Vehra Shagna Da | Episode 12 | Marriage Series | Amar Devgan | Mr Mrs Devgan

Поделиться
HTML-код
  • Опубликовано: 21 ноя 2024

Комментарии • 1,6 тыс.

  • @jaswantkaur1709
    @jaswantkaur1709 Месяц назад +429

    ਅਮਰ ਆਪਣੇ ਵੀਰ ਦੇਵ ਨੂੰ ਕਦੀ ਧੋਖਾ ਨਾ ਦਵੀਂ ਦੇਵ ਨੇ ਤੇਰੇ ਵਿਆਹ ਤੇ ਬਹੁਤ ਵਧੀਆ ਕੰਮ ਕੀਤਾ ਅੱਜ ਕੱਲ ਜਮਾਨੇ ਚ ਕੋਈ ਕਿਸੇ ਦਾ ਭਰਾ ਨਹੀਂ ਕਰਦਾ ਦੇਵ ਨੂੰ ਆਪਣਾ ਪਿਉ ਹੀ ਸਮਝ ਕੇ ਰੱਖੀ

    • @harjinderkaur9514
      @harjinderkaur9514 Месяц назад +16

      Sahi kiha ji. ਨਵੀਂ ਬਹੂ ਨੂੰ ਵੀ ਇਹੀ ਕਹਾਂਗੇ❤ਹਮੇਸ਼ਾ ਖੁਸ਼ ਰਹਿਣਾ

    • @RajwinderKaur-m6h
      @RajwinderKaur-m6h Месяц назад +2

      Bht bht vadaiya

    • @Crico13_
      @Crico13_ Месяц назад +2

      Congratulations Amarveerji ❤❤❤❤❤❤❤❤❤❤❤❤❤❤❤❤❤ very nice 👍 good ❤❤❤❤❤ love you sister

    • @inderpalkaur5225
      @inderpalkaur5225 Месяц назад

      Sahi gal waheguru ji mehar Karan hamasha ❤

    • @Haiiii-x7x
      @Haiiii-x7x Месяц назад

      Sahi kahiya

  • @Rupinder786
    @Rupinder786 Месяц назад +53

    ਇਹਦਾ ਦੀ ਭਰਜਾਈ ਰੱਬ ਸਭ ਨੂੰ ਦੇਵੇ ਕਿਉਂਕਿ ਭਰਾਵਾਂ ਦਾ ਪਿਆਰ ਤਾਹੀ ਬਨਣਾ ਰਹਿੰਦਾ ਅਗਰ ਭਾਬੀ ਵਧੀਆ ਹੋਵੇ ਰੱਬ ਕਰੇ ਅਮਰ ਘਰ ਵਾਲੀ ਵੀ ਵਧੀਆ ਹੋਵੇ ,ਸਭ ਇਹਦਾ ਹੀ ਰਲ ਮਿਲ ਕੇ ਰਹਿਣ nice family ❤❤

  • @parmjeet5653
    @parmjeet5653 Месяц назад +319

    ਦੇਵ ਵੀਰ ਜੀ ਥੋਨੂੰ ਸ਼ਲੂਟ ਆ ਅੱਜ ਦੇ ਸਮੇਂ ਕੋਈ ਭਰਾ ਏਨਾ ਨੀ ਕਰਦਾ ਜਿੰਨਾ ਤੁਸੀ ਕੀਤਾ ਤੁਸੀ ਇਕ ਮਿਸ਼ਾਲ ਕਾਇਮ ਕਰਤੀ❤❤❤

    • @sardarni5505
      @sardarni5505 Месяц назад +17

      Krn vale krde ne ji jo peo di ਜੁੰਮੇਵਾਰੀ ਨੀਵਾਉਂਦੇ ਨੇ

    • @veerpalkaur7820
      @veerpalkaur7820 Месяц назад +7

      Sachi dev veere rabb tnu ehni traki deve k tu dhar dhar bhule

    • @kamalkaur443
      @kamalkaur443 Месяц назад +2

      Sahi gal a

    • @SidhuSaab-gp1os
      @SidhuSaab-gp1os Месяц назад +1

      Sachi vere tusi kent o❤❤❤❤

    • @jyotibhatti329
      @jyotibhatti329 Месяц назад +1

      Bhoat bhoat wadhia I miss

  • @parichahal8984
    @parichahal8984 Месяц назад +13

    Veere pehla tan devgan fmly nu dilo luv u aa...amar veer dev veere ne baap wala faraz nibhayea te tusi putt wala nibhyeo tuhanu nazar na lgge kise di ...but sanu ik gusa e tuhade nal tusi sanu buleya ni ..pr asi ghr baith ke v bht enjoy kita tusi dono bhra bht sohne lgde c ..black suit bht fabb de c rabb tuhanu bht saryea tarakeyan bakhsan manpreet di bht sohne lgde c ...luv u devgan famly..

  • @SantoshSharma-cl1re
    @SantoshSharma-cl1re Месяц назад +159

    ਨਜ਼ਰ ਨਾ ਲੱਗੇ ਦੇਵਗਨ ਪਰਿਵਾਰ ਨੂ ਕਿਸੇ ਦੀ ਖਾਸ ਕਰਕੇ ਦੋਵੇ ਭਰਾਵਾ ਨੂੰ God bless you 🎉🎉🎉❤❤❤

  • @Sahibaapnibhave297
    @Sahibaapnibhave297 Месяц назад +12

    Mai 100%sureity naal keh skda ki
    Jeda v eh video dekhda houga ohnu pkii gll bdaa nazaraa aa gyaa hona ena mzaa aa reha tuhadi videos vekh ke ,,dono brothers da pyar vekh ke meri v khushi naal akhaan bhr aayiyaa ❤❤waheguru ji eda hi sb vich pyaar bnaai rkhn ,,kisi di nazar naa lge tahanu ,,and sare bhut sohne lg re 👌💯👍

  • @sukhwinder3858
    @sukhwinder3858 Месяц назад +64

    ਸੱਚਮੁੱਚ ਦੇਵ ਵੀਰ ਐਨੇ ਚਾਅ ਨਾਲ ਕੋਈ ਵਿਆਹ ਨਹੀਂ ਦੇਖਿਆ ਜਿੰਨਾ ਚਾਅ ਅਤੇ ਖੁਸ਼ੀ ਤੁਹਾਡੇ ਘਰ ਦਾ ਵਿਆਹ ਦੇਖਣ ਨਾਲ ਹੁੰਦੀ ਹੈ😊😊😊😊❤❤❤❤❤❤😂😂😂😂🎉😂🎉🎉🎉ਆਪਣੇ ਆਪ ਵਿੱਚ ਮਿਸਾਲ ਹੈ ਵੀਰ ਤੁਸੀਂ ਮਾਲਿਕ ਨੇ ਤੁਹਾਨੂੰ ਐਨੇ ਜੋਗਾ ਕੀਤਾ ਅਤੇ ਤੁਸੀਂ ਵੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਵੱਡੀ ਜਿੰਮੇਵਾਰੀ ਨਿਭਾ ਰਹੇ ਹੋ ਸਲੂਟ ਹੈ ਵੀਰ ਦਿਲ💓💖💘💓💖💓💘💖 ਤੋਂ🎉❤🎉❤🎉🎉😊😊😊😊😊

    • @INFINITEGAMING-m6l
      @INFINITEGAMING-m6l Месяц назад +1

      Sahi gl aa 🎉🎉🎉🎉🎉🎉🎉🎉🎉🎉

  • @kulwinderbatth7183
    @kulwinderbatth7183 Месяц назад +10

    ਸਲੂਟ ਆ ਦੇਵ ਵੀਰੇ ਜੋ ਤੁਸੀਂ ਭਰਾ ਲਈ ਕੀਤਾ ਜੇ ਭਰਜਾਈਆਂ ਚੰਗੀਆਂ ਹੋਣ ਤਾਂ ਹੀ ਸੰਭਵ ਹੋ ਸਕਦਾ ਮਿੰਦੋ ਦਾ ਵੀ ਪੂਰਾ ਸਹਿਯੋਗ ਆ ਇੱਕ ਜੋ ਪੈਸੇ ਹੱਥ ਵਿੱਚ ਫੜਾਏ ਉਹ ਬਹੁਤ ਵਧੀਆ ਲੱਗਿਆ ਸਾਰਾ ਪਰਿਵਾਰ ਹਮੇਸ਼ਾ ਰਲ ਕੇ ਰਹੇ ਵਿਆਹ ਦੀਆਂ ਬਹੁਤ ਬਹੁਤ ਵਧਾਈਆ ਸਾਰੇ ਪਰਿਵਾਰ ਨੂੰ ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਪਰਿਵਾਰ ਤੇ 🎉🎉

  • @dhaliwal_family_09
    @dhaliwal_family_09 Месяц назад +172

    ਅਮਰ ਵੀਰੇ, ਦੇਵ ਵੀਰੇ ਦਾ ਕਦੇ ਵੀ ਸਾਥ ਨਾ ਛੱਡੀ ਇਹੋ ਜਿਹਾ ਭਰਾ ਇਸ ਦੁਨੀਆਂ ਤੇ ਮਿਲਣਾਂ ਬਹੁਤ ਔਖਾਂ। ਵਾਹਿਗੁਰੂ ਤੁਹਾਡੇ ਦੋਵਾਂ ਭਰਾਵਾਂ ਵਿੱਚ ਪਿਆਰ ਹਮੇਸ਼ਾ ਏਦਾਂ ਹੀ ਬਣਾਈ ਰੱਖੇ❤❤

  • @GurmeetSingh-dh7of
    @GurmeetSingh-dh7of Месяц назад +5

    Congratulations all family members 🥰❤🙏🙏🙏🙏. Sare jane bhut jayeda shone lg rhe ne👌👌👌🥰🥰🥰❤❤❤. Aj tk eda da vivah ni dekheya me thank you so much dev veere sanu sareya nu amar veer da vivah dikhaun lyi🙏🙏. Dev veere ne apne bap de farz sare nibaye Amar veere hmesha eda hi ral mil ke rheyo❤❤🙏🙏. Njar na lge kise di devgan family nu🧿🧿. God bless you 🙏🙏🙏🙏

  • @sukhbenipal4031
    @sukhbenipal4031 Месяц назад +81

    ਦੇਵ ਵੀਰੇ ਤੈਨੂੰ ਦਿਲੋਂ ਸਲੂਟ ਅੱਜ ਤਾ ਤੇ ਮੱਨੂ ਰਵਾਂ ਤਾ ਅਮਰ ਵੀਰੇ ਹਰੇਕ ਨਸੀਬਾਂ ਵਿੱਚ ਨਹੀਂ ਹੁੰਦਾ ਇਹੋ ਜਿਹੋ ਭਰਾਂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukh.shubhanand3265
    @sukh.shubhanand3265 Месяц назад +16

    ਬਹੁਤ ਖ਼ੁਸ਼ ਕਿਸਮਤ ਹੋ ਅਮਰ ਵੀਰੇ ਜੋ ਭਰਾ ਤੁਹਾਡੇ ਪਿਤਾ ਵਰਗਾ ਤੁਹਾਨੂੰ ਹਰ ਖੁਸ਼ੀ ਦੇਣਾ ਚਾਹੁੰਦਾ ਹਮੇਸ਼ਾ ਖੁਸ਼ ਰਹਿਓ ਹਮੇਸ਼ਾ ਨਾਲ ਰਹਿਓ

  • @JaswinderKaur-rn5kv
    @JaswinderKaur-rn5kv Месяц назад +34

    ਦੇਵ ਵੀਰੇ ਤੁਹਾਨੂੰ ਦਿਲੋਂ ਸਲੂਟ ਆ,ਮਨ ਖੁਸ਼ ਹੋ ਗਿਆ ਅੱਜ,ਅਮਰ ਵੀਰੇ ਕਦੀ ਵੀ ਆਪਣੇ ਪਿਉ ਵਰਗੇ ਭਰਾ ਨੂੰ ਧੋਖਾ ਨਾ ਦੇਵੀ , ਵਾਹਿਗੁਰੂ ਤੁਹਾਨੂੰ ਲੰਬੀਆ ਉਮਰਾ ਦੇਵੇ।ਦੇਵਗਨ ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾ 🎉🎉🎉🎉

  • @GurpreetsinghLucky-ku2wu
    @GurpreetsinghLucky-ku2wu Месяц назад +16

    ਬਹੁਤ ਬਹੁਤ ਮੁਬਾਰਕਾਂ ਦੇਵਗਨ ਪਰਿਵਾਰ ਨੂੰ 🎊🎊🎊🎊🧿🧿🧿🧿ਦੇਵ ਵੀਰੇ ਤੁਸੀਂ ਬਾਪ ਦਾ ਫਰਜ਼ ਬਹੁਤ ਵਧੀਆ ਨਿਭਾ ਰਹੇ ਹੋ ☺️☺️ਖੁਸ਼ ਰਹੋ

  • @jattbaaat3348
    @jattbaaat3348 Месяц назад +37

    ਵੀਰ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਪਰਿਵਾਰ ਆ ਜੀ

  • @SadgiKaur
    @SadgiKaur Месяц назад +5

    Dev veere nu dilo salute ta ha hi aa but bhabi ji nu jada salute aa kyuki aaj de time te eda diya bhabi kismat waleya nu mildi aa jo ek maa da farz pura nibha rahe aa bahut kismat wala aa aman veera jis nu edi di bhabi mili aa god bless u waheguru ji hamesha eda hi rakhn es family nu

  • @BaljitKaur-gj3cf
    @BaljitKaur-gj3cf Месяц назад +21

    ਦੇਵ ਵੀਰ ਜੀ ਥੋਨੂੰ ਸਲੂਟ ਆ ਬਹੁਤ ਵਧੀਆ ਭਰਾ ਤੇ ਪਾਪਾ ਹੋਣ ਦਾ ਫਰਜ਼ ਨਿਭਾਇਆ ❤❤❤❤❤❤❤❤❤❤❤❤ ਵਾਹਿਗੁਰੂ ਜੀ ਦੇਵ ਵੀਰ ਨੂੰ ਖੁਸ਼ ਰੱਖੇ ❤❤❤❤❤❤❤❤❤❤🎉🎉🎉🎉🎉🎉

  • @ManuSingh-p2d
    @ManuSingh-p2d Месяц назад +7

    ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੂਹਾਨੂੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ 🎉🎉🎉🎉🎉🎉❤❤❤❤❤❤🙏🙏🙏🙏👍👍👌

  • @karanbrarbajakhana6171
    @karanbrarbajakhana6171 Месяц назад +73

    ਦੇਵ ਨੇ ਇਹ ਕੰਮ ਬਹੁਤ ਵਧੀਆ ਕੀਆ ਜੋ ਪੈਸੇ ਸਭ ਦੇ ਹੱਥ ਵਿੱਚ ਦਿੱਤੇ ਨਹੀ ਤਾ ਲੋਕ ਪੈਰਾ ਚ ਹੀ ਸਿੱਟੀ ਜਾਦੇ ਨੇ

  • @ManisinghSingh-r4q
    @ManisinghSingh-r4q Месяц назад +10

    ਬਹੁਤ ਬਹੁਤ ਬਧਾਈਆਂ ਸਾਡੇ amar👌🏾ਦੇ ਵਿਵਾਹ ਦੀਆਂ ਬੜਾ ਮਨ kush👌🏾ਹੋਇਆ

  • @Bendar-vk3cp
    @Bendar-vk3cp Месяц назад +33

    ਦੇਵ ਵੀਰੇ ਸਲੂਟ ਮੇਰੇ ਵੱਲੋਂ ਭਰਾ ਨਾਲ ਖੜ੍ਹੇ ਹੋ ਇਕ ਮਿਸਾਲ। ਕਾਇਮ ਕੀਤੀ ਨਹੀਂ ਅੱਜ ਕੱਲ੍ਹ ਭਰਾ ਭਰਾ ਦਾ ਦੁਸ਼ਮਣ ਐ

  • @kittu.k
    @kittu.k Месяц назад +11

    ਅਮਰ ਵੀਰ ਕਦੇ ਵੀ ਦੇਵ ਵੀਰ ਦਾ ਸਾਥ ਨਾ ਛੱਡੀਂ ਭਾਵੇ ਗਲਤੀ ਦੇਵ ਵੀਰ ਦੀ ਹੀ ਕਿਊ ਨਾ ਹੋਵੇ ਅੱਜ ਕੱਲ ਕੋਈ ਨੀ ਕਿਸੇ ਦਾ ਏਨਾ ਕਰਦਾ ਮੈਨੂੰ ਲਗਦਾ ਏਨਾ ਤੇ ਕੋਈ ਪਿਓ ਵੀ ਨੀ ਏਨਾ ਕਰਦਾ ਜਿਨ੍ਹਾਂ ਤੇਰਾ ਵੱਡਾ ਵੀਰ ਕਰ ਰਿਹਾ ਰੱਬ ਰੂਪ ਆ ਤੇਰਾ ਭਰਾ ਕਦੇ ਧੋਖਾ ਨਾ ਦਵੀ ਦੇਵ ਵੀਰ ਨੂੰ ਰੱਬ ਏਦਾਂ ਈ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ ਨਵਾਂ ਮਹਿਮਾਨ ਹੋਰ ਵੀ ਜਿਆਦਾ ਖੁਸ਼ੀਆਂ ਲੈਕੇ ਆਵੇ gbu all ਫੈਮਿਲੀ 😊😊😊😊

  • @MandeepSingh-c7v
    @MandeepSingh-c7v Месяц назад +55

    ਦੇਵ ਵੀਰ ਤੁਸੀਂ ਇਕ ਚੰਗੇ ਭਰਾ ਮਿੰਦੋ ਇਕ ਚੰਗੀ ਭਾਬੀ ਆ❤

  • @HarpreetSingh-tt5di
    @HarpreetSingh-tt5di Месяц назад +18

    ਵਾਅ ਜੀ ਵਾਅ ਅੱਜ ਦਿਨ ਆ ਗਿਆ ਸਾਡੇ ਮੂੰਡੇ ਦਾ ਵਿਆਹ ਸਾਨੂੰ ਗੋਡੇ ਗੋਡੇ ਚਾਅ ❤❤❤❤🎉🎉🎉🎉🎉

  • @AnjuBhla
    @AnjuBhla Месяц назад +6

    ❤❤🎉🎉🎉🎉🎉ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ 🎉 ਵਿਆਹ ਦੀਆ ਦੇਵ ਵੀਰੇ ਤਸੀ ਰੱਬ ਹੋ ਜੋ ਹਰ ਰਿਸਤਾ ਬਹੁਤ ਬਹੁਤ ਵਧੀਆ ਨਿਵਾੳਦੇ ਨੇ ਰੱਬ ਇਦਾ ਹੀ ਤਹਾਨੂ ਇਕਠੇ ਰਖੇ ਸਾਰੇ ਖੁਸ਼ ਰਹੋ। 🎉🎉🎉🎉🎉

    • @satyamahla6167
      @satyamahla6167 Месяц назад

      Bhut hi sohni marrige m from Jaipur ek bar tuhade nal milna jrur h

  • @jaswantkaur1709
    @jaswantkaur1709 Месяц назад +14

    ਦੇਵ ਵੀਰ ਅਮਰ ਵੀਰ ਨੇ ਦੋਨਾਂ ਨੇ ਜੱਫੀ ਪਾਈ ਬਹੁਤ ਮਨ ਖੁਸ਼ ਹੋਇਆ ਇਦਾਂ ਹੀ ਪਿਆਰ ਬਣਿਆ ਰਵੇ

  • @AmarjitKaur-o2w
    @AmarjitKaur-o2w Месяц назад +23

    ਬਹੁਤ ਬਹੁਤ ਵਧਾਈਆਂ ਸਾਰੀ ਫੈਮਲੀ ਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਦੇਵ ਨੇ ਭਰਾ ਤੇ ਪਿਉ ਦੇ ਫਰਜ ਨੂੰ ਨਿਭਾਇਆ

  • @kuljitkaur1464
    @kuljitkaur1464 Месяц назад +8

    ਬਹੁਤ ਬਹੁਤ ਮੁਬਾਰਕਾ ਅਮਰ ਵੀਰੇ ਵੈਰੀ ਨਾਈਸਫੈਮਲੀ ਅਮਰ ਵੀਰੇ ਤੋ ਬਹੁਤ ਕਰਮਾਂ ਵਾਲਾ ਜਿਹਨੂੰ ਦੇਵ ਵਰਗਾ ਭਰਾ ਤੇ ਮੈਨੂੰ ਦੋ ਵਰਗੀ ਭਾਬੀ ਮਿਲੇ

  • @joginderkaur2912
    @joginderkaur2912 26 дней назад

    ਦੇਵ ਵੀਰ ਵਰਗਾ ਭਰਾ ਹਰੇਕ ਦੇ ਨਸੀਬ ਨਹੀ ਹੁੰਦਾ ਦੇਵ ਵੀਰ ਜੀ ਦੀ ਰਹੋ ਬਹੁਤ ਝਲਕ nice nice so so sweet ❤❤congratulations

  • @simran9007
    @simran9007 Месяц назад +15

    Tuhada family da pyar dekh ke bahut bahut khushi hoyi❤❤😘😘😘😘 sare bahut sohne lg rehe, najar na lge❤❤

  • @rajidhawanrajidhawan8837
    @rajidhawanrajidhawan8837 Месяц назад +6

    ਦੇਵਗਨ ਫੇਮਲੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁਗਨੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ

  • @karmjeetsandhu5750
    @karmjeetsandhu5750 Месяц назад +8

    Veere mera bolg dekh k roan nhi bndh hunda ehna pyr ji krda k tuhnu Mila apne lgde tuci dilo

  • @gagandeepkaur2701
    @gagandeepkaur2701 Месяц назад +4

    Thank u veere Ghare baithe vyah awe lag reha h jida apne ghar hi hove Bhut Majja aaya thank u so much
    Love you all
    Congratulations to Amar veer g bhabhi and whole family
    Happy married life ahead❤❤❤❤
    Lots of love from Mohali

  • @RamanBAMBA-h3c
    @RamanBAMBA-h3c Месяц назад +8

    Thanks veere sannu sb nu vyah ch Shamil krn ly online dekh k vi ewe lagda jewe assi othe hi h

  • @LovelySingh-wz9xg
    @LovelySingh-wz9xg Месяц назад

    ਬਹੁਤ ਬਹੁਤ ਮੁਬਾਰਕਾਂ ਜੀ ਰੱਬ ਸਭਨਾ ਨੂੰ ਏਸ ਤਰ੍ਹਾਂ ਦੇ ਭਰਾ ਦੇਵੇ ਵਾਹਿਗੁਰੂ ਜੀ ਮੇਹਰ ਕਰੇ 🎉🎉🎉🎉

  • @SukhbirKaur-xp4hy
    @SukhbirKaur-xp4hy Месяц назад +6

    Tusi veere dil lut leajhere gareeba nu pyse one de hath vich dite❤ bahut vadiya soch❤

  • @KamaljeetKaur-y2f
    @KamaljeetKaur-y2f Месяц назад +4

    ❤❤❤❤🎉🎉🎉🎉🎉🎉ਬਹੁਤ- ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ
    ਦੇਵ 🎉🎉🎉🎉🎉🎉🎉🎉🎉ਕੋਈ ਕਮੀ ਨਹੀਂ ਛੱਡੀ ਤੁਸੀਂ 😊 ਛੋਟੇ ਵੀਰ ਦੀ ਖੁਸ਼ੀ ਲਈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ 🙏❤❤❤🎉🎉🎉🎉🎉❤❤❤❤❤

  • @JaspreetKaur-qp5rt
    @JaspreetKaur-qp5rt Месяц назад +7

    ਸਾਰੇ ਬਹੁਤ ਸੋਹਣੇ ਲਗਦੇ ਹੋ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਦੇ ਸਾਰੇ ਪਰਿਵਾਰ ਨੂੰ

  • @kulwantkaur9271
    @kulwantkaur9271 Месяц назад +1

    Congratulations ਹੱਸਦੇ ਵਸਦੇ ਰਹੋ ਕਦੇ ਕਿਸੇ ਦੀ ਬੁਰੀ ਨਜ਼ਰ ਨਾ ਸੋਹਣੇ ਪਰਿਵਾਰ ਨੂੰ ❤❤❤❤❤

  • @ramnamunish1801
    @ramnamunish1801 Месяц назад +4

    Bus rab agge ehi dua hai k amar di wife vi pariyar jodan vali hoye jida mindo te dev veere ne jor k rkhia ❤❤❤dilo luv u hai g sare parivar nu ...Amar veer g tusi bahut lucky ho k dev Veera tuhada bro vi hai te usne father de vi sare frz nibhaye 🎉🎉🎉🎉🎉🎉🎉🎉🎉🎉🎉🎉

  • @gurdasop7169
    @gurdasop7169 28 дней назад

    ਦੇਵਗਣ ਫੈਮਲੀ ਬਹੁਤ ਬਹੁਤ ਮੁਬਾਰਕਾਂ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @NavjotArnav
    @NavjotArnav Месяц назад +20

    Mzaaaaaa aagaya bhai.... Amar ki wife bhot Lucky h jo itni achi family ki member bn rhi.... Family is just Kohinoor ❤❤❤❤❤❤Love Love Love Loads of love DEVGAN FAMILY ♥️♥️♥️♥️♥️♥️♥️♥️♥️♥️♥️♥️💝🎁💐

  • @sahotagaming1133
    @sahotagaming1133 Месяц назад +3

    Very nice dev veere😊you are best best brother in the world😊 amar veere tusi bhot lucky ho jo thonu dev veere vrga brother milaya😊 congratulation devgan family🎉🎉🎉

  • @AmankaurAmankaur-f4v
    @AmankaurAmankaur-f4v Месяц назад +4

    ਬਹੁਤ ਬਹੁਤ ਮੁਬਾਰਕਾਂ ਵੀਰੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜ੍ਹਦੀ ਕਲਾ ਵਿਚ ਰੱਖਣ ❤❤❤❤❤

  • @gurjitsinghkhalsa9317
    @gurjitsinghkhalsa9317 Месяц назад +2

    ਬਹੁਤ ਬਹੁਤ ਵਦੀਆ ਜੀ ਬਹੁਤ ਚੰਗਾ ਲੱਗਾ ਵਾਹਿਗੁਰੂ ਜੀ ਆਪ ਸਭ ਤੋ ਮੇਹਰ ਕਰਨ ਜੀ

  • @dhaliwal_family_09
    @dhaliwal_family_09 Месяц назад +4

    ਬਹੁਤ ਬਹੁਤ ਬਹੁਤ ਵਧੀਆ ਪਰਿਵਾਰ ਆ ਵੀਰੇ ਤੁਹਾਡਾ, ਵਾਹਿਗੁਰੂ ਬੁਰੀਆਂ ਨਜ਼ਰਾਂ ਤੋਂ ਬਚਾਵੇ ❤❤

  • @AmandeepKaur-eg3fb
    @AmandeepKaur-eg3fb Месяц назад

    ਵੀਰ ਜੀ ਪਰਮਾਤਮਾ ਤੁਹਾਡੇ ਸਾਰੇ ਪਰਿਵਾਰ ਨੂੰ ਬੁਰੀ ਨਜ਼ਰ ਤੋਂ ਬਚਾ ਕੇ ਰੱਖਣ ਪਰਮਾਤਮਾ ਤੁਹਾਡੇ ਸਾਰੇ ਪਰਿਵਾਰ ਦਾ ਪਿਆਰ ਇਵੇ ਹੀ ਬਣਾਈ ਰੱਖਣ love you so much all family members ❤❤❤

  • @JyotiDevi-s9f5x
    @JyotiDevi-s9f5x Месяц назад +14

    ਦੇ ਵੀਰੇ ਬਹੁਤ ਵਧੀਆ ਇਦਾਂ ਦਾ ਵਿਆਹ ਅਸੀਂ ਕਦੇ ਨਹੀਂ ਦੇਖਿਆ ਵਾਹ ਅੱਜ ਪਿਓ ਤੋਂ ਵੀ ਵੱਧ ਕੇ ਕੀਤਾ ਬਹੁਤ ਵਧੀਆ ਕੀਤਾ ਸਾਰੇ ਪਰਿਵਾਰ ਨੂੰ ਵਧਾਈਆਂ

  • @sukhpreetkaur1541
    @sukhpreetkaur1541 Месяц назад +21

    ਦੇਵ ਵੀਰ ਵਰਗਾ ਭਰਾ ਹਰੇਕ ਦੇ ਨਸੀਬ ਨਹੀਂ ਹੁੰਦਾ ।ਦੋਵੇਂ ਭਰਾਵਾਂ ਦੀ ਇਵੇਂ ਬਣੀ ਰਹੇ ।ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ❤❤❤❤❤❤❤

  • @kamalkaur443
    @kamalkaur443 Месяц назад +6

    Congratulations bro,s baba ramdas ji tuhde sare priyar ch awr hi peyar rkhn duwa veera nu ek duje da Ena krde dekh dil nu bot hi khusi huyi God bless you 💖 😊

  • @ManjitKaur-qf9du
    @ManjitKaur-qf9du Месяц назад +20

    ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🎉🎉

  • @moosejatt410
    @moosejatt410 Месяц назад +2

    God bless you devgan family God bless you 🎉 god ਬੁਰੀਆਂ ਨਜ਼ਰਾਂ ਤੋਂ bachave 🎉

  • @Singh_1990-w4u
    @Singh_1990-w4u Месяц назад +1

    Bohot khusi hundi dakh k waheguru ji tuhanu hamesha khush rakhe congratulations 🎉

  • @Harminderkaur-c8y
    @Harminderkaur-c8y Месяц назад +3

    ਦੇਵ ਵੀਰ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਡੇ ਵਰਗਾ ਭਰਾ ਪਰਮਾਤਮਾ ਸਭ ਨੂੰ ਦੇਵੇ🎉🎉🎉❤❤❤❤❤❤❤❤❤❤❤❤❤❤❤

  • @NamneetK-kn5jp
    @NamneetK-kn5jp Месяц назад +1

    Vadia 🎉🎉🎉🎉🎉 very nice family ❤❤❤❤❤❤

  • @HarmanSingh-pr6qv
    @HarmanSingh-pr6qv Месяц назад +4

    ਬੁਹਤ ਹੀ ਵਧੀਆ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਸਭ ਤੇ ❤❤❤❤

  • @KulwinderKaur-hc1hf
    @KulwinderKaur-hc1hf Месяц назад +2

    God bless you Baba Ji chaddi Kala rakha hamsha kusha rkha tanu ਸਾਰੀ ਫੈਮਲੀ nou❤🧿🧿🧿🧿

  • @Bhangraqueen2
    @Bhangraqueen2 Месяц назад +6

    ਸਾਰੇ ਬਹੁਤ ਸੋਹਣੇ ਲੱਗਦੇ ਨੇ ਬਹੁਤ ਬਹੁਤ ਮੁਬਾਰਕਾਂ ਜੀ ❤❤

  • @baljeetkaur1109
    @baljeetkaur1109 Месяц назад +3

    ਵਾਹਿਗੁਰੂ ਜੀ ਮੇਰੇ ਦੇਵ ਵੀਰੇ ਤੇ ਅਮਰ ਵੀਰੇ ਨੂੰ ਹਮੇਸ਼ਾ ਖੁਸ਼ ਰੱਖਣਾ ਤੇ ਚੜ੍ਹਦੀ ਕਲਾ vich❤❤❤

  • @SukhdevSingh-qr9sd
    @SukhdevSingh-qr9sd Месяц назад +2

    ਬਹੁਤ ਵੱਡਾ ਦਿਲ ਹੈ ਦੇ ਵ ਵੀਰੇ ਤੇ ਰਾ, ਅਮਰ ਵੀ ਰੇ ਕਦੇ ਦੇ ਵ, ਨੂੰ ਧੋਖਾ ਨਾ ਦੇ ਵੀ

  • @mandeepkaursona6960
    @mandeepkaursona6960 Месяц назад +5

    Pehla ta bht bht mubarka pure parivar nu ♥️te Amar veere mann aukha na kro asi samjh sakde ki kami laggi 😞pr veere dev veera kina karda tuhada haina aapdi sari family nal hai khush rho hasde vasde rho 🥰kismat wale o veere jo parivar nal hai 🧿🧿🧿

  • @dilpreetkaur9778
    @dilpreetkaur9778 Месяц назад +2

    Congratulations veere , dev veere tusi father tu waad k kamm kita bhut khusi hoyi

  • @jaswantkaur1709
    @jaswantkaur1709 Месяц назад +7

    ਅਮਰ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆਂ ਮਨਪ੍ਰੀਤ ਤੇਰੇ ਸੂਟ ਬਹੁਤ ਸੋਹਣੇ ਲੱਗਦੇ ਆ ਅਲੱਗ ਅਲੱਗ ਕਲਰਸ ਬਹੁਤ ਵਧੀਆ

  • @BalvinderKaur-b9m
    @BalvinderKaur-b9m Месяц назад +1

    Congratulations 🎉🥳❤️
    It’s very hard to find soo much love between two brother’s these days … Amar always love you’re brother and bhabhi ❤️ never anyone come between you too… Baba ji bless you all always 🙏🙏

  • @The---latest----Trend
    @The---latest----Trend Месяц назад +5

    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ❤❤❤❤❤🎉

  • @seebokambo1248
    @seebokambo1248 Месяц назад +2

    ਵਧਾਈਆਂ ਜੀ ਸਾਰੇ ਪਰਿਵਾਰ ਨੂੰ 🎉🎉 ਲਫ਼ਜ਼ ਨੀਂ ਹੇਗੈ ਮੇਰੇ ਕੋਲ ਤੁਹਾਡੀ ਕਿੰਨੀ ਕੁ ਤਾਰੀਫ਼ ਅੱਜ ਤਾਂ ਖੁਸ਼ੀ ਨਾਲ ਮਨ ਭਰ ਆਇਆ ਜੀ ਇੰਨਾਂ ਪਿਆਰ ਕਰਨ ਵਾਲਾ ਭਰਾ ਕਿਸਮਤ ਨਾਲ ਹੀ ਮਿਲਦਾ ਜੀ ❤❤

  • @parmjitsng
    @parmjitsng Месяц назад +4

    Dev veer ji amar veer ji tuhadi sari family nu buhat buhat mubaraka ji waheguru ji tuhanu kush rakhan.

  • @ManpreetKaur-ni8ys
    @ManpreetKaur-ni8ys Месяц назад

    ਦੇਵ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਪਰਿਵਾਰ ਨੂੰ ਸਦਾ ਖੁਸ਼ ਰੱਖਣ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤

  • @harjitkaur3959
    @harjitkaur3959 Месяц назад +34

    ਮਿੰਦੇ ਤੇ ਦੇਵ ਬੇਟਾ ਬੱਚੇ ਦਾ ਜੂੜਾ ਦੇਖ ਖੁਸ਼ੀ ਹੋਈਇਸ ਨੂੰ ਇਸ ਤਰਾਂ ਹੀ ਰੱਖਣਾ

  • @Gurpalsingh-jc4sj
    @Gurpalsingh-jc4sj Месяц назад

    ਵਧਾਈ ਆ ਵੇ ਵੀਰ ਜੀ ਤੁਹਾਨੂੰ ਅਮਰ ਵੀਰੇ ਦੇ ਵਿਆਹ ਦੀਆ ਐਂਡ ਸਾਰੀ ਫੈਮਲੀ ਨੂੰ ਮਿੰਦੋ ਭੈਣ ਬਹੁਤ ਸੋਹਣੀ ਲੱਗਦੀ ਪਈ ਹ ਜਮਾਂ ਹੀ ਬੇਟੀਆਂ ਵੀ ਉਹਨਾਂ ਵਰਗੀ ਹੀ ਲੱਗਦੀ ਹੈ ਕਈਆਂ ਨੇ ਬਹੁਤ ਸੋਹਣੇ ਲੱਗਦੇ ਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🎉🎉🎉🎉🎉

  • @SarabjitKaurSaini
    @SarabjitKaurSaini Месяц назад +5

    Waheguru bless u

  • @amandeepsaini6072
    @amandeepsaini6072 Месяц назад +1

    Amar veere tuc dev veere da kita kde na bhuleo...brother de nal nal dev veere ne father wale sare frz kre..tuhade father bn k tuhade sir pr hath rkhya te mindo di ne b mother di trah pyar kita..kde na bhulna ina da kita...coz aj dw sme ch ida koi ni krda...baki bht bht mubarkan puri devgan family nu...

  • @simerjeetkaur-xo4ui
    @simerjeetkaur-xo4ui Месяц назад +5

    ਰੱਬ ਸਭ ਨੂੰ ਇਹ ਜਿਹੀ ਖੁਸ਼ੀ ਦੇਵ ਬੁਹਤ ਬੁਹਤ ਵਧੀਆ

  • @HarmanDeep-lu9im
    @HarmanDeep-lu9im Месяц назад +2

    dev veere mn bahut kush hoyeya waheguru sda kush rkhe dev famli nu 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤

  • @SukhjitChahalSingh
    @SukhjitChahalSingh Месяц назад +10

    Amar val Dekh ke rona a gay veery eda na kro koi na Dev Veera hega a na 👍

  • @Manjitkaur123-s1i
    @Manjitkaur123-s1i Месяц назад

    ਦੇਵ ਵੀਰੇ ਦਿਲੋਂ ਸਲੂਟ ਆ ਵੀਰੇ ਐਨਾ ਪਿਆਰ ਕਦੇ ਨਹੀਂ ਦੇਖਿਆ ਅਮਰ ਵੀਰੇ ਜ਼ਿੰਦਗੀ ਵਿਚ ਕਦੇ ਸਾਥ ਨਾ ਛੱਡੀ ਦੇਵ ਵੀਰੇ ਦਾ❤❤❤❤❤❤❤❤❤😮😮ਸੱਚੀ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਦੇਖ ਕੇ 😂😂😂😂😂 ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਪੂਰੀ ਦੇਵਗਨ ਫੈਮਿਲੀ ਨੂੰ 🎉🎉🎉🎉🎉🎉🎉❤❤❤❤❤❤❤❤❤❤❤❤

  • @Mannatfazilka
    @Mannatfazilka Месяц назад +6

    Dev bro Amar bro te pyari bhabi ji eh sada pyar hi hai jo video dekhn to pehla like te comment kr dine haa.. Love you so much

  • @DuoKingsOfficial1
    @DuoKingsOfficial1 Месяц назад +2

    Bahut hi Sohna moment capture kita didi tusi ji krda dekhi jayie gbu 🎉🎉

  • @BaljinderKaur-c4b
    @BaljinderKaur-c4b Месяц назад +6

    ਅਮਰ ਵੀਰੇ ਵਿਆਹ ਦੀ ਬਹੁਤ ਬਹੁਤ ਵਧਾਈਆਂ ਹੋਣ❤❤❤❤

  • @PriyaArora-u2s
    @PriyaArora-u2s Месяц назад

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ🎉❤ਕਿਸੇ ਦੀ ਨਜਰ ਨਾ ਲੱਗੇ🧿God bless u all family members ❤️

  • @SahibJeet-k7g
    @SahibJeet-k7g Месяц назад +6

    ਅਮਰ ਆਪਣੇ ਭਰਾ ਨੂੰ ਕਦੇ ਧੋਖਾ ਨਾ ਦੇਵੀਂ ਤੇਰਾ ਭਰਾ ਪਿਓ ਬਣਕੇ ਖੜ੍ਹਾ ਹੋਇਆ ਤੇਰੇ ਨਾਲ

  • @KhushiGhotra-b8q
    @KhushiGhotra-b8q Месяц назад +2

    Bhoot bhoot mubharka Veera nu te sari fmly nu Sachi Rona aagya aah marriage series dekh k baba g hamesha chaddia kala ch rkhn

  • @SonySaroa-d1m
    @SonySaroa-d1m Месяц назад +5

    ਵਿਆਹ ਦੇਖ ਕੇ ਆਉਣ ਦਾ ਜੀਅ ਕਰ ਰਿਹਾ ਹੈ।

  • @TejinderKaur-gd1uc
    @TejinderKaur-gd1uc Месяц назад +1

    Bhot Bhot vadiya thonu sareya nu chardikla vich rho waheguru ji bless you stay blessed always 😇😇🎁🎁🎁🎁❤️❤️❤️

  • @amankaur3344
    @amankaur3344 Месяц назад +4

    Guri bro ਬੁੱਟਰ uncle nd gagn bro supr

  • @Manjeet-te6lw
    @Manjeet-te6lw Месяц назад +1

    Dev veere tuhde saare family nu bhot bhot Mubaraka thode family nu kise di najar na lege love you veere

  • @royalgamer6757
    @royalgamer6757 Месяц назад +5

    ਵਾਹ ਦੇਵ ਵੀਰ ਖੁਸ਼ੀ ਚ ਅੱਖਾਂ ਭਰ ਆਈਆਂ,, ਪਿਓ ਦੀ ਕਮੀ ਨੀ ਹੋਣ ਦਿੱਤੀ,, ਯਾਦ ਤਾਂ ਹਰ ਵੇਲੇ ਰਹਿੰਦੇ ਨੇ,, ਬਸ ਹੁਣ ਆਉਣ ਵਾਲੀ ਰੂਹ ਜਾਂ ਜੀਅ ਘਰ ਨੂੰ ਏਦਾਂ ਹੀ ਜੋੜ ਕ ਰੱਖਣ ਵਾਲੀ ਹੋਵੇ 🙏🏼🙏🏼ਖੁਸ਼ ਰਹੋ

  • @Kukwant
    @Kukwant Месяц назад +1

    ਵੀਰਜੀ ਸਾਡੇ ਵਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ❤️❤️

  • @pankajfreefire3879
    @pankajfreefire3879 Месяц назад +4

    Congratulations all devgan family members 🎉🎉❤

  • @PushpaKataria-c1f
    @PushpaKataria-c1f Месяц назад +2

    ਨਜ਼ਰ ਨਾ ਲੱਗੇ ਦੋਵਾਂ ਭਰਾਵਾਂ ਨੂੰ ਤੇ ਦੇਵਗਨ ਪਰਿਵਾਰ ਨੂੰ ਅਮਰ ਤੁਸੀਂ ਵਿਆਹ ਤੋਂ ਬਾਅਦ ਬਦਲ ਨਾ ਜਾਣਾ ਆਪਣੇ ਭਰਾ ਦੇਵ ਦਾ ਸਾਥ ਪੂਰਾ ਦੇਣਾ ਤੇਰੇ ਲਈ ਉਹ ਕਿੰਨਾ ਕੁਝ ਕਰ ਰਿਹਾ ਹੈ ਮੈਨੂੰ ਤਾਂ ਆਪ ਰੱਬਾ ਏਹੋ ਜਿਹਾ ਵੀਰ ਦੇਂਦਾ 👍🙏🎁❤️🎉

  • @MeenaRani-r1d
    @MeenaRani-r1d Месяц назад +3

    ਅੱਜ ਐਵੇਂ ਲੱਗਦਾ ਜਿਵੇ ਅਮਰ ਦਾ ਭਰਾ ਨਹੀਂ ਪਿਓ ਬਰਾਬਰ ਖੜ੍ਹਾ ਹੂੰਦਾ ਦੇਵ ਵੀਰੇ god bless you devgan family and congratulations 🎉

  • @amankotla2951
    @amankotla2951 Месяц назад

    ਦੇਵ ਵੀਰ ਜੀ ਤੁਹਾਨੂੰ ਸਲੂਟ ਆ ਮੈਂ ਇਨਾ ਹੀ ਕਹਿ ਸਕਦੀ ਹ ਕਿਉਂਕਿ ਮੇਰੇ ਕੋਲ ਸ਼ਬਦ ਨਹੀਂ ਹੈ ਬਿਆਨ ਕਰਨ ਲਈ ਜਿੰਨਾ ਤੁਸੀਂ ਅਮਰ ਵੀਰ ਜੀ ਵਾਸਤੇ ਕਰਤਾ ਸ਼ਾਇਦ ਹੀ ਉਹਨਾਂ ਕੋਈ ਕਰ ਸਕਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸਦਾ ਖੁਸ਼ ਰਹੋ

  • @gurpreetdhawankaur3104
    @gurpreetdhawankaur3104 Месяц назад

    Waheguru ji dev varga. Putter brother and husband sab nu dena ❤❤❤❤

  • @baljinderkaurvirdi6332
    @baljinderkaurvirdi6332 Месяц назад +1

    Dev veer de uprale naal sanu v viah dekhan nu milia ..... bahut vadhiya g....... vadhiya sare priwar nu

  • @RamanKaur-c5e
    @RamanKaur-c5e 27 дней назад

    God bless both of you waheguru ji har Khushi den lami Omar krn tandurusti den tarkiyan den tuhnu sb nu

  • @jassideosi7837
    @jassideosi7837 Месяц назад

    ਪਰਮਾਤਮਾ ਤੋਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ। ਭਰਾਵਾਂ ਦਾ ਪੀਆਰ ਹਮੇਸ਼ਾ ਬਣੇਆ ਰਹੇ ਸਾਡੇ ਪਰਿਵਾਰ ਵੱਲੋਂ ਤੁਹਾਨੂੰ ਸਾਰੇਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ❤❤❤❤

  • @JasvirSingh-sl2zg
    @JasvirSingh-sl2zg Месяц назад

    ਬਹੁਤ ਵਧੀਆ ਜੀ ਵਧਾਈਆ ਜੀ ਸਾਰੇ ਪਰਿਵਾਰ ਨੂੰ ਰੂਹ ਖੁਸ਼ ਹੋ ਗਈ ਜਿਉਦੇ ਵਸਦੇ ਰਹੋ🎉🎉🎉🎉🎉

  • @SukhwinderSingh-f5i
    @SukhwinderSingh-f5i Месяц назад

    Bot Khushi hoi ki dev Veera ina krda apne chote pra da tuhade dova da eda hi pyer bneya rve

  • @amanpreetkaur8473
    @amanpreetkaur8473 Месяц назад

    Dekh k video mn khush ho gya parmatma tuhanu sarya nu eme hi khush rkhan 🎉🎉🎉❤❤❤❤dev mindo tusi jime farm novae ne ho dekhan vale v asar krnge I hope khush rho again congratulations ji devgon family nu🎉🎉🎉🎉🎉❤❤❤🥰😘🥳🥳🥳💕

  • @shahnazroohi1767
    @shahnazroohi1767 Месяц назад

    💃💃💃💃💃 Zabardast
    Balle balle bahut swad aaya
    Jug jug Jiyo 🙋‍♀️🙋‍♀️🙋‍♀️🙋‍♀️💃💃