ਔਰੰਗਜ਼ੇਬ ਦੇ ਜਾਸੂਸ ਦੀ ਲਿਖੀ ਕਿਤਾਬ | 1699 Khalsa History | Guru Gobind Singh Ji

Поделиться
HTML-код
  • Опубликовано: 10 фев 2024

Комментарии • 1,8 тыс.

  • @jassidandiwal6857
    @jassidandiwal6857 5 месяцев назад +100

    ਗੋਲ ਦੁਮਾਲਾ ਸਹਿਬ ਬਹੁਤ ਸੋਹਣਾ ਲੱਗ ਰਿਹਾ ਭਰਾ ❤

  • @samyaad8493
    @samyaad8493 5 месяцев назад +75

    ਮੇਰੇ ਸੋਹਣੇ ਸੰਤ ਸਿਪਾਹੀ ਦਾ ਇਹ ਪੰਥ ਬੇਮਿਸਾਲ
    ਧੰਨ ਧੰਨ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🌹🌹

  • @sidhuanoop
    @sidhuanoop 5 месяцев назад +55

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ।
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @gleamfuture
    @gleamfuture 5 месяцев назад +51

    ਮੈਂ ਇਹ ਆਪਣੇ ਦਾਦੇ ਤੋਂ ਸੁਣਿਆ ਸੀ ਜਦੋਂ ਮੇ ਉਸ ਨੂੰ ਕਹਿੰਦਾ ਕਿ ਕੋਈ ਕਹਾਣੀ ਸਨਾਉਣ ਨੂੰ ਤਾ ਉਹ ਸਿੱਖ ਇਤਹਾਸ ਦਸਦੇ। ਇਹ ਗੱਲ ਕੋਈ 90-91ਦੀ ਹੈ। ਮਤਲਬ ਇਹ ਉਨ੍ਹਾਂ ਨੇ ਵੀ ਆਪਣੇ ਤੋ ਵੱਡਿਆ ਤੋ ਸੁਣੀ ਹੋਣੀ ਹੈ।

  • @yoyomajedar6712
    @yoyomajedar6712 5 месяцев назад +204

    ਇਸ ਧਰਤੀ ਤੇ ਹੀ ਇਹ ਸਭ ਕੁਝ ਹੋਇਆ ,ਅਫਸੋਸ ਇਹ ਸਭ ਸਾਡੇ ਤੋਂ ਲਕੋ ਕੇ ਰੱਖਿਆ ਗਿਆ,ਕਈ ਪੰਜਾਬੀ ਬਜੁਰਗ ਪੱਗਾਂ ਤਾਂ ਬੰਣਦੇ ਰਹੇ ਪਰ ਗੁਰੂ ਦੇ ਗਿਆਨ ਤੋਂ ਵਾਂਝੇ ਰਹਿ ਗਏ,ਸਰਾਬ ਪੀ ਪੀ ਲਲਕਾਰੇ ਮਾਰਦੇ ਦੁਨੀਆ ਤੋਂ ਚਲੇ ਗਏ,ਪਾਖੰਡਵਾਦ ਵੀ ਵਧਦਾ ਚਲਿਆ ਗਿਆ ਇਸ ਧਰਤੀ ਤੇ,ਪਰ ਹੁਣ ਇਤਿਹਾਸ ਸਾਮਣੇ ਆ ਰਿਹਾ,ਗੁਰੂ ਜੀ ਕਿਰਪਾ ਕਰਨ ਪੰਜਾਬ ਮੁੜ ਤੋਂ ਤੰਦਰੁਸਤ ਅਤੇ ਖਾਲਸ ,ਜਾਤ ਪਾਤ ਹੰਕਾਰ ਤੋ ਰਹਿਤ ਬਣ ਜਾਵੇ ,ਲੋਕ ਆਪਸ ਚ ਪਿਆਰ ਕਰਨ,ਕੋਮ ਫਾਲਤੂ ਖਰਚ ਬੰਦ ਕਰ ਕੇ ਆਪਣੇ ਇਤਿਹਾਸ ਦੀਆਂ ਕਿਤਾਬਾਂ ਦੇ ਲੰਗਰ ਲਾਵੇ,ਪੈਸੇ ਵੱਲੋਂ ਗਰੀਬ ਸਿੱਖਾਂ ਦੀ ਮਦਦ ਕੌਮ ਗੁਰੂ ਦੇ ਗੋਲਕ ਚੋਂ ਕਰੇ ,ਜੇ ਗੋਲਕ ਆਜਾਦ ਨਹੀ ਤਾਂ ਕਮੇਟੀਆ ਗਰਾਹੀ ਗੋਲਕ ਅਲੱਗ ਬਣਾ ਲੈਣ ,ਸੰਗਤ ਸਾਥ ਦੇਵੇ,,,,ਖਾਲਸ ਰਾਜ ਹੋਵੇ,ਭੁੱਲੇ ਭਟਕੇ ਫਿਰ ਗੁਰੂ ਲੜ ਲੱਗਣ,ਕੋਮ ਚ ਫੁੱਟ ਪਾਉਣ ਵਾਲੇ ਨਕਲੀ ਲੋਕਾਂ ਨੂੰ ਅਸਲ ਸਿੱਖ ਸੰਗਤ ਚੰਗੇ ਤਰੀਕੇ ਸਮਝਾਵੇ, ਪੱਗਾਂ ਬੰਨ ਕੇ ਸਰਾਬ ਤੰਬਾਕੂ ਪੀਣ ਵਾਲਿਆ ਵਿਰੁੱਧ ਚਾਹੇ ਆਮ ਬੰਦਾ ਹੋਵੇ ਚਾਹੇ ਕਲਾਕਾਰ, ਸਿੱਖਾਂ ਵੱਲੋਂ ਸਖਤ ਕਦਮ ਚੁੱਕਣੇ ਚਾਹਿੰਦੇ ਹਨ,ਅਜਿਹੀਆਂ ਕਈ ਹਰਕਤਾ ਹੁੰਦੀਆਂ ਹਨ ਪਰ ਪਤਾ ਨਹੀ ਕੋਈ ਰੋਕਦਾ ਕਿਉਂ ਨਹੀ ,ਆਪਾਂ ਸਾਰਿਆਂ ਨੂੰ ਰਲ ਮਿਲ ਕੇ ਹੱਲ ਕੱਢਨੇ ਚਾਹਿੰਦੇ ਹਨ,,,ਪਹਿਲ ਕਰਨ ਦੀ ਲੋੜ ਹੈ ਸਾਥ ਆਪਣੇ ਆਪ ਮਿਲ ਜਾਂਦਾ ਹੈ,,,

    • @surinderpal5682
      @surinderpal5682 5 месяцев назад +3

      ਬਿਲਕੁਲ ਸਹੀ ਗੱਲ ਆ 🙏

    • @kulwantsingh-hi2dh
      @kulwantsingh-hi2dh 5 месяцев назад +2

      Eh banda itthass nal serhkhani krda

    • @user-zk5ut2dc9h
      @user-zk5ut2dc9h 4 месяца назад +3

      Good bohat vadhia samj or ideas

    • @yoyomajedar6712
      @yoyomajedar6712 4 месяца назад +2

      @@kulwantsingh-hi2dhtusi shi keha ji, ho sakda ji eh shed shad karda hove,,par sikh kom nu ,sikh raj nu boht gardar takre , punjab nal boht bura slouk kita geya hai 1947 ch,punjab faad k punjabi lda k rakh ditte ,,,dove punjabi sikh muslim aaps ch dushman bAn gye,par j dove punjab ajj ek ho jan ta fir rAZj kaym kar sakde hann

    • @manindersingh5897
      @manindersingh5897 4 месяца назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ

  • @user-cg8qt5bx2w
    @user-cg8qt5bx2w 5 месяцев назад +160

    ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ।। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।। 🙏

  • @kashmirsingh-5313
    @kashmirsingh-5313 2 месяца назад +4

    ਬਹੁਤ ਬਹੁਤ ਧੰਨਵਾਦ ਭਾਈ ਸਾਬ੍ਹ ਜੀ ਜੋ ਤੁਸੀਂ ਕਲਗੀਧਰ ਪਾਤਸ਼ਾਹ ਜੀ ਦਾ ਜਿਉਂਦਾ ਜਾਗਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਬਾਕੀ ਗੁਰੂ ਸਾਹਿਬਾਨ ਨੂੰ ਕਰਾਮਾਤ ਕਰਨ ਦੀ ਲੋੜ ਨਹੀਂ ਇਹ ਤਾਂ ਗੁਰੂ ਸਾਹਿਬ ਦੇ ਚਰਨਾਂ ਰੁਲਦੀਆਂ ਫਿਰਦੀਆ ਨੇ ਇਥੇ ਤਾਂ ਆਪਣੇ ਆਪ ਸੀਸ ਤਲੀ ਤੇ ਰਖ ਕੇ ਸਭ ਕੁਝ ਹੋ ਰਿਹਾ ਹੈ ਜੀ ਧੰਨਵਾਦ

  • @GurjeetKaur-mx1ts
    @GurjeetKaur-mx1ts 5 месяцев назад +19

    ੧ ਓਅੰਕਾਰਿ ਆਦਿ ਪੁਰਖੁ।
    " ਸਤਿਗੁਰ ਮੇਰਾ ਮਾਰ ਜਿਵਾਲੈ "
    " ਗੁਰ ਪਰਮੇਸ਼ਰ ਏਕੋ ਜਾਨ "
    " ਪਾਰਬ੍ਰਹਮਿ ਗੁਰ ਨਾਹੀ ਭੇਦੁ "
    " ਅਨੰਤ ਕਲਾਂ ਹੋਇ/ਲੇ ਠਾਕੁਰ ਚੜਿਆ "
    ਸਰਬ ਸ਼ਕਤੀਮਾਨ ਧੰਨ ਧੰਨ ਗੁਰੂ ਨਾਨਕ ਨਿਰੰਕਾਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
    ਦਸਹੋਂ ਪਾਤਿਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਕਰਤਾ ਪੁਰਖੁ
    ਸਿਰਜਨਹਾਰ
    ਸਰਬ ਕਲਾਂ ਸਮਰਥ
    ਹਨ।

  • @attinderdhillon919
    @attinderdhillon919 5 месяцев назад +29

    ਦਸਮ ਪਾਤਸ਼ਾਹ ਜੀ ਤੁਹਾਡੇ ਕੋਲੋਂ ਸੇਵਾ ਲੈ ਰਹੇ ਨੇ ਤੁਸੀਂ ਖੁਸ਼ਕਿਸਮਤ ਓ ਸਿੰਘ ਸਾਹਿਬ ਜੀ..... ਸਿੰਘ ਸੱਜ ਜਾਓ ਤੁਸੀਂ ਹੁਣ

  • @deephussain6064
    @deephussain6064 7 дней назад +1

    Tuhanu veere rabb ne bhejya lgda jo eni hleemi naal itehaas dasde tusi , waheguru ji ida hi mehar rakhan tuhade te, te tusi sacha itehaas dasde raho 🙏🙏

  • @JasMH
    @JasMH 5 месяцев назад +14

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਨ੍ਹਾਂ ਦੇ ਪੰਜ ਪਿਆਰੇ 🙏🙏🙏🙏🙏

  • @Veerpalkaur-uj3sj
    @Veerpalkaur-uj3sj 5 месяцев назад +105

    ਵਾਹ ਜੀ ,ਵੀਰੇ ਨੇ ਕੇਸ ਵੀ ਰੱਖ ਲਏ,ਜਲਦੀ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਕਿਰਪਾ ਕਰਨਗੇ ਕਿ ਵੀਰਾ ਅੰਮ੍ਰਿਤਧਾਰੀ ਸਿੰਘ ਸਜੇਗਾ 😊😊ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ,ਇਹਨੂੰ ਕਹਿੰਦੇ ਨੇ ਇਤਿਹਾਸ ਹੱਡੀਂ ਰਚਾਉਣਾ

    • @harpreetSinghhappy733
      @harpreetSinghhappy733 4 месяца назад +5

      ❤️❤️🙏🙏🙏

    • @manpreetsohal5225
      @manpreetsohal5225 4 месяца назад +1

      Hanji bhen main v ehi note kita😊

    • @TalwantSingh-gn5vk
      @TalwantSingh-gn5vk 3 месяца назад +1

      ਇਸ ਲਈ ਆਪ ਧਨਤਾ ਦੈ ਪਾਤ ਰ ਹੋ। ਇਹ ਕੲ ਭਰਮ ਭੈ ਲੈ ਖੈ ਦੂ ਰ ਕਰੈਗਾ।

    • @TheJattVlogs01
      @TheJattVlogs01 3 месяца назад

      Bhut vadia views​@@manpreetsohal5225

    • @kirtanacademy5255
      @kirtanacademy5255 3 месяца назад +1

      🙏🏻🙏🏻🙏🏻🙏🏻🙏🏻🙏🏻

  • @user-cg8qt5bx2w
    @user-cg8qt5bx2w 5 месяцев назад +130

    ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ ।
    ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ ।
    'ਅੰਗਦ' ਹੈ 'ਅਮਰਦਾਸ' ਹੈ 'ਅਰਜੁਨ' ਭੀ ਤੂਹੀ ਹੈ ।
    'ਨਾਨਕ' ਸੇ ਲੇ ਤਾ 'ਤੇਗ਼ ਬਹਾਦੁਰ' ਤੂ ਸਭੀ ਹੈ ।
    ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ ।
    ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ । ਖੁਦ ਖ਼ੁਦਾ ਗੁਰੂ ਗੋਬਿੰਦ ਸਿੰਘ ਜੀ 🙏🙇

    • @rj12370
      @rj12370 5 месяцев назад +7

      ਕਿਆ ਅਲਫ਼ਾਜ਼ ਯ। ਬਹੁਤ ਖੂਬ ਖੂਬ । ਧੰਨ ਗੁਰੂ ਗੋਬਿੰਦ ਸਿੰਘ ਜੀ

    • @RAJAN-kv6lb
      @RAJAN-kv6lb 5 месяцев назад +3

      ਏਹ ਕਿੰਨਾ ਦੀ ਲਿਖੀ ਹੋਈ ਹੈ ਵੀਰ ਜੀ?

    • @rj12370
      @rj12370 5 месяцев назад +6

      @@RAJAN-kv6lb ਜਿੰਨਾ ਦੀ ਏ ਲਿਖੀ ਹੋਈ ਹੈ ਓਨਾ ਦੀ ਇਕ ਹੋਰ ਸੁਣ ਲੋ । ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ ਹੋ ਜਿਤਨੀ ਭੀ ਤਾਰੀਫ਼ ਵੋ ਗੋਬਿੰਦੁ ਕੀ ਕੰਮ ਹੈ । ਲੇਖਕ ਜੋਗੀ ਅੱਲ੍ਹਾ ਯਾਰ ਖ਼ਾਂ 👏

    • @KuldeepSingh-fz1oj
      @KuldeepSingh-fz1oj 5 месяцев назад +2

      ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ

    • @GurjindersinghGill-rs5wr
      @GurjindersinghGill-rs5wr 3 месяца назад

      , ਧੰਨਵਾਦ ਜੀ

  • @mohinderpalsinghgabrhi9744
    @mohinderpalsinghgabrhi9744 4 месяца назад +7

    ਇੱਕ ਵਾਰ ਇਹ ਸਵਾਲ ਸੰਤ ਸਿੰਘ ਮਸਕੀਨ ਜੀ ਅੱਗੇ ਵੀ ਵਿਦਵਾਨਾਂ ਦੇ ਇਕੱਠ ਵਿਚ ਰਖਿਆ ਗਿਆ ਸੀ। ਉਨ੍ਹਾਂ ਦਾ ਜਵਾਬ ਸੀ,ਇਹ ਸਭ ਪੜਦੇ ਪਿੱਛੇ ਹੋਇਆ ਸੀ ਤੇ ਅਸੀਂ ਇਹ ਪੜਦੇ ਨੂੰ ਨਹੀਂ ਖੋਲ ਸਕਦੇ।ਪੜਦੇ ਪਿੱਛੇ ਹੋਇਆ ਪੜਦੇ ਚ ਹੀ ਰਹਿਣ ਦਿੱਤਾ ਜਾਵੇ।

  • @harmandershergill7453
    @harmandershergill7453 5 месяцев назад +13

    ਇਹ ਕਿਤਾਬ ਭਾਈ ਸੇਵਾ ਦਾਸ ਦੀਆਂ ਪਰਚੀਆਂ ਵਿੱਚ ਸਾਰਾ ਬਿਰਤਾਂਤ ਮਿਲਦਾ ਹੈ ਜੀ

    • @money.sharma
      @money.sharma 3 месяца назад

      ਕਿਤਾਬ ਦੀ pdf ਭੇਜ ਦਿਓ ਭਾਜੀ. pura naam ki aa

  • @user-cq3ey4ki9t
    @user-cq3ey4ki9t 5 месяцев назад +10

    ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦਾਸਪੁਰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ

  • @rubalsingh4200
    @rubalsingh4200 5 месяцев назад +36

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🏻

  • @gurkiratsinghs
    @gurkiratsinghs 5 месяцев назад +51

    ਸੰਤ ਮਸਕੀਨ ਜੀ ਨੇ ਕਿਹਾ ਸੀ ਕਿ ਜੇ ਅੰਦਰ ਸਿੱਖੀ ਹੁੰਦੀ ਹੈ, ਤਾਂ ਉਹ ਬਾਹਰ ਵੀ ਡੁੱਲ ਡੁੱਲ ਪੈਂਦੀ ਹੈ। ਅੱਜ ਵੇਖ ਵੀ ਲਿਆ। 🙏🏼🙏🏼
    ਵਾਹਿਗੁਰੂ ਰੱਖੇਗਾ।
    ਪਿੰਡ ਹਿੰਮਤਗੜ੍ਹ (ਢਕੋਲਾ) ਜ਼ੀਰਕਪੁਰ

    • @kulwantsingh-hi2dh
      @kulwantsingh-hi2dh 5 месяцев назад

      par sant maskeen g ne tah
      Aave da kuj nai dasiya
      Jinna nu anna giann ho gya c
      Eh sab bande apne itthass nal serhkhani kr rhe aa
      Apne dadde pardaddeya ne v kuj aave da nai das apna nu

    • @kulwantsingh-hi2dh
      @kulwantsingh-hi2dh 5 месяцев назад

      appa bas kise di gl suna k parbawat ho jande aa
      iss te soch vichar nai krda
      sadde dadde pardadde ne tah kade nai dasiya c

    • @user-zg3gh7lv3x
      @user-zg3gh7lv3x 4 месяца назад +1

      ​@@kulwantsingh-hi2dhbhai ji history padan da shonk kisi kisi nu hunda kya pata Sade te tuhade bujurga nu eh shonk na Hove ,par ajj kal vi har koi history padan te ussnu dasan da shonk kisi kisi nu hunda hai ,jisnu hai te khush hovo ki koi hai jo aap vi padd riha te Sanu vi dass riha Waheguru ji

    • @harpreetSinghhappy733
      @harpreetSinghhappy733 4 месяца назад

      ​@@user-zg3gh7lv3x💯💯🙏🙏👍👍

  • @dharamsinghji35
    @dharamsinghji35 4 месяца назад +2

    Es jasoos da hun tak hor kise nu kion pata nahin lagia sirf tenu hi kiven milia waheguru ji koum upar kirpa karan

  • @AmandeepSingh-sn3gj
    @AmandeepSingh-sn3gj 4 месяца назад +2

    Waheguru ji boht vdiaaa lgda punjab history ch schoola ch kuch b nhi dasea gya eda da sikh etihas hun pta chl reha

  • @jagseersingh8084
    @jagseersingh8084 5 месяцев назад +25

    ਗੁਰੂ ਸਾਹਿਬ ਦੀ ਖੁਸ਼ੀ ਹੋਈ ਐ ਵੀਰ ਤੇ ਦਾੜੀ ਰੱਖ ਲਈ ਐ।
    ਜਗਸੀਰ ਸਿੰਘ ਪੰਚ ਪਿੰਡ ਜੀਦਾ ਜ਼ਿਲਾ ਬਠਿੰਡਾ

  • @dilbagsingh7096
    @dilbagsingh7096 5 месяцев назад +10

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @SukhwinderSingh-cd5bv
    @SukhwinderSingh-cd5bv 4 месяца назад +2

    ਅੱਬੂ ਓਲ ਤਰਾਨੀ ਦੀ ਲਿਖੀ ਕਿਤਾਬ ਅੱਜ ਤੱਕ ਸਾਡੇ ਕਿਸੇ ਵੀ ਇਤਿਹਾਸ ਕਾਰ ਕੋਲ ਨਹੀਂ ਪਹੁੰਚ ਸਕੀ ਤਾਂ ਜੋ ਉਹ ਕੀਮਤੀ ਇਤਿਹਾਸ ਸੰਗਤਾਂ, ਤੱਕ ਪਹੁੰਚਾ ਸਕਣ ਬਹੁਤ ਹੀ ਸ਼ਰਮ ਦੀ ਗੱਲ ਹੈ ਸਾਡੇ ਇਤਿਹਾਸ ਲਿਖਣ ਤੇ ਸਣਆਓਣ ਵਾਲਿਆਂ ਵਾਸਤੇ ਸਤਿਗੁਰੂ ਮੇਹਰ ਕਰਨ।

    • @NirmalSingh-bz3si
      @NirmalSingh-bz3si 4 месяца назад

      ਆਪਣੇ ਲੋਕ ਹੋਰ ਹੀ ਕਰਾਮਾਤਾਂ ਲਿਖੀ ਜਾਦੇਂ ਨੇ ਇਸ ਤਰਾਂ ਡਿਸਕਵਰੀ ਹੁੰਦੀ ਆ ??ਸਸਅ??

  • @rj12370
    @rj12370 5 месяцев назад +28

    ਰਹੱਸ ਕੀਅਉ ਸੁਰ ਦੇਵ ਤੋਹੇ ਜਸ ਜਯ ਜਯ ਜੰਪਹਿ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ। ਧੰਨ ਗੁਰੂ ਗੋਬਿੰਦ ਸਿੰਘ ਜੀ 👏👏👏👏👏

  • @savjitsingh8947
    @savjitsingh8947 5 месяцев назад +29

    🙏🌹 ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤🙏🌹

  • @Old_Gaming_125_com
    @Old_Gaming_125_com 5 месяцев назад +2

    Dan Dan Sade sohane soorbir yodhe mahabali sahibe kamaal Pita Guru ji maharajan Rajan ke Raja

  • @JaswinderSingh-io7uo
    @JaswinderSingh-io7uo 22 дня назад +1

    ❤❤❤ ਵਾਹੋ ਵਾਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ❤❤❤ ਧੰਨ ਹੋ ਤੁਸੀਂ ਧੰਨ ਤੁਹਾਡੀ ਸਿੱਖੀ ❤❤❤ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ❤❤❤

  • @parmjitsingh5995
    @parmjitsingh5995 5 месяцев назад +22

    ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਵਧੀਆ ਸੰਗਤਾਂ ਨੂੰ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਜਾਣਕਾਰੀ ਦੇ ਕੇ ਕੌਮ ਦੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ ਪ੍ਰਮਾਤਮਾ ਤੁਹਾਡੀ ਅਤੇ ਤੁਹਾਡੀ ਸਾਰੀ ਟੀਮ ਦੀ ਚੜ੍ਹਦੀ ਕਲਾ ਰੱਖੇ ਜੀ

  • @mohiniberi2269
    @mohiniberi2269 5 месяцев назад +15

    Main padya hai sikh sidhant kitab vich abudurani orangje da jasoos si , padan ton baad mere lunkande khade ho gaye san te mu vicho apne aap Dhan Dhan Guru Gobind singhji. Waheguru Waheguru andaro aaphi aapnokal reha si.

  • @reshamsinghrshia4933
    @reshamsinghrshia4933 3 месяца назад +2

    ਬਹੁਤ ਵਧੀਆ ਇਤਹਾਸ ਦੇ ਸਰੋਤ ਸਰਬਣ ਕਰਵਾਏ ਜੀ ਵੀਰੇ💯 ਆਪ ਜੀ ਦਾ ਧੰਨਵਾਦ ਜੀ (ਰੇਸਮ ਸਿੰਘ ਲੱਦੜ ਪਿੰਡ ਕੋਇੰਰ ਸਿੰਘ ਵਾਲਾ ,ਬਠਿੰਡਾ)

  • @SukhwinderSingh-le7mf
    @SukhwinderSingh-le7mf 4 месяца назад +4

    ਮਤਾ ਗੁਜਰ ਕੌਰ ਜੀ ਦਾ ਲਾਡਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੋਜੀ ਪ੍ਰੀਤਮ ਬਾਦਸ਼ਾਹ ਦਰਵੇਸ਼ ਕਲਗੀਧਰ ਪਿਤਾ ਸਰਬੰਸ ਦਾਨੀ ਪੂਰਨ ਜਨਮ ਦੁਸਟ ਦਮਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਹਿੰਦ ਦੀ ਚਾਦਰ ਪਰਉਪਕਾਰੀ ਸਤਿਗੁਰੂ ਜੀ ਸਾਰੀ ਦੁਨੀਆ ਦੇ ਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਗੁਰੂ ਜੀ,🙏🙏🙏🙏🙏🙏🙏🙏🙏🙏🙏🙏🙏🙏

  • @gurmeetmangat279
    @gurmeetmangat279 5 месяцев назад +23

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏

  • @Mani_shah13
    @Mani_shah13 5 месяцев назад +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @gameboybadal231
    @gameboybadal231 5 месяцев назад +8

    ਵੀਰੇ ❤ ਅਣਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ,ਜਿਸ ਤੋਂ ਸੰਗਤ vanji ਸੀ ਤੇਰਾ ਜਿਨਾ ਹੋ ਸਕੇ ਧਨਵਾਦ ਕਰਦੇ ਹਾਂ ❤😊❤

    • @kulwantsingh-hi2dh
      @kulwantsingh-hi2dh 5 месяцев назад

      veer g g eh giann tah sant maskeen g nu v nai hoya
      fir tah eh veer sant maskeen g toh mahaan hain
      sadde itehaas nal serhkhani ho rhi aa samjo uss gal nu

  • @jagrajsandhu8421
    @jagrajsandhu8421 Месяц назад +1

    ਦਸਮੇਸ਼ ਪਿਤਾ ਜੀ ਮੇਹਰ ਕਰੋ ਸਿੱਖ ਉਪਰ,, ਮਨੁਖਤਾ ਦੀ ਸੋਚ ਸੱਚ ਬੋਲਣਾਂ ਸੁਨਣਾਂ ਸਮਝਣ ਲਈ ਕਿਰਪਾ ਕਰੋ ਜੀ, 🙏🥰🙏
    ਨੌਂ ਲੱਖੀਂ ਪੱਟੀ,,
    ਜ਼ਿਲ੍ਹਾ ਤਰਨ ਤਾਰਨ, ਪੰਜਾਬ,

  • @mohiniberi2269
    @mohiniberi2269 5 месяцев назад +16

    Tussi hun jo itehas dass rhe ho oh hi sach hai . Eh sacha itehas sari sangat nu pta hona chahida hai. Sangat nu sachayee janan vaste Sikh Sidhant book padni chahidi hai. Guru Gobind Singhji Rab aap sab kuj san. 🙏🏻🙏🏻🙏🏻🙏🏻🙏🏻🙏🏻🙏🏻

  • @ssspunjab
    @ssspunjab 5 месяцев назад +5

    Bilkul sahi saakhi hai ji. Eh jasoos maali kol rehnda hunda c. Jdo v maharaj ne langna es ne lamme pae jana jive dandaut karidi hai and maharaj muskra k chale jana kyonki ohna nu pata c eh jasoos ae. Dhan kalgidhar pita jio… Waheguru ji ka khalsa waheguru ji ki fateh

  • @Karanbeersingh1313
    @Karanbeersingh1313 4 месяца назад +3

    ਵਾਹਿਗੁਰੂ ਜੀ ਮਿਹਰ ਕਰੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਓਹ ਅਨਮੋਲ ਕਿਤਾਬ ਆਪਣੇ ਜਥੇਦਾਰ ਪੰਜਾਬ ਲੇਕੇ ਓਨ

  • @HarbhajanKaur-ru1tj
    @HarbhajanKaur-ru1tj Месяц назад +1

    ਮੈਂ ਖਰੜ ਤੋਂ ਹਾਂ, ਜਾਣਕਾਰੀ ਬਹੁਤ ਚੰਗੀ ਲੱਗੀ, ਮੈਂ ਪਰਨਾ ਚਾਹੁੰਦੇ ਹਾਂ ਕਿੱਥੋਂ ਮਿਲ ਸੱਕਦੇ ਹਨ |

  • @user-fh6yh5uh7e
    @user-fh6yh5uh7e 5 месяцев назад +62

    ਇਹ। ਹੀ। ਸਬ। ਤੋ। ਵਡੀ। ਸਚਾਈ। ਹੈ। ਖਾਲਸਾ। ਜੀ। ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਜੀ। ਵਰਗਾ। ਦੁਨੀਆ। ਵਿਚ। ਕੋਈ। ਨਹੀ। ਆਇਆ। ਮੇ। ਦੇਖਿਆ। ਪ੍ਰਤੱਖ। ਅਰਦਾਸ। ਕੀਤੀ। ਮਰਦੇ। ਨੂ। ਜਿਨਾ। ਕਰ। ਦਿਤਾ। ਇਹ। ਹੈ। ਗੁਰੂ। ਗੋਬਿੰਦ। ਸਿੰਘ ਸਿੰਘ। ਜੀ। ਮਹਾਰਾਜ। ਵਾਹਿਗੁਰੂ

  • @user-et1oe7vq2l
    @user-et1oe7vq2l 5 месяцев назад +45

    ਮਹਾਨ ਯੋਧੇ ਮਹਾਨ ਕਵੀ ਮਹਾਨ ਲੀਡਰ ਮਹਾਨ ਸਮਾਜ ਸੁਧਾਰਕ ਮਹਾਨ ਰਣਨੀਤੀਕਾਰ ਮਹਾਨ ਫਿਲਾਸਫਰ ਮਹਾਨ ਪਿਤਾ ਮਹਾਨ ਪੁੱਤਰ ਮਹਾਨ ਰਚੇਤਾ ਮਹਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @baldevsinghgrewal5659
    @baldevsinghgrewal5659 24 дня назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ 🙏 ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਹੈ ਐ

  • @rj12370
    @rj12370 5 месяцев назад +4

    ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ । ਮਧਸੂਦਨ ਮਾਧੋ ਮੁਰਾਰ ਬਹੋ ਰੰਗੀ ਖੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।

  • @harmandeepsingh2630
    @harmandeepsingh2630 5 месяцев назад +15

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @amriksinghrandhawa8374
    @amriksinghrandhawa8374 5 месяцев назад +19

    ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਤੇ ਹਮੇਸ਼ਾ ਚੜਦੀ ਕਲਾ ਵਿਚ ਰਹਿਣ ਦੀ ਕਿਰਪਾ ਰਖਣੀ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

  • @preetsingh3714
    @preetsingh3714 5 месяцев назад +26

    ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਡਾਈ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਆ

  • @balwindersinghkhalsa6179
    @balwindersinghkhalsa6179 3 месяца назад +2

    ਪਹਿਲੀ ਵਾਰ ਇਹ ਵੱਡਮੁੱਲਾ ਇਤਿਹਾਸ ਸੁਣਿਆ। ਅੱਖਾਂ ਚ ਹੁੰਝੂ ਆ ਗਏ ਇਹ ਇਤਿਹਾਸ ਸੁਣ ਕੇ। ਸਮਝ ਨਹੀਂ ਆਈ ਕਿ ਹੁਣ ਤੱਕ ਸਿੱਖ ਕੌਮ ਨੂੰ ਇਨੇ ਵੱਡੇ ਇਤਿਹਾਸ ਤੋਂ ਅੱਖੋਂ ਪਰੋਖੇ ਕਿਉਂ ਰੱਖਿਆ ਗਿਆ।
    ਪੱਕਾ ਕਲਾ ਬਠਿੰਡਾ

  • @JagtarMaan-cg1yy
    @JagtarMaan-cg1yy 5 месяцев назад +39

    ਆਹ ਸੁਣ ਲ਼ਉ ਜਿਹੜੇ ਕਿਹਦੇ ਬੱਕਰੇ ਝਟਕਾਏ
    ਮਸੰਦਾ ਨੇ ਮਜਬੂਰ ਕੀਤਾ ਮਾਤਾ ਜੀ ਨੂੰ ਕਿਲਾ ਛੱਡਣ ਗੁਰੂ ਸਾਹਿਬ ਕਿਹਾ ਸੀ ੨ ਦਿਨ ਹੋਰ ਰਕ ਜਾਉ ਮਸੰਦਾ ਨੇ ਸਿੱਖੀ ਦਾ ਬਹਤ ਨੁਕਸਾਨ ਕੀਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

    • @InderdeepMan
      @InderdeepMan 26 дней назад

      Maan hi sab to jayada mass kahndne

    • @InderdeepMan
      @InderdeepMan 26 дней назад

      Goro di gal na kro ta vadia

  • @bonypalasour761
    @bonypalasour761 5 месяцев назад +14

    ਧੰਨਵਾਦ ਏਨਾਂ ਵਿਸਰਿਆ ਇਤਿਹਾਸ ਸੰਗਤ ਨੂੰ ਦੱਸਣ ਲਈ ।ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਣ ਤੁਹਾਡੇ ।
    ਮੈਂ ਸ੍ਰੀ ਤਰਨਤਾਰਨ ਸਾਹਿਬ ਤੋਂ ਆਪ ਜੀ ਦੇ ਦਰਸ਼ਨ ਕਰ ਰਿਹਾਂ।

  • @gurdeepgill868
    @gurdeepgill868 5 месяцев назад +4

    ਅੱਜ ਤੋ ਮੇਰਾ ਸਿੰਘ--- ਅਜਮੇਰ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਜੀ

  • @Gianigurdeepsinghdeepak
    @Gianigurdeepsinghdeepak 4 месяца назад +2

    ਦਾਸ ਗੁਰਦੀਪ ਸਿੰਘ ਦੀਪਕ ਢਾਢੀ ਜੱਥਾ ਪਿੰਡ ਵਾੜਾ ਜੋਧ ਸਿੰਘ (ਕਿਲੀ ਵਾੜਾ)ਜਿਲਾ ਜਲੰਧਰ ਨਜਦੀਕ ਸੁਲਤਾਨਪੁਰ ਲੋਧੀ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਵੀਰ ਜੀ ਆਪ ਜੀ ਦਾ ਇਤਿਹਾਸ ਦੀ ਅਣਮੁੱਲੀ ਜਾਣਕਾਰੀ ਵਾਸਤੇ ਜੀ

  • @babbusaini5781
    @babbusaini5781 5 месяцев назад +23

    ਸਾਡੇ ਵੀ ਕੌਈ ਚੰਗੇ ਕਰਮ ਨੇ, ਕਿ ਸਾਡਾ ਜਨਮ ਓਸ ਵੇਲੇ ਹੋਇਆ ਜਿਸ ਵੇਲੇ ਤੁਸੀਂ ਰੱਬ ਵੱਲੋਂ ਸੱਚਾਈ ਸਾਮ੍ਹਣੇ ਲਿਆਉਣ ਲਈ ਭੇਜੇ ਗਏ।

  • @birbalsharma7064
    @birbalsharma7064 5 месяцев назад +20

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਬਾਈ ਜੀ

  • @JaswantSingh-gb3kx
    @JaswantSingh-gb3kx Месяц назад +1

    ਬਹੁਤ ਵਧੀਆ ਲਗਾ ਤੁਹਾਡਾ ਇਹ ਪ੍ਰੋਗਰਾਮ ਦੇਖਕੇ

  • @hardevshergill6342
    @hardevshergill6342 5 месяцев назад +3

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਸਮਰੱਥ ਗੁਰੂ ਸਨ I ਐਸਾ ਗੁਰੁ ਵਡਭਾਗੀ ਪਾਇਆ 🙏🌹🌹🙏

  • @knowlittle65
    @knowlittle65 5 месяцев назад +13

    I am, originally from Panjab, settled in UK ,and listening to your video, appreciate your efforts to search and analyse the truth.
    वाहेगुरु जी ।

  • @gurinderdeepsingh4832
    @gurinderdeepsingh4832 5 месяцев назад +10

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਡਮੁਲੀ ਜਾਣਕਾਰੀ ਦੇਣ ਲਈ ਅਸੀ ਕੈਨੇਡਾ ਤੋਂ

  • @raviwarring764
    @raviwarring764 5 месяцев назад +5

    ਵਾਹਿਗੁਰੂ ਜੀ ।। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ।।

  • @tharmindersingh897
    @tharmindersingh897 5 месяцев назад +2

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਲਗੀਆਂ ਵਾਲੇ ।

  • @KanwarjeetBrar
    @KanwarjeetBrar 5 месяцев назад +24

    ਭਾਜੀ ਤੁਸੀਂ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਤੇ ਮੈਂ ਇਹ ਵੀਡੀਓ ਮਲੋਟ ਸ਼ਹਿਰ ਵਿੱਚ ਬੈਠ ਕੇ ਵੇਖ ਰਿਹਾ

  • @Jagdeepsingh-cn8he
    @Jagdeepsingh-cn8he 5 месяцев назад +17

    ਧੰਨ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀਆਂ ਤੁਸੀਂ ਹੀ ਜਾਣੋ 🙏🙏

    • @jassalkaur3548
      @jassalkaur3548 5 месяцев назад +3

      🙏🙏🙏🙏🙏🙏🙏🙏🙏🤲

  • @Jogasingh824
    @Jogasingh824 2 месяца назад +1

    ਬਹੁਤ ਵਧੀਆ ਇਤਿਹਾਸ ਬਾਰੇ ਚਾਨਣਾ ਪਾਇਆ ❤🙏

  • @sukhchainsingh9110
    @sukhchainsingh9110 Месяц назад +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਦੀਆ ਤੋ ਦੱਬੇ ਕੁੱਚਲੇ ਲੋਕਾਂ ਨੂੰ ਅਮਿ੍ਤ ਛਕਾ ਕੇ ਗਿਦੜਾਂ ਤੋਂ ਸ਼ੇਰ ਬਣਾ ਦਿੱਤਾ ਸੀ ਅੱਬੂ ਉਲ ਤਰਾਨੀ ਦੀ ਲਿਖਤ ਸਹੀ ਹੈ

  • @brarjagwindersingh3900
    @brarjagwindersingh3900 5 месяцев назад +12

    ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,,, ਸਤਿਨਾਮ ਵਾਹਿਗੁਰੂ ਸਾਹਿਬ ਜੀ

  • @user-on9vv2ix3i
    @user-on9vv2ix3i 5 месяцев назад +10

    Thanks waheguru ji, Thanks so much 🙏. Fateh Garh SAHIB, Punjab.

  • @sarbdeepsingh534
    @sarbdeepsingh534 3 месяца назад +2

    ਮੈਂ ਵੀ ਇਸ ਜਸੂਸ ਵਾਰੇ ਲਗਭਗ 40ਸਾਲ ਪਹਿਲਾਂ ਕਿਸੇ ਕਿਤਾਬ ਵਿਚ ਪੜ੍ਹਿਆ ਸੀ ਪਰ ਇਸ ਦਾ ਨਾਮ ਭੁੱਲ ਗਿਆ ਸੀ

  • @laddidhaliwal1312
    @laddidhaliwal1312 2 месяца назад +1

    ਧੰਨ ਦੁਨੀਆਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ 🙏

  • @user-jm5fi6vh1e
    @user-jm5fi6vh1e 5 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਜਿਹੜਾ ਕੰਮ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਪਰਦੇ ਵਿੱਚ ਕਰਿਆ ਏ ਤਾ ਅਸੀ ਕੌਣ ਹੁੰਦੇ ਆ ਪਰਦਾ ਚੁੱਕਣ ਵਾਲੇ।ਪਰਦੇ ਪਿੱਛੇ ਕੀ ਹੋਇਆ ਕੀ ਨਹੀ ਹੋਇਆ ਆ ਤਾ ਗੁਰੂ ਜੀ ਆਪ ਜਾਨਣ ਜਾ ਵਾਹਿਗੁਰੂ ਅਕਾਲ ਪੁਰਖ ਜਾਣੇ।ਪਰਦੇ ਨੂੰ ਪਰਦਾ ਹੀ ਰਹਿਣ ਦਿਓ।

  • @HarjeetKaur-el7zu
    @HarjeetKaur-el7zu 5 месяцев назад +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤❤❤❤❤❤

  • @rinkusharma-es8ju
    @rinkusharma-es8ju 2 месяца назад +2

    ਵਾਹ ਵਾਹ ਮੇਰਾ ਗੁਰੂ ਗੋਬਿੰਦ ਵਾਹ ਵਾਹ ਮੇਰਾ ਮੁਰਸ਼ਿਦ

  • @surjitgill6411
    @surjitgill6411 5 месяцев назад +2

    ਆਹ ਜਾਣਕਾਰੀ ਤਾਂ ਬਹੁਤ ਵਧੀਆ ਹੈ ਜਿਹੜੀ ਸਾਨੂੰ ਅੱਜ ਤੱਕ ਪਤਾ ਨਹੀਂ ਸੀ ਕਿ ਉਸ ਸਮੇਂ ਦਾ ਗਵਾਹ ਇਕ ਜਸੂਸ ਵੀ ਸੀ ਜਿਸ ਨੇ ਇਹ ਜਾਣਕਾਰੀ ਦਿੱਤੀ। ਕੲਈ ਅਖੌਤੀ ਇਤਿਹਾਸਕਾਰ ਤਾਂ ਇਹੀ ਲਿਖਦੇ ਆ ਕਿ ਗੁਰੂ ਸਾਹਿਬ ਨੇ ਬੱਕਰੇ ਵੱਢੇ ਸਨ। ਜਿਹੜੇ ਸਾਨੂੰ ਦੁਬਿਧਾ ਵਿੱਚ ਹੀ ਪਾਉਂਦੇ ਰਹੇ।

  • @JaswantSingh-te9xt
    @JaswantSingh-te9xt 5 месяцев назад +16

    ਭਾਈ ਸਰੂਪ ਸਿੰਘ ਅਲੱਗ ਜੀ ਨੇ ਵੀ ਅਪਣੀ ਕਿਤਾਬ ਸਿੱਖੀ ਮਹਾਨ ਪਰਾਇਆਂ ਦੇ ਅਨੁਮਾਨ ਵਿੱਚ ਵੀ ਅਬੁ ਉਲ ਤਰਾਨੀ ਦਿਹੀ ਵਿਚਾਰ ਲਿਖੇ ਹਨ।ਉਹਨਾਂ ਨੇ ਭਾਰਤੀ ਸੰਸਦ ਦੇ ਗਜਟ ਦਾ ਹਵਾਲਾ ਵੀ ਦਿਤਾ

  • @user-oc5pj3jt9l
    @user-oc5pj3jt9l 5 месяцев назад +8

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹🌹🌹🌼🌼🌼🌼🌺🌺🌺🌺🙏

  • @amriksingh-lj2pk
    @amriksingh-lj2pk 3 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਅਮਰੀਕ ਸਿੰਘ ਖਰੜ, ਮੋਹਾਲੀ, ਪੰਜਾਬ ਤੋਂ।

  • @user-yd3wu3tz7r
    @user-yd3wu3tz7r 5 месяцев назад +3

    ਬਹੁਤ ਸਹੀ ਅਤੇ ਸਟੀਕ ਜਾਣਕਾਰੀ ਦਿੱਤੀ ਵੀਰ। ਧੰਨਵਾਦ ਜੀ

  • @sukhwantsingh6001
    @sukhwantsingh6001 5 месяцев назад +9

    ਵਾਹ ਵਾਹ ਗੁਰੂ..ਗੋਬਿੰਦ ਸਿੰਘ
    ਆਪ ਗੁਰੂ......ਚੇਲਾ

  • @shambersingh8557
    @shambersingh8557 5 месяцев назад +54

    ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਤੁਸੀ ਅੱਜ ਦੇ ਟਾਇਮ ਚ ਸਿੱਖ ਇਤਹਾਸ ਦੇ ਪ੍ਰਚਾਰਕਾਂ ਨੂੰ ਵੀ ਚਾਹੀਦਾ ਹੈ ਇਹੋ ਜਿਹੀਆ ਜਾਣਕਾਰੀਆਂ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਧਨਵਾਦ ਜੀ ਪਿੰਡ ਹੁਸਨਰ ਗਿੱਦੜ ਬਾਹਾ

    • @actcameradirect
      @actcameradirect 5 месяцев назад +1

      Appan vi ohi kahaniyan banauniyan shura kar dittiyan jo Kayi Dharam vich banaiyan jandiyan ne… Guru Gobind Singh Ji ne sar Katt ke dobara jinda kar ditta, hun apan sikhan ne wi is gal the mohar Launi shuru kar deni Bina soche samjhe.. for fark ki reha Sade te doosre dharman vich jo oh vi karamatan di gal karde ne… Guru Nanak Dev Ji ne, pakhandi pandtan diyan ehnan gallon whichon hi tan bahar niklan di Sedh payi te rab di bajaye, brahmand means universe nu rab maneya. Asin asli itihas padauna chahunde han pane bacheyan nu, ke chamatkaran wala, Jisnu padke oh vi hauli hauli chamatkaar, fer karamkand, fer punarjanam te fer astrology vich Vishwas karan lag jan… History nu us time naal jor ke, vakh vakh tathan de adhaar te Sahi logic naal padna te samjhana chahida..Na ke jo Sade mann nu bhaunda te changa lagda. Guru Gobind Singh Ji bahut hi bahadur, bahut hi samajhdaar, kayi dharman di jaankari rakhan wale te bahut hi yogshali leader san Jo ke bahut door di sochan di samaratha rakhde san… Year 1400 ton hi Bharat vich angrej aune shuru ho gaye si…yaer1700 Tak ohna Bharat vich bahut jagah muglan ton vyapaar de rights lai laye si.. us jamane vich je, 35000 lokan de sahmne ajeha chamatkaar hunda tan Bharat jhhaddo, poore world which is gall di charcha ho jani si.. muglan ne Bina lade hi bhaj Jana si…wakh wakh vidwan, jan historian, journalist us samey Bharat vich glum rahe san tan ohna sareyan diyan likhiyan kitaban vich, including britishers, ajehe chamatkaar da jikar hunda.. Sanu apne guruan di bani te ohna di bahaduri te bahut maan te is kaum da hissa hon da maan hai, par sorry main is taran de chamatkaaran vich Vishwas nahin rakhda te itihas nu itihas di taran padan di koshish karda han tan jo ohde vichon asli tath nu samjheya ja sake te jisnu samajh Parakh ke aun wale samay vich chalan da sahi rah chun sakiye..

    • @GursewakSingh-jz1wi
      @GursewakSingh-jz1wi Месяц назад

      ​@@actcameradirecttuhada comment padh k partit hunda hai k tuc guru sahib keval ik insan hi sqmjde ho par asi guru nu akal purakh da roop mannde hn.
      ਗੁਰ ਪਰਮੇਸਰੁ ਏਕੋ ਜਾਣ।।
      Baki aap ji nu aapdi soch mubarak. Kans nu krishan ji diya sariya karamatan bare pta c kive ohna ne pootna, kala naag te kyi kans de raksha da naas kita par fer v oh dareya nhi te taleya nhi. Matlab jihne jo karna hunda oh hatda nhi ese trah angrej bharat vich auno tale nhi. Baki guru ji ne tamboo de andar sees katte c te itihaskara ne baad ch likhya hovega tuhadi trah angreja nu v yakeen nhi hoya. Baki iss trah adhe adhoore man naal mannoge tn ghata pavega. Kalyan nhi ho sakni iss maat lok ch. Hun eh na kehna main mukti nu nhi mannda kyoki je nhi mannde tn fer nastik ho ya guru granth sahib te tuhada ratti matr v yakeen nhi
      Waheguru ji ka khalaa waheguru ji ki fateh🙏🙏

  • @user-rg2px2me1n
    @user-rg2px2me1n 5 месяцев назад +2

    ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ calleforniea usa

  • @santokhsingh2519
    @santokhsingh2519 2 месяца назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏

  • @harpinderbhullar5719
    @harpinderbhullar5719 5 месяцев назад +19

    ਬਹੁਤ ਵਧੀਆ ਲੱਗਦਾ ਤੁਸੀ ਸਿੱਖ ਇਤਿਹਾਸ ਸਣਾਉਂਦੇ ਜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ

  • @redbankfruitmarket4155
    @redbankfruitmarket4155 5 месяцев назад +58

    ਪਰਮਿੰਦਰ ਸਿੰਘ
    ਮੈਲਬਰਨ, ਅਸਟਰੇਲਿਆ
    ਮੈਂ ਇਹ ਜਾਣਕਾਰੀ ਪਹਿਲਾਂ ਵੀ ਕਿਸੇ ਕੋਲ਼ੋਂ ਸੁਣੀ ਹੈ।
    ਬਹੁਤ ਵਧਿਆ ਉੱਦਮ ਹੈ! ਵਾਹਿਗੁਰੂ ਮਹਿਰ ਕਰਨ ਤੁਹਾਡੇ ਤੇ

    • @arjindersingh7294
      @arjindersingh7294 5 месяцев назад +2

      ਕਾਹਦਾ ਉੱਦਮ ਆ ਲੋਕਾਂ ਨੂੰ ਗੁੰਮਰਾਹ ਕਰਨ ਦਾ ? ਪਤਾ ਨੀ ਕਿੱਦਾਂ ਦੇ ਦਿਮਾਗ ਆ।

    • @EkamBajwa-ps9kk
      @EkamBajwa-ps9kk 5 месяцев назад +1

      Name nalo Singh catt dogla beeg​@@arjindersingh7294

    • @JuicyMorsels
      @JuicyMorsels 5 месяцев назад

      @@arjindersingh7294I think Sikh history is greatly misinterpreted. People like drama. And that's what these historians are telling.

    • @actcameradirect
      @actcameradirect 5 месяцев назад

      Appan vi ohi kahaniyan banauniyan shura kar dittiyan jo Kayi Dharam vich banaiyan jandiyan ne… Guru Gobind Singh Ji ne sar Katt ke dobara jinda kar ditta, hun apan sikhan ne wi is gal the mohar Launi shuru kar deni Bina soche samjhe.. for fark ki reha Sade te doosre dharman vich jo oh vi karamatan di gal karde ne… Guru Nanak Dev Ji ne, pakhandi pandtan diyan ehnan gallon whichon hi tan bahar niklan di Sedh payi te rab di bajaye, brahmand means universe nu rab maneya. Asin asli itihas padauna chahunde han pane bacheyan nu, ke chamatkaran wala, Jisnu padke oh vi hauli hauli chamatkaar, fer karamkand, fer punarjanam te fer astrology vich Vishwas karan lag jan… History nu us time naal jor ke, vakh vakh tathan de adhaar te Sahi logic naal padna te samjhana chahida..Na ke jo Sade mann nu bhaunda te changa lagda. Guru Gobind Singh Ji bahut hi bahadur, bahut hi samajhdaar, kayi dharman di jaankari rakhan wale te bahut hi yogshali leader san Jo ke bahut door di sochan di samaratha rakhde san… Year 1400 ton hi Bharat vich angrej aune shuru ho gaye si…yaer1700 Tak ohna Bharat vich bahut jagah muglan ton vyapaar de rights lai laye si.. us jamane vich je, 35000 lokan de sahmne ajeha chamatkaar hunda tan Bharat jhhaddo, poore world which is gall di charcha ho jani si.. muglan ne Bina lade hi bhaj Jana si…wakh wakh vidwan, jan historian, journalist us samey Bharat vich glum rahe san tan ohna sareyan diyan likhiyan kitaban vich, including britishers, ajehe chamatkaar da jikar hunda.. Sanu apne guruan di bani te ohna di bahaduri te bahut maan te is kaum da hissa hon da maan hai, par sorry main is taran de chamatkaaran vich Vishwas nahin rakhda te itihas nu itihas di taran padan di koshish karda han tan jo ohde vichon asli tath nu samjheya ja sake te jisnu samajh Parakh ke aun wale samay vich chalan da sahi rah chun sakiye..

    • @gurjeetkaler-vk5un
      @gurjeetkaler-vk5un 4 месяца назад

      @@arjindersingh7294ki gumraah ede ch

  • @officialparamjeetsalaria1599
    @officialparamjeetsalaria1599 3 месяца назад +2

    ਪ੍ਰਮਜੀਤ ਸਿੰਘ ਸਾਬਕਾ ਸਰਪੰਚ ਸਲਾਰ ਮਾਲੇਰਕੋਟਲਾ। ਸਲੂਟ ਹੈ ਆਪ ਨੂੰ ਅਨੰਦ ਆਇਆ ਸੁਣਕੇ।

  • @paulchahal3095
    @paulchahal3095 19 дней назад

    ਦਾਸ ਦੇ ਸੁਣ ਕੇ ਰੌਂਗਟੇ ਖੜੇ ਹੋ ਗਏ।
    ਧੰਨ ਗੁਰੂ ਸਾਹਿਬ ਜੀ।

  • @karanveerkaranveer1434
    @karanveerkaranveer1434 5 месяцев назад +4

    ਬਾਈ ਜੀ ਮੈਂ ਨਵਾਂ ਸ਼ਹਿਰ ਤੋਂ ਹਾਂ ਤੁਸੀਂ ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ਸਾਨੂੰ ਬੈਠੇ ਬਿਠਾਇਆ ਤੁਹਾਡੇ ਚੈਨਲ ਪੰਜਾਬ ਸਿਆ ਤੋ ਸਾਨੂੰ ਚੰਗੀ ਸੇਧ ਮਿਲ ਰਹੀ ਹੈ ਤੁਸੀਂ ਤੇ ਤੁਹਾਡਾ ਚੈਨਲ ਹਮੇਸ਼ਾਂ ਚੜ੍ਹਦੀ ਕਲਾ ਚ ਰਹੇ ਪਰ ਚੰਗੀ ਚੰਗੀ ਤਰ੍ਹਾਂ ਘੋਖ ਕੇ vdo ਅਪਲੋਡ ਕਰੇ ਆ ਕਰੋ ਕਿਤੇ ਇਹ ਨਾਂ ਹੋਵੇ ਕੱਲ ਨੂੰ ਕਿਸੇ ਇੰਟਰਵਿਊ ਚ ਤੁਸੀਂ ਗਲਤ ਸਾਬਤ ਹੋਵੋ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਇੱਕ ਸੁਝਾਅ ਦੇ ਰਿਹਾ ਹਾਂ ਧੰਨਵਾਦ

  • @harindersingh3520
    @harindersingh3520 5 месяцев назад +7

    Bhai sahab meri Umar 55 saal hai, eh jaankari mainu pehliwar pata lagi hai.bohat hi shaandar jaankari hai.satnaam Sri waheguru ji.

  • @budhsinghhalwai8322
    @budhsinghhalwai8322 5 месяцев назад +5

    ਭਾਈ ਸਾਹਿਬ ਸੀ੍ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸਾਹ ਜੀ ਦੀਆਂ ਗੁਪਤ ਖੇਡਾਂ ਸਨ. ਇਹ ਪਰਦੇ ਪਿੱਛੇ ਕਰਨ ਵਾਲੀਆਂ ਖੇਡਾਂ ਸਨ ਅੱਬੂ ਉੱੱਲ ਤਰਾਨੀ ਵੱਲੋ ਗੁਰੂ ਜੀ ਨੂੰ ਬੇਨਤੀ ਕਰਨ ਉਪਰੰਤ ਹੋ ਸਕਦਾ ਆਪਣੇ ਪਿਆਰਿਆਂ ਦੇ ਸਰੀਰ 21:29 ਦਿਖਾ ਦਿੱਤੇ ਹੋਣ. ਜਿਹੜਾ ਉਹ ਲਿਖਦਾ ਹੈ ਸਾਰੀ ਸੰਗਤ ਦੇ ਸਾਹਮਣੇ ਸੀਸ ਕੱਟ ਦਿੱਤੇ .ਉਸਦਾ ਇਹ ਦਾਹਵਾ ਗਲਤ ਹੈ.ਕਿਉਂਕਿ ਅੱਬੂ ਉੱਲ ਤਰਾਨੀ ਦੀ ਲਿਖਤ ਕਰਾਮਾਤ ਵੱਲ ਇਸਾ਼ਰਾ ਕਰਦੀ ਹੈ.ਪਰ ਗੁਰੂ ਜੀ ਅਜਿਹੀ ਕਰਾਮਾਤ ਨੂੰ ਮੰਨਦੇ ਨਹੀ ਸਨ. ਹੋਰ ਸੀਕੁਉਰਟੀ ਤਾ ਭੇਜਣੀ ਠੀਕ ਹੋ ਸਕਦੀ ਹੈ.ਸਰਾਸਰ ਇਹ ਬਿਆਨ ਗਲਤ ਹਨ. ਧੰਨਵਾਦ.

    • @WAVSTUDIOS
      @WAVSTUDIOS 2 месяца назад +2

      ਤੈਨੂੰ ਕਿਸਨੇ ਕਿਹਾ ਗੁਰੂ ਸਾਹਿਬ ਕਰਾਮਾਤ ਨਹੀਂ ਮੰਨਦੇ? ਇੰਨਾ ਜਰੂਰ ਹੈ ਕਿ ਕਰਾਮਾਤ ਤੋਂ ਦੂਰੀ ਬਣਾ ਕੇ ਰੱਖਣ ਲਈ ਜਰੂਰ ਕਿਹਾ ਗਿਆ ਹੈ ਸਿੱਖੀ ਵਿੱਚ ਕਿਉਂਕਿ ਕਰਾਮਾਤ ਹਾਸਿਲ ਕਰਕੇ ਮਨੁੱਖ ਹੰਕਾਰੀ ਬਣ ਜਾਂਦਾ ਹੈ ਅਤੇ ਪਾਪ ਕਰ ਬੈਠਦਾ ਹੈ.. ਕਰਾਮਾਤ ਨਾਲ ਸਾਰੀ ਬਾਣੀ ਭਰੀ ਪਈ ਆ. ਗੁਰੂ ਪੂਰਨ ਹੈ ਸੋ ਕਰਾਮਾਤ ਕਰ ਸਕਦਾ ਹੈ.. ਗੁਰੂ ਹੰਕਾਰ ਤੋਂ ਮੁਕਤ ਹੈ.. ਹਵਾ ਵਿੱਚ ਤੀਰ ਨਾ ਮਾਰਿਆ ਕਰੋ ਪਹਿਲਾ ਕਿਸੇ ਪੁਰਾਤਨ ਜੱਥੇ, ਸੰਪਰਦਾ ਜਾ ਟਕਸਾਲ ਵਿੱਚ ਜਾ ਕੇ ਸਿੱਖਿਆ ਹਾਸਿਲ ਕਰੋ ਜੋ 300 ਸਾਲ ਤੋਂ ਸਿੱਖੀ ਦਾ ਪ੍ਰਚਾਰ ਕਰਦੇ ਆ ਰਹੇ ਨੇ..

    • @budhsinghhalwai8322
      @budhsinghhalwai8322 Месяц назад

      ਭਾਈ ਸਾਹਿਬ ਗੁਰਬਾਣੀ ਅਨੁਸਾਰ ਗੁਰੂ ਸਾਹਿਬਾਨਾਂ ਆਪਣੇ ਕਿਸੇ ਸਿੱਖ ਨੂੰਸਿੱਧੇ ਰਾਹ ਪਾਉਣ ਲੲਈ ਉਸ ਉੱਪਰ ਕਿ੍ਪਾ ਕੀਤੀ ਹੋ ਸਕਦੀ ਹੈ.ਗੁਰਬਾਣੀ ਵੀ ਗੁਰੂ ਦੇ ਸਹਿਜਧਾਰੀ ਸਿੱਖਾਂ ਅਮਿ੍ਤਧਾਰੀ ਸਿੱਖਾ,ਨਿੱਤਨੋਮੀ ਸਿੱਖਾਂ ਉੱਪਰ ਕਿ੍ਪਾ ਕਰਦੀ ਹੈ .ਕਰਾਮਾਤ ਨਹੀ ਕਰਦੀ.ਗੁਰੂ ਸਿੱਖਾ ਗੁਰਬਾਣੀ ਪੜਕੇ ਕਿ੍ਪਾ ,ਬਰਕਤ ਪਾ੍ਪਤ ਕਰਨੀ ਹੈ.ਇਹ ਸਰੀਰ ਇੱਕ ਦਾਤ ਕਿਪਾ ਹੈ.ਇਸ ਨਾਲ ਚੰਗੇ ਕਰਮ ਕਰਕੇ ਆਉਣ ਵਾਲਾ ਸਮਾ ਸਫਲਾ ਕਰਨਾ ਹੈ. ਹਰ ਰੋਜ ਗੁਰਬਾਣੀ ਦਾ ਨਿੱਤਨੇਮ ਕਰਕੇ ,ਵਾਹਿਗੁਰੂ ਸ਼ਬਦ ਦਾ ਜਾਪ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਹੀ ਸਫਲ ਹੈ.ਗੁਰੂ ਜੀ ਦੀ ਕਿ੍ਪਾ ਸਿੱਖ ਨੂੱ ਸਿੱਖਿਆ ਦੇ ਸਕਦੀ ਹੈ.ਸਿੱਖ ਉੱਪਰ ਕਰਾਮਾਤ ਨਹੀ ਕਹਿ ਸਕਦੇ.ਧੰਨਵਾਦ.

    • @GursewakSingh-jz1wi
      @GursewakSingh-jz1wi Месяц назад

      ​@@budhsinghhalwai8322ਸਤਿਗੁਰੁ ਮੇਰਾ ਸਰਬ ਪ੍ਤਿਪਾਲੈ।।
      ਸਤਿਗੁਰੁ ਮੇਰਾ ਮਾਰ ਜੀਵਾਲੈ।।

    • @deepsinghsra716
      @deepsinghsra716 7 дней назад

      ​@@budhsinghhalwai8322ਬਿਲਕੁਲ ਸਹਿਮਤ ਹਾਂ ਜੀ ਗੁਰੂ ਸਾਹਿਬ ਕਦੇ ਕਰਾਮਾਤ ਦਾ ਸਹਾਰਾ ਨੀ ਲਿਆ ਸਗੋਂ ਨਾਕਾਰਿਆ ਹੈ

  • @nikkamalliana1646
    @nikkamalliana1646 Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @iqbalbrar6977
    @iqbalbrar6977 5 месяцев назад +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @narindersinghnarindersingh1997
    @narindersinghnarindersingh1997 5 месяцев назад +6

    ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੁੰਦੀਆਂ ਹਨ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖਣ ਬਹੁਤ ਬਹੁਤ ਧੰਨਵਾਦ ।ਨਰਿੰਦਰ ਸਿੰਘ ਖਾਲਸਾ ਹਰਦੋ ਝੰਡੇ ਬਟਾਲਾ ਤੋਂ ਜੀ

  • @musicyard3936
    @musicyard3936 4 месяца назад +3

    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਮੇਰੇ ਸ਼ਹਿਨਸ਼ਾਹ 🙏🏾❤️😭❤❤❤❤ ਤੂੰ ਹੀ ਤੂੰ ਮੇਰੇ ਬਾਪੂ ਜੀ ਮੇਰੇ ਬਾਜਾਂ ਵਾਲਿਆ ਸਾਈਆਂ 🙏🏾❤️😢😢

  • @rehmatemeet5987
    @rehmatemeet5987 3 месяца назад +1

    ਅੱਬੂ ਉਲ ਤੁਰਰਾਨੀ ਤੇਰਾ ਧੰਨਵਾਦ ਜੋ ਤੂੰ ਏਹੇ ਸੱਚ ਲਿਖਿਆ
    ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ,

    • @isharsingh8114
      @isharsingh8114 3 месяца назад

      ਸਿੱਖ ਧਰਮ ਕਰਾਮਾਤਾਂ ਤੋਂ ਕੋਹਾਂ ਦੂਰ ਹੈ।
      I also do not believe in karamats.
      From :- LUDHIANA

  • @hukamking7564
    @hukamking7564 5 месяцев назад +27

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦਾ ਰੂਪ ਸੀ ਦੁਨੀਆਂ ਕੋਈ ਚੀਜ਼ ਨਹੀਂ ਸੀ ਜੋ ਗੁਰੂ ਸਾਹਿਬ ਨਹੀ ਕਰ ਸਕਦੇ ਸੀ

  • @dream.fueler.
    @dream.fueler. 5 месяцев назад +8

    Wah ji ਵਾਹਿਗੁਰੂ ਜੀ tuhade te mehar karn❤

  • @kanwaljitkaur3161
    @kanwaljitkaur3161 5 месяцев назад +1

    tripuri patiala-- He wahiguru ji eh sach di khoj karan waliaan nu tandrusti bakhshde rehna.ta ki saade kol sade Pata Purkhiaan da sach da khajaana pahuchda rahe . saanu vi saade bachiaan nu vi esi sumatt deni.wahiguru ji da khalsa wahiguru ji di Fateh !🎉

  • @gurdeepsandhu727
    @gurdeepsandhu727 3 месяца назад +1

    Dhann Dhann Guru Dasmesh Pita Jiyo...Papi Jeewan uppar Kirpa Karo Sache Paatshah.

  • @preetpajetta9030
    @preetpajetta9030 5 месяцев назад +14

    Veer ji your efforts are priceless , you have made Sikh history explanation to the peak , Thanks 🙏🙏🙏

  • @waheguru615
    @waheguru615 5 месяцев назад +31

    ਸਹੀ ਬਿਲ ਕੁਲ ਪੇਲਾ ਵੀ ਏਦਾ ਹੀ ਪੜ੍ਹਿਆ ਸੁਣਿਆ ਮੈਂ ਜਰੂਰ ਸੀਸ ਕਾਟ ਕੇ ਜੋੜੇ ਸਾਡੇ ਗੁਰੂ ਨੇ ਵਾਹਿਗੁਰੂ ਜੀ

    • @MrChsingh
      @MrChsingh 5 месяцев назад +5

      ਤੁਹਾਡਾ ਗੁਰੂ ਨਹੀਂ ਜਗਤ ਗੁਰੂ ।ਮਹਾਂਪੁਰਸ਼ ਅਤੇ ਉਨ੍ਹਾਂ ਦੀਆਂ ਲਿਖਤਾਂ ਸਮੁੱਚੀ ਮਨੁਜਤਾ ਲਈ ਹੁੰਦੀਆਂ।

    • @desijatt1229
      @desijatt1229 4 месяца назад

      Credera (ITALY)

    • @dr.jaswantsingh1104
      @dr.jaswantsingh1104 4 месяца назад

      ਬਹੁਤ ਚੰਗੀ ਜਾਣਕਾਰੀ ਲਈ ਧੰਨਵਾਦ ਹੈ ਜੀ

  • @bajsingh2985
    @bajsingh2985 4 месяца назад +4

    ਕਰੋੜਾਂ ਖੰਡਾਂ ਬਰਮੰਡਾ ਦੇ ਮਾਲਕ ਧੰਨ ਧੰਨ ਸਾਹਿਬ ਸੀਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @soniasaini162
    @soniasaini162 5 месяцев назад +1

    Veer, tuhanu Singh saje vekh mann khush ho gaya... Dushmesh Pitaji mehar karan

  • @harman8033
    @harman8033 5 месяцев назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ❤❤🙏🙏🙏🌹🌹💓💖💞❤️❣️🥀🌷💗⚔️💪