ਜੇ ਕਿਸੇ ਦਿਨ ਨਿਤਨੇਮ ਛੁੱਟ ਜਾਵੇ ਤਾਂ ਫਿਰ ਕੀ ਕਰਨਾ ਚਾਹੀਦਾ ਹੈ ? ਸੁਣੋ About Nitnem | Giani Gurpreet Singh Ji

Поделиться
HTML-код
  • Опубликовано: 25 окт 2024

Комментарии • 450

  • @gianisatnamsingh448
    @gianisatnamsingh448 2 года назад +45

    ਬਹੁਤ ਵਧੀਆ ਉਪਰਾਲਾ ਹੈ ਗਿਆਨੀ ਜੀ

    • @manjeetkaur7668
      @manjeetkaur7668 2 года назад +1

      Waheguru Ji ka khalsa
      Waheguru Ji ki fateh

  • @gurpartapsingh5533
    @gurpartapsingh5533 2 года назад +23

    ਗਿਆਨੀ ਜੀ ,ਮੈ ਤੁਹਾਡੀਆਂ ਤਕਰੀਬਨ ਸਾਰੀਆਂ ਵੀਡਿਓ ਵੇਖਦਾ ਹਾਂ ਮੈਨੂੰ ਤੁਹਾਡੇ ਕੋਲੋ ਸਿੱਖਣ ਲਈ ਬਹੁਤ ਕੁਝ ਮਿਲਿਆ ਹੈ ਜੀ।

  • @akshdeepsingh1336
    @akshdeepsingh1336 2 года назад +29

    ਗਿਆਨੀ ਜੀ, ਵਿਆਹ ਵਿੱਚ ਕੀਤੀਆਂ ਜਾਣ ਵਾਲੀਆਂ ਮਨਮਤਿ ਕੁਰੀਤੀਆਂ ਬਾਰੇ ਵੀ ਚਾਨਣਾ ਪਾਉ ਜੀ, ਧੰਨਵਾਦ।

  • @ghanshyambhaimakwana8081
    @ghanshyambhaimakwana8081 2 месяца назад +1

    Good 👍🏻

  • @BalwinderSingh-cb2uf
    @BalwinderSingh-cb2uf 3 месяца назад +2

    Dhan sahib guru nanakdev ji sabhi sikh nu 🙏 NATNAME SAHIB bakshna ji wahaguru jio ji apn nitname sun bisakta ha ji🎉❤

  • @karmsingh4103
    @karmsingh4103 2 года назад +29

    ਤਹਿ ਦਿਲੋਂ ਧੰਨਵਾਦ ਆਪ ਜੀ ਦਾ ਬਹੁਤ ਵੱਡਾ ਸ਼ੰਕਾ ਦੂਰ ਕੀਤਾ ਮੇਰਾ

  • @DAVINDERSINGH-uq9bt
    @DAVINDERSINGH-uq9bt 2 года назад +29

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼

  • @ਪਿੰਡਾਂਆਲੇ-ਠ8ਝ
    @ਪਿੰਡਾਂਆਲੇ-ਠ8ਝ 2 года назад +88

    ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਹਿੰਦੇ ਹਨ
    ਸੌ ਘੜੇ ਦੇਸੀ ਘਿਉ ਦੇ ਵੀ ਡੁੱਲ ਜਾਣ ਭਾਵ ਕਿੰਨਾ ਵੀ ਵੱਡਾ ਨੁਕਸਾਨ ਕਿਉ ਨਾ ਹੋ ਜਾਵੇ ਪਰ ਗੁਰਸਿੱਖ ਨਿੱਤਨੇਮ ਕਦੇ ਵੀ ਨਾ ਛੱਡੇ

    • @waheguruji55
      @waheguruji55 Год назад +3

      👌🏾👌🏾

    • @ashokkumarbhatiabhatia7610
      @ashokkumarbhatiabhatia7610 5 месяцев назад +1

      ਮਰੀ ਬੇਨਤੀ ਹੈ िਬਨਾ ਈਸ਼ਨਾਨ ਕਰੇ िਨਤਨੇਮ ਪਾਠ ਕੀਤਾ ਜਾ ਸਕਦਾ ਹੈ ਮਜਬੂਰੀ ਕਰ ਕੇ

    • @bhupisandhu3190
      @bhupisandhu3190 5 месяцев назад

      @@ashokkumarbhatiabhatia7610yes

    • @bhupisandhu3190
      @bhupisandhu3190 5 месяцев назад

      @@ashokkumarbhatiabhatia7610 yes panj shnana kar ke

  • @ਪਿੰਡਾਂਆਲੇ-ਠ8ਝ
    @ਪਿੰਡਾਂਆਲੇ-ਠ8ਝ 2 года назад +105

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਿਉ ਕਦੇ ਨਿੱਤਨੇਮ ਟੁੱਟੇ ਹੀ ਨਾ

    • @RavinderKaur-qz1mc
      @RavinderKaur-qz1mc Год назад +7

      ਗੁਰੂ ਸਾਹਿਬ ਜੀ ਕਿਰਪਾ ਕਰਿਓ ਕਿ ਨਿਤਨੇਮ ਕਦੇ ਛੁਟੇ ਹੀ ਨਾ ਆਪ ਮੇਹਰ ਭਰਿਆ ਹਥ ਰਖ ਕਿ ਕਰਵਾਲਿਓ

    • @surindrarani5165
      @surindrarani5165 Год назад +1

      @@RavinderKaur-qz1mc pppppppppppppppppp⁰ⁿ

    • @hardeepsinghdeep35
      @hardeepsinghdeep35 Год назад

      ​@@RavinderKaur-qz1mc 😊😊😊😊😊😊😊😊😊😊😊

    • @hardeepsinghdeep35
      @hardeepsinghdeep35 Год назад

      ​@@RavinderKaur-qz1mc 😊😊😊😊😊😊p

    • @hardeepsinghdeep35
      @hardeepsinghdeep35 Год назад

      ​ P

  • @charanjtsingh2679
    @charanjtsingh2679 2 года назад +13

    ਬਹੁਤ ਵਧੀਆ ਜਾਣਕਾਰੀ
    ਜਨਮ ਸਫਲ ਹੋ ਰਿਹਾ ਹੈ ਤੁਹਾਡੀਆਂ ਵੀਡੀਓ ਸੁਣ ਸੁਣ ਕੇ

  • @DAVINDERSINGH-uq9bt
    @DAVINDERSINGH-uq9bt 2 года назад +21

    ਬਹੁਤ ਬਹੁਤ ਧੰਨਵਾਦ ਖਾਲਸਾ ਜੀੳ❤️🙏🏼

  • @JaggiKaler-xl6ne
    @JaggiKaler-xl6ne 2 месяца назад

    Waheguru Jio Mehar Karo Ji ❤

  • @sukhdeepkaur1772
    @sukhdeepkaur1772 Месяц назад +1

    Dhan Dhan Guru Nanak Dev Ji Maharaj🙏🏽❤️🥰

  • @PardeepSingh-zm2sn
    @PardeepSingh-zm2sn 2 года назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswinderKaur-gy1dd
    @JaswinderKaur-gy1dd Год назад +9

    ਧੰਨ ਗੁਰੂ ਰਾਮਦਾਸ ਜੀ ਆਪਣੇ ਚਰਨਾਂ ਨਾਲ ਜੋੜੇ ਰੱਖਣਾ ਜੀ🙏🙏🙏🙏🙏

  • @GurbaniBaniye
    @GurbaniBaniye 2 года назад +48

    ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਸਾਹਿਬ ਜੀ। ਪਿਤਾ ਜੀ ਸਿਰ ਤੇ ਮਿਹਰ ਭਰਿਆ ਹੱਥ ਬਣਾਈ ਰੱਖਣਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amritpalsinghkhalsa6642
    @amritpalsinghkhalsa6642 2 года назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏

  • @JK-hr4rq
    @JK-hr4rq 3 месяца назад +2

    ਬਹੁਤ ਬਹੁੱਤ ਧੰਨਵਾਦ ਜੀ ਬਹੁਤ ਵਧਦੀਆ ਜ਼ਾਣਕਾਰੀ ਦਿਤੀ ਵੀਰ ਜੀ ☬ 🙏🙏🙏💐💐

  • @ਸਿੰਘਇਜਕਿੰਗ
    @ਸਿੰਘਇਜਕਿੰਗ 2 года назад +9

    ਧੰਨ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਸਾਹਿਬ ਜੀ

  • @ishersingh9446
    @ishersingh9446 2 года назад +23

    ਧੰਨ ਹੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @gianigurpreetsinghji
      @gianigurpreetsinghji  2 года назад +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @bhupindersingh7500
      @bhupindersingh7500 Год назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ

    • @krishnadevi1527
      @krishnadevi1527 5 месяцев назад

      ​@@bhupindersingh7500@

  • @lovepreetofficejatt4262
    @lovepreetofficejatt4262 Год назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਜੀ ਕਿਰਪਾ ਕਰਿਓ ਮੇਰਾ ਨਿੱਤ ਨੇਮ ਨਾ ਟੁਟੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreet10224
    @gurpreet10224 2 года назад +10

    🙏🙏bahut bahut dhanwad giani ji 🙏🙏

  • @HarpreetKaur-hd4zf
    @HarpreetKaur-hd4zf Год назад +4

    ਵਾਹਿਗੁਰੂ ਜੀ ਮੇਹਰ ਕਰੋ ਅਜਿਹਾ ਨਾ ਹੋਵੇ ਨਿੱਤਨੇਮ ਤੇ ਅੰਮ੍ਰਿਤ ਵੇਲਾ ਕਦੇ ਵੀ ਨਾ ਛੁਟੇ

  • @ਪਰਦੀਪਸਿੰਘ-ਭ4ਢ
    @ਪਰਦੀਪਸਿੰਘ-ਭ4ਢ 2 года назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @gianigurpreetsinghji
      @gianigurpreetsinghji  2 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Ranjitsingh-oo4vw
    @Ranjitsingh-oo4vw 2 года назад +8

    🙏 topic main aa ji doso ji🙏

  • @ranjeetkaur6746
    @ranjeetkaur6746 Год назад +11

    ਸੱਚੇ ਪਾਤਸ਼ਾਹ ਜੀ ਅਸੀਂ ਨਿਮਾਣੇ ਤੁਹਾਡੀ ਕਿਰਪਾ ਤੋਂ ਬਿਨਾਂ ਵਾਹਿਗੁਰੂ ਵੀ ਨਹੀਂ ਕਹਿ ਸਕਦੇ ਜੀ, ਆਪਣੀ ਕਿਰਪਾ ਬਣਾਈ ਰੱਖਣਾ ਜੀ।🙏🙏

    • @baljitsingh7914
      @baljitsingh7914 Год назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ ਤੁਸੀ ਸੱਚ ਕਹਿੰਦੇ ਹੋ ।
      ਰੱਬ ਤੁਹਾਡੀ ਸੋਚਣੀ ਚ ਵਾਧਾ ਕਰੇ ॥

  • @JagdishKaur-u7m
    @JagdishKaur-u7m Год назад +1

    ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ,ਵਾਹਿਗੁਰੂ ਗੁਰੂ ਅੰਗਦ ਦੇਵ ਜੀ, ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਵਾਹਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਵਾਹਿਗੁਰੂ ਗੁਰੂ ਹਰਰਾਏ ਸਾਹਿਬ ਜੀ, ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ, ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ

    • @shortsvirals.8455
      @shortsvirals.8455 6 месяцев назад

      Guru harkrishn gi vi ne wahyguru gi 8vi patshahi wahyguru gi

  • @waheguruji55
    @waheguruji55 Год назад +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🌹

  • @Deepdhillon123
    @Deepdhillon123 2 года назад +6

    ਵਾਹਿਗੁਰੂ ਜੀ ਬਹੁਤ ਚੜਦੀ ਕਲਾ ਵਿਚਾਰ ਗੁਰੂ ਮਿਹਰ ਕਰਨ ਵਾਹਿਗੁਰੂ ਜੀ ਆਪ ਜੀ ਤੇ 💐💐👏👏👏

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 года назад +3

    ਵਹਿਗੂਰੂ ਜੀ ਸਬ ਦਾ ਭਲਾ ਹੋ ਜੀ 🙏🌹⚘

  • @RavinderSingh-qy7mb
    @RavinderSingh-qy7mb 2 года назад +9

    Waheguru ji waheguru ji

  • @HarpalSingh-kz1rw
    @HarpalSingh-kz1rw 2 года назад +14

    Waheguru Ji ka khalsa waheguru Ji ki Fateh 🙏🙏🙏🙏🙏🙏🙏

    • @gianigurpreetsinghji
      @gianigurpreetsinghji  2 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @tarolchansinghsursingh9989
    @tarolchansinghsursingh9989 2 года назад +5

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਸਾਹਬ ਜੀਓੁ

  • @charanjitsingh8784
    @charanjitsingh8784 2 года назад +6

    Anand ji

  • @charanjitsingh8784
    @charanjitsingh8784 2 года назад +8

    Waheguru ji

  • @PardeepSingh-zm2sn
    @PardeepSingh-zm2sn 2 года назад +7

    ਵਾਹਿਗੁਰੂ ਜੀ 🙏🙏🙏🙏🙏🙏

  • @---nc1lp
    @---nc1lp 2 года назад +10

    ਧੰਨਵਾਦ ਜੀ 🙏🏻

  • @charanjitsingh8784
    @charanjitsingh8784 2 года назад +9

    Waheguru ji ka khalsa waheguru ji ki fateh giani ji

    • @gianigurpreetsinghji
      @gianigurpreetsinghji  2 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @paramjitkaur6638
    @paramjitkaur6638 2 года назад +6

    Thanks Giani ji

  • @PardeepSingh-zm2sn
    @PardeepSingh-zm2sn 2 года назад +6

    ਵਾਹਿਗੁਰੂ ਜੀ🙏🙏🙏🙏🙏

  • @sukwantkhakh4736
    @sukwantkhakh4736 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ManjitKaur-ix6tl
    @ManjitKaur-ix6tl 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਅਮਿ,ਤ ਵੇਲੇ ਦੀ ਬਖਸ਼ਿਸ਼ ਕਰੋ ਵਾਹਿਗੁਰੂ ਵਾਹਿਗੁਰੂ

  • @iqbaljitsingh9548
    @iqbaljitsingh9548 Год назад +1

    ਬਾਬਾ ਜੀ ਸਤਿਗੁਰੂ ਆਪਜੀ ਤੇ ਵੱਡੀ ਕ੍ਰਿਪਾ ਕਰਨ ਜੋ ਤੁਸਾ ਨੇ ਬਹੁਤ ਵਧੀਆ ਦੱਸ ਰਿਹੈ ਹੋਜੀ

  • @harjinderjohal8404
    @harjinderjohal8404 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Singhmandip
    @Singhmandip 2 года назад +11

    🙏🏻❤️

  • @ParminderSingh-co9un
    @ParminderSingh-co9un 2 года назад +4

    ਧੰਨ ਮਾਤਾ ਸਾਹਿਬ ਕੌਰ ਜੀ

  • @PardeepSingh-zm2sn
    @PardeepSingh-zm2sn 2 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harmanghotra5673
    @harmanghotra5673 2 года назад +3

    Waheguru ji waheguru ji waheguru ji waheguru ji waheguru ji 🙏

  • @balbirkaur22
    @balbirkaur22 2 года назад +2

    Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🌹🌹🌹🌹🌹🙏🙏🌹🌹🌹🌹🙏 thanks g

  • @PardeepSingh-zm2sn
    @PardeepSingh-zm2sn 2 года назад +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @rinkasingh356
    @rinkasingh356 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਦੀ ਬੇਨਤੀ ਹੈ ਭਗਤ ਬਾਣੀ ਸਾਰੀ ਉਚਾਰਨ ਕਰਕੇ ਅਪਲੋਡ ਕਰੋ

  • @jatinderkaur2996
    @jatinderkaur2996 5 месяцев назад +1

    Thanks 🙏

  • @sukhmandersinghbrar1716
    @sukhmandersinghbrar1716 6 месяцев назад +1

    Satnam ji waheguru ji satnam ji waheguru ji satnam ji waheguru ji satnam ji waheguru ji

  • @gurdipsingh8628
    @gurdipsingh8628 2 года назад

    🔮🎈ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀਉ 🎈🔮
    ਕਰਿ ਕਿਰਪਾ ਤੇਰੇ ਗੁਣ ਗਾਵਾ।।
    ਨਾਨਕ ਨਾਮੁ ਜਪਤੁ ਸੁਖੁ ਪਾਵਾ।।
    💥🔮✨🙏🙏🙏🙏🙏✨🔮💥

  • @amandeepsingh2818
    @amandeepsingh2818 2 года назад +6

    ਵਾਹਿਗੁਰੂ ਸੁਮੱਤ ਬਖਸ਼ੀ 🙏

  • @SATNAMSINGH-oc5sj
    @SATNAMSINGH-oc5sj 2 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harmindersinghpammu553
    @harmindersinghpammu553 2 года назад +3

    ਵਾਹਿਗੁਰੂ ਜੀ ਸਤਿ ਬਚਨ ਜੀ ਸਤਿ ਬਚਨ 👍👌🌹🙏🙇‍♂️

  • @AvtarSingh-
    @AvtarSingh- 2 года назад +3

    ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।

    • @gianigurpreetsinghji
      @gianigurpreetsinghji  2 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @paramveerkaur7377
    @paramveerkaur7377 2 года назад +3

    ਵਾਹਿਗੁਰੂ ਜੀ

  • @amrjeetkauramarjeet2464
    @amrjeetkauramarjeet2464 5 месяцев назад +1

    ,🙏🙏🙏🙏🙏👌 ਵਹਿਗੁਰੂ ਜੀ ਮੇਹਰ ਕਰਨ ਸਭ ਤੇ ਜੀ

  • @RanjitSingh-oi6ug
    @RanjitSingh-oi6ug 11 месяцев назад

    🙏🌹 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਭਨਾਂ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏🙏🙏

  • @dhiansingh3103
    @dhiansingh3103 Год назад +2

    ਮਨ ਵਿੱਚ ਇਹ ਪੱਕਾ ਧਾਰ ਲੈਣਾ ਚਾਹੀਦਾ ਹੈ ਕਿ ਮੈ ਆਪਣੀ ਜਿੰਦਗੀ ਵਿੱਚ ਉਹ ਸੂਰਜ ਕਦੇ ਨਹੀਂ ਚੜ੍ਹਨ ਦੇਣਾ ਜਿਸ ਦਿਨ ਮੇਰਾ ਨਿੱਤਨੇਮ ਨਾ ਹੋਇਆ ਜਾਂ ਸੰਪੂਰਨ ਸੁਖਮਨੀ ਸਾਹਿਬ ਨਾ ਕੀਤਾ। ਪੱਕਾ ਨਿਸ਼ਚਾ ਕਰ ਲਓ ਫਿਰ ਨਿੱਤਨੇਮ ਨਹੀਂ ਛੁਟੇਗਾ

    • @ranikaur1945
      @ranikaur1945 Год назад +1

      ਧੰਨ ਗੁਰੂ ਧੰਨ ਗੁਰੂ ਪਿਆਰੇ।।

  • @jacobsinger97
    @jacobsinger97 4 месяца назад +1

    Very valuable advice. Dhanwaad

  • @ManjitKaur-ix6tl
    @ManjitKaur-ix6tl 2 года назад

    ਵਾਹਿਗੁਰੂ ਜੀ ਭਾਣੇ ਬਾਣੀ ਤੇ ਬਾਣੇ ਨਾਲ਼ ਜੋੜਣਾ

  • @rachhpaldhiman2959
    @rachhpaldhiman2959 Год назад

    Waheguru waheguru waheguru waheguru waheguru ji

  • @GianSinghDhillon-qp5uh
    @GianSinghDhillon-qp5uh Год назад +1

    🙏🙏

  • @kamleshranisaluja4433
    @kamleshranisaluja4433 Год назад +1

    Waheguru ji waheguru ji waheguru ji waheguru ji waheguru ji waheguru ji ang sang rahen ji 🙏 🎉❤

  • @36jasneetkaur59
    @36jasneetkaur59 2 года назад +2

    ਸਤਿਨਾਮ ਵਾਹਿਗੁਰੂ ਜੀ 🙏🙇‍♀️

  • @HardeepKaur-zp9uj
    @HardeepKaur-zp9uj Год назад +1

    Waheguru ji mehar krni Waheguru ji 🤲🏻🤲🏻🙏🙏

  • @charanjitsingh8784
    @charanjitsingh8784 2 года назад +5

    Satnam sri waheguru ji

  • @ManjitKaur-qt4me
    @ManjitKaur-qt4me Год назад

    ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।❤️👍🙏

  • @baljinderkaur8196
    @baljinderkaur8196 2 года назад +6

    ਵਾਹਿਗੁਰੂ ਮਿਹਰ ਕਰੇ

  • @Jksandhu4378
    @Jksandhu4378 2 года назад +3

    ਬਹੁਤ ਬਹੁਤ ਧੰਨਵਾਦ ਬਾਬਾ ਜੀ 🙏🙏🙏

  • @harwinderbhullar6894
    @harwinderbhullar6894 Год назад

    ਸੀ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਨਿਤ ਨੇਮ ਟੁਟੇ ਨਾ ਵਾਹਿਗੁਰੂ ਵਾਹਿਗੁਰੂ ਜਪੋ

  • @charanjeetkaur701
    @charanjeetkaur701 2 года назад

    ਪ੍ਰਵਚਨ ਬਹੁਤ ਸੁਰਰਿਲ਼ੇ 🙏🙏

  • @jatinderpal9581
    @jatinderpal9581 2 года назад +2

    ਧੰਨ ਗੁਰੂ ਨਾਨਕ 🙏🙏🙏

  • @nischintkaurshahi6873
    @nischintkaurshahi6873 2 года назад +2

    Waheguruji ka khalsa Waheguruji ki fate shuker dhanvad khalsa ji Waheguruji ap te mehar bharya hath rakhna ji

  • @amnwahla2521
    @amnwahla2521 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @vanshdeepsingh1160
    @vanshdeepsingh1160 6 месяцев назад +1

    Waheguru ji ❤❤

  • @KhehraKulbir-i7v
    @KhehraKulbir-i7v 6 месяцев назад +1

    ਬਹੁਤ ਵਧੀਆ ਵਾਹਿਗੁਰੂ ਜੀ ।🙏🙏🌹

  • @SatnamGandhi-k3r
    @SatnamGandhi-k3r 6 месяцев назад

    ਵਾਹਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮਿਹਰ ਕਰੇ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mankiratsingh7617
    @mankiratsingh7617 2 года назад +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @jassisran3737
    @jassisran3737 2 года назад +4

    ਧੰਨਵਾਦ ਜੀਬਹੁਤ ਬਹੁਤ ਆਪ ਜੀ 🙏

  • @Binder-p4p
    @Binder-p4p 4 месяца назад

    Waheguru ji waheguru ji waheguru ji

  • @kiratkaur7293
    @kiratkaur7293 2 года назад +3

    Dhanwaad khalsa ji

  • @pindabrar5087
    @pindabrar5087 Год назад

    ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਿੱਤਨੇਮ ਕਦੇ ਨਾ ਟੁੱਟੇ

  • @baljitkaur9310
    @baljitkaur9310 2 года назад +12

    Thank you so much for showing right path over our weaknesses n laziness 🙏🙏🙏

  • @gurpreetkaur9857
    @gurpreetkaur9857 2 года назад +3

    Buhat buhat dhanwad waheguru g sache patshah g humesha chardikla vich rekhn aap g nu 🙏🙏🙏🙇‍♀️

  • @satinderpalsingh8587
    @satinderpalsingh8587 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    • @gianigurpreetsinghji
      @gianigurpreetsinghji  2 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Akaal__sahaye
    @Akaal__sahaye 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

    • @gianigurpreetsinghji
      @gianigurpreetsinghji  2 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @amandeepsingh85
    @amandeepsingh85 2 года назад +4

    Waheguru g Ka khalsa waheguru g ki fathe shukrna Bhai g 🙏🏼🙏🏼🌹🌸🌸 app gg daa

    • @gianigurpreetsinghji
      @gianigurpreetsinghji  2 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jaswinderkaur7128
    @jaswinderkaur7128 Год назад

    ਵਾਹਿਗੁਰੂ ਜੀ, ਸਭ ਤੋਂ ਵੱਡਾ ਮੇਰਾ ਸਤਿਗੁਰੂ ਨਾਨਕ ਜੀ, ਬਾਬਾ ਜੀ ਅਮਿ੍ਤ ਵੇਲੇ ਪੰਜ ਇਸਨਾਨ ਕਰਕੇ ਸਿਮਰਨ ਕਰ ਸਕਦੇ ਹਾਂ ਜੀ

  • @jaswinderkaur3826
    @jaswinderkaur3826 2 года назад +2

    ਧੰਨਵਾਦ ਸਿੰਘ ਸਾਹਿਬ ਜੀ

  • @SimranjeetKaur-vi2kq
    @SimranjeetKaur-vi2kq 11 месяцев назад

    Dhan Dhan guru granth sahib satnam sri waheguru,

  • @sajanrandhawa6122
    @sajanrandhawa6122 2 года назад +2

    Satnam Waheguru Ji 🙏🙏

  • @niranjansinghjhinjer1370
    @niranjansinghjhinjer1370 2 года назад +1

    Waheguru Chardikla Bakhshey Khalsa ji
    🙏🙏🙏

  • @Jaswinderkaur-km5px
    @Jaswinderkaur-km5px Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ 🙏🙏

  • @charanjeetkaur701
    @charanjeetkaur701 2 года назад

    ਵਾਹਿਗੁਰੁ

  • @gurmailkaur6164
    @gurmailkaur6164 2 года назад +1

    Waheguru ji ka khalsa waheguru ji ki fateh ji

  • @MrBablabrar
    @MrBablabrar Год назад

    ਹੇ। ਵਾਹਿਗੁਰੂ। ਜੀ। ਭੁੱਲਿਆ। ਨੂੰ। ਰਾਹੇ। ਪਾ। ਦੱਵੀ।