Bhai ji aa shabad sun kay ta maan kush ho gaya his voice so sweet and when i am hear him my heart has pesent kon kon sun raya dasoyo and like jarjure karyei
Mere sache patshah ji sareya de sir de ute apna mehra pareya hat rakhna sareya nu sukh rakhi mere sache pita, Waheguru ji ka khalsa Waheguru ji ki fateh 🙏❤️
DHAN DHAN SATNAM SHRI WAHEGURU SAHIBAN JI SATGURU SACHEPATSHAH GURU NANAK DEV JI GURU ANGAD DEV JI GURU ARJAN DEV JI GURU GOBIND SINGH SAHIBAN JI SHRI GURU GRANTH SAHIBAN JI 😘😘
Same ehi hunda mere nall jado vee shabad sunde a akha vicho hanju a jande ho tusi dhan ho waheguru ji tuhade shabad insan noo strong karde a i love you so much waheguru ji me daily shabad sundee a eh jado jado eh shabad suno rooh noo behadd sakoon milda
Don't cry listen gurbani sahib ..always yd kro rab ne ki kitta sadde li... because ooho ek aise feeling h finally When we rab naal mildene so always unhna nu thank you kro..trust me you feel amazing and also see change in you... bz guru khnde ne ki jisnu be m bnnaya ooho khush rhe and if m milo usko wo khusi se judde🙏🙏🙏🙏🙏🙏🙏waheguruji Ji....
Very very very great gurbani shabad Bhai sahib de charna ch lakh war parnam nice presentation Waheguru ji waheguru ji waheguru ji waheguru ji waheguru ji
I listen this shabad daily ...I feel very peace and calm...WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji
Bhai Sarabjit singh ji even I could not understand single word of punjabi but still I'm connecting with some invisible power...Wahe Guru. i'm from Gurudwara sahib Nanded,Maharashtra
@@JARNAILGURSAHIBJASPREETbhra mera gurumukhi lipi aa bhasha Punjabi aa pehla lipi te bhasha ch antar samjho ki aa guru granth sahib vich boht bhashawa nr. Par likhya gurmukhi lipi ch a. Par bhasha Hindi sanskriti rajstthani bangali v hai try to understand difference between lipi and language ok
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏
ਵਾਹਿਗੁਰੂ ਜੀ ਸਭ ਦਾ ਭਲਾ ਕਰੀ ਤੇ ਸਭ ਨੂੰ ਸ਼ੁੱਕਰਾਨੇ ਜੋਗਾ ਰੱਖੀ ❤❤❤
ਬੋਤ ਹੀ ਸੋਹਨਾ ਸ਼ਬਦ ਆ ,, ਬਾਰ ਬਾਰ ਸੁਨਨ ਨੂੰ ਮਨ ਕਰਦਾ ਆ,,ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 💞
ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ
V nice shabad .wahe guru.ji
Nice
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ ਜੀ । ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਜੀ । 🙏🙏
ਭਾਈ ਸਾਹਿਬ ਜੀ
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
Waheguru
Whaguru ji mahar Karo kirpa karo sabb ta
Bhaji isdi audio cd kithon milegi?
ਰੂਹ ਨੂੰ ਸਕੂਨ ਦੇਣ ਵਾਲੀ ਬਾਣੀ❤
ਵਾਹਿਗੁਰੂ ਜੀ ਸਭਨਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਰੱਖਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਪਰਦੇ ਢੱਕਣੇ ਨੇਕ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਅੰਗ ਸੰਗ ਸਹਾਈ ਰਹਿਣਾ Waheguru ji 🙏🙏🌹🌹🙏🙏
ਵਾਹਿਗੁਰੂ ਜੀ। ਬਹੁਤ ਅਨੰਦ ਆਇਆ।ਬਹੁਤ ਰਸ ਏ ਭਾਈ ਸਾਹਿਬ ਦੀ ਰਸਨਾ ਚ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ
Hanji wahigurudi bani vich bhot anad oda ha
ਤੁਹਾਡੀ ਆਵਾਜ਼ ਵਿਚ ਭਾਈ ਸਾਹਿਬ ਜੀ ਮੀਠਾਸ ਏ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Koi shabad he nhi kahan lyi
Bahu khoob
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏
ਬਹੁਤ ਸੁੰਦਰ ਆਵਾਜ਼ ਐ ਗਿਆਨੀ ਜੀ ਤੁਹਾਡੀ 🙏🙏 ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ
Waheguru ji di kripa
ruclips.net/channel/UCcSQv9utHdRY-GCXM5jwOQw
Das Pakistani Kirtaniye Hai Kirpa Kar K Channel Subscribe Kar K Support Karee Sangat Ji
@@rasmeetsingh9075 7⅞7
AaaaaaaaadaaaAaaaaaaaaaaaaawaawwww
ruclips.net/video/EaJvJrcEWYI/видео.html
@@pakistanisardarji6127 èèetttn
ਸਭ ਦੇ ਕੰਮ ਰਾਸ ਕਰਿੳ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ 🙏🙏
ਵਾਹਿਗੁਰੂ ਜੀ ਮਿਹਰ ਕਰੋ 🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏
ਮਨਪਸੰਦ ਰਾਗੀ ਭਾਈ ਸਰਬਜੀਤ ਸਿੰਘ ਜੀ ❤❤❤❤❤❤❤❤❤❤❤❤
ਵਾਹਿਗੁਰੂ ਜੀ ਕਿਰਪਾ ਕਰੋ ਧੰਨ ਗਰੂ ਰਾਮਦਾਸ ਪਾਤਸਾਹ ਜੀਓ🙏🙏🙇🙇🌹🌷🌹🌷🌹🌷🌷🌹
❤
ਜਦ ਅੱਖਾਂ ਬੰਦ ਕਰ ਕੇ ਇਹ ਸ਼ਬਦ ਸੁਣਦੇ ਹਾਂ ਤੇ ਇਕ ਸਕੂਨ ਮਿਲਦਾ ਕਹਿਣ ਦਾ ਮਤਲਬ ਕੇ ਬਹੁਤ ਹੀ ਮਿੱਠੀ ਆਵਾਜ਼ ਹੈ ਭਾਈ ਸਾਬ ਦੀ ਵਾਹਿਗੁਰੂ ਚੜਦੀ ਕਲਾ ਚੇ ਰੱਖੇ
4rrr4qh8fetttdr
True 🙏🙏
@@Cuteanimationvideosq
Sachi nice
p
Q1
Bhai ji aa shabad sun kay ta maan kush ho gaya his voice so sweet and when i am hear him my heart has pesent kon kon sun raya dasoyo and like jarjure karyei
Bhuat var Sun da a shabad. Pr download Ni hunda kise v site to Ni milya
Bhaji milda ni shabad yrr bahut nice voice aaa
@@sukhpreetsingh3875 9878433111 es ਨੰਬਰ watsaap karo bhej devage ji
ਬਹੁਤ ਪਿਆਰ ਨਾਲ ਗਇਆ ਸ਼ਬਦ ਭਾਈ ਸਾਹਿਬ ਜੀ ਨੇ 🙏
Ruh di kuraak ay kirtan waheguru ji mayhar krooo sab pay 🙏💐💐💐🌷
ਵਾਹਿਗੁਰੂ ਅੱਜ ਮੇਰੇ ਤੇ ਵੀ ਇੱਕ ਕਿਰਪਾ ਕਰ ਦਿਓ 🙏ਤੁਸੀਂ ਆਪ ਜਾਣੀ ਜਾਣ ਹੋ ਮੇਰੀ ਮੁਸ਼ਕਿਲ ਹੱਲ ਕਰ ਦੋ 🙏🙏😭🙏ਸਤਿਨਾਮੁ ਵਾਹਿਗੁਰੂ
Very nice voice sun ke bot sukoon milda hai eni mitthi voice ❤❤❤😾🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Shabad sun k akkha ch hanju aa janday ne n very very nice shabad voice.God bless always Bhai sahib ji n jattha
Mere sache patshah ji sareya de sir de ute apna mehra pareya hat rakhna sareya nu sukh rakhi mere sache pita, Waheguru ji ka khalsa Waheguru ji ki fateh 🙏❤️
❤❤ਬਹੁਤ ਵਧੀਆ ਕੀਰਤਨ ਸੁਣਕੇ ਰੂਹ ਖੁਸ਼ ਹੋ ਗਈ 🎉🎉❤❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਹਰ ਕਰੋ ਦਾਤਾ ਜੀ ਬਹੁਤ ਸੁੰਦਰ ਆਵਾਜ਼ ਬਖਸ਼ੀ ਹੈ ਜੀ ਵਾਹਿਗੁਰੂ ਜੀ ਨੇ ਭਾਈ ਸਾਹਿਬ ਜੀ ਨੂੰ 🙏 ਵਾਹਿਗੁਰੂ ਜੀ ਸਿਰ ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ ਅਤੇ ਚੜ੍ਹਦੀ ਕਲਾ ਵਿਚ ਬਖਸ਼ਣ ਜੀ
**Jisnu Nadar kare so dhiaye 8 pehar Har ke gun gaye Waheguru ji**
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Bahut sohni awaj hai bhai sahib huna di mai roz eh shabad sun ke soundi va raat nu
ਭਾਈ ਸਾਹਿਬ ਦੀ ਰਚਨਾ ਦਿਲ ਨੂੰ ਛੂੰਹਦੀ ਹੈ ਤੇ ਪਰਮਾਤਮਾ ਦੇ ਦਰਸ਼ਨ ਦੀਦਾਰ ਕਰਵਾਉਦੀ ਹੈ। ਵਾਹਿਗੁਰੂ ਜੀ ਆਪ ਜੀ ਤੇ ਇਸ ਤਰ੍ਹਾਂ ਹੀ ਮਿਹਰ ਬਣੀ ਰਹੇ।
P
P
ਇਹ ਸ਼ਬਦ ਜੱਦ ਵੀ ਸੁਣਦਾ ਮਨ ਨੂੰ ਸਕੂਨ ਜਾ ਮਹਿਸੂਸ ਹੁੰਦਾ..... ਭਾਈ ਸਾਹਬ ਸਰਬਜੀਤ ਸਿੰਘ ਜੀ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ ਇਸੇ ਤਰ੍ਹਾਂ ਗੁਰਬਾਣੀ ਸ਼ਬਦਾਂ ਨਾਲ਼ ਜੋੜੀ ਰੱਖੇ ਜੀ 🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️
Dhan dhan mere sachepatshah shri guru granth sahib maharaj ji🙏🙏🙏
Superb
ਭਾਈ ਸਾਹਿਬ ਜੀ ਅਨੰਦ ਅਾ ਗਇਅਾ ਸ਼ਬਦ ਸੁਣ ਕੇ
ਮੈਨੂੰ ਵੀ ਬਹੁਤ ਪਸੰਦ ਹੈ ਜੀ ਇਹ ਸ਼ਬਦ
Manu v
Manu ve
Aaaaaàqqqqqqqqqqqqqqqqqqqqqq
Shanti mildi hai ji sun k mann krda baar baar suni jaiye
ਵਹਿਗੁਰੂ ਗੁਰੂ ਜੀ ਮਨ ਖ਼ੁਸ਼ ਹੋ ਗਿਆ ਭਾਈ ਜੀ। ਚੜ੍ਹਦੀ ਕਲਾ ਬਖਸ਼ੇ ❤
ਬਹੁਤ ਹੀ ਮਿੱਠੀ ਅਵਾਜ਼ ਭਾਈ ਸਾਹਿਬ ਜੀ ਦੀ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏
ਵਾਹਿਗੁਰੂ ਗੁਰੂ ਤੁਹਾਨੂੰ ਚਾੜ੍ਹਦੀ ਕਲਾ ਤੇ ਰੱਖੇ।
ਸਕੂਨ ਮਿਲਦਾ ਹੈ ਤੁਹਾਡੇ ਸ਼ਬਦਾਂ ਨੂੰ ਸੁਣ ਕੇ।
ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ 👏👏👏👏
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀ ਵੀਰ ਜੀ ਨੂੰ
ਬਹੁਤ ਸੁੰਦਰ ਆਵਾਜ਼ ਹੈ ਭਾਈ ਜੀ ਆਨੰਦ ਆ ਗਿਆ
DHAN DHAN SATNAM SHRI WAHEGURU SAHIBAN JI SATGURU SACHEPATSHAH GURU NANAK DEV JI GURU ANGAD DEV JI GURU ARJAN DEV JI GURU GOBIND SINGH SAHIBAN JI SHRI GURU GRANTH SAHIBAN JI 😘😘
Wehaguru ji Wehaguru ji Wehaguru ji Wehaguru ji Wehaguru ji mahar karu 🌹🌹🌹🌹🌹🌹🌹🌹🌹🌹🌹🌹🌹ji
ਵਾਹਿਗੁਰੂ ਜੀ ਵਾਹਿਗੁਰੂ ਜੀ
Bhi inderjit singh te bhi mainu app ji dea shabad bahut vadiya lagdea ne i miss you inderjit veer Ji🙏🙏😭😭😭🙏🤔
Gurpreet singh really we miss him
@@HarpreetKaur-pl2fr yes🌹🌹🙅🙏😥😔
@@HarpreetKaur-pl2fr thanks ji🙏🙏🙏🌹🙅😥
U tube ton pehla ਤਾਂ tik Tok te hi ਸੁਣ ਲਿਆ ਸੀ ਬਹੁਤ famous ਹੈ ਓਥੇ ਏਹ shabd 😊👌👌
ruclips.net/video/EaJvJrcEWYI/видео.html
nice
@@HarjeetSingh-hn7oz jjnjk knkk.mkk.jnio.mm🙏🙏🙏👍mmkmmi a I
@@Singhsaab-qv3io Great
ਵਾਹਿਗੁਰੂ ਜੀ ਸਭ ਤੇ ਮਿਹਰ ਕਰਿੳ
Heart touching voice ❤ waheguru ji kirpa bnaii rakhn 🙏
❤
❤❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
वाह क्या बात है सुन कर दिल को बहुत आत्मिक शांति महसूस होती है वाहेगुरु वाहेगुरु 🚩🙏🚩❣️🥰
ਧੰਨ ਧੰਨ ਹੋ ਜਾਂਦਾ ਮਨ ਸ਼ਬਦ ਸੁਣ ਕੇ🙏🏻🙏🏻
ਆਨੰਦ ਆ ਗਿਆ, ਸ਼ਬਦ ਸੁਣ ਕੇ, ਵਾਹਿਗੁਰੂ ਜੀਉ
ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਕਿਰਪਾ ਸਤਿਗੁਰ ਦੀ
Kar karpia Baba Ji
ਬਹੁਤ ਪਿਆਰਾ ਸ਼ਬਦ 🙏🙏
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਆਪ ਜੀ ਤੇ ਬਣੀਂ ਰਹੇ
Waheguruji parkatma te bht Sohni awaj Bakshi sun ke sab dukh tuth jnde ne
❤️
true hai waheguru ji
Dhan dhan Ramdas guru waheguru waheguru waheguru kirpa karke rkhi
🙏🙏🙏🙏ਵਾਹਿਗੁਰੂ ਜੀ ਮਿਹਰ ਕਰੋ ਜੀ 🙏🙏🙏🙏
Waheguru g me bhut mushkil nl es bhie sahib da shadh labya a waheguru ji bhut sakoon milda sunn k 🙏🙏
🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🙏🌹
Waahh...bot khubusurat shabad te awaz....Waheguru ji🙏🙏🙏🙏🥰🥰🥰
ਵਾਹਿਗੁਰੂ ਜੀ ਮੇਰਾ 1.5 ਸਾਲ ਹੋ ਗਿਆ ਹੈ ਸਿਰ ਵਿੱਚ ਦਰਦ ਹੈ ਠੀਕ ਕਰ ਦਿਉ😢😢😢
I don't cry easily but this shabad made me cry give you some kind of positive vibes you can't control your emotions ❤️ waheguru mehr krn ❤️🙏🙏
U r right 😭😢
Sahi gal
Same ehi hunda mere nall jado vee shabad sunde a akha vicho hanju a jande ho tusi dhan ho waheguru ji tuhade shabad insan noo strong karde a i love you so much waheguru ji me daily shabad sundee a eh jado jado eh shabad suno rooh noo behadd sakoon milda
True
Don't cry listen gurbani sahib
..always yd kro rab ne ki kitta sadde li... because ooho ek aise feeling h finally
When we rab naal mildene so always unhna nu thank you kro..trust me you feel amazing and also see change in you... bz guru khnde ne ki jisnu be m bnnaya ooho khush rhe and if m milo usko wo khusi se judde🙏🙏🙏🙏🙏🙏🙏waheguruji
Ji....
ਸਤਿਨਾਮੁ ਸ੍ਰੀ ਵਾਹਿਗੁਰੂ ਜੀ
ਵਾਹਿਗੁਰੂ ਜੀ
Very very very great gurbani shabad Bhai sahib de charna ch lakh war parnam nice presentation Waheguru ji waheguru ji waheguru ji waheguru ji waheguru ji
I listen this shabad daily. I feel very happy and refresh. Heart touching shabad. 🙏🙏🙏🙏🙏 ਵਾਹਿਗੁਰੂ ਜੀ
2 w ww ww 😀2 you or
Mind blowing relax feel immediately from stress thank u amazing voice waheguru g mehar kiti
Waheguru ji mehar kro ji 🙏🙏🙏🙏🙏🙏🙏🙏🙏🙏🙏🙏 waheguru ji 🙏🙏🙏🙏🙏🙏🙏 waheguru ji 🙏🙏🙏🙏🙏🙏🙏 waheguru Ji 🙏🙏🙏🙏🙏🙏
ਜਦੋ ਭਾਈ ਸਾਹਿਬ ਵਾਹਿਗੁਰੂ ਬੋਲਦੇ ਨੇ ਮਨ ਛਾਤ ਹੁੰਦਾ ਧੰਨ ਆ ਭਾਈ ਸਾਹਿਬ ਜੀ ਜੋ ਤੁਹਡੇ ਤੇ ਗੂਰੁ ਸਾਹਿਬ ਜੀ ਦੀ ਐਨੀ ਕਿਰਪਾ
ਤੁਮ ਕਰੋ ਦੇਆ ਮੇਰੇ ਸਾਈਂ.....
I listen this kritan daily such a great kar kirpa prabha deen deyala ..👌👏
Waheguru ji 🙏
ਇੱਕ ਤਾਂ ਰੂਹਾਨੀ ਸ਼ਬਦ ਦੂਸਰਾ ਕੀਰਤਨ ਕਰਨ ਵਾਲੇ ਸਿੰਘਾਂ ਦੀ ਆਵਾਜ਼ ਰੂਹ ਖੁਸ਼ ਹੋ ਗਈ
Kar Kirpa Prabh Deen Dayala Teri Ot Puran Gopala 💜💜🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Voice note..wow...😍😇😇 waheguru ji
🙏🙏❤❤ਵਾਹਿਗੁਰੂ ਜੀ ❤❤🙏🙏🌸🌸🌸🌸🌸🙇♀🙇♀🙇♀🙇♀🙇♀
Waheguru ji 🙏🙏🙏 bhut vdia shabd a jinni tarif kro oni ght a bhut shanti mildi a rooh nu shabd sunky 👍👍🙏🙏🙏😊😊
Sweet voice baba ji di
Waheguru g kirpa bane rakhan g sweet voice
ਕਰ ਕਿਰਪਾ ਪ੍ਰਭ ਦੀਨ ਦਿਆਲਾ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ 😇❤️🙏
ਵਾਹਿਗੂਰੂ ਜੀ 🙏🙏🙏
Dil nu sakoon bhut mill da aa ah shabad sun k🙏🙏🙏🙏🙏❤❤❤
ਸਕੂਨ ਮਿਲ ਜਾਂਦਾ ਇਹਨਾਂ ਦੀ ਆਵਾਜ਼ ਚ ਸ਼ਬਦ ਸੁਣ ਕੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਹਮੇਸ਼ਾ 🙏🙏🙏
I listen this shabad daily ...I feel very peace and calm...WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji WAHEGURU ji
ਧੰਨ ਗੁਰੂ ਨਾਨਕ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਖਾਲਸਾ ਜੀ
🌹🌹🌹💖Baba ji tuhada bahut pyara shabad aa Mehar krrn waheguru ji tuhade te🙏🙏🙏
ਵਾਹਿਗੁਰੂ
Very beautiful voice satnam sri waheguru ji❤❤ 🙏🏻🙏🏻
🙏🙏🙏🌹🌹💖💖 Bahut hi pyara shabad aa tuhadi avaaj bahut mithi aa waheguru ji tuhanu hamesha hi chardikla bakhshan 🙏🙏🙏🙏🌹🌹🌷👍👍👍🙏🙏
Waheguru Ji Apne Sachhe Bhagtaan Nu Tandrust Jeevan Daan Bakhsho Ji Meher Karo 🙏
Waheguru ji 🙏💝💝💫 kinna sukoon milda waheguru ji shabad sun ke 🙏😌
❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉 ਬਹੂਤ ਹੀ ਪਿਆਰੀ ਅਵਾਜ ਅਵਾਜ਼ ਮਿੱਠੀ ਆਵਾਜ਼ ਹੈ
Bhai Sarabjit singh ji even I could not understand single word of punjabi but still I'm connecting with some invisible power...Wahe Guru. i'm from Gurudwara sahib Nanded,Maharashtra
Shabad is not In Punjabi it's in hindi
@@harwindersingh4170ਗੁਰਮੁਖੀ ਹੈ ਜੀ ਵੀਰ ਜੀ, ਨੌਟ ਹਿੰਦੀ ਓ ਕੇ ਜੀ ਵੀਰ ਜੀ🙏
ਵਾਹਿਗੁਰੂ ਜੀ🙏🙏🙏🙏🙏
@@JARNAILGURSAHIBJASPREETbhra mera gurumukhi lipi aa bhasha Punjabi aa pehla lipi te bhasha ch antar samjho ki aa guru granth sahib vich boht bhashawa nr. Par likhya gurmukhi lipi ch a.
Par bhasha Hindi sanskriti rajstthani bangali v hai try to understand difference between lipi and language ok
@@JARNAILGURSAHIBJASPREETeh jo shabad hai dhiaan naal suno Hindi Punjabi ch mix hai
ਵਹਿਗੂਰੂ ਜੀ ਸਬ ਦਾ ਭਲਾ ਹੋ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ⚘🙏🙏⚘🌹
Wah wah kamal karti Waheguru mehar karo🙏🙏🙏🌹🌺👍🏻😭
ਰੂਹ ਨੂੰ ਹਿਲਾ ਦਿੰਦੀ ਭਾਈ ਸਾਹਿਬ ਜੀ ਦੀ ਅਵਾਜ
Waheguru ji Ka khalsa
Waheguru ji ki fateh ji 🙏🙏
Waheguru jii 🙏🙏🙏🙏🙏🙏
ਅਨੰਦ ਆ ਗਿਆ ਸ਼ਬਦ ਸੁਣ ਕੇ