ਬੱਚਿਆਂ ਦੇ ਦਿਮਾਗ਼ ਤਿੱਖੇ ਹੋ ਗਏ , ਬੁੱਢੇ ਘਰਾਂ ਚ ਨਹੀਂ ਚਾਹੀਦੇ। Prabhjot Kaur Dhillon I

Поделиться
HTML-код
  • Опубликовано: 29 окт 2024

Комментарии • 24

  • @manjitsnijjar1866
    @manjitsnijjar1866 День назад

    Best views. Appreciate the subject's detailed discussion.

  • @jagjitrattol984
    @jagjitrattol984 2 дня назад +3

    Khani Ghar ghar ki. Rich or poor families all old people are facing this issue .Parents should be taken care of within the families. Salutes to Arpan for taking up this social issue.🙏

  • @parminderkaur7844
    @parminderkaur7844 16 минут назад

    Good awareness is given. 💕💕💕

  • @amarjitpannu9357
    @amarjitpannu9357 День назад +2

    We fully agree with you ! This discussion is very invaluable !

  • @karamjitkaur2459
    @karamjitkaur2459 День назад +2

    ਜਿਹੜੇ ਬਜ਼ੁਰਗਾਂ ਕੋਲ ਪੈਨਸ਼ਨ ਜਾਂ ਕਮਾਈ ਦਾ ਕੋਈ ਸਾਧਨ ਹੈ… ਉਨਾ ਦੇ ਵਿਚਾਰ ਜੇਕਰ ਬੱਚਿਆਂ ਨਾਲ ਨਾ ਮਿਲਦੇ ਹੋਣ ਤਾਂ ਬਿਰਧ ਆਸ਼ਰਮਾਂ ਜਾਂ ਕਿਸੇ ਸੰਸਥਾ ਨਾਲ ਜੁੜ ਕੇ ਅਲੱਗ ਰਹਿਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਮੁਥਾਜੀ ਝੱਲਣ ਨਾਲੋ ਦੂਰ ਰਹਿਣਾ ਜ਼ਿਆਦਾ ਸਹੀ ਹੈ ਜੀ। ਲਾਲਚ ਬਹੁਤ ਵੱਧ ਚੁੱਕਾ ਹੈ ਜੀ..ਸਿਰਫ ਪੈਸੇ ਜ਼ਮੀਨ ਦੀ ਖਾਤਰ ਹੀ ਬਜ਼ੁਰਗਾਂ ਨੂੰ ਸੰਭਾਲਦੇ ਹਨ। ਬਜ਼ੁਰਗ ਹੋਣ ਤੋ ਪਹਿਲਾਂ ਪਹਿਲਾਂ ਹੀ ਗੁਰਬਾਣੀ ਨਾਲ ਜੁੜ ਕੇ ਡੂੰਘਾ ਮੋਹ ਪਿਆਰ ਤੇ ਦੂਜਿਆਂ ਤੋ ਆਸਾਂ ਉਮੀਦਾਂ ਘਟਾ ਦੇਣੀਆਂ ਚਾਹੀਦੀਆਂ ਹਨ। ਸਭ ਵਿੱਚ ਇੱਕੋ ਰੱਬ ਦੀ ਜੋਤ ਸਮਝਦੇ ਹੋਏ ਹਰੇਕ ਨੂੰ ਬਰਾਬਰ ਸਮਝਣਾ ਸਿੱਖ ਲਿਆ ਜਾਵੇ ਜੀ। ਰੋਜ ਦੀ ਬੇਇੱਜ਼ਤੀ ਸਹਿਣੀ ਬੰਦ ਕਰ ਦਿਉ ਜਾਂ ਫਿਰ ਇੱਜ਼ਤ ਬੇਇੱਜ਼ਤੀ ਨੂੰ ਇੱਕ ਸਮਾਨ ਸਮਝ ਲਿਆ ਜਾਵੇ… ਮਨ ਚੜਦੀਕਲਾ ਵਿੱਚ ਰੱਖਿਆ ਜਾਵੇ। ਬਿਰਧ ਆਸ਼ਰਮ ਵਿੱਚ ਰਹਿਣ ਨੂੰ ਹੱਤਕ ਨਾ ਮੰਨਿਆ ਜਾਵੇ।

  • @bmtoydrawings3067
    @bmtoydrawings3067 20 часов назад +1

    Didi bahut wadhia keha hai bilkul right

  • @karamjitkaur8267
    @karamjitkaur8267 22 часа назад

    Very true.

  • @RavinderSingh-xg2bf
    @RavinderSingh-xg2bf День назад

    Very nice and true

  • @6zrtzt
    @6zrtzt 11 часов назад

    Kithe han Ehe jagava.please addres dasna

  • @SatnamSingh-df3py
    @SatnamSingh-df3py День назад

    Old is Gold ❤

  • @sukhbirkaur8947
    @sukhbirkaur8947 День назад

    belkul ryt

  • @SukhjeetKaur-nz8ej
    @SukhjeetKaur-nz8ej День назад

    Very nice video❤

  • @swaransingh7781
    @swaransingh7781 5 часов назад

    There is nothing bad in this as per present day society norms, after the discontinuation of joint family system it is a compulsion now for old people to live in old age homes.
    parents should take it in a positive way

  • @gurnamsingh8058
    @gurnamsingh8058 День назад

    ਮੈਂ ਵੀ ਘਰੋਂ ਨਰਾਜ਼ ਹੋ ਕੇ ਇਕ ਸੀਨੀਅਰ ਸਿਟੀਜਨ ਹੋਮ ਵਿੱਚ ਆਇਆਂ, ਬਹੁਤ ਵਧੀਆ ਹੈ ਹਰ ਖਾਣਪੀਣ ਸਮੇਂ ਨਾਲ ਮਿਲ ਜਾਂਦਾ ਅਤੇ ਸਤਿਕਾਰ ਵੀ ਹੈ,ਹਰ ਰਹਿਣ ਸਹਿਣ ਲਈ ਜੋ ਚੀਜ ਚਾਹੀਦੀ ਉਹ ਮਿਲਦੀ ਹੈ, ਹਾਂ ਖਰਚਾ ਜਰੂਰ ਕਾਫੀ ਹੈ, ਤਕਰੀਬਨ ਤੀਹ ਬੱਤੀ ਹਜਾਰ ਖਰਚਾ ਆ ਜਾਂਦਾ, ਦੁਆਈਆਂ, ਕਪੜਾ, non veg ਬਾਹਰੋਂ ਖਾਣ ਦਾ ਖਹਚਾ ਵੱਖ ਹੈ ਤੇ ਤਕਰੀਬਨ ਪੰਦਰਾਂ ਵੀਹ ਹਜਾਰ ਹੋਰ ਲਗ ਜਾਂਦਾ ਹੈ, ਸੇਫਟੀ ਵੀ ਹੈ, ਡਾਕਟਰੀ ਸਹੂਲਤ ਵੀ ਹੈ ਹਾਂ ਖਰਚਾ ਆਪਣਾ, ਬਹੁਤ ਵਧੀਆ ਪਰ ਕਰਾਮਾਤ ਪੈਸੇ ਦੀ ਹੀ ਹੈ। ਪੈਸਾ ਖਰਚਣ ਨੂੰ ਜੀਅ ਤਾਂ ਨਹੀਂ ਕਰਦਾ ਪਰ ਮਜਬੂਰੀ ਵੱਸ ਏਹੋ ਜੇਹਾ ਸਖਤ ਫੈਸਲਾ ਲੈਣਾ ਪੈਂਦਾ ਕੋਈ ਚਾਅ ਵਜੋਂ ਨਹੀਂ।

    • @dhainchand1643
      @dhainchand1643 18 часов назад +1

      ਗੁਰਨਾਮ ਸਿੰਘ ਜੀ
      ਪੈਸਾ ਨਾ ਖਰਚੋ , ਆਪਣੇ ਪੁੱਤਾਂ ਵਾਸਤੇ ਬਚਾ ਕੇ ਰੱਖੋ।
      ਜਾਂ ਜਾਂਦੇ ਹੋਏ‌ ਨਾਲ ਲੈ ਜਾਇਓ।

    • @gurnamsingh8058
      @gurnamsingh8058 3 часа назад

      @ Thanks for your advice.

  • @polibrar287
    @polibrar287 День назад

    ਅੱਜ ਦੀ ਸਚਾਈ ਪੇਸ਼ ਕੀਤੀ ਗਈ ਹੈ।

  • @jagjiwankaur3938
    @jagjiwankaur3938 День назад

    👌👋

  • @sukhbirkaur8947
    @sukhbirkaur8947 День назад +1

    sahe e ji mere v del dea gala ne

  • @harminderkaurdhillon3864
    @harminderkaurdhillon3864 22 часа назад

    Jiven global warming naal qudrat upset ho rahi hai oven hi global study naal dimaag upset ho rahe ne. Apna keeta aape hi bhugatn ge.

  • @JagjitSingh-xd3ox
    @JagjitSingh-xd3ox 17 часов назад

    Lod ki jwak jaman di ewe tention lwo ki krna eho j jwaka nu j jwak apne nhi bn skde baki jo changa lgda kro

  • @manmohankaur8843
    @manmohankaur8843 20 часов назад

    Mai oathe rah k dekhiya hai Jo disda hai oh actual ch nahi hai you don’t know real problems there.

  • @ranjitkaur9459
    @ranjitkaur9459 День назад +1

    ਤੁਸੀ ਬਹਤ ਲੋਕਾਂ ਦੇਘਰ ਪਟੌਗੇ

  • @SantoshBhagria
    @SantoshBhagria День назад

    Mam me app nal gal karni cahandi koi contact number