ਬੱਚਿਆਂ ਵਰਗੇ ਦਿਖਣ ਵਾਲੇ ਅਮਨ ਤੇ ਓਂਕਾਰ ਨੇ ਬਣਾਈ ਲੀਡਰਾਂ ਦੀ ਰੇਲ | Jagdeep Singh Thali | Aman | Onkar

Поделиться
HTML-код
  • Опубликовано: 25 окт 2024

Комментарии • 511

  • @Narindersingh-yj1pg
    @Narindersingh-yj1pg 3 года назад +150

    ਥਲੀ ਜੀ ਤੁਸੀ ਸਮਾਜ ਦੀ ਨਿਮਾਣਿਆਂ ਦੀ ਨਿਤਾਣਿਆਂ ਦੀ ਬਹੁਤ ਵਧੀਆ ਸੇਵਾ ਕਰ ਰਹੇ ਹੋਂ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਬਾਕੀ ਅਮਨ ਤੇ ਉਂਕਾਰ ਜਿੰਦਾ ਦਿਲ ਇਨਸਾਨ ਨੇ ਏ ਜਵਾਨ ਹਮੇਸ਼ਾਂ ਖੁਸ਼ ਰੈਹਣ

  • @jaswinderkaurbanga180
    @jaswinderkaurbanga180 3 года назад +102

    ਥਲੀ ਵੀਰੇ ਤੇਰੇ ਵਰਗੇ ਵੀਰੇ ਬਹੁਤ ਘੱਟ ਨੇ ਪੱਤਰਕਾਰ ਤਾ ਬਹੁਤ ਨੇ ਪਰ ਤੁਹਾਡੀ ਵਰਗੀ ਸੋਚ ਨਹੀ ਹੈ ਕਿਸੇ ਕੋਲ ਜੋ ਤੁਸੀਂ ਕੀਤਾ ਕੋਈ ਨਹੀ ਕਰ ਸਕਦਾ ਸੱਚੀ ਪਰਮਾਤਮਾ ਅੱਗੇ ਅਰਦਾਸ ਤੁਸਾਡੀਆਂ ਉਮਰਾਂ ਲੰਬੀਆਂ ਕਰੇ ਤੱਦਰੁਸਤੀ ਦੇਵੇ ਤੇ ਤਰੱਕੀਆਂ ਬਖ਼ਸ਼ਣ ਸਦਾ ਗਰੀਬਾਂ ਦੀ ਮਦਦ ਕਰਨ ਦਾ ਬਲ ਬਖ਼ਸ਼ਣ

  • @ManpreetSingh-rc9zb
    @ManpreetSingh-rc9zb 3 года назад +112

    ਪਿੱਛੇ ਬੈਠੀ ਮਾਂ ਦੀ ਖੁਸ਼ੀ ਵਾਹਿਗੁਰੂ ਜੀ ਇਵੇਂ ਹੀ ਬਰਕਰਾਰ ਰੱਖਣ

  • @ਜੀਜਾਜੀ-ਣ3ਧ
    @ਜੀਜਾਜੀ-ਣ3ਧ 3 года назад +45

    ਮਾ ਵੇਖਲੋ ਪਿੱਛੇ ਕਿੰਨੀ ਖੁਸ਼ ਐ ਐਡਾ ਵੱਡਾ ਦੁੱਖ ਭੁੱਲਕੇ ਸਿਰਫ ਬੱਚਿਆ ਨੂ ਖੁਸ਼ ਵੇਖਕੇ ਖੁਸ਼ ਹੋ ਰਹੀ ਐ ਇਹ ਹੁੰਦੀ ਮਾਂ ਵੱਡੇ ਜਿਗਰੇ ਵਾਲੀ

  • @Heybrohowru
    @Heybrohowru 3 года назад +61

    ਕਲਯੁਗ ਵਿਚ ਕੋਈ ਤਾਂ ਅਵਤਾਰ ਜਨਮ ਲਵੇਗਾ ਜਿਵੇ ਬਚੇ ਆ ਇਹ।
    ਬਾਬਾ ਨਾਨਕ ਜੀ ਦੀ ਵੀ ਪਛਾਣ ਬਾਅਦ ਵਿਚ ਹੋਈ ਸੀ।
    ਬਹੁਤ ਪਿਆਰੇ ਵੀਰ ਆ

    • @palwindersingh3731
      @palwindersingh3731 3 года назад

      Jagdeep veere jionda reh. Your sis from london(gogi). Aman onkar they so good. Love u all.

  • @vehlejanta5036
    @vehlejanta5036 3 года назад +29

    ਵਾਹਿਗੁਰੂ ਜੀ ਗੁਰੂ ਰਾਮਦਾਸ ਜੀ ਇਨਾ ਬੱਚੀਆ ਦੀ।ਰੋਸ਼ਨੀ ਆ ਜਾਵੇ

  • @ਰਾਜਕਰੇਗਾਖਾਲਸਾ-ਬ1ਵ

    ਥਲੀ ਵੀਰ ਸਦਾਂ ਖੁਸ਼ ਰਹੋ ਤੇ ਪ੍ਰਮਾਤਮਾ ਏਨਾ ਬੱਚਿਆਂ ਤੇ ਵੀ ਮੇਹਰ ਕਰੇ🙏🙏

  • @gillballomajra8180
    @gillballomajra8180 3 года назад +32

    ਪਰਮਾਤਮਾ ਮੇਰੇ ਦੋਨਾਂ ਵੀਰਾਂ ਨੂੰ ਸੇਹਤ ਤੰਦਰੁਸਤੀ ਬਖ਼ਸ਼ੇ, ਤੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆ ਬਖ਼ਸ਼ੇ 🙏🏻🙏🏻🙏🏻❤️

  • @ravleenkaur4163
    @ravleenkaur4163 3 года назад +60

    ਥਲੀ ਸਾਹਿਬ ਤੁਹਾਡੀ ਇੰਟਰਵਿਊ ਲਾ ਜਵਾਬ ਬਹੁਤ ਵਧੀਆ ਗੱਲ ਕਰਨ ਅਦਾਜ਼ ਬਹੁਤ ਵਧੀਆ

  • @MANREET702
    @MANREET702 3 года назад +19

    *ਥਲੀ ਵੀਰ ਜੀ ਧੰਨਵਾਦ ਇਹਨਾਂ ਨੂੰ ਮਿਲਾਉਣ ਲਈ ਬਹੁਤ ਪਿਆਰ ਆ ਦੋਵੇਂ ਵੀਰਾਂ ਦਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ*

  • @bajwashaab2003
    @bajwashaab2003 3 года назад +117

    ਗੁਰੂ ਰਾਮਦਾਸ ਜੀ ਇਨ੍ਹਾਂ ਤੇ ਮਿਹਰ ਭਰਿਆ ਹੱਥ ਰੱਖੇ

  • @ਸੁਖਦੀਪਸਿੰਘ-ਦ5ਘ
    @ਸੁਖਦੀਪਸਿੰਘ-ਦ5ਘ 3 года назад +5

    ਥਲੀ ਵੀਰ ਨੂੰ ਵਾਹਿਗੁਰੂ ਲਮੀ ਉਮਰ ਦੇਵੇ ਅਮਨ ਤੇ ਓਮਕਾਰ ਨੂੰ ਵਾਹਿਗੁਰੂ ਜਲਦੀ ਠੀਕ ਕਰਨ ਤੇ ਚੜ੍ਹਦੀਕਲਾ ਬਖ਼ਸਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਲਾ ਕਰਨ ਸੰਸਾਰ ਦਾ 🙏🙏🙏🙏🙏🙏🙏🙏🙏🙏🙏🙏🙏🙏

  • @sukhmanpreet434
    @sukhmanpreet434 3 года назад +69

    ਇਸ ਪਰਿਵਾਰ ਦਾ ਗੂਗਲ ਪੇ ਨੰਬਰ ਜਾਰੀ ਕਰੋ ਸਤਿਕਾਰ ਯੋਗ ਵੀਰ ਜੀ ਸਾਰੀ ਸੰਗਤ ਜਿਨ੍ਹੇ ਚਾਵੇ ਉਹਨੇ ਪੈਸੇ ਪਾ ਸਕਣ 100 200 500 ਜਿਨ੍ਹੀ ਕਿਸੇ ਦੀ ਸ਼ਰਧਾ ਹੋਵੇ ਇਸ ਕਰਕੇ ਗੂਗਲ ਪੇ ਨੰਬਰ ਜਾਰੀ ਕਰੋ ਜੀ.. ਧੰਨਵਾਦ ਜੀ

  • @gurvindersinghbawasran3336
    @gurvindersinghbawasran3336 3 года назад +66

    ਅਮਨ ਤੇ ਓਮਕਾਰ ਨੇ ਬਹੂਤ ਵਧੀਆ ਗੱਲ ਕੀਤੀ 🙏

  • @gurvindersinghbawasran3336
    @gurvindersinghbawasran3336 3 года назад +20

    ਰੱਬੀ ਰੂਹ ਆ ਵੀਰ ਥਲੀ ਥਲੀ ਵੀਰ ਜੀ ਇਹ ਵੀਰਾ ਦਿਆ ਸਾਰਿਆ ਵੀਡਿਉ ਦੇਖੀਆ ਅਸੀ,,,, ਜਿਦਾ ਤੁਸੀ ਇਹਨਾਂ ਦਾ ਸਾਥ ਦਿੱਤਾ ਤੁਸੀ ਅਸੀ ਸਭ ਦੇਖਿਆ,,🙏🙏🙏

  • @jantpannu3994
    @jantpannu3994 3 года назад +10

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਰੋ ਕਿਰਪਾ ਬੱਚਿਆ ਤੇ ਦੇਓ ਰੋਸਨੀ ਦੀ ਦਾਤ 🙏🙏

  • @BhupinderSingh-mf5gv
    @BhupinderSingh-mf5gv 3 года назад +17

    ਪ੍ਰਮਾਤਮਾ ਇਹਨਾਂ ਦੋਵੇਂ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ਣ। ਬਹੁਤ ਵਧੀਆ ਸੋਚ। ਬੱਚੇ ਗੱਲਾਂ ਬਹੁਤ ਵਧੀਆ ਕਰਦੇ ਨੇ।

  • @ਸੁਖਵਿੰਦਰਸਿੰਘ-ਝ4ਧ

    ਜਗਦੀਸ਼ ਸਿੰਘ ਥਲੀ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਉਹ ਮੈ ੲਿਨ੍ਹਾ ਬੱਚਿਆਂ ਨੂੰ🙏🙏🙏🙏 🌹🌹🌹👌👍

  • @vehlejanta5036
    @vehlejanta5036 3 года назад +6

    ਜਗਦੀਪ ਸਿੰਘ ਥਲੀ ਵੀਰ ਜੀ ਤੁਸੀ ਰੱਬ ਦਾ ਰੂਪ ਧਾਰਨ ਕੀਤਾ ਹਰ ਗਰੀਬ ਬੰਦੇ ਘਰ ਜਾ ਕੇ ਮਦਤ ਕਰਦੇ ਹੋ ਵਾਹਿਗੁਰੂ ਜੀ ਚੜਦੀਕਲਾ ਰੱਖੇ ਵੀਰ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾ ਵਾਹਿਗੁਰੂ ਜੀ

  • @navsandhu2674
    @navsandhu2674 3 года назад +1

    ਦੋਨਾ ਵੀਰਾ ਨੇ ਬੁਹਤ ਵਧੀਆ ਗੱਲ ਕੀਤੀ । ਵਾਹਿਗੁਰੂ ਇਹਨਾ ਨੂੰ ਤੰਦ ਰੁਸਤੀ ਬਖਸ਼ਣ 🙏🏾🙏🏾🙏🏾🙏🏾

  • @SukhwinderSingh-mv7rd
    @SukhwinderSingh-mv7rd 3 года назад +29

    ਥੋੜੇ ਇਹ ਬੱਚੇ ਅੱਖਾਂ ਦੇ ਅੰਨ੍ਹੇ ਹੋਂਣੇ।ਪਰ ਅਕਲ ਦੇ ਅੰਨ੍ਹੇ ਨੀ

  • @jagvindersingh9295
    @jagvindersingh9295 3 года назад +83

    ਵਾਹਿਗੁਰੂ ਜੀ ਕਿਰਪਾ ਕਰੇ ਬੱਚਿਆਂ ਤੇ ਜੀ

  • @NavkaranDhillon420
    @NavkaranDhillon420 3 года назад +17

    ਜਿਉਂਦੇ ਰਹੋ ਬਚਿਓ..🙏

  • @maan5794
    @maan5794 3 года назад +10

    ਬਾਈ ਥਲੀ ਇਹੋ ਜਿਹੜੀਆਂ ਵੀਡੀਉਆ ਇੰਟਰਵਿਊਆਂ ਦਖਾਇਆ ਕਰੋ ਤਾਂ ਕਿ ਆਪਣੀ ਨੌਜਵਾਨ ਪੀੜ੍ਹੀ ਵੀ ਜਾਗ ਪਵੇ ਬੇਈਮਾਨ ਲੀਡਰਾਂ ਦੇ ਅੰਨੇ ਭਗਤ ਬਣ ਬਣ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਇੱਕ ਦੂਜੇ ਨੂੰ ਗਾਲ਼ਾਂ ਕੱਢਦੇ ਹਨ ਕਿਤੇ ਪੰਜਾਬ ਤੇ ਆਉਣ ਵਾਲੇ ਪੀੜੀ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਣ ਇਹ ਲੀਡਰ ਰਿਸ਼ਵਤਖੋਰੀ ਰੇਤ ਬਜਰੀ ਰਲ ਮਿਲ ਖਾਈ ਜਾਂਦੇ ਹਨ ਆਪਣੇ ਹੀ ਬੱਚਿਆਂ ਨੂੰ ਨੌਕਰੀਆਂ ਕੁਰਸੀਆਂ ਦੇਣ ਤੇ ਲੱਗੇ ਹੋਏ ਹਨ ਸੋਚੋ ਭਰਾਵੋਂ

  • @harpreetmahalnlsukhrajsing660
    @harpreetmahalnlsukhrajsing660 3 года назад +8

    ਥਲੀ ਵਰੀ ਜੀ ਪ੍ਮਾਤਮਾ ਨੇ ਤੁਹਾਡੀ ਡਿਊਟੀ ਬਹੁਤ ਵਧੀਆ ਲਾਈਆ ਇਨਾ ਬਚਿਆ ਤੇ ਪ੍ਮਾਤਮਾ ਮੇਹਰ ਭਰਿਆ ਹੱਥ ਰਖੇ ਇਨਾ ਦੀ ਹਰ ਮਹੀਨੇ ਇਟਰਵਿਉ ਦਿਖਾਆ ਕਰੋ

  • @inderjitkaur3019
    @inderjitkaur3019 3 года назад +1

    ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਇੰਨਾ ਬੱਚਿਆ ਨੂੰ ਬਲ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ।

  • @pilot5142
    @pilot5142 3 года назад +8

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ🙏 ਬਹੁਤ ਵਧੀਆ ਗੱਲਾਂ ਕੀਤੀਆਂ ਵੀਰਾ ਨੇ , ਥਲੀ ਵੀਰ ਜੀ thanx alot gud job👍👌

  • @rajwindernambardarrr575
    @rajwindernambardarrr575 3 года назад +23

    Babbu maan bai daa bhut bhut dhnvaad jihde kr k ehe zindgi basar kr rhe . 22 hor bnde v help kro ehna di .

  • @panjabtech751
    @panjabtech751 3 года назад +12

    ਬਹੁਤ ਵਧੀਆ ਜਗਦੀਪ ਸਿੰਘ ਥਲੀ ਵੀਰ ਜੀ love you from Bahrain 🇧🇭♥

  • @NirmalSingh-jk6md
    @NirmalSingh-jk6md 3 года назад +3

    ਬਹੁਤ ਸਮਝਦਾਰ ਬੱਚੇ ਹਨ। ਵਾਹਿਗੁਰੂ ਇਨ੍ਹਾਂ ਤੇ ਮੇਹਰ ਭਰਿਆ ਹਮੇਸ਼ਾ ਰੱਖੇ।

  • @virpalkaur1781
    @virpalkaur1781 3 года назад +33

    ਬੜੇ ਪਿਆਰੇ ਬੱਚੇ ਨੇ ਵਾਹਿਗੁਰੂ ਮੇਹਰ ਕਰਨ

  • @huntervibes7915
    @huntervibes7915 3 года назад +9

    Onkar te aman veer lai ardass jrur kreya kro ji jado sab insaan kathe ho k sirf ik insaan lai ardass krde ne ta ardaas jrur kabul hundi aw bht sara pyar te satikar jagdeep singh veer te ohna di team nu🤗🙏🏻

  • @sonuboparai8542
    @sonuboparai8542 3 года назад +3

    ਵਾਹਿਗੁਰੂ ਜੀ ਦੋਵਾਂ ਵੀਰਾਂ ਤੇ ਮੇਹਰ ਕਰੇਂ 🙏🙏🙏🙏🙏🙏🏻

  • @amanmohali8979
    @amanmohali8979 3 года назад +2

    ਵਾਹਿਗੁਰੂ ਭਲੀ ਕਰੇ ਇਹਨਾਂ ਵੀਰਾਂ ਨੂੰ ਤੰਦਰੁਸਤ ਰੱਖਣ ਵਾਹਿਗੁਰੂ ਜੀ ❤️🙏

  • @ravinderkaur3059
    @ravinderkaur3059 3 года назад +14

    ਵਾਹਿਗੁਰੂ ਜੀ, ਮਿਹਰ ਕਰਨ।ਬਾਬਾ ਨੰਦ ਜੀ, ਬਾਬਾ ਈਸ਼ਰ ਸਿੰਘ ਜੀ ,ਰੋਜ ਜਪਿਆ ਕਰੋ

    • @rajwinderkaur3648
      @rajwinderkaur3648 3 года назад

      WEHGURU ji Bachman te MERA Kari baba nand singhte kirpa Kari

  • @jagtarsingh6539
    @jagtarsingh6539 3 года назад +8

    ਰੱਬ ਲੱਬੀ ਆ ਉਮਰਾਂ ਬਖਸ਼ੀ ਇਨ੍ਹਾਂ ਬੱਚਿਆਂ ਨੂੰ

  • @BaldevSingh-vr3un
    @BaldevSingh-vr3un 3 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਬਹੁਤ ਵਧੀਆ ਜੀ ਥਲੀ ਸਾਹਬ ਇਨ੍ਹਾਂ ਸੋਹਣਿਆਂ ਤੇ ਸਿਆਣਿਆਂ ਬੱਚਿਆਂ ਦੇ ਨਾਲ ਮੁਲਾਕਾਤ ਕਰਵਾਉਣ ਤੇ ਬਹੁਤ ਹੀ ਵਧੀਆ ਲੱਗਿਆਂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਪਰ ਵਾਹਿਗੁਰੂ ਜੀ ਜੀ ਆਪ ਜੀ ਨੂੰ ਹਰ ਖੁਸ਼ੀ ਬਖਸ਼ਿਸ਼ ਕਰਨ ਜੀ

  • @buttamantri6087
    @buttamantri6087 2 года назад

    ਥਲੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਏਨਾ ਬਚਿਆਂ ਨੂੰ ਦਿਲੋਂ ਸਲੂਟ

  • @rabbrakhassk9806
    @rabbrakhassk9806 2 года назад

    ਵਾਹਿਗੂਰੂ ਜੀ ਥਲੀ ਵੀਰ ਨੂੰ ਹਮੇਸ਼ਾ ਚੜਦੀ ਕਲ੍ਹਾ ਚ ਰੱਖਣ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @RajinderKaur-jm3wx
    @RajinderKaur-jm3wx 3 года назад +3

    ਵਾਹਿਗੁਰੂ ਜੀ 🙏🙏ਬੱਚਿਆਂ ਨੂੰ ਖੁਸ ਰੱਖੀ

  • @harshitmohllia6822
    @harshitmohllia6822 3 года назад +1

    ਮੇਰੇ ਮਾਲਕਾ ਇਹਨਾਂ ਦੋਵੇਂ ਵੀਰਾਂ ਦੀਆਂ ਅੱਖਾਂ ਦੀ ਰੋਸ਼ਨੀ ਆ ਜਾਵੇ ਤੇ ਇਨ੍ਹਾਂ ਦੀ ਸਿਹਤ ਤੰਦਰੁਸਤ ਹੋ ਜਾਵੇ🙏🙏

  • @jantpannu3994
    @jantpannu3994 3 года назад +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰਾ ਨੂੰ ਗੁਰੂ ਰਾਮਦਾਸ ਜੀ ਕਿਰਪਾ ਕਰੋ ਏਨਾ ਤੇ ਪੱਤਰਕਾਰ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ ਬੌਹਤ ਵਦੀਆ 🙏🙏

  • @HarpalSingh-uv9ko
    @HarpalSingh-uv9ko 3 года назад +33

    WAHEGURU JI WAHEGURU JI mehar karo ehna dona Bhrava te eh jaldi to jaldi theek ho jaan.

  • @gaggikhangura7200
    @gaggikhangura7200 3 года назад +7

    Thali veer vrga insaan kite kite he milu waheguru iss privar nu khush rakhe

  • @KuldeepSingh-wq7yk
    @KuldeepSingh-wq7yk 3 года назад +5

    ਵਾਹਿਗੁਰੂ ਭਲੀ ਕਰੇ ਜੀ ਇਹਨਾਂ ਬੱਚਿਆਂ ਤੇ

  • @harfoolsingh4470
    @harfoolsingh4470 3 года назад +17

    ਹੇ ਨਿਤਾਣਿਆ ਦਾ ਨਿਤਾਣ ਨਿ ਓਟਿਆ ਦੀ ਓਟ 🙏

  • @harmanbains3159
    @harmanbains3159 3 года назад +3

    ਬਹੁਤ ਹੀ ਪਿਆਰੇ ❤️❤️ ਸੱਚੀਆ ਗੱਲਾਂ

  • @harmanbains3159
    @harmanbains3159 3 года назад +3

    ਬਹੁਤ ਵਧੀਆ ਗੱਲਾਂ kitia ਵਾਹਿਗੁਰੂ ਜੀ tuhnu khush rekhn te tandrustia bakhshn 🙏🙏🙏mehar kreo waheguru ji

  • @gurdeepaulakh4685
    @gurdeepaulakh4685 3 года назад

    ਦੇਖੋ ਇਨ੍ਹਾਂ ਛੋਟੇ ਬੱਚਿਆਂ ਨੂੰ ਏਨੀ ਅਕਲ ਹੈ ਵੱਡੇ ਲੋਕ ਸਿਆਣੇ ਲੋਕ ਵੋਟਾਂ ਵੇਲੇ ਅੱਗ ਮੂਰਖ ਬਣ ਜਾਂਦੇ ਹਨ

  • @ParminderKaur-hv9bb
    @ParminderKaur-hv9bb 3 года назад +9

    thli veer ji bohut bohut dhnwaad tuhada..jo ina veera di interview krwayi....te thli veer ji da dhnwaad jo tusi is parivaar de lyi rashnn bare sochiya....eh kmm sarkara da...pr sarkar vota vele bhuk pondi...oda kise di sar ni lendi....thli veer ji thank u bohut bohut

  • @ManjitKaur-us3ph
    @ManjitKaur-us3ph 3 года назад +16

    ਥਲੀ ਵੀਰ ਜੀ ਘੈਟ ਬੰਦੇ ਐ ਸਲੂਟ ਐ ਵੀਰੇ ਨੂੰ

  • @ravindersinghmullanpur1932
    @ravindersinghmullanpur1932 2 года назад

    ਵਾਹਿਗੁਰੂ ਜੀਓ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ

  • @js-mv6pm
    @js-mv6pm 3 года назад +6

    ਵਾਹਿਗੁਰੂ ਜੀ ਭਲੀ ਕਰੇ

  • @HarpalSingh-uv9ko
    @HarpalSingh-uv9ko 3 года назад +19

    WAHEGURU JI WAHEGURU JI jaldi to jaldi theek karn ehna dona Bhrava nu ehna di har gal puri hove.

  • @manenderasandeep1625
    @manenderasandeep1625 3 года назад +5

    🌹 ਧੰਨ ਧੰਨ ਰਾਮਦਾਸ ਗੁਰ ਮੇਹਿਰ ਕਰਨ🌹

  • @NareshKumar-bt4wd
    @NareshKumar-bt4wd 3 года назад +36

    Waheguru sahib ji waheguru ji

  • @gurigill5763
    @gurigill5763 3 года назад +6

    Rowata yaar tuci tan waheguru ji kran thonu meri umar v lg jawe waheguru Ji kro kirpa ehna bachea te 🙏

  • @harjinderkaur1518
    @harjinderkaur1518 3 года назад +7

    ਰੱਬ ਰੂਪੀ ਬੱਚੇ।

  • @AMANSINGH-be9zw
    @AMANSINGH-be9zw 3 года назад +28

    ਬਹੁਤ ਵਧੀਆ ਸੋਚ

    • @ranjitsingh5797
      @ranjitsingh5797 3 года назад +2

      ਬਹੁਤ ਵਧੀਆ ਸੋਚ ਹੈ ਵਹਿਗੁਰੂ ਕਿਰਪਾ ਕਰੇ।

    • @harbanskaur8600
      @harbanskaur8600 3 года назад +1

      Whegur ji mehar karn

  • @bsingh1310
    @bsingh1310 3 года назад +4

    ਵਹਿਗੁਰੂ ਮੇਹਰ ਕਰਨ

  • @gurjeetcanda1528
    @gurjeetcanda1528 3 года назад +7

    Waheguru ji 🙏🙏🌹🌹👌👌👌👌🌹🌹🌹🌹👌👌🙏🙏 sukhwinder Malaysia gurjeet Malaysia

  • @mandeepsandhu6235
    @mandeepsandhu6235 3 года назад +5

    ਵਾਹਿਗੁਰੂ ਜੀ ਮੇਹਰ ਕਰੋ ਬੱਚਿਆਂ ਤੇ

  • @DeepSingh-xf7po
    @DeepSingh-xf7po 3 года назад +1

    ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ

  • @samshersinghsamshersingh4267
    @samshersinghsamshersingh4267 3 года назад +3

    ਰੱਬੀ ਰੂਹਾਂ ਨੇ ਵਾਹਿਗੁਰੂ ਜੀ

  • @gurnaamsingh9862
    @gurnaamsingh9862 3 года назад

    ਦਿਲ ਦੇ ਅਮੀਰ ਬੰਦੇ ਦੋਵੇ ਭਰਾ ਪੈਸਾ ਇਹਨਾ ਵਾਸਤੇ ਕੋਈ ਅਹਿਮੀਅਤ ਨਹੀ ਰਖਦਾ

  • @TarsemSingh-vg7gw
    @TarsemSingh-vg7gw 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @PargatSingh-it1kv
    @PargatSingh-it1kv 3 года назад +3

    ਵਾਹਿਗੁਰੂ ਜੀ ਮਿਹਰ ਕਰਨ

  • @kalarbhaini8026
    @kalarbhaini8026 3 года назад +25

    Knt km a y full spot a thali sab nu

  • @arjansingh2798
    @arjansingh2798 3 года назад +17

    God bless you aman onkar Singh puttro

  • @kabaddi.pb32
    @kabaddi.pb32 3 года назад +9

    Waheguru ji mehar kreo dova bhrwa te boht vdiya gla kitiya 🙏🏻🙏🏻🙏🏻

  • @harpalkaursohi5196
    @harpalkaursohi5196 3 года назад

    ਬਹੁਤ ਵਧੀਆ ਵੀਰ ਜੀ ਪਰਮਾਤਮਾ ਮਿਹਰ ਕਰੇ ਇਹਨਾਂ ਬੱਚਿਆਂ ਤੇ

  • @JaspalSingh-sk2jg
    @JaspalSingh-sk2jg 3 года назад +2

    ਵਾਹਿਗੁਰੂ ਜੀ

  • @shindasingh7912
    @shindasingh7912 3 года назад +4

    ਵਾਹਿਗੁਰੂ ਬੱਚਿਆ ਰੌਸਨੀ ਬਕਸ਼ੇ

  • @sarbjeetkaur1582
    @sarbjeetkaur1582 3 года назад +1

    ਵਾਹਿਗੁਰੂ ਜੀ ਇਹਨਾਂ ਦਾ ਇਲਾਜ ਹੋ ਜਾਵੇ

  • @kulwinderSingh-en4hl
    @kulwinderSingh-en4hl 3 года назад +31

    Waheguru ji

  • @allvideo4316
    @allvideo4316 3 года назад +1

    Ha ji bhot time baad ena ਬੱਚਿਆਂ di video dekh ke man खुशी ਹੋਈ

  • @babbugill1443
    @babbugill1443 3 года назад +7

    Waheguru ji Mehar Karo ji veera te 🙏🙏🙏🙏🙏🙏🙏🙏🙏 🙏🙏🙏

  • @harmanrandhawa4609
    @harmanrandhawa4609 3 года назад +1

    ਬਹੁਤ ਵਧੀਆ ਗੱਲਾਂ ਦੱਸਦੇ ਨੇ ਮਰਮਾਤਮਾ‌ ਲੱਬੀ ੳਮਰ‌ ਕਰ🙏🙏🙏🙏🙏🙏🙏🙏👍

  • @sachikahani5252
    @sachikahani5252 3 года назад +2

    Bai eh dove bhara rabi rooh ne bai thali g rabb thunu hamesha tuhanu khush rakho kyo tusi oh kam karde oh jo rabb karda tusi ik bachole gariba di madat karwone ho thuda bohut dhanbad rabb thunu hamesha chadikla ch rakhr

  • @KuldeepSingh-zx1ff
    @KuldeepSingh-zx1ff 3 года назад +10

    Waheguru ji mehr kre veer reporter te shote veera te🙏🙏

  • @BOSS-mb2yt
    @BOSS-mb2yt 3 года назад +14

    Maan Saab ZINDABAD

  • @indiasportstv9543
    @indiasportstv9543 3 года назад +11

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sharanjitsinghgill7181
    @sharanjitsinghgill7181 3 года назад +1

    Very nice g God bliss you beta kisan majdoor ekta zindabaad

  • @princewalia5807
    @princewalia5807 3 года назад +1

    ਅਮਨ ਦੀ ਗੱਲਾ ਬਹੁਤ ਵਦਾ 👌👌👌👌👌👌👌👌

  • @sukhdeepsingh3373
    @sukhdeepsingh3373 3 года назад +3

    Thali ਭਾਜੀ nice brother

  • @gurigill5763
    @gurigill5763 3 года назад +5

    Waheguru ji kirpa karo bachea te ji 🙏🙏🙏🙏🙏

  • @harmeetkaur9971
    @harmeetkaur9971 3 года назад +2

    Bhut vadia galbaat krde bache👍👍

  • @laddisingh9193
    @laddisingh9193 3 года назад +6

    Waheguru ji mehar karo ji ehna bacheya te thik kardo ehna nu🙏🙏

  • @devinderbains9658
    @devinderbains9658 3 года назад +27

    aman, ate, onkar, puttro, jeounde, raho

  • @ParminderSingh-jv2kl
    @ParminderSingh-jv2kl 3 года назад +5

    Waheguru ji God bless all Familys

  • @karnailsingh6969
    @karnailsingh6969 2 года назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji apnay bachya de jot vapas de deo.

  • @dyanmattu5219
    @dyanmattu5219 3 года назад +1

    A nolj Ghar vich saraya buchaya nu honi dayni chaidi love you babys

  • @sadiqmasih4983
    @sadiqmasih4983 3 года назад +2

    GOD BLESS YOU JI SHABBAT SHALOM

  • @harpreetbhinder8827
    @harpreetbhinder8827 3 года назад +2

    ਬਹੁਤ ਖੂਬ 👍👍👍👍

  • @meetgurmeet5272
    @meetgurmeet5272 3 года назад

    Bahut ghant speech

  • @HarwinderSingh-wj3fv
    @HarwinderSingh-wj3fv 3 года назад +2

    Waheguru ji maher Karn parwar te 💖💖

  • @ManjitKaur-dn4qk
    @ManjitKaur-dn4qk 3 года назад +5

    Waheguru ji👍👍👍👍👍

  • @seekoop42
    @seekoop42 3 года назад

    Waheguru ji waheguru ji kirpa karke Anmoljit nu tandrusti baksho ji waheguru ji waheguru ji

  • @rabbrakhassk9806
    @rabbrakhassk9806 2 года назад

    ਵਾਹਿਗੂਰੂ ਜੀ ਕਿਰਪਾ ਕਰਨ ਜੀ

  • @bastuhitu1417
    @bastuhitu1417 3 года назад +1

    Shukar aa malak da thali paji ne ehna da rashan lgwaya aa waheguru ji mehar kreo ehna dono mere veeran de te thali paji te sache patshah jeo