marrige gai ... Saram anne chaide aa ...

  • @jinderpoohla
    @jinderpoohla 24 дня назад

    ਮਾਤਾ ਪਿਤਾ ਦਾ ਸਹਾਰਾ ਤੁਰ ਗਿਆ ਜੋ ਬਚੇਆਂ ਸੀ ਉਹ ਇਹਨਾਂ ਦੀ ਬਹੁ ਲੈ ਗਈ ਬਹੁਤ ਦੁੱਖ ਹੋਇਆ ਇਹਨਾਂ ਲਈ

  • @Mangacharik
    @Mangacharik Месяц назад +2

    😢😢😢😢😢😢

  • @rajinderkaur9036
    @rajinderkaur9036 Месяц назад +3

    Very sad jo mata pita ne pal pose kia unka koe huke nahi

  • @BikramjitSingh-cc4ow
    @BikramjitSingh-cc4ow 22 дня назад

    Wahagur g

  • @simarsimar2620
    @simarsimar2620 Месяц назад +2

    Ma pr Bibi bacho sb mile chahiye paise

  • @coolwind3r
    @coolwind3r Месяц назад +1

    Caption ❌ Captain ✔️

  • @tehinderkaur5756
    @tehinderkaur5756 Месяц назад +5

    I do agree that we should respect older parents , but my mother in law is diplomatic lady , she always play victim role and made my image as cruel

  • @user-kv7jm7we2l
    @user-kv7jm7we2l 28 дней назад +5

    Girl has also the whole life to live and that is her right❤

    • @Gurinder_Kaur_
      @Gurinder_Kaur_ 27 дней назад +2

      And parents have no right?

    • @gurjotkaur6180
      @gurjotkaur6180 27 дней назад +2

      Are you seriously out of your head? What about the parents you have sacrificed their son jisko unhone bachpan se paal pos ke bda kiya hai!

  • @arcana808
    @arcana808 Месяц назад +2

    Emotion less h log aaj

  • @Mangacharik
    @Mangacharik 24 дня назад

    ਫੌਜੀ ਤੇ ਡਰਾਈਵਰ ਨੂੰ ਪਤਾ ਨਹੀਂ ਹੁੰਦਾ ਅਗਲੇ ਮਿੰਟ ਕੀ ਹੋਣ ਵਾਲਾ

  • @PreetSingh-fj3ib
    @PreetSingh-fj3ib 27 дней назад

    😢

  • @rupinderkaur565
    @rupinderkaur565 Месяц назад +1

    Dear sister ji app Akeli nahi he .humari bhi bahu asi hi he .koi ni puchta na bete na bahuye sirf apni daughter hi maa baap ka dukh samjhti he .it's true sir ji🙏😭🙏

  • @Mangacharik
    @Mangacharik 24 дня назад

    ਵੀਡੀਓ ਦੇਖ ਕੇ ਟਰਾਲਾ ਰੋਕ ਕੇ ਅੱਧਾ ਘੰਟਾ ਖੜ ਕੇ ਰੋਇਆ ਯਾਰ ਡੀ ਬੇਇਨਸਾਫੀ

  • @kanwaljeetkaursidhu9383
    @kanwaljeetkaursidhu9383 Месяц назад +1

    Shaheed Vikram batra d partner sahmne vi nahi aj tak .still kini respect hai ohna da sari duniya ch..or eh vekh lo parents nal bad behavior..very sad

  • @Rajveerkaur0806
    @Rajveerkaur0806 Месяц назад +11

    sassan v nooha nu tikan nhi dindiya .. nhi kise da dil nhi krda k apna ghr chhd k jaave .. j ih ini chnge hunde koi 2-4 month vekhde ta shi wait ta krde ... Ih ta nal di nal media ch aa gye .. ih v ght ni hone ta hi agli rhi ni ihna kol

    • @Tapasyarajput21
      @Tapasyarajput21 28 дней назад +1

      Shi keha tusi

    • @tanvikumar9853
      @tanvikumar9853 25 дней назад

      Wah kea soch aa. Sara pesa le k chal gy.hor mil jana onu .ma bap nu put ni milna .j eni changi hundi ena nu pese de k jandi

  • @jaswinderkaur4152
    @jaswinderkaur4152 Месяц назад +2

    Ki hall ah dekhlo 😢marn toh badd vi paise hi dekhde ah 😢🙃🙂

  • @piabhatti3198
    @piabhatti3198 Месяц назад +3

    Rule change hona chiye parents ka hak hona chiye isme.. Bahu ka koi hak nhi

  • @AmrinderSingh-nc7ls
    @AmrinderSingh-nc7ls Месяц назад +5

    Ajj kal diyan kudiyan dhokewaaj hagiyan talak bhut ho rhe ajj kal India de kanunn ny aekha te peti bni ohi hai aedha kanunn India da

  • @jotsarwara9095
    @jotsarwara9095 Месяц назад

    Waqt

  • @Romeygill4989
    @Romeygill4989 Месяц назад +3

    Patni ko 20%milne chaiye baki ma baap ko ko milna chiye baki pension tab hi lagni chahiye patni ki jab patani ko sari umar apne sas sasur ki sewa kre to nhi to vo b maa ka hak hai

  • @Schumber007
    @Schumber007 Месяц назад +4

    Aitni jldi muh ni modna chiye tha kush math kush time k bad ainke sas sasur khud beti bna k bida krte kyo ki ainki b abi sari jindagi padi ha . Asa muje lgta ha bki bt kug aur b ho skti ha

  • @user-wf2po5cz5w
    @user-wf2po5cz5w Месяц назад +3

    ਪਤੰਦਰ ਨੀ ਘਰ ਦੇ ਮਸਲੇ ਨੂੰ ਕਿਉਂ ਚੱਕਿਆ ਮੀਡੀਆ ਨੇ?

    • @deppu4832
      @deppu4832 Месяц назад +1

      ghar da maamla ni "ghar-ghar da maamla hai" ihna da fark ta samjhde houge

  • @user-xl7wm7qb3l
    @user-xl7wm7qb3l Месяц назад +11

    Ladki Ki bhi Sari zindgi padi hai Apka beta shaheed ho gya bade dukh Ki baat hai ladki kiske Sahare zindgi Kate gi

    • @AnitikaMinhas-uk6ge
      @AnitikaMinhas-uk6ge Месяц назад +1

      Nd what about maa baap ka budapaaa? How are they gonna adjust?

    • @amandeepkhattra8166
      @amandeepkhattra8166 Месяц назад +1

      ​@@AnitikaMinhas-uk6ge ok jdo bahu di age hoju and eh Maa baap nhi rehnge fr oda Budapa ?? Oda Tn koi v ni hona

    • @AnitikaMinhas-uk6ge
      @AnitikaMinhas-uk6ge 29 дней назад +1

      @@amandeepkhattra8166and you really think she will be alone till that time?? Her parents will make any way out to settle her down by hook or by crook 🙏🏻

    • @Chka599
      @Chka599 28 дней назад +1

      Exactly they are just after money sadly

  • @user-uw4lh1jx2m
    @user-uw4lh1jx2m Месяц назад +2

    She does not love your son( our husband) she love money and she has relasion with other person deffinetly

  • @balwindersingh5723
    @balwindersingh5723 Месяц назад

    Yeh koi nayee baat nahi officr rank hamesha apna fayda dekhte hain.

  • @SanjuSingh-ln8vi
    @SanjuSingh-ln8vi Месяц назад +11

    Auncle aapka durbhagya tha jo aapko aisi bhu mili

    • @Peace_of_minds1111
      @Peace_of_minds1111 Месяц назад

      One sided story pei kabhi vishvash na karo. Dusra aspect b pata karna chayie

  • @daman_gill
    @daman_gill 29 дней назад +2

    Droupadi murmu president ne v koi jwab ni dite Anshumaan singh di mom de hth jodn te

  • @SUKHWINDERSingh-br5gj
    @SUKHWINDERSingh-br5gj Месяц назад +5

    Government ko chahe a koe aisa kanoon bnae k jismein parents ignore na ho. Ab bahu tou baat karne se bi ghae. Parents ko kya mila. Vo tou palte hi rah ghae.

  • @poojamehra455
    @poojamehra455 Месяц назад +4

    Inki Bahu Gurdaspur ki thi Bahu Ki Jo mummy hai vah Hamare college mein teacher hai😢😢😢

  • @yadwindersingh4595
    @yadwindersingh4595 Месяц назад +4

    Paisa chahiye bahu ko...paise k liye asi bahu kuch bhi karskti hain.

  • @manjitchadha3471
    @manjitchadha3471 Месяц назад

    Veer vadhu gye na baap ko chorh kr jin na baap ne pal pos ke vada kita ohna da putt v gya te paisa nuh le gye oh ta khali ho gye😢😢

  • @user-wf2po5cz5w
    @user-wf2po5cz5w Месяц назад +2

    ਯਰ ਹੁਣ ਉਹਨਾਂ ਦੀ ਆਵਦੀ ਚੁਆਇਸ ਹੈ ਬੀ ਕੀ ਕਰਨਾ !

  • @user-yv1ht4sy8n
    @user-yv1ht4sy8n 28 дней назад

    Vyah kra laina chahida kudi nu

  • @gaganpreetsingh4583
    @gaganpreetsingh4583 Месяц назад +9

    Chakr tu ladke k mata pita ku milna chahiye
    ........ladki vi dusri shaddi kr le....

    • @user-hs5gp3yu9p
      @user-hs5gp3yu9p Месяц назад

      Jab Bete ki shadi ho jaati hai to pehla haq wife ka hi hota hai

    • @balcollection3105
      @balcollection3105 Месяц назад +1

      ​@@user-hs5gp3yu9pkyon haq hota hai mujhe bhee jahi bola..me usko shod aya ghar..fer ....15dinnme ...asha ho gya Aaj 13sal ho gye..koi problem nahi...maa baap pehle

  • @Avi-gx6xt
    @Avi-gx6xt 26 дней назад

    She is R

  • @sukhvindersoora8646
    @sukhvindersoora8646 Месяц назад +3

    She will throw it after she find another man.

  • @harjindersandhu2433
    @harjindersandhu2433 Месяц назад +3

    Bohit Galat keta

  • @HarpalSingh-ms2mh
    @HarpalSingh-ms2mh 26 дней назад

    Dekho bhaiyo bheno beti jamai di amanat hai beta bahu di amanat hai baki jao nahao jake gange ....wo ladki ab apni life me age bhi na bade wo usko pura hak h apni life age badane ka kuch banne ka marriage bada personal decision hai us bachi ke age sari life hai .....ladki ke ma bap ne bhi free me shadi nai ki hogi sara kharcha pani lga hoga ....ye soch badlo ab

  • @amarjeetkaur7193
    @amarjeetkaur7193 28 дней назад

    Mata hi pita ji ka bhi hak banata hai

  • @virkpalvki9629
    @virkpalvki9629 25 дней назад

    Theek hai life lyee practical hovo par. Eh parents d zimewari v nibhouni chahidi ahai.

  • @Mangacharik
    @Mangacharik 24 дня назад

    ਯਾਰ ਉਹ ਫੌਜੀ ਵਿਚਾਰੇ ਦੀ ਵੀ ਹਜੂਰ ਹੋ ਪਈ ਹੋਣੀ ਆ ਅੰਦਰੋਂ ਡੀ ਧੋਖੇ ਬਾਜ ਨਿਕਲੀ ਸੀ ਧੋਖੇ ਬਾਜ

  • @user-jp3cp7fg6h
    @user-jp3cp7fg6h 27 дней назад

    Mere ko lagta hai jo Trophy hoti hai vah maa Baap Ko Milani chahie na ki Bahu ko Jis Kabil vah the unko man Baap Ne na ki wife ko nhi....medals man Baap Ko Milana chahie.. paison ka kya matlab hai Jisne Pal ps ke Bada Kar Diya paise bhi to Uske hi hone chahie na paise bhi man Baap Ko Milana chahie

  • @ramjotsingh1429
    @ramjotsingh1429 Месяц назад

    Cheating taa kr nai skri kyuki 8 saal ka relationship long-distance tha phir shaadi ki
    Uski b life hai

  • @vickysingha2021
    @vickysingha2021 Месяц назад +4

    Shakal dekh ke lgda c... Ki kudi clever hai.... Jo gal sach nikli... Munde de maa baap nal gaal baat kar lendi ohi bhut c kuch time lyi.. ... Naal rehan di gaal ta chaddd do...

    • @saabsandhu007
      @saabsandhu007 Месяц назад

      Kadi v dova pakka nu sunna binna koi decision nhi lana caheya....putt jan dya dukh maa- baap tuu jada ta kisa nu nhi huna...lakin maa-baap na mundha dye love marriage ta karva diti c, par lagda nhi ona nu appni bahu pasand aye c...kyu k Aunty ji na ek interview ch khya "k j bahu ona dya area dye hundi, ta awa nhi kardi"....ina nu appni nuhh pasand nhi esa kar k ono media ch jada pand rha....nhi ta aa matter arm nal dova pakh ekatha bha k v solve kar sakda c...

  • @thankgod5627
    @thankgod5627 Месяц назад

    Bechare ki atma ko to sukoon se rehne do family valo and wife.. Socho us pr kya beet rahi hogi apne ma bap ko taraste huye dekh k

  • @mahakmehra9777
    @mahakmehra9777 26 дней назад

    CAPTION ANSHUMAN SINGH nhi CAPTAIN ANSHUMAN SINGH hota hai bhai.... TITLE to sahi kar do bhai... shaheed jawan ki respect kariye plz

  • @satwantkaur7296
    @satwantkaur7296 Месяц назад +3

    Bahut achha kia bahu tum ne.ma baap ka bacha gya,,uske yaad chinh ma baap dekhne ke haquedaar bhi nahin hain kia?

  • @ManSparkles
    @ManSparkles Месяц назад +1

    Bahu Bus paisa or chakar ly kar rafu chakar ho gai .asal main to maa baap hakdar hain.us ka moo say dukh nazar hi nai aa raha tha

  • @Mahipreet-yx6dk
    @Mahipreet-yx6dk 29 дней назад

    It’s wrong

  • @Peace_of_minds1111
    @Peace_of_minds1111 Месяц назад

    Media mein keyo uchhaal rahe ho ghar ka mudhha ?

  • @ranjitchahal9341
    @ranjitchahal9341 Месяц назад +1

    Osko money mil Gaye that’s all

  • @harpreetkaurrandhawa6586
    @harpreetkaurrandhawa6586 Месяц назад

    Kehn k liye saas saas he hoti hai voh kabhi vi bahu ki maa nai bn sakti it’s true aap logo ko samjh honi chahiye bahu ki puri life khrab ho gyi hai 😢aap interview me bahu ko bura bol rehe hai

  • @NavjotKaur-xm4oo
    @NavjotKaur-xm4oo Месяц назад +1

    Eh kudi dinanagar di a

  • @AllyMangat
    @AllyMangat 28 дней назад

    Captain ki spelling Galat hai. itna bada channel Anpado ke sahare chal raha hai kya ?

  • @khushisiddiqui8662
    @khushisiddiqui8662 Месяц назад +1

    Paise baat lo baat khatam

  • @Chka599
    @Chka599 28 дней назад

    The guy loved his wife and theses people need to understand the law is law this drama for money very sad

  • @jass4375
    @jass4375 Месяц назад

    Maa hona bhi saza bn gya
    Laakho maao se ho raha

  • @rajan3443
    @rajan3443 Месяц назад

    Saal ho gea tdd sutte pye c hun Ki fiada Lok sab paise mgr ne

  • @arshbaba4802
    @arshbaba4802 29 дней назад

    Galt gl

  • @JashanBajaj-j6i
    @JashanBajaj-j6i Месяц назад +2

    very bad

  • @georgrtab8151
    @georgrtab8151 27 дней назад

    Beti mante to video nahi bnvaate ...Uski.poori life pdi h ,ro k khraab lrne k liy nahii ,uske goals bhi honge ,marriage ka mtlb goals ka galla ghotna nhi hota ....use haq h uski life jeene ka ....kirti chkarra bhi uske divangat husband ka h .
    Uska right as his wife

  • @gagandeepsharma4954
    @gagandeepsharma4954 26 дней назад

    Army de aa galt policy ha bs

  • @GurpreetSingh-rk7mr
    @GurpreetSingh-rk7mr 28 дней назад +1

    Eh ta bahu dekhan nu hi chalk lagdi aa badi pahunchi huhi lagdi aa

  • @d.r.....sabbbb8135
    @d.r.....sabbbb8135 Месяц назад +1

    India team world cup jeeta tu 125 corea Ak jawan shid huea tu ak madel bas shram kro kuch Bjp valo

  • @sarkarKhalsa1699
    @sarkarKhalsa1699 29 дней назад +5

    ਦੇਖੋ ਜੀ, ਮੁੰਡੇ ਤੇ ਕੁੜੀ ਦੇ ਪਿਛੋਕੜ ਚ ਕਾਫੀ ਫਰਕ ਹੈ। ਕੁੜੀ ਪੰਜਾਬੀ ਹੈ, ਚੰਗੇ ਪੜ੍ਹੇ-ਲਿਖੇ ਸਮਾਜਿਕ-ਆਰਥਿਕ ਪਿਛੋਕੜ ਤੋਂ ਸੀ ਅਤੇ, ਤੇ ਮੁੰਡਾ ਯੂ.ਪੀ ਤੋਂ ਸੀ। ਮੁੰਡਾ-ਕੁੜੀ ਕਾਲਜ ਚ ਪੜ੍ਹਦੇ ਸੀ, ਤੇ ਅੱਗੇ ਜਾ ਕੇ ਮੁੰਡਾ ਲਾਇਕ ਨਿਕਲਿਆ, ਏਐਫਐਮਸੀ ਵਿੱਚ ਦਾਖਲਾ ਲਿਆ ਅਤੇ ਇੱਕ ਡਾਕਟਰ ਅਤੇ ਭਾਰਤੀ ਫੌਜ ਵਿੱਚ ਅਫਸਰ ਬਣ ਗਿਆ ਤਾਂ ਕੁੜੀ ਵਾਲਿਆਂ ਨੇ ਵਿਆਹ ਕਰਾ ਦਿੱਤਾ।
    ਪੁੱਤਰ ਦੇ ਮਾਂ- ਪਿਓ ਨੂੰ ਸਾਫ ਪਤਾ ਸੀ ਕੇ ਓਹਨਾ ਦਾ ਮੁੰਡਾ ਫੌਜ ਚ ਅਫਸਰ ਹੈ, ਤੇ ਫੌਜ ਦੀ ਜ਼ਿੰਦਗੀ ਦੀਆਂ ਹਕੀਕਤਾਂ ਦੇ ਮੱਦੇਨਜ਼ਰ, ਲੜਕੀ ਵਿਆਹ ਤੋਂ ਬਾਅਦ ਮੁਸ਼ਕਲ ਨਾਲ ਹੀ ਓਹਨਾ ਨਾਲ ਰਹੇਗੀ। ਫੀਲਡ ਪੋਸਟਿੰਗ 'ਤੇ ਉਹ ਸੰਭਾਵਤ ਤੌਰ 'ਤੇ ਟੀਅਰ-1 ਸ਼ਹਿਰਾਂ ਵਿੱਚ ਰਹਿਣਾ ਸੀ ਅਤੇ ਕੰਮ ਕਰਨਾ ਸੀ (ਇਹ ਅਜਕਲ ਫੌਜੀ ਪਰਿਵਾਰਾਂ ਵਿੱਚ ਬਹੁਤ ਆਮ ਹੈ)।
    ਮੁੰਡੇ ਦੇ ਮਾਂ- ਪਿਓ ਨੇ ਸਾਫ ਪਤਾ ਸੀ ਕੇ ਨਵੀਂ ਸਥਿਤੀ ਵਿੱਚ ਨੂਹ ਓਹਨਾ ਨਾਲ ਵੈਸੇ ਵੀ ਨਹੀਂ ਰਹੂਗੀ, ਸੋ ਇਹ ਜਿਹੜਾ "ਪੈਸੇ ਲੀ ਕੇ ਭੱਜ ਗਈ " ਵਾਲਾ ਰੋਲ ਪਾਇਆ ਇਹਨਾ ਨੇ, ਇਹ emotional manipulation ਆ ਕੁੜੀ ਖਿਲਾਫ ਭੜਕਾਉਣ ਲਈ ।
    ਹੁਣ ਜਦੋਂ ਪੁੱਤਰ ਚਲਾ ਗਿਆ ਹੈ, ਨੂੰਹ ਤੇ ਸੋਹਰਿਆਂ ਦੇ ਰਿਸ਼ਤੇ ਨੂੰ ਜੋੜ੍ਹਨ ਵਾਲਾ ਵੀ ਚਲਾ ਗਿਆ। ਸੱਸ-ਸੋਹਰਾ ਦਾ ਸਟੈਂਡਰਡ ਇਸ ਗੱਲ ਤੋਂ ਜੱਜ ਕਰਲੋ ਕ ਹਲੇ ਵੱਡਾ ਮੁੰਡਾ ਪੂਰਾ ਹੋਇਆ ਨੀ ਤੇ ਇਹ ਆਪਣੀ ਨੂੰਹ ਨੂੰ ਛੋਟੇ ਮੁੰਡੇ ਨਾਲ ਵਿਆਹੁਣ ਦੀ ਗੱਲ ਕਰ ਰਹੇ ਸੀ। Mismatch ਆ ਸੋਚ ਚ। ਐਵੇ ਗੁੱਸਾ ਕੱਢ ਰਹੇ ਆ ਨੂੰਹ ਤੇ।
    ਪਹਿਲਾਂ, ਵਿਆਹ ਪਰਿਵਾਰਾਂ ਵਿਚਕਾਰ ਵਿਚਾਲੇ ਹੁੰਦੇ ਸਨ, ਹੁਣ ਇਹ ਵਿਅਕਤੀਆਂ ਬਾਰੇ ਹਨ, ਖਾਸਕਰ ਪ੍ਰੇਮ -ਵਿਆਹ । ਪੁਰਾਣੇ ਫੂਹੜ ਉਮੀਦਾਂ ਅੱਜ ਪ੍ਰਵਾਨ ਨਹੀਂ ਅਤੇ ਭੂਮਿਕਾਵਾਂ ਵਿੱਚ ਇੱਕ ਬੇਮਿਲਾਪ ਹੈ।
    ਸੱਚ ਦੱਸਿਆ ਥੋਡੇ ਚੋ ਕਿੰਨੇ ਨੇ ਜਿਹੜੀ ਕਿਸੇ ਵਿਧਵਾ ਨਾਲ ਵਿਆਹ ਕਰਾਉਣ ਲਈ ਮੰਨਣਗੇ ?
    ਕੁੜੀਆਂ ਨੂੰ ਨਾ ਤਾਂ ਲੋਕ ਪ੍ਰਾਪਰਟੀ ਦਾ ਹਕ਼ਦਾਰ ਮੰਦੇ ਆ ਨਾ ਪੈਨਸ਼ਨ ਦਾ। ਕਿੰਨੀ ਜ਼ਿਆਦਤੀ ਆ। ਵਿਚਾਰੀ ਛੋਟੀ ਉਮਰ ਚ ਵਿਧਵਾ ਹੋ ਗਈ।
    ਪਹਿਲਾਂ ਤਾਂ ਜਾਇਦਾਦ-ਸੰਪਤੀ ਮਾਂ-ਪੀਓ ਜਵਾਕਾਂ ਨੂੰ ਦਿੰਦੇ ਨਾ ਕ ਜਵਾਕ ਮਾਂ-ਪੀਓ ਨੂੰ! ਬੜੀ ਹੈਰਾਨੀ ਆ ਜਿਵੇਂ ਇਹ ਆਪਣੇ ਮੁੰਡੇ ਦੀ ਪੈਨਸ਼ਨ ਮੰਗ ਰਹੇ ਨੇ। ਜਦਕਿ ਪੈਨਸ਼ਨ ਮਾਂ- ਪਿਓ ਨੂੰ ਆਪੋ-ਆਪਣੀ ਪਹਿਲਾਂ ਵਾਲੀ ਮਿਲ ਹੀ ਰਹੀ ਆ, ਕਿਹੜਾ ਲੱਕ ਟੁੱਟ ਜਾਣਾ ਇਹਨਾ ਦਾ ਨੂੰਹ ਦੇ ਹਿੱਸੇ ਵਾਲੀ ਨਾ ਲੈ ਕੇ? ਦੂਜਾ ਮੁੰਡਾ ਵੀ ਹੈਗਾ ਨਾਲੇ ਇਹਨਾ ਨੂੰ ਸੰਭਾਲਣ ਵਾਲਾ।

    • @Mann2727
      @Mann2727 28 дней назад +1

      Well said👏👏👏

  • @Preetchahal05
    @Preetchahal05 Месяц назад +2

    😢😢