ਜਦੋਂ ਡਾ ਬਰਾੜ ਨਾਲ ਨੂੰ ਕੁੜੀ ਨੇ ਕੀਤਾ| Dr Balwinder Kaur Brar |

Поделиться
HTML-код
  • Опубликовано: 29 окт 2024

Комментарии • 22

  • @bibekgiyan
    @bibekgiyan 19 часов назад +10

    ਬਰਾੜ ਭੈਣ ਜੀ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਜੇਕਰ ਮੈਨੂੰ ਦੁਬਾਰਾ ਮਨੁੱਖਾ ਜਨਮ ਮਿਲਿਆ ਤਾਂ ਮੈਂਨੂੰ ਤੁਹਾਡੇ ਵਰਗੀ ਮਾਂ ਮਿਲੇ

  • @Eastwestpunjabicooking
    @Eastwestpunjabicooking 5 часов назад +2

    ਵਾਕਿਆ ਹੀ ਭੈਣ ਜੀ, ਸੱਚ ਏ ਕਿਬਾਹਰੋ ਅਸੀ ਹੱਸ ਕੇ ਘਰ ਆਏ ਉਨਾ ਦਾ ਸਵਾਗਤ ਸੇਵਾ, ਜਿੰਨਾਂ ਨੇ ਪਾਰਾ ਚ ਐਸੇ ਕੰਡੇ ਬੀਜੇ ਦੋ ਲੰਬਾ ਸਮਾਂ ਚੁਭ ਰਹੇ ਨੇ ਤੇ ਪਰਿਵਾਰ ਵੀ ਕਾਚੀ ਨਾਲ ਕੱਟ ਕੇ ਰੱਖ ਦਿਤਾ

  • @Eastwestpunjabicooking
    @Eastwestpunjabicooking 5 часов назад +3

    ਸਾਰੀ ਜ਼ਿੰਦਗੀ ਬੀਤ ਗਈ ਕਿ ਆਪਣੀ ਦਿੰਦਗੀ ਜਿਹੜੀ ਦੁਬਾਰਾ ਨਹੀ ਮਿਲਣੀ ਹੱਸ ਕੇ ਨਿਭਾਉਣ ਦੀ ਕੋਸ਼ਿਸ਼ ਕੀਤੀ ਅੱਜ ਤੱਕ ਕਿ ਨਿਭ ਜਾਏ ਕਦੀ ਤੇ ਸੋਚਣ ਕਿ ਇਹ ਬਰਦਾਸ਼ਤ ਕਰ ਰਹੀ ਹੁਣ ਉਹਨੂੰ ਵੀ ਵਧੀਆ ਦਿੰਦਗੀ ਮਿਲੇ ਪਰ ਸਭ 0. ਮਿੱਟੀ ਬਣ ਮਨੁੱਖਾਂ ਜਨਮ ਮਿਲਿਆ ਕਿ ਗੁਰੂਦੁਵਾਰੇ ਦਾਓ ਪਾਠ ਕਰੋ, ਬੱਚਿਆਂ ਨੂੰ ਪਿਆਰ ਨਾਲ ਤੇ ਸੂਝ ਬੂਝ ਕੇ ਅੱਖਾਂ ਖੋਹਲ ਕੇ ਪਾਲੋ ਤੇ ਜ਼ਿੰਦਗੀ ਦੀ ਸੇਧ ਦੇਵੋ।ਪਰ ਜਿਹੜਾ ਦੋੜੇ ਤੋ ਚੰਗਾ ਮਤਲਬ ਕੱਢ ਪਾਲ ਪੜਾ ਕੇ ਬੁਣ ਉਸੇ ਤੋ ਦੂਰ ਕਰ ਦੇਣਾ ਕੇ ਇਸ ਨੂੰ ਨਾ ਰੱਖੋ ਜ਼ਿੰਦਗੀ ਨਰਕ ਬਣਾ ਦੇਵੇਗੀ

  • @manrajsingh.9r.187
    @manrajsingh.9r.187 6 часов назад +2

    Very good person ❤❤❤

  • @Eastwestpunjabicooking
    @Eastwestpunjabicooking 5 часов назад +4

    ਮੇਰੇ ਦਾਦੀ ਜੀ ਕਹਿਗੇ ਸਨ ਕਿ ਕਿਸੇ ਵੀ ਕੁੜੀ ਔਰਤ ਤੇ ਮਰਦ ਮੁੰਡੇ ਦੀ ਪਹਿਚਾਣ 1-1/2mi tuesਚ ਪਹਿਚਾਣ ਕਰ ਲਈਦਾ ਕਿ ਇਹ ਕਿਵੇਂ ਦਾ ਤੇ ਅੱਖਾਂ ਤੋਂ ਪਹਿਚਾਣ ਲਈਦਾ।

  • @ਕੋਮਲਪ੍ਰੀਤਕੌਰ-ਵ4ਸ

    ਬਰਾੜ ਮੈਡਮ❤❤

  • @jatinderkaur4685
    @jatinderkaur4685 5 часов назад +1

    Very nice good Message Mam Brar ji thudian gulbatt bahut Vadhya lughya congratulations Mam ji jatinder kaur Pind Sivian ❤🎉

  • @jatinderkaur5557
    @jatinderkaur5557 3 часа назад

    I m listening from Australia thanks mam Brar

  • @BNGCLIPS2004
    @BNGCLIPS2004 5 часов назад +3

    Nice

  • @gurdialsingh6002
    @gurdialsingh6002 3 минуты назад

    ਮੈਡਮ ਜੀ ਦੀ ਕਥਨੀ ਅਤੇ ਕਰਨੀ ਇੱਕ ਹਨ। ਇਹੀ ਕਾਰਨ ਹੈ ਕਿ ਸਾਰੇ ਉਹਨਾਂ ਨੂੰ ਪਿਆਰ ਕਰਦੇ ਹਨ

  • @Dhaliwal8287
    @Dhaliwal8287 5 часов назад +2

    Very nice person❤❤ mam g your vedio, s are very very nice

  • @Eastwestpunjabicooking
    @Eastwestpunjabicooking 5 часов назад +2

    ਬੱਚੇ ਹੁਣ ਤਾਂ ਮਾਵਾ 24ਘੰਟੇ ਚ 5-6ਘੰਟੇ ਗੱਲਾਂ ਕਰਨੀਆਂ ,ਨਿੱਕੀ ਜਿਹੀ ਵੀ ਕਰਨੀ ਆਹ ਖਾਧਾ ਆਹ ਪੀਤਾ। ਪਰ ਅਸੀ ਤੁਹਾਡੇ ਵਾਲੇ ਸਮੇਂ ਦੇ, ਪਰ ਮਾਪੇ ਕਹਿੰਦੇ ਚਾਹੇ ਸ਼ਰਾਬ ਗਲਤ ਕੁਝ ਵੀ, ਓਥੇ ਰਹਿ ਰੋਕੀ ਨਾ ਪੀਣ ਤੋਂ , ਜੋ ਮਰਦੀ ਕਹੇ ਸਹੀ, ਪਰ ਸਾਡੇ ਘਰ ਵਾਪਿਸ ਨਾ ਆਈ, ਪਰ ਕਿੰਨੀ ਦੇਰ । ਤਕਰੀਬਨ 4 ਦਹਾਕੇ ਦੇ ਕਰੀਬ, ਅਜੇ ਵੀ ਨੀ ਸੁਣੀ ਗਈ।

  • @Modified251
    @Modified251 4 часа назад +1

    Good mam❤❤🎉🎉

    • @PunjabDeHeere1
      @PunjabDeHeere1  3 часа назад

      PunjabDeHeere1 ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ।

  • @sarbjeetgill482
    @sarbjeetgill482 9 часов назад +1

    🌺🌸❤🌸🌺

  • @manjitkaurdhaliwal7358
    @manjitkaurdhaliwal7358 3 часа назад +1

    Ssa ji me astreliA to madm ji de vichar sundi ji mera vi miln nu ji karda e ji

  • @dalbirsingh9066
    @dalbirsingh9066 3 часа назад +1

    Kurian suhre ghar nu apna nhi smjhdian

  • @Baljeet1986
    @Baljeet1986 5 часов назад +1

    Agr kisi kol brar mam da address ya phn no. Hai ta jroor contact kro g

  • @Eastwestpunjabicooking
    @Eastwestpunjabicooking 5 часов назад +2

    ਭੈਣ ਜੀ ਤੁਹਾਡਾ cont.. no

    • @Baljeet1986
      @Baljeet1986 4 часа назад

      Veer g agr tuhnu mile contact ta jroor sahre krna g