Dikhawa Double face 30 ਦਿਖਾਵਾਂ ਦੋਹਰਾ ਚਿਹਰਾ

Поделиться
HTML-код
  • Опубликовано: 29 окт 2024

Комментарии • 533

  • @Punjabivideo847
    @Punjabivideo847  3 часа назад +233

    Latt mar ke hikk paad du teri
    Kinnu kinnu ghaint lagga dialoge

  • @kaurkaur468
    @kaurkaur468 4 часа назад +108

    ਸੰਦੀਪ ਨੇ ਤਾਂ ਕਮਾਲ ਕਰਤੀ 👍ਪਿਉ ਦੇ ਘਰ ਆਈ ਆ 👍

  • @RanjitKaur-u3r9e
    @RanjitKaur-u3r9e Час назад +15

    ਮਾਸੀ ਦੀ ਐਕਟਿੰਗ ਬਹੁਤ ਵਧੀਆ ਮਾਤਾ ਜੀ ਦੀ❤🎉

  • @ManjitGill-k8c
    @ManjitGill-k8c 2 часа назад +42

    ਇਹ ਪਤਾ ਕਰੋ ਕਿ ਭਾਈ ਬੇਬੇ ਜੀ ਦੀ ਲੱਤ ਆ ਕੇ ਤਲਵਾਰ ਜੇਹੜੀ ਹਿੱਕ ਹੀ ਪਾੜ ਦਿੰਦੀ ਆ 😂 ਬਹੁਤ ਬਹੁਤ ਵਧੀਆ ਐਕਟਿੰਗ

  • @sarbjitsaini4706
    @sarbjitsaini4706 Час назад +15

    ਪੰਮੀ ਦੀਦੀ ਦੀ ਸੱਸ ਤਾਂ ਪੂਰੀ ਹਿਟਲਰ ਆ ਐਕਟਿੰਗ ਵਾਲੇ ਤਾਂ ਵੱਟ ਹੀ ਕੱਢੇ ਪਏ ਆ😂😂😂😂 ਮੇਰੇ ਵੱਲੋਂ ਬੀਬੀ ਜੀ ਨੂੰ❤❤❤❤❤

  • @Ekam_gill7025
    @Ekam_gill7025 18 минут назад +3

    ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦਿਵਾਲੀ ਦੀਆਂ

  • @MdJekdip
    @MdJekdip 35 минут назад +3

    Preet di acting superb ❤❤

  • @dr.sukhdevsinghkhalsamakhu970
    @dr.sukhdevsinghkhalsamakhu970 2 часа назад +24

    ਮਾਸੀ ਦੀ ਲੱਤ ਆ ਕੇ ਮੁਗਲਾਂ ਦੀ ਤੋਫ ਆ ਬੜਾ ਮਜ਼ਾ ਆਇਆ ❤❤❤❤❤

  • @jatndersingh3107
    @jatndersingh3107 3 часа назад +38

    ਸਹੀ ਗੱਲ ਆ ਸਨਦੀਪ ਦੀਦੀ

  • @AkwinderButter
    @AkwinderButter 2 часа назад +15

    ਦੀਵਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੇ ਪਰਿਵਾਰ ਨੂੰ ❤❤ ਸਨਦੀਪ ਦੀਦੀ ਦੀ ਗੱਲ ਬਹੁਤ ਵਧੀਆ ਲਗੀ ❤❤🎉🎉,,ਬੀਜੀ ਦੀ ਰੀਸ ਨਹੀਂ ਕੋਈ ਕਰ ਸਕਦੇ ❤❤🎉🎉🎉🎉🎉

  • @sandeepbatth968
    @sandeepbatth968 14 минут назад +4

    ਕੰਵਲ ਵੀਰ ਜੀ ਬਹੁਤ ਵਧੀਆ ਸਟੋਰੀ ਬਣਾਈ ਆਪਣੀ ਆਕੜ ਹੀ ਆਪਣਾ ਘਰ ਬਰਬਾਦ ਕਰ ਲੈਂਦੇ ਹਾਂ

  • @PreetSingh-lm6rt
    @PreetSingh-lm6rt 58 минут назад +4

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ ਸਾਰਿਆਂ ਨੂੰ 🎉🎉

  • @rajbirkaur3736
    @rajbirkaur3736 3 часа назад +32

    ਭਰਾ ਨੂੰ ਘਰੋਂ ਕੱਢਣਾ ਬਹੁਤ ਔਖਾ ਹੁੰਦਾ ਭੈਣ ਵਾਸਤੇ ਮੈਨੂੰ ਤਾਂ ਦੇਖ ਕੇ ਹੀ ਰੋਣਾ ਆ ਗਿਆ

    • @ramandhaliwal8243
      @ramandhaliwal8243 2 часа назад

      ਸਹੀ ਕਿਹਾ ਤੁਸੀਂ ਇਕ ਭੈਣ ਆਪਣੇ ਵੀਰ ਨੂੰ ਕਦੇ ਵੀ ਧੱਕੇ ਮਾਰ ਸਕਦੀ ਮੈਨੂੰ ਤਾਂ ਦੇਖ ਕੇ ਰੋਣਾ ਆ ਗਿਆ

    • @AmritpalSinghBumrah
      @AmritpalSinghBumrah 2 часа назад

      Sahi gall hai

  • @Mehakworkfromhome
    @Mehakworkfromhome 4 часа назад +81

    ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ 🙏🙏🙏 ਸਾਰੇ ਚੜ੍ਹਦੀਕਲਾ ਵਿੱਚ ਰਹੋ ❤❤

    • @PreetsainiSaini-y4r
      @PreetsainiSaini-y4r 4 часа назад +3

      ❤❤❤❤

    • @sunnybains1304
      @sunnybains1304 3 часа назад +1

      Very nice veideo God bless you🙏🙏🙏❤

    • @kamaldeepsingh3988
      @kamaldeepsingh3988 3 часа назад +2

      ਆਪ ਤਾਂ ਚੂਨਾ ਲਵਾਇਆ ਹੋਣਾ.. ਲੋਕਾਂ ਨੂੰ ਨਾ ਲਾਇਓ....ਮਹਿਕਮਾ ਵਰਕ ਫਰੋਮ ਹੋਮ ਜੀ

    • @amandeepkaurgill5475
      @amandeepkaurgill5475 2 часа назад +1

      🙏🏻🙏🏻🙏🏻

  • @user-cs2bk8sm3cAmanat
    @user-cs2bk8sm3cAmanat 39 минут назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @crazygamerz136
    @crazygamerz136 Час назад +8

    ਹਾਏ ਕਵਲ ਵੀਰ ਜੀ ਤੇ ਬਹੁਤ ਹੀ ਤਰਸ ਆਇਆ ❤❤ ਬਹੁਤ ਵਧੀਆ ਸੰਦੀਪ ਭਾਬੀ ਜੀ❤❤❤❤❤

  • @MandeepKaur-cb4ou
    @MandeepKaur-cb4ou 2 часа назад +12

    ਪੰਮੋ ਭੈਣ ਨੇ ਤੇ ਉਸ ਦੀ ਸੱਸ ਨੇ ਕਮਲ ਵੀਰ ਨਾਲ ਬਹੁਤ ਮਾੜੀ ਕੀਤੀ। ਇਸ ਤਰ੍ਹਾਂ ਤਾਂ ਜੇ ਕਿਸੇ ਨੂੰ ਸੁਧਰਨਾ ਵੀ ਹੈ ਤਾਂ ਵੀ ਸੁਧਰ ਨਹੀਂ ਸਕਦਾ।

  • @gagandeeppuwar4045
    @gagandeeppuwar4045 Час назад +10

    ਬੀਬੀ ਦੀ ਐਕਟਿੰਗ ਬਹੁਤ ਵਧੀਆ ਹੈ 😂😂😂

  • @RanbirKaur-u5d
    @RanbirKaur-u5d Час назад +3

    ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ 🙏🙏

  • @rajwindersingh9762
    @rajwindersingh9762 3 часа назад +20

    ❤❤❤🎉🎉ਗਾਮੇ ਦੀ ਬੀਬੀ very nice 👍❤❤❤❤

  • @SimarjitKaur-e5x
    @SimarjitKaur-e5x 3 часа назад +23

    ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰਵਾਰ ਨੂੰ ਗਾਮੇ ਦੀ ਬੀਬੀ ਦੀ ਕੋਈ ‌ਰੀਸ, ਨਹੀਂ ਕਰ ਸਕਦਾ। ਵਾਹਿਗੁਰੂ ਜੀ ਚੜ੍ਹਦੀਆ ਕਲਾ ਬਖਸ਼ਣ।

  • @pindervirk9494
    @pindervirk9494 Час назад +3

    ਬਹੁਤ ਹੀ ਸੋਹਣੀ ਵੀਡੀਓ ‌ਆ 🥰,ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰

  • @PremSingh-lp7xz
    @PremSingh-lp7xz 2 часа назад +8

    ਜੀਤਾਂ ਦਾ ਨੈੱਟਵਰਕ ਬਹੁਤ ਤੇਜ਼ ਹੈ ਜਿਵੇਂ ਚਾਬੀ ਦੇ ਕੇ ਛੱਡੀ ਹੁੰਦੀ ਹੈ

  • @pritpalkaur69
    @pritpalkaur69 2 часа назад +10

    Sandeep bilkul sahi kah Rahi hai ki betiyon ka koi ghar nahi hota hai
    😢😢😢😢😢😢😢
    Kawal ki maa bilkul sahi kah Rahi hai
    Very nice episode

  • @Punjabivlogs-ki6ve
    @Punjabivlogs-ki6ve 3 часа назад +30

    ਅਸੀ ਗਏ ਸੀ ਡੇਰਾ ਪੰਜਾਬ ਵਾਲੀ ਦੀਦੀ ਨੂੰ ਮਿਲਣ ਬਹੁਤ ਵਧੀਆ ਸੀ ਸਾਰੀ ਫੈਮਲੀ ❤

    • @PreetSingh-cg6lv
      @PreetSingh-cg6lv 2 часа назад +3

      Hanji asi dekha si vlog bahut vadiyaa family a❤❤

  • @virksaab7741
    @virksaab7741 3 часа назад +10

    ਕਵਲ ਨੂੰ ਰੋਂਦਾ ਵੇਖ ਕੇ ਮੇਰਾ ਤਾਂ ਮਨ ਹੀ ਭਰ ਗਿਆ 😢😢😢😢

  • @gurjitsahi4968
    @gurjitsahi4968 3 часа назад +8

    ਦੇ ਕਿਤੇ ਸਾਡਾ ਘਰ ਹੁੰਦਾ ਤਾਂ ਧੱਕੇ ਮਾਰਨ ਕੇ ਬਾਹਰ ਕੱਢੀ ਹੋਣੀ ਸੀ ਜੀਤਾ ਮੁੜ ਕੇ ਸ਼ਾਹ ਵੀ ਨਹੀਂ ਕੱਢਣਾ ਨਹੀਂ ਸੀ ਭਾਬੀਆ ਵਾਲਾ ਰਿਸ਼ਤਾ ਖਰਾਬ ਕਰ ਰਹੀ ਕਿਸੇ ਦੀ ਭਾਬੀ ੲਇਸ ਤਰਾਂ ਨਹੀਂ ਕਰਦੀ

  • @abhisheak4749
    @abhisheak4749 31 минуту назад +1

    Happy Diwali veer ji ❤❤🎉🎉🎉

  • @PreetSingh-cg6lv
    @PreetSingh-cg6lv 2 часа назад +8

    Kawal te bibi da seen dekh ke hasa v ave te ron v very nice story❤❤❤❤❤❤❤

  • @ranjitkaur6445
    @ranjitkaur6445 2 часа назад +8

    Sandeep Sachi gal aa dheeya de Parents maa pio nal hi hunde aa Kawal nu v galti da ehsas ho gya Unmarriade Munde ghar jina marji rohab rakhan But After Mrg change hona hi penda Jeeta ne Bharjai di acting bahut sohni kiti Sonu ne sachi Bhra ban k dikhia Sandeep nu Kawal di mom te tars aa gya aapne putt nu story ch gala kandhnia payia God bless u all ❤❤❤❤❤ Sachi dheeya nal eda hi hunda aa Dheeya de na peke na Sauhre kite v aapny tha nhi aa 😢😢😢😢😢🎉🎉🎉😢🎉

  • @RafayHassan-x5u
    @RafayHassan-x5u Час назад +5

    Bhot acha dialoge c maa g da Kamal acting maa g ki

  • @maninderkaur659
    @maninderkaur659 2 часа назад +10

    Masi ji ne ta att krti acting wali

  • @jogajoga8134
    @jogajoga8134 2 часа назад +5

    ਹਾਏ ਕਵਲ ਵੀਰ ਜੀ ਤੇ ਬਹੁਤ ਹੀ ਤਰਸ ਆਇਆ❤

  • @AmandeepSingh-qe4bu
    @AmandeepSingh-qe4bu 3 часа назад +5

    ਬੀਬੀ ਦੀ ਐਕਟਿੰਗ ਬਹੁਤ ਵਧੀਆ ਲੱਗੀ।😅😅

  • @ParmjitKaur-p9x
    @ParmjitKaur-p9x 3 часа назад +8

    ਬੀਂਬੀ.ਦੇਸਾਰੇਹੀਡਾੲਇਲਾਗ.ਬਹੁਤ.ਹੀਸੋਹਣੇਸੀ

  • @PreetSingh-lm6rt
    @PreetSingh-lm6rt 58 минут назад +3

    ਮਾਤਾ ਅੱਤ ਕਰੀਂ ਜਾਂਦੀ 😂😂

  • @Sidhu401
    @Sidhu401 2 часа назад +3

    ਬਹੁਤ ਵਧੀਆ ਸਟੋਰੀ 🎉🎉ਹੈਪੀ ਦੀਵਾਲੀ ਤਿਉਹਾਰ ਜੀ 🎉❤

  • @amandeepmangat2501
    @amandeepmangat2501 2 часа назад +5

    ਬਹੁਤ ਵਧੀਆ

  • @dr.sukhdevsinghkhalsamakhu970
    @dr.sukhdevsinghkhalsamakhu970 2 часа назад +5

    ਪਰ ਜੇਕਰ ਮਾਸੀ ਦੀ ਲੱਤ ਸੱਚੀ ਵਜ ਜਦੀ ਤਾਂ ਕਵਲ ਦੀ ਹਿੱਕ ਪਾੜ ਦੇਣੀ ਸੀ

  • @Harjinder_x01
    @Harjinder_x01 Час назад +3

    Bahut sohni video aa ji God bless you all

  • @LovleenKaur-r9t
    @LovleenKaur-r9t 3 часа назад +20

    ਸੋਨੂੰ ਵੀਰ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਰੋਣਾ ਆਇਆ 😢😢😢😢😢ਮੇਰਾ ਤਾਂ ਇਸ ਦੁਨੀਆਂ ਵਿੱਚ ਕੋਈ ਵੀ ਨਹੀਂ 🙏 ਪੇਕੇ ਪਰਿਵਾਰ ਵਿੱਚ 😢😢😢😢😢😢😢😢

    • @RanjitSingh-n5o
      @RanjitSingh-n5o 3 часа назад

      ਸੱਚ ਹੈ

    • @JSRMrmrssaini
      @JSRMrmrssaini 2 часа назад

      Sachi mera vi Rona nikl gaya mere ta pake vi nehi

    • @ltzav
      @ltzav 55 минут назад

      So sad ji

  • @happyfamily12122
    @happyfamily12122 2 часа назад +5

    ਬਹੁਤ ਹੀ ਵਧੀਆ ਸਟੋਰੀ👍

  • @mr.mrsbatt62
    @mr.mrsbatt62 3 часа назад +5

    ਮੈਨੂੰ ਕਵਰ ਵੀਰ ਜੀ ਦੇ ਬਹੁਤ ਦੁੱਖ ਆਇਆ ਜਦੋਂ ਰੋਂਦੇ ਸੀਗੇ 😢😢

  • @sarbjitsingh9319
    @sarbjitsingh9319 Час назад +5

    Heart thouch 😢

  • @GurpreetKaur-mi5mk
    @GurpreetKaur-mi5mk 3 часа назад +15

    Kawal veerji nu dekh ke aap Rona aa gya...mai tah bhut royi

  • @TasvirKaur-qi9qt
    @TasvirKaur-qi9qt Час назад +3

    Bibi ji di acting bahut zabrdast e

  • @Wahla-preet
    @Wahla-preet 4 часа назад +16

    😅😅 ਜੀਤਾ ਦੀਦੀ ਵੀ ਕਾਮਲ ਕਰਦੀ ਆ 😅😅

  • @ntgaming7507
    @ntgaming7507 Час назад +5

    Massi tay zeada tingdi firdi bt acting super

  • @makhansingh4850
    @makhansingh4850 Час назад +5

    Mata di acting super duper

  • @rajvirkaur3716
    @rajvirkaur3716 Час назад +5

    massi de acting ❤❤

  • @DilpreetSingh-ku9ou
    @DilpreetSingh-ku9ou Час назад +5

    Mata da dialogue bhut vdia aa😂😂

  • @hkaur9379
    @hkaur9379 2 часа назад +7

    ਸਾਰ ਪ੍ਰਵਾਰ ਨੂੰ ਦੀਵਾਲੀ ਦੀਆਂ ਬਹੁਤ ਸਾਰੀਆਂ ਵਧਾਈਆਂ ਜੀ। ।ਕਮਲ ਵੈਰੀ ਨਾਇਸ ਐਕਟਿੰਗ ।❤❤

  • @gagan-Kaur.S93
    @gagan-Kaur.S93 2 часа назад +3

    ਬੇਬੇ ਤਾ ਬਾਲਾ ਕੱਬਾ ਸੁਭਾ ਚੱਕੀ ਫਿਰਦੀ 😮😮😂😂

  • @daljitkaur7393
    @daljitkaur7393 41 минуту назад

    Kawal paji ਦਾ rona dekh k mera
    V rona nhi ruk ਰਿਹਾ c..

  • @rajvinderkaur1017
    @rajvinderkaur1017 2 часа назад +6

    Last seen emotional c nice video

  • @HarjitKaur-r8k
    @HarjitKaur-r8k Час назад +5

    Very nice work ❤❤❤

  • @gurdinderkaur8266
    @gurdinderkaur8266 2 часа назад +8

    Bebe di acting 😂😂😂badi vadhiya dialogue v

  • @HarjinderBains-o7p
    @HarjinderBains-o7p 2 часа назад +10

    Maata ne kmaal kiti AA acting d....latt maar k hikk paad du ..bot sohna dialogue 😅😅😅😅😅.. from Italy

  • @SumandeepKaur-h1m
    @SumandeepKaur-h1m 2 часа назад +5

    Bibi ji di acting super hits

  • @mandeepkaur-hw8lh
    @mandeepkaur-hw8lh 2 часа назад +3

    Bebi g ne ta kmal krti, very nice👍

  • @jasnoorsingh6729
    @jasnoorsingh6729 3 часа назад +22

    Bibi di acting superb

  • @sawanguggavlogs6694
    @sawanguggavlogs6694 2 часа назад +3

    ਬੱਲੇ ਕੰਵਲ ਰੋਣ ਵੀ ਆਉਂਦਾ ਹਾਸਾ ਵੀ ਆਉਂਦਾ 👌

  • @NirmalSingh-gq6xo
    @NirmalSingh-gq6xo 54 минуты назад +1

    ਜੀਤਾ ਦਾ ਸੂਟ ਬਹੁਤ ਵਧੀਆ ਲਗਦਾ

  • @balkarsingh-nn5le
    @balkarsingh-nn5le 3 часа назад +16

    ਬਹੁਤ ਵਧੀਆ ਸ਼ਟੋਰੀ ਹੈ ਵੀਰ ਜੀ 👌👍🌹💓💖🙏🙏

  • @Deepk45
    @Deepk45 2 часа назад +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਜੀਤਾ ਦੀ ਚੜਦੀ ਕਲਾ ਕਰੀ

  • @GurpejSingh-kn2nr
    @GurpejSingh-kn2nr 55 минут назад +1

    Dadi rocked 😂😂 Kawal paji shocked

  • @amandeepkaurgill5475
    @amandeepkaurgill5475 2 часа назад +3

    Sat Shri akal ji all family very very nice video God bless you ❤❤❤🌟🌟🌟🌟🌟💯💯

  • @ramanjudge2915
    @ramanjudge2915 51 минуту назад +1

    Sanu veer dyi galla bhot vdayea c ❤❤

  • @Maniderkaur-i8l
    @Maniderkaur-i8l Час назад +3

    Mase very nice act 😂

  • @sangeeta8875
    @sangeeta8875 3 часа назад +8

    Kawal veer ji aap ko rota dekh kar mujhe bhi rona aa gaya nice 👍 very nice next part jaldi dena

  • @MinaxiRani-b1i
    @MinaxiRani-b1i 3 часа назад +5

    Kamal veer ji reacting bahut hi badhiya hai Sanu to Rona a Gaya heart touch story❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ PM Modi ki acting bahut badhiya Karte Nahin❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤😂😂🎉🎉🎉🎉🎉🎉🎉🎉🎉🎉❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉 the Punjab family very nice❤❤❤❤❤❤❤❤❤❤❤❤❤❤❤❤❤❤🎉🎉🎉

  • @armaansinghsidhu7960
    @armaansinghsidhu7960 19 минут назад

    ਬਹੁਤ ਰੋਣ ਆਏ very nice video ❤❤❤❤❤❤

  • @anjaliverma3747
    @anjaliverma3747 Час назад +3

    True same condition of me inlaws dye ghr jthani tye pekke ghr bhabhi rishtyedaar

  • @ManrajSohi-uo4od
    @ManrajSohi-uo4od Час назад +3

    Rona a gaya last ch heart touch story😢😢

  • @VeersinghDhaliwal-nu4nr
    @VeersinghDhaliwal-nu4nr 3 часа назад +8

    Veery nice video Sandeep didi ji ❤❤❤🎉🎉🎉

  • @ManpreetKaur-fn1bd
    @ManpreetKaur-fn1bd 3 часа назад +8

    ਤੁਹਾਡੇ ਸਾਰੇ ਪਰਿਵਾਰ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਾਰੇ ਸੰਸਾਰ ਹੋਣ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🌷🙏🌷🙏

  • @RajwinderRajwinderkaur-t1q
    @RajwinderRajwinderkaur-t1q 3 часа назад +5

    Mata de aikting very nice ❤

  • @prabhjotsingh6138
    @prabhjotsingh6138 2 часа назад +3

    Diwali diya mubarak ji

  • @saadali-ze8hi
    @saadali-ze8hi 4 часа назад +10

    سچ کہا ہے بہن بیٹی کا کوئی گھر نہیں اللّٰہ بیٹی کا نصیب اچھا کرے 😢😢😢😢

  • @gillbrother7786
    @gillbrother7786 47 минут назад +1

    Buhat buhat soni video god bless you family members ❤❤❤❤

  • @CharanjitKaur-p4p
    @CharanjitKaur-p4p 2 часа назад +5

    Sonu veer varga veer sab bhanu deve ❤❤❤❤

  • @AmandeepKaur-y4f2q
    @AmandeepKaur-y4f2q Час назад +1

    Very emotional 😭 cc ajj da episode waiting for next part

  • @GhariDevi-i3n
    @GhariDevi-i3n Час назад +3

    Vicky veer ji nice acting❤

  • @SimarjeetKaur-w3y
    @SimarjeetKaur-w3y 2 часа назад +3

    Very nice story
    Very good action Kawal veer ji ❤❤😂😢😢

  • @nbisht8074
    @nbisht8074 54 минуты назад +1

    Jeeta bhut vadiya acting

  • @OPgaming-wu7jl
    @OPgaming-wu7jl 3 часа назад +8

    Bhut Rona aya last ch episode dekh k... very nice episode

  • @jazzz4568
    @jazzz4568 3 часа назад +20

    haha bibi di acting bhut vadhiya

  • @neelamohri9117
    @neelamohri9117 36 минут назад

    Jeeta di acting super

  • @mehakkaur1834
    @mehakkaur1834 3 часа назад +3

    Bobi di acting wahh kamall❤❤❤❤❤

  • @GurwinderSingh-gn9ng
    @GurwinderSingh-gn9ng 2 часа назад +3

    Happy diwali ji sarea no 🎉🎉🎉🎉

  • @manjeetkaur6162
    @manjeetkaur6162 2 часа назад +3

    Very nice video I'm waiting next episode

  • @jaspreetsahota7589
    @jaspreetsahota7589 2 часа назад +3

    Very nice video 👍👍👌👌 god bless you 💗💝 all family members 💖💖🙏 ❤❤❤❤❤❤❤❤❤❤💕💕💕💖💝💗💗💕💕💕❤💞❣️❣️❣️❣️❣️❣️❣️❤️💕💕💝💝💝💝

  • @Seema-p6m
    @Seema-p6m 3 часа назад +5

    Jeeta ji suit bhut shona lagda

  • @KaurRajveer-ss5cf
    @KaurRajveer-ss5cf 3 часа назад +3

    Jihda vi mera commant pad riha hai waheguru ji ohna de Mata pita di Umar lambi kre ❤❤❤❤

  • @nilamrani9287
    @nilamrani9287 2 часа назад +3

    mata ne dailog kia marya hik paad dau sandeep ne sai kiha pio de ghar aai a pammo do act super duper kawal vichre val dekh k ron aa gyea v nice story

  • @ParamjitKaur-h9r
    @ParamjitKaur-h9r 4 часа назад +5

    Ajita Di soch bahut badhiya hai Sonu veer ji

  • @maninderkaur8408
    @maninderkaur8408 4 часа назад +5

    Happy Diwali to all family members god bless you congratulations

  • @AkashVirk-zb7wg
    @AkashVirk-zb7wg 3 часа назад +3

    Bibi acting super duper ❤❤

  • @Rajbir.Germany-
    @Rajbir.Germany- 4 часа назад +5

    Dekhan to pehla hi like ❤

  • @DineshDinesh-nv3bn
    @DineshDinesh-nv3bn Час назад +1

    V nice video god bless you