❤❤❤❤vry nyc vlog Waheguru Waheguru ji hamesha edan hi khushiyaan bakshan tuhanu ta tuhada parivar nu meri vi umar tuhanu ta tuhada parivaar nu laag java ❤❤❤
Ssakal bebey ji aap ji nu waheguru tandroosti devey ki aap aaj Di Umar waley chotey wadey bachiya nu kush sikhan waastey camera Dekh key itniyaa gala dunyiaa tak pahuncha rahey ho guru bhali karey aap is Tara sab dekhan waliya nu aapniyaa gala naal Jori rakho ji Nanak ma'am chardi Kala terey bhaaney sarbat da bhala ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Tajinder Kaur (babu)
Bahut vadhia vedio, bnaai. Tuhadi family jugaan jugaan salaamat rahey ji Harman putt, Waheguru kare, teri vaotee v iho jihi seva bhaavna te pyar vaali aave, jivain tere mother teri bebe ji noo aader maan te pyar dende
Dadu ji ke naam Lekar Jaya Karo sag bahut Swad Hota Hai Atithi Milta Nahin Hai Punjabi varg ka saag enjoy karo all family lovely beti ji aapki family bahut acchi hai❤❤❤❤❤❤
ਦਾਦੀ ਪੋਤੇ ਦੀ ਜਾਰੀ ਨੇ ਤਾਂ ਧੰਨ ਧੰਨ ਕਰਾਈ ਹੋਈਆਂ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 👌👌👌👌🙏♥️🙏
ਹੋਰ ਤਾਂ ਮੈਨੂੰ ਪਤਾ ਨੀ ਮੈਨੂੰ ਤਾਂ ਬੇਬੇ ਬਹੁਤ ਪਸੰਦ ਆ ❤ love u ਬੇਬੇ ਜੀ ਭਾਈ ਸਾਂਭ ਕੇ ਰੱਖਿਓ ਬੇਬੇ ਨੂੰ ਕਰਮਾ ਭਾਗਾਂ ਵਾਲੇ ਓ ਜਿਨ੍ਹਾਂ ਕੋਲ ਐ ਨੀ ਪਿਆਰੀ ਬੇਬੇ ਐ ❤❤
Yes I am also big fan of bebe
Right bro
WAHEGURU JI
@@harpreetkaur5022
.5
Wadia recipe mourh watering
ਹਾਜੀ ਦਾਦੀ ਜੀ ਨੇ ਬਿਲਕੁਲ ਠੀਕ ਕਿਹਾ ਸਿਰਫ ਨਾਮ ਦਾ ਸੱਭਿਆਚਾਰ ਰਹਿ ਗਿਆ ❤️ ਪਿਆਰ ਦਾਦੀ ਮਾਂ ਨੂੰ
Omg your blogs are the best. Better than watching movies. Love your family. Love From California
ਮੈਨੂੰ ਬੇਬੇ ਬਹੁਤ ਪਸੰਦ ਆ ❤ love you ਬੇਬੇ
ਕੇਲਿਆਦੀ ਸਬਜੀ ਬਣਦੀ ਦੇਖ ਕੇ ਮੂੰਹ ਵਿਚ ਪਾਣੀ ਆ ਗਿਆ ਸੀ ਹਰਮਨ ਬੇਬੇ ਦੀਆਂ ਗੱਲਾ ਸੁਣਕੇ ਬਹੁਤ ਖੁਸ਼ ਹੁਦੇ ਹਾਂ ਹੋਰ ਵੀਡੀਓ ਪਾਇਆ ਕਰੋ ਅਸੀਂ ਤੁਹਾਡੀ ਪੂਰੀ ਵੀਡੀਓ ਦੇਖਦੇ ਹਾ
ਹਰਮਨ ਦਾਦੀ ਦਿੱਲ ਲਾਈ ਰੱਖਦੇ ਨੇ ਵਾਹਿਗੁਰੂ ਜੀ ਦਾਦੀ ਦੀ ਵੱਡੀ ji ਵੱਡੀ ਉਮਰ ਕਰੇ❤❤❤❤❤ ਦਾਦੀ ਮਾਂ love❤ u miss u
।
ਬੇਬੇ ਨੂੰ ਸਤ ਸੀ ਅਕਾਲ ਹਰਮਨ ਅਪਨੀ ਮਾਤਾ ਨੂੰ ਜੀਪ ਚਲਾਣੀ ਸਿਖਾਉ love fromUK
Harman di family bahut vadia sari . You are blessed brother. Ena nice parents . Lucky aa bhra .
❤❤❤❤vry nyc vlog Waheguru Waheguru ji hamesha edan hi khushiyaan bakshan tuhanu ta tuhada parivar nu meri vi umar tuhanu ta tuhada parivaar nu laag java ❤❤❤
ਬੇਟਾ ਜੀ ਤੁਹਾਨੂੰ ਮਿਲਦਾ ਸਾਗ ਸਾਨੂੰ ਪੁੱਛ ਅਸੀ ਇਥੇ ਤਰਸਦੇਹਾਂ ਮਾਤਾ ਬੜੀ ਪਿਆਰੀ ਹੈ ਸਾਂਭ ਕੇ ਰੱਖਿਔ
ਬੇਬੇ ਜੀ ਨੂੰ ਸਤਿ ਸ੍ਰੀ ਆਕਾਲ ਜੀ 🙏👍💗
So good to see happy elders ♥️
Haman bai vlog siraaaa ਹੋਰ ਤਾਂ ਮੈਨੂੰ ਪਤਾ ਨੀ ਮੈਨੂੰ ਤਾਂ ਬੇਬੇ ਬਹੁਤ ਬਹੁਤ ਪਸੰਦ ਆ ❤️ love u ਬੇਬੇ ਜੀ❤❤
Very nice family
Siraaaaaaaaaaa atttttttttttttt ghaint vlog
Babe ਤਾ ਫੁੱਲ ਅੱਤ ਕਰਦੇ 😂😂😂😂😂😂😂
Love ❤️ you Beebe Sadi ❤️❤️ waheguru ji lambi Umar kre Beebe ji 👍🙏
Hye raabh 😂bhut hsaa da o tuc 😂 wmk tuc kinda pind da o Mai bebe nu milna wa and thode mummy nu v pls reply kroo
ਬੇਬੈ ਸਿਰਾ ਕਰਾ ਦਿੰਦੀ ਆ 🤣🤣🤣🤣🤣🙏🙏💓ਹਰਮਨ ਹਰਮਨ ਦੀ ਮੰਮੀ ਵੀ ਘੇਟ ਨੇ ਗੋਡ ਬਲੱਸ ਯੂ ਹਸਦੇ ਵਸਦੇ ਰਹੋ🙏🙏😊😊💓💓
Harman lucky you beta u have ur grandma she loves you so much putter ji bless you all
Waheguru meher kre ❤❤❤tuhanu tarrakian bakhse eda hi hor vadhiya video banaya kro 💝💖💖💞♥️🖤💜💙💚❤️🧡💛
ਬੇਬੇ ਸਾਗ ਬੂੜੇਦਾ ਭਾਗ ❤❤❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਬੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ
ਵੀਰ ਜੀ ਕੱਚੇ ਕੇਲੇ ਦੀ ਸਬਜੀ ਬਹੁਤ ਹੀ ਵਧੀਆ ਬਣਦੀ
Mainu ta sari family vadhia lagdi e. Sare khush rahinde hn
ਬੇਬੇ ਬੜੀ ਕੈਠ ਹ ਬੇਬੇ ਦੀਆ ਗਲਾ ਸੁਣ ਕੇ ਮਜਾ ਹੀ ਆ ਜਾਂਦਾ
ਪਹਿਲੀ ਵਾਰ ਦੇਖੀ ਕੇਲਿਆ ਦੀ ਸਬਜੀ 🙏🙏
ਬਹੁਤ ਵਧੀਆ ਲੱਗਾ ਪਰਵਾਰ ਵਿੱਚ ਪਿਆਰ
ਕਿਆ ਬਾਤਾਂ ਨੇ ਕੇਲੇ ਦੀ ਸਬਜ਼ੀ ਵਾਕਿਆ ਬਹੁਤ ਵਧੀਆ ਬਣੀ
ਸਾਗ ਵਾਲਾ ਸਬਦੇ ਘਰ ਆਹੀ ਕੰਮ ਹੁੰਦਾ ਫ੍ਰਿਜ ਵਿਚ ਰੱਖ ਕੇ ਹਫਤਾ ਖਾਵਈ ਜਾਂਦੇ
ਹਰਮਨ ਤੂੰ ਮੈਨੂੰ ਮੇਰਾ ਬਚਪਨ ਯਾਦ ਕਰਾ dita ਇਹੋ ਜਿਹੀਆਂ ਮੌਜਾਂ ਕਰਦੇ ਸੀ ਅਸੀਂ ਵੀ
Harman Bebe ji video so nice video. Bebe ji Harman bananaa sabgi so tasty 😋. Thanks so much Harman. Didi sat Sri akal Tell yr mom Harman. Bindi.
Love your all family god bless you ❤🙏🙏
ਬੇਬੇ ਜੀ ਦੀਦੀ ਬੇਟਾ ❤❤❤❤ nice movieYouGod bless you
ਪਿਆਰੀ ਪਿਆਰੀ ਦਾਦੀ ਮਾਂ ਠੰਢੀ ਮਿੱਠੀ ਇਸ ਦੀ ਛਾਂ ਦਾਦੀ ਮਾਂ ਦੀਆਂ ਗੱਲਾਂ ਬਹੁਤ ਪਿਆਰੀਆ ਲੱਗਦੀਆਂ ਹਨ।।ਲਵ ਯੂ ਦਾਦੀ ਮਾਂ ❤❤❤❤❤
All you need is khosa family love ♥️
Kinna ral mel pyara parivaar hai ♥️
Bas hon harman di gharwali di kami hai ♥️
Banana sabze recipe looks so yummy and mouth watering full video watch and like done
Very nice 👌🏽 But Bebe ji is number one God bless her.
Nice vlog ❤❤❤❤very nice family ❤❤❤❤❤god bless you ❤❤❤❤best of luck ❤❤❤❤❤
Sachi veer ji bebe bhut pyari aa😊tusi bhut lucky o
O God miss India farm and beji God bless you uk
Ssakal bebey ji aap ji nu waheguru tandroosti devey ki aap aaj Di Umar waley chotey wadey bachiya nu kush sikhan waastey camera Dekh key itniyaa gala dunyiaa tak pahuncha rahey ho guru bhali karey aap is Tara sab dekhan waliya nu aapniyaa gala naal Jori rakho ji Nanak ma'am chardi Kala terey bhaaney sarbat da bhala ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Tajinder Kaur (babu)
Bahut vadhia vedio, bnaai. Tuhadi family jugaan jugaan salaamat rahey ji
Harman putt, Waheguru kare, teri vaotee v iho jihi seva bhaavna te pyar vaali aave, jivain tere mother teri bebe ji noo aader maan te pyar dende
Nice video ji I like your all videos 😘❤❤❤❤❤❤
Very nice ਕੇਲਿਆਂ ਦੀ ਸਬਜ਼ੀ ❤
Oh babe ji we love you🌹 n she is our precious treaaure
Harman. Tell ur mom. Didi ji sat Sri Alka 🙏🙏 video all so nice didi ji. Thanka Harman
ਵੈਰੀ ਨਾਇਸ ਆਟੀ ਜੀ ਸੋ ਸਵੀਟ ਫੈਮਲੀ
😊😊👌👌🙏🙏🙌🙌
ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ
Every successful men has women behind them and he is blessed with two beautiful women.
Manu te bebe dia Galla bahut changia lagdia apni dadi yaad aa jadi
Jug jug jiwo mere piyare bebe❤ nitasha gularia
ਬਾਈ ਜੀ ਕਿੰਨੀ ਕੂ ਪੈਲੀ ਹੈ। ਜਿਸ ਨਾਲ ਆਪ ਵਧਿਆ ਗੁਜਰ ਬਸਰ ਕਰ ਰਹੇ ਹੋ 🎉 ਅਸੀਂ ਦਿੱਲੀ ਛੈਹਰ ਚ ਰਹਿੰਦੇ ਹਾਂ। ਕਨੇਡਾ ਵੀ।।ਪਰ ਜ਼ਿੰਦਗੀ ਐਵੇ ਹੀ ਬੀਤ ਰਹੀ ਹੈ।।ਬੋਰਿੰਗ ਜਹੀ।। ਮੈਂ ਵੀ ਪੋਨੇ ਕਿਲੇ ਚ ਖੇਤੀ ਕਰਨ ਲਈ ਪਿੰਡ ਮੋਗੇ ਕੋਲ ਹੈ ਜਾਂਦਾ ਹਾਂ।। ਪਿੰਡ ਘਰ ਨਹੀਂ ਹੈਗਾ।ਜਿਸ ਨਾਲ ਥੋੜੀ ਦਿਕਤ ਜ਼ਰੂਰ ਹੁੰਦੀ ਹੈ 🎉ਜੇ ਘਰ ਹੋਵੇ ਪਿੰਡ ਤਾਂ ਫਿਰ ਥੋੜ੍ਹੀ ਬਹੁਤ ਜ਼ਿੰਦਗੀ ਅਸੀਂ ਵੀ ਏਦਾਂ ਦੀ ਜੀਅ ਲਿਏ 🎉 ਇੱਕ ਪਰੋਬਲਮੰ ਇਹੇ ਵੀ ਕਿ ਹੋਰ ਪਰਿਵਾਰ ਪਿੰਡ ਜਾਕੇ ਰਾਜ਼ੀ ਨਹੀਂ।। ਚਾਰ ਜਾਣੇ। ਤਿੰਨ ਜਾਂਣੇ ਐਥੇ ਹੀ ਰੇਹਿਣਾਂ ਚੋਹੁਦੇ ਨੇ ਯਾਂ ਕਨੇਡਾ। ਮੈਂ ਪਿੰਡ ਯਾਂ ਕਨੇਡਾ।ਜਾਦਾ ਮੰਨ ਪੰਜਾਬ ਦਾ ਹੈ।।🎉
Dadu ji ke naam Lekar Jaya Karo sag bahut Swad Hota Hai Atithi Milta Nahin Hai Punjabi varg ka saag enjoy karo all family lovely beti ji aapki family bahut acchi hai❤❤❤❤❤❤
Very Testy bananas recipe,
Very nice and happy Family
Beautiful farm seen 👌♥️
ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ 🙏🙏
Love you bebeji and family 🙏🙏🙏
HARMAN 22 JAAN TU SANU BAUHT PIYARA LAGDA HAN. SAG TE GHA A HARMAN HARMAN TE BEBE JI JUG JUG JIO.
ਕੇਲੇ ਬਣੇ ਬੜੇ ਸਵਾਦ ਅਸੀਂ ਰੱਖਾਗੇ ਤੁਹਾਨੂੰ ਯਾਦ
Doner so cute ❤nice family 🙏
Very nice putar harmante privar param jit usa😅😅❤
Bilkul Sahi keh rhe Hain bebe hamary ghar main bhe saag bannta hay or saray sardeya saag khaty hain
ਬਹੁਤ ਵਧੀਆ ਵੀਡਿਓ ਹਰਮਨ ❤
Bhaut vadia vlog veer ji🙏🙏
Very nice vlog ji❣️❣️loving family 💞💞
ਵੀਰੇ ਮੈਨੂ ਬੇਬੇ ਬਹੁਤ ਸੋਹਣੇ ਲਗਦੇ ਆ
🤣🤣🤣🤣🤣👵🏾bless you I want to hug you you are always being told off awwwwww poor you
Baby ma veer from Pakistan love you baby Salam veer da
Muje ap ki video bohat pasand hoti ha❤❤❤❤❤❤❤❤❤❤❤❤
Very nice brother ❤❤❤❤❤❤❤❤❤❤❤❤❤❤❤❤❤❤❤❤❤I'm from Pakistan
ਬੇਬੇ ਜੀ ਬਹੁਤ ਹਸਾਉਦੇ ਆ।
ਵਾਹ ਜੀ ਵਾਹ 🥰🥰🥰
Beautiful family god bless you guys jas from UK 🇬🇧
❤❤❤❤❤❤❤❤❤❤❤❤❤❤❤❤❤ 10:20
Happy family naazar na lagga ❤
Mummy bot vdia a🤣👌👌👌👌
Daal kadni di bahut vadiya banai c chakki asi v chalai hoi hai
Tea is a slow poison so lasi is amrit❤❤
Beautiful family eat together stay together god bless ❤ 🇺🇸
So beautiful so ellignt just looking like wow 😲😲
Na bhai...mainu ta pura hfta tino time bhave saag hi khwande rho❤❤
Wheguru ji bebe di tandrusti bakasna ji
Very nice vido❤❤❤
Dhale ke mera Nanka pind😍😍
Nyceee vlog। sabji locky sbji vrgi।
❤❤❤ very nice
ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ
Bebe te didi very nice ji 🙏 🙏💐💐🌺🌺
Mummy di help karke us nu khush kar diya ker Harman Singh
Same sakl my Harveer or Harman beta 👍👍👍
Sät shri akal bebe ji very beautiful video
😂😂so sweet lovely family, funny😂😂
❤❤❤❤❤❤boht vdia g
Harman very nice video sari family boht vadia rol krdi ji
Kala di sabji very tasty ❤❤
ਬੇਬੇ ਜੀ ਸਤਿ ਸ੍ਰੀ ਆਕਾਲ ਜੀ
Harman so sweet family ❤
Love.u.mara.pra.harman.sab.jammu.bala
Love u dadi ma❤🙏🙏🙏🙏🙏🙏
ਬਹੁਤ ਵਧੀਆ
really admire your vlogs and specially bebe g
I love saag very expensive over here USA Florida
Waah bebe ji tuci kamal ho