Naa Sadiq Sahib tusi aj ithe manch tei Sarkari smagm vich bulaae si. Bi jihrha itrhe tusi ohi puran raag hi allapnh lg pe .. Kisani di gl nsse di gl chlo Thheek hei . But iss wele tusi bhenh ji di bi koii sifat sulah kr dinde bi aassi ikethhiiaa bahut time pass kita. Ih bi keh dinde bi ihna di badolat hi mei aj iss mukaam te pahunchhiiaa Haan. Iss trah diiaa 5 -7 gllah kr lende tusi . Kujh bhenh ji da hall chaall bi puchh lende . Kise ne bi inne time vich tuhanu ohna nal glbast krde nu nhi dekhiiaa .Joo ke srasr glt feel hoo riha. Bhenh ki ki sochde honge . Health bare ghr bare kujh puchh lende. Tan ohna de mind vich kujh Shanti aa jandi... Vs Kia.....
ਜਦੋਂ ਜਨਮ ਹੋਇਆ ਸੀ ਇਹਨਾਂ ਦਾ ਪਹਿਲਾ ਗੀਤ ਰਿਕਾਰਡ ਹੋ ਗਿਆ ਸੀ। ਅੱਜ ਤਰੇਹਠਵੇਂ ਵਰੇ ਨੂੰ ਹੱਥ ਲਾ ਲਿਆ ਇਹਨਾਂ ਦੇ ਗੀਤ ਸੁਣਦੇ ਬੱਚਪਨ,ਜਵਾਨੀ,ਤੇ ਹੁਣ ਬੁਢਾਪਾ ਚੱਲ ਰਿਹਾ
ਪਰ ਇਹ ਹੁਣ ਵੀ ਜਵਾਨ ਹਨ
ਦੋਗਾਣਾ ਗਾਇਕੀ ਦੇ ਬਾਬਾ ਵਾਰਿਸ਼ ਸ਼ਾਹ
ਸੌ ਸੌ ਸਲਾਮ
ਸਦੀਕ ਸਾਹਿਬ ਜੀ ਤੁਸੀਂ ਬਹੁਤ ਗਲਤ ਕੀਤਾ ਆਪ ਹੀ ਬੋਲੀ ਗਏ ਬੀਬਾ ਜੀ ਦਾ ਨਾਂ ਤੱਕ ਵੀ ਨਹੀਂ ਲਿਆ ਉਹ ਵਿਚਾਰੇ ਚੁਪ ਚਾਪ ਫਿਰ ਵੀ ਤੁਹਾਡੇ ਬਰਾਬਰ ਬੈਠੇ ਰਹੇ ਬਹੁਤ ਗਲਤ ਕੀਤਾ ਪਰ ਅਸੀਂ ਸਰੋਤੇ ਬੀਬਾ ਜੀ ਨੂੰ ਤੁਹਾਡੇ ਤੋਂ ਵੱਧ ਪਿਆਰ ਕਰਦੇ ਹਾਂ
ਸਦੀਕ ਨੇ ਰਣਜੀਤ ਕੌਰ ਨੂੰ ਤਾਂ ਬੋਲਣ ਨਹੀਂ ਦਿੱਤਾ ਨਾਂ ਰਣਜੀਤ ਕੌਰ ਨਾਲ ਗੱਲਬਾਤ ਕੀਤੀ ਇਹ ਤਾਂ ਇਸ ਤਰ੍ਹਾਂ ਬੈਠੇ ਹਨ ਜਿਵੇਂ ਕੋਈ ਇੱਕ ਦੂਜੇ ਨੂੰ ਜਾਣਦੇ ਈ ਨਹੀਂ
ਸਦਾ ਬਹਾਰ ਜੋੜੀ ਮੁਹੰਮਦ ਸਦੀਕ ਸਾਹਿਬ ਬੀਬਾ ਰਣਜੀਤ ਕੌਰ ਸਦੀਆਂ ਬਾਅਦ ਇੱਕਠੇ ਇੱਕ ਮੰਚ ਤੇ ਵੇਖਣ ਨੂੰ ਮਿਲੇ ਬਹੁਤ ਖੁਸ਼ੀ ਹੋਈ ਰੱਬ ਚੜ੍ਹਦੀ ਕਲਾ ਵਿੱਚ ਰੱਖੇ
Very Nice ❤ Sadde Supar Staar Aap ji Nu Selute Bahut Bar Dowa Nu Drkhke Ruh Khush Hogi
ਕੋਈ ਦਿਲ ਦਾ ਦੁੱਖ ਸੁੱਖ ਵੰਡਾਓ ਸਿਆਸੀ ਗੱਲਾਂ ਤੱਕ ਤੁਸੀਂ ਕਰੀ ਜਾਂਦੇ ਆ ਮਿਲੇ ਕਾਹਦੇ
ਰਣਜੀਤ ਕੌਰ ਨੂੰ ਤਾ ਬੋਲਣ ਹੀ ਨਹੀ ਦਿੰਦਾ ਇਹ
ਰਣਜੀਤ ਕੌਰ ਨੂੰ ਨਾਲ ਕਾਹਦੇ ਲਈ ਬੈਠਾਇਆ ਸੀ ਜੇ ਬੋਲਣ ਦਾ ਸਮਾਂ ਈ ਨੀ ਦੇਣਾ ਸੀ ਮਾੜੀ ਗੱਲ ਐ
Good Morning 🌅 Ji Good Thinking Guru Dev Ji 💐🌹🌷💐🎹🎻🎤🙏
ਜਿਨੀਆਂ ਵੀ ਗੱਲਾਂ ਕੀਤੀਆਂ ਸਾਰੀਆਂ ਹੀ ਗਲਤ ਗੱਲ ਤਾਂ ਰਣਜੀਤ ਕੌਰ ਨਾਲ ਕਰਨੀ ਸੀ ਫ਼ੇਰ 22 ਸਾਲ ਬਾਅਦ ਇਕਠੇ ਹੋਣ ਕੀ ਫਾਇਦਾ
Congratulations that you got together after a long time. May god bless u ranjit madam. May u both live happy life.
ਬੀਬੀ ਰਣਜੀਤ ਕੌਰ ਨੂੰ ਵੀ ਬੋਲਣ ਦੀ ਇਜਾਜਤ ਦੇਵੋ
DHAN..DHAN..GURU..RAM..DAS..G..KIRPA..KARAN..VEER..G.....SISTAR..RANJIT..KOUR..G
Very nice congratulations
Jindabad Jodi....
Das aj de vichherha be fir das kado honge mele
ਬੇਕਾਰ mp
ਮੋਢੇ ਦਾ ਮਰੀਜ਼?
Apni gal suna diti biba ranjeet naal koi gal baat nhi keeta quinki app mp ho😂😂😂
ਮਾਮਾ ਤੂੰ ਤਾਂ ਵਿਧਾਨ ਸਭਾ ਵਿੱਚ ਜਾਕੇ ਸੋਂਦਾ ਰਿਹਾ ਏਂ ਨਾਲ਼ੇ ਮਾਮਾ ਜਿਹੜੇ ਕੰਮ ਆਇਆ ਤੂੰ ਉਹ ਕਰ
Naa Sadiq Sahib tusi aj ithe manch tei Sarkari smagm vich bulaae si. Bi jihrha itrhe tusi ohi puran raag hi allapnh lg pe .. Kisani di gl nsse di gl chlo Thheek hei . But iss wele tusi bhenh ji di bi koii sifat sulah kr dinde bi aassi ikethhiiaa bahut time pass kita. Ih bi keh dinde bi ihna di badolat hi mei aj iss mukaam te pahunchhiiaa Haan. Iss trah diiaa 5 -7 gllah kr lende tusi . Kujh bhenh ji da hall chaall bi puchh lende . Kise ne bi inne time vich tuhanu ohna nal glbast krde nu nhi dekhiiaa
.Joo ke srasr glt feel hoo riha. Bhenh ki ki sochde honge . Health bare ghr bare kujh puchh lende. Tan ohna de mind vich kujh Shanti aa jandi... Vs Kia.....
I agree wiith the above comments about notw giving opportunity to Biba Ranjit Kaur ji.
Madam ji you are very intelligent but you should speak about Dewali festival You are very good singers also
Very nice congratulations