ਇਥੇ ਹੋਇਆ ਸੀ ਮਹਾਰਾਣੀ ਜਿੰਦ ਕੌਰ ਜੀ ਦਾ ਸਸਕਾਰ ਤੇ ਖ਼ਤਮ ਕਰ ਦਿੱਤਾ ਅਸਥਾਨ ।
HTML-код
- Опубликовано: 24 фев 2023
- ਇਥੇ ਹੋਇਆ ਸੀ ਮਹਾਰਾਣੀ ਜਿੰਦ ਕੌਰ ਜੀ ਦਾ ਸਸਕਾਰ ਤੇ ਖ਼ਤਮ ਕਰ ਦਿੱਤਾ ਅਸਥਾਨ ।
#maharanijindkaurji #nashik #chunarfort #jind #kaur #khojvichar #historianbhagwansinghkhoji #deth #maharajaranjitsingh #ranjit
Contact No - 097819 13113
----------------------------------------------------------------------
Author by - Historian Bhagwan Singh Khoji
-------------------------------------------------------------
Director by - Gurmeet Kaur Khalsa
-----------------------------------------------------
Editor by - Gurdas Singh
-------------------------------------------------
Watch On Website 👇
khojvichar.com/
------------------------------------------------------------------
Subcribe This Channel Now 👇👍🏻🙏🏻
studio.ruclips.net/channel/UC
------------------------------------------------------------------
facebook Follow This Channel 👍🏻👇👇🙏🏻😊
/ bhagwansingh
------------------------------------------------------------------
Instagram follow us Now
khoj.vichar?igs...
------------------------------------------------------------------
Linkdin Channel
/ khoj-vich. .
------------------------------------------------------------------
Twitter
/ khojvichar
------------------------------------------------------------------
Reddit
/ khojvicha. .
-----------------------------------------------------------------
#HistorianBhagwanSinghKhoji #maharashtra
ਪੰਜਾਬ ਸਰਕਾਰ ਮਹਾਰਾਸ਼ਟਰ ਦੀ ਸਰਕਾਰ ਨਾਲ ਗੱਲ ਕਰਕੇ ਇਹ ਸਾਰੀ ਜਗਾ ਵਾਪਸ ਲਵੇ ਤੇ ਮਹਾਰਾਣੀ ਜਿੰਦ ਕੌਰ ਦੀ ਯਾਦਗਾਰ ਉਸਾਰੀ ਜਾਵੇ।
@Punjab Sarkar Di Bund Ch Dum nahi key eh Kam karwa sake Us Laye Guts chahindey ki Guts hain uss ch,???Bhi Apritapl ji nal baith key Gal karn di Himat nahi C Comaqdian CM ch Cented Bund cha ja waddiya tey Gher Ghra Ch Tambakku Bhiya di Puls tey sadi Sharabhi PP wadd ditti c, tun Maharastra Srakar nal gal kan di Slaha dinda 🤣🤣🤣🤣🤣😂😂😂22 Dimag ton paidal tey nahi ????
👍👍👍👍👍👍👍👍👍
ਇਸ ਜਗਾ ਤੇ।ਮਾਹਰਾਣੀ ਜਿੰਦ ਕੌਰ ਦੀ ਯਾਦਗਰ ਬਣਾਈ ਜਾਏ I
ਇਸ ਜਗਾ। ਤੇ। ਮਾਹਰਾਣੀ ਜਿੰਦ ਕੌਰ ਦੀ ਯਾਦਗਰ ਬਣਾਈ। ਜਾਏ ਪਹਿੱਲੀ ਵਾਰ ਵੇਖੀ ਆ ਇਹ। ਜਗਾ ਧੰਨ ਹੋ। ਤੁਸੀ। ਸਰਦਾਰ ਜੀ ਧੰਨਵਾਦ
The Queen of Punjab Maharani Jind kaur
ਵਾਹਿਗੁਰੂ ਜੀ ਮੇਹਰ ਕਰੋ, ਇਹ ਸਾਡਾ ਵਿਰਸਾ ਹੈ।🙏🙏
ਪੰਜਾਬ ਨੂੰ ਇਸ ਨਾਲ ਕਈ ਚਿੰਤਾ ਨਹੀਂ ਹੈ। ਕਿਉਂਕਿ ਪੰਜਾਬ ਨੇ ਮਹਾਰਾਜੇ ਰਣਜੀਤ ਸਿੰਘ ਦੀ ਫੋਟੋ ਭੀ ਅਸੰਬਲੀ ਚ ਉਤਾਰ ਦਿੱਤੀ ਹੈ ਜੀ।
Bhut bhut Dhanwad aap jida .Eh jaga vapid le k Maharani ji d jadgar bnai javy
ਬਾਬਾ ਜੀ ਤੁਸੀ ਬਹੁਤ ਮੇਹਨਤ ਕਰਦੇ ਆ ਆਪਣੇ ਪੰਜਾਬ ਲਈ ਖੋਜ ਵਿਚਾਰ ਕਰਦੇ ਆ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
ਧੰਨ ਸਿੱਖੀ ਧੰਨ ਗੁਰੂ ਪਿਆਰੇ 🙏
Dekh ke bhuat dukh ho reha!😭😭😭 Maharani Jinda Zindabadh Zindabadh Zindabadh
@pinderdhaliwal8392 haa haa Zindabad Zindabad what does mean Zindabad eh ek Bhaid chal Word ya for me Bain Behain , Ess Nu wekh ki Dukh hunda eh koi nawi gal nahi je !! ,Par ess to v Kitey yada Afsos es gal da ya Shri Guru Teg Bahader Singh ji ney Ehna Da Tilk/Janeu, Hindus Dharm tey age chale ehna di Kuddi jo take take tey Vikdiya san nu Bachaya, Qioun ?? Quion bchaya C ????????Hale v sadi Sikh Kaum Enni Murakh ya Ehna laye Lannger Laun Beh jandi Fuddu ya sab Fuddu hi nahi Beshram v ,Hun tey Begert v hunde jande 2-3ikki Da bahiye Tapper mar key Pag lah key Oh janda ,Tey bahiye Jwayea wang pall rakhe ya Phdd lain Thann us ,Haan Bakwas tey ekk dosre dinya Latan jinia Marz kichwa lau ehna ton Eh hal ya sada Chiter pehla v kahnde c ajj v kah rhey Kal nu Kahnde hi rehna ,Je sala Present wadiya nahi Future ki Thann wadiya hona ya dasso.Hale Alapi jange Sarbat da bhla ,Sala sada Kise bhla kita ???
@@jeet027Right veer
Thanks Bha ji
ਇਤਿਹਾਸਕ ਥਾਵਾਂ ਨੂੰ ਬਚਾ ਲੈਣਾ ਚਾਹੀਦਾ
ਸਾਡੀ SGPC and ਪੰਜਾਬ ਸਰਕਾਰ nu ਸੰਭਾਲਣਾ ਚਾਹੀਦਾ ਹੈ
#ਮੰਗੂਮੱਠ ਸਾਹਿਬ #ਗਿਆਨ_ਗੋਦੜੀ ਸਾਹਿਬ #ਡਾਂਗਮਾਰ ਸਾਹਿਬ ਆਦਿ ਗੁਰੂ #ਨਾਨਕ_ਸਾਹਿਬ ਨਾਲ਼ ਸੰਬਧਿਤ #ਗੁਰੂਘਰ ਤੋੜ ਦਿੱਤੇ ਗਏ ਫੇਰ ਮਹਾਰਾਣੀ #ਜਿੰਦ_ਕੌਰ ਦੀ #ਸਮਾਧ ਸਰਕਾਰ ਕਿਵੇਂ #ਸੰਭਾਲ ਸਕਦੀ ਹੈ? #ਹਿੰਦੁਸਤਾਨੀ ਸਰਕਾਰ ਪੰਜਾਬ ਤੋਂ ਬਾਹਰ ਜਿਆਦਾਤਰ #ਸਿੱਖ ਅਸਥਾਨਾਂ ਤੇ #ਕਬਜ਼ਾ ਜਾਂ ਤੋੜ ਕੇ ਸਿੱਖ #ਇਤਿਹਾਸ ਖਤਮ ਕਰਨ ਤੇ ਲਗੀ ਹੈ ਉਧਰ #ਇਮਰਾਨ ਖਾਨ #ਕਰਤਾਰਪੁਰ ਸਾਹਿਬ ਨੂੰ ਕਿੰਨਾ #ਖੂਬਸੂਰਤ ਬਣਾ ਦਿੱਤੀ?
dil ro paya baba g eh halat dekh k
Wahe guru ji panth de chadde kala bakshan 🌺🌺
Tusi guru de pyare ho Bhai sahib dhami sahib noo daso virasat dee care karan
ਜਿਉਂਦੇ ਜੀ ਵੀ ਉਹਨਾਂ ਨਾਲ ਧੱਕਾ ਕੀਤਾ ਗਿਆ ਉਨ੍ਹਾਂ ਦੀ ਦਰਦ ਭਰੀ ਮੌਤ ਤੋਂ ਬਾਅਦ ਵੀ ਉਨ੍ਹਾਂ ਨਾਲ ਵੇਖੋ ਕਿਨਾਂ ਧੱਕਾ ਕੀਤਾ ਜਾ ਰਿਹਾ ਹੈ 😢 ਕੀ ਏ ਹਿੰਦੂ ਅੰਗਰੇਜ਼ ਹਕੂਮਤ ਤੋਂ ਘੱਟ ਜ਼ੁਲਮ ਕਰ ਰਹੇ ਨੇ ਏ ਕੁੱਤੇ ਲੋਕ ਸਿੱਖ ਕੌਮ ਦਾ ਇਤਿਹਾਸ ਹੀ ਖਤਮ ਕਰਨ ਚਾਉਂਦੇ ਨੇ ਬਾਕੀ ਸ਼ਰਮ ਆਉਣੀ ਚਾਹੀਦੀ ਏ ਪੰਜਾਬ ਸਰਕਾਰ ਨੂੰ ਜੋ ਸੁੱਤੀ ਪਈ ਏ ਬਸ ਦਿੱਲੀ ਦੀਆਂ ਚੱਪਲਾਂ ਚੱਟਣ ਯੋਗਾ ਰਿਹ ਗਿਆ ਏ ਅਮਲੀ
ਵੀਰ ਜੀ ਤੁਸੀਂ ਇਹ ਜਾਦਗਾਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਦੁਬਾਰਾ ਬਣਵਾ ਦਿਉ। ਤੁਹਾਡਾ ਬਹੁਤ ਬਹੁਤ ਧੰਨਵਾਦ ਖੋਜੀ ਵੀਰ ਜੀ
ਜਿਥੇ ਬੋਲਣ ਹਾਰੀਏ ਤਿਥੇ ਚੰਗੀ ਚੁਪ,ਇਹ ਫਿਰ ਸ਼ਾਨਦਾਰ ਜਗਾਹ ਬਣਨ ਗਿਆਂ ਜਦੋਂ 96 ਕਰੋੜ ਹੋ ਗਏ
Yaadgaar banai jani chahidi hai
Sharam auni chahidi hai Punjab sarkar nu saday Sikh Kom di virasat nu sambhal nhi sake 😡😡😡😡😡😡😡😡😡
Waheguru ji
punjab sarkar maharaja Raja Ranjit singh ji the raj nal sathan the dakhpal kata. repair karaka sunder tarika sa rakha.
Waheguru ji Ka Khalsa Waheguru ji Ki Fateh ⚘️☝️🤲🦅🏹🙏Akaal Hee Akaal Hee Akaal Hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏Akaaaaal
ਵਾਹਿਗੁਰੂ
ਸਿੱਖਾਂ ਨੂੰ ਵੱਧ ਤੋਂ ਵੱਧ ਆਪਣੇ ਇਤਿਹਾਸਕ ਅਸਥਾਨਾਂ ਨੂੰ ਬਚਾਉਣਾ ਚਾਹੀਦਾ
Baba ji ik vaar chand kaur samadh te vi visit Karo jammu vich uus jagah da itihas vi dasoo
Wah waheguru ji tere piyere sikh dhan dhan tu te tere sikh
Waheguru.ji
Waheguru ji ka khalsa Waheguru ji ka khalsa
Waheguruji waheguruji waheguruji waheguruji waheguruji waheguruji waheguruji 🙏🌹🙏👏👏💐
Dhan Maharanni Jinda ji
🙏🙏🙏🙏🙏
Waheguru ji waheguru ji waheguru ji waheguru ji waheguru ji waheguru ji
Punjab sarkar nu jagna chahida. Sikh kaum da kaam hai.
Waheguru ji 🙏
Wahe guru ji
Panjab do sherni di jagah te gurudwara banana hai ji
Waheguru ji maher karo
ਵਾਹਿਗੁਰੂ ਜੀ ਵਾਹਿਗੁਰੂ ਜੀ
🙏🙏
WaheGuru ji mehar kar 🙏🚩😭
Court case karna paina hai maharshtra te Panjab nu
Sikha nu inaam dy rahe aa india wale eniya kurbaniya karn waleya nu is desh layi
💔
Write ✍️ to Punjab Government to CMO office
ਗੁੱਡ ਭਾਈ ਸਾਬ ਜੀ
Dhan Maharani Jind Kaur Ji
Waheguru
ਅਸੀ ਸਿਰਫ ਉਸ ਮਹਾਰਾਣੀ ਜਿੰਦ ਕੌਰ ਦਾ ਇਤਿਹਾਸ ਸੁਣਾ ਕੇ ਪੈਸੇ ਕਮਾਉਣ ਤਕ ਹੀ ਸੀਮਤ ਰਹੇ ਹਾ। ਅਸੀ ਅੱਜ ਤੱਕ ਕਿੳ ਸੁਤੇ ਰਹੇ ਹਾ। ਜੇ ਇੰਗਲੈਂਡ ਜਾ ਕੇ ਉਸ ਦੀ ਸਮਾਧ ਦੇਖ ਸਕਦੇ ਹਾ ਤਾ ਅਪਨੇ ਦੇਸ਼ ਵਿੱਚ ਕਿੳ ਵਿਸਾਰ ਛੱਡਿਆ ਹੈ।
ਸਰਵਨ ਸਿੰਘ ਸੰਧੂ ਭਿੱਖੀਵਿੰਡ
ਤਰਨਤਾਰਨ।
Very Disastrous activity by Maharashtra Government by demolishing this funeral place of Maharani Jind Kaur.
Unfortunately even karsewaks did lot of Heritage destruction in in Punjab
very good people.
Please save our history please
HANDING DE UPER POORA ADRESS LIKHIA KARO,
Sgpc ਤਕ pohncha ਦਿਓ ਵੀਡੀਓ
Nask city which maharani jind kaur ji di memorial banauna chahyda
ਗੁਰੂ ਰੂਪ ਸੰਗਤ ਜੀ ਮੈ ਨਾਸਿਕ ਗੁਰੂਦਵਾਰਾ ਦਾ ਮਬਰ ਹਾਂ ਭਾਈ ਭਗਵਾਨ ਸਿੰਘ ਖੋਜੀ ਕਿ ਗਲਤ ਪਰਚਾਰ ਕਰਦੇ ਹਾਂ ਮਹਾਰਾਣੀ ਜਿੰਦ ਕੌਰ ਦੀ ਸਮਾਧ ਇਸ ਸਥਾਨ ਤੇ ਨਹੀਂ ਥੋੜਾ ਦੂਰ ਹੈ ਦੂਜੇ ਬੰਨੇ ਇਹ ਏਕ u tuber ਹੈ। ਅੱਜ ਇਹ ਨਾਸਿਕ ਆਕੇ ਆਪਣੇ ਨਾਮ ਦੇ ਪਲੇਟ ਲਾ ਗਏ ਹੈ ਕਿ ਇਹ ਸਥਾਨ ਦੇ ਖੋਜ ਇਸਨੇ ਕਿਤੀ ਹੈ ਪਿਆਰੀ ਸੰਗਤ ਜੀ ਇਹ ਸਿਰਫ ਮਾਇਆ ਇਕੱਠੀ ਕਰ ਰਿਹਾ ਹੈ ਸੋ ਕਿਰਪਾ ਕਰਕੇ ਇਸਦੇ ਗੱਲਾ ਦਾ ਸੱਚ ਨਹੀਂ ਮੰਨਣਾ
The memorial belongs to Sikh-panth.. But who will claim it.
🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹
Paaji jind kour ko vapas Lana hoga
Canada Jan de payie punjabiya nu
HANDING DE UPER POORA ADRESS LIKHIA KARO
SGPC why not take care of Maharani Jinda's last resting place? Sikhs failed to look after their best interests.
😥😥😥😥😥😥😥😥😥😥😥😥😥
Bhart sarkar di nakami dekh lo aaj kyu ni case file kita jawe nasik de government te governor te jine eh itihaas naal shed shar kiti......dub jan punjab de mantri daru pe k dubbe paye aa
Sada Etiss Nu Metia Jua Ria Sikha Da Azad Bharat Bich
Sikh itihaas nu govt ne hmesha loka to lukaya...
Location?
Suti pai Punjab Sarkar.😢
ਪੰਥਕ ਦਰਦੀਓ ਜਾਗੋ ਤੁਹਾਡੀ ਜਗ੍ਹਾ ਹੈ। ਮਹਾਰਾਣੀ ਜਿੰਦ ਕੌਰ ਦਾ ਇਸ ਜਗ੍ਹਾ ਤੇ ਸੰਸਕਾਰ ਹੋਇਆ ਸੀ ਪਰ ਜਗ੍ਹਾ ਖਤਮ ਕਰਤੀ ਹੈ। ਇਸ ਜਗ੍ਹਾ ਨੂੰ ਦੋਬਾਰਾ ਬਣਾਓ।
I wonder no Sikh protested when municipal committee staff were dismantling the smadh of Jind Kaur, now you are crying and lamenting the loss, it was the duty of local Sikhs to inform and educate the staff about the importance of the monument. But that was only possible if Sikhs themselves knew about the 'dhara' or whatever it was. The same happened to historic Godri Sahib gurdwara at Haridwar. Are there no Sikh sabhas or no Sikhs in Nashik who kept quiet. True, ignorance is curse and the community is heavily paying for it.
Same thing even karsewaks did with a lot of Heritage structures in Punjab, especially Anandpur Sahib fort
Majority of Sikhs were unaware , they & sindhis mainly got settled there after partition
ਸ਼੍ਰੋਮਣੀ ਕਮੇਟੀ ਨੂੰ ਗੋਲਕਾਂ ਤੋ ਉੱਠਣ ਤੋ ਵੇਹਲੇ ਨਹੀਂ ਮਿਲਦੀ
Punjab sb nall khrdea..,pr punjab nall sala koi ni khrdea BC aa lokki sare
ਵਕਤ ਬੜਾ ਬਲਵਾਨ ਏ ਤਪੋ ਰਾਜ ਰਾਜੋ ਨਰਕ ਇਹ ਸਚ ਹੋਗਿਆ
Fool panne ki jagah thi wo .wesse hi gaaa paaa Diya.
Dekho eh Hindu sade Brother hai, ohh log Hindu nhi joo Hindu bne farzi Hindu sikhi nuu mitaa rhe hai
Very bad Sarkar wahegur ji ka khalsa wahegur ji Maher kar
ਲੋਟੂ ਬਾਦਲ ਲਾਣਾ
Poori histroy read karo maharani maharani Wang e mari a koi tashia ne ditta geya
Waheguru ji
Waheguru ji ❤
Waheguru ji 🙏
Waheguru ji
Waheguru ji