ਬੱਚਿਆਂ ਵਰਗੇ ਦਿਖਣ ਵਾਲੇ ਅਮਨ ਤੇ ਓਂਕਾਰ ਦੀਆਂ ਗੱਲਾਂ ਰੁਆ ਦੇਣਗੀਆਂ | Jagdeep Singh Thali | Aman | Onkar

Поделиться
HTML-код
  • Опубликовано: 25 окт 2024

Комментарии • 164

  • @parvindersingh6563
    @parvindersingh6563 9 месяцев назад +22

    ਵੀਰੇ ਸੱਚੀ ਰੌਣਾ ਆ ਗਿਆ ਇਨਾ ਦੋਵਾ ਭਰਾਵਾਂ ਨੂੰ ਦੇਖ ਕੇ ਇਨਾਂ ਦੀਆ ਗੱਲਾਂ ਸੁਣ ਕੇ 😭

  • @gurdeepkaur2506
    @gurdeepkaur2506 9 месяцев назад +48

    ਧੰਨ ਧੰਨ ਗੁਰੂ ਰਾਮਦਾਸ ਜੀ ਦੋਨਾਂ ਭਰਾਵਾਂ ਠੀਕ ਕਰ ਦਿਓ ਮਾਂ ਤੇ ਮਾਂ ਏ ਵਾਹਿਗੁਰੂ ਜੀ ਮਾਂ ਨੂੰ ਤੰਦਰੁਸਤੀ ਬਖ਼ਸ਼ਣ

  • @gurdeepkaur2506
    @gurdeepkaur2506 9 месяцев назад +44

    ਵਾਹਿਗੁਰੂ ਜੀ ਥਲੀ ਵੀਰ ਜੀ ਨੂੰ ਚੜ੍ਹਦੀ ਕਲਾ ਚਾ ਰੱਖਣ ਤੰਦਰੁਸਤੀ ਬਖ਼ਸ਼ਣ

  • @sakinderboparai3046
    @sakinderboparai3046 9 месяцев назад +34

    ❤💚 ਵੀਰੋ ਇਨਾਂ ਬੱਚਿਆ ਨੂੰ ਦਰਬਾਰ ਸਾਹਿਬ ਮੱਥਾ ਟਿਕਾਓ। ਮੈਨੂੰ ਭਰੋਸਾ ਹੈ। ਬੱਚੇ ਠੀਕ ਹੋਣਗੇ। ❤💚

  • @karmwantsingh902
    @karmwantsingh902 9 месяцев назад +52

    ਥਲੀ ਬਾਈ ਜਿਉਂਦੇ ਰਹੋ, ਇੱਕ ਬੇਦਾਗ ਪੱਤਰਕਾਰ

    • @SinghBh-mu8wv
      @SinghBh-mu8wv 9 месяцев назад +1

      ਅਮਨ ਓੰਕਾਰ ਦੀ ਮਾਤਾ ਜੀ ਨੂੰ ਗੁਰੂ ਪਾਤਸ਼ਾਹ ਹਿੰਮਤ ਬਖਸ਼ਣ ਡੋਲਣ ਨਾ ਦੇਣ ਪੁੱਤਰਾਂ ਦਾ ਇਲਾਜ ਹੋ ਜਵੇ ਸੰਗਤ ਸਾਥ ਦੇਵੇ ਲੰਗਰ ਬਥੇਰੇ ਲਾਉਂਦੇ ਹੈਗੇ ਆਪਾਂ ਰੱਬ ਵੀ ਪਰਚੇ ਪਾਉਂਦਾ ਹੈ ਇਨਾ ਪਰਚਿਆਂ ਨੂੰ ਸਮਝਿਆ ਜਾਵੇ

    • @parmjeetsinghsandhu3752
      @parmjeetsinghsandhu3752 Месяц назад

      🙏

  • @ladidhubali8340
    @ladidhubali8340 9 месяцев назад +19

    ਥੱਲੀ ਵੀਰ ਤੁਹਾਡੇ ਤਾਂ ਅਸੀਂ ਵੀ ਬੋਹਤ ਵੱਡੇ ਫੈਨ a ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਨਾਲ ਇਕ ਵਾਰ ਜ਼ਿੰਦਗੀ ਚ ਮਿਲ ਸਕਾ ❤

  • @gurdeepkaur2506
    @gurdeepkaur2506 9 месяцев назад +28

    ਧੰਨ ਧੰਨ ਸ਼੍ਰੀ ਰਾਮਦਾਸ ਜੀ ਤੁਹਾਨੂੰ ਤੰਦਰੁਸਤੀ ਬਖਸਣ ਅਰਦਾਸ ਕਰਦੇ ਆ

  • @mrjattana13
    @mrjattana13 9 месяцев назад +7

    ਜਗਦੀਪ ਸਿੰਘ ਥਲੀ ਬਾਈ ਪੰਜਾਬ ਦਾ ਹੀਰਾ ਪੱਤਰਕਾਰ ਹੈ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਸਾਡੇ ਸਭ ਸਿੱਖ ਭਰਾਵਾਂ ਉੱਤੇ।

  • @HNBADESHA
    @HNBADESHA 9 месяцев назад +22

    ਵਾਹਿਗੁਰੂ ਸਿੱਖਾ ਦੇ ਚੈਨਲ ਤੇ ਮੈਹਰ ਕਰਨ ਧੰਨ ਦੱਸੇ ਗੁਰੂ ਸਾਹਿਬਾਨ ਧੰਨ ਜਾਗਦੀ ਜੌਤ ਗੁਰੂ ਗ੍ਰੰਥ ਸਾਹਿਬ ਜੀ

  • @HarinderMundi
    @HarinderMundi 9 месяцев назад +8

    ਅਮਨ ਬਹੁਤ ਬਹੁਤ ਪਿਆਰ ਪੁੱਤਰਾ ਪਰਮਾਤਮਾ ਚੜਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੋ ਬਾਬਾ ਜੀ ਮਾਸੂਮੀਅਤ ਦਾ ਕੋਈ ਪੈਮਾਨਾ ਨਹੀ ਹੁੰਦਾ ਵੀਰੇ ਉਹ ਅਥਾਹ ਹੁੰਦੀ ਹੈੈ

  • @gursevaksingh497
    @gursevaksingh497 9 месяцев назад +6

    ਸੱਚੇ ਪਾਤਸ਼ਾਹ ਸਾਡੀ ਕੌਮ ਤੇ ਮੇਹਰ ਕਰੀ ਚੀਮਾਂ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਇਹਨਾਂ ਨੂੰ ਤਰੱਕੀਆਂ ਬਖ਼ਸ਼ਦਾ ਰਹੇ ਥਲੀ ਬਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਲੰਮੀ ਆ ਉਮਰਾਂ ਬਖਸ਼ੇ

  • @amarjeetsingh90
    @amarjeetsingh90 9 месяцев назад +11

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @hemraj1901
    @hemraj1901 9 месяцев назад +3

    ਥਲੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਬਹੁਤ ਜਲਦੀ ਇਨ੍ਹਾਂ ਦੋਵਾਂ ਭਰਾਵਾਂ ਨੂੰ ਜਲਦੀ ਤੰਦਰੁਸਤ ਕਰ ਦੇਣ

  • @Student_Yard
    @Student_Yard 9 месяцев назад +6

    ਵਾਹਿਗੁਰੂ ਮਿਹਰ ਕਰਨਗੇ ਥਾਲੀ ਵੀਰ ਤੇ ਬਾਈ ਚੀਮਾ ਪਰਿਵਾਰ ਨੂੰ ਮਾਲਕ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਆਪ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ

  • @MsSurinderChahal
    @MsSurinderChahal 9 месяцев назад +3

    ਰੋਣ ਆ ਦਿਆ ਗੱਲਾਂ ਸੁਣ ਕੇ। ਵਾਹਿਗੁਰੂ ਜੀ ਕਿਰਪਾ ਕਰੋ ਬੱਚਿਆਂ ਤੇ।

  • @sukhjinderjassar6780
    @sukhjinderjassar6780 9 месяцев назад +8

    ਵਾਹਿਗੁਰੂ ਜੀ ਮੇਹਰ ਕਰੋ ਜੀ, ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @SohanSinghkhalsa290
    @SohanSinghkhalsa290 9 месяцев назад +11

    ਵਾਹਿਗੁਰੂ ਜੀ ਆਪ ਹੀ ਸਹਾਈ ਹੋਣਗੇ।

  • @manpreet7108
    @manpreet7108 9 месяцев назад +7

    ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰਾਂ ਤੇ

  • @SurjeetSingh-oo7sr
    @SurjeetSingh-oo7sr 9 месяцев назад +11

    ਵਾਹਿਗੁਰੂ ਸਭ ਦਾ ਭੱਲਾ karna ji 😢❤

  • @balaursingh9543
    @balaursingh9543 9 месяцев назад +4

    ਦੋਨਾਂ ਭਰਾਵਾਂ ਨੂੰ ਪਰਮਾਤਮਾ ਤੰਦਰੁਸਤੀ ਦੇਵੇ

  • @narinderbajwa9182
    @narinderbajwa9182 9 месяцев назад +9

    ਵਾਹਿਗੁਰੂ ਮੇਹਰ ਕਰੁ ਗਏ

  • @satnamji.3078
    @satnamji.3078 9 месяцев назад +7

    ਵਾਹਿਗੁਰੂ ਰਹਿਮਤ ਬਖਸ਼ੇ

  • @neenadeol8401
    @neenadeol8401 9 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-gurijatana0786
    @user-gurijatana0786 9 месяцев назад +1

    Patrkar bai layi ek like tha banda❤ parmatma ehna nu jaldi think kar den, 🙏 waheguru ji ka khalsa waheguru ji ki Fateh 🙏

  • @bahadur2257
    @bahadur2257 9 месяцев назад +1

    ਜਰਮਨ ਵਾਲਾ ਬਾਈ ਬੱਬਰ ਸ਼ੇਰ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਨਾਮ ਹੈ ਜਿਹੜੀ ਐਡੀ ਵੱਡੀ ਸੇਵਾ ਕਰ ਰਹੇ ਹਨ. ਕੋਟੀ ਕੋਟੀ ਪ੍ਰਣਾਮ ਹੈ ਥਲੀ ਬਾਈ ਨੂੰ

  • @singga5679
    @singga5679 9 месяцев назад +2

    🙏 ਮੌਤ 🙏
    🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
    ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ 💐

  • @gurjindersingh5591
    @gurjindersingh5591 9 месяцев назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sarbjit353
    @sarbjit353 9 месяцев назад +4

    2018 ਵਿੱਚ ਹੜ ਆਇਆ ਸੀ ਰੋਪੜ khairabad ਉਦੋ ਇਹਨਾਂ ਵੀਰਾਂ ਦਾ ਪਤਾ ਲੱਗਾ ਸੀ ਹੜ ਇਕ ਕਾਰਨ ਬਣ ਕੇ ਆਇਆ ਸੀ ਇਹਨਾਂ ਨੂੰ ਲੱਭਣ ਲਈ ਫਿਰ ਬੱਬੂ ਮਾਨ ਨੇ ਇਹਨਾਂ ਦਾ ਇਲਾਜ ਸ਼ੁਰੂ ਕੀਤਾ ਸੀ ਹੁਣ ਨਹੀਂ ਪਤਾ ਇਲਾਜ ਹੋ ਰਿਹਾ ਕੇ ਨਹੀਂ

    • @PunjabSingh1999
      @PunjabSingh1999 9 месяцев назад

      ਬੱਬੂ ਮਾਨ ਨੇ ਕੋਈ ਸੇਵਾ ਨੀ ਕੀਤੀ ਉਹ ਇੱਕ ਗੁਪਤ ਤੌਰ ਤੇ ਵੀਰ ਨੇ ਸੇਵਾ ਕੀਤੀ ਸੀ, ਉਸ ਵੀਰ ਨੇ ਸੇਵਾ ਕੀਤੀ ਸੀ, ਕਿਸੇ ਨੇ ਅਮਨ ਨੂੰ ਝੂਠ ਦੱਸ ਦਿਤਾ ਕੇ ਬੱਬੂ ਮਾਨ ਨੇ ਸੇਵਾ ਦਿੱਤੀ ਹੈ, ਕਿਉਕਿ ਅਮਨ ਬੱਬੂ ਮਾਨ ਦਾ ਨਾਮ ਲੈਂਦਾ ਸੀ।
      ਇਹ ਮੇਰੇ ਦੋਸਤ ਦੇ ਗੁਆਂਢੀ ਹਨ। ਉਹਨਾਂ ਨੇ ਇਹ ਸਾਰੀ ਗੱਲ ਦੱਸੀ ਸੀ।
      ਪਿਛਲੀਆਂ ਇੰਟਰਵਿਊਆਂ ਚ ਇਹ ਗੱਲ ਅਮਨ ਨੇ ਵੀ ਦੱਸੀ ਸੀ।

  • @JagseerSingh-sb1br
    @JagseerSingh-sb1br 9 месяцев назад +4

    ਵਾਹਿਗੁਰੂ ਜੀ ਮੇਹਰ ਕਰੋ ,🙏

  • @GursvikSingh-nc3lv
    @GursvikSingh-nc3lv 9 месяцев назад +4

    ਹਾਏ ਰੱਬਾ ਬਚਪਨ ਮੌੜ ਦੇ ਰੱਬਾ

  • @harrykang6478
    @harrykang6478 9 месяцев назад +1

    ਸਾਰਿਆਂ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾ ਨੂੰ ਗੁਰੂ ਰਾਮਦਾਸ ਜੀ ਨੇ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਪੈਸੇ ਦੀ ਦਾਤ ਬਖਸ਼ੀ ਆ ਜਿੰਨਾ ਵੀ ਹੋ ਸਕੇ ਥੋੜੇ ਵਿੱਚੋਂ ਥੋੜਾ ਬਹੁਤੇ ਵਿੱਚੋਂ ਬਹੁਤਾ ਜ਼ਰੂਰ ਮਦਦ ਕਰੋ ਇਹਨਾਂ ਮਾਸੂਮ ਤੇ ਬੇਸਹਾਰਾ ਅਤੇ ਲੋੜਵੰਦ ਬੱਚਿਆਂ ਦੀ,,,🙏🙏🙏🙏

  • @Rinkukhurdvlogs
    @Rinkukhurdvlogs 9 месяцев назад +3

    ਯੁਗ ਯੁਗ ਜੀਉ ਥੱਲੀ ਸਾਹਿਬ

  • @parminderkaur2137
    @parminderkaur2137 9 месяцев назад +3

    ਵਾਹਿਗੁਰੂ ਜੀ ਮੱਦਦ ਕਰਨ

  • @jandoriya81
    @jandoriya81 9 месяцев назад +4

    Dhan guru nanak dev g ehna da rog kato ji..🙏😢

  • @amanriarkuwait6473
    @amanriarkuwait6473 9 месяцев назад +10

    22 ji Tera warga reporter de Jaroor a punjab no jagdeep Singh thali

  • @rajbirsingh7539
    @rajbirsingh7539 9 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨੇਕ ਰੂਹਾਂ! ਮਹਾਰਾਜ ਮਿਹਰ ਕਰੋ

  • @bahadur2257
    @bahadur2257 9 месяцев назад

    ਪੂਰੇ ਪਰਿਵਾਰ ਪਰ ਮਿਹਰ ਭਰਿਆ ਹੱਥ ਰੱਖੀ ਬਾਈ ਜਰਮਨ ਵਾਲੇ ਦੇਵ ਸਤਿਗੁਰੂ ਜੀ

  • @surjeetsingh4130
    @surjeetsingh4130 9 месяцев назад +2

    ਗੁਰੂ ਸਾਹਿਬ ਮੇਹਰ ਕਰਿਓ ਸਾਡੇ ਵੀਰਾਂ ਤੇ..😔🙏

  • @DavinderSingh1634.wx4km
    @DavinderSingh1634.wx4km 9 месяцев назад +3

    ਵਾਹਿਗੁਰੂ ਜੀ ❤🙏

  • @Sandeep_Sandhu
    @Sandeep_Sandhu 9 месяцев назад +6

    Waheguru Ji Hmesha Chardikala Ch Rakhn

  • @sukhmanjotsingh7427
    @sukhmanjotsingh7427 9 месяцев назад

    ਥਲੀ ਵੀਰ ਬਹੁਤ ਵਧੀਆ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ 🙏🙏

  • @karanpreet5539
    @karanpreet5539 9 месяцев назад +6

    ਥਲੀ ਵੀਰ ਜੀ ਬਹੁਤ ਬਹੁਤ ਵਧੀਅਾ ੲਿਨਸਾਨ ਅਤੇ ਪਤਰਕਾਰ ਹੈ ਵਾਹਿਗੁਰੂ ਜੀਮੇਹਰ ਕਰਨ ੲਿਹਨਾ ਬਚਿਅਾ ਤੇ

  • @AmandeepSingh-bu4wn
    @AmandeepSingh-bu4wn 9 месяцев назад +3

    ਵਹਿਗੁਰੂ ਸਾਹਿਬ ਜੀ ਭਲਾ ਕਰੇ

  • @SukhwinderSingh-b5g8j
    @SukhwinderSingh-b5g8j 9 месяцев назад

    ਵਾਹਿਗੁਰੂ ਜੀ ਬੱਚਿਆ ਤੇ ਮੇਹਰ ਕਰਨ ਜੀ

  • @AvtarSingh-pw7fv
    @AvtarSingh-pw7fv 9 месяцев назад

    ਧੰਨਵਾਦ ਉਸ ਜਰਮਨ ਵਾਲੇ ਬਾਈ ਤੇ ਉਸਦੇ ਪਰਿਵਾਰ ਦਾ ਜਿਨਾਂ ਨੇ ਅਮਨ ਉਨਾਂ ਦੇ ਪਰਿਵਾਰ ਦੀ ਬਾਂਹ ਫੜੀ ਹੋਈ ਹੈ

  • @sharanjhutty3180
    @sharanjhutty3180 9 месяцев назад +1

    very nice waheguru ji chardikala rakhna ji apne sab te very good job 👏 👍

  • @AB-eb3nt
    @AB-eb3nt 9 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਇਹਨਾਂ ਭਰਾਵਾਂ ਤੇ 🙏🙏

  • @satinderpalsingh6055
    @satinderpalsingh6055 9 месяцев назад +5

    Waheguru ji ka khalsa waheguru ji ki fateh 👏🏻👏🏻👏🏻👏🏻

  • @gurmelsingh5064
    @gurmelsingh5064 9 месяцев назад

    ਵਾਹਿਗੁਰੂ ਵਿਚਾਰਿਆਂ ਤੇ ਮੇਹਰ ਕਰੇ

  • @beantrenatus4291
    @beantrenatus4291 9 месяцев назад

    ਵਾਹਿਗੁਰੂ ਜੀ ਵੀਰਾਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣਾ ਜੀ 🙏🙏

  • @manpreetmani9102
    @manpreetmani9102 9 месяцев назад +2

    ਵਾਹਿਗੁਰੂ ਭਲੀ ਕਰੇ

  • @SandeepSingh-wf6tf
    @SandeepSingh-wf6tf 9 месяцев назад +3

    Satnam waheguru ji.🙏🙏

  • @MeetSandhu-j9l
    @MeetSandhu-j9l Месяц назад

    Gallan sun ke rona a jnda 😢 ehna dukh dita rabba tsi😢

  • @NarinderSingh-x1i
    @NarinderSingh-x1i 9 месяцев назад +1

    Wah y jagdeep tenu v rehndi duniya tkk Lok Yaad rakhngey y..... Love you aa bro

  • @souravkamboj3775
    @souravkamboj3775 Месяц назад

    Waheguru ji .Meri ummer lagje ehna veera nu . Lambiyaa ummera hon mere dowa veer diya ❤❤❤❤

  • @DeepbaljinderSingh
    @DeepbaljinderSingh 9 месяцев назад +3

    Thali tusi v rabb hi Ho wheguru ji Dona verra tandrust karde

  • @taranvohra438
    @taranvohra438 9 месяцев назад +1

    ❤❤❤❤Thali ...veer main 2 4 dina to ina nu yqsd hi kar reha c ..ki thali veer ne dubara ina nu puchya hi ni ..dekhlo rab ne aaj video pvahi diti te 5 min pehlye v soch reha c te eko dum tuhadi video samne agyi ❤❤❤

  • @SatwinderSingh-fu6fc
    @SatwinderSingh-fu6fc 9 месяцев назад +3

    Dhan Guru Nanak ji

  • @GulabSingh-ur3jn
    @GulabSingh-ur3jn 9 месяцев назад

    Akhan cho pani aa gya veer waheguru ji di rajja vich e ne malka tk kro ji veera nu

  • @AvtarSingh-pw7fv
    @AvtarSingh-pw7fv 9 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @amanriarkuwait6473
    @amanriarkuwait6473 9 месяцев назад +4

    Waheguru mehar Kari 2ta

  • @hardevsingh5279
    @hardevsingh5279 Месяц назад

    ਥਲੀ ਵੀਰ ਜਿੰਦਾਬਾਦ

  • @sonybhullar1997
    @sonybhullar1997 9 месяцев назад +1

    waheguru ji

  • @harbanskaur4126
    @harbanskaur4126 9 месяцев назад

    Waheguru ji ena bacheya nu chardikala bakshna ji

  • @tejinderkumar5625
    @tejinderkumar5625 9 месяцев назад +3

    Waheguru waheguru ji

  • @finaldiagnosticlab
    @finaldiagnosticlab 9 месяцев назад +2

    Waheguru Mehar Karan

  • @bhaivarindersinghakarpuri3228
    @bhaivarindersinghakarpuri3228 9 месяцев назад

    ਵਾਹਿਗੁਰੂ ਜੀ

  • @amansandhu4864
    @amansandhu4864 9 месяцев назад

    Waheguru Ji 🙏

  • @harvindersingh6145
    @harvindersingh6145 9 месяцев назад +1

    Waheguru ji 😭 🙏

  • @satnamsinghroan962
    @satnamsinghroan962 9 месяцев назад

    Waheguru ji tuhanu hamesha cahrdikala vich rahke gbu

  • @jogindersingh4350
    @jogindersingh4350 9 месяцев назад

    Waheguru ji ka khalsa waheguru ji waheguru jiwaheguru ji waheguru waheguru ji waheguru jiwaheguru ji waheguru waheguru ji waheguru jiwaheguru ji waheguru waheguru ji waheguru 👍🇸🇪💐🌹🙏🏼👍🇸🇪🌷💐🌹🙏🏼👍🇸🇪❤❤❤❤❤❤

  • @GurjitSingh-tj2wg
    @GurjitSingh-tj2wg 9 месяцев назад

    Waheguru ji waheguru ji waheguru ji waheguru ji waheguru ji

  • @rajsidhu7169
    @rajsidhu7169 9 месяцев назад +1

    Maa ji di chardikalla rakkan🙏

  • @LaliSidhu-lj4xc
    @LaliSidhu-lj4xc 9 месяцев назад

    ਵਾਹਿਗੁਰੂ ਮੇਹਰ ਕਰੇ

  • @gagandeep2625
    @gagandeep2625 9 месяцев назад +1

    Waheguru ji mehar Karna ji

  • @ParamjitKaurxx
    @ParamjitKaurxx 9 месяцев назад

    Waheguru ji meaher keri ❤❤

  • @MangaldeepSingh-x3n
    @MangaldeepSingh-x3n Месяц назад

    Waheguru ji 🙏 waheguru ji 🙏

  • @h3g5j
    @h3g5j 9 месяцев назад

    Waheguru ji bachea Mehar Karo ji 🙏🙏🙏🌹

  • @SatnamSingh-d4x9r
    @SatnamSingh-d4x9r 9 месяцев назад

    ਵਾਹਿਗੁਰੂ ਜੀ ਮੈਨੂੰ ਨਹੀਂ ਪਤਾ ਕਿ ਇਹਨਾਂ ਗਰੀਬਾਂ ਨੇ ਪਿਛਲੇ ਜਨਮ ਵਿੱਚ ਕੀ ਪਾਪ ਕੀਤੇ ਹਨ ਪਰ ਇਸ ਜਨਮ ਵਿੱਚ ਇਹਨਾਂ ਦੋਹਾਂ ਰੱਬੀ ਰੂਹਾਂ ਨੂੰ ਇਹ ਸਜ਼ਾ ਬਹੁਤ ਜ਼ਿਆਦਾ ਹੈ ਹੇ ਮੇਰੇ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਸਾਰੇ ਪਿਛਲੇ ਗੁਨਾਹ ਮੁਆਫ਼ ਕਰ ਦਵੋ ਅਤੇ ਇਹ ਜੀਵਨ ਖੁਸ਼ੀ ਖੁਸ਼ੀ ਬਤੀਤ ਕਰ ਦੇਵੋ ਜੀ

  • @Karamjitsingh-w4h
    @Karamjitsingh-w4h 9 месяцев назад +2

    Nice g

  • @TanvirSingh-c7j
    @TanvirSingh-c7j 9 месяцев назад +1

    Vir ji video dek ke bahutt tarss auda hh aman te onkar vir ji te tanvir singh jawanda aci bi ehna vira di madad krage

  • @YodhaKhehra
    @YodhaKhehra 9 месяцев назад

    Waheguru meher kra

  • @harinderboyal1868
    @harinderboyal1868 9 месяцев назад

    Waheguru ji sab da bhalla Karan

  • @gurwindersingh-xc5bb
    @gurwindersingh-xc5bb 9 месяцев назад +4

    ਥਲੀ is back ❤👍🙏

  • @GulabSingh-ur3jn
    @GulabSingh-ur3jn 9 месяцев назад

    Waheguru ji mehar kro ji dova veera te ina nu jaldi tk kro Waheguru ji 🙏

  • @gurjindersinghsona7854
    @gurjindersinghsona7854 9 месяцев назад

    Waheguru ji meher karen ji thwannu hamesha chadhdi kala bakshai ji 🙏 🙏

  • @RavinderSingh-ev6sf
    @RavinderSingh-ev6sf 9 месяцев назад

    ❤ Waheguru ji 🙏❤️

  • @vickygrewal7640
    @vickygrewal7640 9 месяцев назад +1

    🙏🙏 WAHEGURU 🙏🙏 ji mehar kariyo

  • @RonakSingh-z2g
    @RonakSingh-z2g 9 месяцев назад

    Good job bai gggg

  • @KashmirSingh-se9ej
    @KashmirSingh-se9ej 9 месяцев назад +3

    Be dag pater kar thali veer ji

  • @GurwinderSingh-er6uf
    @GurwinderSingh-er6uf 9 месяцев назад +1

    Good brother

  • @satnamsingh2242
    @satnamsingh2242 9 месяцев назад +1

    Waheguru ji kirpa kro

  • @AmarSingh-ni3mf
    @AmarSingh-ni3mf 9 месяцев назад +1

    Parmatma tandrusti bakshy

  • @jaswindersinghsaini6221
    @jaswindersinghsaini6221 26 дней назад

    10:00 navi cheez sikhi ajj main, Waheguru mehr kre

  • @kiranmann6288
    @kiranmann6288 9 месяцев назад

    Waheguru thk krdo ena nu

  • @babbu3481
    @babbu3481 9 месяцев назад

    Bahi bahut pyar krda thanu dona bahi nu love you❤❤❤❤❤

  • @garrysinghbuttabutta8799
    @garrysinghbuttabutta8799 9 месяцев назад

    ❤❤❤❤❤❤❤

  • @RonakSingh-z2g
    @RonakSingh-z2g 9 месяцев назад

    Rowa dita Aman dia galla da

  • @GurpreetSingh-pu5tc
    @GurpreetSingh-pu5tc 9 месяцев назад

    Waheguru ji mer karo sab te

  • @jobanjeetjobanjeet1382
    @jobanjeetjobanjeet1382 9 месяцев назад

    Waheguru kripa🙏🙏