Video Viral ਹੋਣ ਤੋਂ ਬਾਅਦ ਸੰਘੇ ਦਾ Exclusive Interview, ਦਾਅਵਾ ਹੈ ਲੋਕੋ ਹਾਸਾ ਨੀਂ ਰੁਕਣਾ...! | On Air
HTML-код
- Опубликовано: 24 ноя 2024
- Video Viral ਹੋਣ ਤੋਂ ਬਾਅਦ ਸੰਘੇ ਦਾ Exclusive Interview, ਦਾਅਵਾ ਹੈ ਲੋਕੋ ਹਾਸਾ ਨੀਂ ਰੁਕਣਾ...! | On Air
ਸਾਨੂੰ Facebook RUclips ਅਤੇ Instagram ਉੱਤੇ like ਅਤੇ share ਕਰੋ
Press the bell icon on RUclips for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#Sangha #SanghaInterview #OnAir
ਸੰਘਾ ਸੰਘਾ ਹੋਈ ਪਈ ਸਾਰੇ ਵਰਲਡ ਵਿੱਚ ਸੰਘਾ ਦੀ ਪੱਗ ਸ਼ਾ ਗਈ 👍❤️👍
ਸਪੋਟ ਕਰੋ ਸਾਰੇ ਹੁਣ ਸੰਗੇ ਨੂੰ
ਸੰਘਾ ਸਿੱਧਾ ਬੰਦਾ ਲੱਗਦਾ ਜੇ ਕੋਈ ਤੇਜ਼ ਤਰਾਜ ਹੁੰਦਾ ਤਾ ਇੰਟਰਵਿਊ ਨਹੀਂ ਕਰਨੀ ਸੀ,, ਪ੍ਰਮਾਤਮਾ ਤੁਹਾਡੇ ਬੱਚੇ ਨੂੰ ਤੰਦਰੁਸਤੀ ਬਖਸ਼ੀ 🙏 ਅਰਦਾਸ ਕਰਦੇ ਆ 🙏 🙏
Nice ਬੰਦਾ ਯਰ
Nomber de do ghar da fir chanda banda
@@balwindersinghbalwinder922 ਕਈਆ ਦੀਆਂ ਬਿਨਾਂ ਨੰਬਰਾ ਤੋ ਵੀ ਆਮ ਕਰ ਦਿੰਦੀਆਂ ਤੇ, ਉਹ ਦੂਜਿਆਂ ਨੂੰ ਮੱਤਾ ਦਿੰਦੇ ਹੁੰਦੇ ਆ ਪੀੜੀ ਥੱਲੇ ਵੇਖ ਆਪ ਕਿਥੇ?
bilkul veer sidha banda
Kion jloos kad dhe o bnda n kai varr bnda suicide kr jande hunde. Ave n jloos kdo
ਸੰਘਾ ਸਾਹਿਬ, ਦਫਾ ਕਰੋ ਪਾਰਟੀਆਂ ਨੂੰ, ਸਿੱਖੀ ਸਰੂਪ ਚ ਹੋ ਨਾਮ ਸਿਮਰਨ ਕਰੋ ਵਾਹਿਗੁਰੂ ਚੜ੍ਹਦੀ ਕਲਾ ਰੱਖੇ
Aapni kudi da number v de de ehnu dowen ikathe simran kar leya karange.. fitteh moonh kateed de.
🤣🤣🤣
ਚਲੋ ਜੋ ਹੋਇਆ ਹੋਇਆ ਪਰ ਅੱਜ ਦੀ ਇੰਟਰਵਿਊ ਨੇ ਰੂਹ ਖੁਸ਼ ਕਰਤੀ,,,
Je teri kudi naal gall kiti hundi fer v edan ee kehnda v rooh khush ho gyi ??
@@Pallyx91 QQQ
@@Pallyx91 right ਠਰਕੀ ਆ ਪੂਰਾ ਇਹ
Ktirsudke.chudekumkhatr.timekudlvo
ਸੰਘਾ ਭਾਜੀ "ਵਾਹਿਗੁਰੂ" ਤੁਹਾਡੇ ਬੱਚੇ ਨੂੰ ਚੰਗੀ ਸੇਹਿਤ ਅਤੇ ਲੰਮੀ ਉਮਰ ਕਰਨ ...।
ਜਿਹੜਾ ਫੜਿਆ ਗਿਆ ਉਹ ਚੋਰ ਆ ਤੇ ਜਿਹੜਾ ਨਹੀਂ ਫੜਿਆ ਗਿਆ ਉਹ ਸਾਧ ਇਹ ਦਸਤੂਰ ਹੈ ਦੁਨੀਆਂ ਦਾ
90/ ਲੋਕ ਆਸ਼ਕੀ ਕਰਦੇ ਹੋਣੇ ਆ ਤੇ ਸਭ ਤੋਂ ਵੱਧ ਸ਼ੇਅਰ ਵੀ ਉਨ੍ਹਾਂ ਨੇ ਹੀ ਕੀਤਾ ਸੰਘੇ ਨੂੰ ਫੇਰ ਵੀ ਵਾਚਾਰਾ ਉਨ੍ਹਾਂ ਦੀ ਖੈਰ ਮੰਗਦਾ । ਦਿਲਦਾਰ ਬੰਦਾ ਸੰਘਾ
U are right brother
ਬਿਲਕੁਲ ਸਹੀ ਕਿਹਾ। ਮੈ ਸਹਿਮਤ ਹਾ।
Bilkul sahi G
ਸਹੀ ਗੱਲ ਏ ਜੀ
100%riyt22
ਸੰਘਾ ਬਹੁਤ ਵਧੀਆ ਇਨਸਾਨ ਲੱਗਾ ਜਿਨੇ ਵੀ ਕਾਲਾ ਰਿਕਾਰਡਿੰਗ ਲੀਕ ਕਰੀਆ ੳਸ ਨੇ ਯਾਰ ਮਾਰ ਕਰੀ ਆ , ਸਿੱਧਾ ਸਾਧਾ ਬੰਦਾ ਵਿਚਾਰਾਂ , ਵਹਿਗੁਰੂ ਤੁਹਾਡੇ ਬੱਚੇ ਨੂੰ ਤੰਦਰੁਸਤੀ ਬਖਸਣ ,
Right 🤣
ਵਧੀਆ ਇਨਸਾਨ ਹੈ
Phone chori ho gya c
ruclips.net/video/GjByA94qGiE/видео.html xxxxfdxxx
@@harnoorkaurrandhawa5244 insaan chnga he vichara saaf Dil waheguru chardi kla vich rakhe hamesa 🙏🙏🙏
ਬ੍ਰੰਮਪੁਰਾ ਕਿਹੜਾ ਬੰਦਾ ਜਿਹੜਾ ਥੁੱਕ ਕੇ ਚੱਟ ਗਿਆ ਕੋਈ ਨੀ ਸੰਘੇ ਵਾਹਿਗੁਰੂ ਜੀ ਬੇਟੇ ਨੂੰ ਜਰੂਰ ਠੀਕ ਕਰਨਗੇ ।
Ryt
ਸੰਘੇ ਦੀ ਗੱਲ-ਬਾਤ ਕਰਨ ਵਿੱਚ ਨਿਮਰਤਾ ਅਤੇ ਗੁਰੂ ਸਾਹਿਬ ਤੇ ਭਰੋਸਾ ਸੁਣਕੇ ਬਹੁਤ ਚੰਗਾ ਲੱਗਿਆ
ਬਾਦਲ ਕੈਪਟਨ ਵਰਗਿਆਂ ਨੇ ਪੰਜਾਬ ਲੁੱਟ ਕੇ ਖਾ ਲਿਆ ਨਸ਼ਿਆਂ ਨਾਲ ਗਰੀਬਾ ਦੇ ਪੁੱਤ ਮਰਵਾ ਦਿੱਤੇ
ਉਹਨਾਂ ਮੁਕਾਬਲੇ ਤਾ ਸੰਘੇ ਦਾ ਕੋਈ ਕ੍ਰਾਈਮ ਨਹੀ ਲੱਗਦਾ
ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਸੰਘਾ ਘਬਰਾਇਆ ਹੋਇਆ ਇਸਨੂੰ ਹੋਸਲੇ ਦੀ ਲੋੜ ਹੈ
ਦਿਲ ਦਾ ਸਾਫ ਬੰਦਾ but ਜਲੀਲ ਕਰਨ ਦੀ ਕੋਈ ਕਸਰ ਨਹੀਂ ਛੱਡੀ...... . ਪ੍ਰਮਾਤਮਾ ehna ਦੇ ਬੇਟੇ ਨੂੰ ਤੰਦਰੁਸਤ ਕਰੇ 🙏
ਵਹਿਗੂਰੁ ਜੀ ਸਭ ਦਾ ਭਲਾ ਕਰਿਓ ।
ਮੈਂ ਉਸ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸੰਘਾਂ ਦੇ ਬੇਟੇ ਨੂੰ ਜਲਦੀ ਤੋਂ ਜਲਦੀ ਠੀਕ ਹੋ ਜਾਵੇ
ruclips.net/video/cgK2LUo4hKk/видео.html
Sanga and diljitdosanjh new song
Sangha ver bhot bady insan a.
ਸੰਘਾ ਅਸਤਰ ਆ ਪੂਰਾ।ਦਿਲਦਾਰ ਬੰਦਾ।ਵੋਟਾਂ ਦਾ ਸੇਕ ਠੰਢਾ ਕਰਤਾ।ਵਾਹਿਗੁਰੂ ਜੀ ਤੁਹਾਡੇ ਬੱਚੇ ਨੂੰ ਠੀਕ ਕਰੇ।
ਸੰਘਾ ਯਾਰ ਬੰਦਾ ਦਿਲਦਾਰ ਆ ਵਾਹਿਗੁਰੂ ਨੇ ਇਹਨੂੰ ਚੜਾਈ ਬਖਸ਼ਣ ਵਾਸਤੇ ਈ ਇਹ ਕੰਮ ਕਰਵਾਇਆ ਦੇਖਿਓ ਇਹ ਬੰਦਾ ਹੁਣ ਖੱਟੂਗਾ ਕੁਝ ਬਾਬਾ ਕਰੂ ਮਿਹਰ ।
ਰਹੀ ਗੱਲ ਪੁੱਤ ਦੀ ਜੇ ਸੰਘੇ ਨੂੰ ਵਿਸ਼ਵਾਸ਼ ਆ ਤਾਂ ਬਾਬਾ ਓਹ ਵੀ ਕਰੂਗਾ ਠੀਕ ਬਾਬਾ ।
ਸੱਚੇ ਪਾਤਸ਼ਾਹ 🙏 ਸੰਘੇ ਦੇ ਪੁੱਤਰ ਨੂੰ ਤੰਦਰੁਸਤੀ ਬਖਸ਼ੋ ਜੀ!
ruclips.net/video/GjByA94qGiE/видео.html ccc
ਵਾਹਿਗੁਰੂ ਜੀ ਮਿਹਰ ਕਰਨ ਸੰਘਾ ਸਾਹਬ ਤੁਹਾਡੇ ਪੁੱਤਰ ਨੂੰ ਵਾਹਿਗੁਰੂ ਜੀ ਠੀਕ ਕਰਨ
ਯਾਰ ਬੰਦਾ ਤਾਂ ਸਾਊ ਲਗਦਾ ! ਕਿਸੇ ਨੇ ਐਵੇਂ ਸ਼ਿਕਾਰ ਬਣਾਇਆ ਲਗਦਾ
ਸਿਆਸਤ ਵਿੱਚ ਰਹਿ ਕੇ ਵੀ ਗੁਰੂ ਸਾਹਿਬ ਤੇ ਇੰਨ੍ਹਾ ਭਰੋਸਾ ਹੈ ਸੰਘੇ ਵੀਰ ਦਾ।ਗੰਦੀ ਸਿਆਸਤ ਅਤੇ ਗੰਦੇ ਸਿਆਸੀ ਲੋਕਾਂ ਵਿੱਚ ਰਹਿ ਕੇ ਵੀ ਕਮਲ ਦੇ ਫੁੱਲ ਵਾਂਗ ਪਵਿੱਤਰ ਹੈ ਸੰਘਾ ਵੀਰ ।ਬਾਕੀ ਵੀਰ ਦੇ ਬੇਟੇ ਨੂੰ ਵਾਹਿਗੁਰੂ ਜੀ ਠੀਕ ਕਰਨ।ਸੰਘਾ ਵੀਰ ਬੁਲਾਰਾ ਬਹੁਤ ਵਧੀਆ ਲੱਗਦਾ ਹੈ ।
🙏🙏 Waheguru ji
ruclips.net/video/cgK2LUo4hKk/видео.html
Sanga and diljitdosanjh new song
ਸੰਘੇ ਅੰਕਲ ਤੋਂ ਸਾਨੂੰ ਏ ਸਿੱਖਣਾ ਚਾਹੀਦਾ ਵੀ ਕੋਈ ਸਾਡਾ ਜਿਨਾਂ ਮਰਜ਼ੀ ਬੁਰਾ ਕਰੇ ਬੱਸ ਰੱਬ ਤੋਂ ਸਰਬੱਤ ਦਾ ਭਲਾ ਹੀ ਮੰਗੋ.... ਨੇਕ ਦਿਲ ਬੰਦਾ ਸੰਘਾ ਅੰਕਲ ਰੱਬ ਅੰਕਲ ਦੇ ਬੇਟੇ ਨੂੰ ਜਲਦੀ ਠੀਕ ਕਰੇ ਵਾਹਿਗੁਰੂ ਜੀ
ruclips.net/video/GjByA94qGiE/видео.html xxxxxx
ruclips.net/video/cgK2LUo4hKk/видео.html
Sanga and diljitdosanjh new song
ਵਾਹਿਗੁਰੂ ਜੀ ਸੰਘਾ ਸਾਬ ਦੇ ਬੱਚੇ ਨੂੰ ਤੰਦਰੁਸਤੀ ਬਖਸ਼ੋ 🙏
ਭਲਾ ਬੰਦਾ ਸੰਘਾ ਇੱਥੇ ਵੇਖਿਆ ਜਾਵੇ ਸਾਰਿਆ ਦੇ ਅੰਦਰ ਸੰਘੇ ਲੁਕੇ ਸੰਘਾ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਤੁਹਾਡੇ ਬੇਟੇ ਨੂੰ ਤੰਦਰੂਸਤ ਕਰਨ
🙏🙏🙏🙏🙏🙏🙏
God heal your son
ਸੰਘਾ ਜੀ ਵਾਹਿਗੁਰੂ ਅੱਗੇ ਅਰਦਾਸ ਆ ਤੁਹਾਡਾ ਬੱਚਾ ਜਲਦ ਤੰਦਰੁਸਤ ਹੋਵੇ ਪਰ ਸੰਘਾ ਜੀ ਤੁਸੀਂ ਜੋ ਗਲਤੀ ਆ ਉਸਦੀ ਮਾਫੀ ਮੰਗੋ
Mafi kis gall di ?
@@naseebsingh4930 shabash tuhade enni vadiya soch tuhanu ghardeyan ne ditti ya internet to sikheya ..?
@@Pallyx91 ਮੈ ਆਪੇ ਸਿੱਖਿਆ ਹੈ ਬਾਕੀ ਮੈ ਘਰਦੀਆ ਤੇ ਨਿਰਭਰ ਨਹੀਂ ਆ ਅਗਰ ਆਪ ਜੀ ਨੇ ਸਿੱਖਿਆ ਹਾਂਸਿਲ ਕਰਨੀ ਤੇ ਦਾਸ ਹਾਜਿਰ ਆ
@@naseebsingh4930 very good tusi aapni mahaan sikhya aapni next generation chote bache bachiyan nu dena ji ke sangha uncle nee enna vadiya kamm kita si te is vich kush v galat nai....saade ghardeyan ne saanu dhiyan bhaina di ijjat karan di boht galat sikhya ditti aa te asi osnu agge continue karange... shukriya realise karwaun layi ke duniyan ch hje v tuhade warge mahaan lok baithe ne...
ਸੰਘਾ ਵਧਿਆ ਬੰਦਾ ਜਿਹੜਾ ਇੰਟਰਵਿਊ ਦੇ ਰਹਿਆ ਗੱਲਾਂ ਵੀ ਵਧਿਆ ਕਰਦਾ ਲੋਕ ਆਪਣੇ ਕੋਲੋਂ edit ਕਰ ਲੈਨੇ ਆਂ ਆਡੀਓ ਬਾਬਾ ਮੇਹਰ ਕਰੇ ਚੰਗਾ ਇਨਸਾਨ ਆਂ
ਇੱਕ ਅੱਧਾ ਗੁਣ ਦਿੱਤਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ
ਕਰੀਦਾ ਮਜ਼ਾਕ ਨਈਓਂ ਭੋਲ਼ਿਆਂ ਵਿਚਾਰਿਆਂ ਨੂੰ….
Aapne ghare number de de saareyan nu es bhole bande daa...
ਬਾਬਾ ਜੀ ਤੁਹਾਡੇ ਬੇਟੇ ਨੂੰ ਤੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ਣ 🙏🙏🙏🙏🙏
ਇੱਕ ਗੱਲ ਹੈ ਸੰਘਾ ਸਾਹਿਬ ਸੱਬ ਦਾ ਭੱਲਾ ਹੀ ਮੱਗਦਾ ਨੇ ਚਾਹੇ ਕਿੱਸੇ ਨੇ ਕੁੱਸ ਵੀ ਕਿਹਾ ਹੋਵੇ ❤️ਦਾ ਸਾਫ਼ ਏ ਸੰਘਾ ਸਾਹਿਬ ਵਾਹਿਗੁਰੂ ਮੇਹਰ ਕਰਨ ਤੁਹਾਡੇ ਬੇਟੇ ਤੇ🙏
ruclips.net/video/cgK2LUo4hKk/видео.html
Sanga and diljitdosanjh new song
ਪਰਮਾਤਮਾ ਤੁਹਾਡੇ ਬੱਚੇ ਨੂੰ ਬਿਲਕੁਲ ਤੰਦਰੁਸਤੀ ਬਖ਼ਸ਼ੇ।
ਵਾਹਿਗੁਰੂ ਜੀ ਤੁਹਾਡੇ ਬੇਟੇ ਨੂੰ ਤੰਦਰੁਸਤੀ ਬਖਸ਼ੇ।ਸੰਘਾ ਜੀ ਤੁਹਾਨੂੰ ਵੀ ਚੜ੍ਹਦੀਕਲਾ ਚ ਰੱਖੇ।ਸਿੱਧਾ ਸਾਧਾ ਤੇ ਸਾਫ ਦਿਲ ਦਾ ਬੰਦਾ ਲਗਦਾ।
Waheguru Ji
On Air ਵਾਲਿਯੋ ਮੈਨੂੰ ਕੋਈ ਗੱਲ ਤੋਂ ਹਾਸਾ ਨਹੀਂ ਆਯਾ ਬਹੁਤ ਵਡਿਆ ਗੱਲ ਸੰਘੇ ਵੀਰ ਦੀਆਂ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਵੀਰ ਸੰਘੇ ਨੂੰ
ਵਾਹਿਗੁਰੂ ਜੀ ਬੇਟੇ ਨੂੰ ਚੜ੍ਹਦੀ ਕਲਾ ਬਖਸੇ
ਜੀਨ ਦੀ ਬਜਾਇ ਪੰਜਾਬੀ ਸੂਟ ਨੂੰ ਪਿਆਰ ਕਰਨ ਵਾਲਾ ਸੰਘਾ ।
ਵਾਹਿਗੁਰੂ ਤੰਦਰੁਸਤ ਰੱਖੀ ਸੰਘੇ ਬਾਊ ਦੇ ਬੇਟੇ ਨੂੰ 🙏🏻💞
Waheguru ji
🤣🤣🤣
ਗੁਰੂ ਰਾਮਦਾਸ ਜੀ ਮੇਹਰ ਕਰਨ ਤੁਹਾਡੇ ਪਰਿਵਾਰ ਤੇ
ਦਿਲਦਾਰ ਬੰਦਾ ਯਾਰ ਸੰਗਾ, ਵਾਹਿਗੁਰੂ ਤਰੱਕੀਆਂ ਬਕਸ਼ਨ, ਬੇਟੇ ਨੂੰ ਜਲਦੀ ਠੀਕ ਕਰਨ. ਬੁਹਤ ਚੰਗੇ ਵਿਚਾਰ ਬੰਦੇ ਦੇ
ਪੱਤਰਕਾਰ ਵੀਰ ਬਹੁਤ ਘੈਂਟ ਬੰਦਾ ਪ੍ਰਮਾਤਮਾ ਲੰਮੀ ਉਮਰ ਬਖਸ਼ੇ
ਇਸਦਾ ਨਾਮ ਮੱਕੜ ਹੈ
ਵਾਹਿਗੁਰੂ ਸੰਘੇ ਦੇ ਬੇਟੇ ਨੂੰ ਤੰਦਰੁਸਤੀ ਬਖਸ਼ਣ...
ਮਨ ਖੁਸ਼ ਰਹਿਣਾ ਚਾਹੀਦਾ ਕੋਈ ਗੱਲ ਨਹੀਂ ਆਡੀਓ ਵਿੱਚ ਗੁੰਮਰਾਹ ਤਾ ਨੀ ਕਰਦਾ ਪਿਆਰ ਨਾਲ ਈ ਬੋਲਦਾ ਇਸ ਦਾ ਬੱਚਾ ਜਲਦੀ ਠੀਕ ਹੋ ਜਾਏ
ਹਾਏ ਓਏ ਮੇਰਿਆ ਰੱਬਾ ।
ਵੇਸੇ ਘੈਂਟ ਬੰਦਾ ਯਾਰ ਸੰਘਾ ਸਾਬ।
Eh pehli interview aa jo me puri dekhi ....sangha bnda thik he yrr..wmk🙏
ਸਿੱਧਾ ਬੰਦਾ ਵਿਚਾਰਾ ਸੰਘਾ ਪ੍ਰਮਾਤਮਾ ਏਨਾ ਦੇ ਬੱਚੇ ਨੂੰ ਤੰਦਰੁਸਤੀ ਬਖਸ਼ਣ
ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਸੰਘੇ ਭਰਾ ਦੇ ਬੇਟੇ ਨੂੰ ਜਲਦੀ ਤੰਦਰੁਸਤ ਕਰ ਦੇਣਾ ਜੀ 🙏🙏
ਸੰਗਾ ਸਾਬ, ਬਹੁਤ ਵਧੀਆ ਬੰਦਾ ਲੱਗਾ ਇੰਟਰਵਿਊ ਸੁਣ ਕੇ,,,ਵਾਹਿਗੁਰੂ ਤੁਹਾਡੇ ਪੁੱਤਰ ਨੂੰ ਤੰਦਰੁਸਤੀ ਵਖਸੇ
O io
👍🙏
ਪ੍ਰਮਾਤਮਾ ਤੁਹਾਡੇ ਬੇਟੇ ਨੂੰ ਤੰਦਰੁਸਤੀ ਬਖਸ਼ੇ ਜੀ।
ਅਸੀ ਯਾਰ ਸਾਰੇ ਕਿੰਨੇ ਕੋ ਚੰਗੇ ਹਾ ਪਹਿਲਾ ਆਪਣੇ ਅੰਦਰ ਦੇਖ ਲੈਣਾ ਚਾਈਦਾ ਹੈ ਜੀ
innocent aa yaar ਬੰਦਾ ਐਵੇਂ ਦੁਨੀਆ ਬਿਨਾਂ ਸੋਚੇ ਸਮਝੇ kise di ਜਿੰਦਗੀ ਤਬਾਹ ਕਰ ਦਿੰਦੀ ਆ
ਸੰਘਾ ਸਾਫ ਦਿਲ ਇਨਸਾਨ ਹੈ, ਵਾਹਿਗੁਰੂ ਕ੍ਰਿਪਾ ਕਰਨ ਵੀਰ ਤੇ ਤੰਦਰੁਸਤੀ ਬਖਸ਼ਣ
Saff dil kitho a bro jiss nal gal karda c bachi c ik choti umar di kudi ik hor c Preeti changa kidro ho gea eh
Teri kudi naal bilkul eho gallan karda fer tenu saaf laggna si ?
ਕਿਦਣ ਕੋ 😂😂
ਪਰ ਬੰਦਾ ਨੀ ਮਾੜਾ ਰੱਬ ਚੜਦੀ ਕਲਾ ਚ ਰੱਖੇ🙏
ਸਾਫ ਦਿਲ ਬੰਦਾ 🙏👍 ਲੋਕਾਂ ਦਾ ਕੰਮ ਹੀ ਬਕਵਾਸ ਕਰਨਾ ਹੁੰਦਾ ੲੇ
He sounds like a genuine character. Banda dil ton bolda. Baba Buddha ji tandrusti Bakshan🙏🏽
ਬਾਬਾ ਬੁੱਢਾ ਸਾਹਿਬ ਮੇਹਰ ਕਰਨ ਸੰਘਾ ਜੀ
Waheguru ji waheguru ji🙏🙏
ruclips.net/video/cgK2LUo4hKk/видео.html
Sanga and diljitdosanjh new song
ਰੱਬ ਚੜ੍ਹਦੀ ਕਲਾਂ ਚ ਰੱਖੇ ਸੰਘੇ ਵੀਰ ਨੂੰ 🙏
ਬਹੁਤ ਬੜੀਆਂ ਜੀ ਸਹੀ ਸੰਦੇਸ਼ ਵਧੀਆ ਵਿਆਕਤੀ ਏ ਸੰਘਾ ਵੀਰ
ਬਹੁਤ ਵਧੀਆ ਬੰਦਾ ਸੰਘਾ ਬਾਈ 👌👌, ਦਿਲ ਦਾ ਦਲੇਰ ਬੰਦਾ
ਬੱਚੇ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ
ਦਿਲ ਸਾਫ਼ ਆ ਪੂਰਾ ਸੰਘੇ ਵੀਰ ਦਾ .... ਜੋ ਚੱਲ ਜੇ ਸਿੱਧੇ ਤੇ ਚਲਾਕੀ ਕਾਹਦੀ ...….
ਯਾਰ ਦਿਲਦਾਰ ਬੰਦਾਂ ਸੰਘਾਂ ਆਸ਼ਕੀ ਤਾਂ 90 ਪਰਸੈਂਟ ਕਰਦੇ ਨੇਂ ਪਰ ਯਾਰ ਮਾਰ ਹੋਗੀ ਵੇਚਾਰੇ ਨਾਲ
ਪਰਮਾਤਮਾ ਤੁਹਾਡੇ ਬੇਟੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਸੰਘਾਂ ਜੀ ਕਮੈਂਟ ਸਾਰੇ ਪੜਿਉ ਬਹੁਤ ਹੌਸਲਾ ਮਿਲੇਗਾ ਤੂਹਾਨੂੰ
ਤੇ ਨਾਲ਼ੇ ਹੋਰ ਸੰਘੇ ਵੀਰ ਇਹ ਬ੍ਰਹਮਪੁਰੇ ਦੀ ਬੂੰ਼਼੍੍੍ਡ ਨਾਂ ਮਾਰੀ ਜਿਹੜਾ ਮਾੜੀ ਮੋਟੀ ਗੱਲ ਤੋਂ ਹੀ ਪਾਸਾ ਵੱਟ ਗਿਆ
ਸਾਲਾ ਕਿਵੇਂ ਹੱਸ ਹੱਸ ਗੱਲਾਂ ਕਰ ਰਿਹਾ ਸੀ ਕਿ ਮੈਂ ਤਾਂ ਜਾਣਦਾ ਹੀ ਨਹੀਂ ਉਹ ਤਾਂ ਸਾਡਾ ਪ੍ਰਾਇਮਰੀ ਵਰਕਰ ਵੀ ਨਹੀਂ ਹੁਣ ਨਾਂ ਨੇੜੇ ਲੱਗਿਉ ਸਾਲੇ ਦੀ ਬੇੜੀ ਵਿੱਚ ਵੱਟੇ ਪਾਉ ਪਰ ਤੁਸੀਂ ਇਹ ਕੰਮ ਕਰਨਾ ਨਹੀਂ ਕਿਉਂਕਿ ਤੁਸੀਂ ਰੱਬ ਨੂੰ ਮੰਨਣ ਵਾਲੇ ਇਨਸਾਨ ਹੋ
ਸੰਘਾਂ ਜੀ ਨੇ ਇੱਕ ਗੱਲ ਕੀਤੀ ਕੇ ਮਹਾਰਾਜ ਮੇਰਾ ਵਾਲ ਵਿੰਗਾ ਨੀ ਹੋਣ ਦਿੰਦੇ ਗੱਲ ਸੱਚੀ ਆ ਹੋਣ ਵੀ ਨਹੀਂ ਦਿੱਤਾ
Down 2 earth person ❤️ eve loka na mazak bnaya. Dil da saaf banda
ਬਾਬਾ ਨਾਨਕ ਜੀ ਤੁਹਾਡੇ ਬੇਟੇ ਨੂੰ ਤੰਦਰੁਸਤ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀਉ
ਸੰਘਾ ਸਾਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
ਸੰਘਾ ਜੀ ਤੁਹਾਡਾ ਪਰਮਾਤਮਾ ਤੇ ਵਿਸ਼ਵਾਸ ਰੱਬ ਮੇਹਰ ਕਰੇ
ਮੇਜਰ ਸਿੰਘ ਸਰਪੰਚ ਸਰਹਾਲੀ ਖੁਰਦ। ਕੀ ਇਹ ਸਭ ਝੂਠ ਬੋਲ ਰਹੇ ਹੋ ਅੰਮ੍ਰਿਤ ਛਕ ਕੇ ਝੂਠ ਬੋਲ ਰਹੇ ਓ
ਸੰਘੇ 22 ਤੇਰੇ ਨਾਲ ਆ ਯਾਰ ਵਾਹਿਗੁਰੂ ਤੁਹਾਡੇ ਬੇਟੇ ਨੂੰ ਜਲਦੀ ਠੀਕ ਕਰਨ
Amen 🙏
Y waheguru ji thk Karn gye Bache nu y g
ruclips.net/video/cgK2LUo4hKk/видео.html
Sanga and diljitdosanjh new song
ਬਸ਼ਕ ਦੇ ਬਸ਼ਕ ਦੇ ਜੁਗੋ ਜੁਗ ਅਟੱਲ ਰੱਖਣ ਵਾਲਿਆਂ
ਤੇ ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤ ਕਰਨ
ਗੁਰੂ ਮਹਾਰਾਜ ਤੁਹਾਡੇ ਬੱਚੇ ਤੇ ਮੇਹਰ ਕਰਨ
ਜਲਦੀ ਇਲਾਜ਼ ਹੋਵੇ ।
ਵਾਹਿਗੁਰੂ ਮੇਹਰ ਕਰਨ ਸੰਗੇ ਦੇ ਪੁੱਤਰ ਤੇ
ਮੱਕੜ ਸਾਬ ਤੁਸੀਂ ਵੀ ਪੂਰਾ ਸਵਾਦ ਲੈ ਰਹੇ ਹੋ ਸੰਘੇ ਦੀਆਂ ਗੱਲਾਂ ਦਾ! 🤣🤣🤣🤣🤣
Hahahaha
ਮੱਕੜ ਸਾਬ ਵੀ ਤੇਜ ਆ ਘੁਮਾ ਕੇ ਸੰਘੇ ਨੂੰ ਪੈਰਾਂ ਚੋ ਕੱਢਦਾ ਆ
@@dhillonsaabdhillon4957 right but sangha v kithe mann da
Ji
@@innocentgirl7853 🤣
ਇੱਕ ਗੱਲ ਤਾਂ ਪੱਕੀ ਆ ਸੰਘਾ ਦਿਲ ਦਾ ਸਾਫ ਬੰਦਾ ਯਾਰ ਇਸ਼ਕ ਮੁਸ਼ਕ ਹਰੇਕ ਬੰਦੇ ਦਾ ਨਿੱਜੀ ਹੁੰਦਾ ਕਿਉਂ ਮਿੱਟੀ ਪੱਟ ਰਹਿ ਹੋ ਬਾਊ
Akhir vich Bau likh ke tichar zarur karni si 😂🤣
@@jeetvirk07 ਨੀਦ ਤੁਹਾਨੂੰ ਵੀ ਨਹੀਂ ਆਉਦੀ ਇਸ਼ਕ ਮੁਸ਼ਕ ਲੱਗਦਾ ਬਾਊ 😂😂
@@harchandbrar8568 eda di gall nahi yar lekin hun sange nu dekh ke dil mera vi krda hun ke main vi kise nu bau keh ke dekh hi lava bau kehan da maza hi vakhra hai 😄
Viah karaa ke aashki karna koi nizzi gal ni naal hi eh changi gal aa ,galat examples na dayo, je ehdi jagah koi lady hundi ta ehi thode varge loka ne gaala kad kad bura haal karna c ,jo galat aa oh galat aa ajj kal pag paa ke muh te parda paa ke lok bthera kuch krde aa koi ehda sidha ni hunda
😂😂👍👍
ਸਾਫ਼ ਦਿਲ ਬੰਦਾ
ਪਰਮਾਤਮਾ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ
ਸੰਘਾ ਸਾਬ ਤੁਹਾਡਾ ਪੁੱਤ ਠੀਕ ਕਰਨਗੇ ਵਾਹਿਗੁਰੂ ਜੀ 🙏🙏
ਸਿੱਧਾ ਸਾਦਾ ਬੰਦਾ ਸੰਗਾ ਵੀਰ ਦਿਲਦਾਰ ਬੰਦਾ।
ਸੰਘਾ ਸੱਚਾ ਬੰਦਾ ਮੱਕੜ ਸਾਬ ਇਮਾਨਦਾਰ ਬੰਦਾ
ਬਹੁਤ ਵਧੀਆ ਲੱਗਿਆ ਸੰਘਾ ਜੀ 👌👌👌
ਬਹੁਤ ਵਧੀਆ ਆਦਮੀ ਸੰਘਾ ਸਾਹਿਬ ਜੀ ਕੋਈ ਗੱਲ ਨਹੀਂ ਹੈ
ਵਾਹਿਗੁਰੂ ਤੁਹਾਡੇ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ
ਵੀਰ ਜੀ - ਜਿਹੜਾ ਫੜਿਆ ਗਿਆ ਉਹ ਅਸ਼ਕ ਸੁਖਵੀਰ ਬਾਦਲ ਵੀ ਨਿੱਤ ਨਵੀਆ ਦੱਬਦਾ ਸੀ ਚੰਡੀਗੜ੍ਹ ਦਿੱਲੀ ਫੁੱਲ ਨਜਾਰੇ ਲੈਦਾ ਅਮਲੀ ਬ੍ਰਰਮ ਪੁਰਾ ਕਿਹੜਾ ਚੰਗਾ ਹੈ
ਕੋਈ ਗੱਲ਼ ਨਹੀਂ ਸੰਘਾ ਸਾਬ੍ਹ , ਪਰਦੇ ਪਿੱਛੇ ਬਹੁਤੇ ਲੋਕ ਚੋਰ ਹੁੰਦੇ ਨੇ , ਮਾੜੀ ਗੱਲ ਉਨ੍ਹਾਂ ਦੀ ਜਿਸਨੇ ਖਿੱਲੀ ਉਡਾਈ ਜ਼ਿੰਦਗੀ ਜ਼ਿੰਦਾਬਾਦ
pp
b
ਮੱਕੜ ਸਾਹਿਬ ਬਾਂਕੀ ਸਬ ਠੀਕ ਹੈ । ਮਿਸਟਰ ਸੰਘਾ ਕਹਿੰਦੇ ਨੇ ਮੈਂ ਗੁਰਸਿੱਖ ਹਾਂ ਪਰ ਇਹਨਾਂ ਨੂੰ ਗੁਰ ਫਤਿਹ ਬਲਾਉਣੀ ਨੀ ਆਉਂਦੀ
⁶
@@freshmusic957 \&&&
ruclips.net/video/GjByA94qGiE/видео.html xzxzxzxz
waheguru ji sangha veer te mehar karn bache nu tandrusti bakshan gallan sun ke view bilkul hi change ho gaye dil da bahut saaf banda hai .
sahi aa yaar
ਬੜਾ ਵਧੀਆ ਬੰਦਾ ਸੰਘਾ 👌🏻👌🏻ਦਿਲਦਾਰ ਬੰਦਾ …!
ਬੰਦਾ ਤਾਂ ਬਹੁਤ ਭੋਲਾ ਆ ਯਰ, ਪਰਮਾਤਮਾ ਇਹਨਾਂ ਦੇ ਬੇਟੇ ਨੂੰ ਤੰਦਰੁਸਤੀ ਬਖਸ਼ੇ🙏
ਸੰਘਾ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰਖੇ ਵਾਹਿਗੁਰੂ
ਮੈਨੂੰ ਬੰਦਾ ਇਹ ਦਿਲ ਦਾ ਬਹੁਤ ਸੋਹਣਾ ਲੱਗਾ 😊
😅😂
ਸੰਘਾ ਸਾਹਿਬ ਇੱਕ ਇਮਾਨਦਾਰ ਤੇ ਭੋਲਾ, ਸਿੱਧਾ ਸਾਦਾ ਬੰਦਾ ਹੈ, ਲੋਕ ਧੱਕਾ ਕਰ ਗਏ,
ਬਾਬਾ ਨਾਨਕ ਜੀ ਮੇਹਰ ਕਰਨ
ਬਹੁਤ ਵਧੀਆਂ ਤੇ ਪਿਆਰਾ ਤੇ ਘੈਂਟ ਬੰਦਾ ਵਧੀਆ ਕੀਤਾ ਜਿੰਨੇ ਵੀ ਵਾਇਰਲ ਕੀਤੀ ਆਡੀਓ ਇਹੋ ਜਿਹਾ ਹੱਸਮੁੱਖ ਇਨਸਾਨ ਲੋਕਾਂ ਦੇ ਰੁਬਰੂ ਹੋਇਆ ਰੱਬ ਕਿਰਪਾ ਕਰੇ ਵੀਰ ਦੇ ਪਰਿਵਾਰ ਉੱਤੇ
ਵਾਹਿਗੁਰੂ ਜੀ ਤਰੁਦਸਤ ਕਰੇ ਤੁਹਾਡੇ ਬੇਟੇ ਨੂੰ ਜੀ
ruclips.net/video/GjByA94qGiE/видео.html xxxxf
ਵਾਹਿਗੁਰੂ ਜੀ ਤੁਹਾਡੇ ਬੇਟੇ ਨੂੰ ਤੰਦਰੁਸਤੀ ਬਖਸਣ 🙏
ਪ੍ਮਾਤਮਾ ਤੁਹਾਡੇ ਬੇਟੇ ਨੂੰ ਤੰਦਰੁਸਤੀ ਬਖਸੇ।
ਵਾਹਿਗੁਰੂ ਜੀ ਤੇ ਭਰੋਸਾ ਰੱਖਣ ਵਾਲਿਆ ਨੰ ਸ਼ੌਰਤਾ ਉਹ ਆਪ ਬਖਸ਼ਦਾ ਉਹ ਦਾ ਪੱਲਾ ਫੜੋ ਨਿਰਲੇਪ ਪਾਤਸ਼ਾਹ ਲੀਡਰ ਤੇ ਖੁਦ ਬਦਨਾਮ ਆ
Yr ਭਗਤ ਬੰਦਾ bhut sabar vala bnda bhut rabb Kush rkhe sangha saab nu
ਸੰਘਾ ਭਗਤ ਬੰਦਾ ਯਾਰ ,,
ਮੱਕੜ ਸਾਬ ਐਵੇਂ ਸਵਾਦ ਨਹੀਂ ਲਈਦਾ,, ਟਾਈਮ ਦਾ ਪਤਾ ਨਹੀਂ ਲਗਦਾ ਕੀ ਪਤਾ ਕੱਲ ਨੂੰ ਥੋਡੀ ਕੋਈ interview ਕਰਜੇ ਇੱਦਾਂ,,,,
Veer ohne interview kiti tahi tanu v pta lga k banda kida da ..dunia sahmne ta ayea banda kida da a
@@prabhinder5815 ਬਿਲਕੁਲ ਠੀਕ ਕਿਹਾ
sangha saab nu pahla mai bahot c grade banda samjda ce but ah intervew ne mere dil wich sangha saab laihe respect paida kar deti...bahot dokh man wich rakh ke hass reha banda..
ਸੰਘਾ ਸਾਹਿਬ ਜੀ ਤੁਹਾਡੀ ਸੋਚ ਪ੍ਰਮਾਤਮਾ ਦੇ ਚਰਨਾਂ ਦੇ ਜੋੜੀ ਹੈ ਇਹ ਲੋਕਾ ਨੇ ਧੰਨ ਸ੍ਰੀ ਗੁਰੂ ਨਾਨਕ ਜੀ ਅਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨਹੀਂ ਬਖਸ਼ਿਆ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ ਲੋਕਾਂ ਦਾ ਭਲਾ ਮੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ex sm jagtar singh
ਵਧੀਆ ਸੋਚ ।
ਵਾਹਿਗੁਰੂ ਜੀ ਭਲੀ ਕਰੇ
ਵਾਹਿਗੁਰੂ ਜੀ ਸੰਘੇ ਦੇ ਬੇਟੇ ਨੂੰ ਤੰਦਰੁਸਤੀ ਬਖਸ਼ੋ 🙏
ruclips.net/video/cgK2LUo4hKk/видео.html
Sanga and diljitdosanjh new song
ਵਾਹਿਗੁਰੂ ਜੀ ਭਲਾ ਕਰਨ ਸੰਘਾ ਸਾਬ
ਦਿਲੋਂ ਰਸਪੈਕਟ ਸੰਘੇ ਬਾੲੀ ਤੈਂਨੂੰ
ਬੰਦਾ ਠੀਕ ਹੈ ਯਾਰ
ਜੌ ਵੀ ਆ ਹਰ ਇੱਕ ਦੀ ਜਿੰਦਗੀ ਵਿੱਚ ਹੁੰਦਾ
ਬੰਦਾ ਇਕ ਨੰਬਰ ਸੰਘਾ ਸਾਬ ਵਾਹਿਗੁਰੂ ਮਿਹਰ ਕਰੀਂ ਵੀਰ ਤੇ ਸਾਫ਼ ਦਿਲ ਦਾ ਬੰਦਾ ਕੌਣ interview ਦਿੰਦਾ ਸਾਫ ਬੰਦਾ ਹੈ ਕੈਮਰਾ ਸਹਮਣੇ ਆਉਂਦਾ
ਪੱਗ ਬੰਨਣ। ਵਾਲਿਆਂ ਨੂੰ ਮਜ਼ਾਕ ਉਡਾਇਆ ਨਹੀਂ ਜਾਣਾਂ ਚਾਹੀਦਾ ਸੀ
ਹੀਰਾ ਬੰਦਾ ਰੱਬ ਨੂੰ ਮੰਨਣ ਵਾਲਾ ਬਾਬਾ ਨਾਨਕ ਤੇਰੇ ਮੁੰਡੇ ਨੂੰ ਤੰਦਰੁਸਤ ਕਰੇ
ਸੰਘਾ ਬਾਈ ਚੜਦੀ ਕਲਾ ਵਿਚ ਰਹੇ ੧ੳ
ਸੰਘਾ ਜੀ ਗੁਰੂ ਸਾਹਿਬ ਆਪ ਜੀ ਦੇ ਪੁੱਤਰ ਨੂੰ ਤੰਦਰੁਤੀ ਬਖਸ਼ੇ ਜੀ