TUSI SARE PARIWAR NU PYAR KARAN WALEYA NE AMAR TEY DEEP NU MUBARKA TEY SHUBH KAAMNAVA DITIYA OHNA SAREYA DA DIL TO BHT BHT BHT DHANWAAD JI JALDI HE SERIES LEKE AANWAGE JI KYO KE VLOG HUN NHI AAOUNGE JI SIRF RECEPTION MOMENT JROR DIKHAWANGE JI USS TOON BAAD BABAL DA VEHRA TEY BUHE BARIYAN SHURU KARAN JA RHE HAAN JI DIWALI TOON BAAD THANK U SO SO MUCH JI SAREYA DA
Boht boht Mubaraka all devgan family nu.waheguru ji Ida hi tohanu khush rakhe.te dev veere thanks pura viah dikhon lai boht Khushi hundi aa tohanu sareya nu khush dekh k veere .choti bhabi v boht sohni aa jive sadi mindo bhabi aa .❤❤❤🙏🙏
Bhut bhut wadiya dev veerji tuhade sare pariwar nu tusi bappu di jaga bhut vadiya farj nibaiya mere vi papa ni si jado meri te mere veerji di merij ho si bahut okha lagiya si baba deep singh ji 🙏 khush rakhn sare pariwar nu
congratulations to all devgan family🎉🎉🎉After seeing the wedding moments I felt that I was present in the wedding❤❤❤Always stay happy and healthy😊😊😊god bless you all😊😊
Sari videos dekhiyan Lagda si ki koi apna family member da vyah ho rahya eh.....Amar beta tuhadi Jodi bahut sohni lagi.....bahut bahut pyar aur Mubarak..... sada hasde te vasde raho.....rabb bahut bahut Khushian deve.....❤ Mindo dee promotion ho gayee.....Jethani ban gayee
Devgan family nu bahut bahut mubaraka aur bahan te jiju nu vi vadhaiya 🎉🎉🎉🎉 tussi Sare chadd di kla vich rho ghar laxmi savroop nvi votti aayi h ❤❤🎉🎉🎉🎉🧿🧿
TUSI SARE PARIWAR NU PYAR KARAN WALEYA NE AMAR TEY DEEP NU MUBARKA TEY SHUBH KAAMNAVA DITIYA OHNA SAREYA DA DIL TO BHT BHT BHT DHANWAAD JI JALDI HE SERIES LEKE AANWAGE JI KYO KE VLOG HUN NHI AAOUNGE JI SIRF RECEPTION MOMENT JROR DIKHAWANGE JI USS TOON BAAD BABAL DA VEHRA TEY BUHE BARIYAN SHURU KARAN JA RHE HAAN JI DIWALI TOON BAAD THANK U SO SO MUCH JI SAREYA DA
Congratulations g
Boht boht Mubaraka all devgan family nu.waheguru ji Ida hi tohanu khush rakhe.te dev veere thanks pura viah dikhon lai boht Khushi hundi aa tohanu sareya nu khush dekh k veere .choti bhabi v boht sohni aa jive sadi mindo bhabi aa .❤❤❤🙏🙏
❤ mere bahut bahut tanu bataiye
Congratulations davgan family💕
Congratulations to all❤🎉🎉🎉Waheguruji Chardikala Bakhshan 🙏💕❤️
ਬਹੁਤ ਬਹੁਤ ਮੁਬਾਰਕਾਂ ਦੇਵਗਨ ਫੈਮਿਲੀ ਨੂੰ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਹਮੇਸ਼ਾ ਇਕ ਰਖੇ ਪਾਰਿਵਾਰਕ ਸਾਂਝ ਬਣੀ ਰਹੇ 🙏🙏🙏🙏
ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ
Congratulations 🎉 both of you ❤❤
Congratulations sari family nu❤❤
Congratulations 🎉🎉❤ both of you ❤❤
ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ ਦੇਵ ਵੀਰ ਜੀ ਮਿੰਦੋ ਭੈਣ ਜੀ ਅੰਟੀ ਜੀ ਮਨਪ੍ਰੀਤ ਭੈਣ ਤੇ ਪਿਆਰੇ ਪੁੱਤ ਫਤਿਹ ਨੂੰ ਕਿਸੇ ਦੀ ਨਜਰ ਨਾ ਲੱਗੇ ਪਰਿਵਾਰ ਨੂੰ ਦਿਲ ਖੁਸ਼ ਹੋ ਗਿਆ ਵੀਰਾ ਦਾ ਪਿਆਰ ਦੇਖ ਕੇ ਵਾਹਿਗੁਰੂ ਮੇਹਰ ਕਰੇ ਅਮਰ ਵੀਰ ਨੂੰ ਬਹੁਤ ਰੂਪ ਚੜਿਆ ਬਹੁਤ ਸੋਹਣੇ ਲੱਗਦੇ ਨੇ ਅੱਜ ਜੇਕਰ ਅੰਕਲ ਜੀ ਹੁੰਦੇ ਤਾਂ ਸ਼ਾਇਦ ਉਹ ਵੀ ਇੰਨਾ ਨਾ ਕਰ ਪਾਉਂਦੇ ਜਿੰਨਾ ਦੇਵ ਵੀਰ ਜੀ ਨੇ ਕੀਤਾ 🎉🎉❤❤🎉🎉🎉🎉 ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ 😊😊🎉🎉
ਵਾਹ 🥳 ਚੰਨੀ ਆਂਟੀ ਜੀ ਦੀ ਖ਼ੁਸ਼ੀ ਦੇਖ਼ ਕੇ ਦਿਲ ਬਾਗੋ ਬਾਗ ਹੋ ਗਿਆ ਜੀ 💗💗 ਦੋਹਾਂ ਪਰਿਵਾਰਾਂ ਨੂੰ ਅਮਰ ਵੀਰ ਤੇ ਦੀਪ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🎉🎉🎉🥳🥳🥳🥳🥳🥳❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ੱਦੇਵ ਅਮਰ ਦੇਵਗਨ ਪਰਿਵਾਰ ਨੂੰਬਹੁਤ ਬਹੁਤ ਮੁਬਾਰਕਾਂ ਅਨੰਦ ਕਾਰਜ ਤੇ ਸਿੰਪਲ ਸੂਟ ਬਹੁਤ ਜ਼ਿਆਦਾ ਵਧੀਆ ਲੱਗੀਆ❤❤❤❤
ਅਨੰਦ ਕਾਰਜ ਦੀ ਰਸਮ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ
ਆਨੰਦ ਕਾਰਜ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ
ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ 👏👏👏👏 ਵਾਹਿਗੁਰੂ ਜੀ ਹਮੇਸ਼ਾ ਮੇਹਰ ਕਰਨ🙏🙏🙏
ਦੇਵ ਤੁਹਾਡੇ ਵੱਡੇ ਭਰਾ ਦਾ ਫਰਜ਼ ਬਹੁਤ ਹੀ ਸੋਹਣੇ ਢੰਗ ਨਾਲ ਨਿਭਾਇਆ ਹੈ | ਇਸ ਵਿੱਚ ਮਿੰਦੋ ਦਾ ਵੀ ਬਹੁਤ ਵੱਡਾ ਹੱਥ ਹੈ। ਅੱਜ ਤੇ ਤੁਹਾਡੇ ਡੈਡੀ ਜੀ ਹੁੰਦੇ ਉਹ ਵੀ ਐਨਾ ਕੁਝ ਨਾ ਕਰ ਸਕਦੇ ਜਿਸ ਤਰ੍ਹਾਂ ਤੁਸੀ ਅਤੇ ਮਿੰਦੋ ਨੇ ਆਪਣਾ ਫਰਜ਼ ਨਿਭਾਇਆ ਹੈ। ਆਪਣੀ ਮੰਮੀ ਨੂੰ ਕੋਈ ਘਾਟ ਮਹਿਸੂਸ ਨਹੀ ਹੋਣ ਦਿੱਤੀ l ਵਾਹਿਗੁਰੂ ਦਾ ਤੁਹਾਡੇ ਸਿਰ ਤੇ ਹੱਥ ਹੈ ਉਹ ਆਪਣਾ ਹੱਥ ਇਸੇ ਤਰ੍ਹਾਂ ਦੋਹਾਂ ਪਰਿਵਾਰਾਂ ਦੇ ਸਿਰ ਤੇ ਬਣਾਈ ਰੱਖੇ। ਜੋੜੀ ਬਹੁਤ ਖੂਬਸੂਰਤ ਹੈ, ਬੱਸ ਪਰਿਵਾਰ ਵਿੱਚ ਏਕਤਾ ਬਣਾਈ ਰੱਖਣਾ।
ਵੀਰ ਜੀ ਰੰਬ ਨੇ ਜੋੜੀ ਬਹੁਤ ਸੋਹਣੀ ਬਣਾਈ ਐ ਪਹਿਲੀ ਜੋੜੀ ਵੀ ਬਹੁਤ ਖੂਬਸੂਰਤ ਹੈ ਪਰਮਤਮਾ ਮੇਰੇ ਵੀਰ ਦੇ ਪਰਿਵਾਰ ਨੂੰ ਸਦਾ ਖੁਸ਼ ਰੰਖੇ
ਦੇਵ ਮਿੰਦੋ ਦੇਵ ਦੀ ਮੰਮੀ ਨੂੰ ਅਮਰ ਨੂੰ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਵਿਆਹ ਦੀਆਂ ਮਨਪ੍ਰੀਤ ਕੌਰ ਉਹਦੇ ਘਰ ਵਾਲੇ ਨੂੰ ਬਹੁਤ ਵਧਾਈਆਂ
ਅਮਰ ਵੀਰ ਨੇ ਸਾਰਾ ਦਿਨ ਪੱਗ ਬਨੀ ਬਹੁਤ ਵਧੀਆ ਲੱਗਾ ਨਹੀ ਤਾ ਕਈ ਲਾਵਾ ਤੋ ਬਾਅਦ ਲਾ ਦਿੰਦੇ ਆ ❤
ਅਮਰ ਦੇ ਵਿਆਹ ਦੀ ਸਾਰੇ ਪਰਿਵਾਰ ਨੂੰ ਵਧਾਈ ਹੋਵੇ ਜੀ।
Congratulations 🎉 bro ❤
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਸਾਰੀ ਫੈਮਲੀ ਨੂੰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤️❤️🎉🎉🥳🥳
ਸਾਰਿਆਂ ਨੂੰ ਬਹੁਤ ਬਹੁਤ ਵਧਾਈ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
ਮਿੰਦੋ ਨੂੰ ਸੇਹਰਾ ਬੰਨਦੀਦੇਖ ਕੇ ਖੁਸ ਹੋ ਗਿਆ ਦਿਲ❤❤
Why Mindo has to do sahra? It was Manpreet who should do.
Bhut bhut wadiya dev veerji tuhade sare pariwar nu tusi bappu di jaga bhut vadiya farj nibaiya mere vi papa ni si jado meri te mere veerji di merij ho si bahut okha lagiya si baba deep singh ji 🙏 khush rakhn sare pariwar nu
ਬਹੁਤ ਬਹੁਤ ਬਹੁਤ ਹੀ ਵਧੀਆ ਜੀ 👌👌👌ਤੁਹਾਨੂੰ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਜੀ 🙏🙏🙏🙏🙏❤️❤️❤️❤️❤️
ਬਹੁਤ ਬਹੁਤ ਬਹੁਤ ਮੁਬਾਰਕਾਂ ਦੇਵਗਨ ਪਰਿਵਾਰ ਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🎉🎉🎉🎉❤️❤️❤️❤️❤️👍👍👍
ਮਨਪ੍ਰੀਤ ਸਭ ਤੋ ਵੱਧ ਸੋਹਣੀ ਲਗਦੀ ਸੀ ਅਮਰ ਤੋ ਵੀ ਵੱਧ
No amar lugda c
Ki rha di love marriage c ja arangr
ਬਹੁਤ ਸੋਹਣੀ ਜੋੜੀ ਬਣਾਈ a ਰੱਬ ne ਦੇਵਗਨ family ਨੂੰ ਬਹੁਤ ਬਹੁਤ vadhaai 🎉🎉🎉🎉❤❤
ਆਪ ਸਭ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
ਬਹੁਤ ਵਧੀਆ ਢੰਗ ਨਾਲ ਸਾਰਾ ਵਿਆਹ ਦਿਖਾਇਆ ਬਹੁਤ ਬਹੁਤ ਵਧਾਈਆਂ ਜੀ (ਅਮਰ ਦੇ ਮੰਮੀ ਜੀ ਬਹੁਤ ਹੀ ਸੋਹਣੇ ਲੱਗ ਰਹੇ ਆ )
Devgun family nu meri taraf to Amar veere di marriage di bht bht vadhayiya hon te waheguru sareya nu humesha khush rkhe tandrusti dave 🙏
ਬਹੁਤ ਬਹੁਤ ਵਧਾਈਆਂ ਜੀ ਦੇਵਗਨ ਪਰਿਵਾਰ ਨੂੰ ਵਾਹਿਗੁਰੂ ਜੋੜੀ ਨੂੰ ਸਲਾਮਤ ਰੱਖਣ ਜੀ ਸਾਰੇ ਪਰਵਾਰ ਦਾ ਆਪਸ ਵਿੱਚ ਪਿਆਰ ਬਣਾਈ ਰੱਖਣ surinder kaur gill from USA Chicago 🎈🎈🎈❤️❤️❤️❤️🌹🌹🌹🎊🎊🎊🎊🎉🎉🎉🎉🍾🍾🍾🍾🍾🍾🍾👍👍👍👍🙏🙏🙏🙏🙏
🎉🎉🎉🎉🎉ਬਹੁਤ ਮੁਬਾਰਕਾਂ ਸਾਰੀ ਦੇਵਗਨ ਫੈਮਲੀ ਤੇ ਸਾਰੇ ਦੇਵਗਨ ਚੈਨਲ ਦੇ ਮੈਂਬਰਾਂ ਨੂੰ 🎉🎉🎉🎉 ਸਾਨੂੰ ਬਹੁਤ ਖੁਸ਼ੀ ਹੋਈ ਹੈ ਅਮਰ ਵੀਰੇ ਦੇ ਵਿਆਹ ਦੀ ❤❤❤❤
ਬਹੁਤ ਬਹੁਤ ਮੁਬਾਰਕ ਦੇਵਗਨ ਪਰਿਵਾਰ ਨੂੰ ਰੱਬ ਹਮੇਸ਼ਾ ਚੜਦੀ ਕਲਾ ਵਿਚ ਰੱਖੇ 🎉🎉🎉🎉
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।❤🎉
बहुत सुंदर आपने अपना culture अच्छे से सहेज कर रखा है इतने प्रसिद्ध होने के बावजूद
ਬਹੁਤ ਬਹੁਤ ਮੁਬਾਰਕਾਂ ਅਮਰ ਅਤੇ ਸਭ ਪਰਿਵਾਰ ਨੂੰ ❤❤❤❤❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤🎉🎉🎉🎉🎉
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
ਬਹੁਤ ਬਹੁਤ ਵਧਾਇਆ ਜੀ ਦੇਵਗਨ ਪਰਿਵਾਰ ਨੂੰ
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਦੇਵਗਨ ਪਰਿਵਾਰ ਨੂੰ 🎉🎉🎉🎉❤❤❤❤❤❤❤
Sari devgan family nu bhut bhut vdhayian ❤❤❤🎉🎉 navi jodi sada khush rwe, hasdi vasdi rwe❤❤ sari family khush rho, tandrust rho, ❤❤🎉🎉🎉love u oll ❤❤
Congratulation Amar🎉 tenu te sare parivaar nu bahoot bahoot vadiya.
Congratulations to all family new couple nu waheguru ji hamesha khush rakhe🎉🎉
ਸਾਡੇ ਸਹਿਰ ਮਾਨਸਾ ਵਿੱਚ ਹੋ ਗਈ ਤਹਾਡੀ marriage ਬਹੁਤ ਬਹੁਤ ਵਧਾਇਆ ਜੀ ਸਾਰੀ ਫੈਮਲੀ ਨੂੰ
Khas mansa hi hoi aa g marriage amar di ?
ਅਮਰ ਨੂੰ ਤੇ ਅਮਰ ਦੀ ਸਾਰੀ ਫੈਮਲੀ ਨੂੰ ਬਹੁਤ ਬਹੁਤ ਵਧਾਈਆਂ ਜੀ
Congratulations
ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਰੱਖੇਂ ਬਹੁਤ ਵਧੀਆ
ਸਾਰੀ ਫੈਮਲੀ ਤੇ ਸਾਰੀ ਦੇਵਗਨ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉❤ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ ਅਤੇ ਸਾਰੀ ਟੀਮ ਨੂੰ
Congratulations all family members ਆਨੰਦ ਕਾਰਜ ਦੀ ਰਸਮ ਸਾਡੇ ਕੋਲ ਦੇ ਪਿੰਡ ਚ ਹੋਈ ਸੀ ਮੈਨੂੰ ਲੱਗਦਾ ਉਹੀ ਗੁਰੂ ਘਰ ਹੈ ਠੂਠਿਆਂ ਵਾਲੀ❤
Mainu lgda palse ta bthinda vich c.thuyavali ta behni Bahga kol aa mansa kol
@@gursewaksingh-wi7dxpalace mansa c g
BOHT BOHT MUBARKAN DONO FAMILIEAS NU WAHEGURU JI EHDA KHUSH RAKHAN AMAR TE DEEP NU GBU
ਅਮਰ ਵੀਰ ਜੀ ਦੇ ਵਿਆਹ ਦੀਆਂ ਤੁਹਾਨੂੰ ਸਾਰੀ family nu ਬਹੁਤ, ਬਹੁਤ ਵਧਾਈਆਂ ਜੀ, ਬਹੁਤ ਸੋਹਣੀ ਵੀਡੀਓ ਹੈ।
ਸਾਰਿਆਂ ਨੂੰ ਅਮਰ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ ❤❤❤❤❤❤❤❤❤❤
ਮੁਬਾਰਕਾਂ ਸਾਰੇ ਪਰਿਵਾਰ ਨੂੰ 😊
ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ
ਬਹੁਤ ਬਹੁਤ ਮੁਬਾਰਕਾਂ ਸਾਰੀ ਫੈਮਲੀ ਨੂੰ ਜਿਸ ਤਰ੍ਹਾਂ ਮਿਦੋ ਤੇ ਦੇਵ ਇੱਕ ਦੂਜੇ ਦੇ ਪਰਿਵਾਰ ਨੂੰ ਪਿਆਰ ਕਰਦੇ ਨੇ ਉਸੀ ਤਰ੍ਹਾਂ ਅਮਰ ਤੇ ਦੀਪ ਪਿਆਰ ਦੇਣ ਵਿਆਹ ਤੋਂ ਬਾਅਦ ਅਕਸਰ ਲੋਕ ਬਦਲ ਜਾਂਦੇ ਨੇ ਪਰ ਤੁਹਾਡੇ ਪਿਆਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਵਾਹਿਗੁਰੂ ਜੀ ਖੁਸ਼ ਰੱਖੇਓ
Bhut vadiya devgan family members congratulations 🎉🎉🎉🎉🎉❤❤❤❤❤❤
congratulations to all devgan family🎉🎉🎉After seeing the wedding moments I felt that I was present in the wedding❤❤❤Always stay happy and healthy😊😊😊god bless you all😊😊
Congratulations g
Congratulations to all devgan family ❤🎉🎉 waheguru g tuhadi sari family nu hamesha khush rakhe ❤🎉🎉
ਦੇਵ ਮਿੰਦੋ ਦੇਵ ਦੀ ਮੰਮੀ ਨੂੰ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਵਿਆਹ ਦੀਆਂ ਮਨਪ੍ਰੀਤ ਕੌਰ ਉਹਦੇ ਘਰ ਵਾਲੇ ਨੂੰ ਬਹੁਤ ਵਧਾਈਆਂ
ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਵਿਆਹ ਦੀਆਂ ਬਹੁਤ ਵਧੀਆ ਵੀਡੀਓ ਜੀ❤❤❤❤❤❤❤
ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ ਜੀ❤❤🎉🎉
ਬਹੁਤ ਸੋਹਣਾ ਵਿਆਹ ਹੋਇਆ ਦੇਖ ਕੇ ਦਿਲ ਖੁਸ਼ ਹੋ ਗਿਆ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਦੇਵਗਣ ਫੈਮਲੀ ਨੂੰ ਕਿਹੜਾ ਪਿੰਡ ਹੈ ਅਮਰ ਵੀਰ ਦੇ ਸੌਹਰੇ ਆ ਦਾ 🙏🙏🙏👌👌👍👍👍🥳🥳
ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਮਰ ਵੀਰ ਦੇ ਵਿਆਹ ਦੀਆਂ
Sari videos dekhiyan
Lagda si ki koi apna family member da vyah ho rahya eh.....Amar beta tuhadi Jodi bahut sohni lagi.....bahut bahut pyar aur Mubarak..... sada hasde te vasde raho.....rabb bahut bahut Khushian deve.....❤ Mindo dee promotion ho gayee.....Jethani ban gayee
Bahut bahut vadiya ji sare parivar nu 🎉🎉🎉 waheguru ji hamesha khush rekhen es hasde vasde parivar nu❤❤❤❤
Tusi sari marriage di video pande ho dil bhut khush ho janda h vekh ke god bless you🎉🎉🎉🎉
ਬਹੁਤ ਬਹੁਤ ਮੁਬਾਰਕ ਦੇਵਗਨ ਫੈਮਿਲੀ ਨੂੰ🎉🎉🎉❤❤
amar te deep bhabi de jodi bhut sohni aa sare fmly no bhut bhut mubarka g ❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉😊😊😊
Bhut Vadaiya Hun Sare Pariwar Nu Sari Team Nu Waheguru Ji Chardikala BakhShan ❤
Dev vere nu ਪਗ ਬੰਨਣੀ ਚਾਹੀਦੀ ਸੀ ਵਿਆਹ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 🎉
مبارکاں
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ❤❤❤
ਬਹੁਤ ਬਹੁਤ ਹੀ ਵਧਾਈਆਂ ਹੋਣ ਜੀ ਸਾਰੇ ਦੇਵਗਨ ਪਰਿਵਾਰ ਨੂੰ
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਪ੍ਰਮਾਤਮਾ ਪਰਿਵਾਰ ਨੂੰ ਇੱਕ ਰੱਖੇ ਤੇ ਤਰੱਕੀਆਂ ਦੇਵੇ
Devgan family nu bahut bahut mubaraka aur bahan te jiju nu vi vadhaiya 🎉🎉🎉🎉 tussi Sare chadd di kla vich rho ghar laxmi savroop nvi votti aayi h ❤❤🎉🎉🎉🎉🧿🧿
ਅਮਰ ਦੇ ਵਿਆਹ ਦੀ ਤੂਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
ਅਮਰ ਵੀਰੇ ਬੁਹਤ ਬੁਹਤ ਵਧਾਈਆ ਜੋੜੀ ਦੀ ਚੜਦੀ ਕਲਾ ਰਹੇ 🎉🎉
ਦੇਵਗਨ ਫੈਮਲੀ ਨੂੰ ਅਮਰ ਤੇ ਦੀਪ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ
ਸੋਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉
ਵਧਾਈ ਹੋਵੇ ਸਾਰੇ ਪਰਿਵਾਰ ਨੂੰ 🎉🎉🎉🎉🎉🎉🎉
Congratulations devgan fmly. Waheguru eda hi khush rakhe sab nu ❤
ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਸਾਰੇ ਪਰਿਵਾਰ ਨੂੰ 🎉🎉🎉🎉🎉
ਅਮਰ ਵੀਰੇ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ 🙌🙏🙏🌹🌹
ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ 🥰🎈🌷🎉🎈🌷🎉🎈🌷🎉🎈🌷🎉🎈🌷🎉🎈🌷🎉🎈🌷🎉🎈🌷🎉🥰
ਬਹੁਤ ਬਹੁਤ ਮੁਬਾਰਕਾਂ ਸਾਰੀ ਫੈਮਲੀ ਨੂੰ 👍🏼👍🏼🥰❤️🎁🎂🎉
ਆਪ ਜੀ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ❤🎉🎉🎉
Mza aa gya video dekh ke , feel hi nhi ho Reya ki asi shamil nyi ❤😍
ਤੁਹਾਨੂੰ ਸਾਰਿਆਂ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ❤❤🎉🎉🎉🎉🎉🎉
ਇਹਨਾਂ ਸਾਰੇ ਜਾਣੇ ਲਾਈਕ ਕਰ ਦਿਓ ਮੈਂ ਇਹਨਾਂ ਦੇ ਆਖਰ ਦੀ ਗੱਲ ਕਰਾਂਗੀ ਕਿ ਅਮਰ ਵੀਰ ਜੀ ਬਹੁਤ ਵਧੀਆ ਲੱਗਾ ਹੋਇਆ
Bhut bhut mubarkan g sari family nu Amar veer de viah dian 🎉🎉💐💐❣️❣️
ਵਧਾਈਆਂ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰੇ 🙏🏻
Davgan family nu bhut bhut vdhayian❤❤Navi jodi hmasha khush rwe
Many many congratulations all family members 🎉💞 waheguru ji apni mehr hmesha tuhade sareya te new couple te bnai rakhn 🙏🌸
Bhut bhut mubarka Amar teh Deepa de vivah diyan Waheguru sareya nu chardi kala ch rakhe ji ❤❤🎉🎉
ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਐਂਟੀ ਜੀ🎉🎉🎉
ਬਹੁਤ ਵਧੀਆ ਜੀ🎉🎉🎉🎉❤❤❤
ਸਾਰੇ ਪ੍ਰੀਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ
ਵਾਹਿਗੁਰੂ ਜੀ 🙏🏻ਸਭ ਨੂੰ ਖੁਸੀਆ ਬਖਸੇ🙏🏻
❤️❤️❤️❤️❤️❤️🌺🌹
Congratulations to devgan family❤❤❤❤ rabb jodi nu nazar na lang ve ❤❤🧿🧿🧿🧿🧿🧿🧿🧿🎉🎉
Congrstulations ji bhot bhot sari family nu waheguru ji hamesha khush rakhn devagn parvar nu bhot sohni jorhi bani hai sare bhot sohne lagde pye ne
ਬਹੁਤ ਬਹੁਤ ਵਧਾਇਆਂ devgan family 🙏
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤❤🎉🎉🎉
ਬਹੁਤ ਬਹੁਤ ਵਧਾਇਆ ਜੀ🎉🎉🎉🎉
Congratulations Devgan Family nu Ji ❤❤
Congratulations all family members nu amar bro de viyaah diaa bhut sohni family aa thuadi bro love u all family ❤❤❤❤
Dev veere first look ch bss pag di kmmi reh gyi baki glbaat ghaint c tuhadi....❤❤❤❤