ਮੁਹੰਮਦ ਸਦੀਕ | LEGEND - Mohammad Sadiq | at Didar Sandhu Mela Bharowal Khurd [Ludhiana] 2024

Поделиться
HTML-код
  • Опубликовано: 20 янв 2025

Комментарии • 74

  • @Unknown_shorts_0412
    @Unknown_shorts_0412 Месяц назад +44

    ਬੀਬਾ੍ ਰਣਜੀਤ ਕੌਰ ਅਤੇ ਮੁਹੰਮਦ ਸਦੀਕ
    ਸਾਹਿਬ ਨੂੰ ਮੈਂ ਪਹਿਲੀ ਵਾਰ ਆਪਣੇ ਚਾਚਾ ਜੀ ਨਾਲ ਸੁਣਿਆ ਸੀ ਠੂਥਪੁਰਬੇਦੀ ਵਿਖੇ
    ਉਦੋਂ ਕੋਈ ਵੀ ਸਮਝ ਨਹੀਂ ਸੀ ਸੰਗੀਤ ਦੀ
    ਨਾ ਹੀ ਕਿਸੇ ਰਾਗ ਦੀ
    ਪਰ ਜਿਉਂ ਜਿਉਂ ਵੱਡੇ ਹੋਏ ਸਦੀਕ ਸਾਹਿਬ ਨੂੰ ਹੋਰ ਸੁਣਿਆ ਤਿਉਂ ਤਿਉਂ ਹੇਰ ਵੀ ਸੁਣਨ ਦੀ ਲਾਲਸਾ ਵਧਦੀ ਗਈ
    1998 ਵਿੱਚ ਸਰਪੰਚ ਫਿਲਮ ਦਾ ਗੀਤ ਸੁਣ ਕੇ ਹੋਰ ਵੀ ਮੁਰੀਦ ਹੋ ਗਏ ਇਸ ਸ਼ਖ਼ਸੀਅਤ ਦੇ
    ਅੱਜ ਵੀ ਮੁਰੀਦ ਹੀ ਹਾਂ ਬੇਸ਼ੱਕ ਇਹ ਜੋੜੀ 2 ਦਹਾਕਿਆਂ ਤੋਂ ਅਂਡ ਹੋ ਗਈ ਹੈ

    • @lakhwantsingh1497
      @lakhwantsingh1497 Месяц назад +1

      Like your comment

    • @Unknown_shorts_0412
      @Unknown_shorts_0412 Месяц назад +1

      @@lakhwantsingh1497 Thanks so much such a legend Singer Mohammad Sadiq

    • @BALRAJGill-t8c
      @BALRAJGill-t8c Месяц назад

      😊😅😮😢🎉😂❤😊❤😊❤😊❤😊❤😊❤🎉

  • @KuldeepSingh-qq9ds
    @KuldeepSingh-qq9ds Месяц назад +4

    ਦੀਦਾਰ ਸੰਧੂ 🌹🌹🙏
    ਸਦੀਕ ਸਾਬ 👍👍👌
    ਬਹੂਤ ਵਧੀਆ ਸੰਦੇਸ਼ 💯💯
    V Harnola D Kaithal Haryana

  • @amarjitgehri811
    @amarjitgehri811 2 месяца назад +17

    ਨਹੀਂ ਰੀਸਾਂ ਸਦੀਕ ਸਾਹਿਬ ਦੀਆਂ ਏਸ ਉਮਰ ਵਿੱਚ ਵੀ ਐਨਾ ਵਧੀਆ ਅਤੇ ਜੋਸ਼ ਨਾਲ ਗਾਇਆ ਸਦੀਕ ਸਾਹਿਬ ਦਾ ਬਹੁਤ ਹੀ ਵੱਡਾ ਫ਼ੈਨ ਅਮਰਜੀਤ ਸਿੰਘ ਗਹਿਰੀ

    • @Unknown_shorts_0412
      @Unknown_shorts_0412 2 месяца назад +2

      ਬਿਲਕੁਲ ਸਹੀ ਨਜ਼ਾਰਾ ਬੰਨ ਤਾ

  • @sidhuanoop
    @sidhuanoop 2 месяца назад +13

    ਕੋਟਿ ਕੋਟਿ ਪ੍ਰਣਾਮ ਉਸਤਾਦ ਜੀ ਨੂੰ

  • @lakhwindersingh8276
    @lakhwindersingh8276 Месяц назад +11

    ਮੇਰੇ ਚਾਚਾ ਜੀ ਸਰਦਾਰ ਦੀਦਰ ਸਿੰਘ ਸੰਧੂ ਸਾਹਿਬ ਜੀ ਯਾਦ ਸਾਡੇ ਬਾਬਾ ਬੋਹੜ ਮਹੰਮਦ ਸਦੀਕ ਭਾਅ ਜੀ ਸਦਾ ਬਹਾਰ ਜੇ ਕਿਤੇ ਮਿਲ ਜਾਣ ਤਾ ਘੁਟ ਜੰਫੀ ਪਾ ਲਵਾ ਸਾਡੇ ਮਹੰਮਦ ਸਦੀਕ ਸਦਾ ਖੁਸ਼ ਰਹਿਣ

  • @Avtar-xu1dd
    @Avtar-xu1dd Месяц назад +8

    ਦੀਦਾਰ ਸੰਧੂ ਯਾਰਾਂ ਦੇ ਯਾਰ ਅਤੇ ਖੂਬਸੂਰਤ ਸੋਹਣਾ ਸੁਨੱਖਾ ਗਾਇਕ ਸੀ ਜੀ

  • @ranakaler7604
    @ranakaler7604 Месяц назад +2

    ਮੈਂ ਜਦੋਂ ਲੁਧਿਆਣੇ ਰਹਿੰਦਾ ਹੁੰਦਾ ਸੀ ਜਗਮੋਹਨ ਸੰਧੂ ਜੀ ਦੇ ਦਰਸ਼ਨ ਰੋਜ ਹੁੰਦੇ ਸੀ, ਅੱਜ ਬਹੁਤ ਸਾਲਾਂ ਬਾਅਦ ਦਰਸ਼ਨ ਹੋਏ ਹਨ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ,ਅਤੇ ਤੰਦਰੁਸਤੀ ਬਖਸ਼ੇ, ਵਲੋਂ ਰਾਣਾ ਰਾਣੀਪੁਰੀਆ, 28,,,11,,,,2024,

  • @GurnekSingh-l6c
    @GurnekSingh-l6c Месяц назад

    ਸਦੀਕ ਬਾਈ ਜੀ ਤੇ ਬਾਈ ਸਦੀਲਾ ਜੀ ਯਾਦ ਐ ਹਿੰਮਤ ਸਿੰਘ ਸੇਖੋਂ ਜਵੰਦੀ ਇਕਠੇ ਹੁੰਦੇ ਸੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @MohinderSingh-pn8cb
    @MohinderSingh-pn8cb Месяц назад +10

    ਕੌਣ ਕਰੂਗਾ ਰੀਸਾਂ ਬਾਬੇ ਬੋਹੜ ਦੀਆਂ ਯੁੱਗ ਯੁੱਗ ਜੀਵੇ

  • @BalwinderSingh-wf8mf
    @BalwinderSingh-wf8mf Месяц назад +5

    ਸਦੀਕ ਸਾਹਿਬ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਵੱਲੋਂ ਪਿੰਡ ਰਾਮਪੁਰ

  • @jasveerbhullar4638
    @jasveerbhullar4638 Месяц назад

    ਐਨੀ ਜ਼ਿਆਦਾ ਉਮਰ ਵਿੱਚ ਵੀ ਬਹੁਤ ਵਧੀਆ ਗਾਇਕ ਸਦੀਕ ਸਾਹਿਬ ਜੀ ਦੀ ਆਵਾਜ਼ ਸੁਣ ਕੇ ਇੱਕ ਵਾਰ ਮਣ ਨੁੰ ਸਕੁਨ ਜਾਂ ਆਗਿਆ

  • @kuldipsingh4609
    @kuldipsingh4609 Месяц назад +4

    ਕੋਟਿ ਕੋਟਿ ਪ੍ਰਣਾਮ
    ਦੀਦਾਰ ਸੰਧੂ ਜੀ ਨੂੰ

  • @RajinderSingh-jg7ps
    @RajinderSingh-jg7ps 2 месяца назад +9

    Purane kalakaar punjab di shan ❤❤❤❤

  • @pavitarsingh858
    @pavitarsingh858 Месяц назад

    ਸਦੀਕ ਸਾਬ ਸਾਨੂੰ ਬਹੁਤ ਹੀ ਕਲਾਕਾਰਾਂ ਦੇ ਜਾਣ ਤੋਂ ਬਾਅਦ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਹੀ ਵੇਖ਼ਣ ਵਿੱਚ ਘੱਟਾ ਦਿਸ ਰਿਹਾ ਹੈ

  • @pardhanbobbybrarmohanpura2373
    @pardhanbobbybrarmohanpura2373 Месяц назад +1

    ਉਸਤਾਦ ਕੁਲਦੀਪ ਮਾਣਕ ਸਾਬ ਤੇ ਉਸਤਾਦ ਮੁਹੰਮਦ ਸਦੀਕ ਸਾਬ ਪੰਜਾਬੀ ਗਾਇਕੀ ਦੇ ਸਬ ਤੋ ਵੱਡੇ ਗਾਇਕ ਹਨ l 🙏🙏

  • @birendersingh3226
    @birendersingh3226 2 месяца назад +6

    Waheguru G hamesa Chadikala Rekhan bahut badiya very nice g🌺✈️🏇🇮🇳🌻👍💚🙏

  • @ਸੱਜਰੀਸਵੇਰ
    @ਸੱਜਰੀਸਵੇਰ Месяц назад +1

    ਦੀਦਾਰ ਦਿਲ ਖੁਸ਼ ਇਨਸਾਨ ਸੀ ਉਸਦੀ ਕਲਮ ਦਾ ਕੋਈ ਜਵਾਬ ਨਹੀਂ

  • @lakhwantsingh1497
    @lakhwantsingh1497 Месяц назад +3

    Kya bat h g❤

  • @Gurcharan-k8h
    @Gurcharan-k8h Месяц назад +1

    ਬਹੁਤ ਵਧੀਆ ਜੀ
    ਮੁਬਾਰਕਾਂ ਜੀਓ
    ਵਲੋਂ ਗੁਰਚਰਨ ਸਿੰਘ ਧੰਜੂ

  • @darasingh5645
    @darasingh5645 2 месяца назад +7

    Very nice mohd. Saddik

  • @jasvirgill3622
    @jasvirgill3622 Месяц назад

    Je Didar sahib ji nu jinda rkhna hai ta mele nu Zinda rkhna zroori hai ji v v thanka es uprale lyi.

  • @jagmeetsingh1084
    @jagmeetsingh1084 Месяц назад

    Sadik Sahib ne mare bachpan di khushia durahia

  • @Unknown_shorts_0412
    @Unknown_shorts_0412 2 месяца назад +4

    ਸੰਦੀਪ ਸਾਹਿਬ ਅੱਜ ਅਗਰ ਤੂੰਬੀ ਵੀ ਨਾਲ ਹੁੰਦੀ ਤਾਂ ਗੱਲ ਹੀ ਕੁਝ ਹੋਰ ਹੁੰਦੀ

  • @shaminderkaurchhibber9845
    @shaminderkaurchhibber9845 Месяц назад

    Mohamd sagik is our most favorat,,,,,my husband is fan ,and is 60 ,,he listened sack ji since 1975 nahis school time at annual stage on kisan rehti at village Buleper,,lakheri and khanna

  • @JasvirSingh-zp6ej
    @JasvirSingh-zp6ej Месяц назад

    world de star....sadiq sahib ji

  • @gurvinderbrar133
    @gurvinderbrar133 Месяц назад +1

    jeondey raho sadiq sahab 🙏🏻❤️

  • @RajinderSingh-jg7ps
    @RajinderSingh-jg7ps 2 месяца назад +3

    Punjab di jaan purane kalakaar🎉🎉❤❤

  • @GulzarKhan-fp9ti
    @GulzarKhan-fp9ti Месяц назад +2

    ਸਦੀਕ ਸਾਹਿਬ ਵਰਗੀ ਸਪੀਚ ਨੀਂ ਕਿਸੇ ਹੋਰ ਤੋਂ ਹੂੰਦੀ

  • @Malkkitdhamoa
    @Malkkitdhamoa Месяц назад +3

    Great

  • @BalwinderSingh-sr1qz
    @BalwinderSingh-sr1qz Месяц назад

    Mum, Sadiq, salute hai tuhanu ji , Sangeet definition den layee ji.

  • @kashmirsingh51
    @kashmirsingh51 Месяц назад +1

    Bapu balle balle❤❤❤❤❤❤

  • @RajinderSingh-jg7ps
    @RajinderSingh-jg7ps 2 месяца назад +6

    Buland avaz

  • @gurmailkang8372
    @gurmailkang8372 Месяц назад +1

    dedar shandu sahib de es geet naal hi m.sadiq di punjabi gayki ch baley baley hoyi si .❤😂 .

  • @baldevmann740
    @baldevmann740 Месяц назад

    Great Bhajee Didar Singh Sandhu

  • @Dalbirsingh-tp4lb
    @Dalbirsingh-tp4lb Месяц назад

    ❤❤❤❤❤

  • @JagdishSingh-zi7sw
    @JagdishSingh-zi7sw 2 месяца назад +7

    Didar Sandhu Greater Punjabi Gitkar Kalakar

  • @raghbirsingh7566
    @raghbirsingh7566 Месяц назад

    Always hit …..

  • @kashmiraujla360
    @kashmiraujla360 Месяц назад +2

    ਨਹੀ ਰੀਸਾ ਸਦੀਕ ਜੀ ਦੀਆਂ ਹੁਣ ਵੀ ਸਿਰਾ ਲਾ ਦਿੱਤਾ ❤🙏🙏🙏🙏🙏

  • @dhadidesrajsinghdiwana696
    @dhadidesrajsinghdiwana696 Месяц назад

    Jio jio baba bohar ji

  • @rashpalsingh2075
    @rashpalsingh2075 Месяц назад +1

    very nice mohamed sdeek ji

  • @ranjeetgrewal2660
    @ranjeetgrewal2660 Месяц назад +2

    Jug jug jive jodi Muhmad sdik and Ranjeet kaur ji

  • @jagtarandhaliwal1526
    @jagtarandhaliwal1526 Месяц назад

    Sadeek. Saib. Ji
    Thank you

  • @jasbirsandhu1998
    @jasbirsandhu1998 Месяц назад

    Thank you for bringing good old memories back Sadik Sahib ji, I have been listening to this song since I was little boy and it is my favorite song by Didar Sandhu ji god bless his soul.

  • @SukhdevSingh-r3c
    @SukhdevSingh-r3c Месяц назад

  • @SurjitSingh-jw1dw
    @SurjitSingh-jw1dw Месяц назад

    Taryan. Koi. Resan. Nahi. Kar. Sakda. Mohamd. Sadeq. Ji. Thanks

  • @jagdev5863
    @jagdev5863 Месяц назад

    ❤️❤️❤️❤️👌👍

  • @gurvinderbrar133
    @gurvinderbrar133 Месяц назад

    🙏🏻❤️🙏🏻

  • @Reet_sandhu333
    @Reet_sandhu333 Месяц назад

    Old is gold

  • @harbhajansoomal4709
    @harbhajansoomal4709 Месяц назад

    Very good Bai ji

  • @jasvirgill3622
    @jasvirgill3622 Месяц назад

    Saare klakar hi satkar yog ne pr Sadiq Sadiq hi aa Roz roz nhi Sadiq jmne.

  • @Kulwantsingh-dc6ii
    @Kulwantsingh-dc6ii Месяц назад

    Very good

  • @SarabjitSinghTatla
    @SarabjitSinghTatla Месяц назад

    Very.neis

  • @Unknown_shorts_0412
    @Unknown_shorts_0412 Месяц назад +2

    ਕਾਸ਼ ਅੱਜ ਮੈਂ ਵੀ ਲਾਈਵ ਸੁਣਦਾ

  • @gurvinderbrar133
    @gurvinderbrar133 Месяц назад

    🙏🏻

  • @GurdialKhanger
    @GurdialKhanger 2 месяца назад +2

    Punjabdishan

  • @sukhmandersingh3629
    @sukhmandersingh3629 Месяц назад

    ਸਦੀਕ ਸਾਹਿਬ ਅੱਜ ਵੀ ਨੰਬਰ ੧ ਇਕਤੇ ਨੇ

  • @Unknown_shorts_0412
    @Unknown_shorts_0412 2 месяца назад +5

    ਮੇਰੀ ਐਸੀ ਝਾਂਜਰ ਛਣਕੇ ਛਣਕਾਟਾ ਪੈਂਦਾ ਗਲ਼ੀ ਗਲ਼ੀ ਕਿਆ ਬਾਤਾਂ

  • @GurcharnSingh-g2z
    @GurcharnSingh-g2z Месяц назад +1

    जो वेला विहा गिया उह नहीं आऊंदा मूड़के । 14:12

  • @parvindersingh-qo2bc
    @parvindersingh-qo2bc Месяц назад

    Tumbi. Da. Ustald. Ji

  • @SurinderSingh-fc1qb
    @SurinderSingh-fc1qb 2 месяца назад +2

    Awaz da dhani gyk sadeek da koi mukabla nahi.

  • @gurbachan46singh56
    @gurbachan46singh56 Месяц назад +2

    ਕਾਸ ਜੇ ਹਣ ਭੈਣ ਰਣਜੀਤ ਕੌਰ ਨਾਲ਼ ਹੁੰਦੇ

  • @JaspalSingh-j4b
    @JaspalSingh-j4b Месяц назад +1

    Babu. Singh. Maan. Mrarhan. Wala. Da. Pind. Safe. Nerhe. A

  • @RajSingh-jk1mn
    @RajSingh-jk1mn 2 месяца назад +1

    Ek gall da dukh h sab hann parwan ne Maan satkar kita young age ta fukare ne

  • @ManjitSingh-ef4wu
    @ManjitSingh-ef4wu 2 месяца назад +3

    ਪਖੰਡੀ

    • @kashmirilal3596
      @kashmirilal3596 2 месяца назад +2

      Ki. MUTLAB. Pakhandi. Da. Bhai. Dussoji. JARA. KIO. Kiha. SANU. Bi. PATA. Luge. Ok

    • @Kuldeep-wb3uq
      @Kuldeep-wb3uq Месяц назад

      ਤੁਹਾਡਾ ਢਿੱਡ ਨੀ ਭਰਨਾ
      ਤੇਰਾ ਕੋਮੈਂਟ ਤੋਂ ਹੀ ਤੇਰੇ ਅੱਗੇ ਪਿੱਛੇ ਦਾ ਪਤਾ ਲੱਗ ਗਿਆ