Wah bai wah mza aa gya bohat khoob .. Punjabi virsa dekh ke dil khush ho janda.. Jinde vasde rho khush rho... Bebe ji nu aina khush dekh ke bohat khushi hoyi
Beve and your mother looked so good in their dresses the function looked sooogood too much fun with all the songs dsnces and your mhmmy enjoyed the swing ❤❤❤
ਹਰਮਨ ਪੁੱਤਰ ਜੀ ਬਹੁਤ ਹੀ ਵਧੀਆ ਆਪ ਜੀ ਦਾ ਪਰਵਾਰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਬਹੁਤ ਸੋਹਣਾ ਲੱਗਾ ਬੇਬੇ ਜੀ ਦੇ ਪੇਕਿਆਂ ਪਿੰਡ ਦੀਆਂ ਤੀਆ ਦਾ ਤਿਉਹਾਰ ਬਹੁਤ ਰੌਣਕਾਂ ਲੱਗੀਆ ਹਰਮਨ ਦੇ ਮੰਮੀ ਦਾ ਗਿੱਧਾ ਬਹੁਤ ਵਧੀਆ ਲੱਗਾ ਪਰਮਾਤਮਾ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖੇ 🙏🙏🙏❤️❤️👌👌
ਬਹੁਤ ਲੰਬੀ ਉਮਰ ਹੋਵੇ ਬੇਜੀ ਦੀ ਵੇਖ ਕੇ ਮਨ ਖ਼ੁਸ਼ ਹੋ ਜਾਂਦਾ ਬਹੁਤ ਪਿਆਰੀ ਫੈਮਲੀ ਵਾਹਿਗੁਰੂ ਖੁਸ਼ ਰੱਖੇ ❤❤
Hlo Harman veera
Veera thoda nal contact krna ha vera
Tusi appda contact number share kr skta ho veera
👌👌👌👌👌👌
❤
ਬੇਬੇ ਬਹੁਤ ਸੋਹਣਾ ਸੂਟ ਲਗਦਾ
ਤੀਆਂ ਦਾ ਤਿਓਹਾਰ ਬਹੁਤ ਵਧੀਆ ਲਗਦਾ ਵੇਖ ਕਿ ਸਾਨੂੰ ਆਪਣਾ ਬਚਪਨ ਯਾਦ ਆ ਗਿਆ
❤
ਇਹ ਪੁਰਾਣੇ ਜ਼ਮਾਨੇ ਦੀਆਂ ਬੋਲਿਆ ਤੇ ਗਿੱਧਾ ਆ ❤❤🎉🎉 ਵਾਹ ਮਜਾ ਆ ਗਿਆ ਦੇਖ ਕੇ
Hnji 😊😊🎉🎉❤
Very nice
Very nice
ਬਹੁਤ ਵਧੀਆ ਜੀ ਬੇਬੇ ਜੀ ਬਹੁਤ ਖੁਸ਼ ਹੋਏ ਬਹੁਤ ਚੰਗਾ ਲੱਗਿਆ ।
Nice.
ਬਹੁਤ ਵਧੀਆ ਹੈ ਜੀ ਹਰਮਨ ਤੇ ਸਾਰੇ ਪ੍ਰਵਾਰ ਨੂੰ ਬਹੁਤ ਵਧਾਈਆਂ ਜੀ
ਬਹੁਤ ਵਧੀਆ ਵੀਡਿਓ ਬਹੁਤ ਸੋਹਣਾ ਤੀਆਂ ਦਾ ਮੇਲਾ ਬਹੁਤ ਸੁੰਦਰ ਫੈਮਲੀ ਬੇਬੇ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 🙏
ਬੇਬੇ ਦੀ ਅਵਾਜ਼ ਬਹੁਤ ਪਿਆਰੀ ਆ ਬੋਲੀਆਂ ਵੀ ਬਹੁਤ ਪਿਆਰੀ ਆ ਨੇ ਪਾਲੋ ਬੇਬੇ ਦੀਆਂ ❤️🥰
ਮੇਰੇ ਸਤਿਕਾਰ ਯੋਗ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਹਰਮਨ ਪੁੱਤ ਬੋਹਤ ਹੀ ਨੇਕ ਸੋਚ ਤੇ ਚੰਗੇ ਸੁਭਾਅ ਵਾਲਾ ਪੋਤਾ ਰੱਬ ਨੇ ਦਿੱਤਾ। ਹੈ ਵਾਹਿਗੁਰੂ ਜੀ ਦਾਦੀ ਪੋਤੇ ਦਾ ਪਿਆਰ ਸਦਾ ਸਲਾਮਤ ਰਹੇ ਬੋਹਤ ਹੀ ਵਧੀਆ ਪਰਿਵਾਰ ਹੈ ਹੱਸਦੇ ਵੱਸਦੇ ਰਹੋ ਸਦਾ
Nice vlog
Bhut Sohna ਪ੍ਰੋਗਰਾਮ harman putt tusi sari family bhut ppyre lagde o god bless you 💓 💛
Very good baby with famley
ਦੁਨੀਆ ਤੋ ਸਬ ਤੋ ਸੋਹਣਿਆ ਵੀਡਿਉ ਹੁੰਦੀਆ ❤ ਹਰਮਨ ਦੀਆ
ਦੁਨੀਆਂ ਤੇ ਸਬ ਤੋਂ ਸੋਹਣਾ ਪ੍ਰੋ ਗ੍ਰਾਮ ਸੀ🎉🎉🎉🎉🎉🎉😊😊❤❤
ਬੇਬੇ ਜੀ ਤੁਹਾਡਾ ਸੂਟ ਬਹੁਤ ਹੀ ਸੋਹਣਾਂ ਹੈ ਤੁਸੀਂ ਵੀ ਬਹੁਤ ਸੋਹਣੇ ਲੱਗਦੇ ਹੋ 👍👍ਤੀਆਂ ਵੀ ਬਹੁਤ ਸੋਹਣੀਆਂ ਲੱਗੀਆਂ 🌹🌹
ਬਹੂਤ ਸੋਹਣੀ ਕੋਮੇਡੀ ਅਤੇ ਬਹੂਤ ਸੋਹਣੀਆ ਗਲਾਂ ਕਰਦੀ ਆ ਬੇਬੇ ਜੀ 🙏ਵਾਹਿਗੁਰੂ ਜੀ ਬੇਬੇ ਜੀ ਨੂੰ ਏਦਾ ਹੀ ਤੰਦਰੂਸਤ ਰੱਖਣ। ❤❤😊😊😊
❤❤❤❤❤❤❤❤❤
❤❤❤❤❤❤❤❤❤❤
❤❤❤❤❤❤❤❤❤❤
❤❤❤❤❤❤❤❤❤❤
❤❤❤❤❤❤❤❤❤❤
Very nice family nd bht hi vdiya lga vlog waheguru ji khush rakhn tuhanu lv u bebe ji ❤
Wah bai wah mza aa gya bohat khoob .. Punjabi virsa dekh ke dil khush ho janda.. Jinde vasde rho khush rho... Bebe ji nu aina khush dekh ke bohat khushi hoyi
Bahut hi wadya program tiyan da bebe ji bahut sohne lagde God bless her
Amazing programme. Thank you for sharing with us.
ਬੇਬੇ ਕਿੰਨੀ ਖ਼ੁਸ਼ ਆਅਜ ਬਹੁਤ ਵਧੀਆ ਲੱਗਿਆ
Zbrdst really like from Pakistan
ਫੈਮਿਲੀ ਸਾਰੀ ਰੋਣਕੀ ਆ ਹੱਸਦੇ ਵੱਸਦੇ ਰਹੋ ਦੁਆਵਾਂ
Beji bahut khush Dil aa God bless her and healthy life ❤
Dil khush ho janda bebe ji nu dekh k sachi mer bhut Dil karda bebe nu milan nu ❤❤bebe love u bahut pyari lagdi
ਬੇਬੇ ਜੀ ਬਹੁਤ ਪਿਆਰ ਵਾਲੇ ਹਨ
ਬਹੁਤ ਵਧੀਆ ਲੱਗਿਆ ਬੇਬੇ ਦਾ ਸੂਟ
Very very nice video 🎉
ਹਰਮਨ ਵੀਰ ਜੀ ਤੁਹਾਡੇ ਮੰਮੀ ਜੀ ਨੇ ਤਾਂ ਤੀਆਂ ਬਹੁਤ enjoy ਕੀਤੀਆ
Ssakal ji bebe ਦਾ sut ਬਹੁਤ ਸੁੰਦਰ ਹੈ Very nice vlog god bless you ji all family
❤❤❤🎉🎉🎉 God bless you all family happy congratulations dhia mela ❤❤❤❤❤🎉🎉🎉
Wahh wahh😂😂 so beautiful
ਬੀਬੀ ਜੀ ਤੁਹਾਡਾ ਸੂਟ ਬਹੁਤ ਘੈਂਟ ਲੱਗ ਰਿਹਾ ਹੈ ਪਾਇਆ ਹੋਇਆ❤❤
Very very nice blog ..love U All..I like your mum when she always keep her head cover..Babe Ji nu Sat Sri Akal Ji..peri puna ji 🙏🙏🤗😍
Buht maza aya gida dekh ke ba ba ji ki boliyan kmal ki hoti hn fram pakistan
Very niece bale bale bebbe ji apana birasa yaad karoun le nami generation nu.
ਹਰਮਨ ਤੇਰੀ ਮੰਮੀ ਨੇ ਬਹੁਤ ਸੋਹਣਾ ਗਿੱਧਾ ਪਾਇਆਂ ਪੂਰੀ ਰੌਣਕ ਲਾਈ ❤❤
Nice family ❤ baby ji safe sari aakal ❤weheguruji
Very nice vlog ji
ਬਹੁਤ ਸੋਹਣਾ ਲੱਗਿਆ ਤੀਆਂ ਦਾ vlog ❤❤
Very nice vlog ji your mom and baba very sweet very nice program 🎉🎉god bless you always ❤❤
ਬਹੁਤ ਹੀ ਵਧੀਆ ਪ੍ਰੋਗਰਾਮ ਸੀ
Mn khush hogya e vidio vekh ke sanu shehr ch. E chicha vekhn nu ni mildiya jo sade punjab ch aj vi jiwit hn 😊😊😊😊
ਬਹੁਤ ਵਧੀਆ ਲੱਗੀ ਵੀਡੀਓ 🙏👍❤️
ਵਾਹ ਜੀ ਵਾਹ ਬਹੁਤ ਵਧੀਆ vlog 👍😍🔥
ਸੂਟ ਬੇਬੇ ਜੀ ਦਾ ਬਹੁਤ ਵਧੀਆ ❤
Sare priwar nu bhut bhut badhai ❤. Rabb khus rakhe tum sab ko 😊
ਬੇਬੇ ਜੀ ਤੁਹਾਡਾ ਸੂਟ ਪਿਆਰ ਬਹੁਤ ਸੋਹਣਾ ਸੀ
ਬਹੁਤ ਹੀ ਵਧੀਆ ਲੱਗੇ wmk😂🎉
ਬੇਬੇ ਜੀ😊😊 ਸਤਿ ਸ੍ਰੀ ਆਕਾਲ ਜੀ ❤️🔥❤️🌟✳️🌟💞💚💙🌺😊
Awwwwwww!!!!! Bebeji looking beautiful 😍 🤩 👌 ❣️ ❤️ 💖 and so happy 😊 😃 harman mom is fantastic doing gidda dancing 💃 loving ❤️ this vlog so much ❤️ 💖
Very nice
ਬਹੁਤ ਕਰਮਾਂ ਵਾਲੇ ਹੋ ਤੁਸੀਂ ਵੀਰੇ ਰੱਬ ਨੇ ਐਨਾ ਪਿਆਰਾ ਪਰਿਵਾਰ ਬਖਸ਼ਿਆ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਸਾਰੇ ਪਰਿਵਾਰ ਨੂੰ 🙏ਬੇਬੇ ਨੂੰ ਤੇ ਆਂਟੀ ਜੀ ਨੂੰ ਬਹੁਤ ਸਾਰਾ ਪਿਆਰ ❤️
Very vry nice vlog 🎉🎉
Harman thade mummy ji bhut sohne lag rhe c … suit da colour bhut nice c 👌💞
ਬਹੁਤ ਹੀ ਵਧੀਆ ਤੀਆ ਦਾ ਤਿਉਹਾਰ ❤❤❤❤❤
Bahut hi zyada Vdiya Lgi Video te ਗਿੱਧਾ🥰 Aunty ji, Bebe ji ta h hi bahut pyare ne Raab Tuhanu sariyan nu Hmesa Khush rkhe 🌹🌹🥰🥰👍
Aunty you are very lucky tonu Harman veer warga put milya you are so lucky ❤❤
Bhut jyada pyaar block c waheguru ji tuhannu Hamas kusha rakhne ji 🌹❤️
ਹਰਮਨ ਤੇਰੀ ਮੰਮੀ ਬਹੁਤ ਸੋਹਣਾ ਗਿੱਧਾ ਪਾਇਆ ਮਨ ਖੁਸ਼ ਹੋ ਗਈ ਗਈ ਹੈ
❤❤❤❤😂😂😂very amazing vlog tuhada ta babe da bond vdia
ਬਹੁਤ ਵਧੀਆ ਲੱਗਾ ਬੇਬੇ ਦੇ ਪਿ ਡ ਪੋਤਾ ਲੈਕੇ ਗਿਆ ਤੀਆਂ ਤੇ ਪਰ ਬੇਬੇ ਨੇ ਨੱਚਕੇ ਗੇੜੇ ਨੀ ਦਿੱਤੇ ਇਕ ਘਾਟ ਰਹਿਗੀ,ਬੇਬੇ ਦੀ ਨੂੰਹ ਵੀ ਬਹੁਤ ਪਿਆਰੀ ਆ, ਪੋਤਾ ਤਾਂ ਹੈ ਹੀ ਨੰਬਰ ਵੰਨ ਪਰ ਗਿਆ ਮਾਂ ਤੇ ਹੀ ਆ❤❤ਖੁਸ਼ ਰਹੋ ।ਦੁਆਵਾਂ
. ਬੇਬੇ ਸਾਡੇ ਤਾਂ ਤੀਆਂ ਨਹੀਂ ਲੱਗਦੀਆਂ ਬਹੁਤ ਜੀ ਕਰਦਾ ਤੀਆਂ ਵੇਖਣ ਨੂੰ ਬਹੁਤ ਵਧੀਆ ਲੱਗਾ ਬਲੋਗ
نزر نہ لگے ایس فیملی نوں بےبے جی کیا بات اےفروم پاکستان لاہور پنجاب
ਬਹੁਤ ਸਹੋਣਾ ਜੀ ❤❤❤❤
So beautiful boliyan maa ji dia,beautiful video 🙏🥰😍🌈🌈💐
Bahut maza aa vlog dekh k mann khush ho gya god bless you and baba deep singh ji always bless you 🙏
Harman ਵੀਰੇ Mere Mummy Tuhanu, Aunty te Bebe ji nu Milna ਚਾਹੁੰਦੇ ਨੇ ਉਹਨਾਂ ਦਾ ਬਹੁਤ ਮਨ ਹੈ ਬਹੁਤ ਦਿਨਾਂ ਤੋ ਕਿਹ ਰਹੇ ਨੇ ਕੇ ਹਰਮਨ ਨੂੰ ਤੇ ਉਸਦੀ Family ਨੂੰ ਮਿਲਣਾ ਹੈ 🌹🥰
ਨਾਈਸ,ਵੀਲੋਗ❤
Zinda DIL Bebe se Ronak Hi Ronak h ❤
ਹਰਮਨ ਤੁਹਾਡੀ ਮੰਮੀ ਸਬ ਤੋਂ ਸੋਹਣੀ ਲਗਦੀ , ਸਿਰ ਢੱਕ ਕੇ ਰੱਖਦੀ ,ਫੈਸ਼ਨ ਵੀ ਕਰਦੀ , ਗਿੱਧਾ ਦੇਖ ਮਨ ਖੁਸ਼ ਹੋ ਗਿਆ
ਹਰਮਨ ਜੀ ਦੀ ਬਹੁਤ ਸੋਹਣਾ ਨੱਚਦੇ ਨੇ
Very nice, great good one maza aa gaya ❤❤
ਪਿੰਡ ਦਾ ਕੀ ਨਾਮ ਆ ਗਿੱਧਾ ਬੁਹਤ ਸੋਹਣਾ ਨੱਚਦਿਆਂ ਸੀ 🙏🙏
Toooooo good
We miss all celebrations
Ajay चंडीगढ़
Love u sari family nu ..
Very nice family and vlog❤
Very good bibe zindabad from pakistan❤❤❤❤
Harman brother ❤️ mummy jii da giddha Bahut sohana Paya hai ji waheguru ji khush rakhe waheguru ji from Chandigarh
Very nice 🎉🎉g
Mera Riemann khush ho gea hai putter ji te been nu dekh ke menu meri maa yaad aa jandi aa waheguru ji been nu chardikla vich raho ji
Bhut badiya vlog veer g ❤❤
ਹਰਮਨ ਤੁਹਾਡੀ ਮੰਮੀ ਬਹੁਤ ਸੋਹਣਾ ਨਚਦੀ ਆ
Very nice bedio god bless you all family siraaaaaaa 🎉🎉😂😂😂❤❤❤
very good
ਬਹੁਤ ਵਧੀਆ ਬੇਬੇ ਬਹੁਤ ਅੱਤ ਕਰਵਾਉਦੀ ਆ 🎉 ਮੇਰੀ ਮਾਸੀ ਦੀ ਕੁੜੀ ਵੀ ਇਸ ਤੀਆਂ ਵਿੱਚ ਗਿੱਧਾ ਪਾ ਰਹੀ ਸੀ
Babe ne ronka la ta bhaut sona block veere waheguru thanu hamesa kush rakhe labbi Umar bakse ji thankuu ji 🙏🙏🙏🙏🙏👌👌👌👌💖💖💖💖
Sät shri akal beta very beautiful video from Germany❤
Bhut maza aaya a vlog dekh ke. Sade ta ete manade nhi tiya bhut bhut bhut vadiya laga babe ne boliya payi . Aunty ne gidda Paya ❤❤❤❤
Harman beta bahut sohnah❤❤❤
Harman your family very sweet God bless
Bhut vadia vlog aa bro tuhdi family vadia aaa babi jii da nature bhut vadia a waheguru jii sab de lami umar krn❤❤❤
V good video, harman aapki mumy , dadi ne khoob raunak lgai. Khush rho aap sb
ਬਹੁਤ ਵਧੀਆ
❤❤Eh ha Punjab❤❤ di asliat Punjab da virsa boliyan❤❤ te tiyan❤❤
Bebe ji sira beji di boliya oto vi sira❤❤❤❤❤❤❤❤❤❤❤❤
Nice video ha Vir ji 🎉🎉🎉❤
Very nice 👍 love 💕😘 u babi g i am from Pakistan Lahore 😊😊❤❤❤❤
Bahut vadhia, bebe ta poori rounki e
Beve and your mother looked so good in their dresses the function looked sooogood too much fun with all the songs dsnces and your mhmmy enjoyed the swing ❤❤❤
Nice video bebe di omer lambi howe te ghr ch ese tra ronka lgian rehn
ਲਵ ਯੂ ਬੇਬੇ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Nice vlog love from Pakistan..🎉🎉❤ ❤
ਬਹੁਤ ਹੀ ਵਧੀਆ ਘੈਟ ਘੈਟ ਘੈਟ ਘੈਟ ਘੈਟ ਘੈਟ ਘੈਟ ਘੈਟ ਘੈਟ ਘੈਟ 🎉🎉🎉🎉🎉🎉🎉🎉🎉🎉😢😢