ਇਕੋ ਪਿੰਡ ਸੋਹਰੇ ਪੇਕੇ || Part-21 ||Punjabi Short Movie 2024 ||Darshan Duttal ||Emotional Film

Поделиться
HTML-код
  • Опубликовано: 13 дек 2024

Комментарии • 288

  • @gurbhejsingh1504
    @gurbhejsingh1504 Месяц назад +7

    ਰਾਣੀ ਭੂਆ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਡੇ ਸਾਰੇ ਪਰਿਵਾਰ ਨੂੰ

  • @kulwinderkaurkulwinder6624
    @kulwinderkaurkulwinder6624 Месяц назад +18

    ਬਹੁਤ ਵਧੀਆ ਸੁਨੇਹਾ 😢😢 ਦਿੱਤਾ ਏ ਕੁੜੀਆਂ ਮੁੰਡਿਆ ਨੂੰ

  • @KaranAujla-o7v
    @KaranAujla-o7v Месяц назад +4

    Bhut vida video a ji te diwali deyan sono v bhut bhut mubarka ji 🎉🎉

  • @namjitkaurbhangu1808
    @namjitkaurbhangu1808 Месяц назад

    Bhot sohna part te mamber aw bhot nyc ❤❤😊😊

  • @ThindDeep-y6f
    @ThindDeep-y6f Месяц назад +2

    ਬਹੁਤ ਵਧੀਆ ਨਤੀਜਾ ਹੈ ਜੀ ਮੁੰਡੇ ਕੁੜੀਆਂ ਦੀ ਲੲੀ ਅਜ ਕਲ ਆਮ ਗੱਲ ਹੈ ਜੀ ਬਲਜੀਤ ਕੌਰ ਜੀਰਾ

  • @RojyMultani
    @RojyMultani Месяц назад +1

    Bohut sohni video 💯

  • @SimranCheema-q6o
    @SimranCheema-q6o Месяц назад +1

    Really good work … enjoying every little scene ….. minu 2 sall ho gye india to ayi nu but jini vr vi tuhdi short movies dekhdi aa bs eda lgda vi m india hi aa sb mhool change ho jnda mre kol….. Luv from America 🇺🇸…….

  • @ravisharma277
    @ravisharma277 Месяц назад +1

    I love this program all actors are doing very well.

  • @KaurWarring
    @KaurWarring Месяц назад +2

    ਹੀਰ ਗਲਤੀ ਤਾਂ ਦੋਨੋਂ ਦੀ ਸੀ ਕੋਈ ਗਲਤ ਕਦਮ ਨਾ ਚੁੱਕੀ ❤❤❤🎉🎉🎉🎉🎉🎉🎉🎉🎉🎉🎉🎉 ਹੀਰ

  • @karansidhu4906
    @karansidhu4906 Месяц назад +2

    ❤ ਬਹੁਤ ਸੋਹਣੀ ਮੂਵੀ ਅੱਜ ਦੇ ਸਮੇਂ ਵਿਚ ਇਹ ਸਭ ਕੁਝ ਆਮ ਗੱਲ ਹੋ ਗਈ ਹੈ 🎉🎉🎉🎉🎉🎉🎉🎉🎉 ਪਿੰਡ ਰੱਤਾ ਖੇੜਾ ਤੋ

  • @GurwanshSingh-o8m
    @GurwanshSingh-o8m Месяц назад +3

    ਰਾਣੀ ਭੂਆ ਜੀ ਨੂੰ ਦਿਵਾਲੀ ਦਿਆ ਲੱਖ ਲੱਖ ਵਧਾਈਆਂ ਹੋਣ ਸੋਡੀ ਸਾਰੀ ਟੀਮ ਨੂੰ

  • @kulwantsidhu542
    @kulwantsidhu542 Месяц назад

    Rani bhua 🙌bhuut vidaa acting

  • @LavpreetKaur-w3u
    @LavpreetKaur-w3u Месяц назад +1

    Rani bhua tuc great ho vvv nyc

  • @HarjinderSingh-ng4zu
    @HarjinderSingh-ng4zu Месяц назад +1

    ਈਸ਼ੂ ਵੀਰੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾ ❤❤

  • @SimarjeetSran-go6qd
    @SimarjeetSran-go6qd Месяц назад +2

    ਬਹੁਤ ਵਧੀਆ ਵੀਡੀਓ ਹੈ ਸਾਰੀ ਟੀਮ ਹੀ ਵਧੀਆ ਆ

  • @Mankirat_gondara
    @Mankirat_gondara Месяц назад +1

    Bahut vdia video bnaonde o ji

  • @harwinderkaur6468
    @harwinderkaur6468 Месяц назад +2

    ਬਹੁਤ ਹੀ ਵਧੀਆ ਸਟੋਰੀ ਹੈ ਪੁੱਤ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @vijaykumari3183
    @vijaykumari3183 Месяц назад +6

    ❤very.god.msg.aj.ke.bacho.ko.🙏🙏 ambala dosdka

  • @SimranSingh-zx4wj
    @SimranSingh-zx4wj Месяц назад +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ❤❤❤❤❤❤ ਹੈਪੀ ਦੀਵਾਲੀ ਸਾਰਿਆਂ ਨੂੰ

  • @RockSing-pj3ss
    @RockSing-pj3ss Месяц назад +1

    Story bahut vadiya ji ❤❤❤❤❤❤❤

  • @HarpritBoparai
    @HarpritBoparai Месяц назад +1

    Bhut vadia video.harpreet muscat too

  • @beantkaur9927
    @beantkaur9927 Месяц назад +2

    ਤੁਹਾਡੀ ਦੋਵੇਂ ਭੈਣਾਂ ਦੀ ਐਕਟਿੰਗ ਬਹੁਤ ਵਧੀਆ ਹੈ ਜੀ ❤

  • @ekamgill314-v
    @ekamgill314-v Месяц назад +2

    ਇਸੂ ਵੀਰੇ ਰਾਣੀ ਭੂਆ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ ਹੈਪੀ ਦਿਵਾਲੀ ਸਾਰਿਆਂ ਨੂੰ

  • @VeerpalKaur-zv5mx
    @VeerpalKaur-zv5mx Месяц назад +1

    Bhut nice ❤❤❤❤ love u all theem

  • @kahlon899
    @kahlon899 Месяц назад

    ਰਾਣੀ ਭੂਆ ਤੁਹਾਨੂੰ ਦਿਵਾਲੀ ਤੇ ਬੰਦੀ ਛੋੜ ਦੀਆ ਬਹੁਤ ਸਾਰੀਆਂ ਮੁਬਾਰਕਾਂ
    ਤੁਸੀਂ ਬਹੁਤ ਚੰਗੇ ਲੱਗਦੇ ਹੋ ਤੁਸੀਂ ਬੋਲਦੇ ਬਹੁਤ ਪਿਆਰ ਨਾਲ ਤੁਹਾਡੀ ਬੋਲੀ ਮਾਲਵੇ ਦੀ ਬਹੁਤ ਵਧੀਆ ਹੈ ਹਸਦੇ ਵਸਦੇ ਰਹੋ
    ਮਨਜਿੰਦਰ ਕੋਰ ਲੁਧਿਆਣਾ

  • @jagdeepkaurbhatti1239
    @jagdeepkaurbhatti1239 Месяц назад +1

    Bahut sohni story a😊 Happy diwali sari family members🙏

  • @NoorManes-d3g
    @NoorManes-d3g Месяц назад +3

    Bhut wadia massage de reho o story vich God bless you Happy Diwali Navpreet Hundal

  • @AmandeepKaur-zt7oz
    @AmandeepKaur-zt7oz Месяц назад +1

    Bhut vdia story 🎉🎉🎉❤❤❤

  • @KiranJassi-bi5xi
    @KiranJassi-bi5xi Месяц назад

    ਬਹੁਤ ਵਧੀਆ ਕਿਰਨ from canada

  • @PB_31malwa
    @PB_31malwa Месяц назад +6

    Nyc story aa g, vdia message ditta🎉

  • @sarabjeetkaur2066
    @sarabjeetkaur2066 Месяц назад +1

    ❤❤❤❤❤❤❤ lagg te reall ho ji🎉🎉🎉🎉🎉 God bless you sister ji ❤❤❤❤❤

  • @updeshkaur7742
    @updeshkaur7742 Месяц назад +1

    Very nice vdeo Rani bhen ਬਹੁਤ ਸੋਹਣੀ ਐਕਟਿੰਗ ਹੈ ਤੁਹਾਡੀ ❤❤❤❤❤❤❤❤❤

  • @SandeepKaur-j1n
    @SandeepKaur-j1n Месяц назад

    Rani bhua love u❤❤❤

  • @RamandeepDhillon-p7c
    @RamandeepDhillon-p7c Месяц назад +4

    Very beautiful ji iam waiting for you ❤️

  • @ranjitdeol1799
    @ranjitdeol1799 Месяц назад +3

    ਬਹੁਤ ਵਧੀਆ ਸਟੋਰੀ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ ਖੁਸ਼ ਰੱਖੇ 🙏 happy Diwali 🪔🪔🎇🎇

  • @jasmeetkaur4051
    @jasmeetkaur4051 Месяц назад +3

    Bahut vadia story ❤

  • @VickyDhandial
    @VickyDhandial Месяц назад +1

    Buhat vadiya rani bhuaa ji rab ji sonu hamesha khush rakha ❤❤

  • @GurpreetKaur-yd3sd
    @GurpreetKaur-yd3sd Месяц назад +1

    ਬਹੁਤ ਵਧੀਆ ਵੀਡੀਓ ਭੂਆ ਜੀ

  • @kirnadhillon398
    @kirnadhillon398 Месяц назад +3

    Bhut hivdia message de rhe o jo ajj kll demunde kudia jo maa bap de khilaff ja rhe n ohna nu syd akl aa jve,baki story sirra hundi sodi❤❤❤❤❤❤❤❤❤❤❤❤

  • @AnterDhaliwalPB31
    @AnterDhaliwalPB31 Месяц назад +2

    ❤❤ ਚਰਨੋ ਦੀ ਐਕਟਿੰਗ ਬਹੁਤ ਵਧੀਆਂ ਹੈ ਬਾਕੀ ਚਰਨੋ ਅੱਗੇ ਨਾਲੋ ਜਿਆਦਾ ਸੋਹਣੀ ਹੋ ਗਈ ਹੈ❤❤🎉🎉🎉🎉🎉🎉🎉🎉🎉🎉🎉🎉

  • @gurtejBrar-k5x
    @gurtejBrar-k5x Месяц назад +1

    ਬਹੁਤ ਵਧੀਆ ਸਨੇਹ

  • @LaddiBalian
    @LaddiBalian Месяц назад +4

    Bht vdia massage dita video Rahi tuc sarea nu wll done 👍👍

  • @soniamehra4643
    @soniamehra4643 Месяц назад

    Very nyc video bhut changa ms de raho ho loka nu i m big fan ❤

  • @LaviMaan-lf3px
    @LaviMaan-lf3px Месяц назад +1

    ਹੈਪੀ ਦੀਵਾਲੀ ਵੀਰ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ 🙏🙏👌👌👌👍👍👍🌹❤❤❤❤

  • @beantkaurdult6908
    @beantkaurdult6908 Месяц назад +2

    Very nice video lage raho eme hi

  • @Param404
    @Param404 Месяц назад

    Happy Diwali Rani buaji and all' mambers Waheguru ji Maher kry shukrana baba ji god bless you all teem 🎉🎉❤❤🫂🫂💯💯🧿

  • @anitaarora1162
    @anitaarora1162 Месяц назад +2

    ਬਹੁਤ ਵਧੀਆ ਕਹਾਣੀ ❤

  • @MohitSharma-wm1hp
    @MohitSharma-wm1hp Месяц назад +1

    ❤❤❤bahut acha serial hai

  • @ramandeepkaur6833
    @ramandeepkaur6833 Месяц назад +1

    So beautiful video 🥰❤️

  • @RamandeepDhillon-p7c
    @RamandeepDhillon-p7c Месяц назад +3

    Very beautiful ji iam waiting for you 😍

  • @JasbirGill-fj7it
    @JasbirGill-fj7it Месяц назад +1

    Bahut vadhia suneha jehde eho ja jadam chakde ne

  • @SanjeevKumar-g7b1x
    @SanjeevKumar-g7b1x Месяц назад +2

    ਹੈਪੀ ਦੀਵਾਲੀ ਜੀ ਤੁਹਾਡੀ ਸਾਰੀ ਟੀਮ ਨੂੰ,, ਪਰਮਾਤਮਾ ਤੁਹਾਨੂੰ ਹਮੇਸ਼ਾ ਈ ਐਮੇ ਸਾਥ ਦੇਈ, ਚੱਲੇ,ਤੁਹਾਡੇ ਹਰ ਐਪੀਸੋਡ ਦਾ ਸਾਨੂੰ ਬਹੁਤ ਬੇਸਬਰੀ ਨਾਲ ਇੰਤਜਾਰ ਰੀਹੰਦਾ ਹੈ,,, ਬਾਕੀ ਰਾਣੀ ਭੂਆ ਜੀ ਥੋਡੀ ਐਕਟਿੰਗ ਬਹੁਤ ਸੋਹਣੀ ਹੁੰਦੀ ਆ ,,,ਜੇ ਤੁਸੀਂ ਕਿਸੇ ਵੱਡੀ ਮੂਵੀ ਦੇ ਵਿਚ ਮਾਂ ਦਾ ਰੋਲ ਕਰਦੇ ਓ,, ਤਾਂ ਮੈਂ ਸੱਚ ਕਹਿਨਾਂ ਬਹੁਤ ਕੈਂਟ ਐਕਟਿੰਗ ਹੋਉਗੀ,,, ਬਾਕੀ ਮੈਂ ਸੰਜੀਵ ਕੁਮਾਰ ਜੀ ਕਿਸ਼ਨਗੜ੍ਹ ਤੋਂ

  • @Amandeep-p1x
    @Amandeep-p1x Месяц назад +1

    Bhut vadiya series hai and bhut vadiya sneha dita tc ❤😊

  • @GurjeetKaur-ez9js
    @GurjeetKaur-ez9js Месяц назад +2

    Very nice video 👏 God bless you ❤❤❤🎉🎉

  • @gurjantsgillgurjantsgill7320
    @gurjantsgillgurjantsgill7320 Месяц назад +1

    ਬਹੁਤ ਵਧੀਆ ਜੀ❤❤❤

  • @AtwalEkkamal-cl7uy
    @AtwalEkkamal-cl7uy Месяц назад +2

    ਬਹੁਤ ਸੋਹਣੀ ਵੀਡਿਓ ਜੀ happy deepawali 🎉❤❤

  • @gagandeepaulakh9399
    @gagandeepaulakh9399 Месяц назад +2

    Bhut vdya ❤ chardikla chu rho

  • @gurshansingh8127
    @gurshansingh8127 Месяц назад +3

    ਬਹੁਤ ਵਧੀਆ ਜੀ

  • @PremSingh-ks7kc
    @PremSingh-ks7kc Месяц назад +1

    ਬਹੁਤ ਵਧੀਆ ਹੈ

  • @deepmehmi5713
    @deepmehmi5713 Месяц назад +1

    Very nice ji🎉🎉🎉🎉
    Jasvirkaur rahlli

  • @kamlarani8267
    @kamlarani8267 Месяц назад

    Very nice bua ji ♥️♥️

  • @ਦਿਲਦੀਪRandhawa
    @ਦਿਲਦੀਪRandhawa Месяц назад +1

    ਹੈਪੀ ਦਿਵਾਲੀ ਗਿੱਲ ਬਾਈ ❤

  • @sarabjeetkaur2066
    @sarabjeetkaur2066 Месяц назад +1

    ❤❤❤❤❤❤❤❤❤❤❤❤❤all team members good work ji...... sarbjeet Canada

  • @AnterDhaliwalPB31
    @AnterDhaliwalPB31 Месяц назад +1

    ❤❤❤ ਰਾਣੀ ਭੂਆਂ ਤੁਹਾਡੀ ਤੇ ਕੁਲਦੀਪ ਕੌਰ ਭੈਣ ਜੀ ਦੀ ਐਕਟਿੰਗ ਬਹੁਤ ਹੀ ਜਿਆਦਾ ਵਧੀਆਂ ਹੈ ਅਸੀ ਸਾਰੇ ਚੈਨਲਾ ਤੇ ਤੁਹਾਡੀਆਂ ਵੀਡੀਓ ਦੇਖਦੇ ਹਾਂ ਬਾਕੀ ਦੀਵਾਲੀ ਦੀਆਂ ਸਾਡੇ ਵੱਲੋ ਲੱਖ ਲੱਖ ਮੁਬਾਰਕਾਂ ਜਿਉਦੇ ਵਸਦੇ ਰਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ❤❤❤❤❤

  • @KashmirSingh-pe7pv
    @KashmirSingh-pe7pv Месяц назад +1

    Very nice video all team thankful happy from New York City

  • @sukhigillgill7504
    @sukhigillgill7504 Месяц назад

    Menu ta sari movie chy tusi done sone lgde o sachhi anty ji

  • @BholaSingh-sg9qm
    @BholaSingh-sg9qm Месяц назад +1

    G bohat sohni story a msg v bohat Vidya de rahe o aj di peedi nu assi har episode vekhde aa te nal hi agle episode da wait rehnda a bhola Singh shiri Amritsar sahib

  • @kamal3745
    @kamal3745 Месяц назад +1

    Bhot sohni story h ji ❤❤ Kamal dabwali

  • @palwinderkaur5461
    @palwinderkaur5461 Месяц назад +1

    Super super super super super super super super super super super ❤❤❤❤❤

  • @SurjitSingh-pu1cu
    @SurjitSingh-pu1cu Месяц назад +1

    Bhut bdia ni happy diwali

  • @SudeshDhall-nq8ne
    @SudeshDhall-nq8ne Месяц назад +1

    Rani Bua aur ap dono sister bahut acce ho gbu❤👌👌👌🙏🙏🙏

  • @gagiaulakh4538
    @gagiaulakh4538 Месяц назад +2

    ❤❤🎉🎉🎉🎉🎉🎉❤❤

  • @SukhheetInsan
    @SukhheetInsan Месяц назад +3

    ਹੈ ਰਾਣੀ ਭੂਆ ਬਹੁਤ ਵਧੀਆ ਕਹਾਣੀ ਹੈ

  • @sonishm3565
    @sonishm3565 Месяц назад +1

    ਭਾਰਾ 22

  • @NavjotKaurD4
    @NavjotKaurD4 Месяц назад +2

    ❤❤❤❤❤❤🎉🎉😂😂😂 ਜਸਵਿੰਦਰ ਕੌਰ ਜੰਗੀਆਣਾ

  • @ghumanbinderbinder3998
    @ghumanbinderbinder3998 Месяц назад +1

    Mere wlo v dii thonu te thoudi sari cute ji team nu Diwali diyannn bhutt bhutt mubarka ji baki video bhuttt vadia c ji hrr warr di tra❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉😊😊

  • @sarabjeetkaur2066
    @sarabjeetkaur2066 Месяц назад +1

    Happy diwali ji all team members ❤❤❤❤🍦🎉🎉🥳🥳🥳🥳🍧🎁💝

  • @KamalK-ft7rb
    @KamalK-ft7rb Месяц назад +1

    Very nice story and acting.Very good message.All artists are very good 👍🪔🪔🪔🪔Happy Diwali 🎉🎉

  • @AmarjeetSingh-k4q
    @AmarjeetSingh-k4q Месяц назад +1

    Very nice video 👍👍 very nice aktig very nice stori

  • @SandeepSandeep-sq7qc
    @SandeepSandeep-sq7qc Месяц назад +1

    Happy ਦੀਵਾਲੀ ਜੀ ❤🎆🧬🎉🎉🎉🎉🎉🎉🎉🎉🎉🎉🎉🎉🎉🎉🎉🎉🎉💗

  • @harpreetkaur4861
    @harpreetkaur4861 Месяц назад +1

    Very very nice videos ishu bro di a ❤❤❤

  • @KaurWarring
    @KaurWarring Месяц назад +3

    ❤❤ਈਸੁ ਦੀ ਗਲਤੀ ਕੀਤੀ ਏ ਰਾਣੀ ਅੰਟੀ ਪਰ ਮੁਆਫ ਕਰ ਦਿਓ

  • @heavenrangi4911
    @heavenrangi4911 Месяц назад

    Bhut hi vdia ❤️❤️❤️❤️❤️❤️👌💯

  • @darbara627
    @darbara627 Месяц назад +3

    Asi v bnga to hai 🙏 pind raja sahib ji da mzara to raja sahib ji de guru ghar de kol sada ghar hai

  • @sonudhillon831
    @sonudhillon831 Месяц назад +1

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ 🙏🙏
    ਬਹੁਤ ਜ਼ਿਆਦਾ ਵਧੀਆ ਵੀਡੀਓ ਕਮਾਲ ਲਾਜਵਾਬ ❤❤
    ਸਾਰੀ ਟੀਮ ਨੂੰ ਮੇਰੇ ਵੱਲੋਂ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ । ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਬਖਸ਼ੇ ਤਰੱਕੀਆਂ ਦੇਵੇ ।

  • @amandeepbrar7576
    @amandeepbrar7576 Месяц назад +1

    Main ta late ho jani aa tuhadi video dekhn ch England ch time late hunda ta comment late ho janda sare hi bahut mehnat kr rhe o bahut sohni video aa good message aa new youth nu god bless all your team. Rani bhua ta sab kitte sayaae pye aa. Main tuhadiyan hor v video dekhiyan bahut sohniya. Well done bye thank you😊

  • @sukhmandeep4926
    @sukhmandeep4926 Месяц назад +1

    Nice vlog g all team members di acting bhut vadiye hude a

  • @arshbrar9985
    @arshbrar9985 Месяц назад +2

    ਸਾਡੀ ਮੰਮੀ ਰੋਜ ਦੇਖਦੇ ਆ।

  • @SHIP-x4s
    @SHIP-x4s Месяц назад +1

    bhot soni aa video

  • @KuldeepkaurKaur-jw1ih
    @KuldeepkaurKaur-jw1ih Месяц назад +1

    Asi vi banga to gg

  • @anmoljangra1456
    @anmoljangra1456 Месяц назад +1

    Har admi ke pass har muskil ka yhi hal hai drink karna

  • @Devinderkhangura143
    @Devinderkhangura143 Месяц назад +1

    Great video-Devinder khangura Ranguwal ton

  • @bablibhatia6279
    @bablibhatia6279 Месяц назад +1

    Es tra viah to baad de result tusi bahut vadiya dikha rahe ho

  • @laddibanipal7970
    @laddibanipal7970 Месяц назад +7

    ਬੋਹਤ ਵਧੀਆ ਵਿਡਿਊ ਮੂਡੈ ਤਾ ਪੈਗ ਲਾ ਲਦੈ ਕੂੜੀਆ ਕੀ ਕਰਨ ਗਲਤੀ ਤਾ ਦੋਆ ਦੀ ਏ ਭੂਕਤਨੀ ਤਾ ਕੂੜੀ ਨੂੰ ਪੈਦੀ ਏ ਇਸੇ ਲਈ ਕੰਮ ਕਰੋ ਕੋਈ ਸੋਚ ਸਮਜ ਕੇ ਮਾ ਵੀ ਦੂਖੀ ਭੈਣ ਵੀ ਤੇ ਆਪ ਵੀ ਦੋਨੋ ਲਾਡੀ ਡੈਰਾ ਬਸੀ ਨਿਊਜ਼ੀਲੈਂਡ🎉

  • @rajdeep9510
    @rajdeep9510 Месяц назад +1

    Nice

  • @ManpreetMani-g7d
    @ManpreetMani-g7d Месяц назад +1

    Very nice video❤❤❤❤🎉🎉🎉🎉🎉🎉🎉 Dubai

  • @bablibhatia6279
    @bablibhatia6279 Месяц назад +1

    Happy Diwali to all ur team

  • @HarmanBrar-f5k
    @HarmanBrar-f5k Месяц назад

    Nice Bhua g

  • @navisidhu1509
    @navisidhu1509 Месяц назад +1

    🎉🎉🎉

  • @AMANDEEPKAUR-qb4wc
    @AMANDEEPKAUR-qb4wc Месяц назад

    Bahut soniya video