Это видео недоступно.
Сожалеем об этом.

🙏391🌹ਕਿਵੇਂ ਪਤਾ ਲੱਗੇ ਤੁਹਾਡੇ ਤੇ ਬੁਰੀਆਂ ਸ਼ਕਤੀਆਂ ਦਾ ਅਸਰ ਹੈ?🙏🌹HOW TO FIND AFFECT OF NEGATIVE POWERS?🙏🌹

Поделиться
HTML-код
  • Опубликовано: 10 июл 2024
  • #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

Комментарии • 788

  • @heerasingh1515
    @heerasingh1515 День назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @herogamer-pe1pk
    @herogamer-pe1pk 4 дня назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @user-wx4zq9gw8m
    @user-wx4zq9gw8m 2 дня назад

    Waheguru ji waheguru ji waheguru ji waheguru ji waheguru ji

  • @mewasingh6248
    @mewasingh6248 2 дня назад

    ਵਾਹਿਗੁਰੂ ਜੀ ਬਿਲਕੁਲ ਸਹੀ ਕਿਹਾ ਹੈ

  • @sukhwinderkaur2039
    @sukhwinderkaur2039 26 дней назад +45

    ਵਾਹਿਗੁਰੂ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਲੱਗਦਾ ਹੈ ਜਿਵੇਂ ਤੁਸੀਂ ਸਾਡੇ ਘਰ ਦੀ ਗੱਲ ਕਰ ਰਹੇ ਹੋ ਇਹ ਸਭ ਸਾਡੇ ਨਾਲ ਹੋ ਰਿਹਾ ਹੈ ਜੀ

    • @ravijotsingh9763
      @ravijotsingh9763 11 дней назад

      ਚੌਪਈ ਸਾਹਿਬ roj kro jine vad to vad path hude kro

    • @sukhagill4721
      @sukhagill4721 6 дней назад

      @@sukhwinderkaur2039 ਹਾਏ

  • @jagrajsingh3209
    @jagrajsingh3209 16 часов назад

    Waheguru ji

  • @jasbirkaur3083
    @jasbirkaur3083 День назад

    वाहेगुरु वाहेगुरु वाहेगुरु की किरपा करो 🙏🙏🙏🙏

  • @manpreetsahi1095
    @manpreetsahi1095 3 дня назад

    Waheguru ji 🙏🏻

  • @MohitMohit-nn1ve
    @MohitMohit-nn1ve 3 часа назад

    Waheguru ji ❤ kirpa Karo ❤

  • @ruhetargotra1194
    @ruhetargotra1194 16 часов назад

    Waheguru g

  • @SandeepSimran
    @SandeepSimran 2 дня назад

    Ryt vir g waheguru ji waheguru ji

  • @legend_gurpyar_133
    @legend_gurpyar_133 11 дней назад +11

    ਸ਼ੁਕਰ ਐ ਰੱਬ ਦਾ , ਆਪਣੇ ਘਰ ਅਜਿਹਾ ਕੁਝ ਨਹੀਂ ,

  • @user-ew4xl1nj3r
    @user-ew4xl1nj3r 28 дней назад +14

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amriksinghdeepumomi3933
    @amriksinghdeepumomi3933 20 дней назад +7

    Dhan dhan 10. Guru. Sahiba. Da. Charna. Vich. Koti koti pranam

  • @user-pv2nd8pu1d
    @user-pv2nd8pu1d 2 дня назад

    🙏🙏

  • @gurtindersingh3863
    @gurtindersingh3863 15 дней назад +13

    ਬਾਬਾ ਜੀ ਬਿਲਕੁਲ ਸਚ ੧੦੧ਸਚ ਸਾਡੇ ਨਾਲ ਸਾਰਾ ਕੁਝ ਹੋ ਰਿਅਾ ਜੀ ਪਰ ਹਲ ਕੀ ਅਾ ਜੀ

  • @Nitnemgurbni315
    @Nitnemgurbni315 Месяц назад +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਬਹੁਤ ਕਿਰਪਾ ਕਰ ਰਹੇ ਹੋ ਸੰਗਤਾਂ ਤੇ ਏਸੇ ਤਰ੍ਹਾਂ, ਗੁਰੂ ਮਹਾਰਾਜ ਜੀ ਆਪ ਜੀ ਤੂੰ ਸੰਗਤਾਂ ਦੇ ਭਲੇ ਦੇ ਕਾਰਜ਼ ਕਰੌਂਦੇ ਰਹਿਣ ਮਹਾਰਾਜ ਜੀ ਦੀ ਆਪ ਜੀ ਦੇ ਉਪਰ ਬਹੁਤ ਵੱਡੀ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @eric_sharma
    @eric_sharma 21 день назад +49

    🙏 ਸੱਚ ਏ ਜੀ ਮੇਰੇ ਨਾਲ ਦੱਸ ਸਾਲ ਹੋਇਆ ਏ ਸਾਰਾ ਪਰ ਜਦੋ ਦਾ ਬਾਬਾ ਦੀਪ ਸਿੰਘ ਜੀ ਦੇ ਲੜ ਲੱਗੇ ਪਾਠ ਕਰਨ ਲੱਗਾ ਸਭ ਹੱਟ ਗਿਆ ਪਹਿਲਾਂ ਰਾਤ ਨੂੰ ਸੌਣ ਤੋ ਡਰਦਾ ਸੀ ਹੁਣ ਬੜੀ ਸੋਹਣਾ ਲੱਗਦਾ ਪਾਠ ਕਰਕੇ

    • @preetsingh1046
      @preetsingh1046 20 дней назад +1

      @@eric_sharma veer ji kehra path krde ho tuc. Menu v eh prblm hai..

    • @Oyehappy291
      @Oyehappy291 19 дней назад +1

      Path koi v kr lvo dhur ki bani saare dukhaa da khaatma krdi ee, te man de vich koi dar bhae kise da nhi rehnda ferr waheguru ji

    • @ravijotsingh9763
      @ravijotsingh9763 11 дней назад

      @@preetsingh1046 ਚੌਪਈ ਸਾਹਿਬ ਕਰੋ

    • @SandeepSimran
      @SandeepSimran 2 дня назад

      @@preetsingh1046 kirtan sohila da path ratt da hunda g kariya Karo mere v ehi hal c ikk hor shabd tahtia vvao na lagyi

  • @kulvindersarao5221
    @kulvindersarao5221 26 дней назад +13

    ਨਾਨਕ ਦੁਖੀਆ ਸਭ ਸੰਸਾਰ

  • @user-fp6oz8hb3n
    @user-fp6oz8hb3n Месяц назад +37

    ਬਾਬਾ ਜੀ ਮੇਰੀ ਬੇਟੀ ਦੇ ਨਾਲ ਏ ਸਭ ਹੋਇਆ ਏ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ 🙏🙏🙏🙏🙏

  • @GurpreetSingh-jb5oy
    @GurpreetSingh-jb5oy 28 дней назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-yr3st1vq1v
    @user-yr3st1vq1v Месяц назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉🎉

  • @rupikaur6448
    @rupikaur6448 Месяц назад +9

    Waheguru ji Waheguru ji Waheguru ji Waheguru ji mehar karo g bhacey te baba ji mehar karo g sabna te baba g 🙏 🤲 🙏 🤲 🙏 🤲 🙏 🤲 🙏 🤲 🙏 🤲

  • @harpalsandhu7279
    @harpalsandhu7279 21 день назад +7

    ਸਰਬ ਰੋਗ ਕਾ ਆਖਊਧ ਨਾਮ ੴ

  • @ManjeetSingh-zi7wt
    @ManjeetSingh-zi7wt Месяц назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️⚔️🦅🙏

  • @charusingh7225
    @charusingh7225 7 дней назад +3

    Dhan Guru nanak ..

  • @KuldeepSingh-vv9fq
    @KuldeepSingh-vv9fq 18 дней назад +4

    Baba ji tohadi gall sachia ji 🙏

  • @jkm5567
    @jkm5567 Месяц назад +9

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ❤❤

  • @akashpreetsinghakashpreets4801
    @akashpreetsinghakashpreets4801 4 дня назад +1

    ❤❤❤❤whaeguru ji whaeguru ji

  • @entertainmentpetsanimal
    @entertainmentpetsanimal 5 дней назад +2

    ਞਾਹਿਗੁਰੂ ਞਾਹਿਗੁਰੂ ਜੀ ਤੰਦਰੁਸਤੀ ਬਖਸ਼ਿਆ ਜੀ

  • @gurtejsingh-ng7rs
    @gurtejsingh-ng7rs Месяц назад +7

    Gurdwara nanak jhira sahib ji❤.🙏

  • @simranpreetkaur0
    @simranpreetkaur0 Месяц назад +7

    Waheguru ji ka Khalsa waheguru ji ki Fateh

  • @glitterglassify3682
    @glitterglassify3682 27 дней назад +8

    ਸੱਚ ਕਿਹੈ। ਪਰਮਾਤਮਾ ਹੀ ਜਾਣਦਾ ਕੀ ਕਲਜੁਗ ਨੇ ਪਿਛਲਾ ਇਕ ਲੰਮਾ ਅਰਸਾ ਕੀ ਰੰਗ ਵਿਖਾਏ ਨੇ ਜਾਂ ਤਨ ਤੇ ਮਨ ਜਿਹਨਾਂ ਨੇ ਇਹ ਦੰਸ਼ ਭੋਗਿਆ। ਪਰਮਾਤਮਾ ਸਭਦਾ ਭਲਾ ਕਰ ਢਹਿੰਦਿਆਂ ਦੀ ਜਿੰਦਗੀ ਵਿੱਚ ਸਕੂਨ ਦੇਵੇ।

  • @BALBIRSINGH-fu3op
    @BALBIRSINGH-fu3op Месяц назад +5

    ਧੰਨ ਗੁਰੂ ਨਾਨਕ

  • @manraj4267
    @manraj4267 Месяц назад +5

    🙏❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤🙏ਵੀਰ ਜੀ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਾਰਿਆਂ ਨੂੰ ਗੁਰਬਾਣੀ ਨਾਲ ਜੋੜਣ ਲਈ ❤❤❤❤🙏🙏🙏🙏🙏🙏🙏🙏🙏

  • @user-hf8mx6py5f
    @user-hf8mx6py5f 7 дней назад +1

    waheguru waheguru waheguru waheguru waheguru ji mehar karo 🙏🙏🙏🙏🙏

  • @SATBIRSINGH-fs9jp
    @SATBIRSINGH-fs9jp 21 день назад +5

    ਵਾਹਿਗੁਰੂ ਜੀ

  • @manpreetsingh5719
    @manpreetsingh5719 9 дней назад +3

    Waheguru ji kerpa kro plz😢

  • @Motivationindia29
    @Motivationindia29 20 дней назад +3

    Dhan dhan baba deep Singh ji Shaheed mehar kreo baba ji 🙏🙏

  • @GurpreetLall-sp1pr
    @GurpreetLall-sp1pr 13 дней назад +3

    Baba deep singh di bani ghar ch laa ke rakhu waheguru g

  • @DilDil-er7ty
    @DilDil-er7ty Месяц назад +5

    Waheguru ji waheguru ji waheguru ji waheguru ji waheguru ji waheguru ji waheguru ji 🙏

  • @desiteybadesi8917
    @desiteybadesi8917 Месяц назад +5

    I believe You 💯 %. Exactly That’s what happened . Thanks for sharing all these valuable information and real stories. Waheguru ji 🙏

  • @jeevansahota7913
    @jeevansahota7913 28 дней назад +8

    ਵਾਹਿਗੁਰੂ ਜੀ 🙏🌹🙏🌹

  • @surinderpalkaur6074
    @surinderpalkaur6074 Месяц назад +5

    ਵਾਹਿਗੁਰੂ ਜੀ 🙏

  • @GurpreetSingh-zu7qp
    @GurpreetSingh-zu7qp 22 дня назад +5

    Bilkul theek hai veer ji Tohar Diyan Gallan

  • @yuvrajmalhotra2513
    @yuvrajmalhotra2513 Месяц назад +7

    Love you veer g tusi bhla kr rhe ho loka da❤❤mere naal eh sab kuch ho chukka par main simran da shara leya mainu pura vishvash hai pita prmeshwar te🙏

  • @user-os6kq5fq8q
    @user-os6kq5fq8q 29 дней назад +6

    101%sach Dhanbad waheguruji

  • @user-sy6nt3xj1g
    @user-sy6nt3xj1g 24 дня назад +18

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ 🙏🌹🌺

  • @aishmeetsahi6093
    @aishmeetsahi6093 19 дней назад +4

    ਸਹੀ ਏ ਬਾਬਾ ਜੀ ਸਾਡੇ ਨਾਲ ਵੀ ਇਦਾ ਹੁੰਦਾ

  • @BachitarSingh-yw7dp
    @BachitarSingh-yw7dp Месяц назад +15

    ਬਿਲਕੁਲ ਸਚ ਹੈ ਜੀ ਮਹਾਪੁਰਸ਼ੋ

  • @ReshamSingh-oj7us
    @ReshamSingh-oj7us 25 дней назад +7

    ਐ ਗੱਲਾਂ ਸਹੀ ਨੇ

  • @minecraftshorts564
    @minecraftshorts564 15 дней назад +13

    ਕੁਝ v ਹੋਵੇ ਭਰੋਸਾ ਤਾ ਅਕਾਲ ਪੁਰਖ ਤੇ ha🙏ਧੰਨ ਗੁਰੂ ਗ੍ਰੰਥ ਸਾਹਿਬ ਜੀ

  • @harmanpreet9367
    @harmanpreet9367 28 дней назад +12

    ਬਹੁਤ ਹੀ ਧੰਨਵਾਦ

  • @bobysingh4298
    @bobysingh4298 Месяц назад +7

    ਬਹੁਤ ਖੂਬ ਗੁਰਮੁੱਖ ਪਿਆਰਿਓ ❤❤❤❤❤

  • @RaviKumar-xp6tp
    @RaviKumar-xp6tp 19 дней назад +3

    Yeh sahi hai ji bilkul 1000% sahi hai ji

  • @EknoorSingh-vi3rl
    @EknoorSingh-vi3rl Месяц назад +10

    Waheguru Ji ik gal aa Jo Sochi da usdi video tuhade jariye kise roop vich samne aa jandi aa ❤waheguru Ji Sade man di bujh lende ho or tuhade Rahi jwab mil janda

  • @kamaldaku4442
    @kamaldaku4442 10 дней назад +1

    Waheguru ji waheguru ji 🙏🙏🌹🌹

  • @sukhwinderkaursudhar6342
    @sukhwinderkaursudhar6342 Месяц назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @kimmisingh7042
    @kimmisingh7042 Месяц назад +3

    Thank you veer g tussi tan saadian akkhan khol dittian h

  • @cheegitv588
    @cheegitv588 26 дней назад +5

    100% correctly saying, i didnot beleive it for last 15 years.....but he is speaking facts...i am Chartered accountant and I am quite educated, but he is speaking facts facts.........

  • @jobanjobansngh6193
    @jobanjobansngh6193 20 дней назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ManisakhiManisakhi
    @ManisakhiManisakhi 21 день назад +2

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @mandipchhina8879
    @mandipchhina8879 24 дня назад +6

    ਵਾਹਿਗੁਰੂ ਜੀ ਇਸ ਦਾ ਕੋਈ ਹੱਲ ਵੀ ਦੱਸੋ

  • @DR.deepakkalra
    @DR.deepakkalra Месяц назад +5

    ਸਾਡੀ ਮਾਤਾ ਬਿਨਾ ਗਲ ਤੋ ਖਿਜਦੀ ਰਹਿੰਦੀ

    • @kiranjitkaur5578
      @kiranjitkaur5578 8 дней назад

      Menopause v kush hunda ,, checkup karwa lo or supplements v deo

  • @priyamehra1318
    @priyamehra1318 20 дней назад +1

    Waheguru ji waheguru ji waheguru ji waheguru ji 🙏🙏🙏🙏🙏🙏🙏🙏

  • @Kinderjitkaur13
    @Kinderjitkaur13 Месяц назад +3

    ਵਾਹਿਗੁਰੂ ਜੀ ❤🙏

  • @kerandeol9020
    @kerandeol9020 Месяц назад +7

    Babaji its 100% true. I have been going through this since married. 38 yrs already. Effect on kids too.I did do paath. Bring Guruji to the house. Still problem going on. Thank you for sharing . I got the right babaji (you)to help me . Kotan k9t sukhrana. God bless you.

    • @sevenriversrummi5763
      @sevenriversrummi5763 День назад

      40 years ,
      3 FAMILY members death 😥😭
      100% SURE.
      MasSani PROBLEM continues... 😭😥😭

  • @Gagandeepsingh-bt1dt
    @Gagandeepsingh-bt1dt Месяц назад +3

    Sab sach keha tusi .... Thanku so much for awareness... Have seen all symptoms

  • @Geeta23Geeta
    @Geeta23Geeta Месяц назад +3

    Waheguru ji🙇‍♀️ ❤🙏🙇‍♀️

  • @Karnailsingh-pr4gk
    @Karnailsingh-pr4gk 29 дней назад +4

    Sach kiha Bhai Sahib,sat Sri akal

  • @GurmeetKaur-jy5vq
    @GurmeetKaur-jy5vq 13 дней назад +6

    ਮੇਰੇ ਨਾਲ ਵੀ ਆਪ ਜੀ ਦੇ ਬਚਨ ਹੋਏ ਸੀ ਆਪ ਜੀ ਨੇ ਬਚਨ ਕੀਤਾ ਸੀਗਾ ਕਿ ਕੋਈ ਕੋਈ ਨਾ ਅਰਦਾਸ ਕਰਿਆ ਕਰੋ ਮਾਤਾ ਜੀ ਤੁਸੀਂ ਵਾਹਿਗੁਰੂ ਜੀ ਨੇ ਕੀਦੇ ਤੋਂ ਸੇਵਾ ਲਈਆਂ ਜੇ ਮੇਰੇ ਕੋਲੋ ਲੈਣੀ ਹੋਈ ਤੇ ਮੈਂ ਜਰੂਰ ਕਰਾਂਗਾ ਸੇਵਾ ਪਰ ਵਾਹਿਗੁਰੂ ਦੀ ਕਿਰਪਾ ਨਾਲ ਸਾਧੂ ਤਾਂ ਬੜੇ ਮਿਲੇ ਪਰ ਹਜੇ ਉਹ ਸਾਧੂ ਨਹੀਂ ਮਿਲਿਆ ਜਿਹੜੇ ਕਹਿੰਦੇ ਨਾ ਮੇਰੇ ਤੋਂ ਬਿਨਾਂ ਕੋਈ ਠੀਕ ਨਹੀਂ ਕਰ ਸਕਦਾ ਉਹਦੇ ਕੰਨਾਂ ਨੂੰ ਹੱਥ ਲੱਗ ਗਏ ਕਿਰਪਾ ਕਰੋ ਹੁਣ ਦਰਸ਼ਨ ਜਲਦੀ ਦੇ ਦੋ ਬਾਬਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਹੀ ਚੜਦੀ ਕਲਾ ਚ ਰੱਖੇ ਨਾਲ ਆਪ ਜੀ ਦੇ ਜੀਵਨ ਸਾਥੀ ਨੂੰ ਵੀ

  • @user-dh1ph8pr6j
    @user-dh1ph8pr6j Месяц назад +2

    WAHEGURU. JI. KA. KHALSA. WAHEGURU. JI KI. FATEH. .

  • @prabhjotbhatti6299
    @prabhjotbhatti6299 Месяц назад +4

    wah bhut kmaal de bachan

  • @PrinceKumar-f7z2q
    @PrinceKumar-f7z2q 5 часов назад

    Mere nal v ehi kuch hunda ji kive shutkara payie waheguru ji

  • @AMANDEEPKAUR-gc6vc
    @AMANDEEPKAUR-gc6vc Месяц назад +3

    Waheguru ji tushi sach hi keha

  • @gunnusingh8877
    @gunnusingh8877 Месяц назад +4

    ਬਾਬਾ ਜੀ ਸੱਭ ਕੁੱਝ ਏਦਾ ਹੋ ਰਿਹਾ ਜੀ ਸਾਰੇ ਪਰਿਵਾਰ ਚ ਬੇਨਤੀ ਕਰੋ ਜੀ ਸੱਭ ਠੀਕ ਕਰੋ ਜੀ

  • @amriksinghdeepumomi3933
    @amriksinghdeepumomi3933 20 дней назад +1

    Satnam. Shri. Waheguru ji

  • @manjitsanghera7821
    @manjitsanghera7821 Месяц назад +2

    Waheguru Waheguru Waheguru Waheguru Waheguru

  • @choudhar786
    @choudhar786 19 дней назад +40

    ਇਹ ਸੱਭ ਕੁਝ ਸੱਚੀ ਹੁੰਦਾ ਪਰ ਇਹ ਉਹ ਸਮਝ ਸਕਦਾ ਜਿਸ ਨਾਲ ਬਿਤੀ ਹੋਵੇ ਜੈ ਇਹਨਾਂ ਦਾ ਮੌਕੇ ਤੇ ਹੱਲ ਨਾ ਕਿਤਾ ਜਾਵੇ ਤਾਂ ਇਹ ਚਿਜਾ ਘਰ ਵਿਚ ਜਵਾਨ ਮੌਤਾਂ ਕਰਵਾ ਦਿੰਦਿਆ

  • @MANJITSINGH-yo7rj
    @MANJITSINGH-yo7rj Месяц назад +3

    Waheguru ji mehar kro ji

  • @Sukh_boutique-pn7ej
    @Sukh_boutique-pn7ej 4 дня назад

    Waheguru ji ah sab kuj mere nal ho rahya

  • @HardeepSingh-HH88
    @HardeepSingh-HH88 4 дня назад +6

    ਜਿਹੜੇ ਲੋਕ ਰੱਬ ਨੂੰ ਮੰਨਦੇ ਹੀ ਨਹੀਂ ਉਹਨਾਂ ਦਾ ਰੱਬ ਮਾੜਾ ਕਿਉਂ ਨਹੀਂ ਕਰਦਾ ਸ਼੍ਰੀ ਵਾਹਿਗੁਰੂ ਜੀ ਦਾ ਨਾਮ ਜਪਣ ਵਾਲੇ ਨੂੰ ਦੁੱਖ ਕਿਉਂ ਮਿਲਦਾ ਐਨਾ ਬਾਬਾ ਜੀ ਜਰੂਰ ਦੱਸੇਓ ਕੀ ਕਰੀਏ ਨਾਮ ਜਪਣ ਤੋ ਬਿਨਾ ਹੋਰ ਕੀ ਕਰੀਏ

    • @HardeepSingh-HH88
      @HardeepSingh-HH88 2 дня назад +2

      ਇਹ ਪ੍ਰਸ਼ਨ ਦਾ ਉੱਤਰ ਜ਼ਰੂਰ ਦਿਓ ਮੈਂ ਇੰਤਜ਼ਾਰ ਕਰੂ ਮੈਂ ਮਾੜਾ ਨੀ ਕਰਨਾ ਚਾਉਂਦਾ ਪਰ ਦੁੱਖ ਤਾਂ ਨਾ ਮਿਲੇ ਸ੍ਰੀ ਵਾਹਿਗੁਰੂ ਜੀ ਦਾ ਨਾਮ ਲੈਣ ਵਾਲੇ ਨੂੰ

    • @sandeepdhindsa8303
      @sandeepdhindsa8303 2 дня назад +3

      Veer ik gal kaha gussa na kareo, agar apa Waheguruji da nam japde a sab kujh thik ho janda sirf ena karo ki apni soch eah rakho vi mera kam banuga negative na Socho sirf ik month positive socho and path karo fer dekheo kirpa hundi. Waheguruji bhali karnge.

    • @HardeepSingh-HH88
      @HardeepSingh-HH88 День назад

      @@sandeepdhindsa8303 ਠੀਕ ਆ ਜੀ🙏

  • @parmjitsingh1811
    @parmjitsingh1811 Месяц назад +1

    Satnam seri waheguru g satnam seri waheguru g satnam seri waheguru g satnam seri waheguru g

  • @RAVINDERSINGHWARAICH
    @RAVINDERSINGHWARAICH Месяц назад +2

    ਵਾਹਿਗੁਰੂ ਜੀ ਮਿਹਰ ਕਰੋ

  • @ManjotGhuman-sd5km
    @ManjotGhuman-sd5km 29 дней назад +3

    waheguru ji t

  • @harvinderuppal8467
    @harvinderuppal8467 7 дней назад

    Satnam shri waheguru g 🙏

  • @nidhi9743
    @nidhi9743 Месяц назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
    ਸੱਚ ਹੈ ਵੀਰ ਜੀ ਭਗੌਤੀ ਦੀ ਮਾਲਾ ਕਰਨ ਦਾ ਬਹੁਤ ਲਾਭ ਹੈ ਜੀ
    ਵੀਰ ਜੀ ਭਗੌਤੀ ਦੀ ਮਾਲਾ ਕਰਨ ਨਾਲ ਸੱਚਮੁੱਚ ਹੀ ਭਗਤੀ ਵਧਦੀ ਹੈ 100% ਸੱਚ

    • @surinderjitkaur7821
      @surinderjitkaur7821 Месяц назад +1

      Bhagauti ki hunda hai te bhagauri mala da jap kive karna hai,

  • @amriksinghdeepumomi3933
    @amriksinghdeepumomi3933 20 дней назад +1

    Swass swass guru Ram das ji

  • @Samarsandhu448
    @Samarsandhu448 24 дня назад +1

    Bilkul ryt dasiya baba ji m agree with u nd it is my ground experience

  • @YadvinderSinghrathor
    @YadvinderSinghrathor 27 дней назад +2

    Waheguru ji mehar karna saab te 🙏

  • @rupinderjitkaur8715
    @rupinderjitkaur8715 4 дня назад

    Dhanwaad Rattan parmeet

  • @Balbirsingh-sj7lf
    @Balbirsingh-sj7lf 21 день назад +1

    ❤❤❤ waheguru ji 😊

  • @bhajansingh7714
    @bhajansingh7714 20 дней назад +1

    ਬਿਲਕੁਲ ਸਹੀ ਹੈ ਜੀ

  • @nimi939
    @nimi939 Месяц назад +138

    ਵਾਹਿਗੁਰੂ ਜੀ ਜਦੋਂ ਤੋਂ ਤੁਸੀਂ ਜੋਤ ਵਾਲੀ ਵਿਧੀ ਦੱਸੀ ਆ ਉਦੋਂ ਤੋਂ fàrk ਪੈਣਾ ਸ਼ੁਰੂ ਹੋ ਗਿਆ ji

    • @AntpalKaur-gh1so
      @AntpalKaur-gh1so Месяц назад +13

      Ki fark pya waheguru ji pls dsso 🙏

    • @dhamaalmoviemasala1597
      @dhamaalmoviemasala1597 Месяц назад +1

      Plz send the link of video

    • @Nitnemgurbni315
      @Nitnemgurbni315 Месяц назад +7

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਆਪ ਜੀ ਸਾਨੂੰ ਵੀ ਜੇਤ ਵਾਲੀ ਵਿਡਿਓ ਭੇਜ ਦਿਓ ਨਾਲੇ ਵਿਧੀ ਦੱਸ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @Ravinderkaur-hk9wm
      @Ravinderkaur-hk9wm Месяц назад

      ​@@dhamaalmoviemasala1597tuc searchk kr k dekho tuc joth de fayede video payi c baba ji ne kuch din pehla

    • @ravinderkaur6552
      @ravinderkaur6552 Месяц назад

      Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻

  • @dr.sangeetpalkaur954
    @dr.sangeetpalkaur954 Месяц назад +6

    ਹੱਲ ਤਾਂ ਬਾਣੀ ਹੀ ਹੈ ਜੀ ..

  • @jaswinderkaur409
    @jaswinderkaur409 27 дней назад +1

    Weheguru ji 🙏 ❤

  • @daljitjudge9963
    @daljitjudge9963 Месяц назад +13

    Dhan dhan baba deep singh ji 🙏

  • @paramjekaur945
    @paramjekaur945 9 дней назад +1

    ਮੇਰੇ ਸਿਰ ਵਿੱਚ ਬਹੁਤ ਦੱਰਦ ਹੁੰਦੀ

  • @rittenpreetkaur9946
    @rittenpreetkaur9946 4 дня назад

    Same jo tusi das rahe o mere nal ho reha waheguru ji

  • @sukhdeepsingh1767
    @sukhdeepsingh1767 5 дней назад

    Waheguru Ji sem aa ji Ghar vich