Finally Aj 2 Sall Baad Mille 🇦🇺😍 Nani Ji Ho Gye Emotional 🥹 | Harman Khosa |

Поделиться
HTML-код
  • Опубликовано: 28 авг 2024

Комментарии • 453

  • @prabhjotkaur629
    @prabhjotkaur629 Месяц назад +26

    ਦਾਦੀ ਪੋਤੇ ਦੀ ਬਹੁਤ ਸਹੋਣੀ ਪਿਆਰੀ ਜੁਗ ਜੁਗ ਜੀਉ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰਹੇ ❤❤

  • @pindmalwede304
    @pindmalwede304 Месяц назад +35

    ਬਿੱਲਕੁਲ ਸਹੀ ਕਿਹਾ ਹਰਮਨ ਦਿਲ ਨੂੰ ਸਕੂਨ ਮਿਲਿਆ ਜਦੋਂ ਤੁਸੀਂ ਬੇਜ਼ੁਬਾਨਾਂ ਬਾਰੇ ਗੱਲ ਕੀਤੀ ❤ ਸਹੀ ਆ ਜੇ ਕੁਝ ਖਾਣ ਨੂੰ ਨਹੀਂ ਦੇ ਸਕਦੇ ਤਾਂ ਤੁਹਾਨੂੰ ਬੇਜ਼ੁਬਾਨਾਂ ਨੂੰ ਮਾਰਨ ਦਾ ਹੱਕ ਵੀ ਨਹੀਂ 😢 ਬਹੁਤ ਦੁੱਖ ਹੁੰਦਾ 😔 ਬੇਜ਼ੁਬਾਨਾਂ ਤੇ ਤਰਸ ਕਰੋ 😢😢😢

  • @ManjinderKaur-qp4gx
    @ManjinderKaur-qp4gx Месяц назад +20

    ਬਹੁਤ ਯਾਦ ਆਉਂਦੀ ਪੰਜਾਬ ਦੀ ਤਿੰਨ ਸਾਲ ਹੋ ਗਏ ਸਾਨੂੰ ਪ੍ਰਦੇਸੀ ਹੋਏ ਨੂੰ ਹਰਮਨ ਵੀਰੇ ਅਸੀਂ ਵੀ ਨਾਨਕੇ ਜਾਂਦੇ ਸੀ ਬਹੁਤ ਵਧੀਆ ਲੱਗਦੇ ਤੁਹਾਡੇ ਵੋਗ ਬਹੁਤ ਵਧੀਆ ਲੱਗਾ ਜੀ ❤❤❤❤❤ ਮਨਜਿੰਦਰ ਹਾਗ ਕਾਂਗ

  • @rickyseerha5668
    @rickyseerha5668 Месяц назад +10

    ਬਹੁਤ ਵਧੀਆ,ਵਲੋਂ, ਹਰਮਨ ਪਰਮਾਤਮਾ, ਖੁਸ਼ ਰੱਖੇ ਬੇਟਾ

  • @karamjeetkour8144
    @karamjeetkour8144 Месяц назад +18

    ਹਰਮਨ ਤੁਸੀਂ ਸਾਡੇ ਸ਼ਹਿਰ ਕਾਦੀਆਂ ਆਏ ਸਾਨੂੰ ਦੱਸ ਦਿੰਦੇ ਅਸੀਂ ਤੁਹਾਨੂੰ ਮਿਲਣ ਵਾਸਤੇ ਆਉਂਦੇ ਪੁੱਤਰ ਜੀ

  • @user-hb6cr1wn9g
    @user-hb6cr1wn9g Месяц назад +21

    ਨਾਨੀਆਂ ਕਿੰਨਾ ਪਿਆਰ ਕਰਦੀਆਂ ਨੇ ਵੇਖ ਕੇ ਬਹੁਤ ਹੀ ਵਧੀਆ ਲੱਗਾ ਹਰਮਨ

  • @Av_AhLuWaLiA76
    @Av_AhLuWaLiA76 Месяц назад +43

    ਦੋਵੇ ਭੈਣਾ ਚੀਨ ਤੋ ਆਈਆ ਲਗਦੀਆਂ 😊

  • @gurpreetsuman503
    @gurpreetsuman503 Месяц назад +5

    Tuhdi mom te Massi ji bhut cute ne sare jhne khush rho ❤❤

  • @MandeepSingh-v7w
    @MandeepSingh-v7w Месяц назад

    ਹਰਮਨ ਜੀ ਬਹੁਤ ਬਹੁਤ ਵਧੀਆ ਜੀ ਤਹਾਨੂੰ ਅਤੇ ਤੁਹਾਡੇ ਮਾਤਾ ਜੀ ਨੂੰ ਮਾਸੀ ਜੀ ਨੂੰ ਮਿਲਣ ਦੀਆ ਵਾਹਿਗੁਰੂ ਜੀ ਤੁਹਾਡੇ ਪਿ੍ਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @rajwantgillsandhu9594
    @rajwantgillsandhu9594 Месяц назад +13

    ਅੰਕਲ ਨੂੰ ਭੇਜ ਦਿੰਦੇ ਮੱਝ ਬਣਨ
    ਤੁਸੀਂ ਮਾਂ ਪੁੱਤ ਰਹਿ ਪੈਂਦੇ
    ਜਦ ਨੂੰ ਤੁਸੀਂ ਜਾਣਾ ਓਨੇ ਖੌਰੂ ਪਾ ਦੇਣਾ ਸਬਜ਼ੀਆਂ ਖਾ ਜਾਣੀਆਂ
    ਵੈਸੇ ਏ ਤਾਂ ਇਕ ਬਹਾਨਾ ਮੱਝ ਤਾਂ ਕੋਈ ਆਂਢ ਗੁਆਂਢ ਚੋਂ ਵੀ ਬਣ ਜਾਂਦਾ
    ਗੱਲ ਤਾਂ ਏ ਆ ਕਿ ਤਿੰਨੋ ਨੀ ਰਹਿ ਸਕਦੇ
    ਪਿੱਛੇ ਬੇਬੇ ਬਾਪੂ ਕਲੇ ਨੇ
    ਰੋਟੀ ਵੀ ਖਾਣੀ ਆ

  • @gurdevkaur1209
    @gurdevkaur1209 Месяц назад +4

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਭੈਣਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਸਭਨਾਂ ਦੀਆਂ ਭੈਣਾਂ ਸਦਾ ਸਲਾਮਤ ਰਹਿਣ ਸਦਾ ਹੱਸਦੀਆਂ ਵੱਸਦੀਆਂ ਰਹਿਣ ਸਦਾ

  • @bhupindergaddu4562
    @bhupindergaddu4562 Месяц назад +12

    Harman's mummy ji and daddy ji are such nice people ❤bebeji and Nani ji are just amazing 👏 🤩 😀 👌 ❤️ ❤❤❤❤

  • @sharnjeetkaur3907
    @sharnjeetkaur3907 Месяц назад +5

    ਸਾਡੇ ਬੱਚੇ ਵੀ ਬਾਹਰ ਹਨ ਮੱਝਾਂ ਕਰਕੇ ਸਾਡੇ ਤੋਂ ਕਿਤੇ ਰਾਤ ਨਹੀਂ ਰਿਹਾ ਜਾਂਦਾ 😊😊😊😊

  • @Sajvlog48
    @Sajvlog48 21 день назад

    I feel very emotional after watching the moment jab maa ji ne wo ladki ko gale lagaya maa ji ke aankho me aansu the great family 👍

  • @DavinderSingh-us4cx
    @DavinderSingh-us4cx Месяц назад +3

    ਹਰਮਨ ਤੁਸੀਂ ਸਾਡੇ ਬਟਾਲਾ ਤੋਂ ਲੰਘ ਕੇ ਗਏ 👌👌

  • @Simran_Wadhwa
    @Simran_Wadhwa Месяц назад +5

    Apki mom bhut sunder hai
    Dadi so cute❤

  • @HarshParmar-zs6kz
    @HarshParmar-zs6kz Месяц назад +2

    Harman tere nani wal dekh k menu apni mom di yaad aa gi ...m b apni mom nu eda hi ronde shad k aa gi c Hun pta ni kdo milna ❤

  • @sarbjeetkaur7533
    @sarbjeetkaur7533 Месяц назад +1

    Massi kini sohni a ❤❤

  • @gurjitkaur9184
    @gurjitkaur9184 Месяц назад

    Nani nani e hundi aw . I miss my nani so much. Jdo v jande khush ho jandi . Har time mami ji onna nu kehdi dudh ch patti payo jwak msa aye ne

  • @jorwarsingh4307
    @jorwarsingh4307 17 дней назад

    Yr schi mnu lgea yuhade real sister aw

  • @RavinderSingh-ct3xh
    @RavinderSingh-ct3xh Месяц назад +6

    ਮੈਨੂੰ ਵੀ ਹਰਮਨ ਦੀ ਸਿਸਟਰ ਲਗਦੇ ਨ

  • @GurpreetKaur-g9z
    @GurpreetKaur-g9z Месяц назад

    Harman veer bhut vaar Hoya Sade nal kite nhi ja sakhde par veer majha vi jaruri AA dhudh khula vartde aa waheguru di kirpa nal

  • @sarbkaur1025
    @sarbkaur1025 Месяц назад +4

    Thanku harman tuse animals ware bahut sohni nasiat dite loka nu . Eh bahut jaruri a . 👍

  • @amardeepchahal2997
    @amardeepchahal2997 Месяц назад +1

    Manu lagda dadi ji da Dil nai lagda huna ta he sangal khol deta maz da😊😊

  • @supinderkaurgill2371
    @supinderkaurgill2371 Месяц назад

    ਵਧੀਆ ਗੱਲ ਐ ਰਿਸ਼ਤੇਦਾਰ ਵਧੀਆ ਨੇ ਮਾਮੇ ਮਾਮੀਆ ਮਾਸੀਆ ਨਾਲ ਵਧੀਆ ਲੱਗਦਾ ਰਿਸ਼ਤੇਦਾਰ ਤਾ ਚੰਗੇ ਹੀ ਹੋਣੇ ਚਾਹੀਦੇ🎉🎉

  • @sandeepsidhu3153
    @sandeepsidhu3153 Месяц назад +8

    Harman putt tuhade vlog bhout sohne hunde aa bebe ji bhout ronk londe aa ❤❤

  • @gurdevkaur1209
    @gurdevkaur1209 Месяц назад +11

    ਬੋਹਤ ਹੀ ਵਧੀਆ ਪਰਿਵਾਰ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @Punjabi312
    @Punjabi312 Месяц назад +1

    ਮੈਨੂੰ ਪੂਰੇ ਪਰਿਵਾਰ ਨਾਲੋਂ ਮੰਮੀ ਵਧੀਆ,ਪਿਆਰੀ ਲੱਗਦੀ

  • @ninas4909
    @ninas4909 Месяц назад

    😂😂😂😂🤣🤣that was a fun blog! You are so kind thinking of all the animals

  • @narinderkaur9867
    @narinderkaur9867 Месяц назад +12

    We should help animals

  • @BaljeetKaur-uz6eq
    @BaljeetKaur-uz6eq Месяц назад +3

    Ryt care krni chaiedi ea animls di nd thnxxx good msg

  • @akwinderkaur5517
    @akwinderkaur5517 Месяц назад

    ਹੈਲੋ ਦਾਦੀ ਪੋਤੇ ਨੂੰ ਜਿਉਂਦੇ ਵਾਸਤੇ ਰਹੋ ਮਹਾਰਾਜ ਤੁਹਾਨੂੰ ਤੰਦਰੁਸਤੀ ਰੱਖੇ ਤੁਹਾਡੇ ਮੰਮੀ ਨੂੰ ਡੈਡੀ ਨੂੰ ਸਾਰੇ ਆਰ ਪਰਿਵਾਰ ਨੂੰ ਜਿਹੜੀ ਤੇਰੀ ਮਾਸੀ ਆਈ ਆਸਟਰੇਲੀਆ ਵਾਲੀ ਉਹਨੂੰ ਵੀ ਮਹਾਰਾਜ ਤੰਦਰੁਸਤੀ ਰੱਖੇ ਉਹਦੇ ਬੱਚਿਆਂ ਨੂੰ

  • @RavinderkaurDhiman-vl9jd
    @RavinderkaurDhiman-vl9jd 26 дней назад

    Veere asi drani jethani aa sadaa taa sarri jandaa🎉😊❤😊☺🤗🥰🥳🎊🎉

  • @Navvu_kaur
    @Navvu_kaur Месяц назад +2

    Waheguru ji bless u ❤ bohat hi payari family aa tuhadi 🧿💖 waheguru ji tuhanu hmesha ida hi khush rkhn 💗🥰

  • @sukh.gill2001
    @sukh.gill2001 Месяц назад +1

    Ajjj tahuda first vlog aa jehra k mai phone te dekhya nhi ta mai led te dekhdi aa sari family nal❤❤❤

  • @jasbeerkaur8529
    @jasbeerkaur8529 Месяц назад +4

    ਹਰਮਨ ਮੈਨੂੰ ਤਾਂ ਤੇਰੇ ਸਿਸਟਰ ਲੱਗਦੇ

  • @amansandhu335
    @amansandhu335 24 дня назад

    Mai ta socheya.. Harman de sister aaa 😄😄❤ very nice massi g ❤

  • @jasvirbrarjasvir
    @jasvirbrarjasvir Месяц назад +1

    ਵਾਹਿਗੁਰੂ ਖੁਸ਼ ਰੱਖੇ ਜੀ ਵਾਹਿਗੁਰੂ ਜੀ 🙏🙏❤️❤️💜💜😊😊🌷

  • @NazimHusain-qu5hx
    @NazimHusain-qu5hx Месяц назад

    Harman bahi ma Pakistan sa hon ap ka daily velog dakta hon mary sath mj ok r gawan ka waja sa wiah miss ho jana se

  • @beinghuman8198
    @beinghuman8198 Месяц назад +71

    ਮਾਸੀ ਜੀ ਕਿੰਨੇ cute ਨੇ, ਬਿਲਕੁੱਲ “ਮੈਰੀ ਕੌਮ” ਵਰਗੇ ਆ ਪਰ ਗੋਰੇ ਰੰਗ ਚ ਮੈਰੀ ਕੌਮ। ਨਾਲੇ ਏਨਾਂ ਨੂੰ ਤਾਂ ਅਜੇ ਹੁਣੇ ਜੇ ਤੇਰੇ ਵਲੌਗਾਂ ਚ ਵੇਖਿਆ ਸੀ ਤੇ ਤੂੰ ਕਹੀ ਜਾਂਨਾ 2 ਸਾਲਾਂ ਬਾਅਦ ਆਏ।

  • @sharnrandhawa300
    @sharnrandhawa300 Месяц назад

    Tuhadi massi g bahut cuteeeeee same like ur mother

  • @veenagupta636
    @veenagupta636 Месяц назад

    Daddi kini khus hai jug jug jive Daddi ji

  • @preetinerkaur6287
    @preetinerkaur6287 Месяц назад

    Harman Parmatma Khush Rakhe Waheguru ji

  • @tanveerbains2486
    @tanveerbains2486 Месяц назад

    Tuhade dadi g kine sweet a❤

  • @BaljeetKaur-ko9jf
    @BaljeetKaur-ko9jf Месяц назад

    Baba ji nu dakh ka bhut Khushi hundhi ha

  • @kaurjasbir2758
    @kaurjasbir2758 Месяц назад +4

    So nice , ghant vlog 👍
    Harman thade massi ji di family bhut beautiful aa .. stay blessed all of you guys 😇🎉💞

  • @beena8318
    @beena8318 Месяц назад

    Nice things you said about animals, it's true they need love and care .

  • @user-rk1br2ys6m
    @user-rk1br2ys6m Месяц назад

    Love you Harman all family masi v but change hai ji

  • @sukhvirkaur-df3qb
    @sukhvirkaur-df3qb Месяц назад

    ਵੀਰ ਸਾਡੇ ਵੀ ਰੱਖਿਆ ਹੋਇਆ ਉਸਦਾ ਨਾ ਲਾਡੋ ਹੈ ਉਹ ਸਾਰਾ ਦਿਨ ਏ ਸੀ ਵਾਲੇ ਕਮਰੇ ਵਿੱਚ ਰਹਿੰਦੀ ਆ ਅਸੀਂ ਭਾਵੇ ਬਾਹਰ ਹੋਈਏ

  • @attiyamusadaq52
    @attiyamusadaq52 Месяц назад

    Very beautiful family Iam from Askari Lahore Pakistan

  • @AshiZarik
    @AshiZarik Месяц назад

    Watching your vlogs from Lahore Pakistan
    Really love your babey ❤

  • @user-vs8nr2oh5t
    @user-vs8nr2oh5t Месяц назад

    Harman Bebe bahut sweet ne really ❤

  • @gurjeetkaur719
    @gurjeetkaur719 Месяц назад +1

    ਕਾਦੀਆਂ ਤਾਂ ਸਾਡੇ ਕੋਲ ਹੀ ਹੈ

  • @jagirsandhu6356
    @jagirsandhu6356 Месяц назад

    Love from Kotisakhanmoga ❤️❤️🚩🦅🦇

  • @Jaswinder-yn5ki
    @Jaswinder-yn5ki Месяц назад +2

    Very good , request for pets,I we have dog and cat they sleep with us

  • @ManpreetKaur-i5y
    @ManpreetKaur-i5y Месяц назад +3

    Kuj lea k dinde tahi change ne na kuj lai k aan fr marre😅😅

  • @PunitKumar-g8n
    @PunitKumar-g8n Месяц назад +7

    Dadi kini kush aa❤❤❤

  • @amatuljamil7205
    @amatuljamil7205 Месяц назад

    Qadian is my birthplace and my religious leader born there l love you be come emotional USA

  • @user-og7bq6pw9n
    @user-og7bq6pw9n Месяц назад

    ਬਹੁਤ ਵਧੀਆ ਮੱਝਾਂ ਦਾ ਨਾਮ ਲਿਆ

  • @manjitkaurhundal5018
    @manjitkaurhundal5018 22 дня назад

    Masi bhut cute ha

  • @user-kp6xb2fz9o
    @user-kp6xb2fz9o Месяц назад +1

    Sade v veere majha karke aave hi hunda h har viah ch..viah shad majha da dudh kadan lai ghar nu pajna penda h😂😂

  • @user-md4gs2cz2q
    @user-md4gs2cz2q Месяц назад +1

    Haji buth bar ada hoya ❤❤❤

  • @BhupinderKaur-pw3ty
    @BhupinderKaur-pw3ty Месяц назад +1

    So cute dono sis ❤❤all family members so cute and nice.... 🎉🎉

  • @AshaRani-qd6ue
    @AshaRani-qd6ue Месяц назад

    Saari family bot pyaari hai❤❤

  • @LakhwinderSingh-ei3lw
    @LakhwinderSingh-ei3lw Месяц назад

    ਬਹੁਤ ਸੋਹਣੀ ਵੀਡੀਓ ❤

  • @KuldeepSingh-cn3ut
    @KuldeepSingh-cn3ut Месяц назад +4

    Cute Massi ji❤❤

  • @amarjitkaur1484
    @amarjitkaur1484 Месяц назад

    Your Babe very cute and so active very funny you guys

  • @kaursardarnikaur8795
    @kaursardarnikaur8795 Месяц назад +2

    Harman tuhadi Masi sister legde aaa❤

  • @harjotsingh9462
    @harjotsingh9462 Месяц назад

    ਹਾਏ ਤੁਸੀਂ ਸਾਡੇ ਸ਼ਹਿਰ ਆਏ ਕਾਦੀਆਂ

  • @monagrover198
    @monagrover198 Месяц назад

    Masi ji bhut cute aa same aunty ji tera❤🎉

  • @sukhdevsraun3554
    @sukhdevsraun3554 Месяц назад +2

    Dono sister china tu ayai lagdia ne

  • @bhavjot5005
    @bhavjot5005 Месяц назад

    Waheguru ji khush rakhe putt ❤️🥰

  • @user-jr5co3pt5e
    @user-jr5co3pt5e Месяц назад

    Tuhadi massi te mom bhut nice ne❤❤

  • @rajwantgillsandhu9594
    @rajwantgillsandhu9594 Месяц назад +2

    ਕਿਸੇ ਨੂੰ ਪਤਾ ਲੱਗ ਗਿਆ ਹੋਣਾ ਤਿੰਨੇ ਗਏ ਨੇ ਕੋਈ ਬਾਹਰੋਂ ਆਕੇ ਜਾਣਕੇ ਮੱਝ ਖੋਲ ਗਿਆ ਹੋਣਾ😂😂😂😂😂

  • @VikasKumar-kb7ko
    @VikasKumar-kb7ko Месяц назад +1

    Bhut vdiaa vlog veer 👌👍❤❤❤

  • @rupipujji4787
    @rupipujji4787 Месяц назад

    Nice Message👍 Please be nice to pets and animals 🙏

  • @paramk5869
    @paramk5869 Месяц назад

    Masi te Harman de sister lag rahe ne ❤

  • @user-tn5qq5qo9w
    @user-tn5qq5qo9w Месяц назад +1

    M vi bindi nahi khan da veer ji 🎉🎉😊

  • @jasvirgill927
    @jasvirgill927 Месяц назад

    Very nice gifts harman ne bahut acchian gallan kitian

  • @mohammedwaseem8050
    @mohammedwaseem8050 19 дней назад

    Very nice to see ur great family, love you ❤🎉

  • @user-co3xe5cn4e
    @user-co3xe5cn4e Месяц назад +4

    Bhindi number one Sabzi my friend

  • @VeerK1313
    @VeerK1313 Месяц назад +3

    Masi ta nhi lgde ehe ,,mnu lgya tuhadi sister aa😂

  • @ParmjeetKaur-kk8wh
    @ParmjeetKaur-kk8wh Месяц назад

    Waheguru mehar karna ji hamese kushh rakhna ji waheguru bless you ji ❤❤❤

  • @user-zu7xs1yr6e
    @user-zu7xs1yr6e Месяц назад

    Bohot vadiaa Valog Harman Veera 🎉🎉🎉 family valog bhoat vadiaa 🎉

  • @rajdeepdhaliwal2053
    @rajdeepdhaliwal2053 Месяц назад +2

    Bhut vadia vlog jii❤

  • @muhammadtariq2028
    @muhammadtariq2028 Месяц назад

    ma punjab pakistan to ha babay je bohat achy lagdy ne sada khush raho

  • @ParminderKaur-jh8fc
    @ParminderKaur-jh8fc Месяц назад +2

    ਘੈਂਟ ਘੈਂਟ ਘੈਂਟ ਘੈਂਟ ਘੈਂਟ

  • @amriksingh-pq1nu
    @amriksingh-pq1nu Месяц назад +3

    ਬਿਲਕੁਲ ਸਹੀ✅ ਹਰਮਨ ਮੇ ਵੀ ਆਪਣੀ ਭਾਣਜੀ ਦੇ ਵਿਆਹ ਤੇ ਸਵੇਰੇ ਗਈ ਤੇ ਸ਼ਾਮ ਨੂੰ ਵਾਪਸ ਆ ਗਈ ਮਙਾ ਕਰਕੇ ਉਸ ਦਿਨ ਗੁੱਸਾ ਬਹੁਤ ਆਇਆ ਆਪਣੇ ਸਾਰੇ ਰਿਸ਼ਤੇਦਾਰ ਇਕਠੇ ਹੋਏ ਹੁੰਦੇ ਹਨ ਉਹ ਵੀ ਸਕੇ ਭੇਣ ਭਰਾ ਨੂੰ ਛੱਡਕੇ ਆਉਣਾ ਬਹੁਤ ਆਉਖਾ ਲਗਦਾ ਏ

  • @Lovepreetlavi855
    @Lovepreetlavi855 Месяц назад +1

    ਬਿਲਕੁਲ ਸਹੀ ਕਿਹਾ ਬਾਈ ਇਹਨਾਂ ਬੇਜ਼ੁਬਾਨਾਂ ਸਹਾਰਾ ਜ਼ਰੂਰ ਬਣੋ ਨਾ ਇਹਨਾਂ ਨੂੰ ਵੱਡੋ ਨਾ ਖਾਓ ਕੁੱਟੋ 🙏💞🤲🐶🐶🐶🐕‍🦺🐕‍🦺🐕‍🦺🐕‍🦺🕊️🕊️🐓🐓🐓🐓🐐🐐🐐🐐🐐🐄🐄🐄🐂🐂🐂🐂🐎🐎🐎🐎

  • @user-cj2tn3ff7m
    @user-cj2tn3ff7m Месяц назад +1

    ਭਾ ਜੀ ਤੁਹਾਡੇ ਚਿਹਰੇ ਹੱਸਦਿਆਂ ਦੇ ਵੀ ਰੋਂਦੇ ਰੋਂਦੇ ਕਿਉਂ ਲੱਗਦੇ ਆ

  • @Baljit-e1q
    @Baljit-e1q Месяц назад

    ਭੈਣ ਜੀ ਬੇਬੇ ਜੀ ਹਰਮਨ ਜੀ ਨੂੰ ਸਤਿ ਸ੍ਰੀ ਆਕਾਲ ਜੀ 🌹💐🌹💐🌹💐💐🌹💐😊

  • @randhirwalter9011
    @randhirwalter9011 Месяц назад

    Tussi blessed ho jihna kol Permaishwar ne pashu dite aa

  • @RahulpreetSingh-fr2cq
    @RahulpreetSingh-fr2cq Месяц назад

    Sada sehar a Batala
    🥰

  • @KuldeepKaur-ho2vq
    @KuldeepKaur-ho2vq Месяц назад

    Congratulations harman beta ji kuldeep kaur khosa

  • @jsahankure6788
    @jsahankure6788 Месяц назад

    ਵੀਰੇ ਸਾਨੂੰ ਵੀ ਮਿਲ ਕੇ ਜਾਓ ਮੌੜਮੰਡੀਜ਼ਿਲਾ ਬਠਿੰਡਾ

  • @Daljeetkaur-on6uv
    @Daljeetkaur-on6uv Месяц назад

    ਮਾਸੀ ਆਪਣੀ ਭੈਣ ਵਰਗੀ ਆ ਬਿਲਕੁਲ ਸ਼ਕਲ ਮਿਲਦੀ ਏ

  • @user-zm5tx5us4k
    @user-zm5tx5us4k Месяц назад +2

    Waheguru ji 🎉🥳

  • @dg9358
    @dg9358 Месяц назад

    Good request love the animals treat them with respect❤❤❤❤

  • @rupinderkaur5268
    @rupinderkaur5268 Месяц назад

    Video dekh kei apne ghr di ydd agi 😢

  • @gurjeetkaur1303
    @gurjeetkaur1303 Месяц назад

    Dito apni mummy di duplicate hai. God bless you all 🎉