'ਮੰਜੇ 'ਤੇ ਪਏ ਨੂੰ ਹੁਣ ਪਾਣੀ ਪਿਲਾਉਣ ਵਾਲਾ ਕੋਈ ਨਹੀਂ , ਨਸ਼ੇ ਕਰਕੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ| Moga

Поделиться
HTML-код
  • Опубликовано: 17 окт 2024

Комментарии • 24

  • @KuldeepSingh-vv6dm
    @KuldeepSingh-vv6dm 4 месяца назад +1

    ਇਸ ਬਾਪੂ ਜੀ ਨਾਲ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਵਹਿਗੁਰੂ ਜੀ

  • @littlebirdi
    @littlebirdi 4 месяца назад +6

    ਪੰਜਾਬੀ ਗਾਣੇ ਜਿਸ ਵਿਚ ਸ਼ਰਾਬ, ਅਫ਼ੀਮ ਨੂੰ ਪ੍ਰਮੋਟ ਕੀੱਤਾ ਜਾ ਰਿਹਾ, ਇਹ ਵੀ ਜਿੰਮੇਵਾਰ ਹਨ। ਇਹਨਾਂ ਗਾਣਿਆਂ ਨਾਲ ਨਸ਼ਿਆਂ ਨੂੰ normalize ਕੀਤਾ ਜਾ ਰਿਹਾ ਹੈ, ਇੰਝ ਪ੍ਰਭਾਵ ਦਿੱਤਾ ਜਾ ਰਿਹਾ ਕਿ ਜੇ ਕੋਈ ਪੰਜਾਬੀ ਨੌਜਵਾਨ, ਸ਼ਰਾਬ ਨਹੀਂ ਪੀਂਦਾ, ਜਾਂ ਅਫੀਮ ਨਹੀਂ ਖਾਂਦਾ ਤਾਂ ਉਹ ਡਰਪੋਕ ਹੈ। ਇਹ ਪਹਿਲੀ ਪੋੜੀ ਹੈ ਅਡਿਕਸ਼ਨ ਦੀ , ਅਖੀਰ ਚਿੱਟੇ ਤੇ ਹੀ ਜਾ ਕੇ ਹੁੰਦੀ ਹੈ। ਆਪਣੇ ਬੱਚਿਆਂ ਨੂੰ ਸਮਝਾਓ, ਓਹਨਾ ਨੂੰ ਚੰਗੀ ਮਾੜੀ ਸੰਗਤ ਦਾ ਫਰਕ ਦਸੋ , ਨਸ਼ਿਆਂ ਬਾਰੇ ਪਰਿਵਾਰ ਵਿਚ ਖੁਲ ਕੇ ਗੱਲ ਕਰੋ। ਜੇ ਬੱਚਿਆਂ ਦੇ ਸੁਭਾਅ ਵਿਚ ਬਦਲਾਅ ਆ ਰਿਹਾ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਜਾਗਰੂਕਤਾਂ ਨਾਲ ਹੀ ਆਪਣੇ ਜਵਾਕ ਬਚਾਏ ਜਾ ਸਕਦੇ ਹਨ। ਸਰਕਾਰਾਂ ਨੇ ਤਾਂ ਨਸ਼ਾ ਨਾ ਬੰਦ ਕੀਤਾ ਨਾ ਕਰਨਾ, ਇਹ ਸਗੋਂ ਹੋਰ ਵਧਾਉਣ ਗੇ , ਦਿੱਲੀ ਤਖ਼ਤ ਨੂੰ ਹਮੇਸ਼ਾ ਹੀ ਪੰਜਾਬ ਦੇ ਨੌਜਵਾਨਾਂ ਦੇ ਬਾਗੀ ਸੁਭਾ ਤੋਂ ਖਤਰਾ ਰਿਹਾ ਹੈ , ਇਸ ਲਈ ਨਸ਼ੇ ਭੇਜੇ ਜਾ ਰਹੇ

  • @swarnsingh7599
    @swarnsingh7599 4 месяца назад

    Waheguru ji

  • @GurpreetSingh-jp1ms
    @GurpreetSingh-jp1ms 4 месяца назад

    Waheguru ji🙏

  • @simranrana9297
    @simranrana9297 4 месяца назад

    Waheguru ji 😪😪🤲🤲🙏🙏😭😭😭

  • @bootasingh8597
    @bootasingh8597 4 месяца назад

    So Sad

  • @KiranbirKaur-g3y
    @KiranbirKaur-g3y 4 месяца назад

    Right

  • @dhanwantmoga
    @dhanwantmoga 4 месяца назад +2

    Ah sabh es channel ( PTC ) de owner di dain hai panjab nu ..nashe sabh akali dal time aye

  • @BrownSaini-y6u
    @BrownSaini-y6u 3 месяца назад

    Punjab Khtam kar dita lider loka ne

  • @sukh8167
    @sukh8167 4 месяца назад +1

    Ledar nu vota time ku nee puhada

  • @paramjit6312
    @paramjit6312 4 месяца назад

    Nasha aw kithu reha

    • @GurpreetJarewal
      @GurpreetJarewal 4 месяца назад

      Punjab vich mLA,, punjab police wale rle hunde aaaa eh sb nsha splie krde aaa

  • @DavinderSingh-u7s5x
    @DavinderSingh-u7s5x 4 месяца назад +1

    Majattha.jandabad

  • @RajwantSingh-he9jd
    @RajwantSingh-he9jd 4 месяца назад

    Galti apni ha

  • @DarshanSingh-l2d
    @DarshanSingh-l2d 4 месяца назад

    Kabaddvichdrugaa

  • @DarshanSingh-l2d
    @DarshanSingh-l2d 4 месяца назад

    Leadersalakkaurnubolraheaaadrugnukionerokrahea

  • @DarshanSingh-l2d
    @DarshanSingh-l2d 4 месяца назад

    Kissanleaderorpartyleadertotalkutaandsalagand

  • @DarshanSingh-l2d
    @DarshanSingh-l2d 4 месяца назад

    Kanganadehandmardeophirdrugsalenukioneroklagdi

  • @ParamjitkaurParamjikaur-sn1zx
    @ParamjitkaurParamjikaur-sn1zx 4 месяца назад +1

    Modi Delhi to bhej reha adhani wa

  • @bootasingh8597
    @bootasingh8597 4 месяца назад

    Waheguru ji

  • @user-kSSingh
    @user-kSSingh 4 месяца назад

    Waheguru jee🙏🙏